ਅੰਮ੍ਰਿਤਪਾਲ ਦੇ ਭਰਾ ਮਾਮਲੇ 'ਚ ਨਵਾਂ ਮੋੜ! ਨਸ਼ਾ ਫੜਿਆ ਜਾਂ ਸਾਜ਼ਿਸ਼! ਪ੍ਰੋ. ਮਨਜੀਤ ਸਿੰਘ ਤੋਂ ਸੁਣੋ ਅਸਲੀਅਤ। Amritpal

Sdílet
Vložit
  • čas přidán 11. 07. 2024
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Prof. Manjit Singh
    Query: +91-94632-41235
    Amritpal Singh Brother Arrest in Drug Case Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Komentáře • 59

  • @jattlife7451
    @jattlife7451 Před 26 dny +9

    ਭੰਡ ਨੂੰ ਵੋਟਾਂ ਪਾਕੇ ਬਹੁਤ ਵੱਡੀ ਗਲਤੀ ਕਰ ਲਈ ਪੰਜਾਬੀਓ।

    • @manindersingh352
      @manindersingh352 Před 26 dny +1

      ਕਿੳ ਓਸ ਨੇ ਨਸ਼ੇੜੀ ਫੜ ਲਿਆ। ਇਸ ਨੂੰ ਪੀਣਾ ਜੈਜ ਸੀ

  • @dr.paramjitsinghsumra179
    @dr.paramjitsinghsumra179 Před 26 dny +6

    ਪੁਲਸ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਆਈਸ ਡਰੱਗ ਦੇ ਝੂਠੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ। ਜਿਸ ਪੁਲਸ ਨੂੰ ਰੇਤ ਮਾਫੀਆ ਦੇ ਰੇਤ ਨਾਲ ਭਰੇ ਟਰੱਕ ਕੈਂਟਰ ਟਰਾਲੀਆਂ ਵਿਖਾਈ ਨਹੀ ਦੇ ਰਹੀਆਂ ਉਸ ਪੁਲਸ ਨੂੰ ਝੂਠੇ ਕੇਸ ਦਰਜ ਕਰਨ ਲਈ 4 ਗ੍ਰਾਂਮ ਆਈਸ ਡਰੱਗ ਦੀ ਪੁੜੀ ਕਾਲੇ ਸ਼ੀਸ਼ਿਆਂ ਵਾਲੀ ਕਾਰ ਵਿੱਚੋਂ ਪਟੱਕ ਲੱਭ ਗਈ। ਝੂੱਠੀਆਂ ਮੈਡੀਕਲ ਟੈਸਟ ਰਿਪੋਰਟਸ ਵੀ ਤਿਆਰ ਕਰਵਾ ਲਈਆਂ ਜਾਂਦੀਆਂ ਹਨ।
    ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ 25 ਜੂਨ ਨੂੰ ਮਨਾਇਆ ਜਾਇਆ ਕਰੇਗਾ "ਸਵਿਧਾਨ ਹੱਤਿਆ ਦਿਵਸ" ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ 25 ਜੂਨ 1975 ਨੂੰ ਐਮਰਜੈਂਸੀ ਲਾਉਣ ਦੀ ਯਾਦ ਵਿੱਚ ਇਹ ਹਰ ਸਾਲ ਮਨਾਇਆ ਜਾਇਆ ਕਰੇਗਾ।
    ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਦੀ ਪਟੀਸ਼ਨ ਤੇ ਟਿੱਪਣੀ ਕਰਦੇ ਹੋਏ ਕਿਹਾ ਸ਼ੰਭੂ ਬਾਰਡਰ ਖੋਲ੍ਹਣ ਲਈ ਕਿਹਾ, ਰਾਜ ਸਰਕਾਰ ਟ੍ਰੈਫਿਕ ਕੰਟਰੋਲ ਕਰਨ ਦਾ ਕੰਮ ਕਰੇ ਨਾ ਕਿ ਰਸਤੇ ਬੰਦ ਕਰੇ। ਜਲਦੀ ਖਨੌਰੀ ਬਾਰਡਰ ਖੋਲ੍ਹਣ ਦਾ ਵੀ ਕਰਾਂਗੇ ਹੁਕਮ ?

