Sangrur Hot Seat |ਆਪਸ 'ਚ ਭਿੜੇ ਪਾਰਟੀਆਂ ਦੇ ਸਮਰਥਕ - ਫ਼ਸੇ ਕੁੰਢੀਆਂ ਦੇ ਸਿੰਗ | Political Debate Tapa Mandi

Sdílet
Vložit
  • čas přidán 2. 05. 2024
  • Sangrur Hot Seat |ਆਪਸ 'ਚ ਭਿੜੇ ਪਾਰਟੀਆਂ ਦੇ ਸਮਰਥਕ - ਸੰਗਰੂਰ 'ਚ ਫ਼ਸੇ ਕੁੰਢੀਆਂ ਦੇ ਸਿੰਗ | Poltical Debate Tapa Mandi
    #Sangrur #Hotseat #AAP #Akalidal #BJP #Congres #gurmeetmeethayer #iqbalsinghjhoonda #Simranjitsinghmann #Punjab #Election #Politics
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

Komentáře • 746

  • @Sukhveer_singh47
    @Sukhveer_singh47 Před 29 dny +88

    🤣 ਬੰਦਾ ਤਾਂ ਕੋਈ ਦੇਖਦਾ ਨੀ। ਇੱਕਲੀਆਂ ਭੇਡਾਂ ਦਾ ਇੱਕਠ ਆ😂

    • @allahram6102
      @allahram6102 Před 23 dny +5

      Bijli pani ke mudde vidhan sabha election me hona chahiye parliament election me rashtriya mudde hone chahiye BJP ko lao desh ki tarakki ke liye

    • @allahram6102
      @allahram6102 Před 23 dny +2

      Ankhon ke doctor se milo motia ho sakta hai

    • @gurjantsingj7635
      @gurjantsingj7635 Před 23 dny

      Sahi gall aaji

    • @Lovysaini96
      @Lovysaini96 Před 2 dny

      Lok Sabha da mtlb hunda nation de muddde.ghr de msle vidhan Sabha ch dekhede hunde a . Sare bnde dikhde Aa bhalu nhe hega Koe v

    • @jattsaab4904
      @jattsaab4904 Před 2 dny

      @@allahram6102 bhai panjab me to ni seat mile ge jada se jada muskil se 1 mil sakte BJP ko 5 Congress ko 3 amm party 5 azad umedwar hai bhai jai sri ram ji jai sri ram ji 🙏

  • @user-cu3hn8er8q
    @user-cu3hn8er8q Před 29 dny +70

    ਭੇਡਾਂ ਮੁਨੀਆਂ ਗਈਆਂ ਪਰ ਸਮਝੀਆਂ ਨੀ😢😢😢😢

    • @Lovysaini96
      @Lovysaini96 Před 3 dny

      Mtlb Kle Bala ale bnde a bake sb bheda. Sada dhrm nhe hega baal rakhn da fir tuhanu kene hk deta muneya bheda khn da . Je tuhanu kuch kh do ta sikhi de beadbi Sade Koe izt nhe a kya . Izt krke he juneee a tuse ya ase . Tuse Sade dhram lye baal nhe kta skde ase tuhade dhrm lye baal nhe rakh skde is ch ke glt a . Te o kehre dahda rakh lende mucha nhe rakhde o ke nè

    • @user-cu3hn8er8q
      @user-cu3hn8er8q Před 2 dny

      ​@@Lovysaini96ਹਾਹਾਹਾ ਮੈਂ ਤਾਂ ਨਾਮ ਨੀ ਲਿਆ ਕਿਸੇ ਦਾ😂😂😂😂😂😂 ਸਮਝਣੇ ਵਾਲੇ ਸਮਝ ਗੇ😂😂😂😂😂😂😂😂

    • @Lovysaini96
      @Lovysaini96 Před 2 dny

      @@user-cu3hn8er8q aaho te anpr thore Aa smjdaar Aa . Do tra de log hunde a punjab ch muneya bheda te đuje bhalu

    • @user-cu3hn8er8q
      @user-cu3hn8er8q Před 2 dny

      @@Lovysaini96 😂😂😂😂😂

  • @user-he4kx2ol6o
    @user-he4kx2ol6o Před 25 dny +11

    ਡਿਬਰੂਗੜ ਜੇਲ ਸਿੰਘਾ ਨੂੰ ਕਿਸਨੇ ਸੁੱਟਿਆ ਜਵਾਬ ਦੀਓ ਕੀ ਅੰਮ੍ਰਿਤ ਪਾਲ ਨੇ ਗਲਤ ਕੀਤਾ ਸੀ ਘਰਾਂ ਚੋਂ ਵੈਣ ਪੈਣੋਂ ਹਟਾ ਸੀ ਅਮਰਿਤਪਾਲ ਜ਼ੀ ਨੇ ਹਜ਼ਾਰਾਂ ਦੀ ਗਿਣਤੀ ਚ ਨੋਜਵਾਨੀ ਨੂੰ ਗੁਰੂ ਦੇ ਲੜ ਲਾਇਆ ਸੀ

  • @krish-sz9sx
    @krish-sz9sx Před 29 dny +43

    ਸਾਰੇ ਠੱਗ ਇਕੱਠੇ ਹੋ ਕੇ ਇੱਕ ਦੂਜੇ ਦੇ ਪੋਤੜੇ ਫਰੋਲ ਕੇ ਖੁਸ ਹੋ ਰਹੇ ਹਨ ਪਰ ਲੋਕ ਇਹਨਾਂ ਲੀਡਰਾਂ ਦੀਆਂ ਭੇਡਾਂ ਦੇ ਡਰਾਮੇ ਦੇਖ ਖੁਸ਼ ਹੋ ਰਹੇ ਹਨ।ਪਰ ਜਿੱਤਣਾ ਤਾਂ ਸਿਮਰਨਜੀਤ ਸਿੰਘ ਮਾਨ ਨੇ ਹੈ ❤❤

    • @karamjitsingh8427
      @karamjitsingh8427 Před 29 dny +4

      ਸਿਮਰਨਜੀਤ ਮਾਨ ਐਸ ਵਕਤ 2024ਦੀ ਚੋਣ ਨਹੀਂ ਜਿੱਤਦਾ ਕੀ ਭਗਤ ਸਿੰਘ ਅੱਤਵਾਦੀ ਸਿਮਰਨਜੀਤ ਮਾਨ ਨੇ ਕਿਹਾ ਕਿ ਅਸੀਂ ਸਾਰਾ ਟੱਬਰ ਮਾਸ ਖਾਂਦੇ ਹਾਂ

    • @user-uu5il5my6o
      @user-uu5il5my6o Před 5 dny +1

      Wari gooy

    • @user-uu5il5my6o
      @user-uu5il5my6o Před 5 dny

      Chavial sarea

  • @gurdevsingh7757
    @gurdevsingh7757 Před 29 dny +46

    ਬਾਈ ਤੁਸੀਂ ਕਿਉਂ ਲੜਦੇ ਹੋਂ ਕੈਂਡੀਡੇਟ ਤਾਂ ਇਕੱਠੇ ਨੇ, ਤੇ ਆਪਣਾ ਡਰਾਮਾ ਦੇਖਕੇ ਹਸਦੇ ਨੇ ਕਿ ਦੇਖੋ ਬੁੱਧੂ ਲੋਕ

