ਦੇਬੀ ਸਾਹਿਬ ਨੇ ਕੀਤੀਆਂ ਖੁੱਲ੍ਹ ਕੇ ਦਿਲ ਦੀਆਂ ਗੱਲਾਂ | Interview with Living Legend Debi Makhsoospuri

Sdílet
Vložit
  • čas přidán 2. 12. 2017
  • ਦੇਬੀ ਸਾਹਿਬ ਨੇ ਕੀਤੀਆਂ ਖੁੱਲ੍ਹ ਕੇ ਦਿਲ ਦੀਆਂ ਗੱਲਾਂ || Full Interview with Living Legend Debi Makhsoospuri || Singer, Lyricist & Poet

Komentáře • 471

  • @ranjitbarnala1996
    @ranjitbarnala1996 Před rokem +2

    ਸੱਜਣਾ ਦੀ ਫੁੱਲਕਾਰੀ ਦੇ ਸੀਸ਼ੇ ਤਾਂ ਪਹਿਲਾ ਵਾਲੇ ਨੇ ਉਹਨਾ ਸੀਸ਼ੀਆਂ ਵਿੱਚ ਹੁਣ ਮੂੰਹ ਕੋਈ ਹੋਰ ਵੇਖਦਾ ਏ❤❤❤❤

  • @kalmadevarasmintukaluwahar1000

    ਭਾਜੀ ਤੁਹਾਡੀਆ ਗੱਲਾ ਨੇ ਕਾਇਲ ਕਰ ਦਿੱਤਾ ਨਵੇ ਲਿਖਣ ਵਾਲੇ ਮੁੰਡਿਆਂ ਦੀ ਸਿਫਤ ਸਿਰਫ ਤੁਸੀ ਕਰ ਸਕਦੇ ਹੋ ਹੋਰ ਕੋਈ ਗੀਤਕਾਰ ਨਈ ਕਰਦਾ

  • @sukhwindersinghsingh6252
    @sukhwindersinghsingh6252 Před 6 lety +29

    ਉਸਤਾਦੋ ਕੇ ਉਸਤਾਦ ਦੇਬੀ ਮਖਸੂਸਪੁਰੀ ਵਰਗੇ ਦੁਨੀਆਂ ਤੇ ਰੋਜ਼ ਰੋਜ ਪੈਦਾ ਨਹੀ ਹੁੰਦੇ।ਗੀਤਕਾਰੀ ਦਾ ਬਾਬਾ ਬੋੜ ਦੇਬੀ। ਸਦਾ ਸਲਾਮਤ ਰਹੇ।👍👍👍👍👍

  • @fivestarmusiccom.3176
    @fivestarmusiccom.3176 Před 6 lety +56

    ਮੈਢਮ ਗਰੇਵਾਲ ਜੀ ਤੁਹਾਢਾ ਬਹੁਤ ਬਹੁਤ ਧੰਨਵਾਦ ਜੋ ਸਾਢੇ ਹਰਮਨ िਪਅਾਰੇ ਗੀਤਕਾਰ िਸੰਗਰ िਜੰਨਾ ਨੂੰ ਸਾਢੇ ਸਨਮੁਖ ਕੀਤਾ ਮੇਰੇ ਮਨ ਦੀ ਰੀਜ ਸੀ ਦੇਬੀ ਸਾਬ ਨੂੰ िਮਲਕੇ ਗਲ਼ਾ ਕਰਨ ਦੀ ੳੁਹ ਤੁਸੀ ਅੱਜ ਪੂਰੀ ਕਰ िਦੱਤੀ ਮੇਰੇ ਵੱਲੋ ਤੁਹਾਢਾ ਤੇ ਦੇਬੀ ਸਾਬ ਦਾ ਧੰਨਵਾਦ ਜੀ