  • @jattlife7451
    @jattlife7451 Před 26 dny +8

    ਭੂੰਡਾਂ ਦੇ ਖੱਖਰ ਵਿਚ ਵਾਰ ਵਾਰ ਰੋੜੇ ਮਾਰ ਰਿਹਾ ਭੰਡ ਸ਼ਰਾਬੀ।

    • @loverofgames2129
      @loverofgames2129 Před 26 dny +1

      ਫਿਰ ਜਦੋਂ ਭੂੰਡ ਲੱੜਦੇ ਆ ਪਤਾ ਕੀ ਹੁੰਦਾ?

  • @ManjitKaur-fg9iy
    @ManjitKaur-fg9iy Před 26 dny +3

    ਸਰਕਾਰਾਂ ਕੁੱਝ ਵੀ ਕਰ ਸਕਦੀਆਂ ਹਨ ਜਿਸ ਦੀ ਪ੍ਰਤੱਖ ਮਿਸਾਲ ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਹੈ

  • @NarinderKaur-cj2ep
    @NarinderKaur-cj2ep Před 26 dny +7

    ਮਨਜੀਤ ਸਿੰਘ ਜੀ ਇੰਨੇ ਔਖੇ ਅਮਿੰਰਤਪਾਲ ਸਿੰਘ ਨਾਲ

    • @punjjaabdesh8659
      @punjjaabdesh8659 Před 25 dny

      ਇਹ ਪੰਜਾਬ ਤੋਂ ਈ ਦੁਖੀ ਆ

  • @GurmailBadesha
    @GurmailBadesha Před 26 dny +5

    ਪ੍ਰੋ ਮਨਜੀਤ ਸਿੰਘ ਜੀ ਤੁਸੀਂ ਕਿਸਤਰ੍ਹਾਂ ਕਹਿ ਸਕਦੇ ਹੋ ਕਿ ਸਬੂਤ ਹੋਰ ਮਿਲ ਜਾਣਗੇ

  • @amanjitsingh21
    @amanjitsingh21 Před 26 dny +3

    ਇਹ ਕਾਮਰੇਡ ਹਮੇਸ਼ਾ ਦੀਪ ਸਿੱਧੂ ਅਤੇ ਅੰਮ੍ਰਿਤਪਾਲ ਦੇ ਖਿਲਾਫ ਹੀ ਰਿਹਾ

    • @mintrelsmith
      @mintrelsmith Před 26 dny

      😡 Bhaji sharam kar lo tussi ah jey nikame loka di support kar rhe ho.

  • @NarinderKaur-cj2ep
    @NarinderKaur-cj2ep Před 26 dny +5

    ਨਾ ਇਸ ਨੂੰ ਲਖਾ ਸਿਧਾਣਾ ਪਸੰਦ ਨਦੀਪ ਸਿੱਧੂ ਨ ਅਮ੍ਰਿਤਪਾਲ ਕਿਸਾਨ ਸੰਘਰਸ਼ ਤੋ ਹੀ ਮਰਵਾਉਣ ਨੂੰ ਫਿਰਦੇ ਸੀ

  • @surinderkour7146
    @surinderkour7146 Před 26 dny +2

    ਜਿਨਾ ਨੇ ਝੂਠੇ ਮੁਕਾਬਲੇ ਤੇ ਕੇਸ ਬਣਾਉਣ ਦੀ ਪ੍ਰੈਕਟਿਸ ਦੀ ਮੈਰਿਟ ਪ੍ਰਾਪਤ ਕੀਤੀ ਹੋਵੇ ਦੱਸੋ ਕੀ ਨਹੀਂ ਕਰ ਸਕਦੇ

