ਦੇਬੀ ਮਖਸੂਸਪੁਰੀ ਸਿਰਫ ਕਲਾਕਾਰ ਨਹੀਂ ਇੱਕ ਤੁਰਿਆ ਫਿਰਦਾ ਸਕੂਲ ਹੈ - ਇਹ ਦੁਨੀਆਂ ਸਾਡੇ ਲਈ ਫਿਟ ਨਹੀਂ - Radio Haanji

Sdílet
Vložit
  • čas přidán 11. 10. 2023
  • ਦੇਬੀ ਮਖਸੂਸਪੁਰੀ ਸਿਰਫ ਕਲਾਕਾਰ ਨਹੀਂ ਇੱਕ ਤੁਰਿਆ ਫਿਰਦਾ ਸਕੂਲ ਹੈ - ਇਹ ਦੁਨੀਆਂ ਸਾਡੇ ਲਈ ਫਿਟ ਨਹੀਂ - Radio Haanji
    #debimakhsoospuri #DebiSong #PunjabiInterview #RadioHaanji #HaanjiInterview #HaanjiRadio
    𝐃𝐨𝐰𝐧𝐥𝐨𝐚𝐝 𝐀𝐧𝐝𝐫𝐨𝐢𝐝 𝐀𝐩𝐩𝐬:
    play.google.com/store/apps/de...
    𝐃𝐨𝐰𝐧𝐥𝐨𝐚𝐝 𝐢𝐎𝐬 𝐀𝐩𝐩:
    apps.apple.com/in/app/radio-h...
    𝐖𝐞𝐛𝐬𝐢𝐭𝐞:
    haanji.com.au
    𝐒𝐩𝐨𝐭𝐢𝐟𝐲
    open.spotify.com/show/5fhykpM...
    𝐆𝐨𝐨𝐠𝐥𝐞 𝐏𝐨𝐝𝐜𝐚𝐬𝐭
    shorturl.at/achl1
    𝑭𝙤𝒍𝙡𝒐𝙬 𝙪𝒔:
    𝑭𝒂𝒄𝒆𝒃𝒐𝒐𝒌
    / radiohaanji
    𝙔𝙤𝙪𝙩𝙪𝙗𝙚
    / @radiohaanji1674am
    𝑰𝒏𝒔𝒕𝒂𝒈𝒓𝒂𝒎
    / radiohaanji
    𝑻𝒘𝒊𝒕𝒕𝒆𝒓
    / radiohaanji
  • Zábava

Komentáře • 156

  • @dampysema5200
    @dampysema5200 Před 8 měsíci +18

    ਦੇਬੀ ਬਾਬਾ ❤ ਵਰਦਾਨ ਆ ਸਾਡੀ ਪੰਜਾਬੀ ਮਾਂ-ਬੋਲੀ ਨੂੰ🙏🫂 ਨਿਰੀ ਮੁਹੱਬਤ❤

  • @SukhwinderSinghSukhwinde-tj6ij
    @SukhwinderSinghSukhwinde-tj6ij Před 8 měsíci +15

    21 ਵੀ ਸਦੀ ਦੇ ਮਹਾਨ ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ ਸਾਬ ਜੀ ਤੁਹਾਨੂੰ ਕੋਟਨ ਕੋਟ ਨਮਸਕਾਰ 🙏❤🙏

  • @BalwinderSingh-ov2wu
    @BalwinderSingh-ov2wu Před 8 měsíci +8

    ਦੇਬੀ ਰੱਬ ਤੇਰੀ ਉਮਰ ਲੰਮੀ ਕਰੇ

  • @gagandeepkaursandhu7999
    @gagandeepkaursandhu7999 Před 8 měsíci +61

    ਵਾਹ ਜੀ ਵਾਹ ਮੈਂ ਹਮੇਸ਼ਾਂ ਹੀ ਕਹਿ ਦੀ ਆ ਸਾਡੇ ਦੇਬੀ ਵਾਲੀ ਰਾਤ ਹੋਰ ਕੋਈ ਨੀ ਜੰਮਿਆ ❤❤ ਮੈਂ ਤਾਂ ਕਈ ਕਈ ਘੰਟੇ ਦੇਬੀ ਜੀ ਨੂੰ ਸੁਣ ਦੀ ਰਹਿੰਨੀ ਆ ,ਸੁਣ ਕੇ ਦਿਲ ਹੋਲਾ ਜਿਹਾ ਹੋ ਜਾਂਦਾ ❤❤

