Ferozepur News | ਲਵ-ਮੈਰਿਜ ਕਰਵਾਉਣ 'ਤੇ ਕੁੜੀ ਦੇ ਭਰਾਵਾਂ ਨੇ ਲਾਈ ਮੁੰਡੇ ਦੇ ਘਰ ਨੂੰ ਅੱਗ | N18V

Sdílet
Vložit
  • čas přidán 7. 09. 2024
  • Ferozepur News | ਲਵ-ਮੈਰਿਜ ਕਰਵਾਉਣ 'ਤੇ ਕੁੜੀ ਦੇ ਭਰਾਵਾਂ ਨੇ ਲਾਈ ਮੁੰਡੇ ਦੇ ਘਰ ਨੂੰ ਅੱਗ | N18V
    #ferozepurnews #punjabnews #news18punjab #punjablatestnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_ferozepur
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 70

  • @sajjansingh7602
    @sajjansingh7602 Před měsícem +23

    ਇਸ ਤਰ੍ਹਾਂ ਦੇ ਧੀ ਪੁੱਤ ਰੱਬ ਦੁਸ਼ਮਣ ਨੂੰ ਵੀ ਨਾ ਦੇਵੇ

  • @khushwindersingh7570
    @khushwindersingh7570 Před měsícem +11

    ਇਹੱ ਜਿਹੀਆ ਧਿਆ ਦੁਸ਼ਮਣ ਨੂੰ ਨਾ ਦੇਵੇ

  • @JagatSingh-vv1kl
    @JagatSingh-vv1kl Před měsícem +8

    ਅਖੇ,ਮੇਰੇ ਘਰ ਨੂੰ,ਅੰਗ,ਲਾ ਦਿੱਤੀ ਮੇਰੇ,ਮਾਪਿਆ ਨੇ,ਤੋੰ ਜਿਹੜੀ ਅੰਗ ਲਾਈ ਈ,ਆਪਣੇ ਮਾਂ-ਬਾਪ ਨੂੰ,ਉਦਾ,ਕੁਣ,ਜੁੰਮੇਵਾਰ ਦੰਸ।😢😢😢😢😢😢

  • @chanchalsingh9938
    @chanchalsingh9938 Před měsícem +11

    ਬਹੁਤ-ਬਹੁਤ ਵਧੀਆ ਹੌਇਆ ਇੰਸੇ ਤਰਾ ਹੌਣਾ ਚਾਹੀਦੀ ਸੀ ਕਿਸ ਦੀ ਕੁੜੀ ਨਾਲ ਮਾ ਬਾਪ ਦੀ ਸਲਾਹ ਜਰੂਰੀ
    ਬਹੁਤ-ਬਹੁਤ ਚੰਗਾ ਇਸ ਤਰਾ ਹੌਣਾ ਜਰੂਰੀ ਮੁੰਡੇ ਤੇ ਕੁੜੀ ਨੂੰ ਸਰਮ ਆਉਣੀ ਚਾਹੀਦੀ ਹੈ
    ਮਾ ਪਿਉ ਭੈਣ ਭਰਾਵਾ ਦੀ ਇਜਤ ਮਿਟੀ ਚ ਮਲਾ ਦਿਤੀ

  • @apnapunjab2023
    @apnapunjab2023 Před měsícem +16

    ਬਹੁਤ ਬਹਾਦਰੀ ਦਾ ਕੰਮ ਕੀਤਾ ਤੂੰ❤

  • @169poojaranipoojarani7
    @169poojaranipoojarani7 Před měsícem +4

    Bahut badhia keeta salute kutti de bahader bharava nu apna badala aap lvo ta hi lok samajhnage

  • @kuldipkaurkalsi923
    @kuldipkaurkalsi923 Před měsícem +5

    ਬਹੁਤ ਗਲਤ ਹੇ ਕੁੜੀ ਵਾਲਿਆਂ ਨੁ ਵੀ ਸਜ਼ਾ ਮਿਲੇ ਜੇਕਰ ਬੱਚੇ ਵਿਆਹ ਕਰਾਉਂਦੇ ਹੇ ਕਰਾਈ ਜਾਣ ਅੱਜ ਕੱਲ ਸਮਾਂ ਚੱਲ ਬਹੁਤ ਖਰਾਬ ਚੱਲ ਰਿਹਾ ਹੇ ਕੁੜੀ ਦੀ ਬਹੁਤ ਗਲਤੀ ਹੇ ਬਹੁਤ ਨੁਕਸਾਨ ਕੀਤਾ ਹੇ

