ਇਹ ਬੇਬੇ ਮਿਲਕੇ ਆਈ ਹੈ ਧਰਮਰਾਜ ਨੂੰ, ਦੱਸਦੀ ਹੈ ਧਰਮ ਰਾਜ ਦੀ ਕਚਹਿਰੀ ਦੀਆ ਗੱਲਾਂ Khabri Dakia

Sdílet
Vložit
  • čas přidán 8. 09. 2024
  • ਇਹ ਬੇਬੇ ਮਿਲਕੇ ਆਈ ਹੈ ਧਰਮਰਾਜ ਨੂੰ, ਦੱਸਦੀ ਹੈ ਧਰਮ ਰਾਜ ਦੀ ਕਚਹਿਰੀ ਦੀਆ ਗੱਲਾਂ
    #Todaypunjabinews
    #Punjabinews
    #Punjabiinterview
    #Interview
    #Khabridakia
    #punjabi
    #punjab

Komentáře • 4K

  • @amanpreetk.sandhu9306
    @amanpreetk.sandhu9306 Před rokem +203

    Mere bhuiii jii de daaadi sass 100+.....Guru hargobind patshaah ji nu mnde....same kuj ohna nal v hoya c...pr hoya ese age ch hi c koi 5 6 sal pehla.....te jdo ehna nu surt ayi te ehna kiha duji jogindr kaur nu dekho jo pind ch duji c te ohna de ghr ron diya awaaja on diya c....yr eh hunda a mere hisab nal...oh biji sde ghr v aye c sra kuj dss k gye...kuj pal lyi ykeen e na hove...pr fr ykeeen krna pya kyu k oh bebe ik te guru hargobind patshah ji nu mnde..duja khadku brhe..means jhuth te bol ni skde oh.....so mere hisab nal eh hunda ae kyu k ajj duji vr eh video dekh k schi lgda ae

    • @bestone1364
      @bestone1364 Před rokem +8

      APNI BHUII NU PUCHI,JE ODE KOL DHRMRAJ DA NUMBER HOWE,,ME CALL KRKE PUCHNA KE ME ONU KDO MIL SKDA

    • @amanpreetk.sandhu9306
      @amanpreetk.sandhu9306 Před rokem +2

      @@bestone1364 ohhh acha....jo m sunya m dsta....hor m othe shootinga krdi ayi a.....baki ah tipniya jiya den di ki zrurt....ah vekh ethe jo interview len de...ehna nal smprk kr...te pushla address dhrmraj da j jana te

    • @raspalsingh1570
      @raspalsingh1570 Před rokem

      @@bestone1364 ñññññññ9

    • @sandeep_sandeep07
      @sandeep_sandeep07 Před rokem +1

      ​@@bestone1364 ​​​ nehar ch chal maar ja zehar pe la ,ape puhanch jayenge dharamraj kole puchli fer jo puchna ,number v lai li .

    • @kulwinderkaurkulwinder6624
      @kulwinderkaurkulwinder6624 Před 4 měsíci +1

      😂😂😂

  • @mehmisinger
    @mehmisinger Před 2 lety +267

    ਕਾਸ਼ ਮਾਤਾ ਜੀ ਤੁਹਾਡੇ ਵਾਂਗ ਸਾਡੇ ਵੀਰ ਸਿੱਧੂ ਮੂਸੇਆਲੇ ਨਾਲ ਵੀ ਕੋਈ ਏਦਾਂ ਦਾ ਹੀ ਕ੍ਰਿਸ਼ਮਾਂ ਹੋ ਜਾਂਦਾ ਤੇ ਉਨ੍ਹਾਂ ਦੇ ਸਾਹ ਵੀ ਵਾਪਿਸ ਆ ਜਾਂਦੇ

  • @CuteRaj751
    @CuteRaj751 Před 2 lety +171

    ਇਹ ਬਿਲਕੁਲ ਸੱਚੀ ਘਟਣਾ ਹੈ ਵੀਰ ਮੇਰੀ ਨਾਨੀ ਨਾਲ ਵੀ ਹੋਇਆਂ ਸੀ 3 ਘੰਟਿਆਂ ਵਾਦ ਜ਼ਿੰਦਾ ਹੋ ਗਈ ਸੀ ਨਾਂਮ ਤੇ ਨਾਂਮ ਪੈ ਜਾਂਦਾ ਹੈ 👍👍🙏🙏🙏🙏🙏

    • @GurpreetSingh-kn2lr
      @GurpreetSingh-kn2lr Před 2 lety +1

      Veer kaye war saah ruk jnde a breathing ni lai hunda per kuj time baad chl v pende ne ehda mtlb eh ni jinda hoje

    • @ashokklair2629
      @ashokklair2629 Před 4 měsíci +9

      ਰੋਪੜ ਸਹਿਰ ਵਿਚ ਬਹੁਤ ਪੁਰਾਤਨ ਇਕ ਭਾਨਾ ਹਲਵਾਈ ਸੀ, ਜੇ ਸੰਨ 1980 ਵਿਚ ਮਰਿਆ ਸੀ।, ਤੇ ਜੋ ਵਾਪਸ ਜਿਉਦਾ ਹੋਇਆ, ਤੇ ਭਾਨਾ ਹਲਵਾਈ ਨੇ ਦਸਿਆ ਕਿ, ਚੰਡੀਗ੍ਹੜ ਕੋਲ ਖਰੜ ਸਹਿਰ ਦਾ ਭਾਨਾ ਚਾਹ ਦੀ ਦੁਕਾਨ ਵਾਲਾ ਨੂ ਲੈਕੇ ਜਾਣਾ ਸੀ। ਤਾ ਰੋਪੜ ਸਹਾਰ ਦੇ ਕੁਝ ਲੋਕ ਉਸੇ ਸਮੇ 20 ਮਿੰਟਾ ਵਿਚ ਖਰੜ ਸਹਿਰ ਪਹੁੰਚਗੇ, ਤਾ ਖਰੜ ਸਹਿਰ ਦਾ, ਭਾਨਾ ਚਾਹ ਵਾਲਾ ਚੜਾਈ ਕਰ ਗਿਆ ਚੁਕਿਆ ਸੀ।
      ਤੇ ਧਰਮਰਾਜ ਨੇ ਨੇ ਭਾਨਾ ਹਲਵਾਈ ਨੂ ਕਿਹਾ ਕਿ, ਤੇਰਾ ਇਕ ਸਾਲ ਹੋਰ ਹੈ। ਤਾ ਰੋਪੜ ਸਹਿਰ ਦਾ ਭਾਨਾ ਹਲਵਾਈ, ਨੇ ਰੋਪੜ ਸਹਿਰ ਦੇ ਸਿਵਲਹੌਸਪਿਟਲ ਦੇ ਮਰੀਜਾ ਨੂੰ ਰੋਜ 50 ਕਿਲੋ ਦੁਧ ਦਾਨ ਕਰਦਾ ਕਰਦਾ ਫਿਰ ਸੰਨ 1981 ਵਿਚ ਮਰ ਗਿਆ ਸੀ।

    • @Preetman48
      @Preetman48 Před 4 měsíci +1

      Hm veere eda hi meri nani g nal hoye aa ci per ajj kll kuj lok rabb de krishma te vi yakeen ni krde 🙌

    • @Yourreaction35
      @Yourreaction35 Před 4 měsíci

      ਸੱਚੀਂ ਗੱਲ ਐ ਸਾਡੀ ਗਲੀ ਚ ਏ ਰਹਿੰਦੈ ਸੀ ਹੁਣ ਉਸਦੇ ਮੁੰਡੇ ਤੇ ਪੋਤੇ ਦੁਕਾਨ ਚਲਾਉਂਦੇ ​@@ashokklair2629

    • @user-nn8wq6hr9b
      @user-nn8wq6hr9b Před 4 měsíci +1

      😂

  • @swindersinghpadam7313
    @swindersinghpadam7313 Před 2 lety +173

    She is speaking truth
    ਧਰਮ ਰਾਏ ਜਬ ਲੇਖਾ ਮਾਂਗੇ ਕਿਆ ਮੁੱਖ ਲੈ ਕੇ ਜਾਵੇਗਾ

    • @DarrkaSafar
      @DarrkaSafar Před 2 lety +4

      Brother ...hindu scriptures di ikk ikk gall mildi a sikh texts naal...bas polutics is dividing people

    • @AGouravVlogs
      @AGouravVlogs Před 4 měsíci

      Dhan Nirankar ji

  • @Riarਜੱਟ
    @Riarਜੱਟ Před 2 lety +130

    ਮੈਨੂੰ ਮਾਣ ਹੇ ਇਸ ਪੰਜਾਬੀ ਭਾਸਾਂ ਤੇ ਜਿਹੜੀ।ਭਾਸਾਂ ਧਰਮਰਾਜ ਤੇ ਪਰੀਆਂ ਨੂੰ ਵੀ ਆਉਦੀ 🤔

    • @baldevsingh2442
      @baldevsingh2442 Před 4 měsíci +1

      Hu ma siddu musse aale dw bhen sachh bhot kuiki vere da supna aayea ki vera fer auo so vera aa geya siddu musse vala

    • @SoniaMehmi-kx3jb
      @SoniaMehmi-kx3jb Před 4 měsíci +1

      Sachi gal 😂😂😂😂

    • @roi0roop893
      @roi0roop893 Před 4 měsíci +6

      Dharamraj sariya bhasava jande han es vich hase wali gall kehdhi h

    • @PyareMohan-yf6zz
      @PyareMohan-yf6zz Před 4 měsíci +1

      Hahaha hahaha..bilkul veer ji...punjabi lippi bnayi sade guru sahibana ne...Dharam Raaj te pariya nu v sikha ditti

    • @Ramansaroye604
      @Ramansaroye604 Před 4 měsíci

      😂😂😂😂

  • @HarpreetSingh-cz9yu
    @HarpreetSingh-cz9yu Před 2 lety +1119

    ਅੱਜ ਪਤਾ ਲੱਗ ਗਿਆ ਗਲਤੀ ਕੇਵਲ ਇਨਸਾਨਾਂ ਤੋ ਨਹੀ ਧਰਮਰਾਜ ਤੋ ਵੀ ਹੋ ਜਾਂਦੀ ਐ 😂😂

  • @lohiasaab8059
    @lohiasaab8059 Před 2 lety +657

    ਬੇਬੇ ਜੀ ਜੇ ਹੁਣ ਦੁਬਾਰਾ ਲੈਣ ਆਏ ਤਾਂ ਪਰੀਆਂ ਨੂੰ ਕਹਿ ਦੇਵੀਂ ਕਿ ਮੋਦੀ ਨੂੰ ਵੀ ਨਾਲ ਲੈ ਕੇ ਚੱਲੋ।

