''ਜੇ ਐਵੇਂ ਰਿਹਾ ਗੀਤਾਂ 'ਚ ਸੱਚ ਬੋਲਦਾ ਤਾਂ ਆਉਣ ਵਾਲੀ ਪੀੜੀ ਐਜੂਕੇਟ ਬਣੂਗੀ'' ਇਸ ਬਾਬੇ ਨੇ ਸਿੱਧੂ ਦੇ ਗੀਤ ਦੇ ਪਿੱਛੇ

Sdílet
Vložit
  • čas přidán 8. 06. 2022
  • #DailyPostPunjabi #PunjabNews #sidhumoosewala #sidhumoosewalasongs
    ''ਜੇ ਐਵੇਂ ਰਿਹਾ ਗੀਤਾਂ 'ਚ ਸੱਚ ਬੋਲਦਾ ਤਾਂ ਆਉਣ ਵਾਲੀ ਪੀੜੀ ਐਜੂਕੇਟ ਬਣੂਗੀ'' ਇਸ ਬਾਬੇ ਨੇ ਸਿੱਧੂ ਦੇ ਗੀਤ ਦੇ ਪਿੱਛੇ ਲੁਕੀ ਸੱਚਾਈ ਕੀਤੀ ਬਿਆਨ, ਕੱਲੀ-ਕੱਲੀ ਗੱਲ ਸੁਨਣ ਵਾਲੀ ਹੈ
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

Komentáře • 241

  • @Baljit7136billa
    @Baljit7136billa Před 2 lety +13

    ਹੀਰਾ ਗੁਆ ਲਇਆ ਪੰਜਾਬ ਨੇ ❤️🌼🌸🙏

  • @jagdeepsodhi8876
    @jagdeepsodhi8876 Před 2 lety +55

    🙏🙏 waheguru ji ਅੱਜ ਲੋੜ ਐ ਵੀ ਬੱਚੇ ਸਿੱਧੂ ਵਾਂਗ ਹੀ ਆਗਿਆਕਾਰੀ ਹੋਣ, ਹਰ ਬੱਚਾ ਸਿੱਧੂ ਬਣ ਕੇ ਉਸ ਮਾਂ ਬਾਪ ਕੋਲ ਜਾਵੇ ਤੇ ਉਹਨਾਂ ਦੇ ਹੰਝੂ ਪੂੰਝੇ 👍👍 wahyguru ji tucin bahut vdhia bolya ji 🙏❤️🌹 GBU beta ❤️❤️👌👍🙏

  • @deepgill8318
    @deepgill8318 Před 2 lety +106

    ਯਾਰ ਸੱਚੀ ਸਾਡੇ ਕੋਲੋ ਹੀਰਾ ਬੰਦਾ ਖੋ ਲਿਆ 😭🙏🏻

  • @JoginderSingh-fo7lx
    @JoginderSingh-fo7lx Před 2 lety +19

    Sidhu ਤੇਰੀ ਸੋਚ ਨੂੰ ਸਲਾਮ❤

  • @jaswantjagal3349
    @jaswantjagal3349 Před 2 lety +53

    ਜਿਉਂਦਾ ਬੰਦਾ ਤਾਂ ਸੱਚ ਬੋਲਦਾ ਲੋਕਾਂ ਨੂੰ ਮਾੜਾ ਲੱਗਦੇ ਸੀ ਜਿਸ ਦਾ ਸਬੂਤ ਲੰਘੀਆਂ ਵੋਟਾਂ ਨੇ ਜੇਕਰ ਉਦੋਂ ਲੋਕਾਂ ਨੇ ਸਾਥ ਦਿੱਤਾ ਹੁੰਦਾ ਤਾ ਸਿੱਧੂ ਅੱਜ ਸਾਡੇ ਵਿੱਚ ਹੰਦਾ