    • @sarabjitdugg9376
      @sarabjitdugg9376 Před 8 měsíci +2

      Same feel my self

    • @tajenderkala2566
      @tajenderkala2566 Před 8 měsíci +1

      ਸਹੀ ਕਿਹਾ ਜੀ😊

    • @malkitsingh-cl3wb
      @malkitsingh-cl3wb Před 8 měsíci +2

      ਬੀਬਾ ਕਦੇ ਸਿੱਖ ਇਤਿਆਸ ਵੀ ਪੜ ਲਿਆ ਕਰ ।ਉਹ ਵੀ 18 ਵੀ ਸਦੀ ਦਾ ਜਾ 1982ਤੋ ਲੈ ਕੇ 1993ਤੱਕ ਦਾ

    • @gagandeepkaursandhu7999
      @gagandeepkaursandhu7999 Před 8 měsíci +3

      @@malkitsingh-cl3wb ਧੰਨਵਾਦ ਜੀ ਗਿਆਨ ਦੇਣ ਲਈ ਮੈਂ ਆਪਣੇ ਸਿੱਖ ਕੌਮ ਦੇ ਇਤਿਹਾਸ ਤੋਂ ਵੀ ਚੰਗੀ ਤਰ੍ਹਾਂ ਜਾਣੂ ਹਾਂ

    • @kumarvirdi717
      @kumarvirdi717 Před 8 měsíci

      @@malkitsingh-cl3wb
      Ehna kol ina time kithe ji

  • @chetanrajput3273
    @chetanrajput3273 Před 8 měsíci +6

    ਰੱਬ ਦੇਬੀ ਬਾਈ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ❤

  • @user-bo8gc4ij1i
    @user-bo8gc4ij1i Před 9 měsíci +8

    ਦੇਬੀ ਜੀ ਇਨਸਾਕਲੋਪੀਡੀਆ of ਸਾਇਰੀ ਹਨ ਕਾਹਨ ਸਿਂਘ ਨਾਭਾ ਦੇ ਮਹਾਨ ਕੋਸ ਦੇ ਸਮਾਨ ਹਨ ਜੀ

  • @tarsemdhaliwal4088
    @tarsemdhaliwal4088 Před 9 měsíci +10

    ਸਦਾਬਹਾਰ ਕਲਾਕਾਰ ਦੇਬੀ

  • @user-dt4le5ce8p
    @user-dt4le5ce8p Před 8 měsíci +9

    ਦੇਬੀ ਦੀ ਸਦਾ ਬਹਾਰ ਸਾਇਰੀ ਨੂੰ ਸਮਝਣ ਵਾਲੇ ਲੋਕ ਸਤੁਸਟ ਨੇ ਜੀ

  • @JatinderSony-ny3pr
    @JatinderSony-ny3pr Před 8 měsíci +5

    ਭਾਨ ਦੇ ਵਾਂਗੂੰ ਜੇਬ ਚ ਯਾਦਾਂ ਖੜਕਦੀਆਂ ਮੇਰੇ ਬਹੁਤ ਨੇੜੇ ਆ❤❤🎉🎉😢😢

  • @parmvirsingh4422
    @parmvirsingh4422 Před 8 měsíci +3

    ਦੇਵੀ ਨੂੰ ਸੁਣਨਾ ਇੰਜ ਲਗਦਾ ਜਿਵੇਂ ਕਿਸੇ ਸਮੁੰਦਰ ਨੂੰ ਸੁਣ ਰਹੇ ਹੋਈਏ ਤੇ ਦਿਲ ਕਰਦਾ ਵੀ ਇਸ ਵਿੱਚ ਹੀ ਕਿਤੇ ਗੁੰਮ ਹੋ ਜਾਈਏ