  • @batthsukh9675
    @batthsukh9675 Před 2 lety +1958

    ਬੇਬੇ ਤਕੜੀ ਹੋਜਾ ਦੁਬਾਰਾ ਫੇਰ ਜਾਣਾ। ਫੇਰ ਪੁੱਛ ਗਿੱਛ ਹੋਊ ਵੀ ਚੁਗਲੀ ਕਰਦੀ ਸੀ ਥੱਲੇ ਜਾ ਕੇ 😂

    • @babumaaan1623
      @babumaaan1623 Před 2 lety +36

      wa o veer siraa krata

    • @babumaaan1623
      @babumaaan1623 Před 2 lety +14

      😭😭😭😭😭😭😭😂😂😂😂

    • @jaspalsinghsingh9782
      @jaspalsinghsingh9782 Před 2 lety +9

      Ha-ha

    • @g.p.s319
      @g.p.s319 Před 2 lety +85

      ਜਰੂਰੀ ਨਹੀਂ ਕਿ ਹੁਣ ਫਿਰ ਪਰੀਆਂ ਹੀ ਆਉਣ ।ਜਮਦੂਤ ਵੀ ਆ ਸਕਦੇ ਹਨ ਪਹਿਲਾਂ ਤਾਂ ਗਲਤੀ ਹੋ ਗਈ ਸੀ

    • @yashpal4717
      @yashpal4717 Před 2 lety +45

      ਧਰਮ ਰਾਜ ਦਿੱਲੀ ਰਹਿਂਦਾ

  • @Rajparmar0786
    @Rajparmar0786 Před 2 lety +66

    ਮਾਤਾ ਜੀ ਬਿਲਕੁਲ ਸਹੀ ਕਹਿ ਰਹੇ ਆ , ਮੇਰੇ ਪਾਪਾ ਜੀ ਦੇ ਤਾਈ ਜੀ ਵੀ ਏਦਾਂ ਹੀ ਹੋਏ ਸੀ , ਓਹਨਾਂ ਨੂੰ ਵੀ ਲੈ ਗਈਆਂ ਸੀ ਪਰੀਆਂ ਤੇ ਲੈਕੇ ਕਿਸੇ ਹੋਰ ਨੂੰ ਜਾਣਾ ਸੀ , ਓਹਨਾਂ ਦੇ ਨਾਮ ਵਾਲੀ ਆਂਟੀ ਨੂੰ ,ਜਦ ਓਹਨਾਂ ਦੀ ਡੈੱਥ ਹੋ ਗਈ, ਉਥੇ ਗਏ ਤਾਂ ਕਹਿੰਦੇ ਮੈਨੂੰ ਚਿੱਟੇ ਬਿਲਕੁਲ ਕੱਪੜਿਆਂ ਤੇ ਬਿਠਾਇਆ , ਸ਼ਬਦ ਚੱਲ ਰਹੇ ਸੀ , ਚਿੱਟੇ ਫੁੱਲਾਂ ਨਾਲ ਸਭ ਪਾਸੇ ਸਜਿਆ ਹੋਇਆ ਸੀ, ਤਾਈ ਪਾਠ ਪੂਜਾ ਬਹੁਤ ਕਰਦੇ ਸੀ , ਉਹ 70-80 ਸਾਲ ਦੇ ਹੋਣੇ ਜਦ ਓਹਨਾਂ ਨਾਲ ਏਦਾਂ ਹੋਈ ਸੀ , ਜਦ ਧਰਮਰਾਜ ਆਇਆ ਤਾਂ ਓਹਨੇ ਕਿਹਾ ਇਹ ਉਹ ਨਹੀਂ ਜਿਸਨੂੰ ਮੈਂ ਤੁਹਾਨੂੰ ਲੈਣ ਭੇਜਿਆ ਸੀ ,ਇਹਨੂੰ ਵਾਪਿਸ ਛੱਡ ਕੇ ਆਓ , ਤੇ ਤਾਈ 2-3 ਘੰਟੇ ਬਾਅਦ ਜ਼ਿੰਦਾ ਹੋ ਗਈ ਸੀ ,ਤੇ ਉਹ ਫਿਰ 107/8 ਸਾਲ ਦੇ ਹੋਕੇ ਪੂਰੇ ਹੋਏ ਸੀ ,ਉਹ ਤਾਈ ਨੂੰ 10 ਕਾ ਸਾਲ ਹੋਏ ਆ ਸਵਰਗਵਾਸ ਹੋਏਆ ਨੂੰ ,ਮੈਂ ਵੀ ਉਹ ਤਾਈ ਵੇਖੀ ਹੈ ,ਤੇ ਤਾਈ ਦੁਬਾਰਾ ਜ਼ਿੰਦਾ ਹੋਕੇ ਹੋਰ ਵੀ ਕੀਰਤਨ ,ਪਾਠ ਪੂਜਾ , ਬੱਚਿਆ ਨੂੰ ਦਾਨ ਪੁੰਨ ਤੇ ਰੱਬ ਦੇ ਲੜ੍ਹ ਲਗ ਗਏ ਸੀ ,ਤੇ ਇਹ ਬੇਬੇ ਵੀ ਸਹੀ ਕਹਿ ਰਹੇ ਆ ਏਦਾਂ ਹੁੰਦਾ ਹੈ 🙏

    • @dalbirsingh1964
      @dalbirsingh1964 Před 4 měsíci +3

      ‌ਭਰਾ ਕੋਈ ਸਹਿਰ ਜਿਲਾ ਪਿੰਡ, ਹੈ ਨਹੀ ਬੇਬੇ ਜੀ ਦਾ,,,,,

    • @samans4202
      @samans4202 Před 4 měsíci +2

      Hnji . Par ajjkal nastik birti de comtedi tattoo bahute jamm paye ne missionary kuteya de magar lag ke jihna da kamm har gal te kintu prantu karna hai

    • @rajeshgarg2970
      @rajeshgarg2970 Před 2 měsíci

      Very true

  • @Cheema_sharry
    @Cheema_sharry Před 2 lety +1299

    ਬੇਬੇ ਨੇ ਧਰਮਰਾਜ ਦਾ ਹੁਲਿਆ ਮੋਦੀ ਵਰਗਾ ਦਸਿਆ 🤣🤭

  • @jassigameryt6224
    @jassigameryt6224 Před 2 lety +34

    ਲਗਦਾ ਬੇਬੇ ਦਾ ਸੱਚ ਹੈ 🙏🙏 ਡਰ ਵੀ ਲਗਦਾ ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਬੰਦਾ ਪਰਾਣੀ ਮਰੀਆਂ ਹੀ ਰਹਿੰਦਾ ਕਿਸੇ ਨਾ ਕਿਸੇ ਦਿਨ ਮਨਾਂ ਆਪਣੀ ਵੀ ਵਾਰੀ ਆਵੇਗੀ ਪਰ ਯਰ ਧਰਮ ਰਾਜੇ ਨੂੰ 30-90 ਗਰਾਫੀਕਾਰਡ ਵਾਲੇ ਕੰਪਿਊਟਰਾਂ ਦੀ ਲੋੜ ਹੈ ਵਹੀਆਂ ਦਾ ਕੰਮ ਤਾਂ ਪਰਾਣਾ ਹੋ ਗਿਆ

  • @harkrishanlal9570
    @harkrishanlal9570 Před 2 lety +145

    ਜੇ ਸੱਦਾ ਗਲਤੀ ਨਾਲ ਆ ਗਿਆ ਸੀ ਤਾ ਫਿਰ ਪਰੀਆਂ ਵੀ ਗਲਤੀ ਨਾਲ ਹੀ ਆਈਆਂ ਸੀ ਬੇਬੇ ਹੁਣ ਤਾ ਜਮਦੂਤ ਹੀ ਆਉਣਗੇ

  • @gillgill6739
    @gillgill6739 Před 2 lety +95

    ਬੇਬੇ ਦੀ ਗੱਲ ਸੁਣ ਕੇ 2 ਗੱਲਾਂ ਦੀ ਖੁਸ਼ੀ ਹੋਈ ਵੀ ਇਕ ਤਾ ਪਰੀਆ ਲੈਣ ਆਉਣ ਗੀਆ ਤੇ ਦੂਜੀ ਗੱਲ v ਓਥੇ ਉਬਲ ਦੇ ਕੜਾਹੇ ਨੀ ਹੈਗੇ , ਸਾਲੀ ਜਨਤਾ ਐਵੇਂ ਡਰਾਈ ਜਾਂਦੀ c ਹੁਣ ਤੱਕ😎

  • @gandhisharma1387
    @gandhisharma1387 Před 2 lety +231

    ਵਾਹਿਗੁਰੂ ਜੀ ਮੇਹਰ ਕਰਨ ਸਭ ਦੁਨੀਆ ਤੇ
    ਵਾਹਿਗੁਰੂ ਜੀ ਸਭ ਨੂੰ ਨਾਮ ਜੱਪਣ ਅਤੇ ਕਿਰਤ ਕਰਨ ਦਾ ਬਲ ਬਖਸਣ 🙏👌👍👏🙏👍👌👏🙏👍👌👏🙏👍👌👏🙏👌

  • @noordeephayer4418
    @noordeephayer4418 Před 2 lety +341

    ਪੱਤਰਕਾਰ ਦੀ ਪੱਤਰਕਾਰੀ ਨੂੰ 1300 ਤੋਪਾਂ ਦੀ ਸਲਾਮੀ ਸਾਡੇ ਵੱਲੋਂ ।
    ਕਿੰਨਾਂ ਤਕੜਾ ਮੁੱਦਾ ਚੱਕਿਆ ਅਗਲੇ ਨੇ
    ਧੰਨ ਆਂ ਬਾਈ ਤੂੰ ਸਦਕੇ ਜਾਈਏ ਤੇਰੀ ਸੋਚ ਦੇ

    • @darshansingh_shersinghpura
      @darshansingh_shersinghpura Před 2 lety +5

      ਦੀਪ ਬਾਈ ਤੂੰ ਵੀ ਸਿਰਾ ਲਾ ਤਾ ਬਾਈ 1300 ਤੋਪਾਂ ਜਦੋਂ ਚੱਲੀਆਂ ਨਾਂ ਬੇਬੇ ਰਹੂ ਨਾਂ ਪੱਤਰਕਾਰ ਇਨਾਂ ਦਹਿਲ ਕੇ ਮਰ ਜਾਣਾ।ਫੇਰ ਧਰਮਰਾਜ ਨੇ ਵਾਪਸ ਘੱਲ ਦੇਣਾ ਵੀ ਥੋਡਾ ਅਜੇ ਸਮਾਂ ਨੀ ਆਇਆ।ਇਨਾਂ ਫੇਰ ਚੈਨਲ ਤੇ ਬੈਠਕੇ ਕੜੀ ਡੋਲਣੀ ਆ।

    • @khushdeep2418
      @khushdeep2418 Před 2 lety +2

      😂😂😂😂😂😂

    • @davindersingh-ty3md
      @davindersingh-ty3md Před 2 lety

      ਪੱਤਰਕਾਰ ਵੀ ਬੜੇ ਘੈਂਟ ਕੰਮ ਕਰਦੇ ਆ

    • @sroyesingh8150
      @sroyesingh8150 Před 2 lety

      😂😂😂

    • @rinkalgarg3735
      @rinkalgarg3735 Před 2 lety

      😂😂😂🤣🤣🤣

  • @sunilkailey9142
    @sunilkailey9142 Před 2 lety +498

    *(ਜਿਸ ਤਨ ਲਾਗੇ ਉਹੀ ਜਾਣੇ )ਜਿਸ ਨਾਲ ਹੋਈ ਬੀਤੀ ਹੁੰਦੀ ਆ ,ਓਹੀ ਜਾਣ ਦਾ ,ਬਾਕੀ ਲੋਕਾਂ ਭਾਣੇ ਤਮਾਸ਼ਾ ,ਬਾਕੀ ਵਾਹਿਗੁਰੂ ਜਾਣਦਾ*🙏🙏

  • @laddiladdi231
    @laddiladdi231 Před 2 lety +12

    ਜਿਹ੍ਹੜਾ ਪਰਮਾਤਮਾ ਬੰਦੇ ਦੇ ਫਿੰਗਰ ਨਹੀ ਮੈਚ ਹੋਣ ਦਿਦਾ ੳਹਨੂ ਗਲਤੀ ਕਿਵੇ ਲੱਗ ਸਕਦੀ ਹੈ ਇਹ ਮਨ ਘੜਤ ਕਹਾਣੀ ਆ

  • @resputin8012
    @resputin8012 Před 2 lety +12

    ਮਾਨ ਵਾਲੀ ਗੱਲ ਏ ਪੰਜਾਬੀਓ ,ਸਾਰੀ ਦੁਨੀਆ ਦੇ ਮੌਤ ਬਾਅਦ ਫੈਸਲੇ ਕਰਨ ਵੱਲ ਧਰਮਰਾਜ ਪੰਜਾਬੀ ਬੋਲਦਾ, ਤੇ ਓਹਨੇ ਆਪਣੇ ਸਟਾਫ ਨੂੰ ਵੀ ਕਿਹਾ ਕਿ ਗੱਲ ਪੰਜਾਬੀ ਚ ਕਰਨੀ ਏ।

  • @harmanbenipal8986
    @harmanbenipal8986 Před 2 lety +145

    ਝੱਲੀ ਜਾਣੀ ਨਾ ਜਮ੍ਹਾਂ ਦੀ ਬੁਰੀ ਮਾਰ ਓਏ ਮਨਾ ਝੱਲੀ ਜਾਣੀ ਨਾ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਆਖਦੇ ਹੁੰਦੇ ਸਨ 💕💕💕💕

  • @asmelkhan9085
    @asmelkhan9085 Před 2 lety +17

    ਜਿਸ ਰੱਬ ਦਾ ਬਣਾਇਆ universe perfect way ਨਾਲ ਅੱਜ ਤੱਕ ਕੰਮ ਕਰ ਰਿਹਾ ਓਹਨੂੰ ਕਿਵੇਂ ਭੁਲੇਖਾ ਲਗਜੁ ,ਮਾਤਾ ਜੀ ਦਾ ਸੁਪਨਾ ਹੋ ਸਕਦਾ but reality ਨੀ.