    • @ad_respect_2.0
      @ad_respect_2.0 Před 2 lety

      Ye sab dosto ka kia hua h jo paji ke sath thar me the tum log mani ya na mano agr unko army remind par bhejoge na to un kutto ke baap bhi ugal denge paji ki pagdi piche padi thi ek bnda piche betha tha or ek bnda bgal me or ghar me bullet proof gaddi ki chabi gayab un dono dosto ne he gayab kari thi varna ye thar wala idea paji ke dimag me kbhi nhi aya sab chutiye un dono gaddaro ko ignore kar rahe ho sab kekda Lawrence ye sab un sabko badnaam krne ke liye h agr unka hath bhi hua to ye dono bande he h jo saf saf dikhra sale ek bhi banda nahi mara dono me se mere yaha jab badmash shoot karne aye the to poori gaddi ke logo ko mar dia tha or kahi bhi pata karna esa he hota ye sale bach gye hadd h veero tum kis hisab se bade ho gye rimand par lo sab pagl h 😭😭😡😡😡😡😡

  • @jorasidhu678
    @jorasidhu678 Před 2 lety +35

    Sahi keha baba ji tusi 💯 miss you sidhu bai 😭😭

  • @jaspreetsinghaulakh1424
    @jaspreetsinghaulakh1424 Před 2 lety +9

    ਬਿਲਕੁੱਲ ਸਹੀ ਕਿਹਾ ਭਾਈ ਸਾਹਬ ਜੀ ਸੱਚ ਸਿਰੇ ਦਾ ਸੱਚ 😭👍👍🙏🙏

  • @gurjantkohali1387
    @gurjantkohali1387 Před 2 lety +5

    ਬਹੁਤ ਵਧੀਆ ਵਿਚਾਰ ਨੇ ਬਾਬਾ ਜੀ ਦੇ 🙏🙏

  • @ramanshah5909
    @ramanshah5909 Před 2 lety +24

    Punjab da heera si sidhu moosewala

  • @lakhvirsingh2451
    @lakhvirsingh2451 Před 2 lety +2

    ਸੱਚ ਕਹਿਣ ਵਾਲੇ ਤੇ ਸੱਚ ਸੁਣਨ ਵਾਲੇ ਬਹੁਤ ਘੱਟ ਰਹਿ ਗਏ ਅੱਜ ।ਬੱਸ ਲੱਤ ਖਿੱਚਣ ਵਾਲੇ ਜਿਆਦਾ ਮਿਲਣ ਗਏ

  • @husnatcheema6520
    @husnatcheema6520 Před 2 lety +8

    SIDHU MOOSE WALA legend 😔 miss you veera ❤️ Sidhu Sidhu hi sai

  • @ravinderbath7764
    @ravinderbath7764 Před 2 lety +17

    Veerji thanks for explaining so well 🙏🏼Sidhu
    Moosewala is a biggest loss for us … he was the most intelligent.. educated… humble person… there is not enough words to explain Sidhu … great singer … outstanding writer 🙏🏼

  • @amandeepaman8889
    @amandeepaman8889 Před 2 lety +5

    ਸੱਚ ਕਹਿੰਦਾ ਸੀ ਸਿੱਧੂ। ਜਦੋ ਉਹ ਸੌਅ ਕਰਨ ਜਾਦਾ ਸੀ, ਤਾਂ ਉਸ ਦੀਆਂ ਗੱਡੀਆਂ ਪੁਲਿਸ ਰੋਕ ਲੈਦੀ ਸੀ। ਇਹ ਸਭ ਸਰਕਾਰਾਂ ਕਰਵਾ ਰਹੀਆਂ ਸਨ। ਬਹੁਤ ਕਮੀ ਹੋ ਰਹੀ ਹੈ। ਸਿੱਧੂ ਤੇਰੀ ਵਾਪਸ ਆ ਜਾ।

