ਧੀਆਂ ਦੇ ਦੁੱਖ🥹Dheeyan De Dukha EPI 1 PUNJABI SERIES

Sdílet
Vložit
  • čas přidán 1. 06. 2024

Komentáře • 191

  • @ManpreetBrar97
    @ManpreetBrar97  Před měsícem +53

    sorry ji sarea nu hje new km a mera…..background music problem ayi 😌age ton next episode ch nhi ayu 😊assi khyal rakha gye 🙏🙏🙏🙏so thanks🫵🫵🫵😘

  • @ramamaan9623
    @ramamaan9623 Před měsícem +10

    ਹੋਰ ਧੀਆਂ ਸੁੱਤੀਆਂ ਉੱਠ ਕੇ ਨੀ ਖਾਂਦੀਆਂ ਆਹੀ ਦੁੱਖ ਮਾਰਦੇ ਆਂ ਧੀਆਂ ਦੇ 😢😢

  • @lakhvirkaursandhu1952
    @lakhvirkaursandhu1952 Před měsícem +8

    ਧੀਆ ਦੀ ਏਥੇ ਆਕੇ ਕਰਮ ਮਾੜੇ ਹੋ ਜਾਦੇ 😭😭😭

  • @rachhpalsingh78466
    @rachhpalsingh78466 Před měsícem +7

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @Iqbalkaur257
    @Iqbalkaur257 Před měsícem +10

    ਬਹੁਤ ਵਧੀਆ ਵੀਡੀਓ ਮਨਪ੍ਰੀਤ ਪੁੱਤ ਬਣਾਈ ਹੈ ਪਰਮਾਤਮਾ ਤੁਹਾਨੂੰ ਚੜਦੀਆ ਕਲਾ ਵਿੱਚ ਰੱਖਣ ਹਮੇਸ਼ਾ ਖੁਸ਼ ਰੱਖਣ ਜੀ 👍👍👍👍👍👍👍👍👍👍👍👍👍👍👍👍👍👍👍👍

  • @azamwarraich4278
    @azamwarraich4278 Před měsícem +7

    ਬੋਹਤ ਵਧੀਆ ਵੀਡੀਓ ਜੀ ਬਾ ਕਮਾਲ ਐਕਟਿੰਗ ਤੁਹਾਡੀ ਵੀਡੀਓ ਚ ਖੁਸ਼ੀ ਹੋਈ ਕੇ ਤੁਸੀਂ ਆਪਣੀ ਵੀਡੀਓ ਪ੍ਰੋਡਿਊਸ ਕੀਤੀ ਰੱਬ ਤਰੱਕੀਆਂ ਬਖਸ਼ੇ
    ਆਜ਼ਮ ਵੜੈਚ ਪੰਜਾਬ ਪਾਕਿਸਤਾਨ

  • @rachhpalsingh78466
    @rachhpalsingh78466 Před měsícem +4

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @JotKaur-gy6iw
    @JotKaur-gy6iw Před měsícem +3

    ਮਨਪ੍ਰੀਤ ਦੀਦੂ ਜੀ ਤੁਹਾਡੀ ਐਕਟਿੰਗ ਬਹੁਤ ਹੀ ਸਿਰਾ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ਣ ਲਵ ਯੂ ਦੀਦੂ ਲਵ ਯੂ ਟੂ 😍😍😘😘🥰♥️♥️♥️♥️