  • @ramandeepdahiya8257
    @ramandeepdahiya8257 Před 2 lety +13

    ਜਦੋਂ ਹੁਣ ਆਈਆਂ ਪਰੀਆਂ ਲੈਣ,,, ਉਨ੍ਹਾਂ ਨੂੰ ਕਹਿ ਦੀ ਵੀ ਮੈਂ ਤਾਂ ਸਾਰੇ ਪਾਰਟੀਆਂ ਦੇ ਲੀਡਰਾਂ ਨੂੰ ਨਾਲ ਲੈਕੇ ਜਾਣਾ😀

  • @suchasingh7267
    @suchasingh7267 Před 2 lety +209

    ਅੱਜ ਪਤਾ ਲੱਗਾ ਵੀ ਪਰੀਆਂ ਜ਼ਨਾਨੀ ਵਰਗੀ ਹੁੰਦੀਆ ਉਤੋਂ ਕਪੜੇ ਵੀ ਕਾਲੇ,
    ਸਾਨੂੰ ਹੁਣ ਤੱਕ ਫੁਦੂ ਹੀ ਬਣਾਈ ਗੲੇ ਕੀ ਪਰੀ ਚਿੱਟੀ ਹੂੰਦੀ ਏ,😆

  • @sarbjeetkaur2816
    @sarbjeetkaur2816 Před 2 lety +387

    ਆਤਮਾ ਨਹੀਂ ਮਰਦੀ. ਇਹ ਸੱਚ ਹੈ. ਸਾਰੇ ਧਰਮ ਗ੍ਰੰਥ ਇਸ ਨੂੰ ਉਚਾਰਦੇ ਹਨ

    • @harmanmaan8037
      @harmanmaan8037 Před 2 lety +3

      🤣🤣🤣Ada da Kush ne honda

    • @user-en4dc6sx5h
      @user-en4dc6sx5h Před 2 lety +6

      Ryt ji आत्मा नहीं मरदी ऐ सच है

    • @roop1801
      @roop1801 Před 2 lety +6

      Samunder da ਅੰਤ nhi huna , but ਉਹ ਲਹਿਰ ਦਾ ਅੰਤ hunda jo samunder ਵਿਚੋਂ ੳੱਠੀ ਸੀ ।

    • @roop1801
      @roop1801 Před 2 lety +1

      @@user-en4dc6sx5h _ Bro, ਆਤਮਾ ਨਹੀ ਹੁੰਦੀ , ਮੈਂਵਿਰਤੀ ਹੁੰਦੀ ਆ ।

    • @sarpreetkaur7211
      @sarpreetkaur7211 Před 2 lety +2

      @@roop1801 à¹

  • @aaravaarav9099
    @aaravaarav9099 Před 2 lety +307

    ਆਬਾਦੀ ਜ਼ਿਆਦਾ ਵਧ ਗਈ ਹੈ ਇਸ ਲਈ ਧਰਮ ਰਾਇ ਨੂੰ ਵੀ ਭੁਲੇਖਾ ਪੈ ਗਿਆ

  • @HARPREET.176
    @HARPREET.176 Před 2 lety +30

    21 ਤੋਪਾਂ ਦੀ ਸਲਾਮੀ ਆ ਚੈਨਲ ਵਾਲਿਆਂ ਨੂੰ ਕਿੰਨਾਂ ਵਧੀਆ ਕੰਟੈਂਟ ਲੈ ਕੇ ਆ ਰਹੇ ਆ
    ਧੰਨਵਾਦ ਪਤਰਕਾਰ ਬਾਈ ਤੁਹਾਡੇ ਕਰਕੇ ਸਾਨੂੰ ਇੰਨੀ ਜਾਣਕਾਰੀ ਮਿਲੀ 😱😱

    • @tarsemsingh810
      @tarsemsingh810 Před 5 měsíci +2

      ਕੰਮ ਕਾਰ ਤਾਂ ਹੈ ਨਹੀਂ ਵੀਰ ਜੀ ਕੋਈ, ਹੋਰ ਕਰਨ ਵੀ ਕੀ ਵਿਚਾਰੇ

    • @user-wy3by2qj2u
      @user-wy3by2qj2u Před 4 měsíci

      ❤5:31

  • @amritsingh4924
    @amritsingh4924 Před 2 lety +178

    ਇਹ ਬਿਲਕੁਲ ਸਹੀ ਹੈ ਜੀ ਨਹੀਂ ਤਾਂ ਛੇ ਗੁਰੂ ਸਾਹਿਬਾਂ ਨੇ ਗੁਰਬਾਣੀ ਵਿੱਚ ਲਿਖਿਆ ਤਾਂ ਫਿਰ ਓ ਗਲਤ ਲਿਖ ਗਏ ਗੁਰਬਾਣੀ ਪੜਿਆ ਕਰੋ ਅਰਥਾਂ ਸਮੇਤ ਆਪਣੇ ਆਪ ਪਤਾ ਲੱਗ ਜੂ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ ਭੂਤ, ਪ੍ਰੇਤ, ਸੂਕਰ, ਮਿਰਗਾਚ ਇਹ ਸੂਖਸ਼ਮ ਹੁੰਦੀਆਂ ਜਿਸ ਦਾ10ਵਾਂ ਦੁਵਾਰ ਖੁਲਦਾ ਤੀਜਾ ਨੇਤਰ ਓਸ ਸਭ ਕੁਝ ਦਿਖਾਈ ਦਿੰਦਾ ਹੈ ਕੋਈ ਦੱਸ ਦਿੱਦਾਂ ਹੈ ਕੋਈ ਨਹੀਂ

    • @harmanbenipal8986
      @harmanbenipal8986 Před 2 lety

      Bilkul ji

    • @JasmeetKaur-vz9ul
      @JasmeetKaur-vz9ul Před 2 lety +1

      🙏🙏🙏🙏🙏

    • @GurmeetSingh-gq1iq
      @GurmeetSingh-gq1iq Před 2 lety

      Amrit singh ji bilkul sahi gl e gurbani pdo fr pta lg jana jo jok bale comment kr rahe

    • @worldmade5599
      @worldmade5599 Před 2 lety +3

      Fer guru nanak dev ji ne keha c eh sabb darame ae andh viswas aw yaken na kro..fer kya guru nanak dev ji galt aw ??????

    • @gurjantsinghattwal8379
      @gurjantsinghattwal8379 Před 2 lety +2

      ਹੋ ਸਕਦਾ ਜਿਦਾ ਗੁਰੂ ਸਾਹਿਬ ਜੀ ਨੇ ਕਹਾ ਪਰ ਜਿਸ ਹਿਸਾਬ ਨਾਲ ਮਾਤਾ ਦੱਸ ਰਹੇ ਨੇ ਓ ਗਲਤ ਆ

  • @kuldipsingh4070
    @kuldipsingh4070 Před 2 lety +109

    ਸ਼ੁਕਰ ਹੈ, ਪਰੀਆਂ ਨੇ ਮਾਤਾ ਨਾਲ ਪੰਜਾਬੀ ਵਿੱਚ ਗੱਲ ਕੀਤੀ, ਜੇ ਅੰਗਰੇਜ਼ੀ ਭਾਸ਼ਾ ਵਿੱਚ ਕਰਦੀਆਂ ਤਾਂ ਪਿੰਡੋਂ ਹੋਰ ਕਿਸੇ ਨੂੰ ਬੁਲਾਉਣਾ ਪੈਣਾ ਸੀ!

    • @ushajoria8630
      @ushajoria8630 Před 2 lety +1

      😀😀

    • @Kaur-fd9yk
      @Kaur-fd9yk Před 4 měsíci +2

      Per bivi ne 2 vaar English ka corse karke jana c😂😂😂😂😂😂😂😂😂😂

    • @kuldipsingh4070
      @kuldipsingh4070 Před 4 měsíci +1

      ​@@Kaur-fd9yk. ਧੰਨਵਾਦ ਜੀ😊

    • @ashokklair2629
      @ashokklair2629 Před 4 měsíci +3

      *@kuldipsingh-4072 ਜੀ! ਤੂੰ ਤਾ ਭਾਸ਼ਾ ਬਾਰੇ ਮਜਾਕ ਵਿਚ ਲਿਖਿਐ, ਪਰ ਅਸਲੀਅਤ ਇਹ ਹੈ ਕਿ ਚਾਰ ਬਾਣੀਆ ਵਿਚੋ, ਪਰ੍ਹਾ-ਬਾਣੀ ਹੈ, ਜੋ ਕਿਸੇ ਵੀ ਭਾਸ਼ਾ ਦੀ ਮੁਹਥਾਜ ਨਹੀ।
      ਇਸ ਦਾ ਅਨੁਭਵ, ਪ੍ਰੈਕਟੀਕਲ ਅਭਿਆਸ ਵਿਚ , ਸਰੀਰ ਹੁਦਿਆ, ਜਿਉਦੇ-ਜੀਅ ਹੁੰਦੈ।

    • @kuldipsingh4070
      @kuldipsingh4070 Před 4 měsíci

      ​@@ashokklair2629* ਅਸ਼ੋਕ ਜੀ,ਇਹ ਮਜਾਕ ਨਹੀਂ ਤਰਕ ਹੈ, ਤੇ ਆਤਮਾਂ ਰਾਹੀਂ ਗਿਆਨ ਅਨੁਭਵੀ ਲੋਕ ਕਿਤੇ ਢਂਡੋਰਾ ਪਿੱਟਦੇ ਨਹੀਂ ਦੇਖੇ !!

  • @saritaaswal4914
    @saritaaswal4914 Před 2 lety +175

    ਮਾਤਾ ਦੀ ਕਹਾਣੀ ਬੜੀ ਜਬਰਦਸਤ ਆ, ਇਸਨੂੰ ਬੁਢਾਪੇ ਕਹਿੰਦੇ ਆ, ਪਰਮਾਤਮਾ ਮਾਤਾ ਨੂੰ ਸੇਹਤ ਬਖਸ਼ੇ 🙏🙏

    • @GURMEETSINGH-vw8xj
      @GURMEETSINGH-vw8xj Před 2 lety +3

      Science de zamane ch tusi is bakwas te kimme yakeen kr skde oo

    • @harinderkaur8064
      @harinderkaur8064 Před 2 lety +15

      @@GURMEETSINGH-vw8xj science te tusi yakeen kro asi sare dhan guru granth sahib ji nu follow kerde aa sare meaning search kro tuhanu pata lagega science d research kern wale da birth hoya te khojeya waheguru ji sanu aapas vich bad word nai bolne chahide science ne sansar nai banaya rabb ne banaya

    • @harjindermgm3031
      @harjindermgm3031 Před 2 lety +1

      @@harinderkaur8064 sister tuhadi soch vadia ji ...tuc ik var Pavitar Bible cho last book Parkaash di Pothi read kr k dekho...tuhanu pta lag ju ga ji jis tra bajurag mata das rhe ne ...tuhanu bht kuch samj auga k akhir ena ne dekhea ki aa ...