  • @user-ke9fo9mo2y
    @user-ke9fo9mo2y Před 29 dny +14

    ਆਬਦੇ ਬੱਚੇ ਬਚਾਓ ਬਾਈ ਕਿਸੇ ਨੇ ਕੁੱਝ ਨੀ ਦੇਣਾ। ਇਕ ਬੰਦਾ ਮੈਨੂੰ ਚੰਗਾ ਲੱਗਾ ਹੈ ਮੈਂ ਕਿਸੇ ਪਾਰਟੀ ਚ ਨੀ। ਭਾਈ ਅੰਮ੍ਰਿਤਪਾਲ ਸਿੰਘ ਓ ਨਸਾ ਖਤਮ ਕਰ ਸਕਦਾ ਹੈ ਮੇਰਾ ਦਿਲ ਕਹਿੰਦਾ ਹੈ

    • @harmandeepharman-js6gx
      @harmandeepharman-js6gx Před 29 dny

      Nsha koi ni khtm kr skda, na hona. Amritpal da brother da raula piya c chitta peenda. Amritpal deploy kita giya punjab te,mahol khrab krn Lai. Hatheyar, danga sote chuk tur paina 80% nashedi hunde c naal Amritpal de. Jo bnda education da virodh krda gurbani De glt arth krke ki tarrki krau. Danga riffle naal kuj hunda,na hona, hrr saal 20 officer v bnalo punjab de bahut aa,oh punjab de hkk di gl skde. 12 krke ilts krke paisa aa skda raaj nahi. Raaj study krke officer bnke, kursi de VARIS bno fr raaj auna. Sade punjab di 60% kursi bhaiya thlle aa,vjah ehi aa sade lok 12 krke ilts krde Bahar nikl jande.amritpal wale raah te chl k jail,katl,encounter, kut maar hi mil skdi,raaj bhaiya ne. Raaj krna ta ilts da khehda chhd devo.kalam jmana hai ,Kalam da raaj hai.

    • @HarjindherDhami
      @HarjindherDhami Před 29 dny +2

      ​@@harmandeepharman-js6gxlakh di lahant Teri soch te ik tere vargia ne Punjab da Veda garak krta TUC oh sup aa Jo apnia nu dass jnde aa amritpal Singh ne kine mundia nu nashe to hta k Amrit shka k guru de ladh laya TUC lok ami ghussia bhori jnde aa salia bheeda kise tha sahi keha c ki Sikh nu Sikh na mare ta Sikh Kom kadi na haare marr jao bheedo dub k

    • @sabi-mansa
      @sabi-mansa Před 25 dny +3

      Amritpal khalsa ⛳
      Drama company AAP fail in Punjab

    • @DhAliwAlsAAb000
      @DhAliwAlsAAb000 Před 25 dny +1

      @@harmandeepharman-js6gxtere warge lan nu koi ni samja sakda

    • @user-uu5il5my6o
      @user-uu5il5my6o Před 5 dny +1

      Good

  • @ParmSidhu-nq4iv
    @ParmSidhu-nq4iv Před měsícem +67

    ਝਾੜੂ ਵਾਲਾ ਹਾਰਨਗੇ

    • @deepsilon2799
      @deepsilon2799 Před 29 dny +5

      aaho dharam de thekedar jitange

    • @manindersingh860
      @manindersingh860 Před 28 dny

      Veer ji tusi ki to sangrur to

    • @sabi-mansa
      @sabi-mansa Před 25 dny +1

      S Simrnjeet Singh maan ⛳

    • @jattsaab4904
      @jattsaab4904 Před 22 dny +1

      ​@@deepsilon2799ni bro saheda de thekedar jitan ge

    • @Lovysaini96
      @Lovysaini96 Před 2 dny +1

      Ik din Aam Aadmi aala bheya tuhada PM bnn de chkr ch firda unu kese naal kuch lena dena nhe .

  • @rajinderkaur8964
    @rajinderkaur8964 Před 29 dny +73

    ਅੱਗੇ ਨੂੰ ਆ ਜਾਈਉ ਜੇ ਇਕ ਵੀ ਵੋਟ ਮਿਲ ਜਾਵੇ ਆਪ ਵਾਲੀਉ ਭਾਈ ਅਮ੍ਰਿਤਪਾਲਸਿੰਘ ਜਿਦਾਵਾਦ

    • @deepsilon2799
      @deepsilon2799 Před 29 dny +3

      hun punjab vich dharam de naam te vote pawegi

    • @user-km4jn8ty3m
      @user-km4jn8ty3m Před 29 dny

      Ve
      😅​@@deepsilon2799

    • @HarjinderSingh-bf7kj
      @HarjinderSingh-bf7kj Před 29 dny +1

      ਮੈਡਮ ਜੀ ਤੁਸੀਂ ਖਾਲਿਸਤਾਨ ਤਾ ਭੁੱਲ ਜੳ 😂

    • @paramdhillon-bk5de
      @paramdhillon-bk5de Před 25 dny +5

      @@HarjinderSingh-bf7kjkhalsa raj jindabad 🙏

    • @DhAliwAlsAAb000
      @DhAliwAlsAAb000 Před 25 dny +1

      @@HarjinderSingh-bf7kjlan leni deya khalistan di gall kitho a gyi

  • @Sarpanch.2
    @Sarpanch.2 Před 29 dny +58

    ਝਾੜੂ ਤਾਂ ਐਤਕੀਂ ਲੋਕ ਖਿਲਾਰਨ ਗੇ

  • @user-ty6tn6it8y
    @user-ty6tn6it8y Před 28 dny +9

    ਲੋਕੋਂ ਦਿਮਾਗ ਨੂੰ ਵਰਤੋ ਸਿਆਣੇ ਬਣਕੇ
    ਆਪਣੀ ਵੋਟ ਸਿਮਰਨਜੀਤ ਸਿੰਘ ਮਾਨ ਨੂੰ ਅਜੇ ਪਾਉ ਜੋਂ ਤੁਹਾਡੀ ਗੱਲ ਕਰਦਾ

    • @sabi-mansa
      @sabi-mansa Před 25 dny +2

      💯

    • @googleuser747
      @googleuser747 Před 24 dny +2

      💯 ✅

    • @sanisekhon6445
      @sanisekhon6445 Před 23 dny

      Kedi krda apni gal sade sangrur to jitea c pichli war kuch ni kita atki jamanat jabat hou ਸਿਮਰਨਜੀਤ ਮਾਨ

    • @jattsaab4904
      @jattsaab4904 Před 22 dny

      ​@@sanisekhon6445bai ji simranjit Singh maan to pehla kon jitea c

  • @jigardeep3590
    @jigardeep3590 Před 29 dny +15

    ਪਹਿਲਾ ਆਪਣੇ ਘਰ ਭਰ ਲਏ ਲੋਕਾਂ ਨੂੰ ਤੇ ਵਾਧਾ ਘਾਟਾ ਮਿਲਦਾ

    • @varunmadaan9585
      @varunmadaan9585 Před 22 dny

      ਵਾਧਾ kithy milda loga nu
      ਜਦ ਕੇ ledra nalo jayda hakk loga da wa
      Ih sara paisa apna loga da wa veer
      Aur asii he ledra dey nokar bann jandey wa
      Kio ki garib banda awaz ni chak panda
      Sadey paisya to ihna ledra nu aish sahulat sab kuch milda
      Aur garib janta nu sirf ਧੱਕੇਸ਼ਾਹੀ ਮਿਲਦੀ ਹੈ
      ਜਦੋਂ ਦੇ ਹੋਸ਼ ਸੰਭਾਲੇ ਪਤਾ ਨੀ ਕਿੰਨੇ ਲੀਡਰ ਬਦਲ ਗਏ ਪਰ ਪੰਜਾਬ ਉੱਥੇ ਦਾ ਉੱਥੇ ਹੀ ਵਾ
      Road,Hospital,sachool, coruption,drugs, petrol,desal,grocrey,ਆਟਾ ਖਾਦ, ਬੇਰੁਜ਼ਗਾਰੀ, ਸਫਾਈ ਪੱਖੋਂ, ਟ੍ਰੈਫਿਕ ਪੱਖੋ,ਬੱਸ ਅੱਡਿਆਂ ਪੱਖੋ, ਆਦਿ...(mehngai di maar)
      Punjab ਉਂਝ ਦਾ ਉਂਝ ਹੀ ਖੜ੍ਹਾ
      Sorry kuch galat ਲਿਖਿਆ ਗਿਆ ਹੋਵੇ