  • @kahlon899
    @kahlon899 Před měsícem +3

    ਮੁਬਾਰਕਾਂ ਭਾਈ ਕੁੜੀਏ ਆਪਣੇ ਨਾਂ ਦਾ ਚੈਨਲ ਬਣਾ ਲਿਆ ਵਾਹਿਗੁਰੂ ਤਰੱਕੀਆਂ ਬਖਸ਼ੇ 🌳🌳🌳🌳🌳🌳 ਵੀਡੀਓ ਤੇ ਵਿਡੀਉ ਆਵੇ ਪਹਿਲਾਂ ਵਾਂਗ ਪਰਿਵਾਰ ਚ ਦੇਖਣ ਆਲੀਆਂ ਬਣਾਈ ਮਨਪ੍ਰੀਤ ਉਹਦਾ ਤਾਂ ਤੂੰ ਸਿਆਣੀ ਧੀ ਆ ਬੇਬੇ ਬਾਪੂ ਦੀ ਵਾਹਿਗੁਰੂ ਮਹਿਨਤੀ ਬੰਦੇ ਨਾਲ ਹੁੰਦਾ ਹੈ ਗੱਲ ਗ਼ਲਤ ਨਾ ਸੋਚੀਂ ਬੱਚਿਆਂ ਨੂੰ ਕਹਿਣ ਦਾ ਹੱਕ ਹੁੰਦਾ ਹੈ ਵੱਡੀਆਂ ਦਾ👍👍🌳🌳🌳

  • @manjitkaur-wy1tg
    @manjitkaur-wy1tg Před měsícem +3

    ਮਾਪਿਆਂ ਦੇ ਘਰ ਤਾਂ ਧੀਆਂ ਰਾਜਕੁਮਾਰੀਆਂ ਦੀ ਤਰਾਂ ਪਲਦੀਆਂ ਪਰ ਜਦੋਂ ਵਿਆਹੀਆਂ ਜਾਂਦੀਆਂ ਫਿਰ ਕਿਸਮਤ ਦਾ ਪਤਾ ਲੱਗਦਾ, ਰੱਬਾ ਜੇ ਧੀਆਂ ਦਿੰਦਾ ਤਾਂ ਉਹਨਾਂ ਦੀ ਕਿਸਮਤ ਵੀ ਚੰਗੀ ਲਿਖ ਦਿਆ ਕਰ ਤਾਂ ਜੋ ਮਾਪੇ ਰੋਜ਼ ਰੋਜ਼ ਉਸ ਬਾਰੇ ਸੋਚ ਕੇ ਨਾ ਮਰਨ, ਮਾਪਿਆਂ ਬਾਰੇ ਸੋਚ ਕਿ ਹੀ ਕਿਸਮਤ ਚੰਗੀ ਲਿਖ ਦਿਆ ਕਰ

  • @kudisangrurwali5213
    @kudisangrurwali5213 Před měsícem +6

    Bhout sona kam kita sare team ne
    Best of luck manpreet
    Rabb tanu hmesa chardikla ch rakhe

  • @gurjindersingh3638
    @gurjindersingh3638 Před měsícem +3

    ਬਹੁਤ ਵਧੀਆ ਵੀਡੀਓ ਮਨਪ੍ਰੀਤ ਕੌਰ ਬੇਟਾ ਜੀ 🙏 ਆਲ ਟੀਮ ਗੁੱਡ ਅਕਟਿੰਗ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @user-tl7hx9cy4e
    @user-tl7hx9cy4e Před 16 dny

    Parmatmaa sariiaa kudia nu khush rakhee kde b ada di zindagi na dekhi pyee😢😢😢😢

  • @gaganmallhi6202
    @gaganmallhi6202 Před měsícem +1

    ਭੈਣੇ ਮੈ ਸਮਾਜ ਤੋ ਡਰਦੀ ਤੇ ਆਪਣੇ ਮਾਪਿਆਂ ਦੀ ਇੱਜ਼ਤ ਕਰਕੇ ਇੱਕ ਘਟੀਆ ਇਨਸਾਨ ਨਾਲ ਦਸ ਸਾਲ ਲੰਘਾਏ ਨੇ ਆਖੀਰ ਹੋਇਆ ਤਲਾਕ ਹੀ ਮੇਰਾ ਬਹੁਤ ਔਖਾਂ ਭੈਣੇ ਮਾੜੇ ਇਨਸਾਨ ਨਾਲ ਰਹਿਣਾ

  • @BalwantSingh-ej3xc
    @BalwantSingh-ej3xc Před měsícem +1

    ਵਧੀਆ ਹੋਇਆ ਭੈਣੇ ਕੰਜਰਾਂ ਨਾਲੋਂ ਹੈੜਾ ਸੁੱਟ ਗਿਆ ਕੁੱਤੇ ਬਹੁਤ ਫਿਰਦੇ ਆ ਵਧੀਆ ਆਪਦੀ ਜ਼ਿੰਦਗੀ ਜੀ

