ਮੁਸਲਿਮ ਮਾਂ ਬਾਪ ਦਾ ਪੁੱਤ ਕਿਵੇਂ ਸੱਜਿਆ ਸਿੰਘ, ਮਾਂ ਦੀ ਮੌ+ਤ ਪਿੱਛੋ ਦਰਬਾਰ ਸਾਹਿਬ 'ਚ ਛੱਡ ਗਿਆ ਸੀ ਬਾਪ

Sdílet
Vložit
  • čas přidán 13. 09. 2024

Komentáře • 2,2K

  • @simransharma7146
    @simransharma7146 Před 3 lety +260

    ਪੁੱਤ ਜਿਉਂਦਾ ਰਹਿ ...ਪੁੱਤ ਤੂੰ ਬਹੁਤ ਕਰਮਾਂ ਵਾਲਾ ਹੈ ਜੋ ਧੰਨ ਗੁਰੂ ਨਾਨਕ ਦੇਵ ਜੀ ਤੇਨੂੰ ਆਪਣੇ ਚਰਨਾਂ ਵਿੱਚ ਲੈ ਕੇ ਆਏ ਪੁੱਤ ਤੇਰਾ ਚੌਲਾਂ ਦੇਖ ਕੇ ਇਝੰ ਲੱਗਾ ਤੂੰ ਬਹੁਤ ਖਾਸ ਹੈ 🙏🙏🙏

  • @gaganrandhawa2405
    @gaganrandhawa2405 Před 3 lety +110

    ਮੈਂ ਕੁਝ ਮੁਸੀਬਤਾਂ ਆਉਣ ਤੇ ਰੱਬ ਨੂੰ ਕੋਸ ਦਿੰਦਾ ਸੀ, ਬਹੁਤ ਸ਼ਰਮ ਮੇਹਸੂਸ ਹੋਈ ਆਪਨੇ ਆਪ ਤੇ ਇਸ ਵੀਰ ਦਾ ਸੰਗਰਸ਼ ਦੇਖ ਕੇ। ਬਾਬਾ ਚੜਦੀ ਕਲ਼ਾ ਚ ਰਖੇ ਵੀਰ ਨੂੰ।

  • @chattarpalsingh6512
    @chattarpalsingh6512 Před 3 lety +192

    ਪੱਤਰਕਾਰ ਜੀ ਤੁਹਾਡਾ ਦੇਣ ਨਹੀਂ ਦੇ ਸਕਦੇ ।
    ਬਹੁਤ ਵਧੀਆ ਸਿੱਖ ਦੇ ਦੀਦਾਰ ਕਰਵਾਏ ।
    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🌹🌺💐🌸🌷

  • @ranjodhsingj9588
    @ranjodhsingj9588 Před 3 lety +75

    ਵਾਹ, ਸਿੰਘਾ ਆਨੰਦ ਆ ਗਿਆ ਤੈਨੂੰ ਮਿਲਕੇ, ਇਹ ਵੀ ਇੱਕ ਇਤਫ਼ਾਕ ਹੈ ਤੇਰੀ ਜ਼ਿੰਦਗੀ ਨੂੰ ਬਦਲਣ ਲਈ। ਸਾਹਿਬ ਸ੍ਰੀ ਚੜਦੀਆਂ ਕਲਾਂ ਬਖਸ਼ੇ।
    ਵਾਕਿਆ ਹੀ ਤੂਫ਼ਾਨ ਹੈ, ਮਨੋਂ ਵੀ ਤਨੋ ਵੀ।

  • @harvindersingh1288
    @harvindersingh1288 Před 3 lety +72

    ਬਹੁਤ ਸਿਆਣਾ ਬੱਚਾ, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ 🙏

  • @kewaljitsingh2163
    @kewaljitsingh2163 Před 3 lety +234

    ਜਿਉਂਦਾ ਰਹਿ ਪੁੱਤ ਇੱਕ ਦਿਨ ਬਹੁਤ ਵੱਡਾ ਰਾਜਾ ਬਣੇਗਾ ਪਰਮਾਤਮਾ ਤੇਰੇ ਨਾਲ ਆ

    • @amarjitsingh95
      @amarjitsingh95 Před 3 lety +8

      Bai ji sacha sikh ta hamehsa hi raja hunda .

    • @sarbjitsingh9983
      @sarbjitsingh9983 Před 3 lety +5

      Sant v ban sakda ji,, waheguru di mehar a bache te,,

  • @sarbjeetkaur2816
    @sarbjeetkaur2816 Před 3 lety +507

    ਏਨੀ ਛੋਟੀ ਉਮਰ ਵਿਚ ਇੰਨੀ ਅਕਲ. ਪਰਮਾਤਮਾ ਬੱਚੇ ਨੂੰ ਖੁਸ਼ ਰੱਖੇ

  • @GurdevSingh-yi8mr
    @GurdevSingh-yi8mr Před 3 lety +120

    ਬਹੁਤ ਹੀ ਮਨ ਭਾਵੁਕ ਹੋਇਆ
    ਬੱਚੇ ਦੀ ਜ਼ਿੰਦਗੀ ਕਹਾਣੀ ਤੋਂ
    ਵਹਿਗੁਰੂ ਮੇਹਰ ਕਰਨ

  • @gurvirgill8109
    @gurvirgill8109 Před 3 lety +34

    🙏🙏ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਸ਼੍ਰੋਮਣੀ ਕਮੇਟੀ ਇਸ ਬੱਚੇ ਦੀ ਮਦਦ ਕਰਨ ‌🙏🙏

  • @avtarsinghsandhu9338
    @avtarsinghsandhu9338 Před 3 lety +48

    ਗੁਰੂ ਮਹਾਰਾਜ ਜੀ ਮੇਹਰ ਹੈ, ਧੰਨ ਧੰਨ ਮਾਲਕਾ ਤੇਰੇ ਰੰਗ ਨਿਆਰੇ ਹਨ,
    ਕੀ ਮੁਸਲਮਾਨ, ਹਿੰਦੂ, ਇਸਾਈ,
    ਪਰ ਗੁਰੂਘਰ ਸਭਨਾਂ ਦਾ ਹੈ, ਹਰਮਨਦੀਪ ਸਿੰਘ ਚੜਦੀ ਕਲਾ ਵਿੱਚ ਰਹੇਗਾਂ।

  • @sarbjeetkaur2816
    @sarbjeetkaur2816 Před 3 lety +119

    ਬਹੁਤ ਹੀ ਸਿਆਣਾ ਬੱਚਾ.
    ਪਰਮਾਤਮਾ ਇਸ ਬੱਚੇ ਨੂੰ ਚੜ੍ਹਦੀਕਲਾ ਬਖਸ਼ੇ

  • @baljitkaur8759
    @baljitkaur8759 Před 3 lety +339

    ਮਜਬੂਰੀ ਬੰਦੇ ਨੂੰ ਛੋਟੀ ਉਮਰੇ ਹੀ ਸਿਆਣਾ ਬਣਾ ਦਿੰਦੀ ਹੈ ।ਇਸ ਬੱਚੇ ਨੂੰ ਸਿੱਖੀ ਮਿਲਣੀ ਸੀ ਇਸ ਬਹਾਨੇ ਜੋ ਕਿ ਗੁਰੂ ਕਿਰਪਾ ਨਾਲ ਹੀ ਮਿਲਦੀ ਹੈ ।ਬਹੁਤ ਪਿਆਰਾ ਤੇ ਸਿਆਣਾ ਬੱਚਾ ।

    • @GurmeetSingh-ud1dv
      @GurmeetSingh-ud1dv Před 3 lety +2

      ਧੰਨ ਭੈਣ ਜੀ ਤੁਹਾਡੀ ਸੋਚ ਦੇ ਗੁਰੂ ਰਾਮਦਾਸ ਸਾਹਿਬ ਜੀ ਹੀ ਜਾਣਦੇ

    • @prabjit7425
      @prabjit7425 Před 3 lety +2

      ਕਿਸੇ ਗੁਰਸਿੱਖ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਇਸ ਬੱਚੇ ਨੂੰ ਆਪਣੇ ਕੋਲ ਰੱਖ ਲਵੇ । ਇਹੋ ਜਿਹੇ ਬੱਚੇ ਨੂੰ ਹਰ ਕੋਈ ਨਹੀਂ ਰੱਖ ਸਕਦਾ ਬਲਕਿ ਕੋਈ ਭਾਗਾਂ ਵਾਲਾ ਹੀ ਆਪਣੇ ਕੋਲ ਰੱਖ ਸਕਦਾ ਹੈ । ਬੱਚੇ ਵੱਲੋਂ ਇਹ ਕਹਿ ਦੇਣਾ ਕਿ ਮੇਰਾ ਘਰ ਹਰਿਮੰਦਰ ਸਾਹਿਬ ਹੈ ਅਤੇ ਮੇਰਾ ਘਰ ਸਭ ਤੋਂ ਵੱਡਾ ਹੈ । ਇਹ ਸੁਣ ਕੇ ਬਹੁਤ ਹੀ ਵੈਰਾਗਮਈ ਸੀ 😪।

    • @ਕੌਰਥਿੰਦ
      @ਕੌਰਥਿੰਦ Před 3 lety

      Ryt ji

    • @baljitkaur8759
      @baljitkaur8759 Před 3 lety +1

      @@prabjit7425 ਅਸੀਂ ਵੀਡੀਓ ਦੇਖ ਕੇ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਕਰਨੇ ਚਾਹੀਦੇ ਵੀ ਹਨ ਪਰ ਹੋਣਾ ਉਸ ਅਕਾਲ ਪੁਰਖ ਦੀ ਮਰਜ਼ੀ ਨਾਲ ਹੀ ਹੈ । ਉਹਨਾਂ ਦੇ ਹੱਥ ਸਭ ਕੁੱਝ ਹੈ ।

    • @prabjit7425
      @prabjit7425 Před 3 lety

      @@baljitkaur8759 ਤੁਸੀਂ ਬਿੱਲਕੁਲ ਸਹੀ ਕਿਹਾ ਜੀ 🙏 । ਇਸ ਬੱਚੇ ਨੂੰ ਵੇਖ ਕੇ ਤਾਂ ਸ਼ਾਖਸ਼ਾਤ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਹਨ। ਇਸੇ ਲਈ ਹੀ ਤਾਂ ਦੋ ਵੇਲੇ ਦੀ ਅਰਦਾਸ ਵਿੱਚ ਮੰਗਿਆ ਜਾਂਦਾ ਹੈ ਕਿ ਸੋਈ ਪਿਆਰੇ ਮੇਲ , ਜਿਹਨਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ । ਇਸ ਬੱਚੇ ਨੂੰ ਵੇਖ ਕੇ ਸੱਚੀ ਪ੍ਰਮਾਤਮਾਂ ਦੀ ਯਾਦ ਆਉਂਦੀ ਹੈ 🙏।

  • @prabjit7425
    @prabjit7425 Před 3 lety +1141

    ਪੱਤਰਕਾਰ ਨੇ ਜਦੋਂ ਘਰ ਬਾਰੇ ਬੱਚੇ ਨੂੰ ਪੁੱਛਿਆ ਤਾਂ ਬੱਚੇ ਨੇ ਬਹੁਤ ਹੀ ਵਧੀਆ ਜੁਵਾਬ ਦਿੱਤਾ ਕਿ ਮੇਰਾ ਘਰ ਹਰਿਮੰਦਰ ਸਾਹਿਬ ਹੈ ਅਤੇ ਸਭ ਤੋਂ ਵੱਡਾ ਘਰ ਮੇਰਾ ਹੀ ਹੈ । ਇਹ ਜੁਆਬ ਦਿੱਲ ਨੂੰ ਛੂਹ ਜਾਣ ਵਾਲਾ ਹੈ । ਇੰਨੀ ਮੱਤ ਤਾਂ ਸ਼੍ਰੋਮਣੀ ਕਮੇਟੀ ਕੋਲ ਵੀ ਨਹੀਂ ਹੈ ।

    • @KuldeepSingh-il9sm
      @KuldeepSingh-il9sm Před 3 lety +22

      Baut siana bacha ha waheguru iss nu Rehn lai ghar deve

    • @harvinderatwal1971
      @harvinderatwal1971 Před 3 lety +11

      Bilkul shi aa

    • @pyarkaurnatt5811
      @pyarkaurnatt5811 Před 3 lety +3

      @@KuldeepSingh-il9sm àaà

    • @prabjit7425
      @prabjit7425 Před 3 lety +37

      ਸ਼੍ਰੋਮਣੀ ਕਮੇਟੀ ਦੇ ਕੋਹੜੀ ਮੁਲਾਜ਼ਮਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਆਪਣੇ ਆਪ ਨੂੰ ਦਰਬਾਰ ਸਾਹਿਬ ਦੇ ਮਾਲਕ ਸਮਝ ਰਹੇ ਹਨ। ਜੋ ਕੋਹੜੀ ਮੁਲਾਜ਼ਮ ਇਸ ਬੱਚੇ ਨੂੰ ਦੁਰਕਾਰਦੇ ਹਨ, ਉਹਨਾਂ ਮੁਲਾਜ਼ਮਾਂ ਨੂੰ ਵਾਹਿਗੁਰੂ ਕਦੀ ਮੁਆਫ਼ ਨਹੀਂ ਕਰੇਗਾ 😡 ।

    • @navjotsingh6448
      @navjotsingh6448 Před 3 lety +16

      Prabh ji eh rabb di ruh c.. te rabb de ghar e koi shadd gya.. baki jehri gall tuhanu boht vadiya laggi oh gall mere v dill nu shuhh gai aa... bada maan mehsoos ho rya g.

  • @Saragarhifighter
    @Saragarhifighter Před 3 lety +35

    ਬਹੁਤ ਪਿਆਰਾ ਬੱਚਾ ਹੈ । ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ਣ ।

  • @atarsingh9960
    @atarsingh9960 Před 3 lety +64

    ਵਾਹਿਗੁਰੂ ਜੀ ਇਸ ਛੋਟੇ ਸਿੰਘ ਤੇ ਆਪਣਾ ਮੇਹਰ ਦਾ ਹੱਥ ਰੱਖੀ

  • @liveguru3251
    @liveguru3251 Před 3 lety +153

    ਆਹ ਗੱਲ ਬਹੁਤ ਖੂਬ ਸੀ ਮੈ ਕਿਸੇ ਨੂੰ ਕਿਉ ਲੱਭਾ ਉਹਨਾਂ ਮੈਂਨੂੰ ਛੱਡਿਆ ਮੈ ਨਹੀ 😍😍LOVE u bro 👬

  • @peetakang2335
    @peetakang2335 Před 3 lety +44

    ਬਹੁਤ ਹੀ ਗਿਆਨ ਆ ਏਸ ਸਿੱਖ ਬੱਚੇ ਨੂੰ ਵੀਰ ਤੇਰੇ ਵਿਚਾਰ ਸੁਣ ਕੇ ਅੱਖਾਂ ਭਰ ਆਈਆਂ

    • @ajsidhu7238
      @ajsidhu7238 Před 3 lety +1

      ਸਹੀ ਗੱਲ ਆ ਵੀਰ🙏🙏

  • @prabjit7425
    @prabjit7425 Před 3 lety +172

    ਪ੍ਰਮਾਤਮਾ ਦੇ ਮੋਹ ਅਤੇ ਉਸ ਦੇ ਰੰਗ ਵਿੱਚ ਰੰਗੀ ਹੋਈ ਰੂਹ ਹੈ । ਇਸ ਬੱਚੇ ਦੀ ਹਰ ਇੱਕ ਗੱਲ ਵਿੱਚ ਸਿੱਖਣ ਲਈ ਇੱਕ ਬਹੁਤ ਵੱਡਾ ਸਬਕ ਮਿਲ ਰਿਹਾ ਹੈ 👌👌 ।

  • @tspknds-punjabi8612
    @tspknds-punjabi8612 Před 3 lety

    ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਸਿੰਘ ਉਪਰ।ਉਸ ਸਦਕਾ ਹੀ ਵਧੀਆ ਵਿਚਾਰ, ਸੇਵਾ, ਜੀਵਨ ਅਤੇ ਕਿਰਤ ਕਮਾਈ ਹੈ। ਜਦੋਂ ਅਸੀਂ ਕੋਈ ਇਨਸਾਨ ਦੇਖਦੇ ਹੋ ਦੂਸਰੇ ਧਰਮ ਤੋਂ ਆਇਆ ਹੋਵੇ ਤਾਂ ਅਸੀਂ ਬਹੁਤ ਹੀ ਖੁਸ਼ੀ ਮਹਿਸੂਸ ਕਰਦੇ ਹਾਂ ਜੋ ਕਿ ਸੁਭਾਵਿਕ ਹੈ। ਪਰ ਜਿਹੜੇ ਸਿੱਖਾਂ ਦੇ ਘਰਾਂ ਵਿੱਚ ਜਨਮ ਲੈ ਕੇ ਨਾਮ ਵੀ ਸਿੰਘ ਰਖਾ ਕੇ ਆਪਣੀ ਕਰਨੀ, ਰਹਿਣੀ-ਬਹਿਣੀ, ਕਮਾਈ, ਸ਼ਕਲ-ਸੂਰਤ, ਖਾਣਾ- ਪੀਣਾ, ਬੋਲ -ਬਾਣੀ, ਵਿਗਾੜੀ ਫਿਰਦੇ ਹਨ। ਕਿਸੇ ਪੱਖੋਂ ਸਿੱਖ/ਸਰਦਾਰ ਲਗਦੇ ਹੀ ਨਹੀਂ। ਦਾਸ ਦੀ ਤਾਂ ਸੋਚ ਹੈ ਕਿ ਬੱਚੇ ਦੇ ਪੈਦਾ ਹੋਣ ਤੇ ਕੋਈ ਵੀ ਨਾਮ ਰੱਖਿਆ ਜਾਵੇ ਤੇ ਜਦੋਂ ਅੰਮ੍ਰਿਤ ਛਕ ਲਏ ਤਾਂ ਸਿੰਘ/ਕੌਰ ਨਾਮ ਨਾਲ ਲਗਾ ਲਏ ।