  • @parveenkaur1432
    @parveenkaur1432 Před 2 lety +2

    Salute.to.the small.boy.speaking.he is talking.sense

  • @SandeepSingh-oo7qf
    @SandeepSingh-oo7qf Před 2 lety +18

    Rabb da bacha c sub nu pyar c

  • @nav_sidhu118
    @nav_sidhu118 Před 2 lety +3

    ਸਿੱਧੂ ਬਾਈ ਦੇ ਕਾਤਲਾਂ ਨੂੰ ਫੜਣ ਲਈ ਜਿੰਨੀ ਪੁਲਿਸ ਨੇ ਭੱਜ ਦੌੜ ਲਾਈ ਅੈ 🚔 ਜੇਕਰ ਇਹ ਫ਼ੜ ਵੀ ਲੈਣ ਗੇ ਫਿਰ ਕਿਹੜਾ ਉਹਨਾਂ ਨੂੰ ਮੌਤ ਦੀ ਸਜ਼ਾ ਦੇਣੀ ਆ🙃 ਇਹਨਾਂ ਨੇ ਬਿਸ਼ਨੋਈ ਵਾਂਗ ਉਹਨਾਂ ਨੂੰ ਜੇਲ ਚ👉ਜੁਵਾਈ ਬਣਾ ਕੇ ਰੱਖਣਾ ਐ...ਕੌੜਾ ਸੱਚ 💯

  • @GSKIRTI-qd4lm
    @GSKIRTI-qd4lm Před 2 lety +30

    Really a great truth spoken by baba ji.

  • @nimardeepkaur5093
    @nimardeepkaur5093 Před 2 lety +5

    Bilkul Sahi keha 💯 Baba g nehhh jatt si sach da Saath Dita si pagg Di sikhya dinda si miss u legend 🥺💔💔

  • @princewalia5807
    @princewalia5807 Před 2 lety +2

    ਬਾਬਾ ਜੀ ਬਹੁਤ ਵਦੀਆ ਗੱਲ ਆਖੀ 🙏🙏🙏🙏🙏🙏🙏🙏🙏🙏🙏🙏🙏🙏🙏👋👋👋👋👋👋👋👋👋👋👋👋👋👋

  • @movietime9058
    @movietime9058 Před 2 lety +8

    Sahi gall kitta baba g tusi 👍👍👍
    Miss u y😭😭😭😭😭

  • @aman-44499
    @aman-44499 Před 2 lety +3

    ਪਹਿਲਾਂ ਅਸੀਂ ਲੋਕ ਇਸ ਬੰਦੇ ਨੂੰ ਪਛਾਣ ਨਹੀਂ ਸਕੇ .. ਕੋਈ ਵੀ ਉਹਦੇ ਹੱਕ ਚ ਨਹੀਂ ਆਇਆ .. ਬਹੁਤ ਦੁਖੀ ਕੀਤਾ ਉਹਦਾ ਦਿਲ ਜੋ ਕਿ ਬਹੁਤ ਨਰਮ ਅਤੇ ਸੋਹਣਾ ਸੀ ਅਸੀ ਸਬ ਉਹਦੇ ਗੁਨਹਗਾਰ ਆਂ.. ਮੀਡੀਆ ਵੀ ਹੱਥ ਧੋ ਕੇ ਪਿੱਛੇ ਪੈ ਗਿਆ ਸੀ.. ਕਿੰਨਾ ਦਰਦ ਸੀ ਉਹਦੇ ਉਸ ਦਿਲ ਚ ਜਿਸ ਵਿੱਚ ਸਬ ਲਈ ਪਿਆਰ ਸੀ ਤੇ ਫ਼ਿਕਰ ਸੀ… ਤੇ ਉਸ ਦਰਦ ਨੂੰ ਅਤੇ ਸੰਘਰਸ਼ ਨੂੰ ਸਮਝ ਨਹੀਂ ਸਕੇ… ਚੰਗੇ ਬੰਦਿਆਂ ਦੀ ਰੱਬ ਨੂੰ ਵੀ ਲੋੜ ਹੁੰਦੀ ਐ ਇਸ ਕਰਕੇ ਜਲਦੀ ਸਾਨੂੰ ਛੱਡ ਕੇ ਚਲਾ ਗਿਆ … ਸਾਨੂੰ ਮਾਫ਼ ਕਰੀ ਵੀਰੇ 💔🙏

    • @radhasoamibhajan8981
      @radhasoamibhajan8981 Před 2 lety +1

      Sahi gall aa pr .
      Pehle ohde puchhe pe c.
      Sach boln Wala banda
      Jhoothe nu changa nahi
      LG da. .
      Data te soorme nahi Marde.

