Debi Makhsoospuri - Debi Live 6 | ਔਹ ਸੱਜਣ ਬੈਠੇ...

Sdílet
Vložit
  • čas přidán 19. 06. 2017
  • Kumar Records Presents Debi Live 6 ਔਹ ਸੱਜਣ ਬੈਠੇ.. a musical show by the Singer/Composer "'Debi Makhsoospuri'
    Singer/ Lyrics : Debi Makhsoospuri
    Album : Debi Live 6
    Music : Joy-Atul
    Video : Stalinveer Singh
    Dop : Sunny Choudhary, Ali Khan
    Editor : Paras K Mehra
    Label : Kumar Records
    Download Full Album From
    Raunka - raunka.com/music/debi-live-6
    iTunes - goo.gl/Vwss1o
    Saavn - goo.gl/ycGg37
    Hungama - goo.gl/1wA391
    Amazon - goo.gl/c190Fq
    Google Play - goo.gl/g7Cbtm
    Napster - goo.gl/iCKzfI
    For More Exclusive Movie & Videos Subscribe Our Channel
    goo.gl/ZLZbK8
    or
    Join us on
    Facebook : www. KumarFilms
    Twitter : / kumarfilms
    Google+ : plus.google.com/+Kumarfilms
    DIGITAL PARTNER: BULL18 [ www. bull18 ]
    [Website - www.bull18.com]
    Debi Makhsoospuri - Debi Live 6 - Latest Punjabi Songs 2017 - • Debi Makhsoospuri - De...
  • Hudba

Komentáře • 598

  • @noorpb3159
    @noorpb3159 Před 7 lety +61

    ਵਾਹ ਜੀ ਵਾਹ
    ਬਾਕਮਾਲ ਜੀ ਦੇਬੀ ਲਾਈਵ 6
    ਦੇਬੀ ਤਾਂ ਬੱਸ ਸਮੇਂ ਦੀ ਬਦਲੀ ਤੌਰ ਵੇਖਦਾ ਹੈ
    ਵਾਕਿਆ ਹੀ ਦੇਬੀ ਸਮੇਂ ਦੇ ਅਨੁਸਾਰ ਹੀ ਦੇਬੀ ਲਾਈਵ ਪੇਸ਼ ਕਰਦਾ ਹੈ
    ਰੌਲੇ ਰੱਪੇ ਨੰਗੇਜ਼ ਤੋਂ ਅਲੱਗ ਦਿਲ ਅੱਖਾਂ ਨੂੰ ਸਕੂਨ ਦੇਣ ਵਾਲੀ ਦੇਬੀ ਲਾਈਵ 6 ਦੀ ਪੇਸ਼ਕਾਰੀ ਹੈ
    ਧੰਨਵਾਦ ਦੇਬੀ ਲਾਈਵ ਟੀਮ ਦਾ ਜੀ

  • @Ajmersingh-sv1uj
    @Ajmersingh-sv1uj Před 7 lety +57

    ਜਵਾਬ ਦੇ ਦਿੱਤਾ ਸੀ ਇਸ਼ਕ ਚ ਹਾਰਿਆ ਨੂੰਕਰਦੀ ਨਹੀ ਸੀ ਅਸਰ ਦੁਆ ਦਵਾ ਤੇਰੇ ਮਾਰਿਆ ਨੂੰ
    ਦੇਬੀ ਦੇ ਗਾਣਿਆ ਦੀ ਡੋਜ਼ ਨੇ ਬਚਾ ਲਿਆ ਮਖਸੂਸਪੂਰੀ ਤੇਰੇ ਵਾਗੂੰ ਅਸੀ ਖੂਨ ਚ ਰਚਾ ਲਿਆ
    ਕੰਨਾ ਵਿਚੋਂ ਹੁੰਦੇ ਗੀਤ ਦਿੱਲ ਤੱਕ ਜਾਂਦੇ ਨੇਤੇਰੀ ਦਿੱਤੀ ਪੀੜ ਨੂੰ ਇਹ ਚਾਵਾਂ ਨਾਲ ਖਾਂਦੇ ਨੇ
    ਜਾਨ ਤੇ ਜਹਾਨ ਨਾਲੋ ਤੇ ਸਾਬਕਾ ਮੇਰੀ ਜਾਨ ਨਾਲੋਦੇਬੀ ਹੀ ਪਿਆਰਾ ,ਆਪਣੇ ਪ੍ਰਾਣ ਨਾਲੋ
    ਕੋਈ ਨਹੀਓ ਦੇਬੀ ਜਿਹਾ ,ਦੇਬੀ ਸਭ ਤੋਂ ਜੁਦ ਹੈਸੱਚੇ ਆਸ਼ਕਾ ਦਾ ,ਸੱਚਾ ਦੇਬੀ ਹੀ ਖੁਦਾ ਹੈਮਖਸੂਸਪੁਰ ਮੱਕਾ ਸਾਡਾ ਯਾਰ ਇਕੋ ਹੀ ਪੱਕਾ ਸਾਡਾ ਅਜਮੇਰ ਸੁਮਨ #ਦੇਬੀ_ਮਖਸੂਸਪੁਰੀ #ਸਤਿਕਾਰ

  • @malwabeats8934
    @malwabeats8934 Před 3 lety +16

    ਬੱਬੂ ਮਾਨ ਦਾ ਸੁਕਰਗੁਜਾਰ ਹਾਂ ਜਿਸ ਕਰਕੇ ਇਥੇ ਆਇਆਂ, ਬਹੁਤ ਵਧੀਆ ਇਨਸਾਨ ਆ ਦੇਬੀ love u bro

  • @jjsingh4165
    @jjsingh4165 Před 6 lety +46

    ਵਾिਰਸ ਹੁਰੀ िਜਨਾਂ ਨੂੰ ਮਰਜੀ ਫੜ ਲੈਣ ਪਰ koi ਦੇਬੀ ਵਰਗਾ
    ਨੀ ਬਨ ਸਕਦੇ.

