Video není dostupné.
Omlouváme se.

ਵੇਖੋ ਕਿਸਾਨਾਂ ਦਾ ਆਲੀਸ਼ਾਨ ਘਰ Punjabi Farmer's Five Star Home l Bittu Chak Wala l Daily Awaz

Sdílet
Vložit
  • čas přidán 18. 08. 2024
  • #bittuchakwala #dailyawaz #viral
    ਵੇਖੋ ਕਿਸਾਨਾਂ ਦਾ ਆਲੀਸ਼ਾਨ ਘਰ Punjabi Farmer's Five Star Home II
    Host - Bittu Chak Wala
    Editor- Bhupinder Singh Dhaliwal
    Cameramen - Bhupinder Singh Dhaliwal, Rupinderpal Singh Dhaliwal & Harpreet Singh
    Guest- Sulakhan Singh Johal & Parminder Singh Tutt
    Digital Producer- Bittu Chak Wala
    Location- Punjab
    Label - Daily Awaz

Komentáře • 138

  • @GurpreetSingh-ui7vq
    @GurpreetSingh-ui7vq Před 7 měsíci +11

    ਹੁਣ ਸਮਾਂ ਇਹ ਕੁੱਝ ਕਰਨ ਦਾ ਨਹੀਂ ਸਮਾਂ ਪੰਜਾਬ ਜਵਾਨੀ ਪੰਜਾਬ ਦੀ ਧਰਤੀ ਪੰਜਾਬ ਦੀ ਹਵਾ ਪੰਜਾਬ ਦੇ ਪਾਣੀ ਨੂੰ ਸਾਂਭਣ ਦਾ ਹੈ ਇਹ ਫੁਕਰੀਆਂ ਮਾਰਨ ਨਾਲੋਂ ਕੋਈ ਸਕੂਲ ਖੋਲੋ ਜਿਥੇ ਪੜ੍ਹਾਈ ਮੁਫ਼ਤ ਜਾਂ ਸਸਤੀ ਦਿੱਤੀ ਜਾਵੇ ਕੋਈ ਹਸਪਤਾਲ ਖੋਲ੍ਹੇ ਜਾਣ ਜਿਥੇ ਸਿਹਤ ਸਹੂਲਤਾਂ ਦਿੱਤੀਆਂ ਜਾਂਣ ਹਸਪਤਾਲਾਂ ਵਾਲੇ ਮਰੇਂ ਹੋੲੇ ਲੋਕਾਂ ਨੂੰ ਆਕਸੀਜਨ ਲਾ ਕੇ ਪੈਸੇ ਬਣਾਂ ਰਹੇ ਹਨ ਪੜ੍ਹਾਈ ਦੇ ਨਾਂਮ ਤੇ ਲੁੱਟ ਹੋ ਰਹੀ ਹੈ ਤੇ ਲੋੜਵੰਦ ਲੋਕਾਂ ਨੂੰ ਕੋਈ ਰੁਜ਼ਗਾਰ ਦੇਣ ਲਈ ਫੈਕਟਰੀ ਖੋਲੋ ਕੀ ਫਾਇਦਾ ਇੰਨਾਂ ਪੈਸਾ ਨਜ਼ੈਜ਼ ਥੱਪਣ ਦਾ

  • @amarjitsingh2775
    @amarjitsingh2775 Před 7 měsíci +9

    ਮੇਰੇ ਕੋਲ ਵੀ ਇਨਾ ਪੈਸਾ ਆ ਗਿਆ ਤਾ ਮੈ ਵੀ ਆਖਿਆ ਕਰਨਾ ਵਿਦੇਸ ਚ ਕੀ ਕਰਨਾ ਪਰ ਪੈਸਾ ਸਾਰਾ ਬਾਹਰ ਦਾ ਲੱਗਾ😂😂😂

  • @balvirlandra7727
    @balvirlandra7727 Před 7 měsíci +8

    ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ

  • @MalkeetSingh-gw7tm
    @MalkeetSingh-gw7tm Před 7 měsíci +20

    ਇਹ ਬੜੀ ਪੁੱਠੀ ਜਿਹੀ ਰੀਸ ਲਾਈ ਐ ਲੋਕਾਂ ਨੇ ਇੱਕ ਦੂਜੇ ਨੂੰ ਮਸ਼ਿਨਰੀ ਕੋਠਿਆਂ ਤੇ ਚਾੜ੍ਹ ਕੇ ਪਾਗਲਪਨ ਦਾ ਸਬੂਤ ਦੇਣ ਵਾਸਤੇ ,,, ਓ ਭਰਾਵੋ ਇਹ ਕੋਠਿਆਂ ਤੇ ਟੰਗਣ ਵਾਸਤੇ ਨਹੀ