    • @MsJas0911
      @MsJas0911 Před 2 lety +1

      Very true

  • @paramjitsinghpamma6174
    @paramjitsinghpamma6174 Před 2 lety +4

    Pure diamond ਗੁਆਚ ਗਿਆ 😭😭😭🙏🙏

  • @AkashBhaiRupa47
    @AkashBhaiRupa47 Před 2 lety +2

    ਉਹ ਹੀਰਾ ਬੰਦਾ ਸੀ ਬਾਈ🙏

  • @AkashDeep-ne7fz
    @AkashDeep-ne7fz Před 2 lety +10

    Whae guru ..say aa gall Bai Dee ..att kar dy ..sach law au sab mohre

  • @RehanKhan-nf4bu
    @RehanKhan-nf4bu Před 2 lety

    ਸਿਰਾ, ਰਾਜੇ, ਸਿਰਾ, 🤲🤲🤲💯💯👌👌👆

  • @arijitd7587
    @arijitd7587 Před 2 lety +11

    Sidhu Moose wala miss you boro 💔

  • @GSKIRTI-qd4lm
    @GSKIRTI-qd4lm Před 2 lety +17

    Explained the real ideaology of th Sidhu Moosewala like in the field of education, respect of parents and to do remain in the fields to earn livelihood.

  • @syedanaqvi874
    @syedanaqvi874 Před 2 lety +8

    Ab nai mily ga itna acha beta 😭😭😭😭😭😭😭😭

  • @cricpassion7592
    @cricpassion7592 Před 2 lety +7

    Truth is When you are happy, you enjoyed the music. But When you are Sad, you understand the lyrics

    • @jasbirkaur3828
      @jasbirkaur3828 Před 2 lety

      Very well said.....
      Music is the food of the soul

  • @SukhjinderSingh-mj4ft
    @SukhjinderSingh-mj4ft Před 2 lety +4

    Very good brother you have got right message from all songs

  • @sukhimattumattu665
    @sukhimattumattu665 Před 2 lety +2

    Sindhu legend 😭😭😭😭😭😭😭😭😭😭😭😭😭😭😭💯💯💯💯💯💯💯🔥🔥🔥

  • @amanrandhawa7900
    @amanrandhawa7900 Před 2 lety +10

    Sahi gl aa baba ji bhai bht ee great man c punjab daa Sher putt c Sacha badda c soda sidhu y ehh gl taa varrshat ni hoi bss 😔😔😔