  • @khansaab9439
    @khansaab9439 Před 3 lety +14

    ਰੂਹ ਖੁਸ਼ ਕਰਤੀ ਛੋਟੇ ਵੀਰ ਨੇ ਰੱਬ ਤੁਹਾਨੂੰ ਸਦਾ ਸਲਾਮਤ ਚੜਦੀਕਲਾ ਬਖਸ਼ੇ ❤️❤️

  • @prabjit7425
    @prabjit7425 Před 3 lety +619

    ਗੁਰੂ ਰਾਮਦਾਸ ਜੀ ਦੇ ਘਰ ਵਿੱਚ ਹਮੇਸ਼ਾਂ ਨਿਆਸਰਿਆਂ ਨੂੰ ਆਸਰਾ , ਨਿਮਾਣਿਆਂ ਨੂੰ ਮਾਣ ਨਿਉਟਿਆਂ ਨੂੰ ਓਟ ਮਿਲਦੀ ਹੈ ।

    • @bhupindersingh2832
      @bhupindersingh2832 Před 3 lety

      czcams.com/video/czwKa8pJ-mQ/video.html

    • @prabjit7425
      @prabjit7425 Před 3 lety +3

      @@bhupindersingh2832 I subscribed your channel today . I seen this video. Children have very nice voices . Writer wrote this beautiful song also 🙏👌 .

    • @rosegrewal7622
      @rosegrewal7622 Před 3 lety +2

      Par badal te mjithiya nu aje tak pta nhi kyu sjaa nhi de reha jina ne langar v theke te krta

    • @rahildeepsingh1071
      @rahildeepsingh1071 Před 3 lety

      @@prabjit7425 b

    • @tanveersinghchannel357
      @tanveersinghchannel357 Před 3 lety +1

      Sada sab da krr guru ramdas da

  • @jaskarandhillonjassa4126
    @jaskarandhillonjassa4126 Před 3 lety +42

    ਵਾਹਿਗੁਰੂ ਜੀ,,ਬੱਚੇ ਨੇ ਪੂਰੀਆਂ ਆਪਣੀਆਂ ਦਿਲ ਦੀਆ ਗੱਲਾਂ ਖੋਲ ਕੇ ਰੱਖ ਦਿੱਤੀਆਂ,ਬਹੁਤ ਨੇਕ ਰੂਹ ਆ, ਇਹ ਗੁਰੂ ਘਰ ਸਬ ਦਾ ਸਾਂਝਾ ਹੁੰਦਾ ਇਹ ਕਮੇਟੀ ਦੇ ਮੈਂਬਰ ਜਦੋਂ ਇਥੇ ਰਹਿ ਸਕਦੇ ਆ ਤਾਂ ਇਹ ਬਿਨਾਂ ਮਾਂ, ਬਾਪ ਦਾ ਬੱਚਾ ਕਿਉ ਨੀ ਰਹਿ ਸਕਦਾ

    • @sardulsingh7727
      @sardulsingh7727 Před 3 lety +2

      Harmandeep Singh ji Tufaan, Waheguru ji ka khalsa Waheguru ji ki Fateh ji, sabh sun ke akhan nam hogian,
      Waheguru ji tuhanu hamesha Chardi kla vich rakhan 🙏🙏🙏🙏🙏

  • @jyotimohindru8756
    @jyotimohindru8756 Před 3 lety +147

    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 🙏🙏
    ਧੰਨ ਗੁਰੂ ਰਾਮਦਾਸ ਸਾਹਿਬ ਜੀ 🙏🙏
    ਵਾਹਿਗੁਰੂ ਜੀ ਮੇਹਰ ਕਰਨ ਜੀ ਇਸ ਬੱਚੇ ਤੇ ਬਹੁਤ ਤਰੱਕੀ ਕਰੋ ਪੁੱਤਰ ਜੀ 🙏🙏♥♥

  • @sarannarula3033
    @sarannarula3033 Před 3 lety +38

    This young lad is more Sikh than born Sikhs! He is a true Gursikh. What an amazing young chap!

  • @simransharma2350
    @simransharma2350 Před 3 lety +8

    Tears are pouring down my eyes......how he literally being taken care of by waheguru ji. He is sweet, humble, respectful and mature. Waheguru ji bacche nuh Chadh kala che rakhyeo ji, 🙏

  • @sherni....lioness2594
    @sherni....lioness2594 Před 3 lety +158

    ਵਾਹਿਗੁਰੂ ਪਿਉ ਤੋਂ ਬਿਨਾਂ ਐਨੇ ਚੰਗੇ ਸੰਸਕਾਰ ....ਰੱਬ ਦੇ ਰੰਗ

  • @balrajsingh8901
    @balrajsingh8901 Před 3 lety +108

    ਇਹ ਬੱਚਾ ਬਹੁਤ ਸਿਆਣੀਆਂ ਗੱਲਾਂ ਕਰਦਾ ਹੈ ਦਿੱਲ ਨੂੰ ਟੁੰਬ ਦੀਆਂ ਹਨ ਅਖਾਂ ਵੀ ਗਿਲੀਆਂ ਹੋ ਗੲੀਆਂ ਸਦਾ ਖੁਸ਼ ਰਵੇਂ ਬੱਚਿਆ। ਬਲਰਾਜ ਸਿੰਘ ਕੋਰੇ ਵਾਲ

  • @peetakang2335
    @peetakang2335 Před 3 lety +53

    ਬਹੁਤ ਹੀ ਵਧੀਆ ਵਿਚਾਰ ਨੇ ਏਸ ਸਿੱਖ ਬੱਚੇ ਦੇ ਵਾਹਿਗੁਰੂ ਚੜ੍ਹਦੀ ਕਲ੍ਹਾ ਚ ਰੱਖਣ ਏਸ ਵੀਰ ਨੂੰ ਪੱਤਰਕਾਰ ਵੀਰ ਜੀ ਜੇ ਕਿਸੇ ਤਰ੍ਹਾਂ ਦੀ ਮੱਦਦ ਦੀ ਲੋੜ੍ਹ ਹੋਵੇ ਤਾਂ ਜ਼ਰੂਰ ਦੱਸਣਾ

    • @roopvirk7114
      @roopvirk7114 Před 3 lety +1

      ਤੂੰਫਾਨ ਪੁੱਤ ਸਾਪੀਜਾ ਤਾ ਬੋਹਤ ਸੂਣੀਆ ਨੇ ਪਰ ਤੈਰੀਆ ਗੱਲਾ ਦਾ ਆਨਦ ਆ ਗਿਆ

  • @Drharneetkaur
    @Drharneetkaur Před 3 lety +99

    Meri akhan Gillian hogiya aj 🙏 kamaal di karamaat us rab Di waheguru di kirpa es bache te I hope jado mera baby howe in future my kid is as humble as this boy.
    I am startled by his viewpoints on Sikhi. Eni knowledge saanu kitaba padh ke wi na ayi 🥺

    • @akashdeepsingh8937
      @akashdeepsingh8937 Před 3 lety +4

      Thoda baby v eda da ho skda tuci sukhmani sahib ji da daily ek path krya kro ate jina ho sake TV serials and move to dor raho ji

    • @SohanLal-zr4jb
      @SohanLal-zr4jb Před 3 lety

      ?00000000000

    • @Drharneetkaur
      @Drharneetkaur Před 3 lety +1

      @@akashdeepsingh8937 🙏koshish jaari hai, par kalyug bhari hai.