  • @user-xe7ie8km2e
    @user-xe7ie8km2e Před 7 měsíci +3

    Very nice video je

  • @BalkarSingh-ko2qy
    @BalkarSingh-ko2qy Před 7 měsíci +4

    ਬੁਹਤ ਹੀ ਖੁਸ਼ੀ ਹੋਈ ਹੈ ਏਨੇ ਪੁਰਾਣੇ ਸੰਦ ਸਬਾਲ ਕਿ ਰੱਖੇ ਹਨ ਟੁੱਟ ਸਾਹਿਬ ਜੀ ਪਿਸ਼ਕੋਰਹ ਸੱਭਰੱਖਿਆ ਜੌਹਲ ਸਾਹਿਬ ਜੀ ਆਪਣਾ ਘਰਆਪਣਾ ਹੀ ਹੈ ਜੀ dt 14 ਟਰੈਕਟਰ ਪੁਰਾਣਾ ਬੁੱਲਟ

  • @JaswinderSingh-tn5jq
    @JaswinderSingh-tn5jq Před 7 měsíci +3

    ਹਲਟ ਦੀਆਂ ਟਿੰਡਾ ਨਵੀਆਂ ਬਣਾਉਣੀਆਂ ਹੋਣ ਤਾਂ ਪਿੰਡ ਬਾੜੀਆਂ ਕਲਾਂ ਵਿੱਚ ਬਣਾਈਆਂ ਜਾਂਦੀਆਂ ਨੇ ਬਾਈ ਜੀ

  • @Robertoknows2111
    @Robertoknows2111 Před 7 měsíci +3

    This man is a great success story . I only dream of living the life he has .

  • @shabanaansari9921
    @shabanaansari9921 Před 6 měsíci +1

    This called jannat our swarag made by a peron thanks to show this place

  • @chahatveersingh1991
    @chahatveersingh1991 Před 7 měsíci +4

    ਲੋਕਾਂ ਦੇ ਲਈ ਪਰੇਰਨਾਦਾਇਕ ਵੀਡੀਓ ਹੈ ਬਿੱਟੂ ਵੀਰ ਜੀ ਧੰਨਵਾਦ ਜੀ। ਅਤੁੱਟ ਅਤੇ ਜੌਹਲ ਭਰਾਵਾਂ ਦੇ ਦਰਸ਼ਨ ਹੋ ਗਏ ਹਨ।

  • @BalkarSingh-ko2qy
    @BalkarSingh-ko2qy Před 7 měsíci +2

    ਸਾਹਿਬ ਏਹ ਤਾਂ ਧਰਤੀ ਤੇ ਸਵਰਗ ਹੈ ਜੀ

  • @meetokaur6000
    @meetokaur6000 Před 7 měsíci +2

    Very nice ਦੇਖ ਮਨ ਬਹੁਤ ਖੁਸ਼ ਹੋਇਆ ਸਭ ਕੁੱਛ ਦੇਖ ਕੇ 🌹🙏uk

  • @sekhupathreriwala1003
    @sekhupathreriwala1003 Před 7 měsíci +3

    Najare aa gye bhai good

  • @damansingh6002
    @damansingh6002 Před 7 měsíci +58

    ਵਿਦੇਸ਼ੀ ਪੈਸੇ ਨਾਲ ਈ ਸਭ ਕੁਝ ਬਣਾਇਆ ਹੁਣ ਕਰਦਾ ਬਾਹਰ ਕੁਝ ਨਹੀਂ ਹੈਗਾ ਜਿਹੜੇ ਪਹਿਲਾਂ ਦੇ ਗਏ ਹੋਏ ਨੇ ਉਹ ਨੀ ਚਾਹੁੰਦੇ ਨਵੇ ਨੀ ਆਉਣ