  • @GurpreetSingh-jo1hc
    @GurpreetSingh-jo1hc Před 8 měsíci +6

    ਹੁਣ ਸਾਨੂੰ ਨਹੀਂਓ ਚੱਜ ਨਾਲ ਬੁਲਾਉਂਦੇ ਜਦੋਂ ਦੇ ਓਹ ਸਟਾਰ ਹੋ ਗਏ
    ❤ਦੇਬੀ ਮਕਸੂਸਪੁਰੀ ਜੀ❤

  • @khsidhu
    @khsidhu Před 5 měsíci +2

    ਦੇਬੀ ਮਖ਼ਸੂਸਪੁਰੀ ਨੂੰ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ ਜਿੰਨ੍ਹੀ ਮਿੱਠੀ ਆਵਾਜ਼ ਹੈ ਉਸਤਾਦ ਦੀ ਉਸ ਤੋਂ ਵੀ ਮਿੱਠੀ ਲਿਖਤ ਹਮੇਸ਼ਾ ਪੇਸ਼ ਕਰ ‌ਦਿੰਦੇ ਹਨ। ❤️ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ 🙏

  • @TalwindersinghHeer
    @TalwindersinghHeer Před 8 měsíci +11

    ਦੁਆਬੇ ਦੇ ਮਾਣ,ਰੱਬ ਰੂਪ ਇਨਸਾਨ,ਸਰਬ ਸਤਿਕਾਰਯੋਗ ਵੀਰ ਦੇਬੀ ਮਖਸੂਸਪੁਰੀ ਜੀ ਦੀ ਉੱਚੀ ਸੁੱਚੀ ਸੋਚ ਤੇ ਲਿਖਤ ਨੂੰ ਸਲਾਮ...

  • @hardeepsingh3111
    @hardeepsingh3111 Před 9 měsíci +20

    Host is perfect. So respectful, wonderful smile, his eyes tell he is listening and acknowledging the guest, facial expression tell he is interacting from his heart. Moreover, majhaili accent icing on the cake. Suggestion- instead of saying ਕਹਿ ਰਿਹਾ ਸੀ please say ਕਹਿਣ ਡਿਆ ਹੀ, will sound better and real

  • @mandeepsandhu3436
    @mandeepsandhu3436 Před 8 měsíci +24

    ਦੇਬੀ ਵਰਗੇ ਸ਼ਾਇਰ ਅੱਜਕਲ੍ਹ ਪੰਜਾਬ ਚ ਪੈਦਾ ਕਿਉਂ ਨਹੀਂ ਹੁੰਦੇ❤

    • @SukhwinderSinghSukhwinde-tj6ij
      @SukhwinderSinghSukhwinde-tj6ij Před 8 měsíci +1

      ਦੇਬੀ ਸਾਬ ਜੀ ਵਰਗੇ ਲੇਖਕ ਸਦੀਆ ਬਾਹਦ ਹੀ ਪੈਦਾ ਹੁੰਦੇ ਹਨ।
      ਵਾਹਿਗੁਰੂ ਜੀ ਦੇਬੀ ਮਖਸੂਸਪੁਰੀ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖਸਣ 🙏❤🙏

