ਪੈਸੇ ਨੀ ਜ਼ਰੂਰੀ, ਬੱਚਤ ਜ਼ਰੂਰੀ ਆ l Dr. Narinder Singh Kapoor l Rupinder K. Sandhu l B Social

Sdílet
Vložit
  • čas přidán 10. 08. 2023
  • ਪੈਸੇ ਨੀ ਜ਼ਰੂਰੀ, ਬੱਚਤ ਜ਼ਰੂਰੀ ਆ l Dr. Narinder Singh Kapoor l Rupinder K. Sandhu l B Social
    #NarinderSinghKapoor
    #RupinderKaurSandhu
    #serieswithdrnarindersinghkapoor
    CZcams Link : / bsocialofficial
    Facebook Link : / bsocialofficial
    Instagram Link : / bsocialofficial
    Guest: Dr Narinder Singh Kapoor
    Anchor: Rupinder Kaur Sandhu
    Cameramen: Harmanpreet Singh & Varinder Singh
    Edit: Jaspal Singh Gill
    Digital Producer: Gurdeep Kaur Grewal
    Label: B Social
  • Zábava

Komentáře • 196

  • @bantdealwalia
    @bantdealwalia Před 9 měsíci +8

    ਪੁੱਤਰ ਜੀ ਹਰ ਕਿਸੇ ਦੀ ਜਿੰਦਗੀ ਵੱਖ ਹੈ।ਵਖਰੀਆਂ ਹੀ ਘਟਨਾਵਾਂ ਹਰ ਕਿਸੇ ਦੀ ਜਿੰਦਗੀ ਵਿੱਚ ਵਾਪਰਦੀਆਂ ਹਨ।ਕਦੇ ਵੀ ਦੋ ਵਿਅਕਤੀਆਂ ਨਾਲ ਇੱਕੋ ਜਿਹੀਆਂ ਘਟਨਾਵਾਂ ਨਹੀਂ ਵਾਪਰਦੀਆਂ, ਸਿਵਾਏ ਜੌੜੇ (Twins) ਜੰਮੇ ਬੱਚਿਆਂ ਦੇ।ਇਹੀ ਕਾਰਨ ਹੈ ਕਿ ਅਸੀਂ ਕਿਸੇ ਦੂਜੇ ਦੀ ਜਿੰਦਗੀ ਨੂੰ ਆਧਾਰ ਮੰਨ ਕੇ ਜਾਂ ਕਿਸੇ ਦੀ ਲਿਖੀ ਕਿਤਾਬ ਵਿੱਚ ਦਰਜ ਲੇਖਕ ਦੇ ਜੀਵਨ ਨਾਲ ਸਬੰਧਤ ਗੱਲਾਂ ਦੇ ਆਧਾਰ ਉੱਤੇ ਆਪਣੀ ਜ਼ਿੰਦਗੀ ਨਹੀਂ ਜੀਉ ਸਕਦੇ।ਆਪਣੀ ਹੀ ਜਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨਾਲ ਦੋ ਹੱਥ ਕਰਦੇ ਹੋਏ ਅੱਗੇ ਵਧਣਾ ਹੈ।ਹੋਰ ਕੋਈ ਢੰਗ ਤਰੀਕਾ ਨਹੀਂ ਜਿੰਦਗੀ ਵਿੱਚ ਅੱਗੇ ਵਧਣ ਦਾ।
    ਦੂਜੇ ਦੀ ਲਿਖੀ ਕਿਤਾਬ ਵਿੱਚ ਲੇਖਕ ਦੀ ਆਪਣੀ ਜ਼ਿੰਦਗੀ ਵਿੱਚ ਵਾਪਰੀਆਂ ਘਟਨਾਵਾਂ ਦਾ ਵੇਰਵਾ ਹੋਵੇਗਾ।ਜਿਸਦਾ ਤੁਹਾਡੀ ਜਿੰਦਗੀ ਨਾਲ ਦੂਰ ਦਾ ਵੀ ਕੋਈ ਸਬੰਧ ਨਹੀਂ ਹੋ ਸਕਦਾ।ਏਸ ਲਈ ਕਿਸੇ ਦੂਜੇ ਇਨਸਾਨ ਉੱਤੇ ਜਾਂ ਕਿਸੇ ਦੀ ਲਿਖੀ ਕਿਤਾਬ ਉੱਤੇ ਬਿਲਕੁਲ ਵੀ ਭਰੋਸਾ ਨਾਂ ਕਰੋ।ਆਪਣੀ ਜ਼ਿੰਦਗੀ ਤੋਂ ਸਿੱਖੋ ਅਤੇ ਅੱਗੇ ਵਧਦੇ ਚਲੋ।ਕੋਈ ਆੜੀਚੱਣ ਨਹੀਂ ਆਵੇਗੀ।ਕਿਸੇ ਹੋਰ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰੋਗੇ ਤਾਂ ਧੋਖਾ ਖਾਉਗੇ।ਜਿਉਂਦੇ ਵੱਸਦੇ ਰਹੋ।