    • @amritpalsingh270
      @amritpalsingh270 Před 7 měsíci

      Right

    • @prabhdyalsingh4722
      @prabhdyalsingh4722 Před 7 měsíci +4

      ਆਪਣੇ ਲੋਕਾਂ ਦੀ ਸੋਚ ਕੰਮ ਕਰਕੇ ਜਲਦੀ ਵਿਹਲੇ ਹੋਣ ਦੀ ਹੁੰਦੀ ਹੈ। ਇਸ ਕਰਕੇ ਪੰਜਾਬ ਵਿੱਚ ਕੋਈ ਕੰਮ ਸੁੱਝਦਾ ਹੀ ਨਹੀ ਤੇ ਧਿਆਨ ਵਿਦੇਸ਼ ਵੱਲ ਹੋ ਜਾਦਾ ਹੈ ਪਰ ਵਿਦੇਸ਼ ਚ ਵੀ ਬਿੰਨਾ ਕਾਬਲੀਅਤ ਪੈਸਾ ਕਮਾਉਣਾ ਸੌਖਾ ਨਹੀ ਹੈ।

    • @jaskarnsingh3884
      @jaskarnsingh3884 Před 7 měsíci

      ਜਲੂਸ ਕੱਢਿਆ ​@@prabhdyalsingh4722

    • @user-ht9vm7uw2l
      @user-ht9vm7uw2l Před 7 měsíci

      ​@@prabhdyalsingh4722ਸਹੀ ਕਿਹਾ ਭਾਜੀ, ਦਰਅਸਲ ਇਹ ਚੀਜ਼ ਸਾਡੇ ਖੂਨ ਚ ਆ ਕਿ ਖੁੱਲ੍ਹਾ ਪੈਸਾ ਹੋਵੇ, ਨੌਕਰ ਚਾਕਰ ਕੰਮ ਕਰਦੇ ਹੋਣ ਅਤੇ ਬੰਦਾ ਆਪ ਚਿੱਟੇ ਕੱਪੜੇ ਪਾਕੇ ਮਹਿੰਗੀ ਗੱਡੀ ਲੈਕੇ ਐਸ਼ ਕਰਦਾ ਹੋਵੇ, ਲੀਡਰੀ ਕਰਦਾ ਹੋਵੇ!

    • @user-ht9vm7uw2l
      @user-ht9vm7uw2l Před 7 měsíci +2

      ਬਾਈ ਜੀ ਉਹਨਾਂ ਨੇ ਆਵਦਾ ਨਿੱਜੀ ਤਜਰਬਾ ਸਾਂਝਾ ਕੀਤਾ ਹੈ ਕਿ ਜੇ ਚਾਰ ਪੈਸੇ ਹੋਣ ਤਾਂ ਐਸ਼ ਇਥੇ ਈ ਆ!ਬੰਦੇ ਨੂੰ ਧੱਕੇ ਖਾਕੇ ਈ ਪਤਾ ਲੱਗਦਾ ਹੈ!

  • @tripplesttar9243
    @tripplesttar9243 Před 7 měsíci +6

    ਪੈਸੇ 4 ਹੋ ਗਏ ਕੋਲ ਤੇ ਹੁਣ ਪੰਜਾਬ ਵਰਗਾ ਹੋਰ ਹੈ ਨੀ ਕਿਤੇ 😁

    • @hardevsingh5081
      @hardevsingh5081 Před 6 měsíci

      Hahaha...seana kahnda v😢paisa faak tamasaa daykh.