    • @kuljitsingh5800
      @kuljitsingh5800 Před 5 lety +3

      Mandeep Chohan 22 debi ne waris huni bnaye c waris ne debi ni

    • @kakagunike7215
      @kakagunike7215 Před 5 lety

      shi kha veer

    • @PreetSingh-sl3ym
      @PreetSingh-sl3ym Před 4 lety

      Kuljit Singh right bilkul g

    • @jjsingh4165
      @jjsingh4165 Před 4 lety +2

      @@theharpkailey likhan vich galati ho gyi c. Mere kehan Sa matlab C k waris jine Marji writer le aave kise ne debi ni ban jana .

    • @mandeepkumar6028
      @mandeepkumar6028 Před 3 lety

      @@theharpkailey sach keha tusi

  • @GURWINDER1103
    @GURWINDER1103 Před 6 lety +106

    ਜਿੰਨ੍ਹਾਂ ਦੀ ਲੋੜ ਵੀ ਹੈ ਥੋੜ੍ਹ ਵੀ ਹੈ ਅਜ਼ਲ ਤੋਂ ਦਿਲ ਨੂੰ
    ਉਹ ਮਿਲਦੇ ਨਹੀਂ ਖਾ ਮਖਾਹ ਜਿਆਦਾ ਮਿਲਦੇ ਨੇਂ

  • @tejinderwhitegold73
    @tejinderwhitegold73 Před 7 lety +241

    ਓਹਨਾ ਦੀ ਮੈਨੂੰ ਸਮਝ ਨੀ ਆਉਂਦੀ ਜਿੰਨਾ ਨੇ ਡਿਸਲਾਈਕ ਕੀਤਾ ਏ
    ਰੂਹ ਆਪਣੀ ਤੋਂ ਪੁੱਛਕੇ ਦੇਖੋ ਕੀ ਤੁਸੀ ਕੰਮ ਰਾਈਟ ਕੀਤਾ ਏ
    ਇਹ ਗੱਲਾਂ ਕਿਸੇ ਹੋਰ ਕਲਾਕਾਰ ਤੋਂ ਕਦੇ ਸੁਣਾ ਦੋ ਮੈਨੂੰ
    ਯਾ ਦੇਬੀ ਵਰਗਾ ਸ਼ਾਇਰ ਦੁਨੀਆ ਵਿੱਚ ਕਿਤੇ ਦਿਖਾਦੋ ਮੈਨੂੰ
    ਲਵ ਯੂ ਉਸਤਾਦ ਜੀ।।।।।ਇਕ ਵਾਰ ਫੇਰ ਬਹੁਤ ਹੀ ਉਮਦਾ ਸ਼ਾਇਰੀ ।।।।
    ਤੁਹਾਡਾ ਇਕ ਛੋਟਾ ਜੇਹਾ ਚੌਹਣ ਵਾਲਾ।।।।ਤੇਜਿੰਦਰ ਕਿਸ਼ਨਗੜ

  • @balkaransinghvairoke8593
    @balkaransinghvairoke8593 Před 6 lety +13

    ਕਿੰਨਿਆਂ ਨੂੰ ਚਿੱਟਾ ਖਾ ਗਿਆ ਇਹ ਸਾਥੋਂ ਪੁੱਛ ਲਾਵੋ
    ਕਮਾਈ ਕਿੰਨੀ ਪੰਜਾਬ ਦੇ ਗੁਨਾਹਗਾਰਾਂ ਨੂੰ ਪਤਾ,
    ਦੇਬੀ ਬਾਈ ਤੇਰੀ ਨੀ ਕੋਈ ਹੋਰ ਰੀਸ ਕਰ ਸਕਦਾ ਬਹੁਤ ਵਧੀਆ ਲੇਖਕ ਅਤੇ ਸਿੰਗਰ❤