    • @harinderkaur8064
      @harinderkaur8064 Před 2 lety

      @@harjindermgm3031 hanji veerji jarur read kragi jitho kuch thk sikhen nu milda sikhna chahida mann te jot sarup h light vicho aaye ha rab Parkash vicho othee jaan layi sikh rahi aa malik de gunn dhan guru granth sahib pita ji ki updesh de rahe ne acha insaan kive banna tusi meri bhul chuk maaf kerna j kuch keh ho gaya ta 🙏pavitar Bible youtube vich h ji mai down load kr langi ji

    • @harjindermgm3031
      @harjindermgm3031 Před 2 lety

      @@harinderkaur8064 sister CZcams te Bible guide mil skde aa ...tuc massage by sachin Clive type kr skde o ...ja fir jo v tuhada swal he tuc nal o v type kr skde o ...pr Bible read krn lai tuc play store ch ja k Holly Bible Punjabi type kr skde o tuhade phn ch bible download ho je gi...or ha galt tuc kuch ni keha ji tuc sahi bol rhe o ...bs ik gal aa k Parkash di Pothi ch Sawarg di gal howegi Pita Parmeshwar di gal howegi ho skda first var read krn te tuhanu thori muskil awe pr j tuc sikhan di soch nal read kroge ta jrur tuhanu samj awegi

  • @punjabihighwayvlogs4899
    @punjabihighwayvlogs4899 Před 2 lety +97

    ਬਿਲਕੁਲ ਬਾਈ ਰੱਬ ਬਹੁਤ ਤਾਕਤਵਰ ਹੈ, ਜੇ ਉਹ ਚਾਹਵੇ ਤਾਂ ਇੱਕ ਪਲ ਵਿੱਚ ਦੁਨੀਆ ਪਲਟ ਸਕਦਾ, ਸਤਿ ਕਰਤਾਰ 🙏

  • @singhgurpreet296
    @singhgurpreet296 Před 2 lety +82

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Lamp_lights
    @Lamp_lights Před 2 lety +158

    ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰ ਨਾ ਪਾਵੈ।।
    ਪਹਿਲੇ ਪਾਤਸ਼ਾਹ ਕਹਿੰਦੇ ਸੱਤਰ ਸਾਲਾਂ ਦਾ ਇਨਸਾਨ ਮਤ ਹੀਣ ਭਾਵ ਪਾਗਲਾਂ ਵਰਗਾ ਜਾਂ ਬੱਚਿਆਂ ਵਰਗਾ ਹੋ ਜਾਂਦਾ ਹੈ।
    ਵਾਹਿਗੁਰੂ ਭਲਾ ਕਰੇ

    • @TheKhalsa008
      @TheKhalsa008 Před 2 lety

      Assa ji de vaar pareio... Fir

    • @bhangurecords6678
      @bhangurecords6678 Před 2 lety

      Sahi gall aa vr ji

    • @user-qv1iq1yw7k
      @user-qv1iq1yw7k Před 2 lety +3

      ਰੱਬ ਤਹਾਨੂੰ ਵੀ ਠੀਕ ਰੱਖੇ ਬ੍ਰਹਮ ਗਿਆਨੀ ਜੀ

    • @Gagan.umarpurea
      @Gagan.umarpurea Před 2 lety +2

      30 35 saal keha a mata ne

    • @man-qb6yg
      @man-qb6yg Před 2 lety

      @@user-qv1iq1yw7k gurbani sach hai bss ..baki sab jhooth hai

  • @parwindersinghmander6475
    @parwindersinghmander6475 Před 2 lety +40

    ਸਭ ਭੁਲੇਖੇ ਨੇ ਵੀਰ ਮਨ ਦੇ
    ਜੇਕਰ ਪੰਛੀਆ ਤੋ ਧਰਮਰਾਜ ਬਾਰੇ ਪੁੱਛਿਆ ਜਾਵੇ ਓਹ ਆਪਦੇ ਵਰਗਾ ਦੱਸਣਗੇ ' ਜਾਨਵਰ ਆਪਦੇ ਵਰਗਾ ਸੋ ਮਨੁੱਖ ਨੂੰ ਵੀ ਧਰਮਰਾਜ ਆਪਣੀ ਸ਼ਕਲ ਦਾ ਹੀ ਜਾਪਦਾ ਹੈ। ਪਰ ਪ੍ਰਮਾਤਮਾ ਦਾ ਕੋਈ ਆਕਾਰ ਨਹੀ ਕੋਈ ਸ਼ਕਲ ਨਹੀ ਕੋਈ ਜੂਨ ਨਹੀ 🙏🙏🙏

    • @praveenkumarnahar1121
      @praveenkumarnahar1121 Před 2 lety

      Sahi keha baai

    • @romanbrar3218
      @romanbrar3218 Před 2 lety

      Bai lok ni man de kus ni eda da
      Jis nal eda hunda eh syaco problem aa dimagi

    • @harjinderkaurhar3439
      @harjinderkaurhar3439 Před 5 měsíci

      8​

    • @ashokklair2629
      @ashokklair2629 Před 4 měsíci

      ਰੋਪੜ ਸਹਿਰ ਵਿਚ ਬਹੁਤ ਪੁਰਾਤਨ ਇਕ ਭਾਨਾ ਹਲਵਾਈ ਸੀ, ਜੇ ਸੰਨ 1980 ਵਿਚ ਮਰਿਆ ਸੀ।, ਤੇ ਜੋ ਵਾਪਸ ਜਿਉਦਾ ਹੋਇਆ, ਤੇ ਭਾਨਾ ਹਲਵਾਈ ਨੇ ਦਸਿਆ ਕਿ, ਚੰਡੀਗ੍ਹੜ ਕੋਲ ਖਰੜ ਸਹਿਰ ਦਾ ਭਾਨਾ ਚਾਹ ਦੀ ਦੁਕਾਨ ਵਾਲਾ ਨੂ ਲੈਕੇ ਜਾਣਾ ਸੀ। ਤਾ ਰੋਪੜ ਸਹਾਰ ਦੇ ਕੁਝ ਲੋਕ ਉਸੇ ਸਮੇ 20 ਮਿੰਟਾ ਵਿਚ ਖਰੜ ਸਹਿਰ ਪਹੁੰਚਗੇ, ਤਾ ਖਰੜ ਸਹਿਰ ਦਾ, ਭਾਨਾ ਚਾਹ ਵਾਲਾ ਚੜਾਈ ਕਰ ਗਿਆ ਚੁਕਿਆ ਸੀ।
      ਤੇ ਧਰਮਰਾਜ ਨੇ ਨੇ ਭਾਨਾ ਹਲਵਾਈ ਨੂ ਕਿਹਾ ਕਿ, ਤੇਰਾ ਇਕ ਸਾਲ ਹੋਰ ਹੈ। ਤਾ ਰੋਪੜ ਸਹਿਰ ਦਾ ਭਾਨਾ ਹਲਵਾਈ, ਨੇ ਰੋਪੜ ਸਹਿਰ ਦੇ ਸਿਵਲਹੌਸਪਿਟਲ ਦੇ ਮਰੀਜਾ ਨੂੰ ਰੋਜ 50 ਕਿਲੋ ਦੁਧ ਦਾਨ ਕਰਦਾ ਕਰਦਾ ਫਿਰ ਸੰਨ 1981 ਵਿਚ ਮਰ ਗਿਆ ਸੀ।

    • @samans4202
      @samans4202 Před 4 měsíci +2

      Tuhadey kehan da bhav jo gurbani vich likhya hai ke :
      • Dharam Rai Jab Lekha Mangey ........
      • Dharam Rai Jab Pakras Bavrey ..........
      Ki oh vi gurua de man da bhulekha si ?

  • @sidhudontbarkifyoucantbite7393

    ਸਹੀ ਕਿਹਾ ਬੇਬੇ ਜੀ ਨੇ ੲਿਸ ਚ ਕੋੲੀ ਵੀ ਝੂਠ ਨਹੀ ਅਾ , ਬਾਕੀ ਤੁਸੀ ਪਰਮਾਤਮਾ ਬਾਰੇ ਹੋਰ ਜਿਅਾਦਾ ਜਾਨਣ ਲੲੀ (ਪਵਿੱਤਰ ਬਾੲੀਬਲ ) ਨੂੰ ਪੜ ਸਕਦੇ ੳ god bless you

  • @VirkPalwinder83
    @VirkPalwinder83 Před 2 lety +34

    ਮੈਨੂੰ ਤਾਂ ਪੱਤਰਕਾਰ ਤੇ ਵੀ ਹਾਸਾ ਆਉਂਦਾ ਅਹੇ ਕਹਿੰਦਾ ਕਈ ਲੋਕਾਂ ਨੂੰ ਯਕੀਨ ਨਹੀਂ ਆਉਣਾ ਪਰ ਇਹ ਸਟੋਰੀ ਸੱਚੀ ਆ, ਜਿਵੇਂ ਪਤੰਦਰ ਖੁਦ ਨਾਲ ਗਿਆ ਹੁੰਦਾ ਬੇਬੇ ਦੇ
    ਨਾਲੇ ਇੱਕ ਗੱਲ ਵਧੀਆ ਕੀਤੀ ਬੇਬੇ ਨੇ ਦੱਸ ਕੇ ਕਿ ਪਰੀਆਂ ਜਨਾਨੀਆਂ ਵਰਗੀਆਂ ਹੁੰਦੀਆਂ ਆ, ਅਸੀਂ ਤਾਂ ਅੱਜ ਤੱਕ ਭੁਲੇਖੇ ਵਿੱਚ ਹੀ ਤੁਰੇ ਫਿਰਦੇ ਸੀ 🤣🤣🤣

    • @AY...RECORDS
      @AY...RECORDS Před rokem

      Sachi gall

    • @dalersingh408
      @dalersingh408 Před rokem

      ਵਾਹ ਪੇਈ ਵਾਹ ਪਤਰਕਾਰਾਂ ਲਈ ਇਹ ਪਤਰਕਾਰ ਦੀ ਪਤਰਕਾਰੀ ਨਵੇਂ ਰਾਹ ਦਿਖਾਵੇਗੀ

  • @vikrammanku9417
    @vikrammanku9417 Před 2 lety +127

    ਪਤਰਕਾਰ ਸਹਿਬ ਇਹ ਸਾਡੇ ਮਾਤਾ ਜੀ ਕਿਥੇ ਰਹਿੰਦੇ ਹਨ ਜੀ ਮਾਤਾ ਜੀ ਵੱਡੇ ਤੀਰਥ ਦੀ ਯਾਤਰਾ ਕਰਕੇ ਆਏ ਜੀ ਇੰਨਾ ਦੇ ਦਰਸ਼ਨ ਕਰ ਲਈਏ ਜੀ

    • @dhillonamarjitsingh3528
      @dhillonamarjitsingh3528 Před 2 lety +3

      ਡੱਡੂ ਦਾ ਗਵਾਹ ਛੱਪੜ। ਜੇਹੋ ਜਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ । ਮਾਤਾ ਤੂੰ ਪਰੀਆਂ ਤੇ ਕੇਸ ਕਰਨਾ ਸੀ ਤੇ ਪਰੀਆਂ ਨੇ ਤੁਹਾਨੂੰ ਕਰੋੜਾਂ ਰੁਪਏ ਦੇ ਕੇ ਰਾਜ਼ੀਨਾਮਾ ਕਰ ਲੈਣਾ ਸੀ । ਹਿੰਗ ਲੱਗੇ ਨਾ ਫਟਕੜੀ ਤੇ ਰੰਗ ਚੋਖੇ ਦਾ ਚੋਖਾ ਹੋਣਾ ਸੀ । ਹੁਣ ਤਾਂ ਮਾਤਾ ਅਪਣੇ ਆਪ ਨੂੰ ਇਹ ਕਹਿ ਕੇ ਦਿਲਾਸਾ ਦਿੰਦੀ ਹੈ ਕਿ ਵਕ਼ਤੋ ਮੈ ਖੰਝ ਗੇਈ ਕੰਚਾ ਦੇਖ ਨਾ ਲਿਆ ਟਣਕਾਕੇ । ਸਾਡੇ ਪਿੰਡ ਵੀ ਪਰੀਆਂ ਇਕ ਬਜ਼ੁਰਗ ਮਾਤਾ ਨੂੰ ਭਲੇਖੇ ਨਾਲ ਲੈਗੇਈਆ ਸੀ ਤੇ ਉਸ ਮਾਤਾ ਨੇ ਪਰੀਆਂ ਉਤੇ ਧਰਮ ਰਾਜੇ ਕੋਲ ਕੇਸ਼ ਕਰ ਦਿੱਤਾ ਸੀ ਅਤੇ ਧਰਮ ਰਾਜੇ ਨੇ ਪਰੀਆਂ ਨੂੰ 2 ਸਾਲਾਂ ਲਈ ਕੰਮ ਤੋਂ ਹਟਾ ਦਿੱਤੀਆ ਸੀ ਅਤੇ ਧਰਮ ਰਾਜੇ ਨੇ ਪਰੀਆਂ ਤੋਂ ਮਾਤਾ ਨੂੰ 10 ਕਰੋੜ ਰੁਪਏ ਮੁਆਵਜ਼ਾ ਵੀ ਦੁਆ ਦਿੱਤਾ ਸੀ ‌।

