ਡਾ. ਸੁਰਜੀਤ ਪਾਤਰ ਦੀ ਆਖ਼ਰੀ ਯਾਦਗਾਰੀ ਮੁਲਾਕਾਤ || STP NEWS

Sdílet
Vložit
  • čas přidán 18. 05. 2024
  • #stpnews #sdcollegebarnala #surjitpatar #padamshri #interview #lastinterview #punjabgovernment #bhagwantmann #sahitya #sahityatak #poetry #patarpoetry #literature #punjabisahitakmanch #punjabiwriter #10may2024 #11may2024
    ਮਰਹੂਮ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਵਜੋਂ ਪੇਸ਼ ਹੈ ਉਹਨਾਂ ਦੀ ਆਖ਼ਰੀ ਇੰਟਰਵਿਊ
    ਡਾ. ਸੁਰਜੀਤ ਪਾਤਰ ਹੋਰਾਂ ਦੀ ਇਹ ਆਖ਼ਰੀ ਇੰਟਰਵਿਊ ਹੈ ਜੋ ਕਿ ਐਸ ਡੀ ਕਾਲਜ ਬਰਨਾਲਾ ਦੇ STP NEWS ਚੈਨਲ ਵੱਲੋਂ ਕਾਲਜ ਕੈਂਪਸ ਵਿੱਚ ਬਣੇ ਸਟੂਡੀਓ ਵਿੱਚ ਮਿਤੀ 10-05-2024 ਨੂੰ ਸ਼ਾਮ 4:30 ਵਜੇ ਦੇ ਕਰੀਬ ਕੀਤੀ ਗਈ ਸੀ। ਇਹ ਮੁਲਾਕਾਤ ਡਾ. ਪਾਤਰ ਦੀ ਆਖ਼ੀਰੀ ਸ਼ਾਮ ਦੇ ਉਹ ਨਾ ਭੁੱਲਣਯੋਗ ਤੇ ਖੁਸ਼ਨੁਮਾ ਪਲ ਹਨ ਜੋ ਉਹਨਾਂ ਨੇ ਸਾਡੇ ਅਦਾਰੇ ਨਾਲ ਬਿਤਾਏ।

Komentáře • 18