    • @mandeepkumar6028
      @mandeepkumar6028 Před 3 lety

      Sach keha g

    • @GURWINDERSINGH-bk8el
      @GURWINDERSINGH-bk8el Před rokem

      😭😭😭 ਮੇਰੇਵੱਡੇ 22 ਦੀ ਜਿੰਦਗੀ ਅਾ
      ਚਿੱਟੇ ਨੇ ਖਤਮ ਕਰ ਦਿੱਤੀ

  • @KaMalMrar
    @KaMalMrar Před 3 lety +9

    ਦੇਬੀ ਲਾਇਵ 7 ਦੀ ਕੌਣ ਕੌਣ ਉਡੀਕ ਕਰ ਰਿਹਾ ਹੈ 🤗
    🙏 ਸਲਾਮ ਦੇਬੀ ਸਾਬ ਅਸਲੀ ਸ਼ਾਇਰ ✍️

  • @singhamarindersandhu9454
    @singhamarindersandhu9454 Před 7 lety +63

    ਨੀ ਮੈਂ ਨਿਤਨੇਮ ਵਾਗੂੰ DEBI ਸੁਣਦਾ ਕਦੇ ਯਾਰਾਂ ਨੇ ਰਕਾਟ ਨਹੀਉਂ ਬਦਲੇ।।

  • @gurmaildhaliwal01
    @gurmaildhaliwal01 Před 6 lety +41

    ਬਾਬਾ ਜੀ ਦੇ ਕਿਆ ਕਹਿਣੇ
    ਕੋਈ ਸਬਦ ਨਹੀ ਤਰੀਫ ਲਈ
    ਬਾਬੇ ਦਾ ਹਰ ਗੀਤ ਸੁਣ ਲੱਗਦਾ ਕੇ
    ਇਹ ਅੈਡ ਹੈ
    ਪਰ "ਦੇਬੀ" ਸਾਬ ਦੀ ਸੋਚ ਪਰੇ ਤੋ ਪਰੇ ਆ
    "ਦੇਬੀ ਨੀ ਕਿਸੇ ਨੇ ਬਣ ਜਾਣਾ
    ਚਾਹੇ ਹੋਰ ਲੱਖ ਗਾਉਂਦੇ ਨੇ
    ਸੂਰਜ ਦੇ ਚਾਨਣ ਹੇਠ ਮਿੱਤਰਾ
    ਬਹੁਤ ਆਉਂਦੇ ਨੇ।
    "ਮਖਸੂਸਪੁਰੀ" ਦੇ ਕੱਟੜ ਫੈਨ ਜੋ
    "ਦੇਬੀ ਦੇ ਗੀਤਾਂ ਸਹਾਰੇ ਜਿਊਂਦੇ ਨੇ

  • @Cmspb926
    @Cmspb926 Před 2 lety +2

    ਵਿੱਚ ਪੰਜਾਬ ਦੇ ਵੋਟਾਂ ਮਗਰੋਂ ਫ਼ਰਕ ਕੋਈ ਖਾਸ਼ ਨਈਂ ਹੁੰਦਾ 🙏

  • @pushpindersingh2925
    @pushpindersingh2925 Před 7 lety +92

    ਇਹਦਾ ਅਫਸੋਸ ਨਹੀਂ ਮੈ ਆਇਆ ਨਾਂ ਪਸੰਦ ਓਨੂੰ ਦੁਖ ਹੈ ਕੇ ਮੇਰੇ ਨਾਲੋਂ ਮਾੜਾ ਓਨੂੰ ਭਾਅ ਗਿਆ , "ਦੇਬੀ" ਇਹਦਾ ਦੁੱਖ ਨਹੀਂ ਤੂੰ ਮੇਰੇ ਨਾਲ ਲੜ ਪਿਆ ਦੁੱਖ ਹੈ ਤੂੰ ਓਨਾ ਦੀਆਂ ਗੱਲਾਂ ਵਿੱਚ ਆ ਗਿਆ 😓😒😓😒😓😪😝🙏🙏🙏🙏 salute debi ji

  • @tarsemsingh6232
    @tarsemsingh6232 Před 7 lety +18

    ਰੱਬ ਦਾ ਨਾਂ ਵੀ ਬੰਦਾ ਔਖੇ ਵੇਲੇ ਲੈਦਾਂ
    ਔਖੇ ਵੇਲੇ ਕੌਣ ਕਿਸੇ ਦੇ ਨੇੜੇ ਬਹਿੰਦਾ
    ਜਦ ਤਾਂਈ ਕਿਸੇ ਦੇ ਨਾਲ ਕਿਸੇ ਨੂੰ ਮਤਲਬ ਹੈ
    ਅਸਲ਼ੀ ਚਿਹਰਾਂ ਉਨ੍ਹੀਂ ਦੇਰ ਨਾ ਨਜਰੀਂ ਪੈਦਾ

  • @mahalentertainment8610
    @mahalentertainment8610 Před 6 lety +3

    ਦੇਬੀ ਇਕ ਵਧੀਆ ਸ਼ਇਰ ਤੇ ਸੁਹਿਰਦ ਮਾਂ ਬੋਲੀ ਦਾ ਪੁੱਤਰ ਹੈ। ਮੇਰੀਆਂ ਦੁਆਵਾਂ

  • @sunnysingh8080
    @sunnysingh8080 Před 5 lety +8

    ਦੇਬੀ ਦੇ ਲਾਈਵ ਕੁਝ ਸਿਖਾ ਗਏ
    ਸਰਤਾਜ ਦੇ ਗੀਤ ਰਵਾ ਗੲੇ।

  • @navibrar5477
    @navibrar5477 Před 3 lety +4

    ਦੇਬੀ ਵਰਗਾ ਕੋਈ ਸ਼ਾਇਰ ਹੈ ਨਹੀਂ
    ਬੱਬੂ ਮਾਨ ਵਾਂਗ ਕੋਈ ਵਕਤ ਨਾਲ ਚੱਲ ਨਹੀਂ ਸਕਦਾ
    ਓਦੇ ਵਾਂਗ ਵਕਤ ਨੂੰ ਕੋਈ ਮਾਪ ਨਹੀਂ ਸਕਦਾ

