ਚੋਰਟੀ ਮੰਗਤੀ | chorti mangti | new punjabi short videos 2024

Sdílet
Vložit
  • čas přidán 25. 08. 2024
  • #gharparivar #punjabishortmovie2023 #comedy #punjabi #funny #pindlife #villagelife #pindawale #punjabivideos #desi #sarpanch #maa #mother #mansa

Komentáře • 249

  • @rachhpalsingh78466
    @rachhpalsingh78466 Před 3 měsíci +5

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਜੀ ।

  • @darshankaur4761
    @darshankaur4761 Před 9 dny

    ਵਧੀਆ ਢੰਗ ਨਾਲ ਬਣੀ ਹੋਈ ਹੈ ਵੀਡੀਓ ਧੰਨਵਾਦ

  • @Veerpalbrar0
    @Veerpalbrar0 Před 4 měsíci +3

    😂😂😂😂 ਮੰਗਤੀ ਬੇਬੇ ਦੀ ਐਕਟਿੰਗ ਸਿਰਾ ਵੀਡਿਓ ਬਹੁਤ ਸੋਣੀ ❤

  • @gurbaxkaur2452
    @gurbaxkaur2452 Před 6 měsíci +3

    ਬਹੂਤ ਵਦੀਆ ਨਾਟਕ ਕੀਤਾ ਮਾਤਾ ਨੇ ਮੰਗਣ ਵਾਲੀਆ ਦੀ ਕਰਤੂਤ ਦਸੀ ਵੀ ਇਦਾ ਕਰਦੀਆ ਮੰਗਣ ਵਾਲੀਆ ਗੂਰਬਖਸ਼ ਕੌਰ ਨਿਓਯੌਰਕ