    • @harindergill6600
      @harindergill6600 Před 3 lety

      Right mem good boy

    • @PrabhdeepSinghSidana
      @PrabhdeepSinghSidana Před 3 lety +1

      Jis bache ne maada samaa dekh lya, oh galat pase nhi ja sakda.. Guru patshah ne es balak nu aape hi sambhal lya..

  • @martyrsingh9422
    @martyrsingh9422 Před 3 lety +11

    He is a True Sikh. More Sikhs need to be like him. He understands the true meaning of being a Sikh. 🙏🏼

  • @Manthajj_kaur_2823
    @Manthajj_kaur_2823 Před 3 lety +270

    ਇਹ ਵੀ ਸਾਡਾ ਹੀ ਬੱਚਾ ਐ। ਮਹਾਰਾਜ ਇਹਨੂੰ ਚੜ੍ਹਦੀਕਲਾ ਚ ਰੱਖਣ ਗੁਰੂ ਰਾਮਦਾਸ ਮਹਾਰਾਜ ਮੇਹਰ ਬਣਾਈ ਰੱਖਣ 🙏🏻

  • @gurdevsinghaulakh7810
    @gurdevsinghaulakh7810 Před 3 lety +54

    ਧੰਨਗੁਰੂ ਨਾਨਕ
    ਇਸ ਬੱਚੇ ਤੇ ਗੁਰੂ ਰਾਮਦਾਸ ਮਾਹਰਾਜ ਜੀ ਦੀ ਬਹੁਤ ਕ੍ਰਿਪਾ ਹੈ, ਬਹੁਤ ਤਰੱਕੀ ਕਰੂਗਾ , ਬਹੁਤ ਸਿਆਣਾ ਹੈ , ਗੁਰਮੁੱਖ ਹੈ, ਇਸ ਉਮਰ ਵਿੱਚ ਬਹੁਤ ਅਕਲ ਦਿਤੀ ਹੈ ਮਹਾਰਾਜ ਨੇ

  • @_punjab_tv7797
    @_punjab_tv7797 Před 3 lety +68

    ਉਮਰ ਛੋਟੀ ਆ ਸਿੰਘ ਦੀ ਪਰ ਹੌਸਲਾ ਬਹੁਤ ਵੱਡਾ ਜੇ ਸਬਰ ਹੋਵੇ ਤਾ ਖੁਸ਼ੀਆ ਹੀ ਖੁਸ਼ੀਆ ਆ ਆ 🙏

    • @AmandeepSingh-kl5bg
      @AmandeepSingh-kl5bg Před 3 lety +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ,ਜੀ ਕੀ ਫਤਹਿ ਕੁਈ ਬੱਚੇ ਨੂੰ ਤਰਸਦੇ ਹਨ ਕੈਈ ਅਪਣੇ ਬੱਚੇ ਨੂੰ ਛਡ ਜਾਦੇ ਹਨ

  • @mohindersingh5039
    @mohindersingh5039 Před 3 lety +11

    ਵਾਹਿਗੁਰੂ ਜੀ ਦੀ ਕਿਰਪਾ ਸੀ ਇਸ ਵੀਰ ਤੇ ਜੋ ਇਹਨਾਂ ਗਿਆਨ ਗੁਰੂ ਦੇ ਬਚਨਾਂ ਤੇ ਚਲ ਰਿਹਾ ਹੈ। ਵਾਹਿਗੁਰੂ ਚੜਦੀ ਕਲਾ ਇਸ ਬੱਚੇ ਨੂੰ ਰੱਖੇ। ਤਰੱਕੀ ਬਖਸ਼ੇ।🙏🙏

  • @mukhtarahmad3220
    @mukhtarahmad3220 Před 3 lety +38

    Very intelligent and honest boy more mature than his age. Really incredible!

  • @jassasohi7972
    @jassasohi7972 Před 3 lety +444

    ਕਿੰਨੇ ਚੰਗੇ ਸੰਸਕਾਰ ਆ, ਵਾਹਿਗੁਰੂ ਦੀ ਮੇਹਰ ਆ

    • @NavjotKaur-is2zx
      @NavjotKaur-is2zx Před 3 lety +4

      👍👍♥️♥️♥️👍👍

    • @jagjitkaur5803
      @jagjitkaur5803 Před 3 lety +2

      Salute to Harman's thinking

    • @punjabisardar-ec3qx
      @punjabisardar-ec3qx Před 3 lety +5

      ਸਹੀ ਗੱਲ ਹੈ ਵੀਰ ਚੰਗੇ ਸੰਸਕਾਰ ਤਾ ਹੋਣੇ ਹੀ ਸੀ ਗੁਰੂ ਨਾਨਕ ਦੇ ਘਰ ਰਹਿੰਦਾ ਮੁੰਡਾ

    • @user-hv7zl2lv6c
      @user-hv7zl2lv6c Před 3 lety

      Waheguru ji mehar karan bacha ta

    • @Seeho_9
      @Seeho_9 Před 3 lety +1

      Guru di sikheya dhaaran krn naal eh kirpa vartdi aa ji.

  • @prabhjot_1992_
    @prabhjot_1992_ Před 3 lety +109

    ਇੱਕ ਗੱਲ ਤੇ ਫਕਰ ਮਹਿਸੂਸ ਕਰਨ ਵਾਲੀ ਮਿਹਨਤ ਕਰ ਰਿਹਾ ਚਾਹੇ ਇੱਕਲਾ ਪਰ ਮੰਗਣ ਨੀ ਲੱਗਿਆ

  • @satinderkaur7317
    @satinderkaur7317 Před 3 lety +26

    ਵਾਹ ਸ਼ੇਰਾ ਇਕ ਮੁਸਲਿਮ ਪਰਿਵਾਰ ਚੋਂ ਆ ਕੇ ਸਿੱਖੀ ਸੰਭਾਲੀ ਹੋਈ ਆ ਅਸੀਂ ਅਕਿਰਤ ਘਣ ਹਾਂ ਵਾਹਿਗੁਰੂ ਦੇ ਦੋਸ਼ੀ ਆਂ

    • @jaspaldhindsa3421
      @jaspaldhindsa3421 Před 3 lety

      ਸਹੀ ਗੱਲ ਹੈ

    • @gurukekregemojguruke4857
      @gurukekregemojguruke4857 Před 3 lety

      ਕੲੀ ਤਾ ੲਿਹ ਕਹਦੀਅਾ ਘੌਨਾ ਮੌਨਾ ਞੱਧੀਅਾ ਨੇ ੲਿਕ ਬਲਜੀਦਰ ਕੌਰ ਮੂਦਨੀ ਅ ਜੀ ੳੂਸ ਸਿਖ ਬਹੂਤ ਚੂਬਦੇ ਨੇ ਹਮੇਸਾ ਘੌਨੇ ਮੌਨੇ ਨੂੰ ਞੱਧੀਅਾ ਦੱਸਦੀ

  • @gurbakshkaur224
    @gurbakshkaur224 Před 3 lety +60

    ਨਹੀਂ ਪੁੱਤਰ ਸਾਰੇ ਗੁਰੂ ਤੇਰੇ ਪਿਤਾ ਮਾਤਾ ਗੁਜਰੀ ਤੇਰੀ ਮਾਤਾ ਸਾਹਿਬਜਾਦੇ ਤੇਰੇ ਭਾਈ ਸਾਹਿਬ ਗੁਰੂ ਘਰ ਤੇਰੇ ਘਰ🙏🏻🙏🏻

  • @gurmeetsingh7314
    @gurmeetsingh7314 Před 3 lety

    ਬਹੁਤ ਹੀ ਦਲੇਰ, ਸਮਝਦਾਰ, ਅਗਾਂਹ ਵਧੂ ਉੱਚੀ ਸੋਚ ਰੱਖਣ ਵਾਲਾ ਬੱਚਾ। ਇਹ ਬੱਚਾ ਬਹੁਤ ਤਰੱਕੀ ਕਰੇਗਾ। ਇਸ ਬੱਚੇ ਦੀ ਮਦਦ ਕਰਨੀ ਚਾਹੀਦੀਆ।

  • @gurvinderpalsingh3531
    @gurvinderpalsingh3531 Před 3 lety +423

    ਤੂੰ ਵੀਰ ਮੁਸਲਮਾਨ ਦਾ ਨਹੀਂ, ਗੁਰੂ ਰਾਮਦਾਸ ਮਹਾਂਰਾਜ ਦਾ ਪੁੱਤ ਹੈਂ।

  • @newlife1488
    @newlife1488 Před 3 lety +312

    ਇਸ ਵੀਡੀਓ ਨੂੰ ਦੇਖ ਕੇ ਸਮਝ ਲੱਗੀ ਕੀ ਇਹ ਤਾਂ ਗੁਰੂ ਜੀ ਦੇ ਪਿਆਰ ਵਿਚ ਭਿੱਜੀ ਹੋਈ ਰੂਹ ਐ ਵਾਹਿਗੁਰੂ ਮੇਹਰ ਕਰਨ ਵੀਰ ਤੇ

