Chajj Da Vichar (2041) || ਆਹ ਨੇਤਾ ਕਿਉਂ ਛੇੜਦਾ ਔਰਤਾਂ !

Sdílet
Vložit
  • čas přidán 12. 05. 2024
  • #primeasiatv #chajjdavichar #swarnsinghtehna #harmanthind #election2024news #prajwalrevanna #prajwalrevannacase #loksabhaelection2024 #election2024news #bhagwantmaan #punjab #punjabnewstoday #punjabnewstoday #punjabikhabra #akalidal #surjitpatar #poet #poetry
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 136

  • @karmjeetsingh3903
    @karmjeetsingh3903 Před 25 dny +16

    ਸਤਿ ਸ਼ੀ੍ ਅਕਾਲ ਜੀ
    ਵਾਹਿਗੁਰੂ ਜੀ ਪਾਤਰ ਸਾਹਿਬ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ

  • @GurvinderSingh-mz2vd
    @GurvinderSingh-mz2vd Před 25 dny +6

    ਅਸੀਂ ਤੁਹਾਡਾ ਪ੍ਰੋਗਰਾਮ ਹਰ ਰੋਜ਼ ਦੇਖਦੇ ਹਾਂ ਜੀ

  • @GurdeepSingh-su5ev
    @GurdeepSingh-su5ev Před 25 dny +4

    ਸਾਡੇ ਦੁਆਬਾ ਏਰੀਆ ਜਿੱਲਾ ਜਲੰਧਰ ਦਾ ਮਾਣ ਸੁਰਜੀਤ ਸਿੰਘ ਪਾਤਰ ਪਿੰਡ ਰੁੜਕਾ ਕਲਾ ਵਾਹਿਗੁਰੂ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ

  • @NirmalSingh-fn5py
    @NirmalSingh-fn5py Před 25 dny +8

    ਟੈਹਿਣਾ ਵੀਰ ਜੀ ਸਤਿ ਸੑੀ ਅਕਾਲ ਜੀ।
    ਵੀਰ ਜੀ ਕੌੜਾ ਸੱਚ ਐ ਕਿ
    ਨਾ ਤੂੰ ਰਹਿਣਾ ਨਾਂ ਮੈਂ ਰਹਿਣਾ,ਆ ਪਿਆਰ ਦੀ ਕਰੀਏ ਗੱਲ ਮਿਤਰਾ, ਛੱਡੀਏ ਰੁਸਣਾ ਤੇ ਖੈਹਿਣਾ ਮਿਤਰਾ।

  • @dilbagsinghsaini7575
    @dilbagsinghsaini7575 Před 25 dny +10

    ਮੈਨੂੰ ਇਉਂ ਮਹਿਸੂਸ ਹੋ ਰਿਹਾ ਜੀ ਜਿਵੇਂ1970 ਵੇਲੇ ਦਾ ਸੰਤ ਰਾਮ ਉਦਾਸੀ ਦੁਨੀਆਂ ਤੋਂ ਦੂਸਰੀ ਵਾਰ ਤੁਰ ਗਿਆ ਹੋਵੇ

  • @drpal3725
    @drpal3725 Před 25 dny +3

    ਪਾਤਰ ਸਾਹਬ ਇੱਕ ਖ਼ਾਸ ਹਸਤੀ ਸਨ ਜੋ ਧਰਤੀ ਤੇ ਬਹੁਤ ਘੱਟ ਹੀ ਪ੍ਰਗਟ ਹੁੰਦੀ ਹੈ। ਜੋ ਸਤਿਕਾਰ ਯੋਗ ਸਨ, ਹਨ ਤੇ ਰਹਿਣਗੇ।

  • @SukhwinderSingh-wq5ip
    @SukhwinderSingh-wq5ip Před 24 dny +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @roshanasija2504
    @roshanasija2504 Před 18 dny

    ਆਪਣੇ ਕਿਰਦਾਰ ਤੋਂ ਹੀ ਮਹਿਕਦਾ ਹੈ ਇਨਸਾਨ,
    ਚਰਿੱਤਰ ਨੂੰ ਪਵਿੱਤਰ ਕਰਨ ਲਈ ਕੋਈ ਇੱਤਰ ਨਹੀਂ ਹੁੰਦਾ।
    ਟਹਿਣਾ ਸਾਹਿਬ ਜੀ ਅਤੇ ਹਰਮਨ ਥਿੰਦ ਜੀ,
    ਤੁਹਾਡੇ ਪ੍ਰੋਗਰਾਮ ਮੈਂ ਅਕਸਰ ਹੀ ਵੇਖਦਾ ਹਾਂ, ਬਹੁਤ ਵਧੀਆ ਪ੍ਰੋਗਰਾਮ ਹੁੰਦੇ ਨੇ।