  • @SimranSingh-zx4wj
    @SimranSingh-zx4wj Před měsícem +2

    ਮਨ ਉਦਾਸ ਹੋ ਗਿਆ ਵੀਡਿਉ ਦੇਖਕੇ

  • @youthdeziresshorts8156
    @youthdeziresshorts8156 Před měsícem +2

    ਬਹੁਤ ਹੀ ਘੈਂਟ ਵੀਡੀਓ Best of luck Manpreet keep it up 🎉

  • @veerpalsidhu4707
    @veerpalsidhu4707 Před měsícem +1

    Bhot vdia story aa g end gl bat ❤

  • @S.S.BRAR13
    @S.S.BRAR13 Před 23 dny

    ਵਾਹਿਗੁਰੂ ਜੀ ❤️🙏

  • @ManjeetKaur-nn3en
    @ManjeetKaur-nn3en Před měsícem +2

    Bhut sohni video putt😊 God bless you ....wait a next part di .....manpreet best act ❤❤

  • @shindersingh5708
    @shindersingh5708 Před měsícem +2

    ਮਨਪ੍ਰੀਤ ਵੇਟਾ ਵੀਡੀਓ ਬਹੁਤ ਹੀ ਵਧੀਆ ਤੇ ਸਟੋਰੀ ਦਰਦ ਭਰੀ ਹੈ ਸਾਰੀ ਟੀਮ ਦਾ ਧੰਨਵਾਦ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ ❤❤🎉🎉

  • @HasanKhan-kw6of
    @HasanKhan-kw6of Před měsícem +3

    ਬਹੁਤ ਵਧੀਆ ਵੀਡੀਓ ❤

  • @jsa-bb2mf
    @jsa-bb2mf Před měsícem +4

    Vary vary vary nice video

  • @LakhwinderSingh-rt4mo
    @LakhwinderSingh-rt4mo Před měsícem +1

    ਨਾਇਸ ਮਨਪ੍ਰੀਤ ਵੀਡੀਓ ਆ

  • @Rani_bhua001
    @Rani_bhua001 Před měsícem +2

    Waheguru ji ਖੁਸ਼ ਰੱਖੇ

    • @ManpreetBrar97
      @ManpreetBrar97  Před měsícem

      ❣️❣️❣️

    • @DeepSingh-ej8fn
      @DeepSingh-ej8fn Před měsícem

      Mata ji tuc gaddi aa wali bnke bahut vdya song gaye a c chamkila sunaye aa tohade v blog dekh de hune aa didi de channel te 😊

  • @SimranSingh-zx4wj
    @SimranSingh-zx4wj Před měsícem

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @user-vk1it7sc6d
    @user-vk1it7sc6d Před měsícem +1

    Bhut sohni vdo didi ji meri sister aa ohde naal te sachi eda hi ho ria 🥺

  • @Gaming_With_Sukh_
    @Gaming_With_Sukh_ Před 9 dny +1

    Very nice video🎉🎉🎉

  • @manpreetdhaliwal2002
    @manpreetdhaliwal2002 Před měsícem +1

    So nice sis this story amd good work all team carry on this work God bless you ❤️❤️

  • @DubaialaMour
    @DubaialaMour Před měsícem +1

    Nice story manpreet bhane ❤❤😊

  • @khushwantkaurgurtajsingh804
    @khushwantkaurgurtajsingh804 Před měsícem +1

    ਬੁਹਤ ਵਧੀਆ ਵੀਡੀਓ

  • @lakhvirsinghqupu
    @lakhvirsinghqupu Před měsícem

    ਮਨਪ੍ਰੀਤ ਭੈਣ ਵੀਡੀਓ ਬਹੁਤ ਸੋਹਣੀ ਹੈ ਰੱਬ ਹਮੇਸ਼ਾ ਤਰੱਕੀਆਂ ਬਖਸਣ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @seeramehraj2174
    @seeramehraj2174 Před měsícem +2