  • @RahulSharma-fi6lq
    @RahulSharma-fi6lq Před 7 lety +121

    ਜਿਨਾਂ ਨੂੰ ਦਿਲ ਵਿਚ ਕਿੱਨੇ ਵਰੇ ਬਿਠਾ ਛੱਡਿਆ,
    ਵਾਹ ਨੀ ਤਕਦੀਰੇ ਉਨੀਂ ਜੜਾਂ ਵਿਚ ਬੈਹਣਾਂ ਸੀ,
    ਉਹ ਸੱਜਣ ਬੈਠੇ ਬੁਕੱਲ ਦੇ ਵਿਚ ਗ਼ੈਰਾਂ ਦੇ,
    ਬੱਸ ਇਹ ਵੇਖਣ ਲਈ ਮਿਤੱਰਾ ਜਿਓਂਦੇ ਰੈਹਣਾ ਸੀ..💔

  • @neerajkumar0955
    @neerajkumar0955 Před 7 lety +32

    ਤੁਹਾਡਾ ਜਵਾਬ ਨੀ ਉਸਤਾਦ ਜੀ ਰੱਬ ਤੁਹਾਡੀ ਕਲਮ ਨੂੰ ਹੋਰ ਮਜ਼ਬੂਤ ਕਰਨ ਐਦਾਂ ਹੀ ਹਰ ਵਕਤ ਕੁਝ ਵਖਰਾ ਲਿਖਦੇ ਰਹੋ... ਰੱਬ ਮੇਹਰ ਕਰੇ... 😘👌👍✌💐🙏

  • @jasveerkhehra2958
    @jasveerkhehra2958 Před 6 lety +1

    ਬਹੁਤ ਹੀ ਵਧੀਆ ।। ਦੇਬੀ ਮਖਸੂਸਪੁਰੀ ਵਰਗਾ ਕੋਈ ਨੀ ਬਣ ਸਕਦਾ।।

  • @harpreetsidhu7725
    @harpreetsidhu7725 Před 6 lety +2

    ਜੇ ਜਿੰਦਗੀ ਚ ਮਿਲਿਆ ਦੇਬੀ ਤਾ ਪੈਰੀ ਹੱਥ ਲਾ ਕਿ ਘੁੱਟ ਕਿ ਜੱਫੀ ਦੇਬੀ ਨੂੰ ਪਾਉਣੀ ਆ

  • @harjindersingh-hd3mo
    @harjindersingh-hd3mo Před rokem +2

    ਵਾਹ ਵਾਹ ਦੇਬੀ ਮਖਸੂਸਪੁਰੀ ਦੀ ਸ਼ਾਇਰੀ ਅਤੇ ਧੰਨ ਧੰਨ ਆਵਾਜ਼,,❤ ਡੀ ਸੀ ਨਾਗੋਕੇ ❤

  • @dharmindersinghgoldychauha1179

    रोज़ याद न कर पाऊँ तो
    खुदग़रज़ ना समझ लेना,
    दरअसल छोटी सी जिन्दगी है।
    और परेशानियां बहुत हैं..!!
    मैं भूला नहीं हूँ किसी को...
    मेरे बहुत अच्छे दोस्त है ज़माने में ..
    बस जिंदगी उलझी पड़ी है ..
    दो वक़्त की रोटी कमाने में।. . .
    😊😊🌹🌹😊😊
    ✒.Goldy....Rajput.from.sangrur.
    🌿 🌴🌿
    🌹🌹🌹💫❣💫🌹🌹🌹love u sir ji..tusi mahan singer ho ji..

  • @kamalminhas2246
    @kamalminhas2246 Před 7 lety +30

    ਵੱਡੇ ਬਣਕੇ ਕਿਸੇ ਦਾ ਕੀਤਾ ਭੁੱਲ ਜਾਣਾ
    ਦੁਨੀਆ ਦੀ ਇਹ ਬੜੀ ਪੁਰਾਣੀ ਆਦਤ ਹੈ

  • @manjinderdhaliwal9479
    @manjinderdhaliwal9479 Před rokem +2

    ਦੇਵੀ ਜੀ ਮੇਰੇ ਸੱਭ ਤੋਂ ਪਸੰਦੀ ਦੇ ਇੰਨਸਾਨ ਹੈ ਅਤੇ ਗਾਇਕ ਹਨ ਜੀ

  • @serialkisserrrr
    @serialkisserrrr Před 7 lety +23

    Punjab de shuru to le k ajj tak challan aala Lekhak Debi bai 👌
    ajkall de likhaari lambi daud ni daud sakde bai.
    Salute a Debi nu. 👌

  • @sarpanchsaab9825
    @sarpanchsaab9825 Před 7 lety +26

    ਜ਼ਿੰਦਗੀ ਦੀ ਮੁੰਦਰੀ ਦਾ ਖਾਸ ਤੂੰ ਨਗੀਨਾ ਏ
    ਤੂੰ ਹੀ ਸਾਡਾ ਮੱਕਾ ਯਾਰਾ ਤੂੰ ਹੀ ਮਦੀਨਾ debiiii