  • @PargatSingh-fd8fg
    @PargatSingh-fd8fg Před 25 dny +2

    ਦੁੱਨੀਆਂ ਦੇ ਮਹਾਨ ਕਵੀ ਬਾਬਾ ਬੋਹੜ ਸੁਰਜੀਤ ਪਾਤਰ ਜਾ ਲਾਲ ਸਲਾਮ 🙏🙏❤❤
    ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,
    ਚੁੱਪ ਰਿਹਾ ਤਾਂ ਸਮਾਦਾਨ ਕੀ ਕਹਿਣਗੇ ,ਗੀਤ ਦੀ ਮੌਤ ਇਸ ਰਾਤ ਜੇ ਹੋ ਗਈ,
    ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ।

  • @amarjitbrar6938
    @amarjitbrar6938 Před 25 dny +14

    ਜਿਹੋ ਜਿਹੀ ਸਾਡੀ ਸੋਚ ਹੈ ।ਉਹੋ ਜਿਹੇ ਲੋਕ ਸਾਨੂੰ ਲੱਗਦੇ ਆ। ਧੰਨਵਾਦ ਜੀ

  • @deepbrar.
    @deepbrar. Před 25 dny +18

    ਉਹ ਲੋਕ ਦੂਜਿਆਂ ਨੂੰ ਬਹੁਤ ਜਲਦੀ ਸਮਝ ਜਾਂਦੇ ਨੇ
    *ਜਿੰਨਾ ਨੂੰ ਖੁਦ ਨੂੰ ਸਮਝਣ ਵਾਲਾ ਕੋਈ ਨੀ ਹੁੰਦਾ*

  • @bakhtawarsingh1368
    @bakhtawarsingh1368 Před 25 dny +5

    ਸਤਯੋਗ ਸੁਰਜੀਤ ਪਾਤਰ ਜੀ ਦਾ ਘਾਟਾ ਪੰਜਾਬ ਅਤੇ ਦੂਨੀਆਂ ਨਾ ਪੁਰਾ ਹੋਨ ਵਾਲਾ ਘਾਟਾ ਹੇ

  • @deepbrar.
    @deepbrar. Před 25 dny +18

    ਇਹ ਜੋ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੁੰਦੇ ਨੇ ਇਹਨਾਂ ਨੇ ਨਾ ਧੁੱਪਾਂ ਦੀ ਪਰਵਾਹ ਕੀਤੀ ਏ ਨਾ ਸ਼ੀਤ ਠੰਡੀਆਂ ਹਵਾਵਾਂ ਦੀ ਇਹ ਬਸ ਮਿੱਟੀ ਨਾਲ ਜੁੜੇ ਹੁੰਦੇ ਨੇ ਤੇ ਖੁੱਲੇ ਅਸਮਾਨ ਹੇਠ ਖੇਤਾਂ ਚੋਂ ਸਕੂਨ ਲੱਭ ਲੈਂਦੇ ਨੇ *ਇਹਨਾ ਨੂੰ ਸਕੂਨ ਲੱਭਣ ਲਈ ਦੁਨੀਆਂ ਵਾਂਗ ਲੰਮੇ ਸਫ਼ਰ ਨਹੀਂ ਤਹਿ ਕਰਨੇ ਪੈੰਦੇ…*

  • @palasingh5151
    @palasingh5151 Před 25 dny +4

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @navneetkalra3772
    @navneetkalra3772 Před 25 dny +35

    "ਸਵ: ਸੁਰਜੀਤ ਸਿੰਘ ਪਾਤਰ" "ਪੰਜਾਬ, ਪੰਜਾਬੀ ਅਤੇ ਪੰਜਾਬੀਅਤ" ਲਈ ਬਹੁਤ ਹੀ ਸਿਰਮੌਰ ਕਵੀ ਸਨ। ਮੈਨੂੰ ਬੀਤੇ ਸਮੇਂ ਦੀਆਂ ਸਾਰੀਆਂ "ਪੰਜਾਬ ਸਰਕਾਰਾਂ" ਅੱਗੇ ਰੋਸ ਅਤੇ ਗੁੱਸਾ ਹੈ ਕਿ ਸੁਰਜੀਤ ਸਿੰਘ ਪਾਤਰ ਬਾਰੇ, ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪੰਜਾਬੀ ਦੇ ਸਿਲੇਬਸ ਵਿੱਚ ਬਹੁਤ ਘੱਟ ਜਾਣਕਾਰੀ ਉਪਲਬਧ ਹੈ ਪਰ ਮੁਗਲਾਂ ਦੇ ਬਾਦਸ਼ਾਹ, ਸਵ: ਟੀਪੂ ਸੁਲਤਾਨ, ਔਰੰਗਜ਼ੇਬ, ਸ਼ਾਹ ਜਹਾਨ, ਅਕਬਰ ਬਾਰੇ ਬਥੇਰੇ ਪੰਨੇ ਕਾਲੇ ਕੀਤੇ ਹੋਏ ਹਨ। ਅਲਵਿਦਾ... ਸੁਰਜੀਤ ਸਿੰਘ ਪਾਤਰ।