  • @mandeep7174
    @mandeep7174 Před 11 měsíci +38

    ਬਾਕਮਾਲ ਗੱਲਾਂ ਕਪੂਰ ਸਾਹਿਬ ਵਾਹਿਗੁਰੂ ਤੁਹਾਨੂੰ ਸਿਹਤਯਾਬੀ ਦੇਵੇ ਹਮੇਸ਼ਾ ਇਸੇ ਤਰ੍ਹਾਂ ਚੜ੍ਹਦੀ ਕਲਾਂ ਵਿੱਚ ਰਹੋ।

    • @paramjitsingh3823
      @paramjitsingh3823 Před 10 měsíci

      Llo😊😊
      Like
      Like Like 👍 👌
      😍
      😍 I
      I
      99
      Kultar
      Kultar 9
      Kultar
      Kultar
      singh singh
      ♥️ 9
      9
      9
      I I
      9
      Kultar
      9
      9
      9
      And 9
      9
      99
      99
      9
      9
      .
      Kultar
      9
      99
      9
      9
      9
      9
      9
      kultar o
      kultar
      9
      Kultar 9...m...ĺl p man
      9

  • @Rashpal_Singh
    @Rashpal_Singh Před 10 měsíci +15

    ਬੀਤੇ ਵਕਤ ਤੋਂ ਕੲੀ ਵਾਰ ਪੜ੍ਹ ਲੲੀਦਾ ਹੈ ਅਤੇ ਕਿਤਾਬਾਂ ਤੋਹਫੇ ਵਿਚ ਵੀ ਦਿੰਦੇ ਰਹੇ ਹਾਂ।
    ਸਾਖਸ਼ਾਤ ਵੇਖ ਕੇ ਸੁਣ ਕੇ ਪ੍ਰਸੰਨਤਾ ਹੋੲੀ ਹੈ।

  • @oldagehomeamritsarpunjab1214
    @oldagehomeamritsarpunjab1214 Před 10 měsíci +5

    ਬਹੁਤ ਵਧੀਆ ਅਨੰਦ ਆਇਆ, ਤੇ ਬਹੁਤ ਕੁੱਝ ਸਿੱਖਣ ਲਈ ਮਿਲਿਆ, ਧੰਨਵਾਦ ਜੀ

  • @jaswirkaur8795
    @jaswirkaur8795 Před 10 měsíci +3

    Dr। sahib। ਜੀ। S। S। A
    ਆਪਜੀ। ਦੇ। ਵਿਚਾਰ। ਬੁਹਮੁਲੇ
    ਅਤੇ। 💯💯💯। ਸਹੀ। U। R
    Great। Great। 👍। 🙏🙏

  • @naibsidhu3596
    @naibsidhu3596 Před 10 měsíci +28

    ਮੈਨੂੰ ਕਪੂਰ ਸਾਹਿਬ ਜੀ ਦਾ ਵਿਦਿਆਰਥੀ ਹੋਣ ਦਾ ਮਾਣ ਪ੍ਰਾਪਤ ਹੈ । ਸਦਾ ਚੜਦੀ ਕਲਾ ਦੀ ਕਾਮਨਾ ਕਰਦਾ ਹਾਂ । ਨੈਬ ਸਿੰਘ ਸਿੱਧੂ ।

    • @avninderkaur3315
      @avninderkaur3315 Před 10 měsíci +2

      Mainu v❤❤

    • @ashokgarg7513
      @ashokgarg7513 Před 10 měsíci +1

      ਤੁਸੀਂ ਬਹੁਤ ਖੁਸ਼ਕਿਸਮਤ ਸ਼ਖਸ ਹੋ.
      ਜਿਓੰਦੇ ਰਹੋ ਖੁਸ਼ ਰਹੋ,
      ਚੜ੍ਹਦੀ ਕਲਾ ਵਿੱਚ ਰਹੋ 🙏

    • @Amrindersingh-en4lm
      @Amrindersingh-en4lm Před 9 měsíci

      ​@@ashokgarg7513llll
      .
      Looo loll

    • @Amrindersingh-en4lm
      @Amrindersingh-en4lm Před 9 měsíci

      ​@@ashokgarg7513llll
      .
      Looo loll

    • @Amrindersingh-en4lm
      @Amrindersingh-en4lm Před 9 měsíci

      ​@@ashokgarg7513llll
      .
      Looo loll

  • @SukhwinderSingh-wq5ip
    @SukhwinderSingh-wq5ip Před 11 měsíci +21

    ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @singhranjitsinghsingh4718
    @singhranjitsinghsingh4718 Před 11 měsíci +4

