ਕਿਹੜੇ ਪਿੰਡ ਤੋ ਮਿਲਦੇ ਹਨ ਸਰਬ ਲ਼ੋਹ ਦੇ ਬਰਤਨ ! लोहे के बरतन के फायदे ! Benefits Of Sarbloh ! Rupblogars

Sdílet
Vložit
  • čas přidán 11. 10. 2021
  • ਕਿਹੜੇ ਪਿੰਡ ਤੋ ਮਿਲਦੇ ਹਨ ਸਰਬ ਲ਼ੋਹ ਦੇ ਬਰਤਨ ! लोहे के बरतन में पका हुआ खाना खाने के फायदे Benefits Of Sarbloh
    ਕਿਹੜੇ ਪਿੰਡ ਤੋ ਮਿਲਦੇ ਹਨ ਸਰਬ ਲ਼ੋਹ ਦੇ ਬਰਤਨ ! ਘਰ ‘ਚ ਹੋਵੇ ਜੇ ਸਰਬ ਲੋਹ ਦਾ ਬਾਟਾ, ਸਰੀਰ ‘ਚ ਰਹਿੰਦਾ ਨੀ ਕੋਈ ਘਾਟਾ!'ਸਰਬਲੋਹ ਦੇ ਭਾਂਡੇ' 90% ਬਿਮਾਰੀਆਂ ਦਾ ਇਲਾਜ ਕਰਦੇ | Sarbloh ! ਸਰਬ ਲੋਹ ਦੇ ਭਾਂਡੇ ਵਰਤਣ ਨਾਲ Cancer ਵਰਗੀ ਬਿਮਾਰੀ ਤੋਂ ਵੀ ਮਿਲਦਾ ਹੈ ਛੁਟਕਾਰਾ
    Please consider Subscribing to the Channel, and ringing the bell icon beside it to get instant notifications :)
    Follow Rupblogars on Instagram: / rupblogars
    Fb: / rupblogars
    Blog: / rupblogars
    Links of some videos on my channel
    / rupblogars

Komentáře • 420

  • @jagdevkaur3144
    @jagdevkaur3144 Před 2 lety +16

    ਲੋਹੇ ਦੇ ਭਾਂਡਿਆਂ ਵਾਰੇ ਜਾਣਕਾਰੀ ਦੇਣ ਲਈ ਧੰਨਵਾਦ ਜੀ ਅਸੀਂ ਸੋਚਦੇ ਸੀ ਪਤਾ ਨਹੀਂ ਕਿਥੋਂ ਮਿਲਣਗੇ ਸਰਬ ਲੋਹ ਦੇ ਭਾਂਡੇ 🙏🙏 ਵਾਹਿਗੁਰੂ ਜੀ

  • @deep75singh61
    @deep75singh61 Před 2 lety +30

    ਭੈਣ ਜੀ ਤੁਸੀਂ ਸਰਬਲੋਹ ਦੇ ਬਰਤਨਾਂ ਬਾਰੇ ਜਾਣਕਾਰੀ ਦੇਕੇ ਬਹੁਤ ਭਲੇ ਦਾ ਕੰਮ ਕਰ ਰਹੇ ਹੋ । ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ 🙏❤️👍🏻👍🏻👍🏻

  • @sapindarkaurkhalsa2173
    @sapindarkaurkhalsa2173 Před 2 lety +15

    ਸਤਿ ਸ੍ਰੀ ਅਕਾਲ ਦੀਦੀ ਜੀ 🙏 🙏 ਮੈਂ ਸਪਿੰਦਰ ਕੌਰ ਖਾਲਸਾ ਸੈਂਫਲਪੁਰ ਰੋਪੜ ਤੋਂ😊😊ਤੁਹਾਡੀਆਂ ਸਾਰੀਆਂ ਵਿਡੀਓ ਬਹੁਤ ਹੀ ਵਧੀਆ ਹੁੰਦੀਆਂ ਨੇ ਤੇ ਤੁਸੀਂ ਨਾ ਮੈਨੂੰ ਬੋਲਦੇ ਹੋਏ ਬਹੁਤ ਹੀ ਵਧੀਆ ਲੱਗਦੇ ਹੋ ਜੀ 😊😊😍🙏🙏