    • @NareshKumar-bc8xw
      @NareshKumar-bc8xw Před 25 dny +2

      ਬਹੁਤ ਵਧੀਆ ਬਿਲਕੁਲ ਠੀਕ ਲਿਖਿਆ ਆਪ ਜੀ ਨੇ ਵੀਰੇ

    • @navneetkalra3772
      @navneetkalra3772 Před 24 dny

      ✍️👉@@NareshKumar-bc8xw ਧੰਨਵਾਦ, ਸਤਿਕਾਰਯੋਗ ਨਰੇਸ਼ ਕੁਮਾਰ ਜੀ।❤👈

  • @gurmitsingh2526
    @gurmitsingh2526 Před 25 dny +9

    ਮੌਸਮ ਚਾਹੇ ਬਦਲੇ ਨਾ ਬਦਲੇ ਪਰ ਟੈਹਣਾ ਸਾਹਿਬ ਦੀ ਸ਼ਰਟ ਨਹੀਂ ਬਦਲਦੀ

  • @deepbrar.
    @deepbrar. Před 25 dny +14

    ਇਨ੍ਹਾਂ ਦੀਵਿਆਂ ਨੂੰ ਦੱਸ ਦੇ, ਇਨਾਂ ਤਾਰਿਆਂ ਨੂੰ ਕਹਿ ਦੇ
    ਇਨ੍ਹਾਂ ਹੱਸਦੇ ਰੋਂਦਿਆਂ ਨੂੰ ਤੂੰ ਸਾਰਿਆਂ ਨੂੰ ਕਹਿ ਦੇ
    ਅਸੀਂ ਜਾਨ ਵਲੋਂ ਦੀਵੇ, ਈਮਾਨ ਵਲੋਂ ਤਾਰੇ
    *ਅਸੀਂ ਦੀਵੇ ਵਾਂਗ ਬੁਝਣਾ, ਅਸੀਂ ਤਾਰੇ ਵਾਂਗ ਰਹਿਣਾ*

    • @bhupinderkaurgarcha9641
      @bhupinderkaurgarcha9641 Před 25 dny +2

      Good

    • @deepbrar.
      @deepbrar. Před 25 dny

      @@bhupinderkaurgarcha9641 😍🙏 ਆਂਟੀ ਜੀ

    • @deepbrar.
      @deepbrar. Před 25 dny

      @@bhupinderkaurgarcha9641 ਧੰਨਵਾਦ ਆਂਟੀ ਜੀ 😍🙏

    • @harpreetkaur5022
      @harpreetkaur5022 Před 25 dny +1

      👍👍👍🙏🙏

    • @deepbrar.
      @deepbrar. Před 25 dny

      @@harpreetkaur5022 ਧੰਨਵਾਦ ਆਂਟੀ ਜੀ 😍🙏

  • @user-uq2eb6qs1e
    @user-uq2eb6qs1e Před 25 dny +3

    ਵਾਹਿਗੁਰੂ ਜੀਂ

  • @judgedhillon8800
    @judgedhillon8800 Před 25 dny +3

    ਬਹੁਤ ਵਧੀਆ ਜੀ
    🙏🙏🙏🙏🙏

  • @harindergrewal5418
    @harindergrewal5418 Před 25 dny +4

    Swarn Ji Harman Ji Surjit Patar Ji Jindabad Very Good 22G Ok ❤ ❤ ❤

  • @hakamsinghhakamsinghhakams4664

    ਚੰਨੀ ਜੀ ਬਹੁਤ ਵਧੀਆਂ ਇਨਸਾਨ ਹੈ ।ਹੱਸਮੁੱਖ ਦਿਲ ਦਾ ਸਾਫ ਬੰਦਾ ਹੈ ।ਲੋਕ ਵੀਡੀਓ ਦੀ ਕੱਟ ਵਡ ਕਰਕੇ ਸੁਵਾਦ ਲੈਦੇ ਹਨ।ਬੀਬੀ ਥਿੰਦ ਅਤੇ ਸਵਰਨ ਸਿੰਘ ਟਹਿਣਾ ਜੀ ਤਹਿਦਿਲੋ ਧੰਨਵਾਦ ਜੀ ।

  • @harmeshpal9717
    @harmeshpal9717 Před 25 dny +3

    ਟਹਿਣਾ ਸਾਹਿਬ ਜੇ ਹਰ ਆਦਮੀ ਆਪਣੀ ਗ਼ਲਤੀ ਦਾ ਅਹਿਸਾਸ ਕਰ ਲਵੇ ਤਾਂ ਪੰਚਾਇਤ ਪੁਲਿਸ ਜੱਜ ਵਕੀਲਾਂ ਦੀ ਜ਼ਰੂਰਤ ਨਹੀਂ ਕਿਉਂਕਿ ਰੌਲਾ ਤਾਂ ਆਪਣੇ ਆਪ ਨੂੰ ਗ਼ਲਤ ਮੰਨਣ ਦਾ ਈ ਆ

  • @user-ot7ls3jw7x
    @user-ot7ls3jw7x Před 25 dny +4

    My favorite program

  • @jaspalgrewal438
    @jaspalgrewal438 Před 25 dny +5

    ਸੁਰਜੀਤ ਪਾਤਰ ਜੀ

  • @gurmukhsingh3457
    @gurmukhsingh3457 Před 25 dny +2

    Late Surjit Pattar was a great scholar.His verbose style in his poetic composition will be remembed many years to come.Made a mark with his deeds and excellency.