    ਕਈ ਸਾਰੀ ਨੌਕਰ ਬਣ ਕੇ ਹੀ ਵਿਚਰਨਾ ਕਬੂਲ ਕਰ ਲੈਂਦੇ ਹਨ ਪਰ ਜਦੋਂ ਉਹਨਾਂ ਦੀ ਮੇਹਨਤ ਦੇਖੀਏ ਤਾਂ ਸਾਰਾ ਕੰਮ ਹੀ ਉਹੀ ਕਰਦੇ ਹਨ ਮਾਲਕ ਸਿਰਫ ਪੈਸੇ ਲੈਦਾ ਕਾਉੰਟਰ ਤੇ ਤੇ ਉਹ ਬੰਦੇ ਸਾਰਾ ਕੰਮ ਜਾਣਦੇ ਹੋਏ ਵੀ ਮੂਰਖ ਹੁੰਦੇ ਹਨ ਜਿਸ ਦਿਨ ਉਹ ਆਪਣਾ ਕੰਮ ਕਰਨ ਆਪਣੀ ਦੁਕਾਨ ਕਰਕੇ ਜਾਂ ਸਪਲਾਈ ਕਰਨ ਮਾਲਕ ਪਿੱਛੇ ਰਹਿਣਗੇ ਪਰ ਮਾਲਕ ਬੜਾ ਚਲਾਕ ਹੁੰਦਾ ਉਹ ਸਾਰੀ ਦੁਕਾਨ ਚਲਾਉਣ ਵਾਲੇ ਬੰਦਿਆਂ ਨੂੰ ਆਪਸ ਇਖ਼ਟੇ ਨੀ ਹੋਣ ਦਿੰਦਾ ਕੇ ਸਲਾਹ ਕਰ ਕੇ ਆਪਣਾ ਕੰਮ ਨਾਂ ਕਰ ਲੈਣ

  • @DrHarbeesingh5122
    @DrHarbeesingh5122 Před 10 měsíci +2

    ਬਹੁਤ ਵਧੀਆ ਜੀ , ਬਾਕਮਾਲ ਗੱਲਾਂ....

  • @yesghumman1
    @yesghumman1 Před 10 měsíci +4

    ਪ੍ਰੋਫ਼ੈਸਰ ਨਰਿੰਦਰ ਸਿੰਘ ਕਪੂਰ ਮੇਰੇ ਅਧਿਆਪਕ ਰਹੇ ਹਨ। ਪ੍ਰੋਫ਼ੈਸਰ ਸਾਹਿਬ ਮੁੱਖ ਤੌਰ ਤੇ ਫ਼ਿਲਾਸਫ਼ੀ ਦੇ ਹਨ। ਫ਼ਿਲਾਸਫ਼ਰਾਂ ਦਾ ਅਕੀਦਾ ਹੁੰਦਾ ਹੈ ਕਿ ਉਹ ਪਹਿਲਾਂ ਧਾਰਨਾ ਬਣਾ ਲੈਂਦੇ ਹਨ, ਫਿਰ ਉਸ ਵਿੱਚ ਮਨਪਸੰਦ ਵਰਤਾਰੇ ਫਿੱਟ ਕਰਦੇ ਹਨ। ਸਾਇੰਸਦਾਨ ਬਗ਼ੈਰ ਕਿਸੇ ਪੂਰਬਲੀ ਧਾਰਨਾ ਦੇ ਪੜਤਾਲ਼ ਉਪਰੰਤ ਸਿੱਟਾ ਕੱਢਦੇ ਹਨ।
    ਕੀ ਕਦੇ ਜਨਾਬ ਨੇ ਕਿਸੇ ਪਾਗਲ ਦੇ ਸ਼ੂਗਰ ਟੈਸਟ ਜਾਂ ਬਲੱਡ ਟੈਸਟ ਕੀਤੇ ਹਨ? ਕੀ ਕਦੇ ਕਿਸੇ ਪਾਗਲਖ਼ਾਨੇ ਦੇ ਡਾਕਟਰ ਤੋਂ ਪੁੱਛਣ ਤੱਕ ਦੀ ਖੇਚਲ਼ ਕੀਤੀ ਹੈ?