  • @hkaur9379
    @hkaur9379 Před 2 lety +4

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਰੂਪ ਕੋਰ ਜੀ ।।ਜੇ ਕਿਸੇ ਨੂੰ ਵੀ ਲੋੜ ਹੋਵੇ। ਉਹ ਇਥੋਂ ਲੋਹੇ ਦੇ ਬਰਤਨ ਲੈ ਸਕਦਾ। ਵੈਰੀ ਨਾਇਸ ਵੀਡੀਓ ਆ ਜੀ । ਥਾਂਦੀ ਹੌਲੈਡ ❤️❤️

  • @shamshersingh8827
    @shamshersingh8827 Před 2 lety +6

    ਵਹਿਗਰੂ ਜੀ ਭੈਣਜੀ ਨੇ ਸਰਬ ਲੋਹ ਦੇ ਬਰਤਨਾਂ ਬਾਰੇ ਵਧੀਆ ਤਰੀਕੇ ਨਾਲ ਸਮਝਿਆ ਧੰਨਵਾਦ ਭੈਣ ਜੀ🙏🙏🙏🙏🙏

  • @sardarharbhajansingh1146
    @sardarharbhajansingh1146 Před 2 lety +9

    ਗੁਰੂ ਪਾਤਸ਼ਾਹ ਦਾ ਅਸ਼ੀਰਵਾਦ ਮਿਲ ਗਿਆ ਸਭ ਕੁਝ ਮਿਲ ਗਿਆ ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @villagegirl0786
    @villagegirl0786 Před 2 lety +14

    ਸਰਬਲੋਹ ਸਬ ਤੋਂ ਵਧੀਆ

  • @HappySingh-bx2jh
    @HappySingh-bx2jh Před 9 měsíci +2

    🙏👉ਧੰਨਵਾਦੀ ਭੈਣ ਜੀ ਬਹੁਤ ਬਹੁਤ ਜੀ ਵਰਕਸ਼ਾਪ ਵਾਲੇ ਭਰਾਵਾਂ ਦਾ ਧੰਨਵਾਦੀ ਹਾਂ ਜੀ

  • @sandeepkaur2442
    @sandeepkaur2442 Před 2 lety +8

    ਸਵੇਰੇ ਸਵੇਰੇ ਤੁਹਾਡੀ ਵੀਡੀਓ ਵੇਖੀ ਬਹੁਤ ਵਧੀਆ ਲੱਗਿਆ ਗੱਡੀ ਵਿੱਚ ਕੀਰਤਨ ਚੱਲ ਰਿਹਾ ਸੀ ਇਸ ਤਰ੍ਹਾਂ ਲੱਗਿਆ ਜਿਵੇਂ ਅਸੀਂ ਵੀ ਤੁਹਾਡੇ ਨਾਲ ਬੈਠੇ ਹਾਂ 🙏🙏🙏

  • @sukhasinghpunjabiboy33322
    @sukhasinghpunjabiboy33322 Před 11 měsíci +2

    ਸਰਬ ਲੋਹੇ ਦੂ ਭਾਂਡੇ ਵੀ ਬਹੁਤ ਵਧੀਆਂ ਲੱਗੇ ਭੈਣ ਜੀ ਦੁਕਾਨ ਦਾ ਅਡਰਿੱਸ ਦੱਸਿਆ ਬਹੁਤ ਬਹੁਤ ਧੰਨਵਾਦ ਜੀ

  • @BaldevSingh-vr3un
    @BaldevSingh-vr3un Před 2 lety +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਵਧੀਆ ਜੀ ਸਰਬਲੋਹ ਦੇ ਬਰਤਨਾਂ ਬਾਰੇ ਜਾਣਕਾਰੀ ਦੇਣ ਲਈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਜੀ

  • @Jasvindervlogs
    @Jasvindervlogs Před 2 lety +6

    ਬਹੁਤ ਵਧੀਆ ਜਾਣਕਾਰੀ ਦਿਤੀ ਤੁਸੀ ਧੰਨਵਾਦ ਤੁਹਾਡਾ

  • @SahilSharma-sd6lh
    @SahilSharma-sd6lh Před 2 lety +7

    ਬਹੁਤ ਧੰਨਵਾਦ ਦੀਦੀ ਬਹੁਤ ਮੇਹਨਤ ਕਰਦੇ ਓ ਤੁਸੀ ਇਹ ਵੀ ਇਕ ਸੱਚੀ ਸਮਾਜ ਸੇਵਾ ਸਭ ਨੂੰ ਚੰਗੀ ਸਿਹਤ ਬਾਰੇ ਜਾਗਰੁਕ ਕਰਨਾਂ 🙏

  • @rajvirsingh4558
    @rajvirsingh4558 Před 2 lety +3

    ਬਹੁਤ ਵਧੀਆ ਅੱਪਲੋਡ ਕੀਤਾ ਹੈ ਜੀ ✅💯 ਧੰਨਵਾਦ ਜੀ 🙏

  • @kirankaur4504
    @kirankaur4504 Před 2 lety +10

    ਬਹੁਤ ਹੀ ਵਧੀਆ ਜੀ 🙏🙏

  • @PremSingh-jf8om
    @PremSingh-jf8om Před 2 lety +5

    ਬਹੁਤ ਵਧੀਆ

  • @parveenkailey2438
    @parveenkailey2438 Před 2 lety +2

    ਬਹੁਤ ਮੇਹਰਬਾਨੀ ਜੀ

  • @darshansingh5543
    @darshansingh5543 Před 2 lety +3

    ਬਹੁਤ ਵਧੀਆ ਜੀ

  • @surjitsinghmudki1507
    @surjitsinghmudki1507 Před 2 lety +5

    ਬਹੁਤ ਹੀ ਵਧੀਆ 🙏💖💖💖💕👏

  • @harbanssingh3874
    @harbanssingh3874 Před 2 lety +2

    ਬਹੁਤ ਵਧੀਆ ਜਾਣਕਾਰੀ ਜੀ

  • @tspknds-punjabi8612
    @tspknds-punjabi8612 Před 2 lety

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਤਾਂ ਕਿ ਹੋਰ ਵੀ ਲੋੜਵੰਦ ਪਿਆਰੇ ਇਸ ਚੀਜ਼ ਦਾ ਲਾਭ ਲੈਣ। ਅਸੀਂ ਲੁਧਿਆਣਾ ਤੋਂ ਹਾਂ ਤੇ ਬਾਹਰੋਂ ਆਏ ਸੀ।2-3 ਸਾਲ ਪਹਿਲਾਂ ਉਥੇ ਅਸੀਂ ਇਹ ਯ੍ਹ-ਟਿਊਬ ਤੇ ਦੇਖਿਆ ਸੀ। ਮਨ ਵਿੱਚ ਸਤਿਗੁਰੂ ਜੀ ਦੀ ਕਿਰਪਾ ਸਦਕਾ ਬੜਾ ਚਾਕ ਉਪਜਿਆ ਇਹ ਸਭ ਖਰੀਦਣ ਲਈ। ਆਕੇ ਕਈ ਦਿਨ ਕਰੋਨਾ ਕਰਕੇ ਘਰ ਰਹਿਣ ਤੋਂ ਬਾਅਦ ਅਸੀਂ ਇਹ ਸਭ ਖਰੀਦਣ ਲਈ ਗਏ। ਰਿਸ਼ਤੇਦਾਰ, ਦੋਸਤ ਮਿੱਤਰ ਸਭ ਖੁਸ਼ ਹੁੰਦੇ ਨੇ। ਤੁਹਾਡੇ ਤੌ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਹੁਤ ਵਧੀਆ ਸੇਵਾ ਲਈ। ਭਾਗਾਂ ਵਾਲੇ ਹੋ ਜੀ,, ਧੰਨਵਾਦ