  • @ManjitKaur-ph3ue
    @ManjitKaur-ph3ue Před 25 dny +2

    ਪ੍ਰੋਃ ਮਨਜੀਤ ਸਿੰਘ ਜੀ ਇਹ ਪੁਲਿਸ ਤੇ ਸਰਕਾਰ ਦੀ ਸ਼ਾਜਿਸ ਤੇ ਤੁਸੀ ਮੋਹਰ ਨਾ ਲਾਵੋ। ਭੰਡ ਸਰਕਾਰ ਦਾ ਝੂਠ ।ਪੰਜਾਬਅਤੇ ਸਿੱਖਾਂ ਨੂੰ ਤਬਾਹ ਕਰਨ ਲਈ ਸਰਕਾਰਾਂ ਸਭ ਸ਼ਾਜਿਸਾਂ ਕਰ ਰਹੀਆਂ । ਹੁਣ ਗਲਾ ਵਿਚ ਟਾਇਰ ਸਾਰਿਆ ਦੇ ਪੈਣੇ।ਬਚ ਕੇ ਰਿਹੋ।

  • @ginderkaur6274
    @ginderkaur6274 Před 25 dny +2

    ਸਾਜਿਸ਼ ਦਾ ਹਿੱਸਾ ਲਗਦਾ ਆ

  • @jaswantsinghsingh6163
    @jaswantsinghsingh6163 Před 26 dny +2

    ਭੰਡ ਨਸੈੜੀ ਹਰਕਤਾਂ ਭੀ ੳਹੀ ਕਰ ਰਿਹਾ ਹੈ ਤਕਲੀਫ ਝਾੜੂ ਭੰਡ ਨੂ ਅਮ੍ਰਿਤਪਾਲ ਦੀ ਜਿਤ ਭੰਡੀ ਦੀ ਹਾਰ ੧¡੩/੦ ਕਹਿੰਦਾ ਸੀ ਦਾਵੇ ਕਰਦਾ ਸੀ ਸ਼ਰਮ ਦਾ ਮਾਰਿਆ ਹੂਣ ਅਮ੍ਰਿਤਪਾਲ ਦਾ ਪਰਵਾਰ ਨਿਸ਼ਾਨੇ ਤੇ ਲੈਣ ਲਿਆ ਗੁੰਡਾ ਰਾਜ ਬੀਜੇਪੀ ਝਾੜੂਆਂ ਨੂ ਜੇਲਾਂ ਚ ਡਕਕੇ ਠੀਕ ਸਬਕ ਦੇ ਰਿਹਾ ਹੈ ਭੰਡ ਭੀ ਜੇਲ ਭੇਜੋ

  • @charanjeetsingh7782
    @charanjeetsingh7782 Před 26 dny +2

    ਦਾਲ ਵਿੱਚ ਕਾਲਾ ਹੈ ਹਰਪ੍ਰੀਤ ਸਿੰਘ ਦੇ ਬਾਪੂ ਜੀ ਦੀ ਪੱਤਰਕਾਰ ਅੱਗੇ ਦਹਾੜ ਨਹੀਂ ਸੀ ਚਾਹੀਦਾ ਇਹ ਸੀ ਕੇ ਜੇਕਰ ਮੇਰਾ ਪੁੱਤਰ ਨਸ਼ੇ ਕਰਦਾ ਹੋਵੇ ਤਾਂ ਮੈਨੂੰ ਗੋਲ਼ੀ ਮਾਰਨ ਦਿਓ ਮੈਂ ਐਫਡ ਕਰਦਾ ਹਾਂ

  • @amanjitsingh21
    @amanjitsingh21 Před 26 dny +2

    ਤੇਰੇ ਤੇ ਕੋਈ ਭਰੋਸਾਂ ਨਹੀਂ ਕਰਦਾ ਕਾਮਰੇਡ ਲਾਲ ਲੀਰ

  • @gsrgamers6353
    @gsrgamers6353 Před 26 dny +3

    Bhand sarabi Bhagwanta sajas rachda

  • @varindersharma1686
    @varindersharma1686 Před 26 dny +1

    ਪ੍ਰੋਫੈਸਰ ਸਾਹਿਬ ਜੀ ਆਮ ਆਦਮੀ ਪਾਰਟੀ ਦੀ ਭੰਡੀ ਤੋਂ ਇਲਾਵਾ ਕੋਈ ਇਸ ਦਾ ਸਹੀ ਪੱਖਵੀ ਦੱਸਿਆ ਕਰੋ ਜੀ

  • @jaswantsinghsingh6163
    @jaswantsinghsingh6163 Před 26 dny +2

    ਸਾਰਾ ਪੰਜਾਬ ਇਸਨੂੰ ਝੂਠ ਅਤੇ ਝਾੜੂ ਦੀ ਸਾਜ਼ਿਸ਼ ਹੋ

  • @nekjhawanwalajpproduction4474

    ਸਾਜ਼ਿਸ਼

  • @kashmirjhutty1733
    @kashmirjhutty1733 Před 26 dny +2

    Sukhwinder singh ji , clearly seems SAJISH .

