ਮੁੱਖ ਮੰਤਰੀ ਮਾਨ ਨੂੰ ਕਿਹੜੇ ਅਫ਼ਸਰਾਂ ਨੇ ਓਹਲੇ 'ਚ ਰੱਖਿਆ ਮੁੜ ਅਫ਼ਸਰਾਂ ਕਰਕੇ ਸਰਕਾਰ ਨੂੰ ਲੈਣਾ ਪਿਆ U Turn

Sdílet
Vložit
  • čas přidán 11. 09. 2024
  • ਮੁੱਖ ਮੰਤਰੀ ਮਾਨ ਨੂੰ ਕਿਹੜੇ ਅਫ਼ਸਰਾਂ ਨੇ ਓਹਲੇ 'ਚ ਰੱਖਿਆ
    ਮੁੜ ਅਫ਼ਸਰਾਂ ਕਰਕੇ ਸਰਕਾਰ ਨੂੰ ਲੈਣਾ ਪਿਆ U Turn
    #abcpunjab #bhagwantmann #punjab #college #kkyadav #punjabgovernment #harjotsinghbains
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Komentáře • 42

  • @Lally-33
    @Lally-33 Před 21 dnem +7

    ਜਗਤਾਰ ਬਾਈ ਤੇ ਸੰਦੀਪ ਲਾਧੂਕਾ ਵਾਕਈ ਵਧੀਆ ਵਿਸ਼ਲੇਸ਼ਣ ਕਰਦੇ ਹਨ ਖਬਰਾਂ ਦਾ।

  • @chunilal3717
    @chunilal3717 Před 21 dnem +4

    ਬਾਈ ਜੀ ਸਰਕਾਰ ਵਿੱਚ ਬੈਠੇ ਅਫਸਰ ਗੁਮਰਾਹ ਕਰਕੇ ਸੀ ਐਮ ਨੂੰ ਅਨਜਾਨ ਅਤੇ ਅਨਪੜ ਸਿੱਧ ਕਰਕੇ ਸਰਕਾਰ ਦੇ ਅਕਸ ਨੂੰ ਢਾਹ ਲਾ ਰਹੇ ਹਨ

    • @amriksingh9252
      @amriksingh9252 Před 21 dnem

      ਓਹ ਟੈਂਪੂ ਓਹ ਲੋੜੂ ਜੇਕਰ ਭਗਵੰਤ ਮਾਨ ਨਸ਼ੇੜੀ ਨੂੰ ਇਹ ਨਹੀਂ ਪਤਾ ਕਿ ਮੈਨੂੰ ਅਫਸਰ ਗੁਮਰਾਹ ਕਰ ਕੇ ਗਲਤ ਕੰਮ ਕਰਵਾ ਰਹੇ ਆ ਫੇਰ ਭਗਵੰਤ ਮਾਨ ਨਸ਼ੇੜੀ ਅਸਤੀਫਾ ਦੇ ਦੇਵੇ ਕਿਸੇ ਚੰਗੇ ਪੜ੍ਹੇ ਲਿਖੇ ਬੰਦੇ ਨੂੰ ਮੁੱਖ ਮੰਤਰੀ ਬਣਾ ਦੇਵੇ ਭਗਵੰਤ ਮਾਨ ਨਸ਼ੇੜੀ ਤਾਂ ਕਹਿੰਦਾ ਜਿੰਨੀ ਨੌਲਜ ਮੈਨੂੰ ਆ ਓਨੀ ਨੌਲਜ ਅੱਜ ਤੱਕ ਕਿਸੇ ਮੁੱਖ ਮੰਤਰੀ ਨੂੰ ਨਹੀਂ ਸੀ

    • @user-pe1gn9pc4m
      @user-pe1gn9pc4m Před 21 dnem

      Tenu c.m da adviser lga dio

  • @satbirsingh5558
    @satbirsingh5558 Před 21 dnem +5

    ਵੀਰ ਜੀ cm mann ਨੂੰ ਪੰਜਾਬ ਵਿੱਚ ਰੂਲ ਬਣਾ ਦੇਣਾ ਚਾਹੀਦਾ ਹੈ ਕਿ ਹਰ ਸਰਕਾਰੀ ਮੁਲਾਜਮ ਦਾ ਬੱਚਾ ਸਰਕਾਰੀ ਸੰਸਥਾ ਵਿੱਚ ਹੀ ਪੜ੍ਹਾਈ ਕਰੇਗਾ ।ਫਿਰ ਦੇਖਿਉ ਸਕੂਲਾਂ ਕਾਲਜਾਂ ਦੀ ਨੁਹਾਰ ਬਦਲ ਦੀ ।ਸੋਚ ਕੇ ਦੇਖੋ ਜਦੋਂ cm, Dc, ਇਕ ਆਮ ਇਨਸਾਨ ਦਾ ਬੱਚਾ ਇਕੋ ਸਕੂਲ ਵਿਚ ਪੜ੍ਹਾਈ ਕਰਨ