  • @harrybathinda9252
    @harrybathinda9252 Před rokem +1

    ਬਹੁਤ ਵਧੀਆ ਜੀ।

  • @gorabadshah4478
    @gorabadshah4478 Před 2 lety +3

    ਬਹੁਤ ਵिਧਆ

  • @raghujeetsinghsaab9962
    @raghujeetsinghsaab9962 Před 6 měsíci +1

    Bhenji sat shiri akal ji.. tuhadi video Ne meri problem solve karti . Tuhadi jankari jo ki sarbloh de bhandeyan bare aa bhut faidemand rahegi lokan lai. Bhut wadiya uprala e ji. Matn tanda sheher to an te main khud sarblih dhaat nu like kardan te ehe pind nu lab reha si... Jo tusi mention karta... Tuhada Chanel bhut fulle fale te agge wade.... Bhut bhut shukriya... Rab rakha...🙏

  • @sukhjitkaur3194
    @sukhjitkaur3194 Před rokem +5

    ਬਹੁਤ ਵਧੀਆ ਭੈਣ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ

  • @pushaparora7846
    @pushaparora7846 Před 2 lety +19

    A hard working family. We should support the locals.

  • @sukhisingh8667
    @sukhisingh8667 Před 2 lety +1

    ਬਹੁਤ ਬਹੁਤ ਵਧੀਆ ਵੀਡੀਓ

  • @vipinsachdeva1137
    @vipinsachdeva1137 Před 2 lety +1

    Thanku so much tusi jankari sanjhha kitti

  • @vikrantbhatti7786
    @vikrantbhatti7786 Před rokem +2

    Bahut vadia uprala

  • @vijaymalhi2835
    @vijaymalhi2835 Před 2 lety +1

    बहुत-बहुत धन्यवाद बहन जी जानकारी देने के लिए thank you so much

  • @trendycollections5979
    @trendycollections5979 Před 2 lety +1

    Thx so much ji

  • @RajpalSingh-lh9uw
    @RajpalSingh-lh9uw Před 2 lety +4

    ਵਾਹਿਗੁਰੂ ਜੀ ਮੇਹਰ ਕਰੇ

  • @bahadursingh9718
    @bahadursingh9718 Před rokem +1

    Bahut.vadhia.maidam.ji.

  • @amanjudge8795
    @amanjudge8795 Před 2 lety +3

    ਬਹੁਤ ਵਧੀਆ ਦੀਦੀ ਜੀ

  • @GurmeetSingh-sb8kk
    @GurmeetSingh-sb8kk Před 2 lety +4

    ਬਹੁਤ ਵੱਡੀ ਸੇਵਾ ਹੈ ਪਰਮਾਤਮਾ ਜੀ ਚੜਦੀ ਕਲਾ ਵਿੱਚ ਰੱਖਣ ਮੇਹਰ ਕਰਨ ਜੀ ਸਰਬਲੋਹ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਜੀ ਸ਼ਰੀਰ ਲੋਹੇ ਦੀ ਤਰ੍ਹਾਂ ਮਜ਼ਬੂਤ ਰਹਿਂਦਾ ਹੈ ਜੀ ਵਾਹਿਗੁਰੂ ਜੀ 🙏🙏

  • @yuvrajsingh8155
    @yuvrajsingh8155 Před 2 lety +5

    ਵਾਹਿਗੁਰੂ ਜੀ 🙏🙏

  • @KULWANTSINGH-tz1yt
    @KULWANTSINGH-tz1yt Před 2 lety

    bahut hi achhe

  • @dheerasarangi
    @dheerasarangi Před 2 lety +1

    Bohat khoob ji

  • @DavinderSingh-yw9zb
    @DavinderSingh-yw9zb Před 2 lety +1

    Waheguru ji tohanu bohot bohot tandrosti te tarkiyan bakhshan ji,bohot vadiya ji.thanks 🙏🙏

