ਧੀਆਂ ਦੇ ਦੁੱਖ🥹Dheeyan De Dukha EPI 8 PUNJABI WEB SERIES

Sdílet
Vložit
  • čas přidán 29. 06. 2024
  • Featuring:Manpreet kaur,Tari Bhangu,Happy Varma,Harman Chahal,Rani Kaur,kirna Kaur,Satnam,Gurwinder,Dimpal,Satta maan,Billa Bhangu,

Komentáře • 91

  • @sukhdeepsidhu2342
    @sukhdeepsidhu2342 Před 5 dny +6

    ਬਹੁਤ ਵਧੀਆ ਵੀਡੀਓ ਮਨਪ੍ਰੀਤ ਭੈਣ, ਪਰਮਾਤਮਾ ਕਰੇ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉💐🌸🌷

  • @SimranSingh-zx4wj
    @SimranSingh-zx4wj Před 5 dny +13

    ਮੇਰਾ ਤਾਂ ਮਨ ਉਦਾਸ ਹੋ ਜਾਂਦਾ ਇਹ ਵੀਡੀਓ ਦੇਖ ਕੇ ਕਿਉਂਕਿ ਮੇਰਾ ਵੀ ਭਰਾ ਨੀ 26 ਸਾਲਾਂ ਦਾ ਸੀ ਜਦੋਂ ਉਹ ਸਾਨੂੰ ਛੱਡ ਕੇ ਰੱਬ ਕੋਲੇ ਚਲਾ ਗਿਆ ਬਹੁਤ ਦੁੱਖ ਹੁੰਦਾ ਹੈ ਜਦੋਂ ਕੋਈ ਆਪਣਾ ਜਿਸ ਤਨ ਲੱਗੇ ਸੋ ਤਨ ਜਾਣੇ ਦੂਜਾ ਕੋਈ ਨਾ ਜਾਣੇ ਪ੍ਰੀੜ ਪੁਰਾਈ 😭😭 ਬਹੁਤ ਯਾਦ ਆਉਂਦੀ ਮੈਨੂੰ ਮੇਰੇ ਭਰਾ ਦੀ

  • @Iqbalkaur257
    @Iqbalkaur257 Před 5 dny +6

    ਪਰਮਾਤਮਾ ਤੁਹਾਨੂੰ ਤਰੁਕੀਆ ਬਖਸ਼ਣ ਪੁੱਤਰ ਜੀ👍👍👍👍👍👍👍👍👍👍 🎉🎉🎉🎉🎉

  • @SimranSingh-zx4wj
    @SimranSingh-zx4wj Před 5 dny +3

    ਅੱਜ ਦੇ ਸਮੇਂ ਵਿੱਚ ਕੋਈ ਕਿਸੇ ਦਾ ਨਹੀਂ ਸਭ ਪੈਸੇ ਦੇ ਯਾਰ ਨੇ ਚਾਹੇ ਉਹ ਕੋਈ ਵੀ 😢😢😢 ਸਾਡੇ ਨਾਲ ਵੀ ਭੈਣੇ ਇਹੋ ਜਿਹਾ ਕੁਝ ਹੀ ਹੋਇਆ ਸੀ

  • @kamlarani8052
    @kamlarani8052 Před 5 dny +1

    Manpreet thodi acting bahut vadiya aa God bless you beta🎉🎉🎉🎉❤❤❤❤❤

  • @Maninder_brar
    @Maninder_brar Před 4 dny

    ਮਨਪ੍ਰੀਤ ਤੁਸੀ ਪੈਸੇ ਦੇ ਕੇ ਚੰਗਾ ਨਹੀਂ ਕੀਤਾ ਤੇਰੇ ਸਹੁਰਿਆਂ ਨੇ ਤਾਂ ਤੇਰੇ ਨਾਲ ਪਹਿਲਾ ਵਾਲੀ ਹੀ ਕਰਨੀ ਆ ਪੈਸੇ ਮੁੜਨੇ ਵੀ ਨੀ ਲਾਲਚ ਹੋਰ ਵਦੋ ਓਹਨਾ ਦਾ,,ਬਹੁਤ ਵਧੀਆ ਵੀਡਿਓ ❤❤❤