  • @jyotimalik5690
    @jyotimalik5690 Před 2 lety +5

    Justice sidhu ji

  • @Sandysandy-ns8eb
    @Sandysandy-ns8eb Před 2 lety +1

    Shi kaha baba ji 🙏🏻 miss you sidhu veere 😭

  • @Thealtafmalik_
    @Thealtafmalik_ Před 2 lety +5

    Miss you Sidhu moose wala 😭😭😭😭😭😭

  • @karandeepsingh1721
    @karandeepsingh1721 Před 2 lety +3

    Bilkul sach kiha baba ji 🙏🙏

  • @avibarber2600
    @avibarber2600 Před 2 lety +6

    Saddi Jan sidhu legend

  • @BittuSingh-ub3dp
    @BittuSingh-ub3dp Před 2 lety +1

    I miss you moosa jaatttttttt

  • @Rajgym1234
    @Rajgym1234 Před 2 lety +6

    Justice for sidhu mose wala#

  • @Gurjantsingh-it3in
    @Gurjantsingh-it3in Před 2 lety +1

    Jiunda rahe moose wala nhi bhulna

  • @kauran7947
    @kauran7947 Před 2 lety

    ਬਹੁਤ ਵਧੀਆ ਵਿਚਾਰ ਖਾਲਸਾ ਜੀ 🙏

  • @MandeepKaur-sv1pw
    @MandeepKaur-sv1pw Před 2 lety

    Bht vdiaa baba ji.. Well done

  • @karmidullat2362
    @karmidullat2362 Před 2 lety

    🙏🙏💯💯👍 miss you sidhu 22

  • @kabelsingh713
    @kabelsingh713 Před 2 lety +4

    WAHEGURU JI🙏🙏

  • @gurbinderdhillon2388
    @gurbinderdhillon2388 Před 2 lety

    Dil da ni mada jatt sidhu moosewala

  • @supinderkaur4338
    @supinderkaur4338 Před 2 lety +6

    bilkul sahi veer youth nu strong hona pena bayi ikk wakta c sidhu bayi motivate krn lyi oh kho leya ehna corrupt loka ne

  • @balkarchauhan690
    @balkarchauhan690 Před 2 lety +4

    ਜਿੰਨਾ ਸਾਡੀ ਸਿੱਖ ਨੌਜਵਾਨ ਕੌਮ ਦਾ ਖੂਨ ਡੂੱਲੁ ਗਾ ਉਨਾਂ ਹੀ ਸਿੱਖ ਕੌਮ ਦੀ ਨੀਂਹ ਪੱਕੀ ਹੋਏ ਗੀ ਸਰਕਾਰੇ

  • @iqbalsinghthind9709
    @iqbalsinghthind9709 Před 2 lety +2

    shi kha baba ji miss you sidhu moosewala

  • @ranjitathwal3567
    @ranjitathwal3567 Před 2 lety

    ਬਹੁਤ ਮਨ ਦੁਖੀ ਹੁੰਦਾ ਸਿੱਧੂ ਵੀਰ ਨੂੰ ਯਾਦ ਕਰ ਕਿ

  • @SandeepKaur-dl2cf
    @SandeepKaur-dl2cf Před rokem

    Miss you veere 😭😭😭😭😭😭😭😔😔😔😔😔🙏🙏

  • @official__kuljeet__sidhus

    Miss you Sidhu Moose Wala ustaad g😭😭😭😭😭😭😭😭💔💔💔😭💔

  • @gurharmanpreetgill2809

    pure diamond c veefr sidhu

  • @kavitasubhash1779
    @kavitasubhash1779 Před 2 lety +5

    Waheguru g kya bat h
    Sun Lo hindu muslim sikh sare
    Y punjab e punjab

  • @loveindersaab8937
    @loveindersaab8937 Před 2 lety +3

    Miss u sidhu y 😭😭😭💔💔💔💔

  • @parveenkaur1432
    @parveenkaur1432 Před 2 lety

    Justice.for.siddhu.moosewala.

  • @GurpreetSingh-vh2fh
    @GurpreetSingh-vh2fh Před 2 lety +1

    😭😭🌹🌹🌹 Waheguru ji

  • @rexmeeti9735
    @rexmeeti9735 Před 2 lety

    Bhut he vadi gal Kar gaiya bacha, sidhu warga ho ni sakda 😢💔 Waheguru insaaf Karo sidhu nal 💔 sidhu Sach ch ganiya ch sachai boldi hai,o farishta c.

  • @samarsingh6700
    @samarsingh6700 Před 2 lety

    ਸੱਚੀ ਗੱਲ ਹੈ ਤੁਹਾਡੀ ਬਾਬਾ ਜੀ🎉

  • @balramsingh855wala4
    @balramsingh855wala4 Před 2 lety +3

    Jio shero Waheguru bhali kare

  • @simran363
    @simran363 Před 2 lety +1

    Miss u veer Sidhu mosewala 😭😭😭😭

  • @manishkumarmishra2642
    @manishkumarmishra2642 Před 2 lety +8

    Baba ji ko salute, bilkul sahi kaha baba ji ne, Rip Siddhu.