  • @iqbalbains1196
    @iqbalbains1196 Před 21 dnem +2

    ਭੰਡ cm ਨੇ ਕਿਹੜੀ ਯੂਨੀ ਵਰਿਸਟੀ ਵਿੱਚ ਵਿੱਦਿਆ ਪ੍ਰਾਪਤ ਕੀਤੀ ਕਾਲਜ ਦਾ ਭੱਠਾ ਬਿਠਾ ਦਿੱਤਾ ਹੈ

  • @AmandeepSingh-bu4wn
    @AmandeepSingh-bu4wn Před 21 dnem +2

    ਫੇਲ ਸਰਕਾਰ ਏ

  • @foreverlove7876
    @foreverlove7876 Před 21 dnem +1

    Bhullar sahib kehnde -sarkar ne hath v khade kar dete tanga v -Good dialogue

  • @karanbirsingh732
    @karanbirsingh732 Před 21 dnem +1

    Good job

  • @shamdhiman8717
    @shamdhiman8717 Před 20 dny +1

    ਨਕਲੀ ਇਨਕਲਾਬੀ ਨੇ ਉਜਾੜ ਕੇ ਜਾਣ ਗੇ ਗੱਲਾ ਦਾ ਕੜਾਹ ਕੰਮ ਨੀ ਕੋਈ ਕਰਨਾ

  • @mangatsingh3711
    @mangatsingh3711 Před 21 dnem +2

    ਯਾਰ ਜਦੋਂ ਇਹ ਮੰਤਰੀ ਸੀ ਓਦੋਂ ਇਨਾ ਦੇ ਘਰ ਦੀ ਸਫ਼ਾਈ ਕੌਣ ਕਰਦਾ ਸੀ

  • @goarvdhiman1914
    @goarvdhiman1914 Před 21 dnem +2

    Sad #zindabaad

  • @pappupatna2141
    @pappupatna2141 Před 21 dnem +1

    Sat Sri Akal

  • @karanbirsingh732
    @karanbirsingh732 Před 21 dnem

    Good job spain

  • @JasvirSingh-nf7ge
    @JasvirSingh-nf7ge Před 20 dny +1

    Sukhbir badal di 1 gall manan wali aa
    Jo keh dita oh kr k dikha dinda h
    Punjab di janta nu v pta ha

  • @amritpalpunia4587
    @amritpalpunia4587 Před 21 dnem

    College sarkari ja private film pramotion nahi chaidi veer ji

  • @goarvdhiman1914
    @goarvdhiman1914 Před 21 dnem +2

    Vote for shiromani akali dal

  • @HarjitSingh-np7dt
    @HarjitSingh-np7dt Před 21 dnem

    ਮੋਹ ਆਪਦੀ ਖਬਰ ਤੋ ਵੀ ਹੋ ਰਿਹਾ ਇਕ ਗੱਲ ਬਾਰ ਬਾਰ ਕਰਨ ਕਰਕੇ ਉਦਾਹਰਨ ਤਾ ਸਹੀ ਦਿਆ ਕਰੋ ਨੱਕ ਚ ਨਹੀਂ ਕੰਨ ਚ ਪਿਆ ਨਹੀਂ ਦੁਖਦਾ

  • @SABB-GILL
    @SABB-GILL Před 21 dnem +1

    CM NU BEUROCARCIE GUMRAH KRDI AA

  • @user-jq8up2mb7l
    @user-jq8up2mb7l Před 21 dnem

    Cm sarbi ganda 18 25 din de sarker 900 din nu 1825 bolda hoshirpur good diskt

  • @foreverlove7876
    @foreverlove7876 Před 21 dnem

    ਐਨੇ chittar mare sarkar de sir. kmal kar diti bhullar sabib.

  • @gurdeepsinghbrarusa8947
    @gurdeepsinghbrarusa8947 Před 21 dnem +4

    ਅਫਸਰ ਉਸ ਬੰਦੇ ਨੂੰ ਕਿਵੇਂ ਉਹਲੇ ਰੱਖ ਸਕਦੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਮੁੱਖ ਮੰਤਰੀ ਬਣ ਗਿਆ

    • @mangalsingh6049
      @mangalsingh6049 Před 21 dnem

      Right 😂😂

    • @user-pe1gn9pc4m
      @user-pe1gn9pc4m Před 21 dnem

      Shaney Punjab Bhagwant Maan zindabad happy Punjab

    • @gurdeepsinghbrarusa8947
      @gurdeepsinghbrarusa8947 Před 21 dnem

      ਸ਼ਾਨੇ ਪੰਜਾਬ ਵਾਲੀ ਕਿਹੜੀ ਗੱਲ ਇਸ ਵਿੱਚ ਕੋਈ ਇੱਕ ਸੱਚ ਦੱਸੇ ਜੋ ਬੋਲਿਆ ਹੋਵੇ

    • @user-jq8up2mb7l
      @user-jq8up2mb7l Před 21 dnem

      Sarbi cm ganda 😂😂😂😮😢

  • @foreverlove7876
    @foreverlove7876 Před 21 dnem

    Sandeep ji hath ban k benti hai b.Ed/ di ik v bharti nahi kiti is sarkar ne kirpa karke is te vi ik episode karo

  • @foreverlove7876
    @foreverlove7876 Před 21 dnem

    Koi bharti nahi diti education department vich

  • @paulmahal8812
    @paulmahal8812 Před 20 dny

    ਸਰਕਾਰ ਕੋਲ ਤਾਂ ਲੁੱਟ ਮਾਰ ਤੌਂ ਬਗੈਰ ਕੋਈ ਕੰਮ ਨਹੀਂ।

  • @foreverlove7876
    @foreverlove7876 Před 21 dnem

    App ne education da bura hall kar dita 😱😱😱😱😱

  • @jaspalsinghnahar8045
    @jaspalsinghnahar8045 Před 21 dnem

    ਜਗਤਾਰ ਸਿੰਘ ਜੀ ਸਨਦੀਪ ਜੀ ਸਤ ਸ੍ਰੀ ਆਕਾਲ ਸਰ ਜੀ ਮੁੱਖ ਮੰਤਰੀ ਸਾਹਿਬ ਨੂੰ ਤਾਂ ਆਪਣੇ ਐਮ ਐਲ ਗਿਣਤੀ ਵਿੱਚ ਕਮੀ ਨਹੀਂ ਹੋਣੀ ਚਾਹੀਦੀ ਤੇ ਬਾਦਲਾਂ ਦੀ ਕਿੱਕਲੀ ਜਾਂ ਬਾਦਲਾਂ ਭੰਡਣਾ ਜਾ ਦੂਸਰੀਆਂ ਪਾਰਟੀਆਂ ਨੂੰ ਨੀਚਾਂ ਦਿਖਾਉਣਾ ਹੈ ਕਾਲਜਾਂ ਦੇ ਪ੍ਰਿੰਸੀਪਲਾਂ ਪ੍ਰੋਫੈਸਰ ਬਾਰੇ ਨਹੀਂ

  • @kulwindermander1721
    @kulwindermander1721 Před 20 dny

    Sir tangan lai Himat chai di a oh ha ni

  • @JasvirSingh-nf7ge
    @JasvirSingh-nf7ge Před 20 dny

    Akkali Dall zindabad

  • @gurnoorpadda7304
    @gurnoorpadda7304 Před 20 dny

    Akali Dal jindabad

  • @JaswantBrar-uw9fn
    @JaswantBrar-uw9fn Před 20 dny

    Jekar sukhbeer badal election ladega ta pakka jitega gidderbaha purane akalian da ghar hai

  • @BalkarSingh-dc1oq
    @BalkarSingh-dc1oq Před 20 dny

    ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😂😢😅😊

  • @user-pi3dt4qd1d
    @user-pi3dt4qd1d Před 21 dnem

    संदीप जी भुल्लर सतश्री अकाल मै Jk दे जिला जम्मू तो संदीप भुल्लर जी सीएम पंजाब मुख्यमंत्री दा हरा पैन किस ते चल रिहा ऐ लाधुका ते भाणा सिद्ध केजरीवाल दी भैन सिम्पी शर्मा ही चलिया पर डक्स माफिया ते वेअदबी करन वालियां रेत शराब केवल पासपोर्ट स्कूल माफिया ते होर कालियां भेड़ा क्यों नही चलदा

  • @foreverlove7876
    @foreverlove7876 Před 21 dnem

    APP 👎🏿👎🏿👎🏿👎🏿👎🏿👎🏿👎🏿