  • @shindersingh5708
    @shindersingh5708 Před 5 dny

    ਬਹੁਤ ਵਧੀਆ ਵੀਡੀਓ ਮਨਪ੍ਰੀਤ ਵੇਟਾ ਤੇਰੀ ਭੋਲੀ ਜੀ ਉਦਾਸੀ ਦੇਖ ਕੇ ਬਹੁਤ ਦੁੱਖ ਹੋਇਆ ਧੀਆਂ ਦੀ ਸਾਰ ਧੀਆਂ ਵਾਲੇ ਹੀ ਜਾਣਦੇ ਹਨ ❤❤❤🎉🎉🎉

  • @neelamjindal9192
    @neelamjindal9192 Před 2 hodinami

    Very emotional story

  • @gauravarora4680
    @gauravarora4680 Před 4 dny

    मनप्रीत दी उदासी वेख के दिल बड़ा दुखी हो जानदा रब कुडाइया देवे ता बन्दे वीं चंगे देवे

  • @lakhvirsinghqupu
    @lakhvirsinghqupu Před 5 dny +1

    ਮਨਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @SimranSingh-zx4wj
    @SimranSingh-zx4wj Před 5 dny +1

    ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ਬਹੁਤ ਵਧੀਆ ਵੀਡਿਉ ਮਨੂ ਭੈਣੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @wiskyk2863
    @wiskyk2863 Před 5 dny