  • @pushpindersingh4singh408
    @pushpindersingh4singh408 Před 10 měsíci +3

    Rukh hunna bahut jaruri hai 1 rukh 100 sukh ❤❤❤❤❤❤❤

  • @kuljindersingh3128
    @kuljindersingh3128 Před 10 měsíci +2

    ਬਹੁਤ ਵਧੀਆ ਭਾਈ ਸਾਹਿਬ ਜੀ

  • @vickysinghvicky2618
    @vickysinghvicky2618 Před 11 měsíci +4

    ਬਹੁਤ ਵਧੀਆ ਵਿਚਾਰ

  • @GurpreetSingh-ep5jx
    @GurpreetSingh-ep5jx Před 10 měsíci +8

    Singh sahb is the Great personality

  • @amarjeetsinghminhas1981
    @amarjeetsinghminhas1981 Před 10 měsíci +2

    Very true and very nice God bless you sir jee

  • @amritsager
    @amritsager Před 10 měsíci +5

    Wonderful messages...thank you Dr ji

  • @jswebcode
    @jswebcode Před 10 měsíci +1

    ਹਰ ਪੱਖ ਤੋਂ ਵਧਿਆ ਇੰਟਰਵਿਊ ਤੇ ਵਧਿਆ ਗੱਲਬਾਤ

  • @randhirsingh2792
    @randhirsingh2792 Před 10 měsíci +1

    Sir buhat wadian vechar Han tuhada buhat buhat thanks.

  • @ranjeetkaur6746
    @ranjeetkaur6746 Před 10 měsíci +10

    ਸਤਿਕਾਰਯੋਗ ਲੇਖਕ ਸਰਦਾਰ ਨਰਿੰਦਰ ਸਿੰਘ ਕਪੂਰ ਜੀ ਹਮੇਸ਼ਾਂ ਤੁਹਾਡੀ ਚੜਦੀ ਕਲਾ ਰੱਖਣ ਵਾਹਿਗੁਰੂ ਜੀ 🙏🙏🙏

  • @avtarsinghsohi3373
    @avtarsinghsohi3373 Před 10 měsíci +1

    Ajj pehle var sunya ena suljeya hoes insan khush reh sister eh enna sohna insan sade rubru krn vaste thank u 🙏

  • @Navneetkaur-ss1ps
    @Navneetkaur-ss1ps Před 11 měsíci +2

    Sir tusi bahut acche vichar dasde ho. Menu tuhanu Sunna bahut accha lagda hai

  • @bpositive8079
    @bpositive8079 Před 11 měsíci +4

    Blessings!.a lot to learn

  • @bpunjab7965
    @bpunjab7965 Před 10 měsíci

    ੧੦੦ ਫੀ ਸਦੀ ਗੱਲ ਸਹੀ ਹੈ ਆਪਣੀ ਧੀ ਤੋਂ ਬਿਨ ਕਿਸੇ ਦੀ ਨਾਲ ਵਰਤਾਓ ਦਾ ਤਰੀਕਾ ਨਹੀਂ ਆਉਂਦਾ

  • @sukhmindersingh85
    @sukhmindersingh85 Před 10 měsíci +3

    Bhut vadia vichar ny ❤

  • @rightranjha7597
    @rightranjha7597 Před 11 měsíci +1

    Waaah. Bus ik akhar e aa eni vadia interview sun ke.

  • @jatindersamra9004
    @jatindersamra9004 Před 10 měsíci +1

    Very nice .Thank you so much sir🎉

  • @sumitkhanna7786
    @sumitkhanna7786 Před 9 měsíci +1

    thanks for bringing this beautiful show up! This is real gold! I wish we were taught about such emotional intelligence and maturity while we're young and coming of age!

  • @ramandeepsingh7452
    @ramandeepsingh7452 Před 10 měsíci

    b social ta hor program dakha ja na pr narinder kappor ji da jujr dakh da bht motivation mildi a life ly

  • @GurcharanSandhu-gf4yc
    @GurcharanSandhu-gf4yc Před 4 měsíci

    ਵਾਹਿਗੁਰੂ ਜੀ

  • @surindercheema5663
    @surindercheema5663 Před 7 měsíci +1

    Very intelligent 🙏please do more interviews about life skills 🙏

  • @didarkalsi376
    @didarkalsi376 Před měsícem

    ਚੰਗੀਆਂ ਗੱਲਾਂ ਅਪਣਾ ਲੈਣੀਆਂ ਚਾਹੀਦੀਆਂ..

  • @shivanisharma5562
    @shivanisharma5562 Před 10 měsíci +3

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ ਮਕਾਨ, ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😮😮😢

    • @prabjit7425
      @prabjit7425 Před 10 měsíci +1

      You're absolutely right ji 🙏 .