  • @jagpreetsingh6881
    @jagpreetsingh6881 Před 2 lety +2

    Si bahi jan sidhu moose wala ❤❤

  • @gurpreetsingh-sm4py
    @gurpreetsingh-sm4py Před 2 lety +2

    Sidhu did not say regular education, he talked about making youth aware about religion and politics

  • @komalgill8127
    @komalgill8127 Před 2 lety +2

    💯 ryt gg ik ik GL sahi boli

  • @kinderkinder7549
    @kinderkinder7549 Před 2 lety

    Good veer ji nice

  • @paramjeetkaur5566
    @paramjeetkaur5566 Před 2 lety +2

    absolutely right

  • @surindersinghbirdi3855
    @surindersinghbirdi3855 Před 2 lety +1

    ਵੀਰ ਜੀ graduate da ਓਹਦਾ ਮਤਲਬ , ਡਿਗਰੀਆਂ ਨਹੀਂ ਸੀ,ਓਹਦਾ ਮਤਲਬ c ke ਆਪਣੇ ਗੌਰਵਮਈ ਸਿੱਖ ਇਤਿਹਾਸ ਬਾਰੇ ਅੱਜ ਦੀ ਨੌਜ਼ਵਾਨ ਪੀੜ੍ਹੀ ਨੂੰ ਜਾਣਕਾਰੀ ਮਿਲੇ,,,,,,ਸੱਚੀ ਵੀਰੋ ਕੌਮ ਦਾ ਹੀਰਾ ਗਵਾ ਲਿਆ ਪੰਜਾਬ ਨੇ,

  • @praveenlata3190
    @praveenlata3190 Před 2 lety

    Rabbi Ruh c Sidhu😭😭😭😭

  • @surjansingh5913
    @surjansingh5913 Před 2 lety +1

    ਲਿਡਰੋ ਪੰਜਾਬ ਤੇ ਅੱਤਿਆਚਾਰ ਕਰਨਾ ਛੱਡ ਦਿਓ ਨਾਹੀ ਤੇ ਬਹੁਤ ਪਛਤਾ ਉਗੇ ਪੰਜਾਬ ਦਾ ਹੀਰਾ ਸਿਆਸਤ ਦੀ ਭੇਂਟ ਚਾੜ ਦਿੱਤਾ ਜੇ ਤੁਸੀਂ ਆਪਣੀਆਂ ਸ਼ਰਤਾਂ ਵਾਸਤੇ ਉਹ ਕਹਿੰਦਾ ਸੀ ਗੀਤਾਂ ਵਿੱਚ ਲੀਡਰ ਨੇ ਹੱਕਦਾਰ ਗੋਲੀ ਦੇ ਤੁਸੀਂ ਉਸ ਦੇ ਹੀ ਗੋਲੀਆਂ ਮਰਵਾ ਦਿੱਤੀਆਂ ਸਾਲੇਉ ਮਰ ਨਾ ਤੇ ਤੁਸੀਂ ਵੀ ਹੈ ਇਕ ਦਿਨ

  • @anmolghumaitvlog
    @anmolghumaitvlog Před 2 lety +3

    Shi gal Kiya baba ji ne

  • @baljittoor1905
    @baljittoor1905 Před 2 lety

    All true Singh Shaib ji

  • @VilzBoy
    @VilzBoy Před 2 lety +3

    ਖੁਦ ਨਾਲ ਖੁਦ ਜਿਹਾ ਖਿੱਤਾ ਚੱਕਿਆ........
    ਚੱਕਿਆਂ ਨਹੀਂ ਬਸ ਇਕੱਲਾ ਵਾਜਾ ਮਿੱਠੀਏ.....|🙏

  • @hardevbhatti9009
    @hardevbhatti9009 Před 2 lety +2

    Sai gal a brother 🙏🏽🙏🏽🙏🏽😭😭😭😭

  • @satnamsingh172
    @satnamsingh172 Před 2 lety

    Good.baba.ji

  • @sumandeepgill3849
    @sumandeepgill3849 Před 2 lety

    Very true

  • @dalbirkaur4948
    @dalbirkaur4948 Před 2 lety +2

    Wahaguru ji🙏🙏 😭😭

  • @gaganbaidwan3391
    @gaganbaidwan3391 Před 2 lety +3

    Right👍

  • @surindersinghbirdi3855
    @surindersinghbirdi3855 Před 2 lety +1

    ਹੁਣ ਗੱਲ ਹੈ ਕਿ ਓਹਦੀ ਇਸ ਸੋਚ ਉਪਰ ਪਹਿਰਾ ਦੇਣ ਦੀ,ਅਪਣੀ ਇਕੱਲੇ ਇਕੱਲੇ ਬੰਦੇ ਦੀ ਜ਼ਿਮੇਵਾਰੀ ਬਣਦੀ ਹੈ

