ਸੁਣੋਂ ਕੀ ਹੋਇਆ ਸੀ ਬਾਬਾ ਵਡਭਾਗ ਸਿੰਘ ਜੀ ਦੇ ਸ਼ਹਿਰ ਕਰਤਾਰਪੁਰ ੱਚ

Sdílet
Vložit
  • čas přidán 11. 04. 2024
  • ਧੰਨ ਧੰਨ ਸੋਢੀ ਪਾਤਸਾਹ ਬਾਬਾ ਵਡਭਾਗ ਸਿੰਘ ਜੀ ਮਹਾਰਾਜ ਜੀ ਜਿਨ੍ਹਾਂ ਨੇ ਜਲੰਧਰ ਦੇ, ਪਹਿਲੇ ਜਥੇਦਾਰ ਕਰਮ ਸਿੰਘ ਜੀ ਅਤੇ ਕਰਮ ਸਿੰਘ ਜੀ ਦੇ ਸਪੁੱਤਰ ਫਤਿਹ ਸਿੰਘ ਜੀ ਨਾਲ ਮਿਲ਼ ਕੇ ਕਈ ਜੰਗਾਂ ਫ਼ਤਹਿ ਕੀਤੀਆਂ, 11 ਸਾਲ ਦੀ ਉਮਰ ਵਿੱਚ ਭਾਈ ਮਨੀ ਸਿੰਘ ਜੀ,ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਜਿੰਨਾ ਦਾ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ! ਅਤੇ ਬਾਣੀ ਬਾਣੇ ਨਾਲ ਜੀਵਨ ਬਸਰ ਕੀਤਾ!
    ਬਾਬਾ ਵਡਭਾਗ ਸਿੰਘ ਜੀ ਦੇ ਅਸਥਾਨ,
    ਡੇਹਰਾ ਸਾਹਿਬ ਨੂੰ ਮਾਨਤਾ ਪ੍ਰਾਪਤ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 2008 ਨੂੰ ਹੋਈ!
    ਆਪ ਸਾਡੇ ਚੈਨਲ ਨੂੰ Subscribe ਜਰੂਰ ਕਰੋ!
    ਬਾਬਾ ਵਡਭਾਗ ਸਿੰਘ ਜੀ ਅਤੇ ਬਾਬਾ ਸ਼੍ਰੀ ਚੰਦ੍ਰੁ ਜੀ ਦੇ ਇਤਾਹਾਸ
    ਸਰਵਣ ਕਰੋ ਜੀ
    #dhan_baba_vadbhag_singh_ji
    #dhan_baba_shri_chand_ji
    #veer_nahar_singh_ji
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ!

Komentáře • 11

  • @nishadhaliwal8919
    @nishadhaliwal8919 Před 3 měsíci +2

    Dhan guru sodi patshah ji

  • @honeysingh9922
    @honeysingh9922 Před 3 měsíci

    Jai baba wadbhagh singh ji 🙇‍♂️🙇‍♂️🙏🙏🤗

  • @paramjeetkaur7445
    @paramjeetkaur7445 Před 3 měsíci

    Dhan Dhan Baba Vadbhag Singh ji ,Sab te mehr bhrya hath rkhna ji

  • @JagdevSingh-rp4bc
    @JagdevSingh-rp4bc Před 3 měsíci

    Waheguru ji

  • @TarsemSingh-qu8ro
    @TarsemSingh-qu8ro Před 3 měsíci

    Waheguru

  • @Rajdeepsingh..3890
    @Rajdeepsingh..3890 Před 3 měsíci

    Waheguru ji ❤

  • @KaranTangri-ld2ug
    @KaranTangri-ld2ug Před 3 měsíci +2

    Dhan dhan baba vadbhag Singh ji dhan dhan baba bir Nahar Singh Ji dhan dhan Bibi bhani ji

  • @luckysharma5481
    @luckysharma5481 Před 3 měsíci

    Good girl

  • @SatishSharma-gb3rh
    @SatishSharma-gb3rh Před 3 měsíci

    Kash sbh kudia nu itehas pta Hove rabba is bachi te mehar Kari

  • @RajinderSingh-sp2qs
    @RajinderSingh-sp2qs Před 2 měsíci

    Jai Baba vadhbagh Singh ji Maharaj ji mehra Karo ji HS bablu Gahr waspish awe mom jagroop Kaur or Papa Rajinder Singh billa ohdeek de aa Baba Shree Chand ji Maharaj ji mehra Karo ji HS bablu Gahr waspish awe

  • @SatishSharma-gb3rh
    @SatishSharma-gb3rh Před 3 měsíci

    Dhan dhan baba wadbhg Singh Ji