    • @shivanisharma5562
      @shivanisharma5562 Před 10 měsíci

      @@prabjit7425 ਸ਼ੇਰ ਦੇ ਦਰਸ਼ਨ ਬਹੁਤ ਦਿਨ ਬਾਅਦ ਹੋਏ ਹਨ ਸਭ ਠੀਕ ਹੈ ਵਿਰੇ

    • @hargunbhullar4633
      @hargunbhullar4633 Před 10 měsíci

      ਸ਼ਿਵਾਨੀ ਸ਼ਰਮਾਂ ਜੀ ਮੈਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਲੱਗੀ। ਕਿਰਪਾ ਕਰਕੇ ਸੰਖੇਪ ਵਿੱਚ ਦੱਸਿਉ। ਜੇਕਰ ਤੁਹਾਨੂੰ ਕੋਈ ਮੁਸ਼ਕਿਲ ਹੈ ਕਿਸੇ ਤਰ੍ਹਾਂ ਦੀ ਤਾਂ ਤੁਹਾਡੀ ਮਦਾਦ ਕਰਾਂਗੇ ਜਿੰਨੀ ਵੀ ਹੋ ਸਕੀ।

    • @jasvinderkaur4656
      @jasvinderkaur4656 Před 10 měsíci

      I am a student of Punjabi University in Punjabi department 1978 year .tad ohna nu sunan da Moka milaya he is very good professor ohna di ikk ikk gal sahi hai Good

    • @prabjit7425
      @prabjit7425 Před 10 měsíci

      @@hargunbhullar4633 ਹਰਗੁਣ ਜੀ ਸ਼ਿਵਾਨੀ ਜੀ ਹਰ ਵੀਡੀਓ ਵਿੱਚ ਆਪਣਾ ਦੁੱਖ ਦੱਸਦੇ ਰਹਿੰਦੇ ਹਨ ਪਰ ਅੱਜ ਤੱਕ ਕਿਸੇ ਨੇ ਵੀ ਇਹਨਾਂ ਦੀ ਮੱਦਦ ਨਹੀਂ ਕੀਤੀ। ਇਹਨਾਂ ਨੇ ਇੱਕ ਵੀਡੀਓ ਵਿੱਚ ਲਿਖਿਆ ਸੀ ਕਿ ਇਹਨਾਂ ਨੇ ਕੋਈ ਪਲਾਟ ਖਰੀਦਿਆ ਸੀ। ਉਸ ਤੋਂ ਬਾਅਦ ਇਹਨਾਂ ਨੇ ਪਲਾਟ ਵਿੱਚ ਮਕਾਨ ਬਣਾਉਣ ਲਈ ਨਕਸ਼ਾ ਬਣਵਾਇਆ ਅਤੇ ਨਕਸ਼ੇ ਦੀ ਫੀਸ ਵੀ ਭਰ ਦਿੱਤੀ। ਹੁਣ ਜਦੋਂ ਇਹ ਮਕਾਨ ਬਣਾਉਣ ਲੱਗਦੇ ਹਨ ਤਾਂ ਇਹ ਦੋ ਤਿੰਨ ਬੰਦੇ ਜਿਹਨਾਂ ਦੇ ਨਾਮ ਦੱਸੇ ਹੋਏ ਹਨ, ਉਹ ਇਹਨਾਂ ਕੋਲੋਂ ਫਿਰੌਤੀ ਦੀ ਮੰਗ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਜੇਕਰ ਮਕਾਨ ਬਣਾਉਣਾ ਹੈ ਤਾਂ ਇੱਕ ਲੱਖ ਰੁਪਿਆ ਦਿਉ ਨਹੀਂ ਤਾਂ ਮਕਾਨ ਨਹੀਂ ਬਣਾ ਸਕਦੇ। ਇਹਨਾਂ ਨੇ ਦੱਸਿਆ ਹੋ ਕਿ ਵੇਖੋ ਕਿੰਨਾ ਕਹਿਰ ਹੋ ਰਿਹਾ ਹੈ ਕਿ ਇਹ ਪਲਾਟ ਦੇ ਮਾਲਕ ਵੀ ਹਨ ਤੇ ਇਹਨਾਂ ਦਾ ਨਕਸ਼ਾ ਵੀ ਪਾਸ ਹੋ ਚੁੱਕਾ ਹੈ ਪਰ ਮਕਾਨ ਬਣਾਉਣ ਤੋਂ ਪਹਿਲਾਂ ਗੁੰਡੇ ਜ਼ਬਰਦਸਤੀ ਫਿਰੌਤੀ ਦੀ ਮੰਗ ਰਹੇ ਹਨ । ਅਗਰ ਤੁਸੀਂ ਮੱਦਦ ਕਰਨ ਲਈ ਕਿਹਾ ਹੈ ਤਾਂ ਪਲੀਜ਼ ਇਹਨਾਂ ਦੀ ਮੱਦਦ ਜਰੂਰ ਕਰੋ । ਇਹਨਾਂ ਵੱਲੋਂ ਹਰ ਵੀਡੀਓ ਵਿੱਚ ਆਪਣਾ ਦੁੱਖ ਲਿਖਿਆ ਵੇਖ ਕੇ ਦਿੱਲ ਬਹੁਤ ਦੁੱਖੀ ਹੁੰਦਾ ਹੈ। ਲੱਖਾਂ ਲੋਕਾਂ ਵਿੱਚੋਂ ਤੁਸੀਂ ਇਹਨਾਂ ਦੀ ਮੱਦਦ ਕਰਨ ਲਈ ਅੱਗੇ ਆਏ ਹੋ । ਪ੍ਰਮਾਤਮਾਂ ਤੁਹਾਨੂੰ ਹਮੇਸ਼ਾਂ ਤੰਦਰੁਸਤੀ ਅਤੇ ਖੁਸ਼ੀਆਂ ਦੇਵੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ ❤🌟🙏।

  • @baldevsinghgill6557
    @baldevsinghgill6557 Před 10 měsíci +2

    ਰੱਬ ਦੀਆਂ ਰੱਖਾਂ ਮਾਣਮੱਤੀ ਧੀਏ

  • @Parents973
    @Parents973 Před 10 měsíci

    Kia bat hai ji sandu sahib.

  • @gurwinder9133
    @gurwinder9133 Před 10 měsíci +1

    Beutiful words....

  • @JaswinderSingh-dq1ki
    @JaswinderSingh-dq1ki Před 10 měsíci +2

    Mai sochda ki assi es trha naal soch saqde ha parmatma meri age aap ji nu lag jawe🙏

  • @updeshkaur3716
    @updeshkaur3716 Před 10 měsíci +2

    Highly inspirational

  • @HarjinderSingh-em8bn
    @HarjinderSingh-em8bn Před 10 měsíci +2

    Very good job

  • @BaldevSingh-zx6lu
    @BaldevSingh-zx6lu Před 10 měsíci +2

    sardar sahib you have conveyed us your very necesry principls of life to enjoy life in happines. dr baldev singh jammu

  • @GK-2244
    @GK-2244 Před 11 měsíci +1

    Thank you

  • @JasjitSingh-k
    @JasjitSingh-k Před 11 měsíci +4

    Love from germany 🇩🇪🙏

  • @InderjitSingh-ej8rq
    @InderjitSingh-ej8rq Před 10 měsíci +1

    Thanks veer ji we are proud of you thanks for sharing 🌻🌻🌻🌻🌻🌻🌻🌻🌻🙏

  • @surindersidana1653
    @surindersidana1653 Před 10 měsíci +3

    Very Nice Sir Ji 🙏🙏🙏🙏🙏

  • @dilbagSingh-ze4cw
    @dilbagSingh-ze4cw Před 10 měsíci +1

    Very Good Interview

  • @parmjeetkaur5256
    @parmjeetkaur5256 Před 10 měsíci +1

    Very nice sir slute h tuhanu god bless you

  • @gurindersingh6445
    @gurindersingh6445 Před 10 měsíci +1

    It is big motivation

  • @JasbirSingh-fz9xl
    @JasbirSingh-fz9xl Před 10 měsíci +1

    Good discussion and advice s 🙏

  • @kartarkaur1150
    @kartarkaur1150 Před 10 měsíci +1

    Good thought

  • @Handball_technique
    @Handball_technique Před 11 měsíci +2

    good sir g

  • @bhupinderkaurgarcha9641
    @bhupinderkaurgarcha9641 Před 11 měsíci +1

    Very nice interview

  • @rampartapmalhan6354
    @rampartapmalhan6354 Před 10 měsíci +1

    Va kamal dya gala ji

  • @kartarkaur1150
    @kartarkaur1150 Před 10 měsíci +2

    Very nice Interesting interview

  • @amrikathwal2119
    @amrikathwal2119 Před 10 měsíci +1

    Nice gall batt

  • @gopichahal3640
    @gopichahal3640 Před 10 měsíci

    Sahi gall

  • @sukhpreetsandhu8633
    @sukhpreetsandhu8633 Před 10 měsíci +1

    V good

  • @manjitkaurkhaira6758
    @manjitkaurkhaira6758 Před 10 měsíci +1

    Sir thank for good information

  • @khalsarajinpunjab3718
    @khalsarajinpunjab3718 Před 10 měsíci +2

    Very nice to all

  • @prabhpalsingh38
    @prabhpalsingh38 Před 10 měsíci

    Kamal hi krati. Bot keemti galla

  • @charanjitsingh9632
    @charanjitsingh9632 Před 10 dny

    Amazing

  • @davecheema2318
    @davecheema2318 Před 10 měsíci +2

    ❤from USA

  • @kamaldeepsingh1304
    @kamaldeepsingh1304 Před 10 měsíci +1

    Very nice 👌

  • @knownstranger2655
    @knownstranger2655 Před 10 měsíci +3

    J chart e bnauna fer ta sochna paina…. I think everyone should learn how to ignore things and people …. So they stay aligned 😊

  • @jagirsingh2221
    @jagirsingh2221 Před 10 měsíci +1

    Very nice ❤

  • @ManjitSingh-jf2pt
    @ManjitSingh-jf2pt Před 10 měsíci

    Bohat h badhiya Galla lagiya

  • @pitambersingh4290
    @pitambersingh4290 Před 10 měsíci

    Nice story with the family

  • @PenduMedia1313
    @PenduMedia1313 Před 3 měsíci

    Very nice

  • @BalwinderSingh-bi5vd
    @BalwinderSingh-bi5vd Před 8 měsíci

    Excellent ❤

  • @JaswinderSingh-ut4zx
    @JaswinderSingh-ut4zx Před 10 měsíci +1

    NYC ❤❤

  • @gurmitdhaliwal7469
    @gurmitdhaliwal7469 Před 10 měsíci +1

    Very. Good

  • @manjotmandeepstudy3701
    @manjotmandeepstudy3701 Před 11 měsíci +1

    👍👍

  • @kaddon1485
    @kaddon1485 Před 11 měsíci +1

    Very nice video

  • @user-io7xq8tu1y
    @user-io7xq8tu1y Před 9 měsíci

    Good

  • @mrajmraj6133
    @mrajmraj6133 Před 10 měsíci +1

    RIGHT 👍👍 SIR 👌👌

  • @GurmeetKaur-fo4if
    @GurmeetKaur-fo4if Před 11 měsíci +1

    Nice

  • @raghbirsinghbajwa1323
    @raghbirsinghbajwa1323 Před 10 měsíci +2

    SSA putar Rupinder, bohot vadia interview. may waheguru ji bless you, ... Narinder ji.. tuhadi kalam, tuhadi soch bohat sohni hai. waheguru ji tuhadi umar lammi kare .... hor change vichaar samajh nu den lyi.

  • @ballybassi888
    @ballybassi888 Před 10 měsíci +1

    Zindgi ch kuch be karo kuch be bano, sab to jeyda jarori rab da naam jaror lainde ravo sade naal kuch nai jana chaahe sari duniya de raaje ban jayo naal rab da liya hoyea naam jayega baaki kamma de naal maksad rab nu pouna hona chida kyunki zindgi mildi hee ta hai ta ki ra nu Pa sakiye.❤

  • @goherbalwellness1330
    @goherbalwellness1330 Před 10 měsíci +1

    Bahut hi sone ate kam de wichar hun . Is tarah lageya jive kai kitaba pad laiyan ne . Or ancor sahib tusi bhi wadiya kam kar rahe ho

  • @pamajawadha5325
    @pamajawadha5325 Před 10 měsíci +2

    Good video

  • @pitambersingh4290
    @pitambersingh4290 Před 10 měsíci

    Nice story 🙏🙏

  • @pitambersingh4290
    @pitambersingh4290 Před 10 měsíci +2

    🙏🙏🙏🙏

  • @khosakhosa1284
    @khosakhosa1284 Před 10 měsíci +1

    Bakamaal Gallan Kapoor Saab

  • @pinderkaur7316
    @pinderkaur7316 Před 11 měsíci +1

    Good jop sir g

  • @sukhvinderkaur6330
    @sukhvinderkaur6330 Před 11 měsíci +1

    Very nice views

  • @GurmeetKaur-rd1rf
    @GurmeetKaur-rd1rf Před 10 měsíci

    Very nice ji

  • @paulsingh4078
    @paulsingh4078 Před 10 měsíci +3

    Salute hai g ehna nu
    👌👌👌👌🙏🙏

  • @gurjindersingh4666
    @gurjindersingh4666 Před 10 měsíci +1

    VV.Good.Info.Sir.G

  • @user-wn1ji7qf9n
    @user-wn1ji7qf9n Před 11 měsíci +1

  • @kirankaur4504
    @kirankaur4504 Před 11 měsíci +5

    ਸਤਿ ਸ੍ਰੀ ਅਕਾਲ ਜੀ 🙏🙏

  • @paramvirkaur2714
    @paramvirkaur2714 Před 10 měsíci +1

    ਬਾਪੂ ਜੀ ਦਾ ਦੋਗਲਾ ਕਿਰਦਾਰ ਈ ਪਸੰਦ ਨਹੀਂ ਓਦਾਂ ਗੱਲਾਂ ਠੀਕ ਕਰਦੇ ਆ ਬਾਪੂ ਜੀ

    • @sukhvirvirk1019
      @sukhvirvirk1019 Před 10 měsíci +3

      ਹਰ ਬੰਦੇ ਚ ਘਾਟਾ ਹੁੰਦੀਆਂ ਹਨ ਆਪਾਂ ਨੇ ਚੰਗੀਆਂ ਗੱਲਾਂ ਨੂੰ ਫੜਨਾ ਚਾਹੀਦਾ ਹੈ ਮਾੜੀਆਂ ਆਦਤਾਂ ਕਿਸੇ ਦੀਆਂ ਵੀ ਹੋਣ ਉਹਨਾਂ ਨੂੰ ਨਾ ਗ੍ਰਹਿਣ ਕਰੋ