    • @gurwindersohi6632
      @gurwindersohi6632 Před 2 lety +1

      @@dhillonamarjitsingh3528 what is this a ki story sunai tusi 😁😁

    • @sunitarani3073
      @sunitarani3073 Před 2 lety +1

      @@dhillonamarjitsingh3528 ਵੇ ਭਰਾਵਾ ਛੱਪੜਾਂ ਦੇ ਗਵਾਹ ਡੱਡੂ ਕਹਿੰਦੇ ਹੁੰਦੇ ਨੇ 😄😄

  • @makhansinghmameka4722
    @makhansinghmameka4722 Před 2 lety +193

    ਬੇਬੇ ਬਿਲਕੁਲ ਸੱਚ ਕਹਿ ਰਹੀ ਹੈ ਇਹੋ ਜਿਹੀਆਂ ਘਟਨਾਵਾਂ ਸਮਾਜ ਬਹੁਤ ਹੰਦੀਆਂ ਹਨ। ਧਰਮਰਾਜ ਵੀ ਮੋਦੀ ਵਰਗਾ ਹੋਇਆ ਪਿਆ

  • @jasmailsingh8720
    @jasmailsingh8720 Před 2 lety +5

    ਮੈਨੂੰ ਤਾਂ ਲਗਦਾ ਬੇਬੇ ਨੂੰ ਸਰਸੇ ਵਾਲਾ ਸਾਧ ਕਿਤੇ ਸੁਪਨੇ ਵਿਚ ਦਿਸ ਗਿਆ,

  • @kaurmaninderjit6366
    @kaurmaninderjit6366 Před 2 lety +14

    ਬੇਬੇ ਨੇ ਇਹ ਕਹਾਣੀ 60 ਬਾਅਦ ਦੱਸੀ। ਅੱਜ ਬੇਬੇ ਨੂੰ ਇਹ ਗੱਲ ਯਾਦ ਹੈ,90 ਸਾਲ ਦੀ ਹੋ ਗਈ ਬੇਬੇ। ਪਹਿਲਾਂ ਇਹ ਸੁੱਤੀ ਪਈ ਸੀ।

  • @tajindersingh871
    @tajindersingh871 Před 2 lety +140

    ਦੁਨੀਆਂ ਦੇ ਲੋਕੋ ਪਰਮਾਤਮਾ ਨੂੰ ਕਦੇ ਭੁਲੇਖਾ ਨਹੀਂ ਲੱਗਦਾ ਕਿਸ ਨੂੰ ਲੈ ਕੇ ਜਾਣੇ ਕਿਸ ਨੂੰ ਨਹੀਂ ਇਹ ਭੁਲੇਖੇ ਸਭ ਆਮ ਜ਼ਿੰਦਗੀ ਦੇ ਐ

    • @ShivKumar-lw2tk
      @ShivKumar-lw2tk Před 2 lety +4

      Edy karm nhi hundy ki parmatma lain
      Ao darmraj jamdot bhyjda o laky jandy a ty kity karma dy hisab nal nark swarg milda bibi 100 percent sach bol rahi a

    • @harmitsingh8914
      @harmitsingh8914 Před 2 lety +7

      ਬੀਬੀ ਗਾਤਰਾ ਪਾਕੇ ਕਿਉਂ ਤੂੰ ਝੂਠ ਦੀ ਪੰਡ ਚੁੱਕੀ ਫਿਰਦੀ

    • @GurpreetSingh-bh3xi
      @GurpreetSingh-bh3xi Před 2 lety +1

      Bilkul sahi kaha

    • @ppsinghdhillon5837
      @ppsinghdhillon5837 Před 2 lety

      @@harmitsingh8914 ....😁😁😁😁🤗🤗🤗🤗

    • @dontknowwhy3829
      @dontknowwhy3829 Před 2 lety +3

      Meri maa nu v lai k gey c jamdoot, mera chhota bhra sva mahine da c, dharmraj kehnda chheti modo ehde bache chhote aa, lekha jokha sabh hunda aa

  • @khalsaaradio5232
    @khalsaaradio5232 Před 2 lety +43

    ਪੱਤਰਕਾਰ ਨੂ 1500 ਤੇ ਬੇਬੇ ਨੂ 500 ਮਿਲਿਆ
    🤣

  • @RanjeetSingh-yr2ld
    @RanjeetSingh-yr2ld Před 2 lety +6

    Waheguru ji 🙏🌹 waheguru ji 🙏🌹 waheguru ji 🙏🌹 waheguru ji 🙏🌹 waheguru ji 🙏🌹 waheguru ji 🙏🙏 waheguru ji 🙏🌹 waheguru ji 🙏🌹

  • @tripler3882
    @tripler3882 Před 2 lety +76

    ਬੇਬੇ ਨੂੰ ਕੱਚੀ ਨੀਂਦ ਚ ਕਿਉਂ ਉਠਾਇਆ😂
    ਵਿਚਾਰੀ ਦੀ ਨੀਂਦ ਪੂਰੀ ਕਰਾਓ 😁

  • @ravindersidhu9341
    @ravindersidhu9341 Před 2 lety +11

    ਬਾਹਰਲੇ ਦੇਸ਼ਾਂ ਚ ਵੀ ਧਰਮਰਾਜ ਤੇ ਪਰੀਆਂ ਪੰਜਾਬੀ ਬੋਲਦੀਆਂ ਹੋਣਗੀਆਂ 🤔

    • @kiratvirk9074
      @kiratvirk9074 Před 2 lety

      Hlo ravinder

    • @ravindersidhu9341
      @ravindersidhu9341 Před 2 lety

      @@kiratvirk9074 hnjj

    • @ashokklair2629
      @ashokklair2629 Před 4 měsíci

      ਰੋਪੜ ਸਹਿਰ ਵਿਚ ਬਹੁਤ ਪੁਰਾਤਨ ਇਕ ਭਾਨਾ ਹਲਵਾਈ ਸੀ, ਜੇ ਸੰਨ 1980 ਵਿਚ ਮਰਿਆ ਸੀ।, ਤੇ ਜੋ ਵਾਪਸ ਜਿਉਦਾ ਹੋਇਆ, ਤੇ ਭਾਨਾ ਹਲਵਾਈ ਨੇ ਦਸਿਆ ਕਿ, ਚੰਡੀਗ੍ਹੜ ਕੋਲ ਖਰੜ ਸਹਿਰ ਦਾ ਭਾਨਾ ਚਾਹ ਦੀ ਦੁਕਾਨ ਵਾਲਾ ਨੂ ਲੈਕੇ ਜਾਣਾ ਸੀ। ਤਾ ਰੋਪੜ ਸਹਾਰ ਦੇ ਕੁਝ ਲੋਕ ਉਸੇ ਸਮੇ 20 ਮਿੰਟਾ ਵਿਚ ਖਰੜ ਸਹਿਰ ਪਹੁੰਚਗੇ, ਤਾ ਖਰੜ ਸਹਿਰ ਦਾ, ਭਾਨਾ ਚਾਹ ਵਾਲਾ ਚੜਾਈ ਕਰ ਗਿਆ ਚੁਕਿਆ ਸੀ।
      ਤੇ ਧਰਮਰਾਜ ਨੇ ਨੇ ਭਾਨਾ ਹਲਵਾਈ ਨੂ ਕਿਹਾ ਕਿ, ਤੇਰਾ ਇਕ ਸਾਲ ਹੋਰ ਹੈ। ਤਾ ਰੋਪੜ ਸਹਿਰ ਦਾ ਭਾਨਾ ਹਲਵਾਈ, ਨੇ ਰੋਪੜ ਸਹਿਰ ਦੇ ਸਿਵਲਹੌਸਪਿਟਲ ਦੇ ਮਰੀਜਾ ਨੂੰ ਰੋਜ 50 ਕਿਲੋ ਦੁਧ ਦਾਨ ਕਰਦਾ ਕਰਦਾ ਫਿਰ ਸੰਨ 1981 ਵਿਚ ਮਰ ਗਿਆ ਸੀ।

    • @ashokklair2629
      @ashokklair2629 Před 4 měsíci

      ਪਰ੍ਹਾ ਬਾਣੀ (ਟੈਲੀਪੈਥੀ) ਚ ਸਾਰੀਆ ਬੋਲੀਆ ਆ ਜਾਂਦੀਆ ਹਨ ਜੀ।

  • @waheguru4123
    @waheguru4123 Před 2 lety +16

    Sahi gal aa meri mummy nal v eh hoyea🙏koi believe kare na kare this is true. Waheguru ji mehar karan

  • @adventureworld8593
    @adventureworld8593 Před 2 lety +32

    ਜੀਵਨ ਝੂਠ ਮਰਨ ਸੱਚ ਹੈ। ਜੀਵਨ ਇਕ ਸੁਪਨਾ ਹੈ ।ਜੋ ਜਿਸ ਰੂਪ ਵਿੱਚ ਪ੍ਰਮਾਤਮਾ ਮੰਨਦਾ ਹੈ ਉਸ ਰੂਪ ਵਿਚ ਉਸ ਨੂੰ ਦਰਸ਼ਨ ਹੁੰਦੇ ਹਨ। ਪ੍ਰਿਥਵੀ ਤੇ ਜੋ ਕਰਮ ਕਰਦੇ ਹਾਂ ਉਸ ਦਾ ਹਿਸਾਬ ਪ੍ਰਮਾਤਮਾ ਦੀ ਕਚਹਿਰੀ ਵਿੱਚ ਦੇਣਾ ਪੈਂਦਾ ਹੈ । ਸਾਡੇ ਗੁਰੂ ਪੀਰ ਸੰਤ ਮਹਾਤਮਾ ਧਰਤੀ ਤੇ ਆ ਕੇ ਚਲੇ ਗਏ। ਇਕ ਦਿਨ ਜੀਵਨ ਰੂਪੀ ਸੁਪਨਾ ਟੁੱਟਣਾ ਹੀ ਹੈ ।🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏 ਸਤਿਨਾਮ ਵਾਹਿਗੁਰੂ 🙏

  • @rajdeepsingh2191
    @rajdeepsingh2191 Před 2 lety +55

    ਜੇਕਰ ਬੰਦਾ ਸਾਲ ਦਾ ਹੋ ਕੇ ਨਾਮ ਬਦਲ ਲਵੇ ਤਾ ਧਰਮਰਾਜ ਨੂੰ ਕਿੱਦਾ ਪਤਾ ਵੀ ਕਿਸਨੂੰ ਲੈ ਕੇ ਜਾਵਾ ਜਾ ਧਰਮਰਾਜ ਨਾਮ ਅੱਪਡੇਟ ਕਿਵੇ ਕਰਦਾ

    • @simritkaur9523
      @simritkaur9523 Před 2 lety

      They have a policy to amend/ change names. 😹

    • @kulwantsukker6209
      @kulwantsukker6209 Před 2 lety +1

      🤣🤣🤣🤣

    • @Nirvair254
      @Nirvair254 Před 2 lety +1

      Kioki oh hamesha naal rakhda doot chitar gupt

    • @godisone1873
      @godisone1873 Před 2 lety

      O antrjami parmatma a dunia nu rchnhar a

    • @gssamra4947
      @gssamra4947 Před 2 lety +1

      ਵੀਰ ਸੋ ਨਾਮ ਪੱਤੇ ਬੰਦਾ ਬਦਲ ਲਵੇ ਇੱਥੋਂ ਤੱਕ ਕਿ ਸ਼ਕਲ ਸੂਰਤ ਵੀ ਪਲਾਸਟਿਕ ਸਰਜਰੀ ਨਾਲ ਇੱਥੇ ਦੁਨਿਆਵੀ ਸੱਤਾਂ ਵਿੱਚ ਏਜੰਸੀਆਂ ਖੁੱਫੀਆ ਵਿਭਾਗਾਂ ਬੰਦੇ ਨੂੰ ਲੱਭ ਲੈਂਦੇ ਹਨ ਇਹ ਤਾਂ ਫਿਰ ਇੱਕ ਬ੍ਰਹਿਮੰਡ ਦੀ ਸ਼ਕਤੀ ਹੈ ਜਿਸ ਨੂੰ ਵਾਹਿਗੁਰੂ ਨੇ ਲੇਖਾਂ ਜੋਖਾ ਦਾ ਵਿਭਾਗ ਦਿੱਤਾ ਹੈ।ਉਹ ਕੋਈ ਇਨਸਾਨ ਨਹੀਂ ਹੈ ਜਿਹੜਾ ਗਲਤੀ ਕਰੇ , ਭਾਰਤ ਦਾ ਪੁਰਾਣਾ ਡਾਕੀਆਂ ਵਿਭਾਗ ਨਹੀਂ ਜਿਹੜਾ ਗਲਤ ਚਿੱਠੀ ਪਾਵੇ।

