Sukhbir Badal ਨੇ ਚੱਲੀ Akali Dal 'ਚ ਵੱਡੀ ਚਾਲ! Chandumajra ਨੇ Meeting ਤੋਂ ਬਾਅਦ ਕੀਤਾ ਪਰਦਾਫਾਸ਼? | D5 News

Sdílet
Vložit
  • čas přidán 25. 06. 2024
  • Sukhbir Badal ਨੇ ਚੱਲੀ Akali Dal 'ਚ ਵੱਡੀ ਚਾਲ! Chandumajra ਨੇ Meeting ਤੋਂ ਬਾਅਦ ਕੀਤਾ ਪਰਦਾਫਾਸ਼? | D5 News
    #SukhbirBadal #PremSinghChandumajra #AkaliDal #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on CZcams which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी CZcams पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on CZcams -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

Komentáře • 16

  • @kikarsinghbrar6414
    @kikarsinghbrar6414 Před 2 dny +5

    ਵਾਹਿਗੁਰੂ ਜੀਉ
    ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਤਾਂ ਕਿਸੇ ਅਕਾਲੀ ਨੇ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ। ਫਿਰ ਇਹ ਹਸ਼ਰ ਤਾਂ ਹੋਣਾ ਹੀ ਹੋਣਾ ਸੀ।

  • @gajjansingh2250
    @gajjansingh2250 Před 2 dny +6

    ਅਕ।ਲੀ ਦ ਮਤਲਬ ਅਕਾਲ ਪੁਰਖ ਦੀ ਫੌਜ ਪਰ ਇਹ ਤਾ ਚੋਰਾਂ ਦੀ ਫੌਜ ਹੈ

  • @surindersingh8539
    @surindersingh8539 Před 2 dny +8

    ਪਹਿਲਾਂ ਲੋਕਾਂ ਨੂੰ ਦੱਸੋ ਜੀ ਗਲਤੀਆਂ ਕੀ ਕੀਤੀਆਂ ਹਨ। ਤੁਸੀ ਆਪ ਹੀ ਸਰਸੇ ਵਾਲੇ ਨੂੰ ਪੁਸ਼ਾਕ ਬਣਵਾ ਕੇ ਦਿੱਤੀ ਸੀ। ਕੀ ਇਹ ਠੀਕ ਹੈ??

  • @karamsingh5855
    @karamsingh5855 Před 2 dny +2

    ਪ੍ਰੇਮ ਸਿੰਘ ਚੰਦੂ ਮਾਜਰਾ ਆਪਣੇ ਦੂਜੇ ਮੂਡੇ ਲਈ, ਮੁਹਾਲੀ ਤੋ ਵਿਧਾਨ ਸ਼ਭਾ ਦੀ ਟਿਕਟ ਮਗ ਰਿਹਾ ਸੀ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਵਾਬ ਦਿੱਤਾ ਇਸ ਕਰਕੇ ਨਰਾਜ ਹੋ ਗਿਆ ਚੰਦੂ ਮਾਜਰਾ ਸਾਹਿਬ ਪਹਿਲਾ ਵੀ 4 ਵਾਰ ਪਾਰਟੀ ਛੱਡ ਚੁੱਕੇ ਹਨ ਦੂਬਾਰਾ ਫਿਰ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਰਲ ਗਏ ਜਿਹੜੇ ਆਮ ਵਰਕਰ ਇਨਾ ਨਾਲ ਪਾਰਟੀ ਛੱਡ ਗਏ ਸੀ ਮੁੜਕੇ ਰਾਜਨੀਤਕ ਤੌਰ ਤੇ ਖਤਮ ਹੋ ਗਏ ਪਹਿਲਾ ਸਭ ਤੋ ਵੱਡੇ ਆਕਾਲੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਸਾਹਿਬ ਤੋ ਤਾ ਵੱਡੇ ਨਹੀ ਉਹ ਤਾ ਕੁੱਝ ਕਰ ਨਹੀ ਸਕੇ ਟੋਹੜਾ ਸਾਹਿਬ ਨੂੰ ਸਰਦਾਰ ਬਾਦਲ ਸਾਹਿਬ ਨਾਲ ਸ਼ਮਝੋਤਾ ਕਰਨਾ ਪਿਆ ਅਤੇ ਸਰਦਾਰ ਬਾਦਲ ਸਾਹਿਬ ਨੂੰ ਪ੍ਰਧਾਨ ਮੰਨਣਾ ਪਿਆ