  • @sukhchainsingh110
    @sukhchainsingh110 Před 26 dny +1

    ਕਾਮਰੇਡ ਪਿਰਥੀ ਚੰਦ ਗੁਰੂ ਘਰ ਦਾ ਵਿਰੋਧੀ ਸੀਈ ਸੰਗਤਾਂ ਨੇ ਫਿਰ ਵੀ ਗੁਰੂ ਰਾਮਦਾਸ ਜੀ ਨੂੰ ਗੁਰੂ ਮੰਨਿਆ

  • @surinderkour7146
    @surinderkour7146 Před 26 dny +1

    ਜਾਗੋ ਜਾਗੋ ਲੋਕੋ ਜਾਗੋ ਆਗੀ ਫਿਰ ਆਖੀ ਚੁਰਾਸੀ ਦੁਹਾਈ ਓਏ ਲੋਕੋ ਜਾਗੋ

  • @bharatindersinghsidhu8031

    ਪੁਲਿਸ ਦਾ ਰਿਕਾਰਡ ਹਮੇਸ਼ਾ ਸ਼ਕੀ ਅਤੇ ਸਿਆਸੀ ਚਾਕਰੀ ਵਾਲਾ ਰਿਹਾ ਹੈ,ਬਰਗਾੜੀ ਕਾਂਡ ਵਿੱਚ ਕਿਵੇਂ ਸਬੂਤ ਪੇਸ਼ ਕਰਕੇ ਸਿੰਘਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ।

  • @harnekmalhans7783
    @harnekmalhans7783 Před 26 dny +1

    Appearances are often deceptive

  • @parmindersingh2081
    @parmindersingh2081 Před 25 dny

    ਸਰ ਜੀ ਜਦੋਂ ਕਿਤੇ ਕਾਲ ਪਿਆ ਹੋਵੇ ਲੋਕ ਭੁਖ ਪਿਆਸ ਨਾਲ ਮਰ ਰਹੇ ਹੋਣ ਤਾਂ ਉਸ ਵਕਤ ਜੇਕਰ ਕੋਈ ਪਾਣੀ ਦੀਆਂ ਬੋਤਲਾਂ ਛੱਪੜ ਵਿੱਚੋਂ ਵੀ ਭਰਕੇ ਲਿਆ ਕੇ ਵੰਡਣ ਲੱਗ ਜਾਵੇ ਤਾਂ ਲੋਕ ਉਸਨੂੰ ਮਸੀਹਾ ਸਮਝਣ ਲੱਗ ਪੈਂਦੇ ਹਨ ਭਾਵੇਂ ਉਹ ਡਾਇਰੀਆ ਨਾਲ ਛੇਤੀ ਮਰ ਜਾਣ ਉਹੋ ਹਾਲ ਸਾਡੇ ਪੰਜਾਬ ਵਿੱਚ ਹੋਇਆ ਪਿਆ ਹੈ ਜੀ

  • @ManjitKaur-ph3ue
    @ManjitKaur-ph3ue Před 25 dny +1

    ਤੂੰ ਵੀ ਕਾਮਰੇਡਾਂ ਪੰਜਾਬ ਤੇ ਸੁੱਖਾਂ ਦੇ ਵਿਰੁੱਧ ਹੈਰਲ ਮਿਲ ਕੇ ਸਰਕਾਰਾਂ ਨ ਝੋਕ ਰਹੇ ਹੋ ਪੰਜਾਬ ਨੂੰ ਅੱਗ ਵਿੱਚ । ਸ਼ਰਮ ਕਰੋ।ਸਾਰੇ ਪੱਗਾਂ ਵਾਲਿਆ ਦੇ ਗਲ ਵਿਚ ਟਾਇਰ ਪੈਣੇ ਛੇਤੀ ਹੀ।