  • @TarasinghSamagh-bn2zg
    @TarasinghSamagh-bn2zg Před 25 dny +1

    910 ਲਾਈਕਸ ਹੈ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਜੀ ਪਿਆਰ ਭਰੀ ਸਾਂਝੀ ਸਤਿ ਸ਼੍ਰੀ ਆਕਾਲ

  • @kuldipsinghmaluka1973
    @kuldipsinghmaluka1973 Před 25 dny +6

    ਕੋਈ ਖਾਸ ਗੱਲ ਨਹੀਂ ਚੰਨੀ ਵਾਲੀ ਇਹ ਕੋਈ ਇਸ਼ੂ ਨਹੀਂ

    • @GurchanSingh-lz6fe
      @GurchanSingh-lz6fe Před 25 dny

      ਹਰ ਮਨ, ਜੀ, ਤੁਹਾਡੀ,ਪੁਲੀ ਬਣਾ,ਤੀਰ, ਜੀ

  • @ProfessorSKVirk
    @ProfessorSKVirk Před 25 dny +1

    Pater Sahib G ik Yug Pursh, Ik Sanstha ik Samundar C.Ik Yug Da anant Hoya hai g.
    Dil hi Udaas hai g Baki sab Khair Hai......

  • @BalwantSingh-to7nu
    @BalwantSingh-to7nu Před 25 dny +5

    ਹੋਰ ਤਾਂ ਛੱਡੋ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਨੂੰ ਵੀ ਜਾਗ ਆਈ ਕਿ ਬੀਬੀ ਜੰਗੀਰ ਕੌਰ ਨੂੰ ਇਨਸਾਫ ਦਿਵਾਉਣਾਂ ਉਹਨੇਂ ਮਾਂ ਦੀ ਧੀ ਨੇਂ ਜਾਂਚ ਰਿਪੋਰਟ ਮੰਗੀ ਹੈ ਸ਼ਰਮ ਦਾ ਘਾਟਾ ਜਿਹੜੀਆਂ ਔਰਤਾਂ ਪਿਟੀ ਜਾਂਦੀਆਂ ਹਨ ਕਿ ਸਾਡੇ ਨਾਲ ਬੇਇਨਸਾਫ਼ੀ ਹੋਈ ਉਨ੍ਹਾਂ ਨੂੰ ਪੁੱਛਦਾ ਕੋਈ ਨਹੀਂ ਇਥੇ ਮੱਲੋਮੱਲੀ ਲੱਤ ਅੜਾਉਣੀ ਹੈ ਗੱਲ ਹੈ ਕੋਈ ਜਦੋਂ ਕੋਈ ਸ਼ਿਕਾਇਤ ਹੀ ਨਹੀ 😅😢😢

    • @baljitgrewal1101
      @baljitgrewal1101 Před 25 dny

      ਮਹਿਲਾ ਕਮਿਸ਼ਨ ਡਰਾਮਾ

    • @sukhdevbadla9444
      @sukhdevbadla9444 Před 25 dny

      ਮਹਿਲਾ ਕਮਿਸ਼ਨ ਦੀ ਡਰਾਮੇਬਾਜ਼ੀ

    • @shinji6272
      @shinji6272 Před 25 dny

      sahi gall aa bibi jagir kaur ne koi report vi darj ni krai te eh eva hi roula pai jande