  • @gurleen_kaur9104
    @gurleen_kaur9104 Před 6 měsíci +11

    ਜੱਸੇ ਤੇ ਕੁਲਦੀਪ ਦੋਵਾਂ ਨਾਲੋਂ ਤੁਹਾਡੀ Story and acting(ਦੋਵੇਂ ਬੇਬੇ)) ਬੇਮਿਸਾਲ ਹੁੰਦੀ

  • @mandeepkaurjattana2412
    @mandeepkaurjattana2412 Před 6 měsíci +14

    ਛੋਟੀ ਬੇਬੇ ਨੇ ਕਮਾਲ ਕਰ ਤੀ 😅😂 ਸਟੋਰੀ ਤੇ ਐਕਟਿੰਗ ਲਾਜਵਾਬ …..👍👍👍

  • @ramanpreetkaur9950
    @ramanpreetkaur9950 Před 6 měsíci +5

    ਪਰਮਜੀਤ ਬੇਬੇ ਦੀ ਤਾਰੀਫ਼ ਕਰਨ ਲਈ ਕੋਈ ਸ਼ਬਦ ਨੀ ਜਵਾਂ ਸਿਰਾ ਕਰਾਉਂਦੀ

  • @GurpreetSingh-yz4zl
    @GurpreetSingh-yz4zl Před 6 měsíci +6

    Gurpreet Singh good message and ਮੰਗਤੀ bebe di acting very good

  • @VijaySharma-lw5gg
    @VijaySharma-lw5gg Před 23 dny

    Nice vedio

  • @kulwinderknagra3640
    @kulwinderknagra3640 Před 6 měsíci +2

    ਛੋਟੀ ਬੇਬੇ ਜੀ ਦੀ ਐਕਟਿੰਗ ਵੈਰੀ ਨਾਈਸ ❤❤

  • @tarlochankalsi5019
    @tarlochankalsi5019 Před 6 měsíci +3

    ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਬੇਬੇ ਥੋਡੀਆਂ

  • @vloggaming8553
    @vloggaming8553 Před 6 měsíci +11

    Hahaha 😂magti aunty same acting krdi aa g 👌🏻👌🏻👌🏻👌🏻👌🏻

  • @Harbanskalsi
    @Harbanskalsi Před 6 měsíci +3

    ਛੋਟੀ ਬੇਬੇ multy talented ਹੈ।

  • @gsinghjawanda5373
    @gsinghjawanda5373 Před 6 měsíci +2

    ਬਹੁਤ ਅੱਛਾ ਥਾਂ ਲਗਾ ਆਪ ਕਾ ਕਿਆ ਹੁਆ ਕਾਮ Very nicely massage Thankful everyone 🙏🇺🇸

  • @rajnish_1992
    @rajnish_1992 Před 6 měsíci +4

    Paramjit auty di acting bht vdia aa👌👌

  • @rupinderkaaur3715
    @rupinderkaaur3715 Před měsícem

    Nice video

  • @user-yw5uj2nk4d
    @user-yw5uj2nk4d Před 6 měsíci +3

    Choti bebe bahut bahut vdia acting love you team ❤

  • @HarjinderKaur-ej6ny
    @HarjinderKaur-ej6ny Před 6 měsíci +4

    Very nice video harjinder ghungrana

  • @paramjeetkor
    @paramjeetkor Před 6 měsíci +3

    Sachi bhut hi sohni te funny jhi video c mangti taan attttt c buri baat na kro mere naal 😂😂😂poon lagega 😂😂😂😂 nzaraa aa geya love you aa donno bebe ji nu ❤❤❤❤

  • @user-sf7ep2qo2l
    @user-sf7ep2qo2l Před 6 měsíci +2

    Bahut sohni acting paramjit bebe dee❤❤gurbax kaur shadi bhagat singh nagar🎉🎉🎉🎉

  • @ranisidhu9760
    @ranisidhu9760 Před 6 měsíci +6

    ਪਰਮਜੀਤ ਬੇਬੇ ਦੀ ਐਕਟਿੰਗ ਬਾ ਕਮਾਲ ਆ ਜੀ ❤❤

  • @Sarbjit1234
    @Sarbjit1234 Před 6 měsíci +3

    ਬਹੁਤ ਸੋਹਣੀ ਵੀਡੀਓ

  • @SukhwinderSingh-wq5ip
    @SukhwinderSingh-wq5ip Před 6 měsíci +9

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @jobanhundal151
    @jobanhundal151 Před 6 měsíci +2

    ਬਹੁਤ ਵਧੀਆ ਵੀਡੀਓ ਹੈ ਜੀ ।
    ਸਾਰਿਆ ਦਾ ਰੋਲ ਬਹੁਤ ਵਧੀਆ ਹੈ ਜੀ❤

  • @RavinderKaur12473
    @RavinderKaur12473 Před 6 měsíci +2

    Very very very nice good ghudani ਖੁਰਦ ਕੈਨੇਡਾ ਰਵਿੰਦਰ ਕੌਰ ਬੋਪਾਰਾਏ

  • @rachhpalsingh78466
    @rachhpalsingh78466 Před 3 měsíci

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @ramanpreetkaur9950
    @ramanpreetkaur9950 Před 6 měsíci +4