  • @preetubhi66678
    @preetubhi66678 Před 2 lety +2

    ਲਾਈਵ ਗਾਉਣਾ ਤੇ ਉਹ ਵੀ ਬਿਨਾ ਸਟੂਡੀਓ।
    ਜਿਗਰਾ ਵੀਰ ਦੇਬੀ।

  • @pushpindersingh2925
    @pushpindersingh2925 Před 6 lety +8

    ਸਾਡਾ ਯਾਰ ਹੈ ਅੱਥਰੂ 😥 ਜਿਹਾ ਲੋਕੋ
    ਆਇਆ ਜਦੋ ਵੀ ਸਾਨੂੰ ਰਵਾਉਣ 😭 ਆਇਆ,
    ਲੈਕੇ ਪੰਡ ਇਲਜ਼ਾਮਾਂ ਦੀ ਤੁਰਨ ਲੱਗੇ
    ਭੈੜਾ ਸਿਰ ਤੇ ਵੀ ਨਾਂ ਰਖਵਾਨ ਆਇਆ☹️😥😥😥

  • @samplaysaab7178
    @samplaysaab7178 Před 4 lety +3

    ਸਦਾਬਹਾਰ ਕਲਾਕਾਰ ਦੇਬੀ ਮਖਸੂਸਪੁਰੀ ਸਾਬ..

  • @Jotsinghpatti..
    @Jotsinghpatti.. Před 4 lety +3

    ਦੇਬੀ ਜੀ ਬਹੁਤ ਵੱਡੀ ਸ਼ੈਰੀ ਦਾ ਮਾਲਕ ਹੈ ਦੇਬੀ ਜੀ ਨੇ ਜਿਨਾ ਲਿਖਿਆ ਉਸ ਦਾ ਇੱਕ ਹੀਸਾ ਵੀ ਗਾਇਆ ਨਹੀ ਦੇਬੀ ਜੀ ਬਹੁਤ ਵੱਡੀ ਸੋਚ ਰੱਖਣ ਵਾਲਾ ਹੈ ਐਸਾ ਲੇਖਕ ਦੁਨੀਆਂ ਵਿੱਚ ਹੈਨੀ ਅਸੀ ਦਿਲੋ ਪਿਆਰ ਕਰਦੇ ਹਾਂ ਦੇਬੀ i Love you

  • @parminderkumar8052
    @parminderkumar8052 Před 3 lety +2

    ਮੁਸਕਿਲ ਆ ਐਸੀ ਕਲਮ ਆਉਣੀ

  • @nsmpb3063
    @nsmpb3063 Před 6 lety +6

    ਵੀਡੀਓ ਦੇਖਦੇ ਹੋਏ ਸਮਾਂ ਜਾ ਖੜੋ ਗਿਆ
    ਦੇਬੀ Live 6 ਸੁਣ ਕੇ ਨਵੀ ਵੀ ਰੋ ਪਿਆ
    ਗੱਲ ਹਮੇਸ਼ਾ ਸੱਚੀ ਤੇ ਲੋਕਾ ਦੀ ਹੱਡ ਬੀਤੀ ਕਰਦਾ
    ਜੱਗ ਤੇ ਕੋਈ ਸ਼ਾਇਰ ਨੀ ਹੈਗਾ ਦੇਬੀ ਜੀ ਵਰਗਾ

  • @gavydmk
    @gavydmk Před 7 lety +9

    Live de king janab debi Makhsoospuri saab

  • @saichiraag1844
    @saichiraag1844 Před 7 lety +4

    ਬਾਬਾ ਜੀ ਸਿਰਾ ਲਾਤਾ..god bless you...jugg jugg jiyo debi sahib

  • @luck.e4ever59
    @luck.e4ever59 Před 7 lety +2

    waah g waah jiounda rehn eho jehi kalam de Maalik...Debi g always great

  • @user-fi8mt1qd5w
    @user-fi8mt1qd5w Před 7 lety +16

    proud to be Debi makhsoospuri ji

  • @RekhaMohanpyaare_verma
    @RekhaMohanpyaare_verma Před 6 lety +22

    M taan bss kho hi gyi...bhot sone sone gaane gaye debi ji ne......att att att krti schhi muchhi🙌🙌🙌🙌🙌

    • @debibmaanbohemiasanjaydutt5846
      @debibmaanbohemiasanjaydutt5846 Před 6 lety +1

      Singing The JUNOON 😘😘

    • @RekhaMohanpyaare_verma
      @RekhaMohanpyaare_verma Před 6 lety +2

      czcams.com/video/IG7hwBhYuAw/video.html
      Plzz do like n share
      Nd subscribe bhi krdein plzz agar na kiya ho to😊😊😊

    • @gurriromana7214
      @gurriromana7214 Před 6 lety

      Hart touching song ❤️

    • @pindiansingh3584
      @pindiansingh3584 Před 6 lety +1

      Singing The JUNOON
      ਫੇਸਬੁੱਕ ਤੇ ਐਡ ਕਰੋ ਬਾਕੀ ਦੀ ਜਾਣਕਾਰੀ ਵੀ ਦੇ ਦਿੰਨੇ ਆ ਜੀ

    • @GURWINDERSINGH-bk8el
      @GURWINDERSINGH-bk8el Před rokem

      ​@@pindiansingh3584 😃😃😃😃

  • @amritpalsharma5682
    @amritpalsharma5682 Před 4 lety +2

    ਅਸੀ ਆਸ਼ਕ ਦੇਬੀ ਦੇ ❤

  • @sukhrajguru7113
    @sukhrajguru7113 Před 7 lety +7

    ਮੋਤ ਜਦ ਤਕ ਆਊਦੀ
    ਜਸ਼ਨ ਮਨਾਈ ਜਾ
    love debi baji

  • @bannigill5128
    @bannigill5128 Před 8 měsíci +1

    ❤ kon kon mere wang hun ve live sunda y da ❤❤❤ Lao ta hajri

  • @ambiog
    @ambiog Před 7 lety +44

    ਹੋਲੀ-ਹੋਲੀ ਕੰਧ ਦਿਲਾਂ ਵਿੱਚ ਪੈਂਦੀ ਗਈ
    ਲਗਦਾ ਸੀ ਕੋਈ ਆਊ ਢੋਣ ਨਹੀਂ ਆਇਆ

  • @garrysarpanch975
    @garrysarpanch975 Před 6 lety +8

    ਮੈਂ ਰੱਬ ਨੂੰ ਪੁੱਛਿਆ......
    ਉਹ ਛੱਡ ਕੇ ਸਾਨੂੰ ਤੁਰ ਗਏ...
    .ਪਤਾ ਨਹੀ ਉਹਨਾ ਦੀ ਕੀ ਮਜਬੂਰੀ ਸੀ...
    ਰੱਬ ਨੇ ਕਿਹਾ....ਇਸ ਵਿੱਚ ਉਹਦਾ ਕੋਈ ਕਸੂਰ ਨਹੀ....
    .ਇਹ ਕਹਾਣੀ ਮੈਂ ਲਿਖੀ ਹੀ ਅਧੂਰੀ ਸੀ.. .... mehasmpuria

  • @gurdas_sandhu
    @gurdas_sandhu Před 5 lety +3

    ਬਹੁਤ ਬਹੁਤ ਪਿਆਰ ਸਤਿਕਾਰ 💕

  • @kamalminhas2246
    @kamalminhas2246 Před 7 lety +41

    ਲੋਕੀਂ ਅਕਸਰ ਸ਼ੁਕਰ-ਗੁਜ਼ਾਰੇ ਨਹੀਂ ਹੁੰਦੇ
    ਉਸ ਪੋੜੀ ਦੇ ਜਿਸਨੇ ੳੱੁਪਰ ਚਾੜੇ ਨੇ

  • @ashusidhu1159
    @ashusidhu1159 Před 4 lety +1

    Debi veer ji koi ne aap de varga . .Dil nu jit lenda aw har bar

  • @gunomajrapreet
    @gunomajrapreet Před 5 lety

    ਦੇਬੀ ਸਾਹਬ ਦੀ ਤਰੀਫ ਚ ਜਿੰਨੇ ਸ਼ਬਦ ਕਹੋ ਓਨੇਂ ਈ ਘੱਟ..ਰੱਬ ਲੰਮੀਆਂ ਉਮਰਾਂ ਬਖਸ਼ੇ..

  • @surajraihans11
    @surajraihans11 Před 7 lety +111

    ਲਉ ਜੀ ਸੱਚੀ-ਸੁਚੀ ਗਾਇਕੀ ਅਤੇ ਸ਼ਾਇਰੀ ਦਾ ਆਨੰਦ ਲਵੋ…
    ਆਸ਼ਿਕ ਦੇਬੀ ਦਾ

  • @khushjohal
    @khushjohal Před 6 lety +13

    yar meri v age lag jave debi no waheguro hmesha kirpa rkhe debi bai ji te

  • @PardeepKumar-vc2kb
    @PardeepKumar-vc2kb Před 7 lety +1

    wahkmaal debi.... end shayri Debi live 6..... jio.... rabb tuhanu hmesha chrdi kalan ch rakhe

  • @jaggikotduna4327
    @jaggikotduna4327 Před 7 lety +31

    ਬਸ ਮੁਲਾਕਾਤ ਬੰਦ ਹੋਣ ਨਾਲ ਦੂਰੀਆਂ ਪੈ ਗਈਆਂ

  • @skinderdhaliwal5322
    @skinderdhaliwal5322 Před rokem +1

    Debi ustaad aaska da rabb aa

  • @northsideofficial1923
    @northsideofficial1923 Před 6 lety +19

    Kinne sharam wali gall aa mere lyi, 5 mahine pehlan upload hoyi eh video te main ajj dekh reha, kheh-swaah e suni gye

    • @karrysingh6954
      @karrysingh6954 Před 6 lety

      Karan Jaswal 😇

    • @sukhasingh224
      @sukhasingh224 Před 6 lety

      Karan Jaswal
      Mere naal v edda hi hoya mainu ta pta hi ni c k live aun wala aw

  • @amandeepguram8316
    @amandeepguram8316 Před 7 lety +15

    Kattar fan debi g de

  • @ms0161
    @ms0161 Před 7 lety +19

    Thank you So much Debi sir for this beautiful gift DEBI LIVE 6..this is a best gift for me and all Punjab.

  • @charanjeetsingh4918
    @charanjeetsingh4918 Před 6 měsíci +1

    ਸੁਪਰਸਟਾਰ ਦੇਬੀ ਮਖਸੂਸਪੁਰੀ ਜੀ

  • @ranjitraina9458
    @ranjitraina9458 Před 7 lety +3

    loveee u dabi bro... Rooh khus kr diti ek bar fir

  • @sharanjitsingh-sp9kv
    @sharanjitsingh-sp9kv Před 9 měsíci

    Debi paji tuhadde varga na koi hai na hona lov u lot

  • @deepgrover2727
    @deepgrover2727 Před 7 lety +4

    att paji.. bht time to intzaar c kisy changi album da.... so intzaar khatam ho gya.