  • @amarjitraju405
    @amarjitraju405 Před 3 lety +95

    ਇਸ ਬੱਚੇ ਦੀਆਂ ਗੱਲਾਂ, ਗੱਲਾਂ ਨਹੀ ਜਿੰਦਗੀ ਦਾ ਅਸਲ ਤਰਜਬਾ ਹਨ । ਸਫਲਤਾ ਦੀਆਂ ਪੌੜੀਆਂ ਚੜ ਰਿਹਾ ਹੈ ਗੁਰੂ ਦਾ ਸਿੰਘ ।

  • @aulakh9276
    @aulakh9276 Před 3 lety +12

    ਵਾਹਿਗੁਰੂ ਜੀ ਚੜਦੀਕਲਾ ਬਖਸਿਸ਼ ਕਰਨ🙏🙏🙏🙏, ਬਹੁਤ ਹੀ ਸੂਝ ਬੂਝ ਵਾਲੀਆਂ ਗੱਲਾਂ ਬੱਚੇ ਦੀਆ ।ਧੰਨ ਧੰਨ ਰਾਮਦਾਸ ਗੁਰੂ ਜੀ

  • @dkkhalsa1551
    @dkkhalsa1551 Před 3 lety +40

    ਨਿਰੋਲ ਸਿੱਖੀ
    ਕਿੰਨਾ ਪਿਆਰਾ ਬੱਚਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਿਆਰਾ ਭੁਜੰਗੀ ਚੜ੍ਹਦੀ ਕਲਾ ਹੈ
    ਬਹੁਤ ਔਖਾ ਮਾ ਪਿਓ ਤੋ ਬਿਨਾਂ
    Luv u piyare putt

  • @dalwindersingh1028
    @dalwindersingh1028 Před 3 lety +12

    ਬਹੁਤ ਸੋਹਣੀਆਂ ਸੋਹਣੀਆਂ ਗਲਾ ਕਰਦਾ ਸਿੰਘ ਪੁੱਤ ਕੋਈ ਪਿਛਲੇ ਜਨਮ ਚ ਗੁਰੂ ਦੀ ਸੇਵਾ ਅਧੂਰੀ ਰਹਿ ਗਈ ਹੋਵੇਗੀ ਜਿਹੜਾ ਇਸ ਜਨਮ ਚ ਮੁੜ ਗੁਰੂ ਘਰ ਆਇਆ ਹੋਰ ਝਮੇਲੇ ਚੋ ਨਿਕਲ ਕੇ ਗੁਰੂ ਘਰ ਚ ਸੇਵਾ ਮਿਲੀ ਭਾਗਾਂ ਵਾਲਾ ਹੈ ਤੂੰ ਪੁੱਤ ਜੇ ਰਿਸ਼ਤੇ ਨਾਤਿਆਂ ਚ ਪਲਦਾ ਤਾ ਉਸੇ ਜਾਲ ਚ ਫੱਸ ਜਾਣਾ ਸੀ ਹੁਣ ਤੇਰੀ ਲਗਨ ਗੁਰੂ ਨਾਲ ਲਗ ਗਈ ਪਰ ਫਿਰ ਵੀ ਜਿਉਂਣ ਵਾਸਤੇ ਬਹੁਤ ਕੁਝ ਚਾਹੀਦਾ ਤੇ ਕਰਨਾ ਪੈਂਦਾ ਪਰ ਫਿਕਰਾਂ ਤਾ ਪਿਛੈ ਤਾ ਪੈ ਰਹੀਆਂ ਨੇ ਨਾ ਬਚਪਨ ਦੇਖਿਆ ਜੋ ਅੰਦਰ ਇਹ ਬੱਚਾ ਲੈਕੇ ਬੈਠਾ ਇਹ ਕਿਸੇ ਨੂੰ ਦਸਦਾ ਨਹੀਂ ਫਿਰ ਵੀ ਜਿਥੇ ਸੁਰਤ ਸੰਭਾਲੀ ਬਹੁਤ ਖੁਸ਼ੀ ਨਾਲ ਦਸਦਾ ਇਹ ਮਾਂ ਪਿਓਤੇ ਬਹੁਤ ਵਡਾ ਘਰ ਹੈ ਮੇਰਾ ਦਿੱਲ ਭਰਦਾ ਦੇਖ ਕੇ ਸਲਾਮ ਹੈ ਬੇਟਾ ਤੇਰੇ ਹੌਸਲੇ ਨੂੰ ਇਹ ਸਚਾ ਪਿਤਾ ਹੈ ਪਿਹਲਾ ਵੀ ਤੇਰੀ ਬਾਹ ਫੜੀ ਹੈ ਹੁਣ ਵੀ ਤੇਰਾ ਇਹ ਪਿਤਾ ਸਿਰਜਣ ਸਾਰਾ ਤੇਰੇ ਨਾਲ ਹੈ ਹੁਣ ਸੰਗਤਾਂ ਦਾ ਹੱਥ ਵੀ ਤੇਰੇ ਸਿਰ ਤੇ ਹੋਵੇਗਾ ਪਰ ਗੱਲਾ ਬਹੁਤ ਸਿਆਣੀਅਾਂ ਕਰਦਾ ਵਾਹਿਗੁਰੂ ਤੇਰੀ ਅਰਦਾਸ ਜਰੂਰ ਸੁਣਨਗੇ ਵਾਹਿਗੁਰੂ ਵਾਹਿਗੁਰੂ ਤੇਰੇ ਰੰਗ ਸੋਚਾਂ ਚ ਪਾ ਦਿੰਦਾ ਬੰਦਿਆਂ ਨੂੰ ਤੇਰੀਆਂ ਤੁਹੀ ਜਾਣੇ 🙏🙏👏👏

  • @SANDEEPSINGH-tg9cu
    @SANDEEPSINGH-tg9cu Před 3 lety +67

    ਸੋਹਣੇ ਵੀਰ ਜੁਗ ਜੁਗ ਜੀ ਗੁਰੂ ਰਾਮਦਾਸ ਪਾਤਸ਼ਾਹ ਹਰ ਖੁਸ਼ੀ ਤੁਹਾਡੀ ਝੋਲੀ ਪਾਉਣ ।

  • @harjotkhattra4496
    @harjotkhattra4496 Před 3 lety +107

    ਜੀ ਕਰਦਾ ਵੀਰੇ ਦੀਆਂ ਗਲਾਂ ਸੁਣੀ ਜਾਵਾਂ 😊☺🤗

  • @raghvirsingh6504
    @raghvirsingh6504 Před 3 lety +17

    ਵਾਹਿਗੁਰੂ ਇਸ ਬੱਚੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @jaggirai7461
    @jaggirai7461 Před 3 lety +21

    ਗੁਰੂ ਰਾਮਦਾਸ ਸਾਰੀ ਦੁਨੀਆਂ ਨੂੰ ਰੋਜੀ ਦਿੰਦੇ ਨੇ ਇਸ ਭੁਝੰਗੀ ਦੇ ਵੀ ਉਹ ਰਖਵਾਲੇ ਹਨ

  • @ramangrewal7031
    @ramangrewal7031 Před 3 lety +36

    ਬਹੁਤ ਸੋਹਣੀਆਂ ਗੱਲਾਂ ਕਹੀਆਂ
    ਵਾਹਿਗੁਰੂ ਮਿਹਰ ਕਰੇ

  • @ranbirsinghbatth5406
    @ranbirsinghbatth5406 Před 3 lety +60

    ਇਸ ਵੀਰ ਨੂੰ ਵੇਖ ਕੇ ਸੋਮੇਂ ਸ਼ਾਹ ਦੀ ਕਹਾਣੀ ਯਾਦ ਆਉਂਦੀ ਐ

    • @harjinderkaur9193
      @harjinderkaur9193 Před 3 lety +1

      Veer ji sonu shah kon sorry mainu es vare nhi pta

    • @parveenjugpal5283
      @parveenjugpal5283 Před 3 lety

      Wahyguru ji de Maher hai🙏🙏

    • @ajaysarhali8506
      @ajaysarhali8506 Před 3 lety +1

      ਸੋਨੂੰ ਸ਼ਾਹ ਨਹੀਂ ਵੀਰ,ਸੋਮੇ ਸ਼ਾਹ ਹੋਣਾ,ਸੋਮੇ ਸ਼ਾਹ, ਬੇਪਰਵਾਹ, ਸ਼ਾਹਾ ਦਾ ਸ਼ਾਹ

    • @ranbirsinghbatth5406
      @ranbirsinghbatth5406 Před 3 lety

      @@ajaysarhali8506 sorry veer ji ਗਲ਼ਤੀ ਨਾਲ ਲਿਖਿਆ ਗਿਆ

    • @jaspaldhindsa3421
      @jaspaldhindsa3421 Před 3 lety +1

      ਗੁਰੂ ਰਾਮਦਾਸ ਜੀ ਦਾ ਬਚਪਨ ਵੀ ਏਦਾਂ ਸੀ

  • @singhsidhu7861
    @singhsidhu7861 Před 3 lety +159

    ਕਮੇਟੀ ਇਸ ਬੱਚੇ ਨੂੰ ਰਹਿਣ ਲਈ ਇੱਕ ਕਮਰਾ ਜਰੂਰ ਦੇਵੇ

  • @karamjitkaur365
    @karamjitkaur365 Před 3 lety +10

    ਕਿੰਨਾ ਸਿਆਣਾ ਬੱਚਾ ਵਾਹਿਗੁਰੂ ਜੀ ਲੰਬੀ ਉਮਰ ਤੇ ਕਾਮਯਾਬੀ ਦੇਵੇ

  • @sarabjeetkaur4401
    @sarabjeetkaur4401 Před 3 lety +4

    ਬਹੁਤ ਵਧੀਆ ਵੀਡੀਓ 👌👌 ਪ੍ਰਮਾਤਮਾਂ ਇਸ ਬੱਚੇ ਦੇ ਹਮੇਸ਼ਾ ਅੰਗ-ਸੰਗ ਰਹੇ।

  • @kulwantsingh9577
    @kulwantsingh9577 Před 3 lety +57

    ਜੇ ਇਹੋ ਜਿਹੇ ਗੁਰੂ ਦੇ ਪਿਆਰੇ ਨੂੰ ਕਮਰਾ ਨਹੀਂ ਦੇ ਸਕਦੇ ਫ਼ੇਰ ਅੱਗ ਲੱਗੇ ਤੁਹਾਡੀ ਇਹੋ ਜਿਹੀ ਕਮੇਟੀ ਨੂੰ

  • @sukhjeetkaur3949
    @sukhjeetkaur3949 Před 3 lety +78

    ਬੇਟਾ ਪ੍ਰਮਾਤਮਾ ਲੰਬੀਆਂ ਉਮਰਾਂ ਕਰੇ ਦੁਨੀਆਂ ਵਿੱਚ ਖੁਸ਼ੀ ਆ ਮਾਣੇ ਦੁਸ਼ਮਣ ਬਾਪ ਜੋ ਛੱਡ ਗਿਆ

    • @bhupindersingh2832
      @bhupindersingh2832 Před 3 lety

      czcams.com/video/czwKa8pJ-mQ/video.html

    • @avtarsingh6369
      @avtarsingh6369 Před 3 lety +1

      Amritdhari da pita Shri Guru Gobind singh ji hai

    • @sonubajwa2108
      @sonubajwa2108 Před 3 lety +2

      Pita nu kio galt kihna, ohdi patha nahi kidi vadi majburi hovege. Fir ve ohne sahi jagha te bache nu sadia, ohnu patha see ke ihnu hun guru Ramdas he saban gai.

  • @gulshanattri9833
    @gulshanattri9833 Před 3 lety +122

    ❤️❤️ਧੰਨ ਧੰਨ ਗੁਰੂ ਰਾਮ ਦਾਸ ਜੀ❤️❤️..ਹੇ ਵਾਹਿਗੁਰੂ ਮੇਹਰ ਕਰੀ ਸਭ ਤੇ..ਹੇ ਵਾਹਿਗੁਰੂ ਕੋਈ ਵੀ ਮਨੁੱਖ ਤੇ ਜੀਵ ਜੰਤੂ ਭੁੱਖਾ ਨਾ ਸੋਵੇ ਤੇਰੀ ਧਰਤੀ ਤੇ...ਹੇ ਵਾਹਿਗੁਰੂ ਸੱਰਬਤ ਦਾ ਭਲਾ ਕਰਨਾ🙏🙏

    • @JasbirSingh-yr3nj
      @JasbirSingh-yr3nj Před 3 lety

      ਬਹੁਤ ਵਧੀਆ ਵੀਰ

    • @Ranjitsingh-bm9fw
      @Ranjitsingh-bm9fw Před 3 lety

      Apna punjabian da subha hee sare dharma daa satkar he manvata de seva karna 🙏🙏🙏

  • @harveerdhillonsingh8286
    @harveerdhillonsingh8286 Před 3 lety +15

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਪੰਥ ਨੂੰ ਇਕ ਵਾਰ ਫੇਰ ਧੰਨਵਾਦ ਕੀਤਾ ਜਾਂਦਾ ਹੈ

  • @GSSI13
    @GSSI13 Před 3 lety +19

    ਗੁਰੂ ਰਾਮਦਾਸ ਸਾਹਿਬ ਕਿਰਪਾ ਕਰਣ ਅਪਣੇ ਇਸ ਬੱਚੇ ਨੂੰ ਘਰ ਬਖਸ਼ਣ ।।

  • @sahota-qv3fy
    @sahota-qv3fy Před 3 lety +74

    ਵਾਹਿਗੁਰੂ ਜੀ ਇਸ ਬੱਚੇ ਨੂੰ ਹਮੇਸ਼ਾ ਚੱੜਦੀਕਲਾ 'ਚ ਰੱਖਣ ।ਉਮਰ ਭਾਵੇਂ ਛੋਟੀ ਹੈ ਪਰ ਗੱਲਾਂ ਦੇ ਜਵਾਬ ਬਹੁਤ ਹੀ ਸਮਝਦਾਰੀ ਨਾਲ਼ ਦਿੱਤੇ ਹਨ ।

  • @ranjitbrar2449
    @ranjitbrar2449 Před 3 lety +78

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਸ਼ਾਬਾਸ਼ ਬੇਟਾ ਜਿਸਨੂੰ ਇਨਾਂ ਪਤਾ ਮੇਰਾ ਘਰ ਹਰਮੰਦਰ ਸਾਹਿਬ ਹੈ ਗੁਰੂ ਸਾਹਿਬ ਇਸਨੂੰ ਸਭ ਕੁਝ ਦੇਣਗੇ ਪਿਤਾ ਦਾ ਘਰ ਸ਼ੁਟ ਗਿਆ ਇਹ ਗੁਰੂ ਰਾਮਦਾਸ ਜੀ ਦਾ ਪੁੱਤਰ ਬਣ ਗਿਆ

  • @HarpreetKaur-hr3ij
    @HarpreetKaur-hr3ij Před 3 lety +94

    ਬਹੁਤ ਹੀ ਵਾਦੀਆ ਬੇਟੇ ਦੇ ਵੀਚਾਰ ਨੇ ਵਾਹਿਗੁਰੂ ਜੀ ਮੇਹਰ ਭਰੀਆ ਹੱਥ ਰੱਖਣ ਜੀ ਬੇਟੇ ਤੇ🙏🏻🙏🏻❤️🌹

  • @rajanarora9525
    @rajanarora9525 Před 3 lety +2

    Kinni pyari gall aakhi..veer rona nikal gya..
    "Guru saheb nal rehnde ne "sari sangat nal rehndi hai " sab to wadda ghar mera hi hai ♥️
    Really really touched my heart ❤
    God bless you and guru ramdas ji tainu bahut khushiyan bakshan..
    Tu vakyi bahut amir hain kyunki tainu guru saheb da pyar mil reha..
    Asi Nimane tere to bahut garib han.

  • @RanjitSingh-sr3cd
    @RanjitSingh-sr3cd Před 3 lety +27

    ਏਨੀ ਛੋਟੀ ਉਮਰ ਏਨੀ ਵੱਡੀ ਅਕਲ ਦਿਲ ਖੁਸ਼ ਹੋ ਗਿਆ ਵਾਹਿਗੁਰੂ ਮਿਹਰ ਕਰੇ ਸਚੇ ਪਾਤਸ਼ਾਹ ਵੀਰ ਤੇ

  • @singhsidhu7861
    @singhsidhu7861 Před 3 lety +74

    ਵਾਹਿਗੁਰੂ ਇਸ ਪੁੱਤਰ ਨੂੰ ਚੜ੍ਹਦੀ ਕਲ੍ਹਾ ਬਖਸ਼ੇ ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖੇ

  • @bipulsingh95
    @bipulsingh95 Před 3 lety +35

    ਸਬਰ, ਸ਼ੁਕਰ, ਗਿਆਨ ਤੇ ਚੜਦੀਕਲਾ ।

  • @harwinderkandola2003
    @harwinderkandola2003 Před 3 lety +65

    ਵਾਹਿਗੁਰੂ ਜੀ ਇਸ ਬੱਚੇ ਨੂੰ ਸਦਾਂ ਖੁਸ਼ ਰੱਖਿਓ ਸਾਡੀ ਅਰਦਾਸ ਹੈ

  • @parmatmasingh2438
    @parmatmasingh2438 Před 3 lety

    ਹਰਮਨਜੀਤ ਸਿੰਘ ਜੀ ਪਠਾਨ ਤੁਹਾਡੇ ਅਮੋਲਕ ਬਚਨ ਤੇ ਸਿੱਖੀ ਸਰੂਪ ਦੇਖ ਕੇ ਮਨ ਨੂੰ ਬਹੁਤ ਪ੍ਰੰਸਨਤਾ ਹੋਈ । ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰਖੇ ਜੀ ।

  • @deepdeep2139
    @deepdeep2139 Před 3 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarjitSingh-hm4wm
    @HarjitSingh-hm4wm Před 3 lety +48

    ਮਨ ਮੋਹ ਲਿਆ ਇਸ ਸਿੰਘ ਨੇ

  • @kulbirkhera8619
    @kulbirkhera8619 Před 3 lety +104

    ਪੱਥਰਾਂ ਵਿੱਚ ਵੀ ਰੱਬ ਖਾਣ ਨੂੰ ਦਿੰਦਾ ਗੁਰੂ ਦੀ ਨਗਰੀ ਚ ਕੋਈ ਭੁੱਖਾ ਨੀ ਮਰਦਾ । ਜਿਨ੍ਹੇ ਚੁੰਝ ਲਾਈ ਉਹ ਖਾਣ ਨੂੰ ਵੀ ਆਪ ਦਿੰਦਾ 🙏

    • @sarbjitkaurchhina335
      @sarbjitkaurchhina335 Před 3 lety +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @kulbirkhera8619
      @kulbirkhera8619 Před 3 lety

      @@sarbjitkaurchhina335ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

    • @lakhbirsingh7611
      @lakhbirsingh7611 Před 3 lety

      ਵਾਹਿਗੁਰੂ ਜੀ

  • @bathinda9323
    @bathinda9323 Před 3 lety +41

    ਚਿਹਰੇ ਤੇ ਹਾਸਾ ❣️❣️❣️ ਵਾਹਿਗੁਰੂ ਜੀ

  • @resputin8012
    @resputin8012 Před 3 lety +1

    ਬਹੁਤ ਜਾਦਾ ਉਮਰ ਨਾਲੋ ਕੀਤੇ ਵੱਧ ਸਿਆਣਾ ਬੱਚਾ ਏ, ਛੋਟੀ ਉਮਰ ਵਿਚ ਸਭ ਤੋਂ ਵੱਡੇ ਦੁੱਖ ਦੇਖੇ ਨੇ ਤੇ ਇਹਨਾਂ ਤੋਂ ਬਹੁਤ ਕੁਝ ਸਿੱਖ ਗਿਆ ਛੋਟਾ ਸਿੱਖ।ਏਨੀਆ ਸਿਆਣੀਆਂ ਗੱਲਾਂ। ਵਾਹ ਵਾਹ।🙏🏽

  • @dhaliwalsukhrajdeep
    @dhaliwalsukhrajdeep Před 3 lety +85

    ਸ਼੍ਰੋਮਣੀ ਕਮੇਟੀ ਅਜਿਹੇ ਬੱਚਿਆਂ ਨੂੰ ਮਕਾਨ ਬਣਾ ਕੇ ਦੇਵੇ ਕਰੋੜਾਂ ਰੁਪਏ ਬੱਜਟ ਕਿਥੇ ਜਾਂਦਾ

    • @sunnygosal8712
      @sunnygosal8712 Před 3 lety +2

      Guru ramdaas bache te kirpa rakhan

    • @GurpreetSingh-bh7nv
      @GurpreetSingh-bh7nv Před 3 lety +2

      Sahi gl aw ji

    • @prabjit7425
      @prabjit7425 Před 3 lety +4

      ਬਾਦਲਾਂ ਦੇ ਹੋਟਲਾਂ , ਬੱਸਾਂ ਅਤੇ ਹੋਰ ਜਾਇਦਾਦਾਂ ਉੱਤੇ ਖਰਚ ਹੋ ਰਹੇ ਹਨ ।

    • @balveersinghpunj2723
      @balveersinghpunj2723 Před 3 lety

      Sahi gall virji. Aap lutt lain pehle. Inna ne apna e panth samj lya.

    • @gurukekregemojguruke4857
      @gurukekregemojguruke4857 Před 3 lety +2

      @@prabjit7425 ਸਰੌਮਣੀ ਕਮੇਟੀ ਨਹੀ rss ਦੀ ਕਮੇਟੀ ਅ ਕੰਮ ਸਾਰੇ rss ਞਾਲੇ ਨੇ ਨਾ.ਦੀ.ਸਰੌਮਣੀ ਕਮੇਟੀ ੲਿਹਨੂੰ ਦੱਰਦ ਨਹੀ ਗਰੀਬ ਤੱਰਸ ਨਹੀ ਖਾਸ ਕਰਕੇ ਨਿਹੰਗ ਸਿੰਘ ਤੇ ਦੂਮਾਲੇ ਞਾਲੇ ਤੇ ਪੂਰੀ ਨਿਗਾ ਹੂੰਦੀ ਜਿਞੇ ਅਾਫਰੀ ਭੇਡ ਬਰਸੀਨ ਞੱਲ ਞੇਖਦੀ

  • @jspawaar675
    @jspawaar675 Před 3 lety +71

    ਕਹਾਣੀ ਦਿਲਚਸਪ ਨਹੀਂ ਹੈ ਸਗੋਂ ਦਰਦ ਨਾਲ ਭਰੀ ਹੋਈ ਹੈ ਰਿਪੋਰਟਰ ਜੀ ਸ਼ਬਦਾਂ ਨੂੰ ਤੋਲ ਕੇ ਅਤੇ ਫਿਰ ਬੋਲਕੇ

  • @bhaihardipsinghji5478
    @bhaihardipsinghji5478 Před 3 lety +73

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @arvindersingh9287
    @arvindersingh9287 Před 3 lety +8

    ਵਾਹੋ......ਗਰੇਟ...ਪੁੱਤ ਜੀ ।
    ਅਕਾਲਪੁਰਖ ਜੀ ਤੁਹਾਡੇ ਤੇ, ਇਸੇ ਤਰਾਂਹ, ਨਦਿਰ-ਏ-ਇਨਾਇਤ ਬਣਾਈ ਰੱਖਣ ।

  • @darshanSingh-qc1ho
    @darshanSingh-qc1ho Před 3 lety

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ

  • @gurvindersinghbawasran3336
    @gurvindersinghbawasran3336 Před 3 lety +138

    ਕਿਸੇ ਟਾਈਮ ਪੁੱਤ ਜੀ,,, ਗੁਰੂ ਸਾਹਿਬ ਖੁਦ ਏਸੇ ਜਗ੍ਹਾ ਭੁਗਨਿਆ ਵੇਚਦੇ ਰਹੇ ਨੇ,,, ਕਿਰਤ ਕਮਾਈ ਕਰੋ,,, ਬਾਣੀ ਬਾਣੇ ਦੀ ਗੁਰੂ ਦੀ ਲਾਜ ਰੱਖਣਾ 🙏🙏

    • @abisingh186
      @abisingh186 Před 3 lety +3

      ਵਿਚਾਰ ਬਹੁਤ ਵਧੀਆ ਲਿਖਿਆ । ਫੋਟੋ ਤੁਹਾਡੀ ਏ ਜਿਹੜੀ ਲੱਗੀ ਡੀਪੀਈ ਫੋਟੋ। 😂😂😂😂🤔

    • @gurvindersinghbawasran3336
      @gurvindersinghbawasran3336 Před 3 lety

      @@abisingh186 ਹਾਂਜੀ ਹਾਂਜੀ ਮੇਰੀ ਹੀ ਡੀਪੀ ਹੈ,,, ਜੋਂ ਤੁਸੀ ਕਹਿਣਾ ਚਾਉਂਦੇ ਹੋ,, ਮੈਨੂੰ ਪਤਾ ਹੈ 🙏☺️☺️

    • @gurpreetsidhu4973
      @gurpreetsidhu4973 Před 3 lety

      Veere uss vele bhukane bande hunde si ?

    • @Sstradingacademypatiala
      @Sstradingacademypatiala Před 3 lety

      @@gurpreetsidhu4973 ਘੁੰਘਣੀਆਂ ਵੇਚਦੇ ਸੀ। (ਉਬਲੇ ਹੋਏ ਕਾਲੇ ਛੋਲੇ)

  • @mangasingh5536
    @mangasingh5536 Před 3 lety +19

    ਬਹੁਤ ਹੀ ਸੋਹਣੀ ਸੋਚ ਆ ਛੋਟੇ ਵੀਰ ਦੀ

  • @Parvinderhanda
    @Parvinderhanda Před 3 lety +86

    🚩☬ੴ ਵਾਹਿਗੁਰੂ ਜੀ ਕਾ ਖਾਲਸਾ ੴ☬🚩
    🚩☬ੴ ਵਾਹਿਗੁਰੂ ਜੀ ਕੀ ਫਤਿਹੴ☬🚩

  • @kamaljeetkaur3327
    @kamaljeetkaur3327 Před 3 lety +8

    😢😢heart touching story .nice beta .I am proud of u. Thanks god 4 gives me parents ,family.

  • @gursahibsingh2182
    @gursahibsingh2182 Před 3 lety +17

    ਬਹੁਤ ਵਧੀਆ ਗੱਲਾ ਬੱਚੇ ਦੀਆਂ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ ਗੇ ਕਮੇਟੀ ਵਾਲਿਆਂ ਨੂੰ ਇਸ ਤਰ੍ਹਾਂ ਦੇ ਬੱਚਿਆਂ ਗੁਰਦੁਆਰਾ ਸਾਹਿਬ ਵਿੱਚ ਰਹਿਣ ਦੇਣਾ ਚਾਹੀਦਾ ਹੈ

  • @gurpartapsinghrai3292
    @gurpartapsinghrai3292 Před 3 lety +92

    ਪ੍ਰਮਾਤਮਾ ਈ ਆਸਰਾ ,ਰਾਖਾ ਇਹੋ ਜਿਹੀਆ ਰੂਹਾ ਦਾ

  • @harafangle9473
    @harafangle9473 Před 3 lety +88

    ਤੁਮਰੀ ਕਿਰਪਾ ਤੇ ਸੇਜੇ ਹਮ ਹੈਂ ਨਹੀ ਮੋਕੋ ਗਰੀਬ ਕਰੋਰ ਭਲੇ🙏🙏🙏🙏🙏

  • @singhsj5841
    @singhsj5841 Před 3 lety +25

    😭 ਦੁਖੀ ਹੋਇਆ ਮਨ ਇਸ ਦਾ ਵੀ ਘਰਬਣ ਜਾਵੇ 🙏

  • @gurigrewal9789
    @gurigrewal9789 Před 3 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @KaranSingh-cr8qd
    @KaranSingh-cr8qd Před 3 lety +2

    ਦੁਨੀਆ ਵਿਚ ਆਪਣੇ ਆਪ ਨੂੰ ਵੱਡੇ ਵੱਡੇ ਪੜੇ ਲਿਖੇ ਜਾਂ ਸਿਆਣੇ ਅਖਵਾਉਂਦੇ ਲੋਕ ਦੇਖੇ ਪਰ ਇਨੀ ਛੋਟੀ ਉਮਰ ਇੰਨੀ ਡੂੰਘੀ ਸੋਚ!

  • @jatt4169
    @jatt4169 Před 3 lety +119

    ਕਿੰਨੀ ਮਾੜੀ ਗੱਲ ਐ ਕੇ ਗੁਰੂ ਘਰ ਚ v ਰਹਿਣਾ ਔਖਾ ਕੀਤਾ ਆ ਇਹਨਾ ਕਮੇਟੀਆ ਲੁਟੇਰਿਆ ਨੇ,,😭😭ਇੱਕ ਕਮਰਾ ਹੀ ਦੇ ਦੇਣ ਸਿੰਘ ਨੂੰ

    • @iqbalsingh3366
      @iqbalsingh3366 Před 3 lety +1

      Eh commite vale didi Vdde or paise jyada de chkkr ch ve krde or maharaj ne kehya jehdi sangat ohnde ne ohna vaste par eh hakk jamonde ne

    • @jasbirkaur4426
      @jasbirkaur4426 Před 3 lety +2

      Guru ghar bhukhe akali rehnde ne.

    • @TheMallhi81
      @TheMallhi81 Před 3 lety

      ਨਹੀ ਜੀ ਓਹ ਵੀ ਸਹੀ ਨੇ ਆਪਣੀ ਜਗਾ.ਓਹ ਨਹੀ ਦੇ ਸਕਦੇ ਪੱਕਾ ਕਮਰਾ ਜੇ ਓਹ ਇੱਦਾਂ ਕਮਰੇ ਦੇਣ ਲੱਗੇ ਤਾਂ ਔਖਾ ਹੋਜੂ ਓਹਨਾਂ ਲਈ

  • @kuldipkaur1464
    @kuldipkaur1464 Před 3 lety +35

    ਵਾਹਿਗੁਰੂ ਜੀ ਏਸ ਗੁਰੂ ਦੇ ਸਿੱਖ ਨੂੰ ਚੰਗੀ shops ਖੋਲ ਕਿ ਦਿਉ plz ♥ 🙏

  • @LalitKumar-jv7ii
    @LalitKumar-jv7ii Před 3 lety +31

    Veer Tu bht khushnashib h tainu guru maharaj da ashirwaad praapt hoya

  • @gjccjfj1929
    @gjccjfj1929 Před 3 lety +5

    ਵਾਹਿ-ਵਾਹਿ ਗੋਬਿੰਦ ਸਿੰਘ ਆਪੇ ਗੁਰ ਚੇਲਾ ।🙏🙏🙏🙏🙏 ਧੰਨ ਮੇਰਾ ਗੁਰੂ ਧੰਨ ਓਦਾ ਸਿੱਖ🙏🙏🙏🙏🙏

  • @soniastephen6689
    @soniastephen6689 Před 3 lety +2

    ਕਿੰਨੀ ਵੱਡੀ ਗੱਲ ਯਾਦ ਆਉਂਦੀ ਹੈ, ਪਰ ਹੰਝੂਆਂ ਵਿਚ ਵਹਿ ਜਾਂਦੀ। ਦਿਲ ਨੂੰ ਪਾੜ ਗਈ ਗੱਲ। ਵਾਹਿਗੁਰੂ ਮਹਿਰ ਕਰੇ

  • @KhushpreetKaur-hs8el
    @KhushpreetKaur-hs8el Před 3 lety +40

    Waheguru ji waheguru ji waheguru ji ਬੱਚੇ ਦਾ ਖਿਆਲ ਰੱਖਣਾ

  • @GursewakSingh-qy4yi
    @GursewakSingh-qy4yi Před 3 lety +27

    Kon kon apne mother father nu pyaar krda💗💗💗🥰🥰🥰🥰🥰love you my all faimly 🥰🥰🥰🥰

  • @saini712
    @saini712 Před 3 lety +41

    ਉਮਰ ਛੋਟੀ ਬੱਚੇ ਦੀ, ਵਿਚਾਰ ਬਹੁਤ ਵੱਡੇ ਆ,ਜਿਉਂਦਾ ਰਹਿ ਵਾਹਿਗੁਰੂ ਤੈਨੂੰ ਬਹੁਤ ਤਰੱਕੀ ਦੇਵੇਗਾ;

  • @karnailsinghkhalsausa176

    ਬਹੁਤ ਸੂਝਵਾਨ ਸਿੰਘ ਹੈ ਜੀ। ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ਣ ਜੀ

  • @sarassinghjoy9734
    @sarassinghjoy9734 Před 3 lety +16

    ਵਾਹਿਗੁਰੂ ਜੀ ਸੰਸਕਾਰ ਖੁਦ ਦੇ ਰਹੇ ਨੇ ਵੀਰ ਮੇਰਾ ਛੋਟਾ ਹੈ।
    ਜਿਸਦਾ ਕੋਈ ਨੀ ਹੁੰਦਾ ਪਰਮਾਤਮਾ ਓਹਨਾ ਦਾ ਜਰੂਰ ਹੁੰਦਾ ਹੈ।

  • @charnjeetsingh646
    @charnjeetsingh646 Před 3 lety +39

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🏼🌹🌹🌹🌺🌺🌻 ਬਸ ਇਹੀ ਇੱਕ ਘਰ ਜਿਥੇ ਬੇਆਸਰਿਆ ਨੂੰ ਸਹਾਰਾ ਮਿਲ ਦਾ ਏ,