  • @ajeetsingh9631
    @ajeetsingh9631 Před 7 měsíci +5

    ਬਹੁਤ ਵਧੀਆ

  • @user-rt2cq1rr7n
    @user-rt2cq1rr7n Před 7 měsíci +2

    very nice farmhouse😊...Good job johal sabb🎉🎉

  • @preetsandy4495
    @preetsandy4495 Před 7 měsíci +4

    Very good ❤❤

  • @balvirlandra7727
    @balvirlandra7727 Před 7 měsíci +3

    ਰੱਬ ਦੇ ਨਾਂ ਨੇ ਹੀ ਨਾਲ ਜਾਣਾ

  • @BalkarSingh-ko2qy
    @BalkarSingh-ko2qy Před 7 měsíci +1

    ਵਡੇ ਲੋਕਾ ਵਾਡੀਆ ਗਲਾ ਹਨ ਜੀ ਬਾਕੀ ਆਪਣਾ ਸ਼ੌਕ ਹੈ ਜੀ

  • @shabanaansari9921
    @shabanaansari9921 Před 6 měsíci +1

    I want to ininvestigate which village is this

  • @NirmalSingh-qt5qi
    @NirmalSingh-qt5qi Před 7 měsíci +4

    ਵੀਰ ਜੀ ਸਿਆਣੇ ਕਹਿੰਦੇ ਨੇ ਜਿਸਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ

  • @JaspalBhuda
    @JaspalBhuda Před 7 měsíci +1

    Bahut.badia.mehant.the.mull.aa

  • @amriktalwandi
    @amriktalwandi Před 7 měsíci +2

    ਵਾਹ ਜੀ ਵਾਹ ਪੂਰੀ ਲੋਕਾਈ ਲਈ ਪ੍ਰੇਰਨਾ ਸਰੋਤ ਵੀਡੀਓ ਹੈ।

  • @jaspalsingh4941
    @jaspalsingh4941 Před 7 měsíci +2

    🙏🙏
    Very nice job Bittu Bai g

  • @dg9358
    @dg9358 Před 7 měsíci +2

    Very inspirational ❤❤

  • @sarbjitkaur2648
    @sarbjitkaur2648 Před 7 měsíci

    waheguru ji chardikla ch rakhe ji

  • @user-ht9vm7uw2l
    @user-ht9vm7uw2l Před 7 měsíci +1

    ਮੈਂ ਸ੍ਰੀ ਮੁਕਤਸਰ ਸਾਹਿਬ ਤੋਂ ਹਾਂ!ਮੁਕਤਸਰ ਚ ਰਾਜ ਬਲਵਿੰਦਰ ਸਿੰਘ ਮਰਾੜ ਦਾ ਘਰ ਮੇਰੇ ਘਰ ਦੇ ਬਿਲਕੁਲ ਨੇੜੇ ਆ, ਉਹਨਾਂ ਦੇ ਪਿਤਾ ਜੀ ਸਵ.ਸੁਖਦਰਸ਼ਨ ਸਿੰਘ ਮਰਾੜ ਸਾਡੇ MLA ਰਹੇ ਹਨ!

  • @hardialsingh5882
    @hardialsingh5882 Před 7 měsíci +1

    Good ❤❤❤❤❤....

  • @mohinderpal7527
    @mohinderpal7527 Před 7 měsíci

    Johal Saab ji Sat shri Akal ji kya baat hai and Bittu Bai ji very nice information and reporting thanks and regards 🙏🙏🙏🙏🙏👍👍👍👍👍👍🌻🌻🌻🌹🌹🌹

  • @gaggidhaliwal3344
    @gaggidhaliwal3344 Před 7 měsíci +1

    👍👍👍

  • @SukhwinderSingh-yr1zg
    @SukhwinderSingh-yr1zg Před 7 měsíci +2

    ਸਥਾਨ ਦਾ ਪਤਾ ਦੱਸਣ ਦੀ ਖੇਚਲ ਕਰਨੀ ਜੀ

  • @Randhawa336
    @Randhawa336 Před 7 měsíci +3

    ਸਿੰਗਰ ਰਣਜੀਤ ਰਾਣਾ ਦੀ ਇੰਟਰਵਿਊ ਕਰੋ ਬਾਈ ਜੀ। 🙏🙏

  • @gurjantbrar201
    @gurjantbrar201 Před 7 měsíci +1

    ਗੁੱਡ ਸਰਦਾਰ ਜੀ

  • @ravdeepsingh2160
    @ravdeepsingh2160 Před 6 měsíci

    ਬਾਈ ਜੀ ਥੋਡੇ ਵੇਲੇ ਬਹੁਤ ਲੋਕ ਤਾਂ ਆਪਣੀਆਂ ਭੈਣਾਂ ਨਾਲ ਵਿਆਹ ਕਰਾਕੇ ਗਏ ਸੀ ਹਣਾ ਉਹ ਵੀ ਵਿਰਸਾ ਦਿਖਾਓ ਐਥੇ

  • @santokhsingh227
    @santokhsingh227 Před 7 měsíci

    Veer je kush raho god blees You mij dochter

  • @BaljindarSingh-be5io
    @BaljindarSingh-be5io Před 6 měsíci

    Very good ji

  • @hargobindsingh5406
    @hargobindsingh5406 Před 7 měsíci

    Bhut vadhia lagea God bless you

  • @harjinderduhra9014
    @harjinderduhra9014 Před 7 měsíci

    Good effort sir

  • @BalkarSingh-ko2qy
    @BalkarSingh-ko2qy Před 7 měsíci +1

    ਅਸੀ ਆਖਦੇ ਤ ਹੈ ਹੀ ਕਿ ਆਪਣਾ ਦੇਸ਼ ਆਪਣਾ ਹੀ ਹੈ ਪਰ ਅਫਸੋਸ ਅਮੀਰ ਲੋਕ ਜਿੰਨੇ ਵੀ ਹਨ ਸਾਰੇ ਹੀ ਆਪਣੇ ਬੱਚਿਆਂ ਨੂੰ pe r ਲ ਕਿ ਦਿੱਤੀ ਹੋਈ ਹੈ ਜੀ

  • @jaswinderkaur8558
    @jaswinderkaur8558 Před 6 měsíci

    Nice vlog 👌👌

  • @baljidersingh-ep1ef
    @baljidersingh-ep1ef Před 7 měsíci

    God bless you

  • @bhupindersingh6164
    @bhupindersingh6164 Před 7 měsíci

    Very nice ji

  • @prempalsinghnagra1868
    @prempalsinghnagra1868 Před 7 měsíci

    Good

  • @amarjitranu4813
    @amarjitranu4813 Před 7 měsíci

    Very nice work

  • @mohinderpal7527
    @mohinderpal7527 Před 7 měsíci +1

    Very inspirational ❣️❣️❣️❣️👍👍🙏🙏

  • @Shergill923
    @Shergill923 Před 7 měsíci +6

    ਆਪਣੇ ਆਪ ਨੂੰ ਜੱਟ ਅਖਵਾਉਣ ਵਾਲੇਓ ਘਰਾਂ ਜਮੀਨਾ ਨੂੰ ਕੀ ਕਰਨਾ, ਉਧਰ ਦੁੱਕੀ ਦਾ ਬੰਦਾ Dr ਗੁਰਿੰਦਰ ਰੰਗਰੇਟਾ ਜੱਟਾਂ ਨੂੰ ਗਾਲਾਂ ਕੱਢ ਰਿਹਾ ਏ, ਹੱਦ ਤੋਂ ਵੱਧ ਭੌਂਕ ਭੌਂਕ ਕੇ ਓਹਨੇ ਸਾਡੀ ਅਣਖ ਨੂੰ ਹੱਥ ਪਇਆ ਏ ਪਰ ਕੋਈ ਵੀ ਓਹਦੇ ਤੇ ਕਰਵਾਈ ਨੀ ਕਰਦਾ ਪਿਆ

  • @KamalSingh-bz7hy
    @KamalSingh-bz7hy Před 7 měsíci

    Super nice

  • @manjeetdulay6933
    @manjeetdulay6933 Před 7 měsíci

    👌👌👌👌👌

  • @gurjantbrar201
    @gurjantbrar201 Před 7 měsíci +2

    ਪਿਛਲੇ ਜਨਮ ਪੁੱਨ ਕੀਤੇ ਐ

  • @KamleshBabbar-mx3of
    @KamleshBabbar-mx3of Před 7 měsíci

    Rbb nu v yad kr layna cc jehne Dita Sara kush 🙏🙏paisa ta Sara Bahar da he hay

  • @SatnamSingh-su3kq
    @SatnamSingh-su3kq Před 7 měsíci

    Very good

  • @kuljitkanda1276
    @kuljitkanda1276 Před 7 měsíci

    ਬਾਈ ਬਿੱਟੂ ਜਿਹੜੇ ਪਰਿਵਾਰ ਵਿੱਚ ਥਵਾਕ ਬਣੀ ਆਂ ਰਿਹਾ ਜੁਮੇ ਵਾਰੀ ਇੱਕ ਜਾਣੇ ਦੀ ਮੇਹਿਨਤ ਸਾਰਾ ਪਰਿਵਾਰ ਇੱਕ ਤੋ ਬੱਦਕੇ ਕਰੇ ਆਪਣੇ ਪਿੰਡਾਂ
    ਵਿੱਚ ਕੰਮ ਬੱਡਾ ਭਰਾਂ ਪਿਉ ਦੀਆ ਸਾਰਿਆ ਜੁਮੇ ਵਾਰੀ ਆ ਸਿਰੇ ਲੋਦਾਂ ਆਮ ਘੱਟ ਜਮੀਨੇ ਵਾਲੇ ਬਾਪੂ ਵੀ ਡੰਗ ਟਪਾਊ ਕੰਮ ਕਰਦੇ ਆਂ ਛੋਟੇ ਭਾਈ ਵੀ ਥੋੜਾ ਬੋਹਤਾਂ ਕਰ ਲਿਆ ਬੱਡਾ ਟਰੱਕਾ ਤੇ ਕਮ ਕਰਕੇ ਸਾਰੇ ਵਿਆਹ ਕਰਦਾ ਨਾਲ ਬੱਡੇ ਜਵਾਕ ਬੱਡੇ
    ਹੋਜਾਦੇ ਆਂ ਨਾਲ ਅੱਡ ਵਾਲਾ ਕੰਮ ਚੱਲ ਪੈਦਾਂ