  • @surjitsingh-og3mc
    @surjitsingh-og3mc Před 26 dny +3

    Tu nal c Jablia Mari jana

  • @charanjeetsingh7782
    @charanjeetsingh7782 Před 26 dny

    ਪਹਿਲਾਂ ਤਾਂ ਭਗਵੰਤ ਨੇ ਛੱਕੇ ਛੁਡਾ ਦਿੱਤੇ ਹੁਣ ਪਿਓ ਦੇ ਪੁਤੋ ਤੁਸੀਂ ਛੁਡਾ ਦਿਓ ਲੋਕ ਜਾਣ ਤਾਂ ਕਿਥੇ ਜਾਣ

  • @dasaundhasinghpannu6612
    @dasaundhasinghpannu6612 Před 26 dny +1

    ਪ੍ਰੋਫੈਸਰ ਸਾਹਿਬ ਗੁਰ ਸਿੱਖ ਝੂਠ ,ਸ਼ਰੇਆਮ ਘਟ ਈ ਬੋਲਦੇ। ਅਮਰਤਪਾਲ ਦੇ ਪਿਤਾ ਤਾ ਫਿਰ ਬਿਲਕੁਲ ਈ ਨਹੀ ਬੋਲ ਸਕਦੇ।

  • @harnekmalhans7783
    @harnekmalhans7783 Před 26 dny

    Thise who have seen 1984 will always peace ful punjab

  • @gsrgamers6353
    @gsrgamers6353 Před 26 dny +1

    Sarabi Bhagwanta da dna kro

  • @punjjaabdesh8659
    @punjjaabdesh8659 Před 25 dny

    ਕਿਸੇ ਦੀ ਟੰਗ ਫੜਦਾ ਕਿਸੇ ਦੀ ਬਾਂਹ। ਕੋਈ ਗੱਲ ਵੀ ਤਰਕ ਆਲੀ ਨੀ ਹੁੰਦੀ। ਉਰਲੀਆਂ ਪਰਲੀਆਂ ਛੱਡੀ ਚੱਲਿਆ ਕਰ ਬੈਠਾ।

  • @KuldeepSingh-qz9sv
    @KuldeepSingh-qz9sv Před 26 dny +1

    Nirpakh janch honi hundi tan ih khed bnaye hi nhi c jani sara shedyanter tan hi rchiya giya hai ki janch nirpakh nhi kaerni jo sheryanter rchiya giya hai sara badnam kern draun atey nayen march nu feilh kern laye hi rchiya giya hai

  • @harnekmalhans7783
    @harnekmalhans7783 Před 26 dny

    At least all Punjabis should be serious about Punjabi irrespective of party

  • @BaltejSidhugurunanakdasi-if7wz

    ਧੰਨਵਾਦ ਇਸ ਚੈਨਲ ਦਾ,, ਤੇ ਪ੍ਰੋ਼਼ਮਨਜੀਤ ਸਿੰਘ ਜੀ ਦਾ ਬਹੁਤ ਧੰਨਵਾਦ

  • @rajindersingh-rz5kz
    @rajindersingh-rz5kz Před 25 dny

    Police the Sports Manjet Singh ????????

  • @JaswinderSingh-tg6gl
    @JaswinderSingh-tg6gl Před 26 dny

    ਖਬਰ ਦੇ ਪਿੱਛੇ ਵੀ ਕੋਈ ਖਬਰ ਹੋ ਸਕਦੀ ਜੋ ਹੋ ਸਕਦਾ ਕਦੇ ਪਤਾ ਨਾ ਲੱਗੇ।

  • @khalsafreefire9273
    @khalsafreefire9273 Před 26 dny +1

    ਇੱਕ ਸਰਦਾਰ ਅੰਮ੍ਰਿਤਪਾਲ ਸਿੰਘ ਨੇ ਸਾਰੇ ਪਤਰਕਾਰ ਤੇ ਅਖੌਤੀ ਲੀਡਰ ਅਤੇ ਖਬਰਾਂ ਦਾ ਤਸਕਰਾ ਕਰਨ ਵਾਲੇ ਕੰਮ ਤੇ ਲਾ ਰਖੇ ਹਨ। ਕੋਈ ਕੁੱਝ ਕਹਿੰਦਾ ਤੇ ਕੋਈ ਕੁੱਝ ਕਹਿੰਦਾ ਪਰ ਝੂਠ ਤਾਂ ਝੂਠ ਈ ਹੁੰਦੈ। ਐਹੋ ਜਿਹੇ ਕੇਸ ਕੋਰਟ ਕਚਿਹਰੀ ਚ ਟਿਕਣਾ ਨਹੀਂ
    ।ਕੂੜ ਨਿਖੁੱਟੇ ਨਾਨਕਾ ਉੜ੍ਹਕ ਸੱਚ ਰਹੀ। ❤