  • @cricketnation7654
    @cricketnation7654 Před 6 lety +8

    Babbu maan ke baad 2nd person jo mjhe bht axha lag rhe h.....love u debi the legend........ great lyricist..... great singer

  • @gurpreetgurpreet1531
    @gurpreetgurpreet1531 Před 6 lety +1

    ਬਹੁਤ ਬਹੁਤ ਸੋਨੇ ਜੀ i love you ਦੇਬੀ ਬਾਈ ਸਿਰਾ

  • @fensidhumosewala9609
    @fensidhumosewala9609 Před 4 lety

    ਜਦੋ ਤੇ ਮੇ ਤੇ ਮੇਰੇ ਦਿਲ ਨੇ ਹੋਸ ਸੰਭਾਲੀ ਏ
    ਦੇਬੀ ਤੇਰੇ ਹੀ ਗੀਤਾ ਨੂੰ ਕੀਤੀ ਸਲਾਮੀ ਏ
    ਜਿਉਂਦੇ ਜੀਅ ਇਕ ਵਾਰੀ ਦਿਖਾਈ ਦੇਜਾ
    ਹੱਡਾਂ ਚ ਫਸੀ ਜਾਨ ਨੂੰ ਕੀਤੀ ਵਿਦਾਈ ਦੇਜਾ

  • @mandeepdhillon9005
    @mandeepdhillon9005 Před 5 lety

    ਜੋ ਜੋ ਜਾਨ ਜਾਨ ਕਹਿੰਦੇ ਸੀ ਜਾਨੋ ਮਾਰ ਗਏ
    ਸਾਇਦ ਇਹ ਜ਼ੁਲਮ ਦੇਬੀ ਨੇ ਜਾਨ ਤੇ ਸਹਿਣਾ ਸੀ 😔👌🏻👌🏻

  • @preetubhi66678
    @preetubhi66678 Před 2 lety +1

    ਦੇਬੀ ਕਹਿਣ ਨੂੰ ਚਾਰ ਅੱਖਰ ਨੇ ਮਾਤਰਾ ਲਾ ਕੇ।
    ਪਰ ਇਹਨੂੰ ਸਮਝਣਾ ਤੇ ਸੁਣਨਾ ਹਰ ਕਿਸੇ ਦੇ ਵੱਸ ਨਈ।
    ਕਈਆਂ ਨੂੰ ਤਾਂ ਦੇਬੀ ਸੁਣਨਾ ਹੀ ਨਹੀਂ ਆਇਆ।

  • @khannapb617
    @khannapb617 Před 4 lety

    ਕੋੲੀ ਅੱਖਰ ਨਹੀ ਜੋ ਮੈ ਲਿਖ ਸਕਾ ..
    ਕੋੲੀ ਬੋਲ ਨਹੀ ਜੋ ਮੈ ਬੋਲ ਸਕਾ..
    ਬਸ ੲਿਕ ੳੁਸ ਮਾਲਕ ਵੱਲੋ ਬਖਸ਼ੀ ਦਵਾ ਹੈ,
    ਜੋ ਮੈ ਦੇਬੀ ਤੇਰੇ ਲੲੀ ੳੁਸ ਮਾਲਕ ਨੂੰ ਕਰ ਸਕਾ।
    God blss uu Ustad ji...

  • @JagmeetSinghtoor
    @JagmeetSinghtoor Před 7 lety

    ਵਾਹ ਦੇਬੀ ,
    ਦੇਬੀ ਲਾਜਵਾਬ ਹੈ । ਸੋਹਣੀ ਪੇਸ਼ਕਸ਼ ।।

  • @amrikmann740
    @amrikmann740 Před 6 lety +2

    ਜਿਉਂਦੇ ਰਹੋ ਉਸਤਾਦ ਜੀ

  • @rsbhullar6472
    @rsbhullar6472 Před 3 lety +1

    ਦੇਬੀ ਮਖਸੂਸਪੁਰੀ ਸਾਬ ਨੂੰ ਸੁਣਨ ਲਈ ਕੰਨਾਂ ਦੀ ਨਹੀ ਦਿਮਾਗ ਜਰੂਰੀ ਆ

  • @ritiksharma4551
    @ritiksharma4551 Před 3 lety

    💓💓 Bai koi lafaz ni kalam lyi

  • @GurpreetSingh-uk1tn
    @GurpreetSingh-uk1tn Před 7 lety +12

    debi mere lyi mera khuda h love u too debi pajji love u too

  • @mindagill5320
    @mindagill5320 Před 6 lety +3

    Bhout vdiya debi bai
    Love u 🙌🙏

  • @buntygaga2981
    @buntygaga2981 Před 5 lety

    ਬਾਈ ਜਮਾ ਖਰੀਆ ਖਰੀਆ ਸੁਨਾਈਆ ਨੇ ਅੱਜ ਦੇ ਸਮੇਂ ਦੀਆ

  • @sandeepsinghbhangu8590
    @sandeepsinghbhangu8590 Před 7 lety +3

    Siraaaaaa debi saab

  • @lakhaaap1400
    @lakhaaap1400 Před 7 lety +3

    Nai ressa jnab ustad debi g diya ...Jeonde wasde raho

  • @rkrommy4223
    @rkrommy4223 Před 6 lety

    Boht khoob janaab debi makhsoospuri saab.. Tuhadi tareef ch koi v lafz nhi milda.. Lv u tooo ji. Rabb tuhanu ehde hi trakki deve ji