    • @sunilGujjar-yf9mk
      @sunilGujjar-yf9mk Před 8 měsíci

      ਅਸੀ ਪੰਜਾਬੀ ਭਾਸ਼ਾ ਨਾਲੋਂ ਟੁੱਟ ਰਹੇ ਹਾਂ ਸਭ ਤੋਂ ਵੱਡਾ ਕਾਰਣ ਵੀਰ ਜੀ

  • @AvtarSingh-hu1pk
    @AvtarSingh-hu1pk Před 6 měsíci +2

    ਬਹੁਤ ਵਧੀਆ ਬਾਈ ਜੀ ਦੇਬੀ ਬਾਈ ਕਲਾਕਾਰ ਤੇ ਗੀਤ ਕਾਰ ਅੱਤ

  • @gurmeetsingh-dh3ed
    @gurmeetsingh-dh3ed Před 8 měsíci +4

    ਦੇਬੀ ਵੀਰ ਤਾਂ ਦੂਸਰਾ ਸ਼ਿਵ ਬਟਾਲਵੀ ਹੈ

  • @gagandhaliwal6200
    @gagandhaliwal6200 Před 8 měsíci +2

    ਬਹੁਤ ਵਧੀਆ ਗੱਲਬਾਤ
    ਕਿਤਾਬਾਂ ਸਾਡੀਆਂ ਸੱਚੀਆਂ ਦੋਸਤ ਹਨ।

  • @sunnybajwa5514
    @sunnybajwa5514 Před 8 měsíci +3

    ਦੇਬੀ ਬਾਈ ਦੀ ਤਰੀਫ਼ ਲਈ ਲਫ਼ਜ਼ ਨਹੀਂ ਹਨ 🙇🏻‍♂️

  • @parminderkumar8052
    @parminderkumar8052 Před 9 měsíci +14

    ਐਂਕਰ ਦੀ ਲਿਆਕਤ ਬਾਕਮਾਲ 🙏🙏

  • @G_singh1
    @G_singh1 Před 8 měsíci +5

    Debi bai - Maqbool shayar te insaan 🙏🙏🙏

  • @prabhjot638
    @prabhjot638 Před 8 měsíci +2

    School study krde c jdo da Debi ji nu sunde aa rhe Haan ..Debi live da bhut intezar hunda c ..cycle utte school jande jande Debi de geet gungunaude rehnde ..bhut mis kr rhe Haan purane din....mohabbat kolo aakh bacha k aa gye Haan ...aakhan de vich jimevariya rarkhdiya ..joban rutte note ta sare kharch lye hun bhaan de vangu Jeb ch yaaddan kharkdiya

  • @veenakumari473
    @veenakumari473 Před 3 měsíci +1

    ਸਾਨੂੰ ਲਗਦਾ ਸੀ ਕਿ ਦੇਬੀ ਨੂੰ ਕਿਸੇ ਕੁੜੀ ਨੇ ਧੋਖਾ ਦਿੱਤਾ ਤਾਂ ਹੀ ਲਾਰੇ ਗੀਤ ਗਾਇਆ precious writing & singing

  • @HarpreetSingh-vr5hu
    @HarpreetSingh-vr5hu Před 8 měsíci +2

    Debi saab tuhade nme gane di oudeek hamesha rehndi aa ..Waheguru ji tuhanu sda sukh te lami oumer bakshe

  • @jasvirbhatia9867
    @jasvirbhatia9867 Před 8 měsíci +2

    ਦੇਬੀ ਵੀਰ ਤੁਹਡੀ ਕਲਮ ਨੂੰ ਤੁਹਾਡੀ ਸੋਚ ਨੂੰ ਤੇ ਤੁਹਾਡੀ ਸਾਡੀ ਮਾਂ ਬੋਲੀ ਨੂੰ ਕੋਟਿ ਕੋਟਿ ਪ੍ਰਣਾਮ ਵੀਰ

  • @sandeepkt7668
    @sandeepkt7668 Před 8 měsíci +2

    ਦੇਬੀ ਭਾਜੀ ਬਹੁਤ ਪਿਆਰੇ ਇਨਸਾਨ ਨੇ🙏🙏🌹🌹

  • @jaswantrai5840
    @jaswantrai5840 Před 8 měsíci +4

    Debi mekhsuspuri very nice human being, very nice writer, down to earth insaan. Debi ne kujh geet sirf likhe he ne balke vadhia tareke nal gai ve han.

  • @parminderkumar1384
    @parminderkumar1384 Před 8 měsíci +2

    Hsde vsde rho debi y g rab meri umar b tuhanu de dewe ( pinder mahilpuria ))