    • @GurdeepSingh-su5ev
      @GurdeepSingh-su5ev Před 25 dny

      @@shinji6272ਬਿਲਕੁਲ ਜੀ ਸੱਚ

  • @gurpreetsinghdhaliwal807

    ਸਤਿ ਸ੍ਰੀ ਅਕਾਲ ਜੀ

  • @user-rc2nk5tv2s
    @user-rc2nk5tv2s Před 25 dny +3

    🙏🙏🙏🙏🙏

  • @jagtargill-rc4gy
    @jagtargill-rc4gy Před 25 dny +1

    Very good ji thana shiab and Harman thind ji thinks

  • @gurjantsidhu1708
    @gurjantsidhu1708 Před 24 dny

    ਦੁਨੀਆਂ ਨਾਂ ਵੇਖਣ ਲਈ ਕਈ ਮੁਲਾਜਮ ਚੋਣ ਡਿਊਟੀ ਰੱਦ ਕਰਵਾਉਣ ਲਈ ਕਈ ਤਰੀਕੇ ਵਰਤਦੇ ਹਨ ਜੀ

  • @harjeetdhillon9869
    @harjeetdhillon9869 Před 25 dny +1

    Salaam hai Harman thind biba g tohnu

  • @bharbhurkang1755
    @bharbhurkang1755 Před 25 dny

    ਬਹੁਤ ਦੁਖ ਹੋਇਆ ਪਾਤਰ ਸਾਹਬ ਜੀ ਦੇ ਜਾਣ ਤੇ

  • @beyantsingh668
    @beyantsingh668 Před 25 dny +3

    ਨੁਕਸ ਕੱਢਣ ਵਾਲੇ ਦਾ ਦਿਮਾਗ ਖਰਾਬ ਨਹੀਂ ਹੁੰਦਾ

  • @Kkulvir0401
    @Kkulvir0401 Před 25 dny

    ਵਾਹਿਗੁਰੂ ਜੀ 🙏🏽❤️

  • @ramandeepsingh4310
    @ramandeepsingh4310 Před 25 dny +2

    Good

  • @Gurbhejsing..
    @Gurbhejsing.. Před 25 dny +1

    ਸਤਿ ਸ੍ਰੀ ਆਕਾਲ ਜੀ

  • @GurkiratSingh-fu7di
    @GurkiratSingh-fu7di Před 25 dny +2

    Waheguru ji

  • @ranjodhsingh7314
    @ranjodhsingh7314 Před 25 dny +2

    Bilkul Right

  • @SurjeetSingh-pq4qg
    @SurjeetSingh-pq4qg Před 25 dny +2

    🙏🙏🙏❤️👌

  • @SatnamSingh-bc5zm
    @SatnamSingh-bc5zm Před 25 dny +8

    ਪਾਤਰ ਸਾਹਿਬ ਜੀ ਦੀ ਵਿਦਵਤਾ, ਹਲੀਮੀ, ਸਹਿਜਤਾ ਅਤੇ ਦਿਲਖਿੱਚਵੀਂ ਸ਼ਖ਼ਸੀਅਤ ਤੋਂ ਕਿਸੇ ਰਿਸ਼ੀ ਮੁਨੀ, ਗੁਰੂ ਪੀਰ ਦਾ ਹੋਣ ਦਾ ਭੁਲੇਖਾ ਪੈਂਦਾ ਸੀ। ਜੇਕਰ ਪਾਤਰ ਸਾਹਿਬ ਮੱਧਯੁੱਗ ਵਿੱਚ ਪੈਦਾ ਹੋਏ ਹੁੰਦੇ ਤਾਂ ਨਿਰਸੰਦੇਹ ਉਹਨਾਂ ਨੇ ਰਿਸ਼ੀ ਮੁਨੀ, ਗੁਰੂ,ਪੀਰ ਹੋਣਾ ਸੀ।

  • @husanlal6798
    @husanlal6798 Před 24 dny

    Surjit patar is great person.

  • @GurmeetSingh-ms1hz
    @GurmeetSingh-ms1hz Před 25 dny +3

    ਸਵਰਨ ਸਿੰਘ ਤੇ,ਹਰਮਨ ਕੌਰ ਜੀ,ਬਹੁਤ ਬਹੁਤ ਪਿਆਰ ਪਰ,ਪੰਜਾਬ ਦੇ ਲੋਕਾ ਦੀ ਸੋਚ ਇਹਨੀ,ਮਾੜੀ ਹੈ,ਹੁਣ ਹੰਸ ਰਾਜ ਹੰਸ ਜੀ,ਨੇ,ਸਭ,ਨੂੰ,ਪਤਾ,ਊਹ ਕੇਂਦਰ ਵਿਚ ਮੰਤਰੀਮੰਡਲ ਵਿਚ ਹੋਣਾ,ਫੇਰ ਵੇਖ,ਲੋ ਸਾਰਾ,ਪੰਜਾਬੀ,ਦਾ ਜੋਰ ਲਗਾਇਆ ਇਹ,ਜਿਤ ਨਾ,ਜਿਵੇ,,

  • @AmanjeetkaurSharma
    @AmanjeetkaurSharma Před 24 dny

    ਟਹਿਣਾ ਸਾਹਬ ਬੇਨਤੀ ਹੈ ਕਿ ਗਾਇਕਾਂ ਨੂੰ ਬਹੁਤ ਪੇਸ਼ ਕਰ ਦਿੱਤਾ, ਹੁਣ ਸਾਹਿਤਕਾਰਾਂ ਨੂੰ ਲੋਕਾਂ ਦੇ ਰੂ ਬ ਰੂ ਕਰੋ।
    ਫੇਰ ਕਹੋਗੇ ਸਾਨੂੰ ਪਛਤਾਵਾ ਅਸੀਂ ਲੇਟ ਹੋ ਗਏ। 🙏🙏