  • @malkitsingh4356
    @malkitsingh4356 Před 2 lety +3

    ਤੇਰੀ ਸੋਚ ਤੇਰੀ ਨਿਮਰਤਾ ਤੇਰੀ ਸਾਦਗੀ ਹੀ ਯਾਰਾਂ ਤੈਨੂੰ ਉਸਤਾਦਾਂ ਦਾ।(ਗੁਰੂ )। ਉਸਤਾਦ ਬਣਾਗਈ ਵਾਹਿਗੁਰੂ ਤੇਰੇ ਹੋਰ ਕਮਾਜਾਵੀ ਦੇਵੇ ।

  • @user-nv1dl9xo9m
    @user-nv1dl9xo9m Před 6 lety +86

    ਆਸ਼ਕਾਂ ਦਾ ਰੱਬ ਦੇਬੀ 🙏🙏

  • @rinkuraman2403
    @rinkuraman2403 Před 3 lety

    ਮੈਂ ਤਿੰਨ ਚਾਰ ਵਾਰ ਇਹ ਇੰਟਰਵਿਊ ਦੇਖ ਲਈ ਤੇ ਫੇਰ ਦੁਬਾਰਾ ਵੀ ਦੇਖਾਂਗਾ ਇਹ ਇੰਟਰਵਿਊ ਕਦੇ ਪੁਰਾਣੀ ਨਹੀਂ ਹੁੰਦੀ ਜਿੰਨੀ ਵਾਰ ਦੇਖਾਂ ਬਹੁਤ ਸਕੂਨ ਮਿਲਦਾ ਤੇ ਚੇਹਰਾ ਤੇ ਬਸ ਜਿਵੇਂ ਰੌਣਕ ਜਿਹੀ ਰਹਿੰਦੀ ਏ ਤੇ ਮੈਡਮ ਗੁਰਦੀਪ ਗਰੇਵਾਲ ਜੀ ਤੁਹਾਡਾ ਲਹਿਜਾ ਤੁਹਾਡੇ ਬੋਲ ਵੀ ਬਹੁਤ ਚੰਗੇ ਤੇ ਸੋਹਣੇ ਨੇ ਸ਼ੁਕਰੀਆ ਫੇਰ ਦੁਬਾਰਾ ਦੇਖਾਂਗਾ ਇਹ ਇੰਟਰਵਿਊ

  • @ManiSingh-cc2ge
    @ManiSingh-cc2ge Před 6 lety +67

    ਸੋਹਣਿਅਾਂ ਦੇ ੲਿੰਝ ਬਦਲਣ ਦੀ ਕੋੲੀ ਖਾਸ ਹੈਰਾਨੀ ਨੲੀ ਹੁੰਦੀ ਦੇਬੀ ਤਾਂ ਬਸ ਸਮੇਂ ਦੀ ਬਦਲੀ ਤੌਰ ਦੇਖਦਾ ੲੇ..!!

  • @satwindersingh8025
    @satwindersingh8025 Před 2 lety

    ਬਾਈ ਜੀ ਥੋਨੂੰ ਫੁੱਟਬਾਲ ਖੇਡਦੇ ਹੋਏ ਵੇਖਿਆ ਕਰਦੇ ਸਾਂ ਇੱਕ ਵਾਰ ਸਾਡੇ ਪਿੰਡ ਮੋਰਾਂਵਾਲੀ ਚ ਤੁਸੀਂ ਤਿੰਨ ਪੈਨਲਟੀਆ ਰੋਕ ਕੇ ਜਿੱਤੇ ਸੀ ਅੱਜ ਵੀ ਯਾਦ ਹੈ ❤❤

  • @palgill9220
    @palgill9220 Před 4 lety

    ਲੋਹਾ ਤਪਦਾ ਸੁਲਗਦਾ ਪਿਘਲਦਾ ਤਾ ਜਾ ਕੇ ਦੋ ਧਾਰੀ ਤਲਵਾਰ ਬਣਦਾ ਸੋਨਾ ਖਾ ਕੇ ਸੁਨਿਆਰ ਦੀ ਮਾਰ ਤਾ ਹੀ ਕਿਸੇ ਹੀਰ ਦੇ ਗਲੇ ਦਾ ਹਾਰ ਬਣਦਾ