  • @umarcheema4073
    @umarcheema4073 Před 2 lety +10

    REST in POWER LEGEND 💔😢

  • @shivanibhagat6123
    @shivanibhagat6123 Před 2 lety +2

    Bilkul shi bacheee

  • @gurisidhu6301
    @gurisidhu6301 Před 2 lety +1

    Miss you bai..😭😭

  • @ranjodhdhaliwal4001
    @ranjodhdhaliwal4001 Před 2 lety

    Bahut vadhiya vichar veer ji de

  • @allshortschannel463
    @allshortschannel463 Před 2 lety

    Sidhu moosewala dil ch rahe ga

  • @GURPALSINGH-kb3ky
    @GURPALSINGH-kb3ky Před 2 lety

    Sidu moosewala jindabad

  • @bahadursingh9718
    @bahadursingh9718 Před 2 lety

    Hor.vadia.kalakar.si.padai.de.bahut.gane.sj.uada.aeda.dhanbad.Lelewala..

  • @manveertanveer
    @manveertanveer Před 2 lety

    Prabhsimranjit Singh g shi khia glla Tusi saria justice Mosewala legend never die justice justice justice justice justice justice justice justice justice justice justice justice

  • @MANPREETKAUR-jh7ms
    @MANPREETKAUR-jh7ms Před 2 lety +8

    Waheguru ji veer di atma nu shanti bakhshan.. Plz veere di family nu insaaf miljna chida va

  • @SatnamSingh-vc9jo
    @SatnamSingh-vc9jo Před 2 lety

    ਭਾਈ ਸਾਹਬ ਜੀ ਬਹੁਤ ਸੱਚ ਹੈ ਪਰ ਸਰਕਾਰਾਂ ਸੱਚ ਨਹੀਂ ਬੋਲਣ ਦੇਦੀਆਂ ।

  • @BhupinderSingh-tf9lz
    @BhupinderSingh-tf9lz Před 2 lety

    Good 👍👍🙏🙏🙏

  • @meradeshhovepunjab2937
    @meradeshhovepunjab2937 Před 2 lety +6

    Baaba ji Saach aa heera gva lya assi

  • @gurmeetram1589
    @gurmeetram1589 Před 2 lety

    Nice Veer g sooch

  • @jaggugill5710
    @jaggugill5710 Před 2 lety +2

    Waheguru ji

  • @harvinderpaul2454
    @harvinderpaul2454 Před 2 lety +1

    U are right

  • @bhupinderkaur3806
    @bhupinderkaur3806 Před 2 lety

    Very nice speech.

  • @lalitdhiman7784
    @lalitdhiman7784 Před rokem

    👌👌👌❤️❤️

  • @shivanibhagat6123
    @shivanibhagat6123 Před 2 lety

    Bilkul sahi kha babajii

  • @gurvinnderkaur9578
    @gurvinnderkaur9578 Před 2 lety +1

    Yes he is a hira of punjab

  • @praveenlata3190
    @praveenlata3190 Před 2 lety +1

    Jaag jao patandaro bachao punjab nu 😭😭😭😭😭😭😭😭😭😭😭😭😭😭😭😭😭😭

  • @sukhmandersingh8599
    @sukhmandersingh8599 Před 2 lety

    ਬਹੁਤ ਵੱਡਾ ਘਾਟਾ ਪਿਆ ਪੰਜਾਬ

  • @themoviesknowledge7213
    @themoviesknowledge7213 Před 2 lety +4

    Sidhu 22 nu aa sab kuch pahla kehna chida c ,hon boln da koe faida nhi 1% v nhi 😭😭😭😭