    ਹੇ ਭੇਣ, ਹੇ ਭਗਵਾਨ ਕਿਆ ਬਾਤਾਂ ਬੇਬੇ😂😂

  • @faqirchand3396
    @faqirchand3396 Před 6 měsíci +2

    Very nice video Faqir Chand Barnala

  • @GurmeetSingh-iw1tw
    @GurmeetSingh-iw1tw Před 4 měsíci

    ਮਾਤਾ ਜੀ ਦੋਵਾਂ ਦਾ ਰੋਲ ਬਹੁਤ ਹੀ ਵਧੀਆ, 🎉🎉🎉

  • @balwindergahle9404
    @balwindergahle9404 Před 6 měsíci +3

    Very nice sab to khait video very nice

  • @Khushisidhu-uf5ru
    @Khushisidhu-uf5ru Před 6 měsíci +1

    ਬਹੁਤ ਸੋਹਣੀ ਵੀਡੀਉ ਆ ਜੀ ਸਾਰੀ ਟੀਮ ਬਹੁਤ ਸੋਹਣੀ ਐਕਟਿੰਗ ਕਰਦੀ ਆ

  • @NarinderSharma-xj4cn
    @NarinderSharma-xj4cn Před 6 měsíci +1

    ਬਹੁਤ ਵਧੀਆ ਵੀਡਿਓ ਹੈ ਜੀ ਨਰਿੰਦਰ ਸ਼ਰਮਾਂ ਮੱਤਾ

  • @cookingwithb1506
    @cookingwithb1506 Před 6 měsíci +3

    Bahut sohni video

  • @BalwinderkaurBalwinderka-le5fw

    Nice video ji ❤❤❤❤❤balwinder kaur manan ji😂😂😂😂😂

  • @rupinderkaur6356
    @rupinderkaur6356 Před 5 měsíci +1

    Mangti di acting sab to best a

  • @tarsemmannp5499
    @tarsemmannp5499 Před 6 měsíci +1

    ਅੰਟੀ ਜੀ ਜੇ ਤੂਸੀ ਜਞਾਨੀ ਞੇਲੇ ਞੀਡੀਉ ਬਣਾਉਦੇ ਤਾ ਸਾਰਿਆ ਲੌਕਾ ਨੇ ਸੌਢੀਆ ਹੀ ਞੀਡੀਉ ਞੇਖਣਿਆ ਸੀ ਬਹੁਤ ਹੀ ਵਧੀਆ ਞੀਡੀਉ ਹਨ ਜੀ ❤❤❤❤❤❤❤❤❤❤❤❤❤
    Watching you form Edmonton alta Canada 🇨🇦ਪਿੰਡ kishanpura kalan dist ਮੋਗਾ ji 🙏 ❤❤❤❤❤❤❤❤❤❤

  • @poojasandeep2743
    @poojasandeep2743 Před 3 měsíci

    Interesting

  • @madhusabharwal3449
    @madhusabharwal3449 Před 6 měsíci +2

    Very nice so sweet video love you all baba nanak dev g bless everyone🙏❤❤❤😊👏👏👏👏👏

  • @GursharnSingh-zd7fq
    @GursharnSingh-zd7fq Před 6 měsíci +1

    ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ

  • @KamranAhmed-nb9fe
    @KamranAhmed-nb9fe Před 6 měsíci +1

    Very nice video

  • @harshkaur1702
    @harshkaur1702 Před měsícem

    Very good ji
    🎉

  • @santdhaliwal6224
    @santdhaliwal6224 Před 6 měsíci +1

    ਮੰਗਤੇ ਬਣੇ ਚੋਰਾਂ ਤੋਂ ਸਾਵਧਾਨ ਕਰਦੀ ਬਹੁਤ ਵਧੀਆ ਵੀਡੀਓ ਪੇਸ਼ ਕੀਤੀ ਹੈ। ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।***** ਲਾਭ ਸਿੰਘ ਰੋਮਾਣਾ ਸ਼ੇਖਪੁਰਾ ਬਠਿੰਡਾ

  • @BeantSingh-ih1sn
    @BeantSingh-ih1sn Před 6 měsíci +2

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @user-kg7qg1br4b
    @user-kg7qg1br4b Před 6 měsíci +1

    Mata ji sat sri akal god bless you new Delhi gurmeet kaur duggal❤❤❤❤😂🎉🎉🎉🎉🎉

  • @user-dp8iv1bg3f
    @user-dp8iv1bg3f Před 6 měsíci

    ਬਹੁਤ ਵਧੀਆ ਵੀਡੀਓ ਹੈ ਚੋਰ ਮੰਗਤੀ ਦਾ ਰੋਲ ਬਹੁਤ ਵਧੀਆ ਹੈ ਚਲਾਕ ਬੇ ਬੇ ਸਾਰਾ ਕੁਝ ਸਾਹਮਣੇ ਹੀ ਦਸ ਦਿੰਦੀ ਹੈ । ਭੁਪਿੰਦਰ ਕੌਰ

  • @sidhu4385
    @sidhu4385 Před 6 měsíci +4

    ਕੋਈ ਸ਼ਬਦ ਨਹੀਂ ਤਾਰੀਫ਼ ਲਈ ❤❤❤❤❤ ਬਹੁਤ ਸੋਹਣੀ ਐਕਟਿੰਗ ਸਾਰਿਆ ਦੀ love from Canada Jaspreet