    Sada brother v Sanu sadd ke cheers gaya very sad bhaino

  • @user-yy1hs6pp7t
    @user-yy1hs6pp7t Před 5 dny +1

    Nice didi ❤❤

  • @user-ur8kx6nr5y
    @user-ur8kx6nr5y Před 5 dny +1

    ਮਨਪ੍ਰੀਤ ਬਹੂਤ ਬਦੀਆ ਐਕਟਿੰਗ ਤੇਰੀ ਕਮਾਲ ਕਰੀ ਜਾਂਦੀ

  • @gulbaharsinghshahpuria3682

    Very very good Movie ❤❤❤❤❤❤❤😂😂😂😂😂😂😂😂😂😂

  • @LovepreetLavie
    @LovepreetLavie Před 5 dny

    Nice acting manpreet ❤ didi

  • @GurpreetKaur-yx7uv
    @GurpreetKaur-yx7uv Před 4 dny

    Very emotional story 😢

  • @Kulwindermatta
    @Kulwindermatta Před 5 dny +1

    Very nice video g ❤

  • @harjinderdhindsa8433
    @harjinderdhindsa8433 Před 5 dny

    ❤❤❤❤ਨਾਈਸ

  • @jasmanbrar4538
    @jasmanbrar4538 Před 3 dny +1

    nice video dii ❤❤❤❤

  • @JasbirSingh-dr3kq
    @JasbirSingh-dr3kq Před 5 dny +1

    Nice video Manpreet

  • @amansidhu7086
    @amansidhu7086 Před dnem

    Bhut soni vodio

  • @user-ki5dl7it6t
    @user-ki5dl7it6t Před 4 dny

    Daljit kaur usa shaina very very good nice video

  • @user-ml4hg5kq4s
    @user-ml4hg5kq4s Před 5 dny

    Very nice story ji

  • @rajujatana3925
    @rajujatana3925 Před 5 dny

    Nice vade G

  • @kiranjeetsidhu7681
    @kiranjeetsidhu7681 Před 5 dny

    Manpreet nice vedo ❤

  • @SONYTV-h4y
    @SONYTV-h4y Před 4 dny

    Nice video 🎉🎉🎉🎉

  • @SimranSingh-zx4wj
    @SimranSingh-zx4wj Před 5 dny +1

    ਮਨਪ੍ਰੀਤ ਭੈਣੇ ਤੁਸੀਂ ਤੇ ਹਰਮਨ ਦੀਦੀ ਹਮੇਸ਼ਾ ਖੁਸ਼ ਰਿਹਾ ਕਰੋ

  • @sunitarani3265
    @sunitarani3265 Před 5 dny

    Very nice video

  • @AgandeepKaur
    @AgandeepKaur Před 5 dny +1

    Eda deya nu ki kre rab naa jeen joge naa maran joge😢

  • @sandeepsinghsingh1816

    Manpreet didi nest part jldi pao ji

  • @tanukaur10
    @tanukaur10 Před 5 dny +1

    ❤❤very Very nice video ji😊😊

  • @user-kw7wn4kv7g
    @user-kw7wn4kv7g Před 5 dny +1

    Very nice video didi ji 😊😊😊😊

  • @gurdeepsrangagansran8037

    Very nice video Manpreet bhan dai active bhut shone acting ❤

  • @user-jh6rt3yp6r
    @user-jh6rt3yp6r Před 2 dny

    ਵੀਡੀਉ ਤਾ ਕਾਫੀ ਚੰਗੀ ਹੈ ਘਰ ਚ ਬੰਦਾਹੋਵੱ ਤਾੰਂ

  • @sikandersingh6720
    @sikandersingh6720 Před 5 dny +1

    Ghiat video

  • @jassidhaliwal6730
    @jassidhaliwal6730 Před 5 dny

    Bhut sohni story 👌👌👌❤️❤️

  • @LakhwinderSingh-rt4mo

    ਨਾਇਸ ਵੀਡੀਓ ਮਨਪ੍ਰੀਤ ਜੀ

  • @paramjeetkaur4230
    @paramjeetkaur4230 Před 3 dny

    ਤਾਰੀ ਆਹ ਕਿਰਨ ਤਾਂ ਸੀ ਚੰਡਾਲ ਤੇ ਤੈਨੂੰ ਤਾਂ ਬੲਈ ਇਹ ਸ਼ੋਭਾ ਨਹੀਂ ਦਿੰਦਾ

  • @user-tr6dt5jp1g
    @user-tr6dt5jp1g Před 5 dny

    ❤❤❤bhut sohni vidya dedi ji

  • @user-ur8kx6nr5y
    @user-ur8kx6nr5y Před 5 dny

    ਅੱਜਕਲ ਕੁੜੀਆਂ ਜਵਾਂ ਨਹੀ ਸੁਣਦਿਆਂ ਮਨਪ੍ਰੀਤ ਤੂੰ ਕਿਓ ਜਬਾਬ ਨਹੀਂ ਦਿੰਦੀ ਇਨ੍ਹਾਂਨੂੰ

  • @user-pm4eh6bz7r
    @user-pm4eh6bz7r Před 5 dny

    Very nyc acting Manpreet de

  • @PalwinderKaur-fc8ls
    @PalwinderKaur-fc8ls Před 5 dny +1

    ❤❤❤❤

  • @manjitkaur-wy1tg
    @manjitkaur-wy1tg Před 5 dny

    ਸੋਹਰਿਆ ਨੂੰ ਪੁੱਛ ਕੇ ਵੇਖ ਉਹ ਦਿੰਦੇ ਐ, ਨਾਲ਼ੇ ਘਰਵਾਲੀ ਦਾ ਪਤਾ ਲੱਗਜੂ

  • @SandhuGora-wu7mc
    @SandhuGora-wu7mc Před 5 dny

    Very very very nice video manpreet 🎉🎉🎉

  • @lalitiwana5554
    @lalitiwana5554 Před 5 dny

    Happy gurwinder de ristedara nu ta bure puwai jandia ehnu keh ki apne peke to pusla oh ta dhi nu de hi denge

  • @SimranSingh-zx4wj
    @SimranSingh-zx4wj Před 5 dny

    ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਪੈਸੇ ਮੰਗਦਿਆਂ ਨੂੰ ਤੇ ਇਹ ਵੀ ਨਹੀਂ ਸੋਚਦੇ ਕਿ ਨਾ ਉਸ ਦਾ ਭਰਾ ਹੈ ਨਾ ਉਸ ਦਾ ਪਿਉ ਹੈ ਉਹ ਕਿੱਥੋਂ ਲੈ ਕੇ ਆਊਗੀ ਪੈਸੇ ਆ ਗੁਰਿੰਦਰ ਜਿਹਾ ਤਾਂ ਹੋਣੀ ਜਨਾਨੀ ਦੇ ਥੱਲੇ ਲੱਗਾ ਹੋਇਆ ਵਿਆਹ ਤੋਂ ਬਾਅਦ ਪਤਾ ਨਹੀਂ ਕੀ ਕਰੂਗਾ

