ਅੰਮ੍ਰਿਤਸਰ ਤੋਂ ਦਿੱਲੀ ਤੱਕ ਦੌੜੇਗੀ ਬੁਲਟ ਟ੍ਰੇਨ, ਪੰਜਾਬ ਦੇ 365 ਪਿੰਡਾਂ ਦੀ ਜ਼ਮੀਨ ਹੋਏਗੀ ਐਕਵਾਇਰ

Sdílet
Vložit
  • čas přidán 22. 08. 2024
  • ਅੰਮ੍ਰਿਤਸਰ ਤੋਂ ਦਿੱਲੀ ਤੱਕ ਦੌੜੇਗੀ ਬੁਲਟ ਟ੍ਰੇਨ
    ਪੰਜਾਬ ਦੇ 365 ਪਿੰਡਾਂ ਦੀ ਜ਼ਮੀਨ ਹੋਏਗੀ ਐਕਵਾਇਰ
    ਕੇਂਦਰ ਸਰਕਾਰ ਦੀਆਂ ਟੀਮਾਂ ਵਲੋਂ ਸਰਵੇਖਣ ਸ਼ੁਰੂ
    #Abcnews #abcpunjab #bullettrain #inpunjab #PunjabiNews

Komentáře • 207

  • @sukh_vlogs12
    @sukh_vlogs12 Před 10 měsíci +10

    ਮੈਂ ਮਕੈਨੀਕਲ ਟੈਕਨੀਸ਼ੀਅਨ ਆ ਅਹਿਮਦਾਬਾਦ ਮੁੰਬਈ ਬੁੱਲੇਟ ਟਰੇਨ ਪ੍ਰੋਜੈਕਟ ਚ ਕੰਮ ਕਰ ਚੁੱਕਾ ਉਥੇ‌ ਟਰੇਨ ਪੁਲ ਉਪਰ ਚੱਲੇਗੀ
    ਥੱਲੇ ਵਾਹੀਜੋਗ ਜ਼ਮੀਨ ਬਚ ਜਾਵੇਗੀ ਜੇਕਰ ਪੰਜਾਬ ਚ ਟਰੇਨ ਜ਼ਮੀਨ ਤੇ ਚਲੀ ਤਾਂ ਫਿਰ ਕਿਸਾਨਾਂ ਦਾ ਨੁਕਸਾਨ ਆ

  • @gursingh8358
    @gursingh8358 Před 14 dny

    ਕਰ ਦਿਉ ਪੰਜਾਬ ਦੀ ਜ਼ਮੀਨ ਬਰਬਾਦ

  • @shamdhiman8717
    @shamdhiman8717 Před 11 měsíci +28

    ਮੋਦੀ। ਲਾਹੋ। ਦੇਸ। ਬਚਾਓ। ਜੁਮਲਾ। ਸਰਕਾਰ। ਬਰਬਾਦ। ਕਰੂ। ਦੇਸ। ਨੂੰ।

  • @gurmukhsingh2059
    @gurmukhsingh2059 Před 11 měsíci +33

    ਰੋਟੀ ਖਾਣ ਜੋਗੀ ਜਮੀਨ ਨਾ ਛੱਡਿਓ
    ਫੇਰ ਲੋਹਾ ਅਤੇ ਰੇਲ ਗੱਡੀਆਂ ਨੁੰ ਦੰਦੀਆਂ ਵੱਡ ਕੇ ਪੇਟ ਭਰ ਲਿਓ

    • @tvsittare7126
      @tvsittare7126 Před 11 měsíci +6

      Yaar tu kaade padai kitti ahh bullet train kinni jaruri ahh economy layyi
      Bro bohot jameen bech rahe nai ki loog ohh kharid ni sakde kya???

    • @AkashSingh-feb26
      @AkashSingh-feb26 Před 10 měsíci

      ​@@tvsittare7126je pade hunde yrr fer dharne thodi laune c😢

    • @ervarindersinghmann1414
      @ervarindersinghmann1414 Před 10 měsíci +1

      ਕਣਕਾਂ ਕਿੱਥੇ ਬੀਜਣਗੇ। ਭੁੱਖੇ ਮਾਰਨੇ ਨੇ ਲੋਕ।

    • @sahilsharma8594
      @sahilsharma8594 Před 5 měsíci

      Bakwaas maari jaana, bullet train krke jo tarakki hougi punjab di o sab toh vadd hoyegi…..