    • @varunmadaan9585
      @varunmadaan9585 Před 22 dny

      Ryt

  • @balkarrandhawa2956
    @balkarrandhawa2956 Před 28 dny +4

    ਬਹਿਸਬਾਜ਼ੀ ਤੋਂ ਪਤਾ ਚਲਦਾ ਕੇ ਪੰਜਾਬ ਚ ਲੋਕ ਕਿੰਨੇ ਕੋ ਅਕਲਮੰਦ ਨੇ.ਇਹ ਸਾਰੇ ਸਿਰਫ ਨਾਹਰੇ ਲਾਉਣ ਵਾਲੇ ਨੇ ਫਲਾਣਿਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕਕੇ. ਫਲਾਣਾ ਜਿੰਦਾਬਾਦ ਢੀਂਗੜਾ ਜਿੰਦਾਬਾਦ. ਇਹ ਝੁਡੂਆ ਨੇ ਅੱਜ ਤਕ ਕਦੇ ਨਾ ਆਪਣੀ ਸੋਚਤੇ ਪਹਿਰਾ ਦਿੱਤਾ ਨਾ ਕਦੇ ਆਪਣੇ ਆਪ ਨੂੰ ਜਿੰਦਾਬਾਦ ਕਿਹਾ. ਸਾਨੂੰ ਤੇ ਪੰਜ ਲੱਖ ਦਾ ਬੀਮਾ ਮਿਲਿਆ ਨਹੀਂ ਨਾ ਘਰ ਵਾਸਤੇ ਕੋਈ ਪੈਸਾ ਮਿਲਿਆ.

  • @mahinderpal9404
    @mahinderpal9404 Před 29 dny +20

    ਸਹੂਲਤਾਂ ਦੀ ਗੱਲ ਕਰੀਏ ਤਾਂ ਇਹ ਸਰਕਾਰਾਂ ਅਪਣੀ ਜੇਬ ਵਿਚੋਂ ਕੱਢ ਕੇ ਨ੍ਹੀ ਦਿੰਦੀਆਂ! ਸਾਡੇ ਹੀ ਟੈਕਸ ਹੁੰਦੇ ਹਨ ਜਿਹਨਾਂ ਵਿਚੋਂ ਸਿਰਫ 2 ਪ੍ਰਤੀਸ਼ਤ ਹੀ ਸਾਡੀ ਜਨਤਾ ਨੂੰ ਵਾਪਿਸ ਮੋੜਦੇ ਹਨ। ਅਕਾਲੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਫੇਲ ਸਿੱਧ ਹੋਈ ਹੈ।

    • @Punjabi_Pakke_Wale
      @Punjabi_Pakke_Wale Před 27 dny

      Phir bakiya ne kyu ni kitta kuj ? 3 lakh da karja chadha ke apne dhidd bhar ke punjab barbaad kar ditta

  • @aspaltv8479
    @aspaltv8479 Před 29 dny +33

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @ParmSidhu-nq4iv
    @ParmSidhu-nq4iv Před měsícem +33

    ਭਗਵੰਤ ਮਾਨ ਤਾਂ ਨੌਜਵਾਨ ਹੀ ਹੈ ਭਗਵੰਤ ਮਾਨ ਜਿਵੇਂ ਜਿਹੜੇ ਦੋ ਪਹਿਲਾਂ ਵੀ ਜਵਾਕ ਹੈਗੇ ਆ ਵਿਆਹ ਤਾਂ ਉਹਨਾਂ ਦੇ ਕਰਨ ਵਾਲੇ ਸੀਗ

    • @NavjotSingh-qu1ys
      @NavjotSingh-qu1ys Před 29 dny +2

      Kdi captain nu swaal kita c, usdi da poti vihon waali c, usne te bina viah ton rakhi c

    • @user-qv5hv7zt8x
      @user-qv5hv7zt8x Před 29 dny +1

      ​@@NavjotSingh-qu1ys22 ਪੋਟੀ ਨੀ ਵੋਹਟੀ 🤣🤣🤣🤣😄😄😄😄

    • @NavjotSingh-qu1ys
      @NavjotSingh-qu1ys Před 29 dny +1

      @@user-qv5hv7zt8x vohti nhi yaar Poti means grand daughter

    • @jaskarnsingh3884
      @jaskarnsingh3884 Před 28 dny

      ਕੈਪਟਨ ਰਾਜਾ ਸ਼ਰਾਬੀ ਨੰਗ ਨਹੀ

    • @NavjotSingh-qu1ys
      @NavjotSingh-qu1ys Před 28 dny

      @@jaskarnsingh3884 esse krke raaje nu congress cho thakke maar k kadya gua

  • @Pargatsinghkhera-fh2iq
    @Pargatsinghkhera-fh2iq Před 27 dny +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sarabjitSingh-vd2lz
    @sarabjitSingh-vd2lz Před 24 dny +2

    ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਦੀਤਰਾ ਕਾਨੂੰਨ ਬਣਾ ਓ। ਤਾ ਕੇ ਬਹਾਰ ਦਾ ਬੰਦਾ ਕੋਈ ਜਗ੍ਹਾ ਨਾ ਖਰੀਦੇ ।

  • @LakhwinderSingh-tj5gl
    @LakhwinderSingh-tj5gl Před 29 dny +23

    ਆਪ ਵਾਲੇਉ ਰੋਲਾ ਕਿਉਂ ਪਾਈਆਂ ਉਉਉਉ ਕੋਈ ਗੱਲ ਆ

  • @ranthirsingh8886
    @ranthirsingh8886 Před 28 dny +5

    ਕਰਜਾ ਤਾਂ ਕਾਗਰਸ ਭਾਜਪਾ ਕਾਲੀਆਂ ਨੇ ਵੀ ਪਹਿਲਾ ਬਹੁਤ ਪੰਜਾਬ ਸਿਰ ਚਾੜਿਆ ਸੀ ਇਹਨਾਂ ਬਿਜਲੀ ਕਿਉਂ ਨਹੀਂ ਲੋਕਾਂ ਨੂੰ ਦਿੱਤੀ ਉਹ ਪੈਸਾ ਕਿੱਥੇ ਆ ਜਿਹੜਾ ਬਿਜਲੀ ਤੋ ਬਚਾਇਆ

    • @jattsaab4904
      @jattsaab4904 Před 22 dny

      Bai karja chek kro kina karta 2 saal vch ki a te 2 mants vh kina chakra bai app chek kareo ji

  • @jslakhi6464
    @jslakhi6464 Před 29 dny +4

    ਆਪ ਪਾਰਟੀ ਨੂੰ ਤਾਂ ਮੈਂਗੀ ਦਾਰੂ ਨੇ ਹੀ ਮਾਰ ਲੈਣਾ ਦਾਰੂ ਪੀਣ ਵਾਲਾ ਇਕ ਵੀ ਬੰਦਾ ਇਨਾ ਨੂੰ ਵੋਟ ਨੀ ਪਾਉਂਦਾ

  • @ParmSidhu-nq4iv
    @ParmSidhu-nq4iv Před měsícem +19

    ਬਾਈ ਬਿਜਲੀ ਮਾਫ ਕੀਤੀ ਹ ਨਾ ਜਿਹੜੀ ਤੇ ਚਿੱਪ ਵਾਲੇ ਮੀਟਰ ਆਉਣਗੇ ਗਾਂ ਨੂੰ 20 ਰੁਪਏ ਜੋ ਹੁਣ

    • @NavjotSingh-qu1ys
      @NavjotSingh-qu1ys Před 29 dny +3

      Esse krke free kite hun k 2027 ton baad bill den paise bcha lo hun

    • @manindersingh860
      @manindersingh860 Před 28 dny

      ​@@NavjotSingh-qu1ys veer ji aa koi tark wali gal ni free te kiti na..na kali kar sake na cong kar saki BJP te vese v hai nahi Punjab vich

    • @NavjotSingh-qu1ys
      @NavjotSingh-qu1ys Před 28 dny

      @@manindersingh860 read comment' mai Scheme de against kuj ni kiha

    • @jattsaab4904
      @jattsaab4904 Před 22 dny

      ​@@manindersingh860 bai ji bijle da das ta hun 2 saal vh karja kina lea oh vi das do ji

  • @harjindersingh5363
    @harjindersingh5363 Před 29 dny +5

    janta nu Vikas chahida na k mander

    • @HelloFact356
      @HelloFact356 Před 17 dny

      ਤੋੜ ਦੋ ਫਿਰ ਸਾਰੇ ਮੰਦਰ ਗੁਰਦੁਆਰੇ 😂

  • @deepsidhu5259
    @deepsidhu5259 Před 13 dny +1

    ਕਿਸਾਨਾਂ ਨੂੰ ਵੀ ਅਤਵਾਦੀ ਕਹਿਦੇ ੳਉਹ ਕਿਓ ਨਹੀ ਕੋਈ ਬੋਲਦੇ ਆਪ ਵਾਲੇ ਨੂੰ ਭਗਤ ਸਿੰਘ ਦਾ ਮਾਮਲਾ ਉਠਾ ਲੈਂਦੇ ਉਹ ਵ ਕਹੋ ਅੰਨਦਾਤੇ ਨੂੰ ਅਤਵਾਦੀ ਕਿਓ ਕਿਹਾ ਜਾਂਦਾ

  • @gurcharansingh1660
    @gurcharansingh1660 Před 29 dny +12

    ਵੱਡਾ ਬੇਸ਼ਰਮ ਇਨਸਾਨ ਐਂ ਜਿਹੜਾ ਕਹਿੰਦਾ ਸਿਰਫ 4 ਨੌਕਰੀਆਂ ਦਿੱਤੀਆਂ, ਹਰ ਪਿੰਡ ਚੋਂ 10,12,ਨੌਜਵਾਨ ਪੀੜੀ ਨੂੰ ਨੌਕਰੀਆਂ ਦਿੱਤੀਆਂ, ਬਾਦਲ ਢੀਂਡਸਾ ਪਰਿਵਾਰ ਨੇ ਪੰਜਾਬ ਲੁੱਟਿਆ ਦਰੜਿਆ ਹੈ

    • @sabi-mansa
      @sabi-mansa Před 25 dny

      ਸਾਡੇ ਤਾਂ ਨੇੜੇ ਵੀ ਕੋਈ ਨੌਕਰੀ ਨੀ
      ਕੋਈ ਮੁਹੱਲਾ ਕਲੀਨਿਕ ਨੀ, ਚਿੱਟਾ ਵਾਧੂ

    • @sabi-mansa
      @sabi-mansa Před 25 dny +1

      S Simrnjeet Singh maan ⛳

    • @binderjohal2429
      @binderjohal2429 Před 25 dny +1

      Bilkul.choeat.man.a.a.p

  • @arshdhanju9272
    @arshdhanju9272 Před měsícem +20

    Simranjeet singh maan jindabad

  • @sherepunjabsandhu5656
    @sherepunjabsandhu5656 Před 29 dny +5

    ਸਾਰੈ ਦੈ ਸਾਰੈ ਝੂਠੈ ਨੈ ਕੋਈ ਜੈੜਾ ਵੰਡਾ ਝੂਠੰ ਬੋਲਦਾ ਉਹ ਵੰਡਾ ਹੈ

  • @lakhasinghkanpurpind-te8tf

    ਸਿਖਾ ਨੂੰ ਸਿਖ ਨੂੰ ਵੋਟ ਪਾਉਣੀ ਚਾਹੀਦੀ ਹੈ ਭਾਈ ਅਮ੍ਰਿਤਪਾਲ ਸਿਂਘ 🙏🙏

  • @ManjeetkaurDhaliwal-gx2ky
    @ManjeetkaurDhaliwal-gx2ky Před 29 dny +18

    ਭਗਵੰਤ ਮਾਨ ਜ਼ਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਸੀਐਮ ਭਗਵੰਤ ਮਾਨ ਵੀਰ ਜ਼ਿੰਦਾਬਾਦ ਕਾਲੀ ਕਾਂਗਰਸ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਚੱਕੀ ਚੱਲ ਵੀਰੇ ਪਬਲਿਕ ਤੇਰੇ ਨਾਲ ਆ

  • @rashidmasih1051
    @rashidmasih1051 Před 28 dny +1

    ਮੁਲਾਜ਼ਮਾਂ ਲਈ ਬਹੁਤ ਮਾੜੀ ਸਰਕਾਰ ਹੈ ਮਸ਼ਹੂਰੀਆਂ ਤੇ ਕ੍ਰੋੜਾਂ ਰੁਪਏ ਖ਼ਰਚ ਕੀਤੇ ਗਏ ਹਨ 24000ਹਜਾਰ ਕ੍ਰੋੜ ਦੀ ਸਬਸਿਡੀ ਵਾਪਸ ਲੈਣ ਦੀ ਵੀ ਗਲ ਕਰੋ ਲੀਡਰੋ

  • @LakhwinderSingh-sc7fs
    @LakhwinderSingh-sc7fs Před 29 dny +2

    ਬਾਈ ਗਰਾਉਂਡ ਤੇ ਜਾਕੇ ਪਤਾ ਕਾਰੋ ਕਹਿੜੀਆ ਨੌਕਰੀਆ ਦਿੱਤੀਆ ਜੋ ਦਿੱਤੀਆ ਉਹ ਕੱਚੀਆ ਨੌਕਰੀਆ ਮਾਨ ਸਾਬ ਕਹਿੰਦੇ ਸੀ ਆਸੀ ਕੋਈ ਮੁਲਾਜ਼ਮ ਕੱਚਾ ਨਾਹੀ ਰਹਿਣ ਦੇਣਾ ਸਾਰੇ ਪੱਕਾ ਕਰ ਦੇਣਾ ਠੇਕੇਦਾਰੀ ਆਉਟਸੋਰਸਿੰਗ ਖੱਤਮ ਕਰਗੇ ਕੀਤਾ ਕੋਈ ਮੁਲਾਜ਼ਮ ਪੱਕਾ ਕੋਈ ਨਾਹੀ ਕੀਤਾ ਆਸੀ ਵੀ ਆਮ ਆਦਮੀ ਭਗਵੰਤ ਮਾਨ ਵੋਟਾ ਪਾਈਆ ਪਰ ਹੁਣ ਗੱਲਤੀ ਨਹੀ ਕਰਦੇ

  • @bhupinderkaur6669
    @bhupinderkaur6669 Před dnem

    ਵੈਰੀ ਗੁੱਡ ਬਾਈ ਨਸ਼ੇ ਵਾਲੀ ਗੱਲ ਸੱਚ

  • @ekamkaur1486
    @ekamkaur1486 Před 29 dny +7

    ਮੋਦੀ ਦੇ ਪਯੋ ਦਾ ਜੇੜਾ ਉਨੇ ਦੇਤਾ

  • @jogasingh91
    @jogasingh91 Před 2 dny +1

    Sardar Simranjit Singh Mann ji is a honest person. People should vote Mann Saab

  • @user-qr6vd9zc3f
    @user-qr6vd9zc3f Před 29 dny +12

    ਮੋਦੀ ਕਹਿੰਦਾ ਕਾਲਾ ਧਨ ਲਿਆਉ ਵੋਟਰਾਂ ਦੇ ਖਾਤੇ ਵਿੱਚ 15-15 ਲੱਖ ਪਾਉ

    • @phusparanj1767
      @phusparanj1767 Před 29 dny +1

      Tu ghussa te nahi hai,kithe keha Modi ne ki 15-15 lakh milu

    • @sabi-mansa
      @sabi-mansa Před 25 dny

      AAP 🐒🐒 BJP MURDABAD
      A teem B teem

  • @onkarbhatti8133
    @onkarbhatti8133 Před dnem

    ਸਾਰੀ ਪੁਆੜੇ ਦੀ ਜੜ ਏਅਰਪੋਰਟ ਆ ਇਹਨੂੰ ਚਪੇੜਾਂ ਮਾਰ ਕੇ ਇਥੋਂ ਕੱਢੋ ਨਹੀਂ ਤਾਂ ਕੋਈ ਬੰਦਾ ਮਰ ਜਾਣਾ ਵੀਰ ਜੀ

  • @jagtarsinghsaini5105
    @jagtarsinghsaini5105 Před 22 dny +1

    ਮਾਨ ਠੱਗ ਵਾਰੇ ਵੀ ਦੱਸੋ ਸੰਗਰੂਰ ਵਾਲਿਓ mp ਬਣਾ ਕੇ ਭੇਜਿਆ ਸੀ ਕਿਹੜੇ ਕੰਮ ਕੀਤੇ ਜਾ ਸਿੱਧੂ ਦੀ ਮੌਤ ਦਾ ਫਾਇਦਾ ਚੱਕ mp ਬਣ ਗਿਆ ਸੀ ਹੁਣ ਕਿਸ ਦੀ ਮੌਤ ਤੇ ਵੋਟਾਂ ਮੰਗੇਗਾ

  • @sarbjeetsingh9514
    @sarbjeetsingh9514 Před měsícem +3

    All fools came for debate. They don’t know how to talk.Just yelling.

  • @beantsinghsidhu2389
    @beantsinghsidhu2389 Před 29 dny +6

    Simranjit singh man jindabad ji

  • @user-zu6jk7du6q
    @user-zu6jk7du6q Před 29 dny +5

    Only AAP

  • @kamaljeetkaur1129
    @kamaljeetkaur1129 Před 29 dny +3

    Only AAP honest party jindabad

  • @jasmergiri6058
    @jasmergiri6058 Před 29 dny +5

    ਆਮ ਆਦਮੀ ਪਾਰਟੀ ਜ਼ਿੰਦਾਬਾਦ ਮੀਤ ਹੇਅਰ ਜ਼ਿੰਦਾਬਾਦ

  • @BaldevSingh-hy8cd
    @BaldevSingh-hy8cd Před měsícem +4

    Karmjit anmol faridkot gia kihara bahut chubda saria nu

  • @huntersandhu305
    @huntersandhu305 Před 24 dny +2

    ਲੋਕਾ ਦਾ ਦਿਮਾਗ਼ ਹਿਲ ਗਿਆ ਆਪਸ ਵਿੱਚ ਲੜੀ ਜਂਦੇ ਆ

    • @rajwantgillsandhu9594
      @rajwantgillsandhu9594 Před 6 dny

      ਏਹੀ ਤਾਂ ਲੀਡਰਾਂ ਦੀ ਚਾਲ ਆ ਲੋਕਾਂ ਨੂੰ ਆਪਸ ਵਿਚ ਲੜਾਉਂਣਾ
      ਆਪ ਸਾਰੇ ਇਕੋ table ਤੇ lunch, dinner ਕਰਦੇ ਨੇ ਲੀਡਰ

  • @happysodhi9253
    @happysodhi9253 Před dnem

    Meet brother God bless you ji 🙏🏿 ❤

  • @harpalsingh-bq7zj
    @harpalsingh-bq7zj Před 29 dny +6

    CM maan sab zindabad

  • @bahadursingh9718
    @bahadursingh9718 Před měsícem +9

    ਪੱਤਰਕਾਰ ਮੈਡਮ ਜੀ ਜਿਹੜੀਂ ਇਹ ਬਿਜਲੀ ਦੇ ਰਹੇ ਹਨ ਉਹ ਥਰਮਲ ਪਲਾਂਟ ਕਿਸ ਨੇ ਬਣਾਇਆ ਅਕਾਲੀ ਦਲ ਸਰਕਾਰ ਵੇਲੇ ਬਹੁਤ ਸਾਰੇ ਕੰਮ ਕਰਵਾਏ ਗਏ ਜਿਵੇਂ ਕਿ ਸੜਕਾਂ ਏਮਸ ਹਸਪਤਾਲ ਪੁੱਲ ਸਕੂਲ ਪੱਕੀਆਂ ਨਹਿਰਾਂ ਪੱਕੇ ਸੂਏਂ ਪੱਕੇ ਖਾਲੇ ਵੱਡੇ ਵੱਡੇ ਪੁਲ੍ਹ ਤੇ ਆਟਾ ਦਾਲ ਸਕੀਮ ਤੇ ਹੋਰ ਬਹੁਤ ਕੁੱਝ ਦਿੱਤਾ ਧੰਨਵਾਦ ਸਹਿਤ

  • @giansingh2500
    @giansingh2500 Před 28 dny +2

    Good. Cm. Man. VeryGood. CM. ❤❤❤❤

  • @GurmeetKaur-zq4fq
    @GurmeetKaur-zq4fq Před 29 dny +1

    Oh Bhai nokrya ta dhra drh detya

  • @pamajawadha5325
    @pamajawadha5325 Před 29 dny +3

    Ram mader di lakh lakh mubarka sikh from punjab bhart jindabad

  • @JagtarSingh-iu3kh
    @JagtarSingh-iu3kh Před 29 dny +14

    ਭਾਜਪਾ ਨੂ ਜੀਰੋ ਪਜਾਬ ਵਿਚ

    • @HindustanDebates2003
      @HindustanDebates2003 Před 29 dny +3

      Nice joke for khalistani 😂😂

    • @HindustanDebates2003
      @HindustanDebates2003 Před 29 dny +3

      Punjab Mein Sara Hindu aur dalit sikh support is Samay BJP ko Jaega silent board bhi Sara BJP ko Jaaye jaat vote isber sikh isber divided hoga bhot jatt sikh da isber hmne apni sarakr chaydi han dekh June twda ki Honda han😂😂

    • @HarjindherDhami
      @HarjindherDhami Před 29 dny

      Punjab ch b.j.p ni aundi Punjab de hindu v akal vale aa tuhade varge moot pine ni aa gobar bhagato Punjab ch b.j.p bhul jao eh din kadi ni auna

    • @pet768
      @pet768 Před 29 dny

      ​@@HindustanDebates2003 ah gl bhul ja lendistani ki Punjab vicho bjp jittu 😂😂😂😂 dekhdA jayi kive bund bnd hundi bjp waliya di

    • @ravindergill8228
      @ravindergill8228 Před 28 dny +1

      @@HindustanDebates2003dalit hindu ta bjp nu vote paunda ni dalit sikh pa den ge😂😂😂

  • @user-yw2nu8nc4q
    @user-yw2nu8nc4q Před 29 dny +14

    ਧਰਮਾਂ ਦੇ ਮੁੱਦਿਆਂ ਤੇ ਵੋਟਾਂ ਨਾ ਮੰਗੋ ਸਿੱਖ ਧਰਮ ਕਿੱਥੋਂ ਆਇਆ ਸਾਰੇ ਧਰਮ ਬਰਾਬਰ ਹੁੰਦੇ ਹਨ

    • @vaarispunjabdederabassi1403
      @vaarispunjabdederabassi1403 Před 28 dny

      ਬਾਹਮਣ ਕਿੱਥੋ ਆਇਆ ਹੈ, ਦਸੇਗਾ,,,??

    • @Kaur.brar23
      @Kaur.brar23 Před 28 dny

      Veere eh ho e ni sakda ke india ch dharm de naa too binna kujj ho je

  • @jagrajsinghmarahar74
    @jagrajsinghmarahar74 Před 26 dny +1

    ਲੱਖ ਲਾਹਨਤਾ ਇਹੋ ਜਿਹੀ ਗੱਲਬਾਤ ਤੇ ਭਗਵੰਤ ਦਾ ਪੱਤਾ ਸਾਫ ਹੋਜੂਗਾ ਇਸ ਵਾਰ ਪਾਣੀ ਪਾਣੀ ਕਈ ਜਾਣੇ ਓ ਸਾਡੇ ਸੰਗਰੂਰ ਜਿਲੇ ਦੇ ਧੂਰੀ ਹਲਕੇ ਦੇ ਪਿੰਡ ਜਹਾਂਗੀਰ ਚ ਈਥਾਨੋਲ ਦੀ ਫੈਕਟਰੀ ਲਾਤੀ ਕਿੱਥੇ ਸੁਤੀ ਪਈ ਐ ਸਰਕਾਰ ਇਹਦੀ ਮਾਰ 20 km ਤੋਂ ਜਿਆਦਾ ਪੈਣੀ ਐ ਬਰਨਾਲਾ ਸੰਗਰੂਰ ਵਾਲੇ ਲੋਕ ਜਾਗਣ ਕਿਸੇ ਵੀ ਪਾਰਟੀ ਦੇ ਅੰਧਭਕਤ ਨਾ ਬਣੋ

  • @jarnailsingh4167
    @jarnailsingh4167 Před 29 dny +3

    A A Party Jindabad ❤❤❤❤❤❤❤❤❤

  • @Gagandeep-ws6qz
    @Gagandeep-ws6qz Před 29 dny +3

    C.m mann sabb jindabad Tajo ke

  • @ranthirsingh8886
    @ranthirsingh8886 Před 28 dny +1

    ਬੀਜੇਪੀ ਵਾਲਿਓ 370 ਹਟਾਉਣ ਨਾਲ ਮੰਦਿਰ ਬਣਾਉਣ ਨਾਲ ਜੀਐਸਟੀ ਨੋਟਬੰਦੀ ਕਰਕੇ ਗਰੀਬੀ ਵਧੀ ਬੇਰੁਜ਼ਗਾਰੀ ਬਾਰੇ ਕੀ ਖਿਆਲ ਆ ਦੱਸੋ

  • @ravdeepsingh2160
    @ravdeepsingh2160 Před 29 dny +5

    ਨਾ ਯਾਰ ਬਾਦਲ ਨੇ ਇੱਕ ਵਾਰ ਵੀ ਕਰਜ਼ਾ ਮੁਆਫ਼ ਨਹੀਂ ਕਿਹਾ ਹਾਂ ਕੈਪਟਨ ਤੇ ਕੇਜਰੀਵਾਲ ਭਗਵੰਤ ਮਾਨ ਨੇ ਜਰੂਰ ਕਿਹਾ

  • @makhanlal1037
    @makhanlal1037 Před 29 dny +3

    Aap

  • @hehfhgjfjf8762
    @hehfhgjfjf8762 Před 29 dny +1

    ਜੇੜਾ ਬੰਦਾ ਪੱਗ ਵਾਲਾ ਉਮਕਾਰ ਕੰਮ ਬੋਲਦੇ ਹਨ ਪਹਿਲਾਂ ਸਿਮਰਨਜੀਤ ਮਾਨ ਦੇ ਨਾਲ ਫੇਰ ਪੰਜਾਬ ਕਿਸਾਨ ਯੂਨੀਅਨ ਰਲਿਆ ਦੋ ਮਹੀਨੇ ਬਾਅਦ ਰੂਲਦੋ ਮਾਨਸਾ ਯੂਨੀਅਨ ਵਿਚੋਂ ਕੱਢ ਦਿੱਤਾ ਗਿਆ