  • @jaskarandhindsa6818
    @jaskarandhindsa6818 Před 5 dny

    Very very nice ❤❤❤

  • @manjindersingh5679
    @manjindersingh5679 Před 5 dny

    Very nice ji 👌

  • @Sarbjeetkaur_rel875.
    @Sarbjeetkaur_rel875. Před 5 dny

    Very nice 👍👍👍👍

  • @user-kf1sf3fh8e
    @user-kf1sf3fh8e Před 5 dny

    Nice ❤❤❤❤

  • @paramjeetparam9203
    @paramjeetparam9203 Před 5 dny

    Very nice video didi ji ❤❤👌👌

  • @JasvieerKaur-xk1jt
    @JasvieerKaur-xk1jt Před 5 dny

    Nice👍👍

  • @paramjeetkaur4230
    @paramjeetkaur4230 Před 5 dny

    ਠਗਨਾਮ ਆਇਆ ਠਗਾਂ ਦੇ ਠਗ ਪਰਾਉਣੇ ਮੰਗਣ ਰੋਟੀਆਂ ਭੁੰਨਣ ਦਾਣੇ ਪੱਲੇ ਨੀ ਧੇਲਾ ਕਰਦਾ ਮੇਲਾ ਮੈਲਾ ਆਪਣੇ ਰਿਸ਼ਤੇਦਾਰਾਂ ਦੇ ਧੱਕੇ ਖਾਂਦਾ ਫਿਰਦਾ ਐਂ ਸੌਹਰਿਆਂ ਤੋਂ ਜਾਕੇ ਲਿਆ ਕਿਉਂ ਤੀਵੀਂ ਪਿਛੇ ਪਿੱਛੇ ਲਗਕੇ ਅਕਲ ਦਾ ਅੰਨ੍ਹਾ ਹੋਇਆ ਫਿਰਦਾ ਐਂ ਮੰਗਤੇ ਨਾਮ ਇਕੱਠੇ ਹੋਏ ਸਾਰੇ ਰਿਸ਼ਤੇਦਾਰ ਚਮਚਿਚੜ ਬਣਕੇ ਚਿੰਬੜ ਰਹੇ ਸਾਰੇ

  • @karmjeetsingh8085
    @karmjeetsingh8085 Před 5 dny

    Very nice video ❤❤

  • @shallygill834
    @shallygill834 Před 5 dny

    Nice

  • @user-sp3ow2oe7h
    @user-sp3ow2oe7h Před 5 dny

    Mara v veer rab kol chala gaya mato sota c😢😢

  • @JashanMaan5911
    @JashanMaan5911 Před 5 dny

    🎉🎉

  • @chamkaur4729
    @chamkaur4729 Před 5 dny

    Nice video ji 😢😢😢😢

  • @kirandeep5861
    @kirandeep5861 Před 5 dny

    ❤❤❤

  • @GygVvv
    @GygVvv Před 4 dny

    ❤❤😂😂😂

  • @SimranSingh-zx4wj
    @SimranSingh-zx4wj Před 5 dny

    ਮਨਪ੍ਰੀਤ ਭੈਣੇ ਤੂੰ ਕਿੰਨੀ ਕੁ ਵਾਰ ਪੈਸੇ ਦੇਈ ਜਾਏਗੀ ਇਹਨਾਂ ਦਾ ਕਦੇ ਵੀ ਢਿੱਡ ਨਹੀਂ ਭਰਨਾ ਇਹੋ ਜਿਹੇ ਸਹੁਰੇ ਘਰ ਨਾਲੋਂ ਤਾਂ ਬੰਦਾ ਇਕੱਲਾ ਹੀ ਰਹਿ ਕੇ ਆਪਣਾ ਕੋਈ ਕੰਮ ਕਰ ਲਵੇ ਪਤਾ ਨਹੀਂ ਧੀਆਂ ਨੂੰ ਸਹੁਰੇ ਘਰ ਵਿੱਚ ਰਹਿਣ ਲਈ ਕਿੰਨਾ ਕੁਝ ਕਰਨਾ ਪੈਂਦਾ ਹੈ 😢