  • @parminderdomeli2745
    @parminderdomeli2745 Před 6 lety +14

    ਮਿਤਰਾਂ ਕੋਲ ਤੇਰੀ ਯਾਦ ਪਈ ਕਿਤੇ ਲੰਗਦੀ ਵੜਦੀ ਲੈ ਜਾਵੀਂ। _ ਰੱਬ ਤੁਹਾਨੂੰ ਸਲਾਮਤ ਰਖੇ।

  • @tejinderwhitegold73
    @tejinderwhitegold73 Před 6 lety +20

    ਦੇਬੀ ਸਾਹਿਬ ਦਾ ਕੋਈ ਤੋੜ ਨਹੀਂ ਜੀ।।।।।ਸਲੂਟ

  • @gill1699
    @gill1699 Před 6 lety +38

    ਜਨਾਬ ਦੇਬੀ ਮਖਸੂਸਪੁਰੀ ਇੱਕ ਅੰਬਰ ਜਿੱਡਾਂ ਨਾਂ ,,👌👌❤❤❤❤❤❤

  • @mohammadakram299
    @mohammadakram299 Před 6 lety +31

    ਮੇਰੇ ਬਾਰੇ ਹੁਣ ਕੀ ਤੇਰਾ ਖ਼ਿਆਲ ਮੈਂ ਨਹੀਂ ਪੁੱਛਦਾ.........ਉਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ........

  • @user-nn7wn6ix8s
    @user-nn7wn6ix8s Před 6 lety +7

    ਗੁਰਦੀਪ ਗਰੇਵਾਲ ਜੀ 100 ਵਟਾ 100 ਨੰਬਰ ਥੋਡੇ ਇੰਟਰਵਿਊ ਲੈਣ ਦੇ ਤਰੀਕੇ ਨੂੰ ਤੇ ਧੰਨਵਾਦ ਦੇਬੀ ਸਾਹਿਬ ਨੂੰ ਸਾਡੇ ਰੂਹ ਵ ਰੂਹ ਕਰਨ ਲਈ 👍👍👌👌

  • @northsideofficial1923
    @northsideofficial1923 Před 6 lety +61

    Debi phaji jinne suljheyo unne hi interview len wale vi sincere ne, bless u bhehne

  • @brarjagrooproopabrar4268
    @brarjagrooproopabrar4268 Před 6 lety +28

    ਨਿਊਜ ਨੰਬਰ ਡੌਟ ਕੌਮ , ਗੁਰਮੀਤ ਗਰੇਵਾਲ ਜੀ,

  • @September13
    @September13 Před 6 lety +10

    ਬਹੁੱਤ ਵਧੀਆ ਲਗਿਆ ਦੇਖ ਕੇ ਤੇ ਕਿੰਨਾਂ ਕੁਝ ਸਿੱਖਣ ਨੰੂ ਵੀ ਮਿਲਿਆ, ਬਾਕੀ ਥੋਡੇ ਵਰਗੇ ਸੰਚਾਲਕ ਮਾਂ ਬੋਲੀ ਦੀ ਸ਼ਬਦਾਵਲੀ ਦਾ ਕਮਾਲ ਤੇ ਸਹੀ ਉਚਾਰਨ ਕਰਕੇ ਵੱਧੀਆ ਫਰਜ ਨਿਭਾਅ ਰਹੇ ਹਨ।

  • @sukhwantsinghkhosa
    @sukhwantsinghkhosa Před 5 lety +19

    ਆਸ਼ਕਾਂ ਦਾ ਰੱਬ।

  • @navjotsharmapreetsharma6233

    ਇੰਨੀ ਚੰਗੀ ਅੈੰਕਰਿੰਗ,ਵਸਦੇ ਰਹੋ