    Very nice video ji ❤❤

  • @Gaming_With_Sukh_
    @Gaming_With_Sukh_ Před 9 dny +1

    Very nice video I love you manpreet sis❤❤❤

  • @RajveerSingh-el1om
    @RajveerSingh-el1om Před měsícem +1

    Nice video manpreet

  • @gurvindersandhu6063
    @gurvindersandhu6063 Před měsícem +1

    Bhut vdia lgi a❤

  • @gurbakhshishsinghsohi3084
    @gurbakhshishsinghsohi3084 Před měsícem +2

    Congratulations to Manpreet Brar Beti, Very nice, Carry on guys

  • @JaspalKaur-wo6uz
    @JaspalKaur-wo6uz Před měsícem +1

    Thx ji ਆਪ ਜੀ ਦਾ ਕਮੈਟ ਪੜ੍ਰਨ ਲਈ ਮਨਪ੍ਰੀਤ ਦੀਦੀ ਜੀ ਮੈ ਆਪ ਜੀ ਦੀਆ ਸਾਰੀਆ ਵੀਡੀਓ ਵੇਖਦੀ ਏ ਤੇ ਆਪ ਜੀ ਦੀ ਐਕਇੰਗ ਬਹੁਤ ਸੋਹਣੀ ਹੁੰਦੀ ਏ ਉਹ ਚਾਹੇ ਕੋਈ ਵੀ ਰੋਲ ਹੋਵੇ ਵਾਹਿਗੁਰੂ ਆਪ ਜੀ ਨੂੰ ਤਰੱਕੀਆ ਬਖਸੇ 🙏🏻👍

  • @user-ep9ui3gp1l
    @user-ep9ui3gp1l Před měsícem +1

    Bahut Sohni video ❤

  • @gurmalsingh3892
    @gurmalsingh3892 Před měsícem +5

    ਮਨਪ੍ਰੀਤ ਆਪ ਦੀ ਐਕਟਿੰਗ ਬਹੁਤ ਘੈਂਟ ਹੈ ਇਹ ਧੀਆ ਦੇ ਦੁਖ ਝਲਣੇ ਬਹੁਤ ਔਖੇ ਹੁੰਦੇ ਨੇ ਹਰਮਨ ਨੂੰ ਰੋਟੀ ਦੇਖ ਕੇ ਮੇਰਾ ਵੀ ਰੋਣ ਨਿਕਲ ਗਿਆ ਮੁਲਕ ਦੀ ਆਵਾਜ ਬਹੁਤ ਜਿਆਦਾ ਹੈ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਜੀ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ❤❤❤❤❤

    • @azamwarraich4278
      @azamwarraich4278 Před měsícem

      ਓਕੇ ਜੀ ਧੰਨਵਾਦ 👍👍👍👍👍👍👍👍👍👍👍👍👍👍

  • @rajujatana3925
    @rajujatana3925 Před měsícem +1

    , ਬਹੁਤ ਵਧੀਆ ਵੀਡੀਓ❤❤❤🎉🎉

  • @beetubeetu3797
    @beetubeetu3797 Před měsícem

    Very nice video 👌👍music di awaaz bahut c sister ❤

  • @rajinderkaler2173
    @rajinderkaler2173 Před měsícem +1

    Very beautiful video lagi manpreet ji👌👌👌👌👌❤❤❤❤
    Manpreet ji back ground music band kareo next part ch
    Awaz bhut dicturb kardi aa
    Kush samj nhi aunda fir

  • @darshankaur7316
    @darshankaur7316 Před 13 dny +1

    Beti ka dukh bhot bura hota h
    Moti nagar

  • @gulbaharsinghshahpuria3682
    @gulbaharsinghshahpuria3682 Před měsícem

    Very good Movie 🎉🎉🎉🎉🎉🎉🎉🎉🎉🎉🎉🎉🎉

  • @user-gs3cb8no9n
    @user-gs3cb8no9n Před měsícem +2

    Shabash mera putt vadia kam mere put nu pehli video dia bohot bohot mubarka Parmatma mere put nu bohot tarakia bhkshe puri team nu badai tera uncle bahal Mansa

