ਆਪਣੇ ਪੁੱਤ ਦੀ ਜਿੰਦਗੀ ਬਚਾਉਣ ਲਈ ਮਾਂ ਦਿਆਂ ਅੱਖਾਂ ਚ ਹੰਜੂਆ ਦਾ ਸੇਲਾਬ!

Sdílet
Vložit
  • čas přidán 29. 08. 2024
  • Subscribe To #PTN24Channel :- goo.gl/xbj6E4
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com || ptn24channel@gmail.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

Komentáře • 306

  • @deepcheema1461
    @deepcheema1461 Před rokem +11

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਸਤਿਗੁਰੂ ਜੀ ਪਰਿਵਾਰ ਨੂੰ ਇਸ ਬੱਚੇ ਨੂੰ ਤੰਦਰੁਸਤੀਆ ਬਖਸ਼ੋ ਜੀ ਵਾਹਿਗੁਰੂ ਜੀ ਕਰੋ ਕਿਰਪਾ🙏🙏🙏

  • @JagtarSingh-vz9ho
    @JagtarSingh-vz9ho Před rokem +19

    ਮੇਰਾ ਰੋਣ ਨਿਕਲ ਗਿਆ ਜਿਨ੍ਹਾਂ ਵੀਰਾਂ ਦੇ ਕੋਲ ਪਹੁੰਚ ਹੈ ਉਨ੍ਹਾਂ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਮਦਦ ਜ਼ਰੂਰ ਕਰੋ

    • @harpreetkaur5022
      @harpreetkaur5022 Před 2 měsíci

      ਮੈਂ ਵੀ ਰੋਈ ਹਾਂ ਮੈਂ ਕਰਾਂਗੀ ਮੱਦਦ ਪਰ ਇਹ ਵੀਡੀਓ ਸਾਲ ਪਹਿਲਾਂ ਦੀ ਮੈਂ ਕੱਲ ਫ਼ੋਨ ਕਰਾਂਗੀ

  • @khalsachardikala
    @khalsachardikala Před rokem +35

    ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
    ਮੇਰੀ ਭੈਣ ਜੀ ਅਤੇ ਵੀਰ ਪਵਿੱਤਰ ਸਿੰਘ ਜੀ ਦੇ ਅਤੇ ਸਾਰੇ ਪ੍ਰੀਵਾਰ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ ਸੰਗਤ ਜੀ ਮੈ ਪ੍ਰੀਵਾਰ ਨੂੰ ਬਹੁਤ ਚੰਗੀ ਤਰਾਂ ਜਾਣਦਾ ਹਾਂ ਜੀ ਬੱਚਾ ਬਿਮਾਰ ਰਹਿੰਦਾ ਹੈ ਭੈਣ ਜੀ ਨੇ ਆਪਣਾਂ ਗੁਰਦਾ ਆਪਣੇ ਬੱਚੇ ਨੂੰ ਦਿੱਤਾ ਹੈ ਭੈਣ ਜੀ ਨੇ ਅਤੇ ਵੀਰ ਪਵਿੱਤਰ ਸਿੰਘ ਜੀ ਨੇ ਹੋਂਸਲਾ ਨਹੀਂ ਹਾਰਿਆ। ਸਿੱਖ ਸੰਗਤਾਂ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਬੇਨਤੀ ਹੈ ਕਿ ਪ੍ਰੀਵਾਰ ਦੀ ਮੱਦਦ ਕੀਤੀ ਜਾਵੇ ਮੇਰੇ ਗਰੀਬ ਵੱਲੋ ਵੀਰ ਪਵਿੱਤਰ ਸਿੰਘ ਜੀ ਦੇ ਅਤੇ ਭੈਣ ਜੀ ਦੇ ਅਤੇ ਸਾਰੇ ਪ੍ਰੀਵਾਰ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ।
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।