  • @majorsingh420
    @majorsingh420 Před 2 lety +173

    ਜਿਸ ਦੇ ਕਰਮ ਚੰਗੇ ਹੋਣ ਓਸਨੂੰ ਪੰਜ ਪਿਆਰੇ ਲੈਣ ਆਉਂਦੇ ਹਨ ਉਸਦੀ ਜਾਨ ਅਸਾਨੀ ਨਾਲ ਨਿੱਕਲਦੀ ਹੈ

    • @JagdeepSingh-xu9sd
      @JagdeepSingh-xu9sd Před 2 lety

      Sai aa y

    • @Nirvair254
      @Nirvair254 Před 2 lety +2

      Koi panj pyare nahi aunde bi weham jamdut chhitar bahut marde bebe satte mar jandi Dharamj da rang kala te jamduta da v kala hunda hai

    • @sheradhillon7096
      @sheradhillon7096 Před 2 lety

      je sara pta lona ta bhai kanwarjit sinğh ji Surrey nu suno.sri guru granth shib g de arth .krde ne

    • @simrankaur6734
      @simrankaur6734 Před 2 lety

      bilkul sahi

    • @sheradhillon7096
      @sheradhillon7096 Před 2 lety

      jina amrit sakk ke raiht rkhi a kreta to bche aa ohna nu mharaaj aap len onde aa

  • @RanjitSingh-im5os
    @RanjitSingh-im5os Před 2 lety +45

    ਹਿੰਮਤ ਬਾਈ ਪੱਤਰਕਾਰ ਦੀ ਇਹ ਸਟੋਰੀ ਪੇਸ਼ ਕਰਨੀ ਕੋਈ ਮਾਮੂਲੀ ਗੱਲ ਨੀ

  • @balkrishan3461
    @balkrishan3461 Před 2 lety +15

    Jai Masih De.praise The Lord Jesus charist

  • @honeydeol8261
    @honeydeol8261 Před 2 lety +7

    ਗੱਪ ਮਾਰਨ ਚ ਤਾ ਬੇਬੇ ਨੇ ਸੁਖਬੀਰ ਬਾਦਲ ਨੂੰ ਵੀ ਪਿੱਛੇ ਛੱਡ ਤਾ 🤣🤣

  • @meetpadda5847
    @meetpadda5847 Před 2 lety +17

    Waheguru ji waheguru ji waheguru ji waheguru ji waheguru ji 🙏🙏🙏🙏🙏

  • @harmindersinghpammu553
    @harmindersinghpammu553 Před 2 lety +36

    ਵਾਹਿਗੁਰੂ ਬੱਖਸ਼ਣਹਾਰ ਹੈ ਜੀ 🌹🙏
    ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ 🌹🙏

  • @dhillonsaab6900
    @dhillonsaab6900 Před 2 lety +5

    Mata ji menu dar Lagda
    DHARAMRAG GOOD MAN
    😭🙇🙇🙇🙏👌

  • @karamsingh2224
    @karamsingh2224 Před 2 lety +113

    ਤੀਹ ਜਾ ਪੈਂਤੀ ਸਾਲ ਦੀ ਉਮਰ ਸੀ ਮਾਤਾ ਜੀ ਦੀ ਉਸ ਵਕਤ

    • @kakakumar9579
      @kakakumar9579 Před 2 lety

      Haha

    • @virpalsidhu9511
      @virpalsidhu9511 Před 2 lety +7

      ਹੈਰਾਨੀ ਦੀ ਗੱਲ ਤੇ ਇਹ ਹੈ ਕਿ 80-85 ਸਾਲ ਦੀ ਹੋ ਗਈ ਬੇਬੇ ਤੇ interview hun hoyi a 😂😂😂😂

    • @Sikhiseeker
      @Sikhiseeker Před 2 lety

      @@virpalsidhu9511
      Why would she lie is she getting multi million. Dollar deal ??

    • @davindersingh4327
      @davindersingh4327 Před 2 lety +6

      ਬਾਈ ਜੀ ਪਤਰਕਰ ‌ਲੇਟ ਜੰਮਿਆ ਇਸ ਬੰਦੇ ਨੂੰ ਹੀ ਸੱਚ ਦਸਣਾ ਸੀ

  • @Gurdeep.pro-2017
    @Gurdeep.pro-2017 Před 2 lety +96

    ਕੀ ਬਣੂ ਦੇਸ ਦਾ,,ਜੇਹੜੇ ਮੁੰਡੇ ਕੁੜੀਆਂ ਬੇਰੁਜਗਾਰ ਨੇ ਕੈਮਰੇ ਲਵੋ ਯੂ ਟਿਊਬ ਤੇ ਆ ਜੋ ,,ਏਹੋ ਮੁੱਦੇ ਬੁਹਤ ਨੇ ਵਾਧੂ ਕਮਾਈ ਹੋਉ,,ਇਸ ਕਲੰਨ ਮੁਲਕ ਚ ਸਭ ਕੁਝ ਸੰਭਵ ਏ,,,😆🤣😭

    • @kulwantsukker6209
      @kulwantsukker6209 Před 2 lety

      🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

    • @babydiksha8842
      @babydiksha8842 Před 2 lety

      Loka nu pagal bnonde nd eh report t nale bebe to juth bulva rhe ne apne channal di support lyi.

    • @sarbjitsandhu9217
      @sarbjitsandhu9217 Před 2 lety

      😂😂😂

    • @ShivKumar-lw2tk
      @ShivKumar-lw2tk Před 2 lety +2

      Thoda matlab dharm fir joth boldy a ahi gurbani ch likhya jy nhi jakin fir guru duary kis lai jandy o. 100 percent truth a

    • @portugalvlog1777
      @portugalvlog1777 Před 2 lety +1

      O yrr baki gala sado jeva eatha bharti hundi a 😂😂oda e otha v 😂 hundi a lagda eani janta nu Leon wasta 😂 ਜਮਰਾਜ v 😂 ਭਾਰਤੀ khadda hunaa ਓਥਾ v chal eatha nahi ho sakea bharti ta far ki hoea 😂 ma otha bharti hova gya ta nala jena na Manu reject keta ma far ona d bharti banava gya

  • @Apnapunjab802
    @Apnapunjab802 Před 2 lety +27

    ਗੱਲ ਬਿਲਕੁਲ ਸੱਚੀ ਹੈ, ੲਿਸਨੂੰ ਝੂਠ ਨ ਸਮਝੋ , ਜੇ ਫੇਰ ਵੀ ਕਿਸੇ ਨੂੰ ਯਕੀਨ ਨਹੀ ਹੋ ਰਿਹਾ ਤਾਂ you tube ਤੇ ``ਮੌਤ ਤੋਂ ਬਾਅਦ ´´ ਲਿਖ ਭਾੲੀ ਕੰਵਰਜੀਤ ਦੀ ੲਿੰਟਰਵੳੁ ਸੁਣ ਲਵੋ

    • @kamaljitkaur1036
      @kamaljitkaur1036 Před 2 lety +3

      Hanji eda hunda aw pr loki mjak smjde a

    • @Shadow75154
      @Shadow75154 Před 2 lety +2

      Jeda kaal jaani samme de chakkar ch aa onu jana hi paina baani v ess cheez bare dasdi hai raje janak ne jo narak khali kite hi ohh kalyug ne bharne ne ehh koda sach hai guru gobind singh ji v likh ke gaye si p koi dharm sach di gall karo ge aaun wale time ch sabb tada majaak udan ge guru ji di 100 saakhi pado sabb samaj lagg ju ki chal rea dunia ch 👍👍🙏

    • @Shadow75154
      @Shadow75154 Před 2 lety

      czcams.com/video/tvlkva_opAw/video.html

    • @gaggusukhi4037
      @gaggusukhi4037 Před 2 lety

      Link send krdo

    • @gaggusukhi4037
      @gaggusukhi4037 Před 2 lety

      link send krdo

  • @NirmalsinghDhaliwal-jf1mk
    @NirmalsinghDhaliwal-jf1mk Před měsícem

    🎉ਮੇਰੇ।ਨਾਲ।ਵੀ।ਇਸ।ਤਰਾ।ਹੋਇਆ।ਸੀ।ਜਮਜੁਤੀਆਂ।ਲੈਣ।ਆਇਆ।ਸੀ।ਜੋ।ਗੋਰੀਆਂ,ਸੀ,ਅੱਗਰੇਜੀ। ਬੋਲਦੀਆਂ।ਸੀ।ਧਾਰਮਰਾਜ। ਭਈਆ।ਸੀ। ਜੌ।ਹਿਦੀ,ਬੋਲਦਾ।ਸੀ।

  • @Karanrai_131
    @Karanrai_131 Před 2 lety +135

    ਵਾਹਿਗੁਰੂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏🙏🙏🙏🙏🙏🙏

  • @lovethind5569
    @lovethind5569 Před 2 lety +24

    Jina time hogeya ਹੁਣ ਤਾ ਧਰਮਰਾਜ਼ ਦੀ ਵੀ deth hogi ਹੋਣੀ.🤭🤭🤭🤭🤭

  • @sunnybrar39
    @sunnybrar39 Před 2 lety +18

    मेरे साथ भी ऐसा ही हुआ था।
    मुझे भी परीया लेने आई थी।
    जींस पहनी हुई थी।
    जब धर्मराज ने अपने लैपटॉप पर देखा। और मेरा नाम , फ़ोटो, देखा। जन आधार कार्ड देखा। बायोमेट्रिक किए तो पता लगा कि ग़लत व्यक्ति उठा लिया। किसी और का नम्बर था।
    😂😂😂

  • @JagroopSingh-no7xy
    @JagroopSingh-no7xy Před 2 lety +7

    ਸਭ ਤੋ ਵੱਡੀ ਹੈਰਾਨੀ ਦੀ ਗੱਲ ਧਰਮਰਾਜ ਤੇ ਪਰੀਆਂ ਸੁੱਧ ਪੰਜਾਬੀ ਬੋਲਦੇ ਸਨ ਇਸਦਾ ਮਤਲਬ ਧਰਮਰਾਜ ਪੰਜਾਬੀ ਹੈ

  • @amarjeetkaur1007
    @amarjeetkaur1007 Před 2 lety +26

    ਮੇਰੇ ਦਾਦੀ ਜੀ ਵੀ ਧਰਮਰਾਜ ਕੋਲ ਜਾ ਕੇ ਆਏ ਸੀ ਉਹ ਕਹਿੰਦੇ ਸੀ ਤਿੱਖੇ ਕੰਡਿਆਂ ਵਾਲਾ ਦਰਖਤ ਆਉਂਦਾ ਹੈ ਅੱਜ ਤੋਂ ਅੱਸੀ ਸਾਲ ਪਹਿਲਾਂ ਦੀ ਗੱਲ ਹੈ