  • @rashidmasih1051
    @rashidmasih1051 Před 28 dny +1

    ਵੋਟਰ ਅਜੇ ਵੀ ਨਾਸਮਝ ਹਨ ਸਹੀ ਨੇਤਾ ਦੀ ਅਜੇ ਵੀ ਪਛਾਣ ਨਹੀਂ

  • @RavinderSingh-oj1bn
    @RavinderSingh-oj1bn Před 29 dny +10

    ਜੇ ਕਾਂਗਰਸ ਤੇ ਅਕਾਲੀ ਦਲ਼ ਐਨੇ ਹੀ ਚੰਗੇ ਸੀ ਤਾਂ ਆਮ ਆਦਮੀ ਦੀ ਸਰਕਾਰ ਕਿਉਂ ਬਣੀ, ਸਾਰਾ ਗੰਦ ਅਕਾਲੀ ਤੇ ਕਾਂਗਰਸ ਦਾ ਹੀ ਪਾਇਆ ਹੋਇਆ ਹੈ ਪਰ ਉਸ ਗੰਦ ਨੂੰ ਸਾਫ਼ ਕਰਨ ਦੀ ਕੋਸ਼ਿਸ ਆਮ ਆਦਮੀ ਦੀ ਸਰਕਾਰ ਨੇ ਵੀ ਨਹੀਂ ਕੀਤੀ, ਜੇ ਰਾਜਾ ਵੜਿੰਗ ਦੀਆਂ ਫਾਇਲਾਂ ਭਗਵੰਤ ਮਾਨ ਕੋਲ ਪਈਆਂ ਹਨ ਤਾਂ ਕਾਰਵਾਈ ਕਿਉਂ ਨੀ ਕੀਤੀ, ਮੂਸੇਵਾਲੇ ਦੇ ਕਤਲ ਨੂੰ ਅਧਾਰ ਬਣਾ ਕੇ ਕੱਲ ਹਾਈ ਕੋਰਟ ਵਿੱਚ AG ਨੇ ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਇਸ਼ ਅੱਗਲ ਸੜਕ ਬੰਦ ਰੱਖਣ ਦਾ ਹੁਕਮ ਲਿਆ ਹੈ ਤਾਂ ਮੂਸੇਵਾਲੇ ਦੇ ਕਤਲ ਦੀ ਜਿੰਮੇਵਾਰ ਕੌਣ ਹਨ, ਗੱਲਾਂ ਤਾਂ ਬਹੁਤ ਹਨ ਲਿਖਣ ਲਈ ਬੱਸ ਸਾਡੇ ਲੋਕਾਂ ਨੂੰ ਅਪਣਾ ਦਿਮਾਗ ਆਪ ਵਰਤਣਾ ਪਊਗਾ, ਚੋਰ ਚੋਰ ਮੌਸੇਰੇ ਭਾਈ, ਸਵਾਲ ਕਰੋ, ਅਸੀਂ ਤਾਂ ਤਿਆਰ ਬੈਠੇ ਹਾਂ ਆਜੋ ਐਤਕੀਂ ਸੱਥਾਂ ਚੋਂ ਸਰਕਾਰ ਚੱਲੀ ਤਾਂ ਨਹੀਂ ਪਰ ਬਣੂਗੀ ਸੱਥਾਂ ਚੋਂ ਹੀ, ਅਪਣੀ ਤਿਆਰੀ ਕਰਕੇ ਆਇਓ

  • @gagansandhu2023
    @gagansandhu2023 Před měsícem +8

    aap nu jitao, chnga cm a bhagwant maan

    • @HarjindherDhami
      @HarjindherDhami Před 29 dny

      Ghar le jao apne j changa aa bki partya Punjab da Veda garak krdia c te loka ne eh Maan le k andha es change tuhade c.m ne oh krta Jo dujia ne kadi kita ni c n.s.a lgva k Punjab de munde jaila ch suti jnda aa TUC bheeda hje v mai mai laio aa marr jao salio gadhro

  • @ArshpreetSingh-qg4zy
    @ArshpreetSingh-qg4zy Před 27 dny

    Veery good omkar singh g

  • @BaljinderSingh-jx9nt
    @BaljinderSingh-jx9nt Před 29 dny +2

    Sardar simranjeet Singh man jindabad❤❤

  • @kashmir2445
    @kashmir2445 Před měsícem +7

    ਬੰਗਲਾ ਅਤੇ ਕਾਂ ਦੋਨੋ ਹੀ ਨੀਚ ਦੀ ਸੰਗਤ ਆ।

  • @AmarjitSingh-dj2fe
    @AmarjitSingh-dj2fe Před 28 dny +3

    Sarkar AAP party jindabad kejriwal jindabad

  • @JaspalSingh-iu9fq
    @JaspalSingh-iu9fq Před 29 dny +2

    ਆਮ ਆਦਮੀ ਪਾਰਟੀ ਹਾਰਨ ਵਾਲੇ ਪਾਸਿਓ ਪਹਿਲੇ ਨੰਬਰ ਤੇ ਆਉਗੀ

  • @BaljinderSingh-lq7lt
    @BaljinderSingh-lq7lt Před měsícem +4

    Dekh lo bander

  • @gurjas99
    @gurjas99 Před 5 dny

    ਮੁੰਡੇ ਕਿਨੇ ਮਰਵਾਇ ਭੁੱਲ ਗਏ ਹਨ ਕਰਜਾ ਝੜਵਾਇਆ ਕਿਸ ਨੇ

  • @harpalsingh-bq7zj
    @harpalsingh-bq7zj Před 29 dny +3

    Aap party zindabad

  • @user-ny6uh5jb3e
    @user-ny6uh5jb3e Před 29 dny

    ਪੱਤਰਕਾਰ ਸਾਹਿਬ ਬੀਬਾ ਜੀ ਇਹ ਸਿਆਸੀ ਲੌਕ ਹਨ ਜਾਂ ਗ਼ਦਰ ਪਾਉਣ ਵਾਲੇ ਹਨ

  • @SurjitSingh-kx5wu
    @SurjitSingh-kx5wu Před 29 dny +4

    APP zindabad

  • @RavinderSingh-oj1bn
    @RavinderSingh-oj1bn Před 29 dny +3

    ਸਾਡੇ ਲੋਕਾਂ ਕੋਲ ਲੋਕਾਂ ਦੇ ਸਵਾਲ ਹੀ ਨਹੀਂ ਹਨ ਵਿਆਹ ਕਰਵਾ ਲਿਆ ਇਹ ਕੋਈ ਪੰਜਾਬ ਦਾ ਮੁੱਦਾ ਹੈ ਜੇ ਭਗਵੰਤ ਮਾਨ ਤਲਾਕ ਦੇ ਦੇਵੇ ਤਾਂ ਸਭ ਠੀਕ ਹੋਜੂਗਾ? ਮੁੱਦੇ ਕਾਗਜ਼ ਤੇ ਲਿਖ ਕੇ ਲਿਆਇਆ ਕਰੋ ਬਹਿਸ ਚ ਐਵੇਂ ਨਾ ਉਲਜੋ ਆਪਸ ਚ, ਜਿੰਨੀਆਂ ਨੌਕਰੀਆਂ ਦਿੱਤੀਆਂ ਹਨ ਉਹਨਾਂ ਦੀ ਲਿਸਟ ਮੰਗੋ ਸਭ ਔਨਲਾਈਨ ਹੈ, ਸਕਿਓਰਿਟੀ ਘਟੀ ਹੈ ਜਾਂ ਹੋਰ ਵਧੀ ਹੈ, ਮਜੀਠੀਆ ਅੰਦਰ ਕਰਤਾ, ਸੁਬਬੀਰ ਦੇ ਸੁੱਖ ਵਿਲਾਸ ਤੇ ਜਿੰਦਰਾ ਲੱਗ ਗਿਆ, ਰਾਜਾ ਵੜਿੰਗ ਦੀਆਂ ਫਾਇਲਾਂ ਕਿਉਂ ਨੀ ਖੋਲਦੀ ਸਰਕਾਰ, ਮੂਸੇਵਾਲੇ ਨੂੰ ਇਨਸਾਫ ਮਿਲ ਗਿਆ ਅਪਣੇ ਹਲਕੇ ਦੇ ਪਿੰਡਾਂ ਦੀਆਂ ਸੜਕਾਂ ਵਿਖਾਓ, ਮੇਰਾ ਮੋਹਾਲੀ ਜਿਲਾ ਹਲਕਾ ਖਰੜ ਦੋ ਵਾਰ ਆਮ ਆਦਮੀ ਦੇ ਬੰਦਿਆਂ ਨੂੰ ਜਿਤਾਇਆ ਪਹਿਲਾਂ ਕੰਵਰ ਸੰਧੂ ਫੇਰ msp ਬੀਬੀ ਅਨਮੋਲ ਗਗਨ, ਇਹ ਦੋਵੇਂ ਜਿੱਤ ਕੇ ਇੱਕ ਵਾਰ ਵੀ ਸਾਡੇ ਪਿੰਡਾਂ ਚ ਨੀ ਆਏ, ਐਤਕੀਂ ਅਸੀਂ ਵੀ ਚਾਹ ਨਾਲ ਬਰਫੀ ਤਿਆਰ ਕਰਕੇ ਬੈਠੇ ਹਾਂ ਆਜੋ ਬੱਸ