  • @khushidhaliwal5893
    @khushidhaliwal5893 Před 5 dny

    Video buhat sohni aa dee
    Part jldi le k aea kro,, wait buhat krni pendi aa

  • @BalwinderSingh-eq5sz
    @BalwinderSingh-eq5sz Před 5 dny

    👌👌👌👌👌👌👌👌👌

  • @paramjeetkaur4230
    @paramjeetkaur4230 Před 5 dny

    ਮਨਪ੍ਰੀਤ ਤੂੰ ਵੀ ਚੁਪਚਾਪ ਇਥੇ ਮਾਂ ਕੋਲੇ ਬੈਠ ਜਾ ਤੇ ਚਿੱਟੇ ਕਾਗਜ਼ ਵਰਗਾ ਕੋਰਾ ਜਵਾਬ ਦੇਂਦੇ ਇਨਾਂ ਮਾਂ ਪੁੱਤਾਂ ਦੀ‌ ਤਾਂ ਅਕਲ ਟਿਕਾਣੇ ਆਜੂਗੀ ਦੁਨੀਆਂ ਸਿਰਫ ਪੈਸੇ ਦੀ ਕੋਈ ਨੀ ਕੀਸੇ ਦਾ ਨਾਂ ਕੋਈ ਭੈਣ ਨਾਂ ਭਰਾ ਦੁਨੀਆਂ ਮਤਲਬ ਦੀ ਕੋਈ ਨੀ ਕੀਸੇ ਦਾ ਬੇਲੀ ਮਨਪ੍ਰੀਤ ਦੀ ਭੈਣ ਦਾ ਘਰ ਟੁੱਟ ਗਿਆ ਤੇ ਲੋਕ ਹਲਕੇ ਪੈਸਿਆਂ ਨੂੰ ਉਨ੍ਹਾਂ ਨੂੰ ਪੁੱਛਕੇ ਦੇਖੋ ਉਨਾਂ ਦੇ ਦਿਲ ਤੇ ਕੀ ਬੀਤਦੀ ਐ

  • @user-un7rk3ti6s
    @user-un7rk3ti6s Před 5 dny +1

    ਆਪ ਕਮਾਕੈ ਕੋਮ ਤੌਰ ਦੂਜੇ ਦੀ ਆਸ ਨਾ ਕਰੌ

  • @shallygill834
    @shallygill834 Před 5 dny

    ਛੇਤੀ ਲੈ ਕੇ ਆਇਆ ਕਰੋ ਐਪੀਸੋਡ

  • @user-jh6rt3yp6r
    @user-jh6rt3yp6r Před 2 dny

    ਤੁਸੀ ਮਨਪ੍ਰੀਤ ਪੈਸੇ ਦੇਕੇ ਚੰਗਾ ਨਹੀ ਕੀਤਾ

  • @user-hf5zx4tp5u
    @user-hf5zx4tp5u Před 5 dny

    Auti ji te tari tusi bohate hoshiyar na bno pr agli di maa ne check di photostet bna ke apne kol rakhi aa pese ta kdva hi lene aa

  • @manormagarg8197
    @manormagarg8197 Před 5 dny

    ❤❤❤🎉🎉🎉🎉👍👍👍👍👌👌👌👌👌👌👌

  • @user-un7rk3ti6s
    @user-un7rk3ti6s Před 5 dny

    ਗੁਸਾ ਚੜਦਾ ਵਿਡਿੳ ਦੇਖ ਕੈ

  • @agamjotsingh9166
    @agamjotsingh9166 Před 5 dny

    Saram kr tari

  • @user-ik3xx1sl3p
    @user-ik3xx1sl3p Před 5 dny

    🎉🎉