  • @rajsaab2606
    @rajsaab2606 Před 2 lety +33

    Mata ji ne modi dekh laya supne vich 🤣🤣

  • @pardeeppassi8385
    @pardeeppassi8385 Před 2 lety +112

    ਬੇਬੇ ਦੇ ਅਚੇਤ ਮਨ ਵਿੱਚ ਇਹ ਗੱਲ ਕਿਸੇ ਸਾਧ ਨੇ ਭਰੀ ਹੋਣੀਆ ਜੋ ਸੁਪਨੇ ਚ ਆ ਗਿਆ ਼

  • @gurwinder9660
    @gurwinder9660 Před 2 lety +29

    🙇‍♂️🙇‍♂️🙏🙏ਵਾਹਿਗੁਰੂ ਸਭ ਦਾ ਭਲਾ ਕਰੀਂ🙏🙏🙇‍♂️🙇‍♂️

  • @iamkiratjaimalwalamoga5115
    @iamkiratjaimalwalamoga5115 Před 2 lety +125

    ਵਾਹਿਗੁਰੂ ਜੀ 🙏🏻 ੴ 🙏🏻

  • @harmandeepbrar4017
    @harmandeepbrar4017 Před 2 lety +6

    ਖਾ ਕੇ ਨੀਂਦ ਆਲੀ ਗੋਲੀ ਵੇਖ ਕੇ ਸੁਪਨਾ ਬੇਬੇ ਆਦੀ ਮੈਨੂੰ ਪਰੀਆਂ ਲੈਣ ਆਈਆਂ ਸੀ ਪਰੀਆਂ ਏਨੀਆਂ ਵੇਹਲੀਆਂ ਕਿ ਤੈਨੂੰ ਲਿਆਉਣ ਛੱਡਣ ਚ ਈ ਰਹਿਣ 😂

  • @teragustakhsikander2443
    @teragustakhsikander2443 Před 2 lety +7

    ਮੇਰੀ ਨਾਨੀ ਵੀ ਏਦਾਂ ਹੀ ਕਹਿੰਦੀ ਸੀ।
    ਇਹ ਸਭ ਤਾਂ ਮਰਨ ਤੋਂ ਬਾਅਦ ਹੀ ਪਤਾ ਲੱਗੂ ਕੇ ਕਿ ਹੁੰਦਾ

  • @jaggihard6413
    @jaggihard6413 Před 2 lety +4

    ਕੀ ਯਰ ਕਮਾਲ ਅੱਜ ਕੱਲ ਇਹ ਆਮ ਜੀ ਗੱਲਾ ਹੋਈ ਜਂਦੀਆ ਨੇ ਸੁਣਨ ਨੂੰ ,,,,ਕਿ ਧਰਮਰਾਜ ਨੂੰ ਵੀ ਖੁਰਾਕ ਨੀ ਮਿਲਦੀ ,,,ਕਿ ਉੱਥੇ ਵੀ ਸਰਕਾਰ ਵਧੀਆ ਨੀ,,, ਇੰਨੀਆ ਗਲਤੀਆਂ ਕਿਉੰ ਕਰੀ ਜੰਦਾ ਧਰਮਰਾਜ ,,,,ਜਾ ਫਿਰ ਟਾਈਮ ਤੇ ਸੌਦਾ ਨੀ,,,,ਨੀਂਦ ਚ ਰੈਂਦਾ,,,,ਕ ਗਲਤ ਬੰਦੇ ਨੂੰ ਲੈ ਜਾਂਦੇ,,,ਜਾ ਜਮਦੂਤ ਹੀ ਗਲਤ ਐਡਰੈੱਸ ਤੇ ਚਲੇ ਜਾਂਦੇ ਨੇ ,,,,ਧਰਮਰਾਜ ਨੂੰ ਬੇਨਤੀ ਆ ,,,,ਕ ਸਿਸਟਮ ਨੂੰ ਠੀਕ ਕਰੇ ,,,,ਸਾਡੇ ਆਣ ਤੋ ਪਹਿਲਾ ਪਹਿਲਾ ,,,ਨਹੀਂ ਸਾਡੇ ਪੰਜਾਬ ਵਾਲੇ ਧਰਨਾ ਲਾਉਣ ਨੂੰ ਤਿਆਰ ਨੇ ,,,,,ਕ ਧਰਮਰਾਜ ਨੂੰ ਬਦਲੋ,,,,

  • @lovejotsingh798
    @lovejotsingh798 Před 2 lety +29

    Waheguru g Dhan baba Nanak g🙏🙏

  • @sarbimoga3210
    @sarbimoga3210 Před 2 lety +53

    ਮੈਂ ਤਾਂ ਬਚ ਗੲੀ😂😂😅😅😅😅ਬੇਬੇ ਕਹਿੰਦੀ😂😂😅ਕੋਈ ਨਾ ਬੇਬੇ ਦੁਆਰਾ ਵਾਰੀ ਅਉ

  • @GursangatGarry
    @GursangatGarry Před 2 lety +7

    ਪਹਿਲਾਂ ਪੱਤਰਕਾਰ ਦੇ ਸਵਾਲਾਂ ਤੇ ਹਾਸਾ ਆਉਂਦਾ ਫਿਰ ਬੇਬੇ ਦੇ ਜਵਾਬ ਤੇ 😃😃😃

  • @samshappard5275
    @samshappard5275 Před 2 lety +2

    I am 71 years old now it happened with me also when i was 23 yrs old i was seriously sick one night 4 fairies came to take me to the God's kingdom i was very scared first & reluctant to go then all of them laughed and talked to me and said it very beautiful place there and i would get the company of more beautiful fairies there on this i got excited to go and then one by one turnwise fairies took me on their backs and flying high in the sky and on times I could watch their skirts flying up the legs with the strong gust of wind i was happy and and amazed while seeing their white bare legs Finally i reached the God's kingdom and was told by God fairies wrongly brought me and i had to go back where i came from This made me very sad and gloomy as i didn't want to go back from such a beautiful environment encircled by beautiful fairies I told God to keep me there only and i didn't want to go back But He didn't agreed to my resquest and sent me back where the fairies brought me from Now i often dreamt their company and tried to get peace Sam Australia blessed by God

  • @resputin8012
    @resputin8012 Před 2 lety +20

    ਦਸ ਮੌਤ ਆਉਣੀ ਕੋਈ ਮੌਕਾ ਮਿਲਣ ਵਾਲੀ ਗੱਲ ਹੁੰਦੀ ਏ, ਕੋਈ ਨਾ ਬੇਬੇ ਹੁਣ ਉਮਰ ਦੇਖ ਲਗਦਾ ਮੌਕਾ ਮਿਲਣ ਵਾਲਾ ਤੈਨੂੰ ਦੁਬਾਰਾ।

  • @gurindersingh4753
    @gurindersingh4753 Před 2 lety +14

    Love you bebe ,naseeb wale aa thode pote,potriaa,jina nu hor time mil gayea thoda pyar Len daa

  • @narinder2631gh
    @narinder2631gh Před 2 lety +11

    ਬੇਬੇ ! ਧਰਮਰਾਜ ਦਾ ਭੇਦ ਸੰਸਾਰੀ ਲੋਕਾਂ ਨੂੰ ਨਹੀਂ ਦੱਸੀਦਾ ਹੁੰਦਾ,, ਇਹ ਗੁਨਾਹ ਹੁੰਦਾ ਹੈ ।।।

  • @chamkorsinghkelon4596
    @chamkorsinghkelon4596 Před 2 lety +56

    ਬੇਬੇ ਜੀ ਧਰਮਰਾਇ ਦਾ ਮਤਲਬ ਰੱਬੀ ਨਿਯਮ ਅਨੁਸਾਰ ਚੰਗੇ ਮੰੰਦੇ ਕਰਮ ਦਾ ਫ਼ਲ਼ ਇਥੇ ਹੀ ਭੁਗਤਣਾ ਪੈਂਦਾ

    • @RajKumar-pv4vd
      @RajKumar-pv4vd Před 2 lety +6

      ਨਹੀਂ ਜੀ ਬਾਣੀ ਕਹਿੰਦੀ ਧਰਮ ਰਾਇ ਜਬ ਲੇਖਾ ਮਾਂਗੇ ਕਿਆ ਮੂਖ ਲੈ ਕੇ ਜਾਇਗਾ। ਹਿਸਾਬ ਤਾਂ ਹੁੰਦਾ ਹੀ ਆ ਇਥੇ ਰਹਿ ਕੇ ਅਸੀਂ ਦੁਗਣੇ ਪਾਪ ਕਰਦੇ ਆ

    • @gurpremsingh3634
      @gurpremsingh3634 Před 2 lety

      ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ ॥
      The Righteous Judge of Dharma is a creation of the Lord; he does not approach the humble servant of the Lord.
      ਧਰਮ ਰਾਜ ਭੀ ਜੋ ਪ੍ਰਭੂ ਦਾ ਹੀ ਬਣਾਇਆ ਹੋਇਆ ਹੈ ਤੇ ਉਹ ਪ੍ਰਭੂ ਦੇ ਸੇਵਕ ਦੇ ਨੇੜੇ ਨਹੀਂ ਆਉਂਦਾ।
      ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥
      One who is dear to the Lord, is dear to all; so many others come and go in vain. ||17||

    • @satveerGurmant
      @satveerGurmant Před 2 lety

      Right sir

    • @chamkorsinghkelon4596
      @chamkorsinghkelon4596 Před 2 lety

      ਵੀਰ ਜੀ ਜਦੋ ਕੋਈ ਵੀ ਮਨੁੱਖ ਚੰਗਾ ਜਾ ਮਾੜਾ ਕੰਮ ਕਰਦਾ ਹੈ ਤਾਂ ਚੰਗੇ ਕੰਮ ਨਾਲ ਸਿਰ ਉੱਚਾ ਤੇ ਮਾੜੇ ਕੰਮ ਨਾਲ ਸਿਰ ਨੀਵਾਂ ਕਰਕੇ ਜਿਉਣਾਂ ਪੈਂਦਾ ਹੈ ਇਹੀ ਧਰਮ ਰਾਜੇ ਦਾ ਨਿਜ਼ਾਮ ਹੈ

    • @chamkorsinghkelon4596
      @chamkorsinghkelon4596 Před 2 lety

      ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ

  • @laddi6615
    @laddi6615 Před 2 lety +8

    पंजाब की पहली औरत है जो झूठ नहीं बोलती यकीन नहीं होता यह बात माताजी ने खुद कहीं है

  • @kulwindergillgill7772
    @kulwindergillgill7772 Před 2 lety +10

    Mata ji bilkul sahi keh rahe ne mere pind v estara hoyea hai..🌹.waheguru ji da shuker hai🚩

  • @harpreetdhiman3248
    @harpreetdhiman3248 Před měsícem +1

    ਸਾਡੇ ਪਿੰਡ ਵੀ ਬੇਬੇ ਵਰਗੀਆਂ ਨੇ ਤਿੰਨ ਚਾਰ ਬੁੜ੍ਹੀਆਂ ਫੁੱਲ ਐਚ ਡੀ ਆਜ ਤੱਕ ਨਿਊਂਜ ਚੈਨਲ ਨੇ ਵੱਡੇ ਵੱਡੇ ਗੋਲੇ ਛੱਡਦੀਆਂ ਨੇ

  • @jodhgrewal5920
    @jodhgrewal5920 Před 2 lety +7

    ਜਿਸ ਨੇ ਗਲਤੀ ਨਾ ਦੀ ਚੀਜ ਬਣਾਈ ਆ, ਉਸ ਤੋ ਹੀ ਗਲਤੀ ਹੋ ਗਈ, ਕਮਾਲ ਹੋ ਗਈ ਯਰ

  • @veerpalkaur9385
    @veerpalkaur9385 Před 2 lety +11

    🤣🤣🤣🤣ਹਿਲ ਗਈ ਬੇਬੇ

  • @toonsworld1062
    @toonsworld1062 Před 2 lety +41

    ਬੇਬੇ ਤੈਨੂੰ ਸੁਪਨਾ ਆਇਆ ਸੀ.. ਭਰਾ ਥੋਨੂੰ ਵੀ ਹੋਰ ਖ਼ਬਰ ਨੀ ਮਿਲਦੀ

  • @kambojreet17
    @kambojreet17 Před 4 měsíci +11

    ਧਰਮਰਾਜ ਪੱਗ ਬੰਨ੍ਹ ਦਾ ਜਾਂ ਮੋਨਾ? .... Nycc question by reporter😂

  • @RajKumar-pv4vd
    @RajKumar-pv4vd Před 2 lety +9

    ਮਾਤਾ ਜੀ ਉਹ ਤੁਹਾਨੁੰ ਲੈਣ ਆਈਆਂ ਸੀ ਫਿਰ ਉਹ ਸਲਾਹ ਮਸ਼ਵਰਾ ਕਿਉਂ ਕਰਨ ਲਗ ਪਈਆ ਕਈ ਕਹਿਦੇ ਯਮਦੂਤ ਲੈਣ ਆਉਂਦੇ ਹੁਣ ਪਰੀਆਂ ਲੈਣ ਆਈਆਂ ਯਮਦੂਤ ਸ਼ਾਇਦ ਰਾਤ ਦੀ ਡਿਊਟੀ ਤੇ ਹੁਣੇ ਆ। ਸ਼ਾਇਦ ਕੋਈ ਸੁਪਨਾ ਆਇਆ ਹੋਣਾ ਮਰਨ ਦਾ।

  • @charnjeetmiancharnjeetmian6367

    ਸਾਡੇ ਪਿੰਡ ਵੀ ਸੀ ਬੇਬੇ,ਓਹ ਵੀ 2 ਘੰਟੇ ਬਾਅਦ ਸਾਹ ਮੋੜ ਗਈ ਸੀ ਤੇ ਦੱਸਿਆ ਸੀ ਵੀ ਮੇਰੀ ਅਜੇ ਵਾਰੀ ਨਹੀਂ ਸੀ ਮੈਨੂੰ ਮੋੜ ਦਿੱਤਾ

    • @jassgill8946
      @jassgill8946 Před 2 lety +1

      Shi gal aa veer sade v koi jankar lady c ode nal v ada hoya c oh v 1 ghante bad uth gye c .ohna time ch Sare aas pas de lok v ohna de ghar aa ge c.