  • @jagdevkaur3144
    @jagdevkaur3144 Před rokem +17

    ਭਾਈ ਬਲਵਿੰਦਰ ਸਿੰਘ ਜੀ ਪੱਖੋਂ ਕੇ ਬਹੁਤ ਅੱਛੇ ਇਨਸਾਨ ਨੇ ਬਹੁਤ ਬਹੁਤ ਧੰਨਵਾਦ ਜੀ

  • @Rajwinderkaur_1984
    @Rajwinderkaur_1984 Před 11 měsíci +2

    ਵਾਹਿਗੁਰੂ ਜੀ ਵੀਰ ਪਵਿੱਤਰ ਸਿੰਘ ਨੂੰ ਤੰਦਰੁਸਤੀ ਬਖਸ਼ੋ ਤੇ ਮਾਂ ਨੂੰ ਖੁਸ਼ੀਆਂ ਬਖਸ਼ੋ

  • @Rajwinderkaur_1984
    @Rajwinderkaur_1984 Před 11 měsíci +4

    ਮਾਂਵਾਂ ਲੱਖਾਂ ਹਜਾਰਾਂ ਨੇ ਦੁਨੀਆਂ ਤੇ ਪਰ ਅਸਲੀ ਮਾਂ ਕੋਈ ਕੋਈ ਹੀ ਹੁੰਦੀ ਏ। ਉਹਨਾਂ ਵਿਰਲੀਆਂ ਮਾਵਾਂ ਵਿੱਚੋਂ ਹੈ ਇਹ ਇੱਕ ਮਹਾਨ ਮਾਂ।🙏🙏🙏🙏🙏🙏

  • @j.skundi7791
    @j.skundi7791 Před rokem +56

    ਵਾਹਿਗੁਰੂ ਜੀ ਮਿਹਰ ਕਰਨ ਇਸ ਪਰਿਵਾਰ ਨੂੰ ਬੱਚੇ ਨੂੰ ਤੰਦਰੁਸਤੀ ਬਖਸ਼ਣ ਜੀ ਸਾਰੇ ਅਰਦਾਸ ਕਰੋ ਅਰਦਾਸ ਵਿਚ ਬਹੁਤ ਤਾਕਤ ਹੈ ਗੁਰੂ ਮਿਹਰ ਕਰੇਗਾ🙏🙏ਬਲਵਿੰਦਰ ਸਿੰਘ ਪਖੋਕੇ ਜੀ ਤੁਹਾਡੀ ਸੇਵਾ ਨੂੰ ਸਲੂਟ ਹੈ ਧੰਨ ਹੋ ਤੁਸੀਂ ਜੋ ਏਡੀ ਵੱਡੀ ਸੇਵਾ ਕਰ ਰਹੇ ਹੇ ਗੁਰੂ ਮਿਹਰ ਕਰੇ🙏🙏

    • @gurbachankaur248
      @gurbachankaur248 Před rokem +1

      No ko😂😂 see

    • @jagjitkaur3737
      @jagjitkaur3737 Před rokem

      AA à😢😢😢😢😢😢😢😢t

    • @AMARJEET_1986
      @AMARJEET_1986 Před rokem +3

      ਵਾਹਿਗੁਰੂ ਜੀ।।।।। ਤੱਤੀ ਹਵਾ ਨਾ ਲੱਗਣ ਦੇਣ ਮਾਂ ਪੁੱਤ ਨੂੰ 🙏🏻🙏🏻

    • @AvtarSingh-rg9hy
      @AvtarSingh-rg9hy Před rokem +2

      ਬਲਵਿੰਦਰ ਸਿੰਘ ਪੱਖੋਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. 🌹🌹❤️🙏.

    • @PrabhjotKaur-nb4yd
      @PrabhjotKaur-nb4yd Před rokem

      ​@@gurbachankaur248 J

  • @swarnsukhanwala
    @swarnsukhanwala Před rokem +1

    ਸੰਗਤ ਜੀ ਤੁਹਾਨੂੰ ਬੇਨਤੀ ਆ ਕੁਝ ਨਾ ਕੁਝ ਮਾਇਆ ਇਸ ਪਰਵਾਰ ਜ਼ਰੂਰ ਭੇਜੋ। ਕਿਸੇ ਸੱਚੀ ਸੁਚੀ ਨੇਕ ਕਮਾਈ ਵਾਲੇ ਪਰਿਵਾਰ ਦਾ ਪੈਸਾ ਇਸ ਪਰਵਾਰ ਦੇ ਦੁਖ ਦੂਰ ਕਰ ਸਕਦੈਂ ਜੀ। ਜ਼ਰੂਰ ਮੱਦਤ ਕਰੋ ਜੀ ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ

  • @Manjindersingh-uu6li
    @Manjindersingh-uu6li Před rokem +19

    ਵਾਹਿਗੁਰੂ ਜੀ ਮਿਹਰ ਕਿਰਪਾ ਕਰੋ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

    • @chamkaursingh6080
      @chamkaursingh6080 Před rokem

      ਪ੍ਰਮਾਤਮਾ ਇਸ ਪਰਿਵਾਰ ਤੇ ਮੇਹਰ ਕਰੋ ਤੰਦਰੁਸਤੀ ਬਖਸਣਾ

    • @chamkaursingh6080
      @chamkaursingh6080 Před rokem

      ਜਿਹਦੀ ਪਖੋਕੇ ਸਾਹਿਬ ਬਾਂਹ ਫੜ ਲੈਣ ਉਹਨਾਂ ਦੇ ਦੁਖ ਦੂਰ ਹੋ ਜਾਂਦੇ ਹਨ

  • @user-hr3bl5rv3w
    @user-hr3bl5rv3w Před 11 měsíci +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਪਰਿਵਾਰ ਦੀ ਜਰੂ ਰ ਮਦਦ ਕਰੋ ਬਾਬਾ ਦੀਪ ਸਣ ਓ ਪਰੀ ਵਾਰ ਦੀ

  • @baljeetsidhu3550
    @baljeetsidhu3550 Před rokem +2

    ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਮੇਹਰ ਕਰਨ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @balwantkaurchahal8382
    @balwantkaurchahal8382 Před rokem +4

    ਵਾਹਿਗੁਰੂ ਜੀ ਇਸ ਮਾਂ ਨੂੰ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਆਪਣੇ ਬੱਚੇ ਲਈ। ਇੰਨਾ ਦੀ ਜ਼ਰੂਰ ਮੱਦਦ ਕਰਨੀ ਚਾਹੀਦੀ ਹੈ ‌।

    • @GurpreetSingh-yt3dv
      @GurpreetSingh-yt3dv Před rokem

      ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

    • @GurpreetSingh-yt3dv
      @GurpreetSingh-yt3dv Před rokem

      ਮਾਤਾ ਜੀ ਨੂੰ ਸਲੂਟ ਮਾਤਾ ਜੀ ਧੜਕਣ ਕਰ 17:00

  • @Daske.WaleSahi
    @Daske.WaleSahi Před rokem +6

    ਵਾਹਿਗੁਰੂ ਜੀ ਇਨ੍ਹਾਂ ਦੇ ਬੱਚੇ ਤੇ ਇਹਨਾਂ ਭੈਣ ਜੀ ਭਾਜੀ ਨੂੰ ਤੰਦਰੁਸਤੀ ਬਖਸ਼ਣ ਆਪਾਂ ਜਿੰਨਾ ਕਰ ਸਕਦੇ ਆਂ ਓਨੇ ਭੇਜ ਦਿੱਤੇ ਆ ਗੂਗਲ ਪੇਅ ਤੇ

    • @GNL24hr
      @GNL24hr Před rokem

      ਧੰਨਵਾਦ ਭਾਈ ਸਾਹਿਬ। ਜਿਊਂਦੇ ਵਸਦੇ ਰਹੋ।

  • @sudarshansingh4402
    @sudarshansingh4402 Před 2 měsíci

    ਭੈਣ ਜੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਮਿਹਰ ਕਰਨ ਇਸ ਪਰਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਬੱਚੇ ਨੂੰ ਜ਼ਿੰਦਗੀ ਦੀ ਬਖਸ਼ਿਸ਼ ਕਰਨ।

  • @gopyjkgopyjk
    @gopyjkgopyjk Před rokem +15

    ਵਾਹਿਗੁਰੂ ਕਿਸੇ ਮਾਂ ਦੇ ਪੁੱਤਰ ਨੂੰ ਬਿਮਾਰੀਆ ਤੋਂ ਦੂਰ ਰੱਖਣ ਜੀ ।।।

  • @sikandersingh7611
    @sikandersingh7611 Před rokem +2

    ਬਾਈ ਬਲਵਿੰਦਰ ਸਿੰਘ ਜੀ ਬਹੁਤ ਵਧੀਆ ਕੰਮ ਕੀਤਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਸੇਵਾ ਭੇਜਣ ਲਈ