  • @bhupindersingh7215
    @bhupindersingh7215 Před 8 měsíci +3

    ਉਸਤਾਦ ਜੀ ਦੇ ਬੋਲ ਬੜੇ ਸੋਹਣੇ ਹੁੰਦੇ ਨੇ 🙏😘😘😘

  • @malkitsinghmalkitsingh6952
    @malkitsinghmalkitsingh6952 Před 9 měsíci +4

    ਬਾਈ ਨੇ ਕਾਲਜ਼ ਦੇ ਦਿਨ ਯਾਦ ਕਰਵਾ ਦਿੱਤੇ

  • @gurmeetsingh3170
    @gurmeetsingh3170 Před měsícem +1

    Ustad ji ❤❤

  • @guggusharma4033
    @guggusharma4033 Před 8 měsíci +2

    ਆਸ਼ਿਕਾਂ ਦਾ ਰੱਬ ਦੇਬੀ ਮਖ਼ਸੂਸਪੁਰੀ

  • @sajansanjeevraikoti2209
    @sajansanjeevraikoti2209 Před 8 měsíci +2

    ਲਾ ਜਬਾਬ ਉਸਤਾਦ ਜੀ

  • @deepsoni2208
    @deepsoni2208 Před 8 měsíci +3

    Always salute great personality debi makhsoospuri Saab ❤❤❤❤❤❤❤❤❤❤

  • @armansamra1079
    @armansamra1079 Před 9 měsíci +5

    Debi saab 💖💖💖💕💕

  • @Gill_0005
    @Gill_0005 Před 9 měsíci +4

    ਸਾਡਾ ਰੱਬ❤

  • @gurtejkuldeep7937
    @gurtejkuldeep7937 Před 6 měsíci +1

    Devi Bai teria gala dil rula jandea

  • @narindersandhu9460
    @narindersandhu9460 Před 18 dny

    Very nice interview 👍.
    Debi Makhsuspoori all the time best.

  • @baggubawa6993
    @baggubawa6993 Před 5 měsíci +1

    Good debate devi bai
    ❤❤❤❤❤❤❤❤
    Punjab nu
    Devi maksoospuri GOD GIFT

  • @Punjabisurma
    @Punjabisurma Před 8 měsíci +5

    ਦੇਬੀ ਮਖਸੂਸਪੁਰੀ ਬਾਈ ਜੀ ਬਹੁਤ ਵਧੀਆ ਇਮਾਨਦਾਰ ਇਨਸਾਨ ਸੋਣੀ ਸੋਚ ਦੇ ਮਾਲਕ

  • @pitanangalia1026
    @pitanangalia1026 Před 6 měsíci +1

    ਰਾਹੇ ਰਾਹੇ ਜਾਣ ਵਾਲੀਏ,, ਤੇਰੇ ਇਸ਼ਕੇ ਦੀਆਂ ਸਿਲਾਈਆਂ ❤

  • @abhivirk8084
    @abhivirk8084 Před 5 měsíci +1

    Huge Respect bha g.. tuc podcast krde rho te sunde rhie... jeode wasde rho..

  • @sangruriaPB_x3
    @sangruriaPB_x3 Před 7 měsíci +2

    ਸਵਾਲ ਮੁੱਕ ਜਾਣੇ ਪਰ ਦੇਬੀ ਜੀ ਕੋਲੋਂ ਜਵਾਬ ਨੀ ਮੁੱਕਣੇ

  • @akaalustattv1313
    @akaalustattv1313 Před 8 měsíci +1

    ਇਹ ਦੁਨੀਆ ਫਿੱਟ ਨਹੀਂ ਸਾਡੇ ਜਿਹੜੀ ਦੁਨੀਆ ਚ ਵਸਦੇ ਆਂ,,, ਲੋਕ ਸਾਡੇ ਤੇ ਹਸਦੇ ਅਸੀਂ ਲੋਕਾਂ ਤੇ ਹਸਦੇ ਆ ,,ਸਾਡੀ ਕਮਲਿਆ ਦੀ ਗੱਲ ਸਿਆਣਪ ਸਮਝ ਨਾ ਪਾਉਂਦੀ, ਇਹ ਦੁਨੀਆ ਜਖ਼ਮ ਦਿੰਦੀ ਏ ਕਦੇ ਮੱਲਮ ਨਾ ਲਾਉਂਦੀ,, ਦੇਬੀ ਮਖਸੂਸਪੁਰੀ 🥰

  • @RChhina
    @RChhina Před 9 měsíci +3

    ਕਯਾ ਬਾਤਾਂ ਨੇ 👌🏿👌🏿👌🏿

  • @shal708
    @shal708 Před 8 měsíci

    Waah !!