  • @BoharDhillon-hw3uc
    @BoharDhillon-hw3uc Před 25 dny +3

    🙏🙏🙏🙏🙏
    🙏🙏🙏🙏🙏

  • @user-on7ps2bx9t
    @user-on7ps2bx9t Před 25 dny +1

    You are 100% bright English honest life true Life Beautiful Life

  • @SandeepSharma-gt1xn
    @SandeepSharma-gt1xn Před 25 dny +4

    ਹੋਵੇ ਕੈਸਾ ਵੀ ਇਨਸਾਨ ਜੇਕਰ ਉਸ ਦੇ ਬੇਲੀ ਬਣ ਜਾਣ ਚਾਰ ਤੇ ਆਕੜ ਆ ਹੀ ਜਾਂਦੀ ਐ

  • @GurvinderSingh-mz2vd
    @GurvinderSingh-mz2vd Před 25 dny

    ਸਤਿ ਸ੍ਰੀ ਅਕਾਲ ਟਾਣਾ ਸਾਹਿਬ

  • @amanbrar273
    @amanbrar273 Před 25 dny +2

    🙏🏻

  • @manjitkaur9448
    @manjitkaur9448 Před 25 dny

    buth good ji waheguru ji tudha ta meher karan ji🙏🙏

  • @bawasinghmahrok7838
    @bawasinghmahrok7838 Před 24 dny

    ਜਿਸਨੂੰ ਕੋਈ ਕੰਮ ਨਹੀਂ ਓੁਹ ਕਿੰਤੂ ਪਰੰਤੂ ਕਰਨ ਦਾ ਜੋਬ ਕਰ ਲੈਂਦਾ ਹੈ।

  • @MandeepSingh-kf7rf
    @MandeepSingh-kf7rf Před 24 dny

    🙏🙏🙏🙏🙏🙏

  • @jarnailsingh9949
    @jarnailsingh9949 Před 25 dny +2

    197th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @nachhattarsingh4890
    @nachhattarsingh4890 Před 25 dny

    Sat shri akal ji sawarn singh tehna and Harman thind ji good work good news

  • @navneetkalra3772
    @navneetkalra3772 Před 25 dny +1

    "ਜੇਕਰ ਪੰਜਾਬ ਕਾਂਗਰਸ" ਦੇ ਲੁਧਿਆਣਾ ਤੋਂ MP ਉਮੀਦਵਾਰ, ਅਮਰਿੰਦਰ ਸਿੰਘ ਰਾਜਾ ਵੜਿੰਗ ਹਾਰ ਗਿਆ ਤਾਂ ਅਖ਼ਬਾਰਾਂ ਵਿੱਚ ਕੁਝ ਇੰਝ ਲਿਖਿਆ ਜਾਵੇਗਾ, ਕਾਂਗਰਸ ਦਾ ਬੇੜਾ ਡੋਬਣ‌ ਵਿੱਚ ਵੀ ਇੱਕ ਰਾਜਾ (ਕੈਪਟਨ ਅਮਰਿੰਦਰ ਸਿੰਘ) ਦਾ ਹੱਥ ਸੀ ਅਤੇ ਲੁਧਿਆਣਾ ਵਿੱਚ ਵੀ ਰਾਜਾ (ਅਮਰਿੰਦਰ ਸਿੰਘ ਰਾਜਾ ਵੜਿੰਗ) ਦਾ ਹੀ ਹੱਥ ਹੈ। ਧੰਨਵਾਦ।

  • @bawamaanx
    @bawamaanx Před 25 dny

    Good job with true

  • @birsingh4200
    @birsingh4200 Před 24 dny

    ਐਡੀ ਵੀ ਗੱਲ ਕੋਈ ਨਹੀ ਬੱਸ ਮੁੱਦਾ ਹੀ ਚਾਹੀਦਾ।

  • @kirpalsidhu44
    @kirpalsidhu44 Před 24 dny

    ਟਹਿਣਾ ਸਾਹਿਬ ਸਵਾਦ ਲੈਂਦਾ

  • @user-no7sq7fo6o
    @user-no7sq7fo6o Před 25 dny +2

    ਬਿੱਟੂ ਪਰਿਵਾਰ ਦਾ ਸਭ ਨੂੰ ਪਤਾ ਕਿਨੇ ਅਮੀਰ ਨੇ ਕਦੀ ਲੋਕਾਂ ਬਾਰੇ ਪਤਾ ਕੀਤਾ ਕਿ ਕਿਨੇ ਲੋਕ ਬੇਘਰ ਨੇ ਲੋਕਾਂ ਨੂੰ ਸਭ ਕੁਝ ਪਤਾ ਹੈ

  • @GurchanSingh-lz6fe
    @GurchanSingh-lz6fe Před 25 dny +1

    😢 ਮੋਡਰਨ, ਨੂੰ, ਥਾਣਾ,ਜਾਣਦੀ, ਨਹੀਂ ਹੈ ਜੀ, ਕਿਉਂਕਿ ਉਹ, ਮੋਡਰਨ, ਹੈ ਜੀ

  • @KewalSingh-oo3kc
    @KewalSingh-oo3kc Před 25 dny

    Very, very, good,g, nice

  • @user-hv9pp9tk2u
    @user-hv9pp9tk2u Před 25 dny +3

    BJP ਬੜੇ ਵਧੀਆ ਰਾਮ ਮੰਦਰ ਬਣਾ ਸਕਦੀ ਹੈ।ਬਿਚਾਰੇ ਬਿੱਟੂ ਵਾਸਤੇ ਦੋ ਕਮਰੇ ਬਣਾ ਦੇ ਦਿਨ ਕਟੀ ਕਰ ਲਵੇਗਾ।

  • @SukhchainSingh-db3bm
    @SukhchainSingh-db3bm Před 25 dny +1

    ਸਥੀਅਲਾ, ਬੁਤਾਲਾ, ਸਫੀਪੁਰ, ਬਾਬਾ ਬਕਾਲਾ ਸਾਹਿਬ, ਸ਼ਾਹਪੁਰ, ਜਮਾਲਪੁਰ, ਟਕਾ ਪੁਰ, ਝਲਾਰੀ, ਖ਼ਾਨਪੁਰ