  • @lovely_x06
    @lovely_x06 Před 7 lety +13

    jiss bandey dey live vich surjit patar saab aye ees to vadd hor ki ho sakda

  • @rameshbhogalaps1782
    @rameshbhogalaps1782 Před 5 měsíci

    World da no 1 singer

  • @parvindersingh6594
    @parvindersingh6594 Před 4 lety

    Bhot vadhiya gal dassi debi g

  • @princeboparai4009
    @princeboparai4009 Před 5 lety +1

    Bahut Vadia singing Debi veer di... Siraaa he a

  • @jellyd99jarnail95
    @jellyd99jarnail95 Před 6 lety +4

    Debi sab de jaan hai

  • @yogeshsachdeva240
    @yogeshsachdeva240 Před 4 lety +1

    Only debi live 1 ,2 and 3 was genuine

  • @RajivKumar-ot6kd
    @RajivKumar-ot6kd Před 6 lety +5

    Singer no 1
    Super
    Rab teri umar lambi kere veere taki aasi sari umar tenu sun de rehiye
    Asli punjabi singer debi
    Jio paaji

  • @ManinderSingh-kz7ls
    @ManinderSingh-kz7ls Před 4 lety

    ਵਾਹ ਜੀ ਵਾਹ ਬਾਬੇਉ ਜਿਊਂਦੇ ਰਾਹੋ ਬਾਈ ਸਿਰਆ ਇਕਰਾ ਜੀ

  • @balwindersinghbhateri8477

    2006 ch Sill show Hoyaa c Debi udo ohi c te ajj v ohi hai jis tran marji suno 22 geet GBU Debi bha ji jeonde raho

  • @mandeep6564
    @mandeep6564 Před 5 lety

    ਵਾਹ ਬਈ ਵਾਹ !!
    ਸੁਕੂਨ ਹੀ ਸੁਕੂਨ !!

  • @manindersingh6212
    @manindersingh6212 Před 3 lety +1

    🔥🔥🔥❤️🔥❤️🔥

  • @GaganDeep-yo7ki
    @GaganDeep-yo7ki Před 6 lety +6

    bahut der baad kannaa nu te dimaag nu sakoon miliyaaa

  • @amanhansra4288
    @amanhansra4288 Před 6 lety +1

    ਬਾ-ਕਮਾਲ !! 👍🏻

  • @varungaurav4063
    @varungaurav4063 Před 6 lety +1

    Great. Sweat. Heart. Touching. Debi da Fan

  • @dilbagbrar3861
    @dilbagbrar3861 Před 6 lety +4

    ਦੇਬੀ ਤਾਂ ਦੇਬੀ ਆ

  • @rajnirani53
    @rajnirani53 Před 6 lety +1

    Debi de geeta ch jinu pyar krda insaan ohnu rab da darja ditta hunda but ajj de time ch es tarh di imotional feeling nu lok bebkuffi te pagalpan da na dinde ne jina mrgi krlo kise da koi ni samjda dil da dard a sab geeta ch hi chga lagda real life ch nai

  • @kindakalewalia2170
    @kindakalewalia2170 Před 7 lety +2

    bhut vadia debi bhajjii love u bhajjii

  • @manindersingh245
    @manindersingh245 Před 5 lety

    Fen debi da
    plz veer jisnu baba debi nhi psad oh na suno pr dislike na kro
    Baba debi di kalm Bhot nice aa dil skoon milda sunke
    love you babba ji...

  • @davindersingh-89
    @davindersingh-89 Před 6 lety

    ਸ਼ਬਦ ਈ ਹੈਨੀ ।ਬੁਹਤ ਬੁਹਤ ਪਿਆਰ

  • @navneetgrewal40
    @navneetgrewal40 Před 7 lety +3

    Sade chehre na insaana de pr insaana wali baat nhi bss paisa chodhr yaad hai sanu chete apni aukaat nhi ....debi sir 🙏salute you 👍love from heart

  • @baljitsingh9283
    @baljitsingh9283 Před 3 lety

    ਦੇਬੀ ਦੇ ਜੋ ਸ਼ੇਅਰ ਚੁਰਾ ਕੇ ਗੀਤ ਬਨਾਉਂਦੇ ਨੇ ਓਹਨਾਂ ਨੂਂ ਵੀ ਲੋਕੀ ਕਹੀ ਲਿਖਾਰੀ ਜਾਂਦੇ ਨੇ

  • @beimaanjass6110
    @beimaanjass6110 Před 2 lety

    ਬੱਬੂਮਾਨ ਦੇਬੀ ਤੇ ਵਾਰਿਸ lengend

  • @jazleengill2249
    @jazleengill2249 Před 5 lety

    bht e sohna live hunda ustaad g da....kya battan ...

  • @gurbajmaan9605
    @gurbajmaan9605 Před 5 lety +1

    ਦੇਬੀ ਯਾਰ ਰੁਲਾਦੀਆ ਆਪ ਨੇ

  • @officialrahulverma
    @officialrahulverma Před 7 lety +4

    Great debi sahab 🙏😊

  • @dpe5335
    @dpe5335 Před 7 lety +1

    Jeonda Vasda reh Debi veer