    • @BhagwantBuchad3741
      @BhagwantBuchad3741 Před 28 dny

      ਥੋਡੇ ਨਾਲ਼ ਆਏ ਹੀ ਹੋਣੀ ਚਾਹੀਦੀ ਸੀ😅

  • @bhimchand8544
    @bhimchand8544 Před 28 dny +2

    ਖੱਟਰ ਨੇ ਸੰਵਿਧਾਨਿਕ ਅਧਿਕਾਰਾ ਦਾ ਹੱਨਣ ਕਰਕੇ ਕਿਸਾਨਾਂ ਨੂੰ ਭਾਰਤ ਦੀਆਂ ਸੜਕਾ ਤੇ ਜਾਣ ਤੋ ਰੋਕਿਆ

  • @Vishvgamingff
    @Vishvgamingff Před 29 dny +2

    2 saal baad hi lok boln lge aa aap party nu time deo dusare 75 saal raj kr gye hun 2 saal ch kina ko kr den

    • @sabi-mansa
      @sabi-mansa Před 25 dny

      2 Sal dite aa, hun ki len aye o

  • @user-yk5wp5jh4p
    @user-yk5wp5jh4p Před 23 dny +1

    ਆਮ ਆਦਮੀ ਪਾਰਟੀ ਤੇ ਤਿੰਨ ਮੈਂਬਰ ਬਣਨਗੇ ਉਸ ਤੋਂ ਜਿਆਦਾ ਨਹੀਂ ਬਣਨੇ 13 ਨਹੀਂ ਬਣੇ ਤੇਰਾ ਨਹੀਂ ਬਣਨਗੇ ਤਿੰਨ ਬਣਨਗੇ

  • @LakhwinderSingh-vr2mb
    @LakhwinderSingh-vr2mb Před 29 dny +5

    CM man jindabad

  • @RimpyKang-pm5md
    @RimpyKang-pm5md Před 29 dny +2

    Simranjeet Singh Maan te Bhai Amrit pal singh winner

  • @HarvinderSingh-xl5re
    @HarvinderSingh-xl5re Před 19 dny

    MSP ਦੇ
    ਚਕਿਓ ਮਜ਼ਦੂਰ ਵਾਰੇ ਗਲ ਕਰਦਿਆਂ ਨੂੰ ਸ਼ਰਮ ਆਉਂਦੀ ਹੈ

  • @LovepreetSingh-od3gy
    @LovepreetSingh-od3gy Před 28 dny +2

    Aap zindabad

  • @ArshpreetSingh-qg4zy
    @ArshpreetSingh-qg4zy Před 27 dny

    Veery good y omkar singh g barar saheb g

  • @ssbani6949
    @ssbani6949 Před 29 dny +1

    ਸੁਆਦ ਲਉ ਲਵੋ ਨਾ

  • @user-ut2gg4sp8f
    @user-ut2gg4sp8f Před 17 dny +2

    Aap jindabad

  • @dilpreetkaur6068
    @dilpreetkaur6068 Před měsícem +3

    Good m l a kheira sir

  • @GurpreetSingh-wc8hl
    @GurpreetSingh-wc8hl Před 10 dny

    Nice g

  • @kanwaljitsingh3272
    @kanwaljitsingh3272 Před 29 dny

    ਬੀਜੇਪੀ ਨੂੰ ਸਾਈਲੈੰਟ ਦੀ.ਗਲ ਕੀਤੀ ਹੈ ਉਹ
    EVM ਰਾਹੀਂ ਪਏਗੀ ਇਕੋ ਤਰੀਕਾ ਹੈ ਵੋਟਾਂਲੈਣ ਦਾ

  • @dineshathwal3365
    @dineshathwal3365 Před měsícem +2

    eh bjp nu vote paun ale Dale aa eh panjab de kade nhi ho skde Panjab de

  • @majorsinghsandhu2469
    @majorsinghsandhu2469 Před 29 dny +3

    ਯਾਰ ਇਹਨ ਨੂੰ ਵਿਆਹ ਤੋ ਤਕਲੀਫ ਕੀ ਐ । ਵਿਆਹ ਦਾ ਡਿਵੈਲਪਮੈਟ ਚ ਕੀ ਅਡਿਕਾ

  • @user-rc4kp9zz9k
    @user-rc4kp9zz9k Před 24 dny

    ਇਹ ਕਮੇਡੀ ਫਿਲਮ ਚੱਲ ਰਹੀ ਹੈ

  • @rashidmasih1051
    @rashidmasih1051 Před 28 dny +1

    ਐਤਕੀਂ ਇਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਕਰੋ ਆਪ ਵਾਲਿਆਂ ਦਾ ਕੋਈ ਵੀ ਉਮੀਦਵਾਰ ਜਿੱਤਣਾ ਨਹੀਂ ਚਾਹੀਦਾ ਹਰ ਵਰਗ ਦੁਖੀ ਹੈ

  • @BaljeetSingh-nk6cl
    @BaljeetSingh-nk6cl Před 29 dny +1

    ਤੁਸੀਂ ਕਿਉ ਮਰਨ ਲੱਗੇ ਜੋ ਪਤਾ ਲਗ ਜੂ

  • @newacc1162
    @newacc1162 Před 24 dny

    Stand up. Public. Total

    • @newacc1162
      @newacc1162 Před 24 dny

      😢 jaggo kissan jaggo public good. Your welcome truthfully. Vote

  • @jagjitsingh-fd6om
    @jagjitsingh-fd6om Před měsícem +3

    🐑🐑🐑🐑🐑🐑🐑🐑🐑aaaaa Sarre

  • @sukhsandhu8120
    @sukhsandhu8120 Před 27 dny

    Waheguruji mehar kro

  • @kallajassil556
    @kallajassil556 Před 28 dny +2

    AAP 👍👍👍

  • @user-bt2ij1ww3x
    @user-bt2ij1ww3x Před měsícem +4

    Panjab wich jehra Bjp nu vote Paega sab tu Murkh Banda Hovega

    • @sabi-mansa
      @sabi-mansa Před 25 dny

      AAP 🐒🐒 BJP MURDABAD
      BJP murkh AAP mha murkh

  • @JasbirSingh-ls4xd
    @JasbirSingh-ls4xd Před dnem +1

    AAP jindabad

  • @jagrajsinghmarahar74
    @jagrajsinghmarahar74 Před 26 dny

    ਸਕੂਲ ਚ ਅਧਿਆਪਕ ਤਾਂ ਹੈ ਨੀ

  • @deepsidhu5259
    @deepsidhu5259 Před 13 dny

    ਕਲਾਕਾਰ ਤੋ ਬਿਨਾ ਆਪ ਕੋਲ ਕੀ ਹੈ

  • @GurdeepSingh-qx8qn
    @GurdeepSingh-qx8qn Před 29 dny

    ਪੰਜਾਬ ਕਦੇ ਨਹੀਂ ਮਰਦਾ ਜੇ ਗਦਾਰ ਨਾ ਹੁੰਦੇ

  • @user-cl7nj3wf3y
    @user-cl7nj3wf3y Před 25 dny

    ਕੋਈ ਨੀ ਚੰਗਾ ਸਾਰੇ ਲੋਟੂ ਟੋਲਾ ਇਥੇ ਕਰਕੇ ਖਾਣੀ ਪੈਣੀ ਆ ਪੜਾਈ ਜਾਓ ਆਪਣੇ ਸੰਘ