  • @shamalambar5985
    @shamalambar5985 Před rokem +17

    ਸਤਿ ਸ਼੍ਰੀ ਆਕਾਲ ਸਭ ਨੂੰ ਵਾਹਿਗੁਰੂ ਜੀ ਜੋ ਬੀ ਇਹ ਵੀਡਿਉ ਦੇਖ ਰਿਹਾ ਹੈ waheguru ਜੀ ਪਰਿਵਾਰ ਦੀ ਜਿੰਨੀ ਵੀ ਤੁਹਾਡੇ ਤੋਂ ਹੋ ਸਕੇ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਤੰਦਰੁਸਤੀ ਦੇਵਣ ਸਭ ਨੂੰ ਜੀ🙏🙏🙏

  • @sukhpreet-um9bn
    @sukhpreet-um9bn Před rokem +26

    ਤੇਰੇ ਪੈਰਾ ਚੋ ਸਿਰ ਝੁਕਦਾ ਮਾਂ🙏😭😭😭

  • @bholisran7561
    @bholisran7561 Před rokem +5

    Dhan bhen g guru g ehni sakht prikhea lei waheguru ji ne

  • @GursewakSidhu-bt5bn
    @GursewakSidhu-bt5bn Před rokem +1

    ਵਾਹਿਗੁਰੂ ਜੀ ਪਰਿਵਾਰ ਦੇ ਸਿਰ ਤੇ ਭਰਿਆ ਮੇਹਰ ਭਰਿਆ ਹੱਥ ਰੱਖੋ ਜੀ।

  • @baljindersinghghuman7428
    @baljindersinghghuman7428 Před 11 měsíci +1

    ਬਹੁਤ ਬਹੁਤ ਧੰਨਵਾਦ ਭਾਈ ਬਲਵਿੰਦਰ ਸਿੰਘ ਜੀ

  • @princemiglani3067
    @princemiglani3067 Před rokem +5

    Waheguru meher kare mere veer ta dhan h meri maa salute h meri maa tenu

  • @rajbarcelona
    @rajbarcelona Před rokem +2

    Waheguru ji es ma de putt nu sehat bakhshoo es pariwar nu chardikala ch rakho Waheguru ji.

  • @pb13kabootarbaj37
    @pb13kabootarbaj37 Před rokem +2

    ਮੈ,ਕੈਸਲ,ਦਾ,ਮਰੀਜ,ਹਾ,ਮੇਰੇ,11,ਸਾਲ,ਦਾ,ਬੇਟਾਗਾ,9ਲਖ,ਲਗ,ਗਿਆ,,,7ਕੁ,ਵਿਗੇ,ਜਮੀਨ,ਹੈ,ਮੈ,ਸੋਚਦਾ,ਮੇਰਾ,ਦੁਖ,ਬਹੁਤ,ਵਡਾ,ਗਾ,,ਪਰ,ਮਾ,ਤੇਰਾ,ਦੁਖ,ਵੇਖਕੇ,ਮੇਰੀਆ,ਅਖਾ,ਤੇ,ਦਿਲ,ਰੋ,ਰਹੀਆ,ਵਹਿਗੁਰੂ,ਤੇਰੀ,,ਰਜਾ,ਵਿਚ,ਫੇਰ,ਵੀ,ਖੜੇ,ਹਾ

  • @harkamaljotsingh6211
    @harkamaljotsingh6211 Před 11 měsíci

    ਰਬ ਤੋ ਪਹਿਲਾ ਧਰਤੀ ਤੇ ਇਸ ਮਾ ਦਾ ਰੁਤਬਾ ਵਡਾ

  • @user-lz7xu3lg3m
    @user-lz7xu3lg3m Před 10 měsíci

    Pakhoke sahib tuhadian sarian videos vekhde hn par ena dukhi parivar nhi vekhia sari interview bahut dil sakhat kar ke vekhi aa waheguru ji is pariwar te mehar karo pakhoke sahib tuhada bahut dhanwad