  • @baggubawa6993
    @baggubawa6993 Před 5 měsíci +1

    Love you devi bai

  • @balkaransinghvairoke8593
    @balkaransinghvairoke8593 Před 9 měsíci +1

    Wah debi saab❤️

  • @gurjotuppal4852
    @gurjotuppal4852 Před 9 měsíci +1

    ❤❤

  • @user-gurpreetdhillon
    @user-gurpreetdhillon Před 8 měsíci +1

    👍

  • @prof.kuldeepsinghhappydhad5939
    @prof.kuldeepsinghhappydhad5939 Před 9 měsíci +2

    Great ❤❤❤❤❤❤

  • @user-yc8yu1ov7f
    @user-yc8yu1ov7f Před 5 měsíci

    ਸਤਿ ਸ਼੍ਰੀ ਅਕਾਲ ਭਾਜੀ ਬਹੁਤ ਖੁਸ਼ੀ ਹੋਈ ਜੀ ਦੇਖ਼ ਕੇ ਜੀ

  • @balkinderbhathal5273
    @balkinderbhathal5273 Před 9 měsíci +2

    Dabi mukhsupri Saab Ji great personality ji

  • @yadvindersingh4470
    @yadvindersingh4470 Před 9 měsíci +2

    Bilkul ji .. nice conversation 🙏

  • @kulbirmaan7086
    @kulbirmaan7086 Před 9 měsíci +1

    Debi ਉਸਤਾਦ ਜੀ

  • @user-fv1zg1se4l
    @user-fv1zg1se4l Před 9 měsíci +1

    ❤❤❤❤❤

  • @sattavairowalia
    @sattavairowalia Před 9 měsíci

    Jodhe Bhaji! Mza aa gya gal baat da🙏 salute to Debi Bhaji

  • @mindagill5615
    @mindagill5615 Před 9 měsíci +2

    Debi Bai♥️♥️

  • @amanmultani6465
    @amanmultani6465 Před 9 měsíci +2

    Baba debi ❤❤

  • @harinderrehal351
    @harinderrehal351 Před 8 měsíci +1

    Debi bai ❤❤ love you

  • @user-me7zq7nn3j
    @user-me7zq7nn3j Před 8 měsíci

    ਵਾਹ ਜੀ ਵਾਹ ਦੇਬੀ ਭਾ ਜੀ ਵਾਹ ਦਿਲ ਤੋ ਸਲਾਮ ਸਲਾਮ

  • @rameshbhogalaps1782
    @rameshbhogalaps1782 Před 9 měsíci +2

    Nyc jo

  • @user-fh4dn2qi5o
    @user-fh4dn2qi5o Před 5 měsíci

    ਗੁਰੂ ਜੀ ਸੱਤ ਸ੍ਰੀ ਅਕਾਲ ਜੀ,,,

  • @Manak6162
    @Manak6162 Před 8 měsíci

    🙏

  • @jassambarsaria1786
    @jassambarsaria1786 Před 8 měsíci

    ❤❤❤

  • @gurjindersinghrurka6487
    @gurjindersinghrurka6487 Před 4 měsíci +1

    Acha

  • @DishaSony
    @DishaSony Před 8 měsíci

  • @ranjitbatth2
    @ranjitbatth2 Před 9 měsíci +1

    Debi sahb and anchor bha ji jeeoo 💐🙏

  • @jotsingh5055
    @jotsingh5055 Před 7 měsíci

    ❤❤❤❤

  • @HarwinderBugga-io7hi
    @HarwinderBugga-io7hi Před 8 měsíci +1

    Good 👍

  • @bobbyhothian2495
    @bobbyhothian2495 Před 8 měsíci +1

    ❤❤ debi ❤❤

  • @sanjeevmaheshwari8150
    @sanjeevmaheshwari8150 Před 8 měsíci +1

    Sajjna lai Debi khad da 👌 bhave lakh buraia hon giya 🙏🙏

  • @user-we9qm9br8b
    @user-we9qm9br8b Před 9 měsíci +1

    Very Very Very nice Very great hai veer debi

  • @mastershort1068
    @mastershort1068 Před 8 měsíci +1

    Debi ❤

  • @singhjagsir2464
    @singhjagsir2464 Před 13 dny

    16:48

  • @HarwinderBugga-io7hi
    @HarwinderBugga-io7hi Před 8 měsíci

    Nice g

  • @sunitarani3073
    @sunitarani3073 Před 2 měsíci