  • @kulwantkaur9010
    @kulwantkaur9010 Před 2 lety +2

    ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ my Lil Sweet sis love you

  • @Om-kh3wk
    @Om-kh3wk Před 11 měsíci +1

    Bhut wadia ji

  • @KuldeepSingh-ex9sh
    @KuldeepSingh-ex9sh Před 11 měsíci +1

    Wahe guru Ji 👌👌👌👌👌

  • @harbanssidhu5234
    @harbanssidhu5234 Před 2 lety +3

    Thanks ji good information 🙏

  • @harwinderkaur7422
    @harwinderkaur7422 Před 2 lety +2

    Thanks ji 🙏🙏

  • @rangpunjabde652
    @rangpunjabde652 Před 2 lety +1

    Bhut vadia vdo c dii thanks

  • @prabhpreetprabh8808
    @prabhpreetprabh8808 Před 2 lety +1

    Very informative video 👍🏻👍🏻

  • @AmitSingh-ei5xz
    @AmitSingh-ei5xz Před 2 lety

    Bahut wadiya ji

  • @SurinderKaur-iq8de
    @SurinderKaur-iq8de Před 2 lety +1

    Bhutttt...bhutttt jankari diti sis g very very thanks g

  • @HardevSingh-dt5ui
    @HardevSingh-dt5ui Před rokem +1

    Bahut hi vadhia sister ji

  • @gurjotbharur4450
    @gurjotbharur4450 Před 2 lety +22

    ਸਰਬ ਲੋਹ ਚ ਖਾਓ, ਸਰਬ ਲੋਹ ਚ ਬਣਾਓ, ਬਿਮਾਰੀਆਂ ਭਜਾਓ।

  • @rameshranga9129
    @rameshranga9129 Před 2 lety +1

    Bahut hi Badiya

  • @rubybatra5784
    @rubybatra5784 Před 2 lety +1

    Roop ji thank you so much I love your ture informatiom

  • @karamjitsingh-yt4hw
    @karamjitsingh-yt4hw Před 2 lety

    Hi very good wark thanks

  • @phoolasingh5825
    @phoolasingh5825 Před 2 lety +1

    Bahut vadia ji

  • @Punjabikisanunion786
    @Punjabikisanunion786 Před 2 lety +1

    Very very nice jankari

  • @jaskaransingh3201
    @jaskaransingh3201 Před rokem +1

    Very nice information thanks Ji

  • @gurdassinghgurdassingh824

    ਵੈਰੀ ਨਾੲੀਸ

  • @manjitsingh7129
    @manjitsingh7129 Před rokem +1

    Thank you bhainji

  • @kamalrehal3534
    @kamalrehal3534 Před 2 lety +3

    Very nice

  • @renukaahuja664
    @renukaahuja664 Před 2 lety +3

    So nice of you💖💖

  • @RupinderSingh-gh1md
    @RupinderSingh-gh1md Před 2 lety +1

    ਵਾਹ ਜੀ ਵਾਹ.

  • @harpindersingh9566
    @harpindersingh9566 Před rokem +1

    Very interesting knoledge

  • @navsiratsamar
    @navsiratsamar Před 2 lety +1

    thanku di asi v jana hai bartan layn nice video👌👌🙏🙏

  • @balsahota3884
    @balsahota3884 Před 2 lety +1

    Good information

  • @harpreetsingh-nt2bf
    @harpreetsingh-nt2bf Před 2 lety +2

    good information 👍👍

  • @bhattipunjabi5399
    @bhattipunjabi5399 Před 2 lety

    bahut badia informative video thank you

  • @mallankudi642
    @mallankudi642 Před 2 lety +2

    Thank u sister

  • @superiorenglish8575
    @superiorenglish8575 Před 2 lety +4

    Thank you so much for the effort you have put to enlighten us... and gone about to show the Gharua Pind...