    • @jasbirgill9170
      @jasbirgill9170 Před 4 měsíci

      Sahib.kiha

  • @MalkitSingh-nl1sg
    @MalkitSingh-nl1sg Před 11 měsíci +25

    ਇਕਵਾਇਰ ਵਾਲੀ ਜਮੀਨ ਵਿੱਚ ਅਮਰੂਦ ਦੇ ਬੂਟੇ ਲਾ ਦੋ

  • @BalkarSingh-qo9nb
    @BalkarSingh-qo9nb Před 10 měsíci +18

    ਬਾਈ ਜੀ ਗਰੀਬ ਜਨਤਾ ਲਈ ਪਹਿਲਾਂ ਤੋਂ ਚਲ ਰਹੀਆਂ ਪਸੈਂਜਰ ਗੱਡੀਆਂ ਬੰਦ ਕੀਤੀਆਂ ਜਾ ਰਹੀਆਂ ਹਨ । ਗਰੀਬ ਜਨਤਾ ਲਈ ਪਹਿਲਾਂ ਤੋਂ ਚਲ ਰਹੀਆਂ ਗੱਡੀਆਂ ਹੀ ਚਲਣ ਦੇਣੀਆਂ ਚਾਹੀਦੀਆਂ ਹਨ । ਬੁਲੇਟ ਟਰੇਨਾ ਦੀ ਲੋੜ ਨਹੀਂ ਹੈ ।

  • @surinderpalsingh2391
    @surinderpalsingh2391 Před 11 měsíci +24

    ਮੁੱਕਦੀ ਗੱਲ ਤਾਂ ਇਹ ਹੈ ਕਿ ਕਿਸਾਨਾਂ ਤੋਂ ਹੋਰ ਉਪਜਾਊ ਜ਼ਮੀਨ ਖੋਹੀ ਜਾਵੇਗੀ

    • @tvsittare7126
      @tvsittare7126 Před 11 měsíci +6

      Bohot NRI bech rahe ohh kharid saakde

    • @AkashSingh-feb26
      @AkashSingh-feb26 Před 10 měsíci +5

      Paani na chhdeyo dharti thale 😢 o ni dikhada thonu

    • @sukhwantsingh8998
      @sukhwantsingh8998 Před 10 měsíci +9

      tusi koi traki na hon dao punjab di

    • @AkashSingh-feb26
      @AkashSingh-feb26 Před 10 měsíci +8

      @@sukhwantsingh8998 Punjab ch hi ena nu dikkat aundi aa kite bahar Jake kyu otho diya trains buses nu dekh k development kende aa jdo ethe koi kam hon lgda ena nu zmeen yad aa jandi aa . Sidhi gall ni dssde paise bhalde aa v 1 CR di jagah 10 cr miln

    • @ervarindersinghmann1414
      @ervarindersinghmann1414 Před 10 měsíci

      ਕਣਕ ਦੀ ਕੋਠਿਆਂ ਤੇ ਬਿਜਾਈ ਕਰਨੀ ਆ

  • @bb-vi5db
    @bb-vi5db Před 11 měsíci +23

    ਫਰਵਰੀ ਚ ਮੋਦੀ ਨੇ ਗਲੋ ਲੱਥ ਜਾਣਾ ਧਰਿਆ ਧਰਾਇਆ ਰਿਹ ਜਾਣਾ ਹੈ ਲੋਕਾ ਨੂ ਰੋਟੀ ਮਿਲਦੀ ਨਹੀ ਸੁਫਨੇ ਵੱਡੇ ਵੱਡੇ

  • @HardeepSingh-ng4vp
    @HardeepSingh-ng4vp Před 11 měsíci +12

    ਗੱਲ ਦਾ ਕੋਈ ਨਿਚੋੜ ਤਾਂ ਨਿਕਲਿਆ ਨਹੀਂ

  • @dpssingh4941
    @dpssingh4941 Před 11 měsíci +23

    ਲਓ ਜੀ ਹੁਣ ਦੁਬਾਰਾ ਉਜਾੜਾਂ ਪੰਜਾਬੀਆਂ ਦਾ।
    ਅਮੀਰ ਨਹੀਂ ਬੇਜ਼ਮੀਨੇ ਬਣਾ ਰਹੇ ਹਨ।😮😮

  • @KulwantSingh-qe3eo
    @KulwantSingh-qe3eo Před 11 měsíci +16

    ਲੋਕਾਂ ਦਾ ਰੋਟੀ , ਕਪੜਾ ਔਰ ਮਕਾਨ ਦਾ ਜੁਗਾੜ ਕਰੋ

    • @Vijay-sj8wf
      @Vijay-sj8wf Před 9 měsíci

      Pind banaia nahe magtae pehla he aae gyae

  • @Marjanasandhu
    @Marjanasandhu Před měsícem

    ਭਾਰਤ ਸਰਕਾਰ ਪਹਿਲਾ ਵਾਲਿਆਂ ਟ੍ਰੇਨਾਂ ਠੀਕ ਕਰ ਲੋ ਪੰਜਾਬ ਦੇ ਕਿਸਾਨਾਂ ਦੀ ਜਮੀਨ ਖ਼ਰਾਬ ਨਾ ਕਰੋ

  • @amarjitdhillon4636
    @amarjitdhillon4636 Před 11 měsíci +18

    ਇਹ ਸਿਰਫ ਜ਼ਮੀਨ ਹੀ ਐਕੁਆਇਰ ਕਰਨਗੇ ਬਾਕੀ ਕੁੱਝ ਨਹੀ ਹੋਣਾ

  • @shamdhiman8717
    @shamdhiman8717 Před 11 měsíci +22

    ਖਸ। ਖਾਸ। ਦੀ। ਖੇਤੀ। ਅਫ਼ੀਮ। ਭੁੱਕੀ। ਠੇਕੇ। ਖੋਲ੍ਹੇ। ਸਰਕਾਰ। ਕਿਸਾਨ। ਨੌਜਵਾਨ। ਪਾਣੀ। ਸੱਭ। ਬਚਣ। ਗੇ। ਕੋਈ। ਬਿੱਲ। ਕਰਜਾ। ਮਾਫ਼। ਦੀ। ਲੋੜ। ਨਹੀ।

  • @SatishKumar-gx3bg
    @SatishKumar-gx3bg Před 11 měsíci +8

    ਵਾਹ ਰੇ ਇਲੈਕਸਨ ਬਿਲਕੁਲ ਝੂਠ ਇਹ ਸਾਰਾ ਇਲੈਕਸਨ ਸਟੱਟ ਹੈ ਪਿਛਲੇ 50 ਸਾਲਾ ਤੋ 50 ਵਾਰ ਸਰਵੇਖਣ ਹੋ ਗਿਆ ਹੈ ਜਾਖਲ ਤੋ ਪਟਿਆਲਾ ਰੇਲਵੇ ਲਾਇਨ ਦਾ ਜਿਹੜੀ ਅੱਜ ਤੱਕ ਬਣੀ ਨਹੀ ਬੂਲਟ ਟਰੇਨ ਦੀਆ ਗੱਲਾ ਕਰਦੇ ਹਨ

  • @davindertv4045
    @davindertv4045 Před 10 měsíci +5

    GREAT DESIGNS ❤❤

  • @dhiraj002singh3
    @dhiraj002singh3 Před 11 měsíci +4

    Good.Thanks. progress for Punjab

  • @ManjeetSingh-lc6wd
    @ManjeetSingh-lc6wd Před 10 měsíci +2

    ਆਨੇ-ਬਹਾਨੇ ਕੇਂਦਰ ਸਰਕਾਰ ਨੇ ਪੰਜਾਬ ਦੀ ਜ਼ਮੀਨ ਖੋਹ ਕੇ ਦਿੱਲੀ ਤੋਂ ਜੰਮੂ ਵਾਇਆ ਅਮਰਿਤਸਰ ਸੜਕ ਅਤੇ ਰੇਲ ਰੂਟ ਬਣਾ ਕੇ ਕੇਂਦਰ ਦਾ ਕਬਜ਼ਾ ਪੰਜ਼ਾਬ ਅਤੇ ਉਪਰ ਪੱਕਾ ਕਰਨਾ ਹੈ। ਜਿਸ ਦਾ ਸਾਰਾ ਫਾਇਦਾ ਕੇਂਦਰ ਨੂੰ ਹੀ ਹੋਵੇਗਾ।

    • @ManjeetSingh-lc6wd
      @ManjeetSingh-lc6wd Před 10 měsíci

      ਅਤੇ ਕਸ਼ਮੀਰ

    • @narayansingh9407
      @narayansingh9407 Před 9 měsíci

      ਕੇਂਦਰ ਦੇ ਮੰਤਰੀ ਸਦਾ ਬਹਾਰ ਤਾਂ ਨਹੀਂ ਰਹਿਣੇ। ਚੰਗੇ ਪਰੋਜੈਕਟ ਪੰਜਾਬ ਲਈ ਸਹੀ ਆ, ਪਰ ਜੇ ਸਮੇਂ ਤੇ ਬਣਾ ਲਈ ਜਾਵੇ। ਨਹੀਂ ਤਾਂ ਦੁਨੀਆਂ ਫ਼ਿਰ ਅੱਗੇ ਬੁਲੈੱਟ ਟਰੇਨ ਤੋਂ ਅੱਗੇ ਚਲੇ ਜਾਵੇਗੀ, ਤੇ ਅਸੀਂ ਫਿਰ ਪਿੱਛੇ ਰਹਿ ਜਾਂ ਗੇ । ਪੰਜਾਬ ਚ ਜੇ ਫੈਕਟਰੀ ਨਹੀਂ ਆਉਣਾ ਚਾਹੁੰਦੀ, ਨਾ ਆਵੇ, ਪਰ ਜੇ ਏਦਾਂ ਦੇ ਪਰੋਜੈਕਟ ਕਰਕੇ ਬਦਲਾਵ ਆ ਸਕਦਾ, ਹੋਰ ਨਹੀਂ ਕੁਝ ਤਾਂ, ਪੰਜਾਬ ਦੇ ਸ਼ਹਿਰਾਂ ਨੂੰ ਹੈਦਰਾਬਾਦ ਬੰਗਲੋਰ ਵਾਂਗ IT ਹੱਬ ਬਣਾ ਸਕਦੇ ਹਾਂ