  • @balwindercheema4917
    @balwindercheema4917 Před 2 dny +4

    ਚੰਦੁਮਾਜਰਾ ਸਾਹਿਬ ਤੁਸੀਂ ਬਹੁਤ ਦੇਰ ਕਰਤੀ ਬੇਅਦਬੀ ਦੇ ਮਾਮਲੇ ਵਕ਼ਤ ਇਹ ਕੰਮ ਕਰਨਾ ਸੀ

  • @BaldevSingh-on7vm
    @BaldevSingh-on7vm Před 2 dny +1

    ਢਿੱਲੋਂ ਕਿਉਂ ਗੱਪਾਂ ਮਾਰੀ ਜਾਂਦੇ ਹੋ ਸੁਖਬੀਰ ਸਿੰਘ ਬਾਦਲ 2008 '' ਪਾਰਟੀ ਦੇ ਪ੍ਰਧਾਨ ਬਣੇ ਸੀ 2007 ਤਾਂ ਮਰਹੂਮ ਸ੍ਰ ਪ੍ਰਕਾਸ ਸਿੰਘ ਬਾਦਲ ਪ੍ਰਧਾਨ ਸਨ

  • @spmittal6588
    @spmittal6588 Před 2 dny

    Sukhbir Badal ne party da theka rakha hai. Chhod doh pardhangi.

  • @sarbjeetSingh-yn4mt
    @sarbjeetSingh-yn4mt Před 2 dny +1

    Veer Sukhveer nae shad daa kursi

  • @user-cb8ui4yq1x
    @user-cb8ui4yq1x Před 2 dny

    Meri 42 saal umar aa .mai apni hosh vich vekhia jinna kamm akalidal ne kita kise hor parti ne nahi kita.par loka mul ni paya

  • @jaspaldhillon4988
    @jaspaldhillon4988 Před 2 dny +1

    Murkh badal party

  • @SatpalSingh-qr7xt
    @SatpalSingh-qr7xt Před 2 dny

    Chanddoo akalidal vich note khanda rai hun jo marji kar lai

  • @IqbalsinghSekhon-zh8xk
    @IqbalsinghSekhon-zh8xk Před 2 dny +1

    BJP 🥄🥄🥄🥄🥄🥄

  • @user-rv8gk7rp5j
    @user-rv8gk7rp5j Před 2 dny +4

    ਅਕਾਲੀ ਕੋਈ ਪਾਰਟੀ ਨਹੀਂ ਇਹ ਅੰਗਰੇਜ਼ਾਂ ਦੀ ਜੂਠ ਐ ਲੋਕਾਂ ਨੂੰ ਸਮਝ ਆ ਗਈ

    • @darshangarcha9666
      @darshangarcha9666 Před 2 dny +2

      ਨਹੀ ਜੀ ਪਾਰਟੀ ਪੰਜਾਬ ਦੇ ਹਿੱਤਾਂ ਲਈ ਚੰਗੀ ਪਾਰਟੀ ਸੀ ਪਰ ਮਾੜੇ ਲੀਡਰਾਂ ਦੇ ਪਿਛਲੇ 40-50 ਤੋਂ ਵੱਸ ਪੈ ਗਈ ਅੱਜ ਹਸ਼ਰ ਸਾਹਮਣੇ ਹੈ।🙏🏽🙏🏽

    • @user-rv8gk7rp5j
      @user-rv8gk7rp5j Před 2 dny

      @@darshangarcha9666 ਇਹ ਪਾਰਟੀ ਅੰਗਰੇਜ਼ਾਂ ਦਾ ਗੰਦ ਐ ਭਾਈ ਸਾਬ ਤੁਸੀਂ ਬੱਬਰਾਂ ਨੂੰ ਮੁਖਬਰੀ ਕਰਕੇ ਮਰਵਾਇਆ ਇਹਨਾਂ ਨੇ 100 ਫੀਸਦੀ ਗੰਦ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਵਾਇਆ