ਲੋਕ ਮੁੱਦਿਆਂ ਦਾ ਕਲਾਕਾਰ ਰੰਗਾਂ ਦਾ ਜਾਦੂਗਰ

Sdílet
Vložit
  • čas přidán 12. 09. 2024
  • ਅੱਜ ਗੱਲ ਕਰਦੇ ਹਾਂ ਲੋਕਾਂ ਦੇ ਮੁੱਦਿਆਂ 'ਚ ਰੰਗ ਭਰ ਕੇ ਚਿਤਰ ਬਣਾਉਣ ਵਾਲੇ ਰੰਗਾਂ ਦੇ ਜਾਦੂਗਰ ਗੁਰਪ੍ਰੀਤ ਸਿੰਘ ਬਾਰੇ । ਗੁਰਪ੍ਰੀਤ ਇਕ ਸਧਾਰਨ ਪਰਿਵਾਰ ਵਿਚ ਪੈਦਾ ਹੋ ਕੇ ਅੱਜ ਆਪਣੀ ਕਲਾ ਸਿਰ ਤੇ ਦੇਸ਼ ਵਿਦੇਸ਼ ਵਿਚ ਨਾਮ ਬਣਾ ਚੁੱਕਾ ਹੈ । ਗੁਰਪ੍ਰੀਤ ਨੂੰ ਇਹ ਕਲਾ ਖੂਨ ਵਿੱਚ ਨਹੀ ਮਿਲੀ ਇਸ ਲਈ ਗੁਰਪ੍ਰੀਤ ਨੇ ਬਹੁਤ ਮਿਹਨਤ ਕੀਤੀ ਹੈ । ਪਰ ਮਿਹਨਤ ਕਰਨ ਦਾ ਜਜ਼ਬਾ ਉਸ ਨੂੰ ਖੂਨ ਵਿੱਚੋਂ ਹੀ ਮਿਲਿਆ ਹੈ । #gurpreetartistbathinda
    #viralpunjabipainter
    #zindgi

Komentáře • 11