  • @user-nd2st2zt7q
    @user-nd2st2zt7q Před měsícem +2

    ਵਾਹਿਗੁਰੂ ਜੀ ਸਮੇਂ ਦੇ ਅਨੁਸਾਰ ਬੱਚਿਆਂ ਨੂੰ ਮਾਪਿਆਂ ਨਾਲ, ਸਲਾਹ ਲੈਣੀ ਚਾਹੀਦੀ ਹੈ, ਮਾਪਿਆਂ ਨੂੰ ਵੀ ਸਹਿਮਤ ਕਰਨਾ ਚਾਹੀਦਾ ਹੈ. ਮਾਪਿਆਂ ਨੂੰ ਗੱਲ ਬੱਚਿਆਂ ਦੀ ਸੁਣਨ, ਦੱਸਣ ਦਾ ਮੌਕਾ ਦੇਣਾ ਚਾਹੀਦਾ ਹੈ. ਹੁਣ ਪੜੇ ਲੋਕਾਂ ਦਾ ਸਮਾਂ ਹੈ. ਜੋ ਹੋਇਆ ਗ਼ਲਤ ਕੀਤਾ, ਅੱਗ ਨਾਲ ਘਰ ਨੂੰ ਮਚਾਉਣਾ, ਆ ਬੈਲ, ਮੁਝੇ ਮਾਰ ਵਾਲੀ ਗੱਲ ਕੀਤੀ ਹੈ

  • @khundcharchatv
    @khundcharchatv Před měsícem +2

    ਸੋਹਰਾ ਪਰਿਵਾਰ ਗ਼ਲਤ ਹੈ ਜੀ

  • @happynangal5399
    @happynangal5399 Před měsícem +13

    ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪੀਆਂ

  • @user-fj4dj1gc1y
    @user-fj4dj1gc1y Před měsícem +2

    ਮਾੜੀ ਅਲਾਦ ਰੱਬ ਕਿਸੇ ਨੂੰ ਨਾ ਦੇਵੇ ਜੁੰਮੇਵਾਰ ਕੁੜੀ ਤੇ ਮੁੰਡਾ

  • @KaransharmaSharma-yh3ik
    @KaransharmaSharma-yh3ik Před měsícem +1

    Good

  • @user-ci2xy4zi2b
    @user-ci2xy4zi2b Před měsícem +1

    ,ਅਗ ਲੳਣ ਦੀ ਲੋੜ ਨਹੀਂ ਸੀ ਜੋ ਹੌਣਾ ਸੀ ਹੋ ਗਿਆ ਕੁੜੀ ਮੁੰਡੇ ਨੂੰ ਘਰ ਦਸਣਾ ਚਾਹੀਦਾ ਸੀ

  • @armaangorkha8028
    @armaangorkha8028 Před měsícem +4

    Bus theek aa

  • @kuldipkaurkalsi923
    @kuldipkaurkalsi923 Před měsícem +3

    ਕੁੜੀ ਦੀ ਗਲਤੀ ਹੇ

  • @user-yu8ik6di7f
    @user-yu8ik6di7f Před měsícem +2

    ਜਿਸ ਤਨ ਲਗਿਆ ਸੋ ਹੀ ਜਾਣੇ ਕੌਣ ਜਾਣੇ ਪੀੜ ਪਰਾੲਂਈ

  • @darshanbhandal2520
    @darshanbhandal2520 Před měsícem

    😢😢 Wahiguru ji

  • @balrajdeepsingh615
    @balrajdeepsingh615 Před měsícem +1

    ਬਹੁਤ ਗਲਤ ਕੀਤਾ ਕੁੜੀ ਨੂੰ ਫੜੋ ਇਹ ਮਰਦਾ ਵਾਲਾ ਕੰਮ ਨਹੀ ਕੁੜੀ ਤੁਹਾਡੀ ਗਲਤ ਆ ਮੁਡੇ ਦਾ ਕੋਈ ਕਸੂਰ ਨਹੀਂ

  • @manjeetkaur9557
    @manjeetkaur9557 Před měsícem +1

    Good kita

  • @ManpreetManpreet-gf8dj
    @ManpreetManpreet-gf8dj Před měsícem +2

    ਘਰ ਨੂੰ ਨਹੀ ਕੁੜੀ ਨੂੰ ਅੱਗ ਲਾਉਣੀ ਸੀ

  • @BalvirSingh-ig7lx
    @BalvirSingh-ig7lx Před měsícem +3

    Love waste qurbani hogi !!!
    Ashiq mr bhi skde ne !!!