  • @gaggubajajgaggubajaj
    @gaggubajajgaggubajaj Před 11 měsíci +4

    Good bhullar saab

  • @user-di6uh2nb9c
    @user-di6uh2nb9c Před 3 měsíci

    Nice very nice charlie 133😊😊😊😊

  • @avtarsingh6618
    @avtarsingh6618 Před 11 měsíci +11

    Punjab da bera gark hou ga ,,
    Kisani khatam hou gi
    Bhaiya hor ziyada aau ga
    Punjabiya di hond khatam hou gi

    • @tvsittare7126
      @tvsittare7126 Před 11 měsíci +3

      Ekk kaam kaaro tusi chopadi paake rahen laagjo

    • @tvsittare7126
      @tvsittare7126 Před 11 měsíci +2

      Tohate Punjab di development jaari ni jaandi

  • @MajhEAALE147
    @MajhEAALE147 Před 11 měsíci +5

    Very good

  • @bantasingh2059
    @bantasingh2059 Před 4 měsíci

    ਭਰਾਵੋ ਆਪਣੀ ਜ਼ਮੀਨ ਨੂੰ ਬਚਾ ਲਵੋ ਬੁਲੇਟ ਟਰੇਨ ਸਾਡੇ ਵਰਗੇ ਆਮ ਲੋਕਾਂ ਲਈ ਨਹੀਂ ਹੈ ਦਿੱਲੀ ਤੋਂ ਅੰਮ੍ਰਿਤਸਰ ਤੱਕ ਪਹਿਲਾਂ ਹੀ ਬੜੀਆਂ ਲਾਈਨਾਂ ਜਾ ਰਹਿਆਂ ਹਨ

  • @SatnamSingh-ml8op
    @SatnamSingh-ml8op Před 11 měsíci +16

    ਕੇਂਦਰ ਸਰਕਾਰ ਮਕਸਦ ਸਿਰਫ ਕਿਸਾਨਾਂ ਨੂੰ ਭਗਵੰਤ ਮਾਨ ਦੇ ਖਿਲਾਫ਼ ਭੜਕਾਊਣਾ ਕਰਨਾ ਕੁਝ ਨਹੀਂ

  • @gurcharansingh6902
    @gurcharansingh6902 Před 11 měsíci +6

    ਬਾਈ ਜੀ ਦ,ਰਖਤਆਦਆ ਕੋੲਈ ਪੈਸਾ ਨਹੀਂ ਦਿੰਦੇ ਜ਼ਮੀਨ ਰੀਕੁਅਰ ਕਰਕੇ ਤਿੰਨ ਸਾਲ ਪੈਸੇ ਨਹੀਂ ਦਿੰਦੇ 😊

  • @RanjitSingh-co9he
    @RanjitSingh-co9he Před 11 měsíci +2

    ssa bhular sahib ji

  • @user-pv4bb7ro9s
    @user-pv4bb7ro9s Před 10 měsíci +4

    किसान दि जमीन खराब करना है ओर कुछ नही
    जो ट्रेन पहिले से चल रहा है उनका सुधार करे सरकार यही बहुत बड़ी बात है
    सही ढंग से पहिले वाले ट्रेन नही चल रहा है

    • @Vinayrsy
      @Vinayrsy Před 6 měsíci +1

      All are made on piller. Bichre kissan dharna kaha dege

  • @user-vi6cx9pn2x
    @user-vi6cx9pn2x Před 4 měsíci

    ਪੰਜਾਬ ਖ਼ਤਮ ਕਰ ਰਹੇ ਹੈ

  • @sardulsingh9842
    @sardulsingh9842 Před 10 měsíci +3

    Root clear karo Delhi to amritsar

  • @sukhwindersinghrandhawa4810
    @sukhwindersinghrandhawa4810 Před 11 měsíci +7

    ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਇਕ ਹੋਰ ਸੱਪ ਕੱਢ ਮਾਰਿਆ ਹੈ

    • @AkashSingh-feb26
      @AkashSingh-feb26 Před 10 měsíci +3

      😢😢😢 kde ta positive socheya kro yr

    • @kabirgaba6641
      @kabirgaba6641 Před 10 měsíci +2

      Koi na kisan ta waisa bi Canada mauj Kar reha 😂

  • @avtarsingh6618
    @avtarsingh6618 Před 11 měsíci +5

    Pehliya trena ta eh na to chaldiya ni
    Oh ta ghatey ch ja rhiya ne

  • @HardeepSingh-ze2zs
    @HardeepSingh-ze2zs Před 11 měsíci +22

    ਪੰਜਾਬ ਦੀ ਜਮੀਣ ਖਤਮ ਕਰਨੀ ਹੈ ਕਿਸੇ ਬਹਾਨੇ ਸੈਟਰ ਸਰਕਾਰ ਨੇ

    • @krishfilmschd9294
      @krishfilmschd9294 Před 11 měsíci +5

      Tuc lok ni Punjab kuchh Karan dena

    • @raminderkaur7064
      @raminderkaur7064 Před 11 měsíci +1

      Trains already are working, even air service is also working. ਐਗਰੀਕਲਚਰਲ land shouldn't be engulfed.

    • @HardeepSingh-ng4vp
      @HardeepSingh-ng4vp Před 11 měsíci +2

      @@krishfilmschd9294 ਜਿਸ ਦੀ ਜਮੀਨ ਦੇ ਦੋ ਟੋਟੇ ਹੁੰਦੇ ਹਨ ਦੁੱਖ ਉਸ ਨੂੰ ਹੀ ਹੁੰਦਾ ।

    • @rohanpreetsingh4199
      @rohanpreetsingh4199 Před 11 měsíci

      ​@@HardeepSingh-ng4vpacha ajkal economy kiss cheez te depend krdi aah te apni economy rank ki aah pta fer bolyo ki zameena khonde oo

    • @HardeepSingh-ng4vp
      @HardeepSingh-ng4vp Před 11 měsíci

      @@rohanpreetsingh4199 Economy ਗਈ ਮੋਦੀ ਦੀ -- ਵਿੱਚ, ਨਾਲੇ ਉਸ ਅੰਧਭਗਤਾਂ ਦੇ । ਜਿਸ ਨੂੰ ਰੋਟੀ ਸਿਰਫ ਆਪਣੀ ਜਮੀਨ ਨਾਲ ਹੀ ਮਿਲਦੀ ਹੈ ਉਹ ਤਾਂ ਕੁੱਝ ਕਰੇਗਾ ਹੀ ।

  • @chinkyaggarwal2219
    @chinkyaggarwal2219 Před 10 měsíci +3

    Very good ❤❤ for bjp ❤❤ for modi g 😊😊

  • @harnekdhou3333
    @harnekdhou3333 Před 11 měsíci +3

    Good news I am very happy

  • @jasvirsinghdhaliwal7673
    @jasvirsinghdhaliwal7673 Před 11 měsíci +13

    ਮੋਦੀ ਭਜਾਉ ਦੇਸ ਬਚਾੳ ਪਹਿਲਾਂ ਵਾ, ਲਈਆਂ ਘਾਲੀਆ

  • @deepakbajaj6420
    @deepakbajaj6420 Před 10 měsíci +6

    Aantwadiya nu khabar sunn ka doura paina shuru ho jaana News sunn ka. Jeounda rahan pm modi ji 🎉

  • @khalsaji1699
    @khalsaji1699 Před 10 měsíci

    ਲੁੱਟ ਲਉ ਠੇਕੇ ।

  • @ranarana6497
    @ranarana6497 Před 10 měsíci

    Good idea Punjab buielt train Balraj France

  • @satyaoriginal6518
    @satyaoriginal6518 Před 10 měsíci

    Vdia gal hai

  • @harihar3194
    @harihar3194 Před měsícem

    Punjab nu Metro chahidi a, car bus bahut zyada ho gai a.

  • @user-di6uh2nb9c
    @user-di6uh2nb9c Před 3 měsíci

    Nice very nice

  • @vaidjanakrajsingh3390
    @vaidjanakrajsingh3390 Před 13 dny

    Haramful for punjab

  • @pritpalsingh2789
    @pritpalsingh2789 Před 10 měsíci +1

    ਕਿਸਾਨਾਂ ਦੀ ਜਮੀਨ ਖੋਹਣ ਦੀ ਤਿਆਰੀ ਆ ਹੋਰ ਕੁਝ ਨੀਂ

    • @manthanpatel6295
      @manthanpatel6295 Před 7 měsíci

      How much land will taken 😂😂😂 dont over react

  • @trilochansinghrehsi9354
    @trilochansinghrehsi9354 Před 3 měsíci

    ਇਹ ਸਭ ਝੂਠ ਹੈ ਸਿਰਫ ਂਵੋਟਾਂ ਵਾਸਤੇ ਹੋ ਰਿਹਾ ਆਦਮਪੁਰ ਦਾ ਫਲਾਈ ਓਵਰ ਵਿਚਾਲੋ ਹੀ ਲਟਕ ਰਿਹਾ ਹੈ ਜੀ