  • @kuldipsingh1373
    @kuldipsingh1373 Před 2 lety +2

    Waheguru ji good ji

  • @yuvrajmavi3301
    @yuvrajmavi3301 Před 2 lety

    Very nice good information

  • @swarivsinghswariv6346
    @swarivsinghswariv6346 Před 2 lety +6

    ਬਹੁਤ ਵਧੀਆ ਜੀ ਮੈਂ ਵੀ ਮੰਗਵਾਏ ਨੇ ਸਰਬਲੋਹ ਦੇ ਭਾਂਡੇ ਜੀ 👍🏻👍🏻👍🏻👍🏻👍🏻👍🏻

    • @sukhisingh9056
      @sukhisingh9056 Před 2 lety

      ਇਹ ਕਿੱਥੋਂ ਮਿਲਦੇ ਹਨ ਜੀ

  • @villagegirl0786
    @villagegirl0786 Před 2 lety +2

    Thanks Didi ji baut baut jyada thanks ji waheguru ji chardi kalah ch rakhan 🙏🙏🙏🙏🙏🙏🙏🙏🌷🌷🌷🌷🌷🌷🌷🌷🌷🌷

  • @parmjitkaur8592
    @parmjitkaur8592 Před 2 lety

    Gd information..

  • @singhsaini2414
    @singhsaini2414 Před 7 měsíci +1

    Very good, waheguru ji mehar kare tuhade te

  • @poonamSharma-qu8ew
    @poonamSharma-qu8ew Před 2 lety +1

    Very. Good.

  • @deepkaur8620
    @deepkaur8620 Před 2 lety +2

    Very nice video 👍

  • @Puneet_vlogs_1
    @Puneet_vlogs_1 Před rokem +1

    Nice waheguruji

  • @user-lw5dv7kj7s
    @user-lw5dv7kj7s Před rokem +1

    Bht vdia km kita bhen ji waheguru chaddi kla bkhshe

  • @naturesbeauty4240
    @naturesbeauty4240 Před 2 lety +1

    Very good information sister🙏🙏

  • @rajasandhuchatha2201
    @rajasandhuchatha2201 Před rokem +1

    Nice vdio ji

  • @Babybuscartoons09
    @Babybuscartoons09 Před 2 lety +1

    bhut vadia sis

  • @jivanrai5418
    @jivanrai5418 Před 2 lety +2

    Very nice 👍👍

  • @pritpalkaur9046
    @pritpalkaur9046 Před 2 lety +1

    good information 👌👌👍👍😊

  • @soniasabharwal7987
    @soniasabharwal7987 Před 2 lety +2

    Nice 👌

  • @bobbysingh3801
    @bobbysingh3801 Před 2 lety +1

    Great

  • @daljitkaur6022
    @daljitkaur6022 Před 2 lety +2

    Very good 👍🙏🙏

  • @preetsandhu2719
    @preetsandhu2719 Před 2 lety

    Good information ji

  • @harnoorkaur1618
    @harnoorkaur1618 Před 2 lety +1

    very very nice ji

  • @jagdeepsohi1936
    @jagdeepsohi1936 Před 2 lety +4

    🙏🏻🙏🏻 waheguru ji

  • @parmjeetkaur483
    @parmjeetkaur483 Před 10 měsíci +1

    Very good video

  • @rajnisharma7114
    @rajnisharma7114 Před 2 lety +2

    Madam you are a good lady and very hard working woman.

  • @waheguruji55
    @waheguruji55 Před 2 lety +6

    ਭੈਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🥀🥀

  • @gurbhajankaur3281
    @gurbhajankaur3281 Před 2 lety +1

    Nice video

  • @sukhbirkour4206
    @sukhbirkour4206 Před 2 lety +3

    Veryyyyyyyyyyy Gooooooooood😇🙏🙏🙏🙏🙏

  • @magharsingh5432
    @magharsingh5432 Před 2 lety +1

    Nice

  • @KaramjitSingh-rb9td
    @KaramjitSingh-rb9td Před 2 lety +1

    Very nice sister

  • @prabhjeetkaur5293
    @prabhjeetkaur5293 Před 2 lety

    Buhat vadiya

  • @trendycollections5979
    @trendycollections5979 Před 2 lety

    Nice video ji

  • @baljindergrewal5078
    @baljindergrewal5078 Před 2 lety +1

    Very nice sis

  • @pinderjitsinghdhillon9563

    👍🙏 WaheGuru 🙏