  • @user-uh7jf8cq4t
    @user-uh7jf8cq4t Před měsícem

    Good job sirg

  • @rattandhaliwal
    @rattandhaliwal Před měsícem +1

    ਬਹੁਤ ਮਾੜਾ ਹੋਇਆ।

  • @satwinderkaurtiwana1652
    @satwinderkaurtiwana1652 Před měsícem

    ਬਹੁਤ ਹੀ ਗ਼ਲਤ ਹੈ ਜੀ

  • @publicmedia....2357
    @publicmedia....2357 Před měsícem +1

    ਏਨੂ ਵੀ ਅੱਗ ਲਾ ਿਦਓ😮😮😮😮

  • @publicmedia....2357
    @publicmedia....2357 Před měsícem +1

    ਸ਼ਕਲ ਤੋ ਤਾ ਚੋਰ ਲਗਦਾ😅😅😅😅ਤੇਰੀ ਕੀ ਆ ਚੁਕਣ ਵਾਲਾ😅😅😅

  • @geetarani2094
    @geetarani2094 Před měsícem +2

    Kuri de gahr nu v agg lga deo

  • @bagichlal8125
    @bagichlal8125 Před měsícem

    Bilkul Kul SaheKeeta

  • @KakaSingh-n7o
    @KakaSingh-n7o Před měsícem

    Sarkar Nu love marriage band Karni chahie

  • @paramjitsingh2651
    @paramjitsingh2651 Před měsícem +2

    Mera tye kehana a ji galti kurri waleya de a
    Gussa tye anda va jad maa pio pal puse ke ada bachee karan gussa haduo par hunda a ji
    Munde de pawar nu ve munde nu samjande
    Hun a ghar da hall dekh lavo ji😂😂
    Ada de aullad jaman tu rab allad tubager he chnge a😂😂😂😂😂🙏🏼

  • @gursharanbatth3748
    @gursharanbatth3748 Před měsícem

    ਸੁਕਰ ਕਰ ਘਰ ਨੂੰ ਅਗ ਲਗਦੀਗੰਦੀ ਨੂੰ ਨਹੀਂਵਿੱਚ ਲਗਾਈ

  • @SukhwinderSingh-ut4nc
    @SukhwinderSingh-ut4nc Před měsícem

    ਆਉਣ ਦੀ ਸਪੋਰਟ ਮੁਆਵਜਾ ਦਿੱਤਾ ਜਾਵੇ

    • @KuldeepSingh-qb9mv
      @KuldeepSingh-qb9mv Před měsícem

      ਬਹੁਤ ਚੰਗਾ ਕੀਤਾ ਸਾਰੇ ਮਾਰਨੇ ਚਾਹੀਦੇ ਸੀ

  • @amarjeetsidhu2000
    @amarjeetsidhu2000 Před měsícem

    Sarkar nu shakhti karni chaidi hai mappe badde dukhi han

  • @babajindasing
    @babajindasing Před měsícem

    ਇਹ ਕਹਿੰਦੀ ਕਿ ਬੰਦੇ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਬੰਦੇ ਮਾਰੇ ਕਿਉਂ ਨੀ ਲੱਗਦਾ ਉਹ ਤੇਰੇ ਤੋਂ ਡੱਰ ਗੲਏ

  • @user-ii5zs6sg9r
    @user-ii5zs6sg9r Před měsícem

    har pase aag lagi pai aa.

  • @mohindersidhu1279
    @mohindersidhu1279 Před měsícem

    Wrong

  • @user-uh7jf8cq4t
    @user-uh7jf8cq4t Před měsícem

    Badia.kitaa.😅

  • @babajindasing
    @babajindasing Před měsícem

    ਤੇਰੇ ਮੂੰਡੇ ਤੇ ਆਸ਼ਕੀ ਦਾ ਭੂਤ ਸਵਾਰ ਸੀ ਇਨ੍ਹਾਂ ਕੁ ਤਾਂ ਹੁਣਾਂ ਹੀ ਸੀ

  • @swaransingh2213-ye4vh
    @swaransingh2213-ye4vh Před měsícem

    ਤੇਰੀ ਅੱਗ ਹੁਣ ਮੱਠੀ ਹੋ ਗਈ ਕੀ ਤੇਰਾ ਵਿਆਹ ਨਹੀਂ ਹੋਣਾ ਸੀ

  • @kambojeaditing7714
    @kambojeaditing7714 Před měsícem

    Tuhanu Sara pata si

  • @30daychallangee
    @30daychallangee Před měsícem +1

    Oho...

  • @ArshdeepSingh-oh4qk
    @ArshdeepSingh-oh4qk Před měsícem

    ਮਾੜਾ ਜੰਮੇ ਨਾ ਮਾੜਾ ਆਵੇ ਨਾ

  • @babbarsher2065
    @babbarsher2065 Před měsícem +1

    Salea da. Garm sabhav Lagda. 🇮🇳

  • @Kamaljit270
    @Kamaljit270 Před měsícem +1

    Hun ke Banu duniya da gurr kaljug 👹👹👹👹👹

  • @SukhdevBhullar-xf5sb
    @SukhdevBhullar-xf5sb Před měsícem

    Bshat badia krta ankh da koi mul ne huda

  • @armaangorkha8028
    @armaangorkha8028 Před měsícem +1

    Lant aa ladke da

  • @ArshpreetSingh-qg4zy
    @ArshpreetSingh-qg4zy Před měsícem

    Jekar es tra hon lag pea ta fer appe he look darnge Sharm hajja name de v koe chej hunde hae ese tra he hona caheda hae

  • @ayeshasidhu5519
    @ayeshasidhu5519 Před měsícem

    Har eik nu jeen da hak hai kehira chad dio eiho jihe bache da hun jida baijeti hoi sari dunia nu pata lag gia

  • @user-jl1sf2mi8z
    @user-jl1sf2mi8z Před měsícem

    Vadi kitta

  • @SukhwinderSingh-ut4nc
    @SukhwinderSingh-ut4nc Před měsícem

    ਮਾੜੀ ਗੱਲ ਆ ਸਭ ਬੰਦਿਆਂ ਤੇ ਪਰਚੇ ਹੋਣੇ ਚਾਹੀਦੇ ਆ

  • @surajgamerz2105
    @surajgamerz2105 Před měsícem

    Dona nu sja devo ghr nu ag lani bilkul glt

  • @anjaananjaan5107
    @anjaananjaan5107 Před měsícem

    akal dhay dushmun.

  • @kambojeaditing7714
    @kambojeaditing7714 Před měsícem

    Lokan diya Ejata naal khedo ge toa hor ki karnge

  • @KarnailSingh-e3u
    @KarnailSingh-e3u Před měsícem

    Apnee bache nu changi soch deo Nahi tuhadi beti ve enj karegi

  • @gurmejsingh570
    @gurmejsingh570 Před měsícem

    Munde kudi dona nu aag loni se

  • @ArshpreetSingh-qg4zy
    @ArshpreetSingh-qg4zy Před měsícem

    Badeya keta os kude nu ta nahe pta v merr maa baap nu look tahne mehne denge es nu ta pta c v mae kese de kude nu kadke vivha karwa rehan han tuse kahda cemprovise karde c agle de kude kadle hale kehnde ase cemprovise karde c hota gaeya ensaff tuse kude kadke vivha karwa laea agla apna gusha kad gaeya

  • @user-uh7jf8cq4t
    @user-uh7jf8cq4t Před měsícem

    😅😅😅😅😅

  • @rrr.r3333
    @rrr.r3333 Před měsícem

    Ashe kuchh Gatiya oladh ke karan log Ladki pedha nahi kar rahe Jo Besarm oladh apne maa baap ki Na hui ashi kise ki nahi hogi

  • @laddivirk3291
    @laddivirk3291 Před měsícem

    Hahahah bot wadi kti

  • @GurpreetCheema-kx1xi
    @GurpreetCheema-kx1xi Před měsícem +1

    Good

  • @DharminderKour-mr6uk
    @DharminderKour-mr6uk Před měsícem

    Good

  • @SatpalSingh-fc8jz
    @SatpalSingh-fc8jz Před měsícem

    Good