  • @tejinderkaur5820
    @tejinderkaur5820 Před 7 měsíci

    They are making money ☝️

  • @gurmailchand1555
    @gurmailchand1555 Před 6 měsíci

    Aaj ke time mein yah darvaja kam se kam 10 lakh ka hai

  • @lakhbirsidhu5271
    @lakhbirsidhu5271 Před 7 měsíci +1

    By road.

  • @gurindersidhu1625
    @gurindersidhu1625 Před 7 měsíci

    Very good par tractor Andar godam wich laou

  • @avtarsinghkang3708
    @avtarsinghkang3708 Před 7 měsíci +1

    ਜੋਹਲ ਨਗ

  • @sanjeevchopra8655
    @sanjeevchopra8655 Před 6 měsíci

    Location of farmhouse not given, please mention the same...

  • @ramloksingh859
    @ramloksingh859 Před 7 měsíci +1

    Sare shauk ñu shad k Punjab nu bachaun da shauk Palo,others state person nu jameen na bechi jawe,only Punjab punjabiya liye hi howe,

  • @vickysingh7044
    @vickysingh7044 Před 7 měsíci

    nice❤

  • @user-wc3je3jr7q
    @user-wc3je3jr7q Před 7 měsíci +1

    Tusi ke karn gaye c.tuhade kol ta property da Kam c Bai g

  • @BalwantSingh-pg6cg
    @BalwantSingh-pg6cg Před 7 měsíci +1

    ਵਿਦੇਸ਼ੀ ਪੈਸਾ ਗੱਲਾਂ ਆਉਣ ਲਾ ਦਿਦਾ

  • @daljeetkaur9940
    @daljeetkaur9940 Před 6 měsíci

    A😃

  • @JaspalBhuda
    @JaspalBhuda Před 7 měsíci

    Village.narike.panjab.malerkotla

  • @bahiabelt3402
    @bahiabelt3402 Před 6 měsíci

    ਬਾਈ ਕਿਸੇ ਵੀ ਚੀਜ ਨੂੰ ਤੁਸੀ ਨੇੜੇ ਤੋਂ ਨੀ ਦਿਖਾ ਰਹੇ ਜ਼ੂਮ ਕਰਕੇ ਦਿਖਾਇਆ ਕਰੋ ਬਾਈ ਜਿਵੇਂ ਕੀ ਟਰੈਕਟਰ ਦੀਆ ਬੈਲਟ,ਓਹ ਜਿਹੜੀ ਜੀਪ ਦੀ ਇਕੱਲੀ ਬਾਡੀ ਪਈ ਆ ਬਾਰ ਬਣਾਇਆ,ਜਾ ਜਿਵੇਂ ਦਰਵਾਜਾ ਆ

  • @ManishKumar-bf7nt
    @ManishKumar-bf7nt Před 7 měsíci

    🙏👳‍♂️Bhai ji 👍👍Very 👏🏽💐good very nice tractor and 👌Garden👏🏽🌷Je Bahar Kuchh Nahi. Haiga ta Sanu ah bhi Das Devo Ki Peda Mangu lok Kyon ja rahe ne FIR. Bahar chalo. Koi Gal Nahi Agali video which Jarur das Deo😊