    Very nice brother 🙏🏽👍

  • @amritpalsingh6296
    @amritpalsingh6296 Před 8 měsíci

    ❤❤❤❤❤❤❤❤

  • @ManpreetSingh-zu5gx
    @ManpreetSingh-zu5gx Před 8 měsíci

    ❤❤❤nic🙏🏻🙏🏻

  • @parminderkumar8052
    @parminderkumar8052 Před 9 měsíci +1

    🙏🙏🙏❣️❣️❣️

  • @DisguisedDudeProductions
    @DisguisedDudeProductions Před 8 měsíci

    LOVE YOU DEBI VEERJI

  • @DeepsinghDeepsingh-bo4ns
    @DeepsinghDeepsingh-bo4ns Před 9 měsíci +2

    ਦੇਬੀ ਸਾਹਿਬ ਕੋਈ , ਗੁਲਜ਼ਾਰ ਸਾਬ, ਜਵੇਦ ਅਖ਼ਤਰ, ਅਨੰਦ ਬਖਸ਼ੀ ਜੀ ਬਾਰੇ ਕੋਈ ਗੱਲ ਕਰੋ

  • @amarsidhu3895
    @amarsidhu3895 Před 8 měsíci

    🙏🙏🙏🙏🙏🙏

  • @user-il3nr2ne1y
    @user-il3nr2ne1y Před 8 měsíci

    God bless you always enjoy good time Dil ton salute a tuhadi ✍️ nu

  • @montymultani6201
    @montymultani6201 Před 8 měsíci +2

    Debi paji je ho sakda te aj de punjab te vi kuch likho jo sun k aj di nojwani sidhe rahe pe sake.
    Tuhade jehe fankar vi bahut yogdaan pa sakde nashe te gangster life audaaran ch.sarkara ne ta apnia jeba pharnia te apne fayde chukne ne🙏🙏

  • @imperialtravel103
    @imperialtravel103 Před 8 měsíci

    Too miss 22 g.....Devi 22 superb ❤

  • @Gurpreet280
    @Gurpreet280 Před 8 měsíci +1

    Debi saab ❤❤❤

  • @thewriteunitemusic
    @thewriteunitemusic Před 8 měsíci

    ਮੇਰੇ ਮੁਰਸ਼ਦ ❤️

  • @kuldeepmaan1143
    @kuldeepmaan1143 Před 8 měsíci

    45:00

  • @kuldeepmaan1143
    @kuldeepmaan1143 Před 8 měsíci

    25:00

  • @nareshsidhu5987
    @nareshsidhu5987 Před 26 dny

    Dabi bai

  • @Bhangu7335
    @Bhangu7335 Před 8 měsíci +2

    Gurpreet Sahota ਦਾ comment si jo viral Hoya si !

  • @user-ln4xv9jl7m
    @user-ln4xv9jl7m Před 8 měsíci +1

    ਸਮਝਿਆ ਨਾ ਮਖਸੂਸਪੁਰੀ ਤੇਰੇ ਚੁਸਤੀ ਵਾਲੇ ਗੇੜਾਂ ਨੂੰ
    ਛੱਡ ਪਰੇ ਹੁਣ ਭਰਨਾ ਨਹੀਂ ਰਿਸ਼ਤੇ ਵਿੱਚ ਆਈਆਂ ਤੇੜਾਂ ਨੂੰ
    ❤❤❤

  • @ultimatefear
    @ultimatefear Před 8 měsíci +1

    Once i meet with Debi. HE IS AMAZING PERSON.
    BUT SHOCKING FACT. DEBI NEVER WRITE ON PAPER OR PHONES.
    HE MEMORIES WHAT HE WRITE.

  • @kumarvaran759
    @kumarvaran759 Před 8 měsíci

    Debi makhsoospuri ji God bless you

  • @ishqpura0783
    @ishqpura0783 Před 8 měsíci +1

    ਰੱਬੀ ਰੂਹ

  • @ManjitSingh-vv9hj
    @ManjitSingh-vv9hj Před měsícem

    Baba ji ek Punjabi song gurdas maan ji awaz ch likeya Debi ji da

  • @user-hw9mj8fp5x
    @user-hw9mj8fp5x Před 8 měsíci +1

    Debi shiab mey kala pind EAS pur Hoshiar pur aapa football apni ground bich ikhethey kheldey see mey Guna avtar goldi dev aapa sab football khelne hey

  • @PargatSingh-lo5vi
    @PargatSingh-lo5vi Před 8 měsíci

    Debi sahib sirra ❤❤❤❤❤❤

  • @lovehumanity57
    @lovehumanity57 Před 8 měsíci +1

    His is punjabi picsaso of shayari