ਅੰਗਰੇਜ਼ਾਂ ਦੇ ਬਣਾਏ ਇਸ ਲਾਲ ਪੁਲ ਤੋਂ ਜਦੋਂ ਪੰਜਾਬ ਦੀਆਂ ਧੀਆਂ ਨਹਿਰ ਵਿਚ ਛਾਲਾਂ ਮਾ'ਰ ਗਈਆਂ - spmediapunjab

Sdílet
Vložit
  • čas přidán 11. 09. 2024
  • ਅੰਗਰੇਜ਼ਾਂ ਦੇ ਬਣਾਏ ਇਸ ਲਾਲ ਪੁਲ ਤੋਂ ਜਦੋਂ ਪੰਜਾਬ ਦੀਆਂ ਧੀਆਂ ਨਹਿਰ ਵਿਚ ਛਾਲਾਂ ਮਾ'ਰ ਗਈਆਂ
    #piticlive #spmediapunjab #mahorana_bridge #ਸੰਤਾਲੀ_ਦੀ_ਵੰਡ #1947_ਦਹ_ਵੰਡ_ਮਾਹੋਰਾਣਾ_ਪੁਲ

Komentáře • 24

  • @SK-io4gd
    @SK-io4gd Před 22 dny +5

    ਵੰਡ ਵੇਲੇ ਇਥੋਂ ਦੇ ਜ਼ਿਆਦਾ ਮੁਸਲਿਮ ਲੋਕ, ਮਾਲੇਰਕੋਟਲਾ,ਕਿਲਾ ਰਹਿਮਤਗੜ੍ਹ,ਬਿੰਜੋਕੀ ਖੁਰਦ ਆਦਿ ਪਿੰਡਾਂ ਵਿਚ ਜਾ ਕੇ ਵਸ ਗਏ ਸਨ ਤੇ ਉਨ੍ਹਾਂ ਪਰਿਵਾਰਾਂ ਨੂੰ ਅੱਜ ਵੀ ਮਾਹੋਰਾਣੇ ਆਲੇ ਕਿਹਾ ਜਾਂਦਾ।

  • @SK-io4gd
    @SK-io4gd Před 22 dny +2

    ਬਿਲਕੁਲ ਸਹੀ ਤੇ ਸਚਾਈ ਵਾਲੀਆਂ ਗੱਲਾਂ ਵੀਰ ਦੀਆਂ

  • @rajpaltiwana9249
    @rajpaltiwana9249 Před 23 dny +4

    ਇਤਿਹਾਸ ਸਾਭਣਾ ਚਾਹੀਦਾ ਹੈ ਸਰਕਾਰਾਂ ਨੂੰ ਅਜਿਹੀਆਂ ਥਾਵਾਂ ਦਾ

  • @JarnailSingh-fz3mo
    @JarnailSingh-fz3mo Před 21 dnem +1

    ਹੁਣ ਵੀ ਇਸ ਪਿੰਡ ਵਿੱਚ ਬਹੁਤ ਦਰੱਖਤ ਦਿਖਾਈ ਦੇ ਰਹੇ ਨੇ ਲੱਗਦਾ ਹੈ।ਬਹੁਤ ਸੋਹਣਾ ਪਿੰਡ ਹੋਏਗਾ।

  • @user-fz2ml1pr1d
    @user-fz2ml1pr1d Před 23 dny +6

    ਸਹੀ ਗੱਲ ਆ ਜੀ ਮੈ ਬਹੁਤ ਵੀਡੀਓ ਦੇਖੀਆ ਬਜੁਰਗਾ ਦੀਆ ਬਹੁਤ ਕਤਲੇਆਮ ਹੋਇਆ ਏਥੇ

  • @satgursohi1630
    @satgursohi1630 Před 13 dny

    Waheguru ji

  • @user-nc5tx8mq6e
    @user-nc5tx8mq6e Před 21 dnem +1

    ਬਹੁਤ ਜੁਲਮ ਹੋਇਆ ਪੰਜਾਬੀਆਂ ਨਾਲ1947 ਚ

  • @labhBrarsantybrar
    @labhBrarsantybrar Před 10 dny

    Bahut Wadiya haa jankari
    Ganganagar Rajasthan India

  • @SK-io4gd
    @SK-io4gd Před 22 dny +1

    ਇਸ ਪੁਲ ਦੀ ਮਿਆਦ 30-35 ਸਾਲ ਪਹਿਲਾਂ ਪੂਰੀ ਹੋ ਗਈ ਸੀ। ਆਜ਼ਾਦੀ ਤੋਂ ਬਾਅਦ ਇਸ ਪਿੰਡ ਵਿੱਚ ਸਿਰਫ ਇੱਕ ਮੁਸਲਮਾਨ ਪਰਿਵਾਰ ਸੀ, ਜਿਨ੍ਹਾਂ ਦੇ ਆਪਣੇ ਕੋਈ ਔਲਾਦ ਨਹੀਂ ਸੀ। ਉਹ ਨਹਿਰੀ ਵਿਭਾਗ ਵਿੱਚ ਨੌਕਰੀ ਕਰਦੇ ਸਨ। 1985-90 ਦੇ ਨੇੜੇ ਗੁਜ਼ਰ ਗਏ ਸਨ।

  • @zafarjavedjavedzafar6576
    @zafarjavedjavedzafar6576 Před 23 dny +1

    Very informative video

  • @user-bs3fo1qp5z
    @user-bs3fo1qp5z Před 21 dnem

    Bahut vadiya video

  • @BinduMavi-rq8zh
    @BinduMavi-rq8zh Před 22 dny +1

    ਛੀਟਾਵਾਲਾ ਮੇਰੇ ਨਾਨੀ ਦੇ ਪੇਕੇ ਹਨ

  • @SK-io4gd
    @SK-io4gd Před 22 dny

    ਪਹਿਲਾਂ ਇਸ ਪੁੱਲ ਤੇ ਵਾਟਰ ਫਾਲ ਸੀ ਜਿਸ ਨੂੰ ਲੋਕਲ ਲੋਕ ਢਲਾਕਾ ਵੀ ਕਹਿੰਦੇ ਸੀ।

  • @HarpalSingh-il9om
    @HarpalSingh-il9om Před 21 dnem

    ❤❤❤

  • @SinghSingh-fj2bg
    @SinghSingh-fj2bg Před 13 dny

    BHAI JEE SADDE 188 KILLA JAMEEN SE TE INDIA VICH MILE BAS 88 KILLAE FIR ASE KASE VE KITTA JAD HARYANA PUNJAB EAK SE UDO JAMEEN DE DIWANI DE CASE JALANDAR HUNDE SE TE MERE BAPU HURE JALANDAR TREEKA TE VE JANDE HUNDE SE PER KUSH NEHI MILYEA

  • @babbarsher2065
    @babbarsher2065 Před 21 dnem

    Pani da Rang VekLo. 💧💦🇮🇳. So sad. 😢

  • @devendersinghpamu1601
    @devendersinghpamu1601 Před 19 dny

    Paaji je tuci aap hi bolna c phir is bechare nu kyu bulaya c usdi v sun Lo aap hi boli ja rehe ho

  • @rattandhaliwal
    @rattandhaliwal Před 3 dny

    ਬੇਵਕੂਫ਼ ਲੋਕ ਪੰਜਾਬ ਦੇ ਪਾਣੀਆਂ ਦਾ ਬੇੜਾ ਗਰਕ ਕਰ ਰਹੇ ਹਨ।

  • @palwindersingh4250
    @palwindersingh4250 Před 20 dny

    Waheguru Ji