  • @viveksingh314
    @viveksingh314 Před rokem +5

    ਸ਼ਰਮ ਕਰੋ ਕੁੱਝ,,,, ਰੰਗ ਬਿੰਰਗੇ ਲੰਗਰ ਲੌਣ ਵਾਲ਼ੇ ਬਹਰੂਪੀਏ ਸਿੱਖੋ । ਐਹੋ ਜਿਹੇ ਪਰਿਵਾਰਾਂ ਦੀ ਦੇਖਭਾਲ ਵਾਸਤੇ ਹੈ ਗੁਰੂ ਕੀ ਗੋਲਕ ਜਿਹਨਾਂ ਦੇ ਜੀਆਂ ਨੇ ਪੰਥ ਲਈ ਆਪੇ ਵਾਰ ਦਿੱਤੇ,,,, ਜੇ ਅਸੀਂ ਐਸੇ ਲੋੜਵੰਦਾਂ ਦੀ ਸਾਰ ਨਾ ਲਈ ਫ਼ੇਰ ਰੱਬ ਨੇ ਵੀ ਸਾਨੂੰ ਮੁਆਫ਼ ਨਹੀਂ ਕਰਨਾ 😭😭😭😭😭

  • @GurpreetSingh-fr9fx
    @GurpreetSingh-fr9fx Před rokem

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jogasinghsandhu5325
    @jogasinghsandhu5325 Před rokem +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮੇਹਰ ਕਰੋ ਬੱਚੇ ਨੂੰ ਤੇ ਬੀਬੀ ਨੂੰ ਤੰਦਰੁਸਤੀਆ ਬਖਸੋ

  • @Paji714
    @Paji714 Před rokem +2

    महान है माता जी जिन्होंने इतनी हिम्मत रखी अब आप का परमात्मा ने हाथ पकड़ लिया है संगत जी रब दा रुप हुदा है

  • @user-dt5vi1wf7j
    @user-dt5vi1wf7j Před rokem +2

    ਸਤਿਨਾਮ🙏 ਵਾਹਿਗੁਰੂ ਜੀ ਜਰੂਰ ਮੇਹਰ ਕਰਨਗੇ ਮੇਰੀ ਮਾਤਾ ਜੀ ਸਤਿਨਾਮ🙏 ਵਾਹਿਗੁਰੂ ਜੀ

  • @RanjitKaur-nt1cq
    @RanjitKaur-nt1cq Před rokem +4

    Bhut dukhi hoea man ji dekh ke es pariwar te mehar bharea hath rakhna waheguru ji 🙏🙏

  • @jagdeepsidhu9106
    @jagdeepsidhu9106 Před rokem +7

    Waheguru Waheguru ji 🙏🙏

  • @gurmitkaurnahal8120
    @gurmitkaurnahal8120 Před rokem +5

    Waheguru jii mehar karo jii 🙏🏻🙏🏻🙏🏻🙏🏻

  • @pb13kabootarbaj37
    @pb13kabootarbaj37 Před rokem +1

    ਵਹਿਗੁਰੂ,ਜੀ,,ਦੁਖ,ਜਰੂਰ,ਦੂਰ,ਕਰੀਉਹ,

  • @peplosboutique4983
    @peplosboutique4983 Před rokem +4

    Waheguru ji pariwar te mehar karo,chardi kala vich rakhna 🙏🏻🙏🏻

  • @Ranglapunjab103
    @Ranglapunjab103 Před rokem +9

    ਇਹਨਾਂ ਪਰੀਵਾਰਾਂ ਦੀ ਤਰਸਯੋਗ ਹਾਲਤ ਦੇਖਕੇ ਆਓ ਇਹਨਾਂ ਦੀ ਮਦਦ ਕਰੀਏ ਤੇ ਅਗਾਂਹ ਪੁੱਠੇ ਪੰਗੇ ਲੈਣ ਵਾਲਿਆਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰੀਏ ਕਿ ਉਹ ਸਿਰ ਵਾਰਨ ਦੀ ਥਾਂ ਸਿਰ ਵਰਤਣ ਦੀ ਗੱਲ ਕਰਨ।