  • @preetsandy4495
    @preetsandy4495 Před 7 měsíci

    Veer ji hoshiarpur kitha ha I’m coming and see ❤❤❤

  • @yuvleen9990
    @yuvleen9990 Před 6 měsíci

    Location tan dass dea karo kithe a

  • @MD-ht2xr
    @MD-ht2xr Před 7 měsíci

    ਜੇਕਰ ਬਾਹਰ ਨਾ ਗਏ ਹੁੰਦੇ, ਇਹ ਫਾਰਮ ਹਾਊਸ ਨਹੀਂ ਬਣਨੇ ਸੀ

  • @ravdeepsingh2160
    @ravdeepsingh2160 Před 6 měsíci

    ਇਹਨੂੰ ਇਹੇ ਪੁੱਛੋ ਇੰਗਲੈਂਡ ਚ ਰੋਜ ਕਿੰਨੀਆਂ ਲੈਟਰਿੰਨਾ ਸਾਫ ਕਰਦੇ ਸੀ ਐਨਾਂ ਪੈਸਾ ਕਮਾਉਣ ਲਈ ਪਰ ਹੁਣ ਬੱਚੇ ਪੜਨ ਜਾਂਦੇ ਨੇ ਤੇ ਛੇਤੀ ਸੈਟ ਹੋ ਜਾਂਦੇ ਨੇਂ ਤੇ ਆਪਣੇ ਕਾਰੋਬਾਰ ਛੇਤੀ ਬਣਾ ਲੈਂਦੇ ਨੇ ਇਹਨਾਂ ਵਾਂਗ ਟੱਟੀਆਂ ਨੀ ਸਾਫ ਕਰਦੇ ਹੁਣ ਇਹੇ ਉਹਨਾਂ ਤੋਂ ਮੱਚਕੇ ਵਾਪਸ ਆਗੇ

  • @ManpreetSingh-kr3yl
    @ManpreetSingh-kr3yl Před 6 měsíci

    Ap citizinship laike , jvaaka nu PR kraake safe hpgea . Hun kahi janda bahar kuj ni .

  • @jagjitjhajj9488
    @jagjitjhajj9488 Před 7 měsíci

    Whn laborer become royal

  • @bahiabelt3402
    @bahiabelt3402 Před 6 měsíci

    Smell ਕਿਉ ਕਹਿੰਦੇ ਆ ਯਾਰ ਆਪਣੇ ਆਲੇ ਖੁਸ਼ਬੂ ਕਿਉ ਨੀ ਕਹਿੰਦੇ

  • @AmarjeetSingh-lu1ee
    @AmarjeetSingh-lu1ee Před 7 měsíci

    Punjab vich kerhi Jagah he...

  • @bsingh9752
    @bsingh9752 Před 6 měsíci +1

    Paisa ka hankaar bhul ke ve nahi karna chahiye 👎 natija galat hi ayega mere Bhai 🙏

  • @user-sl7lo1nt4n
    @user-sl7lo1nt4n Před 7 měsíci

    Dt14kotha t ❤

  • @JaspalBhuda
    @JaspalBhuda Před 7 měsíci

    Bitty.vir.kiharA.chak.panjab.the.

  • @user-kx2mr5kx8o
    @user-kx2mr5kx8o Před 7 měsíci

    Eh Farm hei kithe

  • @sarabjeetshergill699
    @sarabjeetshergill699 Před 6 měsíci

    ਕਿੱਥੇ ਆ ਜੀ ਇਹ ਫਾਰਮ ।

  • @SukhdeepSingh-fx6cm
    @SukhdeepSingh-fx6cm Před 7 měsíci

    Jad.jeb.vich.paise.hunde.fir.raj.nu.chaj.dasde.udo.kion.na.ekitha.kita.virsa.phela.ki.amb.lain.giya.c.ethe.hi.nazare.lainda.hun.sikhia.dina

  • @surjanrandhawa8130
    @surjanrandhawa8130 Před 7 měsíci

    Camera man oh niha dikha riha jis bare oh dus rahe eh sub ne mehsoos kita hovega

  • @garmalsingh4181
    @garmalsingh4181 Před 7 měsíci

    Y sare gll rupeya de a cahe samundry jahaj Lea ke chada den Rola ta sara rupeya da havebake bapu g de prewar be tarake kete bahut badeya gll hae ek ta eke vitch barket hae bapu g de prewar by mere walo sat sre akal y g

  • @vikasKumar-to9uy
    @vikasKumar-to9uy Před 7 měsíci

    Bai area kehda plz address mention krea kro

  • @ASingh1699k
    @ASingh1699k Před 7 měsíci

    Panjab ni bhulda te foreign paisa na hunda ena da eh v ni c hona. Ik gal yaad rakhni Pamjab vich Sikh li koi guarantee ni koi safety ni j security ja legal system hai ni. Sikh kaum aj v galam hai ethe lakhs Sikh mare gai te koi insaaf ni. Waheguru ji sahara den khush rakhan par mitro ethe koi guarantee ni kal da koi patta ni. Hun bolna foreign kakh ni v baht galt hai.