    • @ManpreetBrar97
      @ManpreetBrar97  Před měsícem

      thanks uncle ji sode pyar nall a ❣️❣️❣️❤️

  • @user-ms9kz4zp3q
    @user-ms9kz4zp3q Před měsícem +1

    Bahut sohna concept manpreet Didi te acting v bahut sohni sareyea di keep growing🎉❤

  • @gillgill2372
    @gillgill2372 Před měsícem +1

    Nice❤ video❤ ji❤❤

  • @happymansa20
    @happymansa20 Před měsícem +1

    ਦੋਸਤੋ ਵੀਡਿਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ❤️

  • @sukhwinderdhaliwal2033
    @sukhwinderdhaliwal2033 Před měsícem +1

    ਸਾਜ਼ਾਂ ਦੀ ਆਵਾਜ਼ ਬਹੁਤ ਜ਼ਿਆਦਾ ਹੈ ਇਹਨੂੰ ਪਹਿਲਾਂ ਘੱਟ ਕਰੋ ਵੀਡੀਓ ਵਿਚ ਤਾਂ ਪਤਾ ਨਹੀਂ ਲੱਗਦਾ ਕੀਚੱਲ ਰਿਹਾ ਐ

  • @hardeepdharni8697
    @hardeepdharni8697 Před měsícem

    ਮਨਪ੍ਰੀਤ ਮਿਉਜਕ ਬਹੁਤ ਵੱਜਦਾ ਅਗਲੀ ਵਾਰੀ ਬੰਦ ਕਰ ਦੇਣਾ ਬਾਕੀ ਵੀਡੀਉ ਵਹੁਤ ਵਧੰੀਆ ਏ ਭਵਕ ਕਰਨ ਵਾਲੀ ਸਟੋਰੀ ਏ

  • @gurkirat_singh_bamrah
    @gurkirat_singh_bamrah Před 10 dny

    Very nice story ji❤

  • @allupdate141
    @allupdate141 Před měsícem +1

    Manpreet Sis thudi acting bhot ghaint a te tusi bhot hi cute a thunu koi big movie vich v kam kareo rabb thunu bhot success deve❤❤

  • @SandhuGora-wu7mc
    @SandhuGora-wu7mc Před měsícem +1

    Good manpreet 🎉🎉🎉very nice video 🎉🎉

  • @GurpreetKaur-yx7uv
    @GurpreetKaur-yx7uv Před měsícem

    Very emotional story God bless 😢

  • @DeepSingh-ej8fn
    @DeepSingh-ej8fn Před měsícem +1

    Manpreet didi tohadi video dekh k mera v rona nikl ge aa

  • @user-dj5wo8rh3l
    @user-dj5wo8rh3l Před měsícem

    Bhut soni vodio ❤❤❤

  • @BalrajSingh-uy4um
    @BalrajSingh-uy4um Před měsícem +1

    Nic story preet ji good 👍 ❤❤

  • @jassidhaliwal6730
    @jassidhaliwal6730 Před 20 dny

    👌🏻👌🏻👌🏻👍👍

  • @gaganmallhi6202
    @gaganmallhi6202 Před měsícem

    ਮੈਂ ਵੀ ਹਰਮਨ ਵਾਂਗੂੰ ਵਾਲਾ ਰੋਂਦੀ ਸੀ ਤਿੰਨ ਮਹੀਨੇ ਦਾਖਲ ਰਹੀ ਸੀ ਹਸਪਤਾਲ ਵਿਚ

  • @lovelykvlogs
    @lovelykvlogs Před měsícem +1

    good work Manpreet 👍👍👍

  • @desifilmawale
    @desifilmawale Před měsícem +1

    Buhat vdya sis

  • @SonuSingh-ii5oo
    @SonuSingh-ii5oo Před měsícem +1

    Very nice video Manpreet ji

  • @armaansingh1468
    @armaansingh1468 Před měsícem +1

    Daljit. Kaur. USA. Very. Very. Very. Good.