    • @paramvirkaur2714
      @paramvirkaur2714 Před 10 měsíci

      ​@@sukhvirvirk1019 ਸੁਝਾਅ ਤੁਹਾਡਾ ਸੁਘੜ ਸਿਆਣਪ ਨਾਲ ਲਬਰੇਜ਼ ਹੈ ਬਾਈ ਜੀ ! ਤੇ ਆਪਾਂ ਨੇ ਵੀ ਪੂਰੇ ਅਦਬ ਨਾਲ ਆਪਣੇ ਉੱਤੇ ਲਾਗੂ ਕਰ ਲਿਆ ! ਧੰਨਵਾਦ ਤੁਹਾਡਾ ਵਧੀਆ ਸੁਝਾਅ ਦੇ ਲਈ

  • @joginderbhalla8949
    @joginderbhalla8949 Před 10 měsíci

    Very nice riter

  • @Edit_babydoodles
    @Edit_babydoodles Před 10 měsíci

    🙏🏻

  • @lifeoflife13
    @lifeoflife13 Před 4 měsíci

    🙏🙏

  • @rajinderrajinder4390
    @rajinderrajinder4390 Před 11 měsíci +3

    18:38 ਕੋਈ ਵੀ ਤੇ ਕਿਤੋਂ ਦੀ ਵੀ ਗੱਡੀ ਹੋਵੇ , ਗੱਡੀ ਵਕ਼ਤ ਤੋਂ ਪਹਿਲਾਂ ਤਾਂ ਸਟੇਸ਼ਨ ਤੇ ਪਹੁੰਚ ਸਕਦੀ ਹੈ, ਪਰ departure time ਤੋਂ ਪਹਿਲਾਂ ਜਾ ਨਹੀਂ ਸਕਦੀ ।

  • @sukhdevsingh4796
    @sukhdevsingh4796 Před 10 měsíci

    ਗੱਲਾ। ਨਾਲ ਚੜਦੀ ਕਲਾ ਨਹੀਂ ਹੁੰਦੀ ਆ ਭਾਈ

  • @kanwarsidhu3286
    @kanwarsidhu3286 Před 10 měsíci +24

    ਆਪਣੀ ਜਵਾਨੀ ਚ ਕੋਈ ਘੱਟ ਨਹੀ ਹੁੰਦਾ ਉਦੋ ਸਾਰੇ ਪੰਗੇ ਲੈਦੇ ਆ ਤੇ ਜਿੰਨਾ ਜੋਰ ਲਗਦਾ ਲਾਉਦੇ ਆ ਪਰ ਜਦੋ ਆਪਣੇ ਤੇ ਜਵਾਨੀ ਚਲੀ ਜਾਦੀ ਤੇ ਹੱਥ ਨਹੀ ਪਹੁੰਚਦਾ, ਉਦੋ ਮੱਤਾ ਦੇਣ ਲੱਗ ਜਾਦੇ 😉

    • @Dhanoa0039
      @Dhanoa0039 Před 10 měsíci +3

      Bai g akal he jawani jaan toon wadh aundi aa . Beakal 😂

    • @GoraMirpur
      @GoraMirpur Před 10 měsíci

      Tere te v hun hi h😂

    • @techinicaljatt4340
      @techinicaljatt4340 Před 10 měsíci

      100 books pr nallo change kise soojwan bnde naal kiti ahmosahmne di vaartalap

    • @GurpreetSingh-jn6st
      @GurpreetSingh-jn6st Před 10 měsíci

      ਹਰ ਕੋਈ ਆਪਣਾ ਪੱਖ ਰੱਖ ਕੇ ਗੱਲ ਕਰਦਾ ਚਾਹੇ ਉਹ ਕੋਈ ਵੀ ਹੋਵੇ ਜਵਾਨ ਭਾਵੇਂ ਬੁੱਢਾ

  • @RajwantKaur-im9wv
    @RajwantKaur-im9wv Před 10 měsíci

    ❤❤❤❤❤

  • @MaaDesanJasvirSingh
    @MaaDesanJasvirSingh Před 11 měsíci +1

    👌🌹❤️🌹👍

  • @balvirkaur6452
    @balvirkaur6452 Před 11 měsíci +2

    Good sir ji👌👌🙏🏻

  • @dhannasingh1203
    @dhannasingh1203 Před 10 měsíci +6

    An extract of hard earned life,salute to Kapoor Sahib.May u live long!

  • @jobanpreetsingh3039
    @jobanpreetsingh3039 Před 11 měsíci +1

    🙏🌹🌹🙏