  • @baljinderkaur-oz6yq
    @baljinderkaur-oz6yq Před 7 měsíci

    Bapu bnya te sab pse nal a. Marda bnda te bhr hi jnna

  • @preetsandy4495
    @preetsandy4495 Před 7 měsíci +3

    I’m Canada 🇨🇦 34 Years but I like Canada 🍁 ❤not India 🇮🇳 ❤

  • @jarnailbasra2
    @jarnailbasra2 Před 7 měsíci

    Bhaji Ask them why they left india 🇮🇳 when they was young pl don’t think you are ever don’t think ok

  • @manishkhindri2021
    @manishkhindri2021 Před 7 měsíci +1

    Pakhand d krda bapu ena punjab pyar aa tan shadd ke aa ja paad de british passport nu

  • @kulwindersinghgill438
    @kulwindersinghgill438 Před 6 měsíci

    Hun ta soshan moshan krde ah. Jado gaye c pb. Changa ni lagya. Jado banda buda ho janda oh da moh vadh janda.

  • @ravdeepsingh2160
    @ravdeepsingh2160 Před 6 měsíci

    ਤੂੰ ਐਂ ਕਰ ਚਾਰ ਦਿਨ ਐਥੋਂ ਪਾਸਾ ਵੱਟ ਜੇ ਨਾਂ ਤੇਰਾ ਇਹੇ ਕਵਾੜ ਲੈਗੇ ਚਿੱਟੇ ਆਲੇ ਫੇਰ ਕਹੀਂ ਪੰਜਾਬ ਵਰਗਾ ਦੇਸ਼ ਨੀ ਕੋਈ ਫੇਰ ਦਿੱਖੂ ਤੈਨੂੰ ਇਥੇ ਦਾ ਸਵਰਗ

  • @ravdeepsingh2160
    @ravdeepsingh2160 Před 6 měsíci

    ਲਾਹਨਤ ਆ ਯਾਰ ਜਿਹੜੇ ਦੇਸ਼ਾਂ ਨੇ ਐਥੇ ਤੱਕ ਪਹੁੰਚਾ ਦਿੱਤਾ ਵੀ ਕਵਾੜ ਨੂੰ ਸਿੰਗਾਰਕੇ ਰੱਖਲਿਆ ਜਿਹੜਾ ਆਪਣੇ ਵੇਲੇ ਦਾ ਸੀ ਹੁਣ ਸੌਂਕ ਪੁਗਾਲੇ ਉਹਨਾਂ ਦੇਸ਼ਾਂ ਨੂੰ ਕਹਿਣਾ ਓਥੇ ਕੁੱਝ ਨਹੀਂ ਲਾਹਨਤ ਆ ਯਾਰ

  • @labhrana3044
    @labhrana3044 Před 7 měsíci

    Funny your son got PR abroad. You telling him with pride.

  • @nandanmann1879
    @nandanmann1879 Před 6 měsíci

    ਤੂੰ ਤਾ ਬਾਹਰੋ ਪੈਸਾ ਲਿਆ ਕੇ ਬਣਾ
    ਲਿਆ ਹੁਣ ਤੂੰ ਕਹਿਨਾ ਬਾਹਰ ਨਾ ਜਾਉ

  • @majorsingh4297
    @majorsingh4297 Před 7 měsíci

    ਜਦੋਂ ਪੰਜਾਬ ਆਉਂ ਭੁੱਖੇ ਦਾ ਭੁੱਖਾ

  • @user-vy5zb5ko9w
    @user-vy5zb5ko9w Před 6 měsíci

    Murkh ne sewa Karla pasu pnsya di dil da grib ni hona chahida bnda

  • @sonysidhu2711
    @sonysidhu2711 Před 7 měsíci +1

    Hisab Canada Jo banae the banaa kar dekh rahe the

  • @gogiji267
    @gogiji267 Před 7 měsíci

    ਡੇਡਾ 😂😂😂😂😂😂😂😂😂

  • @jacklitt5099
    @jacklitt5099 Před 7 měsíci

    0000

  • @jarnailbasra2
    @jarnailbasra2 Před 7 měsíci

    This is too much bhaji sorry to say why you came these country now say don’t even name these country can you ask them where is their kids ??? Why there kids not live with them india with them pl don’t be proud that much spend All life