  • @RdhmovieVickybhartwaj
    @RdhmovieVickybhartwaj Před měsícem +1

    Good very good nice video 👍👍

  • @hardeepdharni8697
    @hardeepdharni8697 Před měsícem +1

    ਮਨਪ੍ਰੀਤ ਮਿਉਜਕ ਬਹੁਤ ਵੱਜਦਾ ਅਗਲੀ ਵਾਰੀ ਬੰਦ ਕਰ ਦੇਣਾ ਬਾਕੀ ਵੀਡੀਉ ਵਹੁਤ ਵਧੰੀਆ ਏ ਭਵਕ ਕਰਨ ਵਾਲੀ ਸਟੋਰੀ ਏ ਭਾਈ ਮਿਉਜਕ ਕੁਝ ਨੀ ਸਮਝ ਲੱਗਦੀ ਪੱਟੀ ਮੇਸ ਕੀਤਾ ਏ ਮਿਉਜਕ ਨੇ ਇਹ ਗਲਤੀ ਸ਼ਿੰਗਾਰੋ ਸਾਰੀ ਟੀਮ 😢😢😢😢

  • @GurdeepDarshan
    @GurdeepDarshan Před měsícem

    🔥🔥🔥🔥🎉🎉🎉🎉

  • @JasmeenKaur-fw2in
    @JasmeenKaur-fw2in Před měsícem +2

    Nice g

  • @kamlarani8052
    @kamlarani8052 Před měsícem +1

    Very nice video par Kirna da dimag tan kush hor hi soch rha hai🎉🎉🎉❤❤❤❤❤❤

  • @jashandeep9746
    @jashandeep9746 Před měsícem +1

    Nice story ❤❤

  • @dhanwantsingh9111
    @dhanwantsingh9111 Před měsícem +1

    Very nice video 📹 Ds mann usa 🇺🇸

  • @Grewal_saab9804
    @Grewal_saab9804 Před měsícem +1

    Nice video ji

  • @manwindersinghgill6793
    @manwindersinghgill6793 Před měsícem +1

    Very nice video ❤❤❤

  • @ParmjitSidhu-gk9fq
    @ParmjitSidhu-gk9fq Před 10 hodinami

    👌👌👌😢😢

  • @HARJOTSINGH-sd8pj
    @HARJOTSINGH-sd8pj Před měsícem +1

    ❤❤

  • @JasmeenKaur-fw2in
    @JasmeenKaur-fw2in Před měsícem +2

    2 episode kadu aoga g 🎉❤

  • @harwinderkaur-iq5op
    @harwinderkaur-iq5op Před měsícem +1

    Very nice video 👌👌♥️♥️

  • @RaniSinghrajputbhatti
    @RaniSinghrajputbhatti Před měsícem

    Betiya nal aahi hunda😊

  • @PalwinderKaur-fc8ls
    @PalwinderKaur-fc8ls Před měsícem +1

    ❤❤❤❤

  • @user-cc1xc9me6t
    @user-cc1xc9me6t Před měsícem

    Nycoo story nxt part kdo bhejo ge

  • @azamwarraich4278
    @azamwarraich4278 Před měsícem +1

    ਬੈਕ ਗਰਾਉਂਡ ਮਿਊਜ਼ਕ ਐਨਾ ਤੇਜ ਹੈ ਕੇ ਆਵਾਜ਼ ਨੂੰ ਦਬਾ ਗਿਆ ਹੈ ਅਗਲੇ ਪਾਰ੍ਟ ਵਿਚ ਧਿਆਨ ਦੇਣਾ ਇਸ ਚੀਜ ਵੱਲ
    ਅੰਜਾਮ ਵੜੈਚ ਪਾਕਿਸਤਾਨ