  • @user-nq5or5fx4q
    @user-nq5or5fx4q Před 25 dny

    Nice 👍

  • @user-nq5or5fx4q
    @user-nq5or5fx4q Před 25 dny

    Very Nice bai je 🙏 I'm Bint Rai JODHPUR PAKHAR ( Maur Mandi ) Bathinda

  • @tejinderpalsingh7817
    @tejinderpalsingh7817 Před 25 dny

    SAT shri akal Tehna j and Harman Thind j

  • @harpreetkaur5022
    @harpreetkaur5022 Před 25 dny

    ਬੇਅੰਤੇ ਬੁੱਚਰ ਦਾ ਪੋਤਾ ਮੁਰਦਾਬਾਦ

  • @narindersandhar6746
    @narindersandhar6746 Před 24 dny

    Dr. Manmohan Singh ji di ik warm interview possible hai ??????

  • @YMangat
    @YMangat Před 25 dny

    Pater sahi di atma noo apney charana vich novas bakhshey

  • @GurvinderSingh-mz2vd
    @GurvinderSingh-mz2vd Před 25 dny

    ਜਦੋਂ ਵੀ ਥਾਈਲੈਂਡ ਆਵੋ ਮੈਨੂੰ ਯਾਦ ਕਰੋ

  • @bhupinderchhokar8969
    @bhupinderchhokar8969 Před 25 dny

    ਆਪਨਾ ਵੀਚਾਰ ਹਮਾਰਾ। == ਯੇਹ. ਪ੍ਰੋਗਰਾਮ। ਨਿਕੰਮਾ। ਹੈ ਜੀ....ਪੇਸ਼ਕਸ਼। ਗਲਤ। ਹੈ ਜੀ... ਜੈਕਾਰ। ਬੀਬਾ ਜੀ > ਜਾ ਸਵਰਨ. ਜੀ. ਸਿੰਗਲ। ਪੇਸ਼. ਕਰਨ। ... ਚੰਗਾ. ਪ੍ਰੋਗਰਾਮ। ਹੋਸਕਦਾ। / ਧਨਬਾਦ ... 1962 ਰੇਡੀਓ ਤੋਂ ਸ਼ੁਰੁ। ਕਿਟਾ ਸੀ

  • @ArshdeepSingh-oh4qk
    @ArshdeepSingh-oh4qk Před 25 dny +1

    ਕੋਈ ਗੱਲ ਨਹੀਂ ਚੰਨੀ ਸਾਹਿਬ। ਮਰਦਾਂ ਦਾ ਕੰਮ ਐ

  • @user-lj9mz1rj8d
    @user-lj9mz1rj8d Před 25 dny

    Ya yaar

  • @GurchanSingh-lz6fe
    @GurchanSingh-lz6fe Před 25 dny +1

    ਲੋਗੋਂ, ਵਧੀਆ ਨਹੀਂ ਹੈ ਜੀ,ੳਹਨਾ, ਦੇ ਤੇ, ਆਪ, ਦੇ ਵਿਚ,ਕੀ, ਫ਼ਰਕ ਹੈ ਜੀ

  • @user-cr5jj2gg4v
    @user-cr5jj2gg4v Před 24 dny

    Panjabiyat da CHANAN MUNARA alop ho gya,,,,,,,Par,,,,,usda CHANAN ajj V BARKRAR hai Rahe ga❤