    • @navjotnijjar8119
      @navjotnijjar8119 Před 26 dny +1

      Let's hope you're right, but they can do anything they want, like what they've done now which is completely false but they will fabricate evidence in order to defame Bhai Amritpal Singh ji

  • @harnekmalhans7783
    @harnekmalhans7783 Před 26 dny +1

    True true 100 percent true professor Sahib Sukhwinder Singhji Sat Sri Akal

  • @KarmjeetSingh-nb1tu
    @KarmjeetSingh-nb1tu Před 26 dny

    ਸਿਜਦ

  • @kuldeepveertegurudikirpaha7774

    Bhand nu bhja dio 27 ch,eh bjp te jharoo di chaal

  • @kuldeepveertegurudikirpaha7774

    Eh Manjit chawal bnda hai

  • @user-it4wk1mb6p
    @user-it4wk1mb6p Před 26 dny

    Conspiracy by Punjab police to spoil the image of SARDAR E AZAM AMRITPAL SINGH🪯🪯🪯🪯🪯

  • @ZujharSingh-jm1tu
    @ZujharSingh-jm1tu Před 26 dny +2

    ਖੱਚ manjit camde

  • @harnekmalhans7783
    @harnekmalhans7783 Před 26 dny

    New Punjabi generation can easily be exploited emotionally. Which will harm punjab Punjab needs mature wise honest sacrificing long sighted leaders

  • @harnekmalhans7783
    @harnekmalhans7783 Před 26 dny

    Punjabis never support Khalistan except a few Already punjab has suffered so much under heavy debt Loss of life property that punjab has fallen back at least 20

    • @hatttereki
      @hatttereki Před 26 dny +1

      ਮੈਂ ਤਾਂ ਕਰਦਾ ਤੂੰ ਕਰ ਨਾ ਕਰ। ਤੂੰ ਆਪਣੇ ਆਪ ਨੂੰ ਹੀ ਪੰਜਾਬ ਸਮਝਦਾ ਆ ਭਲਾ।

    • @navjotnijjar8119
      @navjotnijjar8119 Před 26 dny

      Asi vi support karde teh har ik Punjabi nu karna vi chahida.
      Punjab da nuksaan bahut ho riha, iss karke ta Khalistan di lorh hai.

    • @navjotnijjar8119
      @navjotnijjar8119 Před 26 dny

      You've got it the wrong way. Nearly all Punjabi's support Khalistan except for a few.
      The reasons you give that Punjabi has suffered so much are the reasons why Khalistan is so utterly important.

  • @NirmalSingh-vl1bs
    @NirmalSingh-vl1bs Před 26 dny

    ਹਰਪ੍ਰੀਤ ਸਿੰਘ ਤੇ ਉਸਦੇ ਸਾਥੀ ਨੂੰ ੧੨ ਘੰਟੇ ਆਮ ਖਾਣੇ ਤੇ ਪਿਓ ਦੀ ਹਾਜ਼ਰੀ ਵਿੱਚ ਰੱਖਿਆ ਜਾਵੇ ਜਦ ਤੋੜ ਲੱਗੀ ਤਾਂ ਪਤਾ ਲੱਗ ਜਾਵੇਗਾ

  • @hatttereki
    @hatttereki Před 26 dny +1

    ਸਾਜਿਸ਼ ਸਭ ਨੂੰ ਪਤਾ ਆ। ਝੂਠੇ ਕੇਸ ਬਣਾਉਣੇ ਸ਼ੁਰੂ ਹੋ ਚੁੱਕੇ ਹਨ 1984 ਵਾਂਗ।