    • @ManpreetBrar97
      @ManpreetBrar97  Před měsícem

      hnjii ❤️❣️

    • @azamwarraich4278
      @azamwarraich4278 Před měsícem

      ਤੁਸੀਂ ਸਬ ਤੋਂ ਪਹਿਲੀ ਕਿਸ ਵੀਡੀਓ ਚ ਕੱਮ ਕੀਤਾ ਸੀ ਮਨਪ੍ਰੀਤ

  • @laddiaulakh4394
    @laddiaulakh4394 Před měsícem +1

    ❤❤❤❤❤❤

  • @ShinderKaur-to3oe
    @ShinderKaur-to3oe Před 7 dny

    ❤❤❤❤❤❤❤❤👍👍

  • @Gagandeep_Dhillon99
    @Gagandeep_Dhillon99 Před měsícem

    ❤❤❤

  • @ਸਰਬਜੀਤ
    @ਸਰਬਜੀਤ Před 25 dny

    ਮਿਊਜ਼ਿਕ ਵਾਲਾ ਵੀਡੀਓ ਚ ਆਵਾਜ ਬਹੁਤ ਘੱਟ ਆਉਂਦੀ aa

  • @harleenandchehakpreetdhill3252

    ❤️❤️❤️👍👍👍

  • @ranjitsinghdhaliwal2294
    @ranjitsinghdhaliwal2294 Před měsícem

    Vedio bhut emotional and nice aa.but sound bhut aa ji

  • @sukhdeepsidhu2342
    @sukhdeepsidhu2342 Před měsícem +1

    ਬਹੁਤ ਵਧੀਆ ਵੀਡੀਓ ਮਨਪ੍ਰੀਤ ਭੈਣ, ਪਰਮਾਤਮਾ ਕਰੇ ਹਮੇਸ਼ਾ ਖੁਸ਼ ਰਹਿਣ ਮਨਪ੍ਰੀਤ ਭੈਣ 🎉 💐🌷🌹

  • @JaspalKaur-wo6uz
    @JaspalKaur-wo6uz Před měsícem +1

    ਟਉਨ ਦੀ ਅਵਾਜ ਬਹੁਤ ਜਿਆਦ ਏ ਆਪ ਜੀ ਦੀ ਗੱਲ ਤਾ ਸੁਣਦੀ ਹੀ ਨਹੀ

    • @ManpreetBrar97
      @ManpreetBrar97  Před měsícem

      next episode ch eh problem ni auni sorry ji ❣️🙏

  • @daljitdhaliwal8084
    @daljitdhaliwal8084 Před měsícem +2

    ਮਿਊਜਿਕ ਬਹੁਤ ਊਚਾ ਹਾ

    • @ManpreetBrar97
      @ManpreetBrar97  Před měsícem

      sorry bai age ton ni problem auni ❣️❣️

  • @mohitbedi6934
    @mohitbedi6934 Před 13 dny +1

    Music band karo nice video

  • @semidirba4157
    @semidirba4157 Před měsícem

    Best wishes y ,💐🍀

  • @KaurkamaljeetDhindsa
    @KaurkamaljeetDhindsa Před měsícem +2

    ❤❤❤🎉

  • @user-ki5dl7it6t
    @user-ki5dl7it6t Před měsícem +1

    Daljit kaur shaina usa very very good very very very nice video

  • @user-oq4de4lg1u
    @user-oq4de4lg1u Před měsícem +1

    Music very loud gall smaj ni pandi.

  • @KulwinderKaur-kj9rx
    @KulwinderKaur-kj9rx Před měsícem +1

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🌴💘🌴💘🌴💘🌴💘🌴💘🌴💘🌴

  • @RajeevKumar-ox2ki
    @RajeevKumar-ox2ki Před měsícem +1

    Manpreet putt concept to bhut Acha Hai pr back ground music ki volume bhut hi jyada high hai thoda Kam kro

    • @ManpreetBrar97
      @ManpreetBrar97  Před měsícem

      hnji age ton khyal rakha gye ❣️❣️❣️

  • @SudeshVerma-is4rb
    @SudeshVerma-is4rb Před 13 dny +1

    Volume please close kar do

  • @narangsingh8329
    @narangsingh8329 Před měsícem +2

    Wadia story ghaint acting😂👌👍

  • @poonamsharma8753
    @poonamsharma8753 Před měsícem +1

    Pahla music tik kar liya karo