  • @GurpreetSingh-bx2uc
    @GurpreetSingh-bx2uc Před rokem +2

    Waheguru ji waheguru ji waheguru ji waheguru ji waheguru ji

  • @baggasingh9234
    @baggasingh9234 Před rokem +1

    ਵਹਿਗੁਰੂ ਜੀ, ,ਇਸ ਪ੍ਰਵਾਰ ਤੇ ਮਿਹਰ ਕਰ, ,,ਵਹਿਗੁਰੂ ਜੀ

  • @gurwantsingh1895
    @gurwantsingh1895 Před rokem +1

    ਸੋਰਮਣੀ ਕਮੇਟੀ ਨੂੰ ਵੀ ਖਿਆਲ ਰੱਖਣਾ ਚਾਹੀਦਾ

  • @JagtarSingh-vz9ho
    @JagtarSingh-vz9ho Před rokem +1

    ਵਾਹਿਗੁਰੂ ਵਾਹਿਗੁਰੂ ਆਪੇ ਕਿਰਪਾ ਕਰਨਗੇ ਅਸੀਂ ਅਰਦਾਸ ਕਰਦੇ ਹਾਂ

  • @devball9179
    @devball9179 Před rokem +2

    ਵਾਹਿਗੁਰੂ ਮੇਹਰ ਕਰੇ

  • @NirmalSingh-ln2po
    @NirmalSingh-ln2po Před rokem +1

    ਵਾਹਿਗੁਰੂ ਜੀ ਮੇਹਰ ਕਰੋ ਜੀ ਇਸ ਪ੍ਰਰਵਾਰ ਤੇ

  • @balkarsingh-nn5le
    @balkarsingh-nn5le Před rokem +2

    Waheguru ji aide aide vade parche na payeaa karo waheguru ji mehar karo parivar te dhan guru ramdas ji kirpa karo 😭😭😭😭😭😭😭🌹🌹🌹🌹❤️❤️🙏🙏

  • @viveksingh314
    @viveksingh314 Před rokem +1

    ਕੋਟਿ ਕੋਟਿ ਪ੍ਣਾਮ ਸ਼ਹੀਦਾਂ ਨੂੰ,,, ਜਿਹਨਾਂ ਨੇ ਜਿੰਦੜੀ ਧਰਮ ਲਈ ਵਾਰੀ ❤❤❤❤❤❤❤🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jacklitt5099
    @jacklitt5099 Před rokem

    You are great mother : Grave suffering, still in high spirit.

  • @amancheema6536
    @amancheema6536 Před rokem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏

  • @hardeepsingh9393
    @hardeepsingh9393 Před rokem +3

    Waheguru ji kirpa karo ji...

  • @devball9179
    @devball9179 Před rokem +8

    ਧੰਨ ਐ ਪਰਿਵਾਰ 🙏🙏

  • @nirmalsingh4807
    @nirmalsingh4807 Před 11 měsíci +1

    Waheguru. Ji

  • @jaswantsinghmattu1765

    ਮੇਰੇ ਵਾਹਿਗੁਰੂ ਜੀ ਕਿਰਪਾ ਕਰਕੇ ਇਸ ਮਾਂ ਦੇ ਪੁੱਤਰ ਨੂੰ ਤੰਦਰੁਸਤੀ ਬਖਸਦੋ ਜੀ

  • @jeetghuman467
    @jeetghuman467 Před 10 měsíci

    Sangat v video dekh k comment e krdi. Eh nyi k koi help e krdie. Bs WAHEGURU bhali kre keh dende. WAHEGURU ne v pese bhej k e help krni. Aap SANGAT rab da kam sokha krde

