ਕਿਉਂ ਆਖਦੇ ਹਨ ਮਨੂੰ ਸ਼ਰਮਾਂ ਨੂੰ ਘੋੜਿਆਂ ਦਾ Encyclopedia ?

Sdílet
Vložit
  • čas přidán 12. 09. 2024
  • ਅੱਜ ਗੱਲ ਕਰਦੇ ਹਾਂ ਮਨੂੰ ਸ਼ਰਮਾਂ ਨਾਲ ਘੋੜਿਆਂ ਦੀਆਂ ਨਸਲਾਂ ਬਾਰੇ ।
    ਕਿਹੜੀ -ਕਿਹੜੀ ਨਸਲ ਦੇ ਘੋੜੇ ਹੁੰਦੇ ਹਨ ਭਾਰਤ ਵਿੱਚ ?
    ਕੀ ਹੁੰਦੀ ਹੈ ਘੋੜਿਆ ਦੀ bloodline ?
    ਕਿਹੜੇ ਘੋੜਿਆਂ ਦੀ ਹੁੰਦੀ ਹੈ ਵੱਧ ਕੀਮਤ ?
    ਕਿਹੜੀ ਘੋੜਿਆਂ ਦੀ ਨਸਲ ਹੋਈ ਅਲੋਪ ?
    ਕੀ ਹੁੰਦਾ ਹੈ ਫਰਕ ਮਾਰਵਾੜੀ ਤੇ ਕਾਠਿਆਵਾੜੀ ਘੋੜੇ ਵਿੱਚ?
    #Marwarihorse
    #nukrahorse
    #manusharmaphotography
    #indianhorse

Komentáře • 20