ਬਿਜਲੀ-ਗੈਸ-ਪਾਥੀਆਂ ਵਾਲਾ - ਕਿਹੜਾ ਗੀਜ਼ਰ ਹੈ ਸਹੀ ? Which Geyser is Best ? Gas , Electric or Desi ?
Vložit
- čas přidán 9. 11. 2022
- ਬਿਜਲੀ-ਗੈਸ-ਪਾਥੀਆਂ ਵਾਲਾ - ਕਿਹੜਾ ਗੀਜ਼ਰ ਹੈ ਸਹੀ ? Which Geyser is Best ? Gas , Electric or Desi ?
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ CZcams Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our CZcams Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp.com/JncX6CVbZYy...
** Subscribe and Press Bell Icon also to get Notification on Your Phone **
ਇਹ ਬਾਈ ਗਿਆਨੀ ਜੀ ਦੀਆਂ ਵਿਡੀਉ ਬਹੁਤ ਹੀ ਵਧੀਆ ਹੁੰਦੀਆ ਨੈ ਮੈਂ ਹਰੇਕ ਵਿਡੀਉ ਦੈਖਦਾਂ
ਜਿਹੜੇ ਸਾਢੇ ਤਿੰਨ ਮਿੰਟ ਇੰਟਰੋ ਵਿੱਚ ਵੇਸਟ ਕਰ ਦਿੱਤੇ ਉਹ ਗਲਤ ਕੰਮ ਹੈ, ਬਾਕੀ ਜਾਣਕਾਰੀ ਬਹੁਤ ਵਧੀਆ ਦਿੱਤੀ ਆਪ ਜੀ ਨੇ 🙏
ਭਾਈ saab ne bhut vdia ਜਾਣਕਾਰੀ ਦਿੱਤੀ ਹੈ ਆਪ ਜੀ ਨੂੰ knowledge v bhut hai waheguru ji Mehr Karan
ਬਹੁਤ ਵਧੀਆ ਜੀ 🙏👍
ਬਾਈ ਜਾਣਕਾਰੀ ਤਾ ਵਧੀਆ ਸੀ ਬਾਕੀ ਬਾਈ ਗਲਬਾਤ ਵੀ ਵਧੀਆ ਲਗੀ ਠੇਅ ਪੰਜਾਬੀ ਸਾ਼ਡੇ ਆਲੀ
Sab too best pathi end laked wala. Very good vir Ji
ਸਾਡੇ ਗੈਸ ਵਾਲਾ ਗੀਜਰ ਪਹਿਲਾਂ ਪਾਣੀ ਭਰਦੇ ਆ ਫਿਰ ਨਹਾਉਂਦੇ ਆ
Sir g very nice information thanks
Nice jankari veer ji jo mini gesar instead he us di v video bnuna ke oh sahi he ke nhi
Gallan bilkul sai aa sade gyser v aa pr mein ta patiyha vala guser hi use krdi aa nale safhi nale pani grm
Nice information veer g
Uncle ji kol knowledge bohot aa 🙏🙏🙏
Nice information 22 ji
Bout badia veera
Very useful information sir thanks for sharing paji 💖
Thenk you sar
Fir vi pathi wala gyser unna carbon emission nahi karda jinna bijli di 1unit banaun layi hundi.
varyneic
Very nice
Very good 👍
ਤੁਸੀਂ 30 ਮਿੰਟ ਦੀ ਵੀਡੀਓ ਬਣਾ ਦਿਤੀ ਹੋਰ ਇਸ ਤੋਂ ਵੱਧ ਸਮਾਂ ਕੀ ਲਓ ਗੇ l ਤੁਸੀਂ ਵੀਡੀਓ ਬਹੁਤੁ ਵਧੀਆ ਬਣਾਈ ਹੈ ਪਰ ਲੰਬੀ ਵੀਡੀਓ ਨਾ ਬਣਾਇਆ ਕਰੋ l
Gas gezer best, cheap, very good results. I am useing for the last three years, but it must be fitted outside the bathroom.
Pathi wala best
ਅਰਥ ਦਾ ਵੀ ਪੂਰਾ ਫਾਇਦਾ ਤਾਂ ਹੁੰਦਾ ਅਗਰ MCB ਬਾਕਸ ਵਿਚ ELCB ਜਾਂ RCCB ਲੱਗਿਆ ਹੋਵੇ
Eh earthing vala ki chakar c samjh nhi lggi
@@SandhuNation7 veere electrashion nu Dass dyo o aape lga devega. Par jyadatar electrashion lgande ni na hi dassde ne haa par 1000-1500 da bas jyada karcha aanda. Safety ly
very nice
Good
phathi wala and bijli wala dono hi badia
Sade 12 saal ho ge pathi wale nu ok position
Love u
ਹੁਣ ਤਾਂ ਸਟੀਲ
Pathi wala kitho milda hai.
15jne Jada ho gee
Sadee 12sal ho g
ਕਰੰਟ ਕਿੱਥੋਂ ਅਾੳੁਦਾ ਪਤਾ ਤਾਂ ਦੱਸੋ।
siri devi vi bathroom main hi mri thi
ਇਹ ਆਪ ਰੱਬ ਬਣਾਇਆ ਫਿਰ ਦਾ 🖕