    • @ppsinghdhillon5837
      @ppsinghdhillon5837 Před 2 lety

      Bebe ne pani laun de varri keha hona bai...😁😁😁😁

    • @jassgill8946
      @jassgill8946 Před 2 lety +1

      @Gagandeep Kaur tc kaur oh nd tuhanu punjabi v aondi hou. Jide comment te rply kr rhe o ohne punjabi ch comment kita. Tuhanu punjabi bolan ch koi prblm aa?

    • @soniasonia2896
      @soniasonia2896 Před 2 lety +1

      Mere nl v hoya ehda thoda ja par lok Mjak mande ne tan krke aaj tak main kise nu Kuj nhi dsya eh maa sach bol rhi a

    • @ppsinghdhillon5837
      @ppsinghdhillon5837 Před 2 lety +1

      @@soniasonia2896 ...Sonia ji tusi manu daso mai tahanu mjak nahi karuga..please..

  • @sonysaini7984
    @sonysaini7984 Před 2 lety +103

    ਬੇਬੇ ਨੇ ਕੋਈ ਸੁਪਨਾ ਦੇਖਿਆ ਹੋਣਾ

  • @seemavohra5513
    @seemavohra5513 Před 4 měsíci +1

    🙏🌳💖🇮🇳Dhan Dhan Guru Nanak Dev Sahib Ji🇮🇳💖🌳🙏💐💐💐💐💐💐😇

  • @surjitraprhilambarhraprhi3128

    ਚੈਂਨਲ ਵਾਲਿਆਂ ਨੂੰ ਬੇਨਤੀ ਹੈ ਕਿ ਅੰਧ ਵਿਸ਼ਵਾਸ ਨਾ ਫੈਲਾਓ. ਆਹ ਸੱਭ ਮਨ ਘੜਤ ਗੱਲਾਂ ਨੇ
    ਵਾਹਿਗੁਰੂ ਜੀ ਕਦੇ ਗਲਤੀ ਨਹੀ ਕਰਦੇ
    ਸ੍ਰੀ ਵਾਹਿਗੁਰੂ ਜੀ ਕਾ ਖਾਲਸਾ
    ਸ੍ਰੀ ਵਾਹਿਗੁਰੂ ਜੀ ਕੀ ਫਤਹਿ

  • @Cheema_sharry
    @Cheema_sharry Před 2 lety +123

    7:10 ਤੇ ਰਿਪੋਰਟਰ ਵੀ ਸੋਚੀ ਪੈ ਕੇ ਸਿਰ ਖੁਰਕਣ ਲੱਗ ਗਿਆ🤣🤣

    • @ms.sarwansingh907
      @ms.sarwansingh907 Před 2 lety +3

      Right😂😂

    • @SANDHU1538
      @SANDHU1538 Před 2 lety +2

      Omg 😲 😱 😅🤣🤣

    • @sukhdeeppooni6002
      @sukhdeeppooni6002 Před 2 lety +2

      Shi aa

    • @hoshiarsingh4964
      @hoshiarsingh4964 Před 2 lety +2

      🤣🤣🤣

    • @gurpremsingh3634
      @gurpremsingh3634 Před 2 lety +4

      ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ ॥
      The Righteous Judge of Dharma is a creation of the Lord; he does not approach the humble servant of the Lord.
      xxx
      ਧਰਮ ਰਾਜ ਭੀ ਜੋ ਪ੍ਰਭੂ ਦਾ ਹੀ ਬਣਾਇਆ ਹੋਇਆ ਹੈ ਤੇ ਉਹ ਪ੍ਰਭੂ ਦੇ ਸੇਵਕ ਦੇ ਨੇੜੇ ਨਹੀਂ ਆਉਂਦਾ।
      ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥
      One who is dear to the Lord, is dear to all; so many others come and go in vain. ||17||

  • @avtarsingh8923
    @avtarsingh8923 Před 2 lety +16

    ਕਮਾਲ ਦੀ ਗੱਲ ਆ ਹੁਣ ਧਰਮਰਾਜ ਨੇਂ ਲੋਕਾਂ ਦੇ ਨਾਂ ਰੱਖਣੇਂ ਸ਼ੁਰੂ ਕਰ ਦਿੱਤੇ 😊😊😊😊

  • @user-mg9wf5vk2p
    @user-mg9wf5vk2p Před 3 měsíci +1

    Really 100% Right ❤❤🎉

  • @dilbagbains7757
    @dilbagbains7757 Před 2 lety +8

    ਹਾਹਾਹਾਹਾਹਾ ਬੇਬੇ ਤੇਰਾ ਤਾਂ ਪਤਾ ਨਈਂ ਕਿ ਹੋਇਆ ਸੀ ਪਰ ਅੱਜ bjp ਦੇ ਨੇਤਾ ਜਮਦੂਤਾਂ ਬਾਗ਼ ਪਬਲਿਕ ਨੂੰ ਮਾਰਨ ਨੂੰ ਫਿਰਦੇ ਆ

  • @soniarani8761
    @soniarani8761 Před 2 lety +110

    ਵਾਹਿਗੁਰੂ ਜੀ ਸਚੀ ਗੱਲ ਆ ਇਹ 🙏

    • @GurcharanSingh-pi9qm
      @GurcharanSingh-pi9qm Před 2 lety +3

      ਗੱਲ ਤਾਂ ਸੱਚ ਹੋ ਸਕਦੀ ਹੈ, ਪਰ ਇਹ ਪਹਿਲਾਂ ਕਿਉਂ ਨਹੀਂ ਦੱਸਿਆ ਕਿਸੇ ਨੂੰ ਬੇਬੇ ਨੇ

    • @kaursilviaraj
      @kaursilviaraj Před 2 lety +6

      @@GurcharanSingh-pi9qm sach a eh mere nl vi hoi c 😒

    • @Pandherhomeopathy
      @Pandherhomeopathy Před 2 lety +2

      @@kaursilviaraj oh kive?

    • @balwinderkaur3229
      @balwinderkaur3229 Před 2 lety +2

      @@kaursilviaraj kive

    • @kaursilviaraj
      @kaursilviaraj Před 2 lety +1

      @@balwinderkaur3229 eda hi same

  • @kuldipgill3194
    @kuldipgill3194 Před 2 lety +21

    ਬੱਚਿਆਂ ਦਾ ਚੀਘ ਚੰਗਿਆੜਾ 😀😀

    • @manjotkaurjot8164
      @manjotkaurjot8164 Před 2 lety

      Yes Bache rabb di ਕਚਹਿਰੀ ch ਰੌਲਾ kiwe pa sakde othe tan breathing di awaaz ni aundi honi lekha jokha hunda othe mazak ni te Bache tn impossible a

  • @Sardar_Simran.Singhh
    @Sardar_Simran.Singhh Před rokem +7

    ਗੁਰਬਾਣੀ ਨੇ ਵੀ ਲਿਖਿਆ ਹੈ ਮਮ ਸਰ ਮੂਇ ਅਜਰਾਇਲ ਗਿਰਫਤਹਿ ਦਿਲ ਹੇਚ ਨ ਦਾਨੀ, ਅਜਰਾ ਮਤਲਬ - ਖੁਦਾ ਪਰਮਾਤਮਾ, ਈਲ ਕਹਿੰਦੇ ਹਨ ਦਾਸ ਨੂੰ ਮਤਲਬ ਪਰਮਾਤਮਾ ਦਾ ਦਾਸ ਓਹੋ ਜਮਦੂਤ ਹਨ । ਧਰਮਰਾਇ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ

  • @amarjitkaur5680
    @amarjitkaur5680 Před 2 lety +11

    ਬੇਬੇ ਜੀ ਮੋਦੀ ਨੂੰ ਦੱਸੋ।ਕਿ ਉਥੇ ਜਮਦੂਤ ਵੀ ਹਨ।ਤੂੰ ਜਿੱਦ ਛੱਡਦੇ।ਅੱਗ ਵਿੱਚ ਲਾਲ ਤੇ ਗਰਮ ਕਰਕੇ ਚਿਮਟੇ ਲੱਗਦੇ ਹਨ ਉਥੇ ਤੇਰੇ ਸਾਥੀਆਂ ਨੇ ਸਾਥ ਨਹੀਂ ਦੇਣਾ।ਕੜਾਹੇ ਵਿੱਚ ਤੇਲ ਪਾ ਕੇ ਪਕੌੜਿਆ ਦੀ ਤਰਾਂ ਤਲਿਆ ਵੀ ਜਾਂਦਾ ਹੈ

  • @gamesreviews8232
    @gamesreviews8232 Před 2 lety +17

    Dharmaraj confuse hogya hona 🤣🤣🤣

    • @abhayabhay3515
      @abhayabhay3515 Před 2 lety

      Hi

    • @lakhvirsingh1291
      @lakhvirsingh1291 Před 2 lety +1

      Acha tun na confuse ho jayi dharam raj da gurbani vich vi likhiya hoya neyi yakeen te gurbani vich parhi msg parh ke search na maran lagh jayi ok

  • @pritbrargill7191
    @pritbrargill7191 Před 2 lety +9

    ਧਰਮਰਾਜ ਵੀ ਵਹੀਖਾਤੇ ਤੇ ਹਿਸਾਬ ਕਿਤਾਬ ਰੱਖਦਾ

    • @naturenature172
      @naturenature172 Před 2 lety

      ਬੇਬੇ ਨੂੰ ਲੈਪਟਾਪ ਦੇ ਆਓ, ਏਸ ਵਾਰੀ ਲੈ ਜਾਉ ਧਰਮਰਾਜ ਲਈ..
      ਖੱਜਲ ਖੁਆਰ ਹੋ ਰਿਹਾ ਵਚਾਰਾ ...

    • @13Gurujas
      @13Gurujas Před 2 lety +2

      ਜੇਕਰ ਇਸ ਮੈਟਰ ਤੇ ਯਕੀਨ ਤੇ ਰਿਸਰਚ ਕਰਨੀ ਹੈ ਤਾਂ ਵਿਸ਼ਵਾਸ ਕਰਕੇ ਗੁਰੂਬਾਣੀ ਦੇ ਪਵਿੱਤਰ ਬਚਨਾਂ ਧਿਆਨ ਨਾਲ਼ ਪੜ੍ਹ ਲਓ ਜੀ

  • @dilbarsingh4936
    @dilbarsingh4936 Před 2 lety +3

    Koi pari ni koi dharamraj ni sab kuj jameen te a ache karam karo kise da bura na karo kise nal galat na kro...