Gurdaspur ਤੱਕ Parneet Kaur ਦਾ ਵਿਰੋਧ... ਕਿਸਾਨ ਪੁੱਛਦੇ ਆਗੂਆਂ ਨੂੰ ਸਵਾਲ ਕਰਨ ’ਤੇ ਕੁੱਟਮਾਰ ਕਿਉਂ?

Sdílet
Vložit
  • čas přidán 5. 05. 2024
  • ਗੁਰਦਾਸਪੁਰ ਤੱਕ ਪ੍ਰਨੀਤ ਕੌਰ ਦਾ ਵਿਰੋਧ... ਕਿਸਾਨ ਪੁੱਛਦੇ ਆਗੂਆਂ ਨੂੰ ਸਵਾਲ ਕਰਨ ’ਤੇ ਕੁੱਟਮਾਰ ਕਿਉਂ?
    #gurdaspur #farmerprotest #loksabhaelection2024 #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 16

  • @bhupinderjitsingh6987
    @bhupinderjitsingh6987 Před měsícem +4

    ਦੋਨਾਂ ਦਾ ਠੀਕ ਐ ਜੀ ਇਹ ਕਿਸੇ ਦੇ ਮਿੱਤ ਨਹੀਂ

  • @NarinderSingh-mg4sw
    @NarinderSingh-mg4sw Před měsícem +2

    ਕਿਸਾਨ ਮਜਦੂਰ ਯੂਨੀਅਨ ਏਕਤਾ ਜਿੰਦਾ ਬਾਅਦ ਮੋਦੀ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ

  • @ParamjitsinghSingh-cm7rf
    @ParamjitsinghSingh-cm7rf Před měsícem +2

    Ja para

  • @VijayMehra-of6tx
    @VijayMehra-of6tx Před měsícem +2

    Veer ji kisan nu kise hor ne ni mareya balki tuci aap mareya

  • @V.kumaar
    @V.kumaar Před měsícem +2

    Kisaan nhin commerade Lana hai desh virodhi funding ho rahi hai

  • @avtarsandhu4758
    @avtarsandhu4758 Před měsícem +1

    ਪੁਤਲੇ ਤੁਸੀਂ ਇਹ ਆਪਣੇ ਜਾਣਦੇ ਪਏ ਪੁਤਲੀਆ ਸਾੜੀਆ ਗਲ ਨਹੀਂ ਬਣਨੀ ਤੁਸੀਂ ਆਪਣੇ ਓਮੀਦ ਵਾਰ ਖੜ੍ਹੇ ਕਰੋ ਮੋਦੀ ਦੇ ਜੋਗੀ ਅਮਤਸਾਹ ਦੇ ਹੋਰ ਸਾਰੇ ਹਿੰਦੋਸਤਾਨ ਵਿਚ ਆਪਣੀ ਸਰਕਾਰ ਬਣਾਓ ਕਿਸਾਨ ਜਥੇਬੰਦੀਆਂ ਨੂੰ ਨਾਲ਼ ਲੇ ਕਿ ਪੁਰਾ ਦੇਸ ਸੰਭਾਲੋ ਪੱਜ ਸਾਲ ਤੋ ਬਹਿਦ ਵਿੱਚ ਮੋਕਾ ਤੁਸੀਂ ਸਾਬ ਲਓ ਜੇ ਤਵਾਡੇ ਵਿਚ ਕੋਈ ਕਰਤੂਤ ਹੇਗੀ ਆ ਤੇ ਆਪਣਾ ਪ੍ਰਦਾਨ ਮੰਤਰੀ ਬਣਾਓ ਉਹ ਤੇ ਆਪ ਭਖਾਰੀ ਹਨ ਜੇਨਾ ਕੋਲੋ ਜਾ ਕੇ ਤੁਸੀਂ ਭੀਖ ਮੰਗਦੇ ਜੇ ਉਨ੍ਹਾਂ ਨੇ ਤਵਾਥੋ ਮੁਲ ਪੈਦਾਵਾਰ ਖਰੀਦੀ ਹੈ ਫਰੀ ਦੀ ਬਿਜਲੀ ਕਈ ਹੋਰ ਸਬਸਿਡੀ ਦੇ ਕੇ ਤੁਸੀਂ ਉਨ੍ਹਾਂ ਤੋ ਵੀ ਵੱਡੇ ਪਖਾਰੀ ਜੇ ਮਗਤੇ ਜੇ ਉਨ੍ਹਾਂ ਦੇ ਘਰ ਦਾ ਰਾਜ ਨਹੀਂ ਹੈਗਾ ਤਵਾਡੀਆ ਸਾਰੀਆ ਮਗਾ ਮਨ ਲੇਣ ਮਗਤਇਓ ਪਤਾ ਨਹੀਂ ਕਹਿੜੀ ਪਾਰਟੀ ਨੇ ਦੋਜੀ ਪਾਰਟੀ ਨੂੰ ਜੇਲ੍ਹ ਵਿਚ ਸੁੱਟ ਦੇਣਾ ਮੋਦੀ ਜਾ ਕੋਈ ਵੀ ਸਰਕਾਰ ਪਕੀ ਨਹੀਂ ਬੇਠੀ ਰਹਿਦੀ ਤੁਸੀ ਆਪਣੇ ਕਨੂਨ ਬਣਾ ਲਓ ਆਪਣੀ ਸਰਕਾਰ ਬਣਾ ਕੇ ਨਾਲੇ ਲਾਲ ਕਿਲ੍ਹੇ ਤੇ 26ਜਨਵਰੀਵਾਲੇ ਦਿਨ ਖਾਲਸਸਤੀਆ ਵਾਲਾ ਝੱਡਾ ਚੜਾਦਿਓ ਇਸ ਤਰ੍ਹਾਂ ਗੁਡਾ ਗਰਦੀ ਕਰਕੇ ਤਵਾਨੂ ਜੁਤੀਆਂ ਹੀ ਪੈਣੀਆ ਬਣੀਆਂ ਫੁਕਰੀਆ ਮਾਰਦੇ ਸੀ ਅਸੀਂ ਦਿਲੀ ਜਾ ਕੇ ਹੀ ਰਹਿਣਾ ਫੇਰ ਕਿਓ ਭਜੇ ਜੇ ਚਿਤਣਾ ਵਿਚ ਪੁਸ ਲੇ ਕਿ ਇਕ ਮਗਤੇ ਬਣੇ ਜੇ ਦੋਜੇ ਪਾਸੇ ਸਰਕਾਰ ਨਾਲ ਟਕਰ ਲੈਣ ਦੀ ਗਲ ਕਰਦੇ ਪਹਿਲਾਂ ਅਸੀਂ ਇਦਰਾ ਗਾਂਧੀ ਮਾਰੀ ਹੁਣ ਮੋਦੀ ਤੇਰੀ ਵਾਰੀ ਤੁਸੀਂ ਤੇ ਆਪ ਕੀਤੀ ਛਿੱਤਰ ਖਾਣ ਦੀ ਤਿਆਰੀ

  • @rameshram7318
    @rameshram7318 Před měsícem +1

    Tosi gar baith k vote pao

  • @user-mo8kd4tq3s
    @user-mo8kd4tq3s Před 29 dny

    ਸਾਬ ਝੂਠ ਬੋਲਦੇ ਨੇ

  • @user-sc3ds6bd2d
    @user-sc3ds6bd2d Před měsícem +2

    BJP mardabad

  • @bhupinderjitsingh6987
    @bhupinderjitsingh6987 Před měsícem +1

    Good

  • @SurprisedHoverboard-od4fk
    @SurprisedHoverboard-od4fk Před měsícem +1

    gjjh

  • @palasinghsandhujatsikh9929
    @palasinghsandhujatsikh9929 Před měsícem

    ਕਿਸਾਨ ਜਥੇਬੰਦੀਆ ਦੇ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਕਰਨ ਕਰ ਕੇ ਲੋਕ ਸਭਾ ਚੋਣਾਂ ਪੰਜਾਬ ਵਿੱਚ ਮੁਲਤਵੀ ਵੀ ਹੋ ਸਕਦੀਆਂ ਹਨ। ਜਾਂ 3 ਹਫਤਿਆਂ ਲਈ ਪੋਸਟਪੋਨ ਵੀ ਹੋ ਸਕਦੀਆਂ ਹਨ ਤੇ ਚੋਣ ਨਤੀਜੇ ਵੀ ਪੋਸਟਪੋਨ ਕੀਤੇ ਜਾ ਸਕਦੇ ਹਨ।

  • @navdeepkaur5895
    @navdeepkaur5895 Před 29 dny

    🐽🐽🐽🐽🐙🐙🐙

  • @user-fn4tf5kg1x
    @user-fn4tf5kg1x Před měsícem +2

    Kasan zindabad

  • @Mannsingh-mv3un
    @Mannsingh-mv3un Před měsícem +2

    ਕਿਸਾਨ ਮਜਦੂਰ ਗਰੀਬ ਵਰਗ ਏਕਤਾ ਜਿੰਦਾਬਾਦ।