  • @sukhvirsandhey7935
    @sukhvirsandhey7935 Před 25 dny

    ਅਪਣੀ ਲਾਇਨ ਵੱਡੀ ਖਿੱਚੋ,.....
    ਆਪ ਹੀ ਵੱਡੇ ਬਣ ਜਾਓਗੇ

  • @charnsingh4399
    @charnsingh4399 Před 25 dny

    ਮੇਰੀ ਕਮਜੋਰੀ ਸਮਝ ਲਿਆ ਮੇਰੀ ਸ਼ਰਾਫਤ ਨੂੰ।
    ਮੈਨੂੰ ਦਿਖਾਣ ਆ ਗਏ ਉਹ ਆਪਣੀ ਤਾਕਤ ਨੂੰ।

  • @jaivirsingh3398
    @jaivirsingh3398 Před 25 dny

    But sir ajj ta bibi jee v bian de gaye

  • @chhokarsaab4725
    @chhokarsaab4725 Před 25 dny

    Jida de lok aap ooda de agle nu samj lende a es bich koi galt nhi h

  • @sukhjeetsinghsamaon2928

    ਅੌਰਤ ਦੀ ਬੇੲਿੱਜਤੀ ੳੁਦੋ ਹੋੲੀ ਸੀ,ਜਦੋ ਪੰਜਾਬ ਚ ਸੁਪਰ ਕੌਪ ਵਜੋਂ ਜਾਣੇ ਜਾਂਦੇ ਕੇ.ਪੀ.ਅੈੱਸ.ਗਿੱਲ ਡੀ.ਜੀ.ਪੀ.ਕੇ.ਪੀ.ਪੰਜਾਬ ਨੇ ਸਰਾਬ ਦੇ ਨਸੇ ਚ ਅਾੲੀ.ਏ.ਅੈੱਸ਼.ਰੂਪਨ ਦਿਓਲ ਬਜਾਜ ਦੀ ਪਿੱਠ ਤੇ ਵਿਅਾਹ ਸਮਾਗਮ ਚ ਹੱਥ ਨਾਲ ਥਾਪੀ ਮਾਰੀ ਸੀ?ੳੁਹ ਮਹਿਲਾ ਅਫਸਰ ਵੀ ਡੀ.ਜੀ.ਪੀ.ਗਿੱਲ ਦਾ ਕਨੂੰਨੀ ਤੇ ਕਿਸੇ ਤਰਾਂ ਵੀ ਹੋਰ ਕੁੱਝ ਨਹੀ ਵਿਗਾੜ ਸਕੀ ਸੀ.?-ਸੁਖਜੀਤ*

  • @GurdeepSingh-hn6on
    @GurdeepSingh-hn6on Před 24 dny

    Heading is not right

  • @VarinderSingh-iy8yp
    @VarinderSingh-iy8yp Před 25 dny

    Charanjit Channi my foot

  • @bhupindersingh6164
    @bhupindersingh6164 Před 25 dny

    B

  • @gurdishsingh8013
    @gurdishsingh8013 Před 25 dny

    Hun, bhe, pinki,

  • @bakhtaursinghbakhtaur6392

    ਮੂਵੀ ਵਾਲੇ ਦੀ ਸਕੀਮ ਵੀ ਮਾਡਰਨ ਨੇ ਨੀ ਦੱਸੀ ਹੁਣੀ

  • @GurdeepSingh-lv7hu
    @GurdeepSingh-lv7hu Před 25 dny

    Bittu ne sarkari house daa 5 7 sall daa rent kion rok ke rakhia admister vee doshi jisne nitice kion nahi ditta

  • @user-rt8dg2xt8h
    @user-rt8dg2xt8h Před 25 dny

    Votan:ki:penngian:kise:ne:rat:kattann:nuu:ghar:ch:bardea:bittu:nu

  • @jasvirkaur6793
    @jasvirkaur6793 Před 25 dny

    Tena sahib why are u favouring channi.

  • @yudukhan6658
    @yudukhan6658 Před 25 dny

    Sady ma boly punjabi virsa The baba bobar c.surjeet singh pater

  • @sidhusidhu6811
    @sidhusidhu6811 Před 25 dny

    ❤❤😂😂🎉🎉🎉 ❤❤❤❤❤❤

  • @user-lj9mz1rj8d
    @user-lj9mz1rj8d Před 25 dny

    Mere nal gal kar

  • @user-ky4nf4uc2m
    @user-ky4nf4uc2m Před 24 dny

    Maii modern haa😂😂

  • @RSMann
    @RSMann Před 25 dny

    Tehna sahab kyi gla public ch achhia nahi lagdia. Kal nu koi v public ch galat harkat kare k ih mera personal matter hai. It is India not Canada.

  • @user-yt4mp1lw2x
    @user-yt4mp1lw2x Před 25 dny +1

    Bitu Darame Na Kar Banda Ban

  • @gurjeetgill3433
    @gurjeetgill3433 Před 25 dny

    Stunt aa

  • @KulwantSingh-bj3gy
    @KulwantSingh-bj3gy Před 25 dny

    Rahna vera ji karda hamkunt jan nu pr goda ni sath dinda

  • @gursewak22pro93
    @gursewak22pro93 Před 24 dny

    ਵਿਚਾਰੇ ਬਿੱਟੂ ਦਾ ਘਰ ਵੀ ਖੋਹ ਲਿਆ ਤਾਂਹੀ ਭਾਜਪਾ ਵਿੱਚ ਚਲਿਆ ਗਿਆ ਹੁਣ ਹਾਰ ਦੇ ਹਾਰ ਪੈਣਗੇ ਵਿਚਾਰੇ ਦੇ ਕੰਮ ਬਹੁਤ ਕੀਤੇ ਹਨ ਇਸ ਕਰਕੇ 4 ਨੰਬਰ ਉਪਰ ਆਉਣਾ ਹਾਰਕੇ ਇਹ ਲੋਕਾਂ ਨੂੰ ਬੁਧੂ ਬਣਾਈ ਬੈਠੇ ਹਨ ਉ ਭਾਈ ਹੁਣ ਲੋਕ ਜਾਗ ਗਏ ਹਨ ਤੁਸੀ ਪਾਰਟੀ ਬਦਲਗੇ ਤਾਂ ਜਨਤਾ ਵੀ ਬਦਲਗੀ ਹੁਣ ਤੁਹਾਡੇ ਪਿਛੇ ਨਹੀ ਆਵੇਗੀ

  • @user-lj9mz1rj8d
    @user-lj9mz1rj8d Před 25 dny

    Ehnu keh ura ara suna