  • @lakhveersinghmallan4273
    @lakhveersinghmallan4273 Před rokem +6

    ਵਾਹਿਗੁਰੂ ਜੀ ਮੇਹਰ ਕਰਨ ਜੀ

  • @gagandeepbrar91
    @gagandeepbrar91 Před rokem +4

    Waheguru ji mehro kryo 🙏

  • @gurdwaradasmeshdarbar3069

    ਬੇੜਾ ਗਰਕ ਏਹੋ ਜੇਹੇ ਕਸਾਈ ਡਾਕਟਰਾਂ ਦਾ

  • @raghvirsingh6866
    @raghvirsingh6866 Před rokem +2

    Salute 🫡 ਤੈਨੂੰ ਭੈਣੇ

  • @user-hr3bl5rv3w
    @user-hr3bl5rv3w Před 11 měsíci

    ਬਾਬਾ ਦੀਪ ਸਿੰਘ ਜੀ ਦਿਲੋ ਅਰਦਾਸ ਕਰਦਾ ਜੀ

  • @JaspalSingh-br6cl
    @JaspalSingh-br6cl Před rokem +2

    Waheguru ji 🙏🙏🌹🌹

  • @gurvantkuar-lt5wl
    @gurvantkuar-lt5wl Před rokem +1

    ਭੈਣੇ ਬਾਬੇ ਰਾਮ ਦਾਸ ਜੀ। ਦੇ ਚਰਨਾਂ ਵਿੱਚ ਬੇਨਤੀ ਕਰ ਆਪ ਸਹਾਈ ਹੋ ਵੇਗ

  • @sarbjithero1308
    @sarbjithero1308 Před rokem

    ਧੰਨਵਾਦ ਜੀ ਆਪ ਜੀ ਦਾ ਕਿਹੜੇ ਸ਼ਬਦਾਂ ਵਿਚ ਬਿਆਨ ਕੀਤਾ ਜਾਵੇ ਜੀ

  • @fashiongroup.4635
    @fashiongroup.4635 Před rokem +3

    Bacheya nu bhut praao. Jo kalam naal hak Lee sakan.

  • @RobinSingh-qt3db
    @RobinSingh-qt3db Před rokem +2

    Waheguru ji mehar. Kari parivar ta

  • @navneetkaur5638
    @navneetkaur5638 Před rokem

    Waheguru bhut sabar ditta maa nu.... Mehar Kari datteyaa

  • @jaspalsingh3665
    @jaspalsingh3665 Před 10 měsíci

    waheguru mehar kri es parivaar te🙏🙏🙏🙏

  • @laddidelhi4046
    @laddidelhi4046 Před 11 měsíci

    Satnam Sri waheguru waheguru ji

  • @jasveerbrar8384
    @jasveerbrar8384 Před rokem

    Bahut daler bibi aa pakhoke ji parmatma ihna de bachy nu tandrusti bakhshe ji

  • @jagjitsingh5223
    @jagjitsingh5223 Před rokem

    Satnam waheguru ji 🙏👋

  • @sukhdevsinghsukhdev604

    ਧੰਨ ੲੇ ਮਾਂ ੲੇ

  • @KulwinderSingh-ut1db
    @KulwinderSingh-ut1db Před rokem +1

    Wahiguru ji

  • @meharsinghgill1734
    @meharsinghgill1734 Před rokem

    ਬਖਸ਼ ਲਾਉ। ਸਤਿਗੁਰ ਜੀ।

  • @singhjitinder9871
    @singhjitinder9871 Před rokem

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @AmandeepSingh-ul9mz
    @AmandeepSingh-ul9mz Před rokem +1

    ਵਾਹਿਗੁਰੂ ਜੀ

  • @bikramjitsinghmavi8441
    @bikramjitsinghmavi8441 Před 11 měsíci

    Satnam vaheguru ji mehar kri parvar te

  • @balveerkaur4650
    @balveerkaur4650 Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurwantsingh1895
    @gurwantsingh1895 Před rokem

    ਬੜੇ ਸਰਮ ਦੀ ਗੱਲ ਆ ਮੁੱਖ ਮੰਤਰੀ ਦਾ ਏਰੀਆ ਹੋਵੇ ਲੋਕਾ ਦਾ ਕੀ ਹਾਲ ਆ

  • @manjindersinghsahi9916

    Waheguru waheguru waheguru ji

  • @meharsinghgill1734
    @meharsinghgill1734 Před rokem

    10'20ਰੁਪੈ ਦੀ ਸੇਵਾ ਜਰੂਰ ਕਰੋ ਸੰਗਤ ਜੀ

  • @sarabjeetsinghbassi3323
    @sarabjeetsinghbassi3323 Před rokem +1

    Waheguru ji

  • @babalbajwaphotography947

    baba ji mehar karan pariwar te v bhai saab ji te v jina ne ena da dukh sangat tak pahuchaya,, sare veer pra jini v sewa ho ske kro

  • @virsasingh6859
    @virsasingh6859 Před rokem +1

    Sache patsah is pariwar nu tandrusti baksho

  • @cloudiagillis4695
    @cloudiagillis4695 Před 6 měsíci

    ਵਾਹਿਗੁਰੂ bhali ਕਰੂਗਾ 🙏

  • @baljindersinghghuman7428
    @baljindersinghghuman7428 Před 11 měsíci

    ਵਾਹਿਗੁਰੂ ਮੇਹਰ ਕਰੇ ਇਸ ਪਰਿਵਾਰ ਤੇ

  • @manjotmahal9206
    @manjotmahal9206 Před rokem

    waheguru jii

  • @newpunjabimovie5330
    @newpunjabimovie5330 Před rokem

    ਇਹ ਹਾਲ ਨੇ ਸਿੰਘ ਸ਼ਹੀਦਾਂ ਦੇ ਘਰਾਂ ਦੇ ਇਹ ਰੱਖਦੇ ਨੇ ਖਿਆਲ ਖਾਲਿਸਤਾਨੀ ਆਪਣੀ ਕੌਮ ਦਾ ਇਹ ਰੱਖਦੇ ਨੇ ਸਿੰਘ ਆਪਣੇ ਸਿੱਖਾਂ ਦਾ ਖਿਆਲ ਰਵੀ ਸਿੰਘ ਖਾਲਸਾ ਦਾ ਧੰਨਵਾਦ ਬਹੁਤ ਭਲਾ ਕਰਦੈ ਨੇ ਜਿਹੜੇ ਜੁੜੇ ਹੋਏ ਨੇ ਉਨ੍ਹਾਂ ਨੂੰ ਤਾਂ ਕੋਈ ਮੱਦਦ ਨਹੀਂ ਮਿਲਦੀ ਹੋਰ ਕੌਣ

    • @viveksingh314
      @viveksingh314 Před rokem +1

      ਵੀਰੇ ਕੁਝ ਜਥੇ ਬੰਦੀਆਂ ਕਰ ਰਹੀਆਂ ਹਨ,, ਹਰੇਕ ਦਾ ਫਰਜ਼ ਬਣਦਾ 🙏🙏

  • @gurjanttung5568
    @gurjanttung5568 Před rokem

    Waheguru g 🙏🙏

  • @rupinderbrar888
    @rupinderbrar888 Před rokem

    Waheguru g mehran kro waheguru iss dukhi parivar te

  • @user-lz7xu3lg3m
    @user-lz7xu3lg3m Před měsícem

    WAHEGURU JI MEHAR KARO

  • @user-qz9en3yr8j
    @user-qz9en3yr8j Před rokem

    ਵਾਹਿਗੁਰੂ ਜੀਂ ਮੇਹਰ ਕਰੋ ਪਰਿਵਾਰ ਤੇ ਜੀਂ.

  • @user-wk4kn5pi6k
    @user-wk4kn5pi6k Před rokem

    Waheguru ji Mehar krn

  • @sukhpreet-um9bn
    @sukhpreet-um9bn Před rokem +1

    ਕਿੰਨੀ ਉਮਰ ਆ ਵਹਿਗੁਰੂ ਜੀ 🙏 ਬੱਚੇ ਦੀ

  • @bakhshinderpadda2804
    @bakhshinderpadda2804 Před rokem

    Waheguru ji 🙏 parmatma beache nu chardi kla bakhse sadi ehi areas aa

  • @bestphotographykhanna8197

    Wheguru ji chardikalan ch rakhe. Sadhaangt ji 100 _50_ Jo v kr sakda kro 🙏🙏🙏🙏🙏🙏🙏🙏🙏🙏🙏🙏🙏🙏🙏

  • @gurpartapsingh2233
    @gurpartapsingh2233 Před 3 měsíci

    Waheguru mehar kro ji

  • @jotphotophotography7756

    Waheguru ji mehar kare

  • @SandeepKaur-qg4qv
    @SandeepKaur-qg4qv Před rokem

    Dhan guru ramdaas ji tuhanu chrdikla bakshan te tuhade bete nu vi deh arogta bakhshan

  • @ravleendhaliwal6130
    @ravleendhaliwal6130 Před rokem +1

    Waheguru ji mehar kro ji 🙏🙏

  • @user-jm3fi1ls7q
    @user-jm3fi1ls7q Před rokem

    Waheguru, Kirpa, Karngai

  • @virsasingh6859
    @virsasingh6859 Před rokem +1

    N r I veero is pariwar di madad karo pun vali gall hai guru bhala karuga

  • @AvtarSingh-rg9hy
    @AvtarSingh-rg9hy Před rokem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੀਂ.

  • @sandeephari4687
    @sandeephari4687 Před rokem

    ਵਾਹਿਗੁਰੂ ਜੀ ਕਿਰਪਾ ਕਰੋ ਇਸ ਪਰਿਵਾਰ ਉੱਤੇ