  • @manindernagra8033
    @manindernagra8033 Před 10 měsíci

    Very good step

  • @user-vi6cx9pn2x
    @user-vi6cx9pn2x Před 4 měsíci +1

    Punjab khatam kr rhe... Punjab agge shotta jeya h

  • @parmindersinghtiwana
    @parmindersinghtiwana Před 11 měsíci +5

    Gud job 👍🏻👍🏻

  • @lakhvindersingh6349
    @lakhvindersingh6349 Před 11 měsíci

    Waheguru ji waheguru ji

  • @malhirai3183
    @malhirai3183 Před 9 měsíci +1

    ਉਪਜਾਊ ਜਮੀਨ, ਰੈਣ ਨਾ ਦਿਓ ,, ਮਾ ਭੈਣ ਇਕ ਕਰਤੀ ਜਮੀਨ ਦੀ

  • @baljitgrewal2956
    @baljitgrewal2956 Před 10 měsíci

    Very good 👍

  • @pardeepkular2460
    @pardeepkular2460 Před 4 měsíci

    Good job Modi ji da

  • @kamaalsingh946
    @kamaalsingh946 Před 5 měsíci +1

    Virod.karo

  • @satpaalsatta9645
    @satpaalsatta9645 Před 11 měsíci +2

    Good news veer ji

  • @mvs65
    @mvs65 Před 9 měsíci +1

    Jado ban ke tyar hoyegi fer gal kara ge

  • @GurmeetSingh-yd6zn
    @GurmeetSingh-yd6zn Před 11 měsíci +3

    Punjab no bar bad kr na bs

    • @gaahi15798
      @gaahi15798 Před 11 měsíci +1

      Kr he ditta pehla hariyana , Himachal, Chandigarh bnta ditta

  • @surinderbrar4249
    @surinderbrar4249 Před 9 měsíci +2

    China vich bahut bullet trains chal rahian te railway station airport varge bane hoe ne. China ne bahut taraki keeti te saari dunia nu samman bana ke supply kar riha. Hun India ne vi taraki karan lai new highways, airport te bullet trains da desh vich kum shuru keeta.

  • @advocatejagmohansinghbhatt6707
    @advocatejagmohansinghbhatt6707 Před 10 měsíci +2

    Another falls on Punjab courtesy Jumle Baz to ruin Punjab

  • @rohanpreetsingh4199
    @rohanpreetsingh4199 Před 11 měsíci +3

    Hoon loka ne kehna saadi zameena kho laniyaan ehna ne thats why education is imp

  • @SHYAMLAL-de8jk
    @SHYAMLAL-de8jk Před 4 měsíci

    Modi lao Desh bachao

  • @princek6135
    @princek6135 Před 10 měsíci +2

    Kalan: ake "punjab di jamen khatam honugi"

  • @inderjeetsingh3077
    @inderjeetsingh3077 Před 11 měsíci +6

    Don't destroy agricultural land of Panjab,loka de roji roti na kho o,wheat rice kittho ouga 😭😭

    • @harbanssingh2167
      @harbanssingh2167 Před 11 měsíci

      People like you radicals want Punjab to reverse

    • @tvsittare7126
      @tvsittare7126 Před 11 měsíci +4

      Haan jivve kaale Punjab chh ho rahe hai 😅😅

    • @Vishal270187
      @Vishal270187 Před 10 měsíci

      Singapore Dubai Saudi surviving greatly .....u don't need big land for irrigation but technology Israel is teaching us......😅😂😂

  • @Jasveermehanger
    @Jasveermehanger Před 11 měsíci +2

    A centre Govt di chal aa sari
    Punjab ta waise hi shotta jiha reh gaya aa
    Hun kade Road aur kade Railway track
    Punjab di zameen kha riha modi

    • @tvsittare7126
      @tvsittare7126 Před 11 měsíci +3

      Tusi tan chahunde hi nahi Punjab di development hoove

    • @MALWA_BELT_031
      @MALWA_BELT_031 Před 11 měsíci

      Prava delhi Haryana panjab sarea di hi zmin ruko

  • @reenastips6643
    @reenastips6643 Před 10 měsíci +1

    Patiala ਲਈ ਵੀ ਕੋਈ train line touch ਕਰਵਾ ਦਿਉ। Patiala side ਤੇ ਹੀ ਰਹਿ ਜਾਂਦਾ ਹੈ

  • @arjansingh4455
    @arjansingh4455 Před 4 měsíci

    Vote len vaste lokan nu lalach

  • @herry2620
    @herry2620 Před 10 měsíci +1

    Ehna sarkara na punjab di jameen khtm krni fer tootha far ka mgn tur paina doosria countrya to

    • @vanshsharma1656
      @vanshsharma1656 Před 6 měsíci

      Pillar paan naal kediyan zameen khatam honiya aidan vi lokan ne zameena private industry vaaleyan nu bechna shuru kar dita hai

  • @randhirsingh2479
    @randhirsingh2479 Před 4 měsíci

    ਪਹਿਲਾਂ ਵੰਦੇ ਭਾਰਤ ਟਰੇਨ ਸ਼ੁਰੂ ਹੋਣ 'ਤੇ ਕਿਰਾਇਆ 130 ਤੋਂ ਵਧਾ ਕੇ 900-1300 ਰੁਪਏ ਕਰ ਦਿੱਤਾ ਗਿਆ ਸੀ। ਬੁਲੇਟ ਟਰੇਨ ਸ਼ੁਰੂ ਹੋਣ 'ਤੇ ਜਹਾਜ਼ ਤੋਂ ਵੱਧ ਕਿਰਾਇਆ ਵਸੂਲਿਆ ਜਾਵੇਗਾ।😂😂😂😂😂😂😂

  • @tejindersingh8805
    @tejindersingh8805 Před 10 měsíci +1

    ਸਾਡੇ ਇਲਾਕੇ ਵਿੱਚ ਖੁਸ਼ੀ ਦਾ ਮਹੌਲ ਲੌਕ ਚਾਹੁੰਦੇ ਨੇ ਕੇ ਜ਼ਮੀਨ ਮੇਰੀ ਅਕਵਾਇਰ ਕਰਲੋ ਕਰੌੜਾ ਰੁਪਿਆ ਮਿਲੇਗਾ ਨਾਲੇ ਲੋਕਾਂ ਵਿੱਚ ਜੱਗ ਹੱਸਾ ਆਈ ਨਹੀਂ ਹੋਵੇਗੀ ਕਿ ਜ਼ਮੀਨ ਵੇਚੀ ਹੈ ਕਹਿਣ ਨੂੰ ਤਾਂ ਸਰਕਾਰ ਨੇ ਧੱਕੇ ਨਾਲ ਜ਼ਮੀਨ ਲੈ ਲਈ ਮੂੰਹ ਤੋਂ ਨਾ ਨਾ ਇਸ ਲਈ ਕਰਦੇ ਹਾਂ ਕੇ ਜ਼ਮੀਨ ਦੀ ਕੀਮਤ
    ਅਸਲ ਕੀਮਤ ਨਾਲੋ ਕਈ ਗੁਣਾਂ ਵੱਧ ਵਸੂਲ
    ਸਕੀਏ
    ਸਰਕਾਰ ਪਹਿਲੀ ਕਿਸ਼ਤ ਜਲਦੀ ਭੇਜੇ ਜ਼ਮੀਨਾ ਦੇ ਮਾਲਕਾਂ ਵਿੱਚ ਖਸ਼ਹਾਲੀ ਆਵੇ

  • @kamaljitsingh8138
    @kamaljitsingh8138 Před 10 měsíci

    Punjab ਚ ਪਹਿਲਾਂ ਵੀ ਊ ਨਾ ਨੰਗਲ ਅਨੰਦਪੁਰ ਸਾਹਿਬ ਰੋਪੜ ਮੋਹਾਲੀ Chd ਤੋਂ ਦਿੱਲੀ ਤੱਕ

  • @user-tq9xj1vu3x
    @user-tq9xj1vu3x Před měsícem

    Bedagark ho jaye Modi da lokan de muhon anaz kho ke Bulletin train khwauga bhanenaal Kisana di jameen Punjab di azadi khoyi ja rahi hai

  • @gurindersingh5027
    @gurindersingh5027 Před 9 měsíci

    ਸੈਪਲੀ ਪਿੰਡ ਦੇ ਕਿੰਨੇ ਕਿਲੇ ਅਾੳੁਣਗੇ ਜੀ

  • @user-io3mv6xq3n
    @user-io3mv6xq3n Před 10 měsíci

    No need of bullet train,
    Its not for common man

  • @rooproop9891
    @rooproop9891 Před 10 měsíci

    ਸੑੀ ਮਾਨ ਜੀ ਖ਼ਬਰ ਪੂਰੀ ਦਿਓ ਕਰੋ

  • @KamaljitKaur-im5er
    @KamaljitKaur-im5er Před 4 měsíci

    Yr sab ton pehlan modi nu hatao
    ..

  • @34sukhdevsingh87
    @34sukhdevsingh87 Před 10 měsíci

    22esda birod krna cahida snu bullet train ni cahide punjab di jamin phla hi ktt rhi ah hn eh cla ke hor ktt ho jni😢😢😢

  • @narindersingh3140
    @narindersingh3140 Před 11 měsíci +3

    Comment karne wale De Andar Punjabi media Ne Nafrat per yah aur aaj Jo Nafrat comment Bahar a rahi hai

  • @MehraRSMehra
    @MehraRSMehra Před 11 měsíci +1

    Eah vi chercha hi rehju ji.

    • @vanshsharma1656
      @vanshsharma1656 Před 6 měsíci

      Nhi bhai gujarat maharashtra ka kaam badi tezi se chalaa hua hai

  • @shivambti
    @shivambti Před 9 měsíci

    sada bathinda area hamesha di tarah ignored hi rahega. Rabba eh changi gal ni. Koi na badal saab nu takda karna paina pher sanu

  • @ALLPUNJABJOBGK
    @ALLPUNJABJOBGK Před 5 měsíci

    65ਹਜਾਰ ਵਿੱਛਵਾ ਦਿੱਤਾ ਜੰਮੂ ਕੱਟੜਾ

  • @satishkumar-nm5sr
    @satishkumar-nm5sr Před 11 měsíci +2

    Only DRAMA HI

  • @TajGagan-sx7vu
    @TajGagan-sx7vu Před 11 měsíci +1

    🤦🤦 chadeo na Punjab kol jamin 😡

  • @amanjohal-to2mj
    @amanjohal-to2mj Před 10 měsíci

    Kissan de ajjada sooru

  • @BalwinderSingh-pf2nr
    @BalwinderSingh-pf2nr Před 4 měsíci

    DON’T BE AGRY WITH DEFAULTED TRAINS, BECAUSE THEY WANTS TO DESTROYES LAND OF PUNJAAB !!????????

  • @gaganjotsingh6610
    @gaganjotsingh6610 Před 10 měsíci

    Punjab te kabje da ik hor tarika

  • @KamalSingh-td8sk
    @KamalSingh-td8sk Před 11 měsíci +3

    5 ਕਰੋੜ ਕਿਲਾ ਦਾ ਦੇ ਰਹੇ ਹਨ ਸਾਡੇ

  • @jaipauljaipaul6329
    @jaipauljaipaul6329 Před 10 měsíci

    Zamla

  • @Shanjhpunjab
    @Shanjhpunjab Před 10 měsíci

    India de rail vich seet nhi mildi oh pehla sahi karo do

  • @BalwinderSingh-nd5nx
    @BalwinderSingh-nd5nx Před 11 měsíci +2

    Punjab nu barbad karde hatange

  • @user-hd2bk4dy7g
    @user-hd2bk4dy7g Před 11 měsíci +2

    Punjab de lok te punjabi virsa kina ameer si, jo hun bhikhari jehe lagde han, jo Punjab atte center sarkar ton har ikk cheez free vich mangde han

  • @user-yn2hn6jc6t
    @user-yn2hn6jc6t Před 10 měsíci

    Eh Pinda dia jamina acquire Karni bas hor Kuja nahi

  • @gogasingh46
    @gogasingh46 Před 10 měsíci

    Please practice more

  • @amrindersingh4747
    @amrindersingh4747 Před 10 měsíci

    Byllet train naal sukh hoo javega

  • @rockon7437
    @rockon7437 Před 10 měsíci +1

    2050 tak chalu😂😂

  • @sardulsingh9842
    @sardulsingh9842 Před 10 měsíci

    Karnal haryana de pind v dasso

  • @ekamgrewal6655
    @ekamgrewal6655 Před 4 měsíci

    Ber lok be ne change manto menti pase da lalch pae janda

  • @tarnveersingh1236
    @tarnveersingh1236 Před 11 měsíci +2

    Sir eh kehde pind ne

  • @rajgautam9359
    @rajgautam9359 Před 4 měsíci

    please improve your pronunciation of " Bullet"

  • @ksmahlaproduction5003
    @ksmahlaproduction5003 Před 11 měsíci

    Kharar 2 trains Rukdia nahi ticket rejarav nahi mildi

  • @user-cl6en7sd7s
    @user-cl6en7sd7s Před 10 měsíci

    No need

  • @shamsharsingh2027
    @shamsharsingh2027 Před 10 měsíci

    Jumla tran

  • @user-cl6en7sd7s
    @user-cl6en7sd7s Před 10 měsíci

    Jago punjabio bacho ena to,, dilhi to abb lann janaa