  • @balvirsingh-il3eb
    @balvirsingh-il3eb Před 6 měsíci +3

    ਆਹ ਰੋਲ ਫਿੱਟ ਪਰਮ ਭੈਣ ਨੂੰ

  • @JaswinderKaur-y4s
    @JaswinderKaur-y4s Před měsícem

    Nice 😂

  • @neetugold6136
    @neetugold6136 Před 6 měsíci +1

    ਵਧੀਆ ਵੀਡੀਓ ਹੈ ਜੀ ।

  • @Amandeep-wz3mq
    @Amandeep-wz3mq Před 6 měsíci

    Very nice video g

  • @gurjeetkaur6216
    @gurjeetkaur6216 Před 6 měsíci +1

    Very nice video ਨੀਸੂ ਬਠਿੰਡਾ ਤੋਂ

  • @user-rn2eg6ud4r
    @user-rn2eg6ud4r Před 2 měsíci

    Good shot❤❤🎉🎉

  • @jagdevsinghsran1113
    @jagdevsinghsran1113 Před 6 měsíci +1

    ਬੇਬੇ ਕਮਾਲ ਕਰਤੀ

  • @jasbirkaler256
    @jasbirkaler256 Před 6 měsíci +3

    Very nice video congratulations to you The whole family

  • @Riya-io1ln
    @Riya-io1ln Před 6 měsíci +1

    Bohot vdiya g .....Geeta Rani ratia to

  • @imrojtoorimroj6636
    @imrojtoorimroj6636 Před 5 měsíci

    Good

  • @indersumman21
    @indersumman21 Před 3 měsíci

    bhut vadia aa ji

  • @ReshamSingh-nb2ic
    @ReshamSingh-nb2ic Před 6 měsíci +1

    Very nice video ji

  • @ghumaan384
    @ghumaan384 Před 6 měsíci +3

    Very nice all

  • @user-jasvirkaur677
    @user-jasvirkaur677 Před 6 měsíci +1

    ਬਹੁਤ ਹੀ ਜਿਆਦਾ ਵਧੀਆ ਵੀਡਿਓ 😂😂 ਜਸਵੀਰ ਕੌਰ ਕਪੂਰਥਲਾ

  • @AshaDevi-nk8gl
    @AshaDevi-nk8gl Před 6 měsíci +2

    Bahut achae video banate ho

  • @boharsingh7725
    @boharsingh7725 Před 6 měsíci +8

    ਬਹੁਤ ਹੀ ਵਧੀਆ ਵੀਡਿਓ ਹੈ ਬੇਬੇ ਜੀ
    👍👍👍👍👍

  • @Harleen_kaur2018
    @Harleen_kaur2018 Před 6 měsíci +1

    Sooooo beautiful video🎉🎉🎉🎉🎉

  • @user-xo8ul7ks3x
    @user-xo8ul7ks3x Před 6 měsíci

    ਬਹੁਤ ਬਹੁਤ ਵਧੀਆ ਵੀਡੀਓ ਬਣਾਈ ਐ। ਬਹੁਤ ਸੋਹਣਾ ਮੈਸੇਜ ਦਿੱਤਾ ਇੱਕ ਨਵੀਂ ਸੇਧ ਦੇਣ ਲਈ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ

  • @dhillon711
    @dhillon711 Před 6 měsíci +1

    Bhut jada vadia video hai

  • @hardeepdhillon5660
    @hardeepdhillon5660 Před 6 měsíci +1

    Very good video

  • @muhammadjavaid3592
    @muhammadjavaid3592 Před 6 měsíci +1

    Very very nice video

  • @deepmxni
    @deepmxni Před 6 měsíci

    Veerpalmansakanchian

  • @HardeepSingh-xq6bl
    @HardeepSingh-xq6bl Před 4 měsíci

    Boht bdea vedeo

  • @sunny_am3737
    @sunny_am3737 Před 6 měsíci +1

    Bohut vadhiya video ji👍🙏🏻🙏🏻❤

  • @happy_harman9725
    @happy_harman9725 Před 6 měsíci +5

    ਬਹੁਤ ਹੀ ਸੋਹਣੀ ਵੀਡੀਓ ਬੇਬੇ ਦੀ ਐਕਟਿੰਗ ਬਹੁਤ ਸੋਹਣੀ ❤❤ 👍👍👌👌

  • @Preet_1989
    @Preet_1989 Před 6 měsíci +1

    Bahut soni hai video

  • @user-qz2gc2gi3h
    @user-qz2gc2gi3h Před 6 měsíci +2

    Nice

  • @manindersingh2186
    @manindersingh2186 Před 6 měsíci +1

    To much funny

  • @jagjitgill2867
    @jagjitgill2867 Před 6 měsíci +1

    Very nice video ❤❤

  • @bhajankaur8289
    @bhajankaur8289 Před 6 měsíci +1

    Bbut vdhia story h
    ❤❤❤❤❤ Bhajan kaur jirkpur Chandigarh 🎉🎉🎉🎉🎉🎉

  • @veenagagnani3851
    @veenagagnani3851 Před 6 měsíci +1

    Vadia bebe ji vadia story te sewkh khush raho sat shri akal ji 😊

  • @jaswindersinghpannu3316
    @jaswindersinghpannu3316 Před 6 měsíci +1

    Very nice acting mata ji

  • @rachhpalsingh78466
    @rachhpalsingh78466 Před 3 měsíci

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਦੀਪ ਸਿੰਘ ਮਨੀ ਦਿਉਲ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @SoundPartap
    @SoundPartap Před 6 měsíci +2

    Baba aha roll bhoat vadia lagda ha thoda ta😂😂😂😂😂😂😂😂

  • @manjitkaur-uh1mi
    @manjitkaur-uh1mi Před 6 měsíci +1

    So nice massage ❤

  • @Kaval-xj9jz
    @Kaval-xj9jz Před 6 měsíci

    ਬਹੁਤ ਸੋਹਣਾ ਜੀ
    ਜਿਉਂਦੇ ਰਹੋ

  • @sarbjitsinghkahlon2484
    @sarbjitsinghkahlon2484 Před 6 měsíci

    ਵਧੀਆ ਵੀਡੀਓ ਸੀ ਸਰਬਜੀਤ ਸਿੰਘ ਮਹਿਲ ਜਿਲ੍ਹਾ ਮੋਗਾ ਬਹੁਤ

  • @RukmaniDevi-vl4nn
    @RukmaniDevi-vl4nn Před 6 měsíci +1

    Màngti auñti da roll badà badhia lga 😅😅😅👍👍👍👍👍

  • @daljeetjeeti383
    @daljeetjeeti383 Před 6 měsíci +1

    ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ 12 / 2

  • @manjeetchohan3197
    @manjeetchohan3197 Před 6 měsíci +2

    🎉🎉🎉🎉❤❤❤❤ Manjeet Chauhan Ropar

  • @surinderpalsingh1500
    @surinderpalsingh1500 Před 6 měsíci +2

    Surinder pal singh abohar bhout vadia video

  • @manpreetsingh-hx3pu
    @manpreetsingh-hx3pu Před 6 měsíci +2

    😂😂😂 ਹੈ ਬਗਵਾਨ😂😂

  • @Lion_king_608
    @Lion_king_608 Před 6 měsíci +1

    Very nice video sahibjot Singh bassi raiser Barnala

  • @inderjitkaur4820
    @inderjitkaur4820 Před 6 měsíci +2

    Bahut vadhia video hai ji 👌👌 good ecting 👍👍🎉🎉 inderjit kaur bathinda

  • @jasvirkaur5859
    @jasvirkaur5859 Před 6 měsíci +1

    Good acting🎉🎉

  • @Noordhaliwalpunjab
    @Noordhaliwalpunjab Před 6 měsíci +1

    Siraaaa❤

  • @BhinderKaur-pg7hk
    @BhinderKaur-pg7hk Před 6 měsíci +3

    Good video ji ❤❤❤❤ Binder kaur Brar

  • @a_s2801
    @a_s2801 Před 6 měsíci +1

    Bahut badiya video ji

  • @neelamsingh4952
    @neelamsingh4952 Před 6 měsíci +1

    He Bhagwan
    Ban gai dihadi
    All three are supperbb

  • @user-zp1xg6sf2f
    @user-zp1xg6sf2f Před 28 dny

    Good movie 😂

  • @purepunjabi424
    @purepunjabi424 Před 6 měsíci +2

    👍👍👍👍👍👍👍

  • @HarninderSingh-ke2rr
    @HarninderSingh-ke2rr Před 3 měsíci

    Bohat ghent video ji

  • @GurpreetSingh-ww6vk
    @GurpreetSingh-ww6vk Před 6 měsíci

    Ok

  • @dr.sukhdevsinghkhalsamakhu970
    @dr.sukhdevsinghkhalsamakhu970 Před 3 měsíci +1

    ਡਾਕਟਰ, ਸੁਖਦੇਵ ਸਿੰਘ ਮੱਖੂ।ਦੋਵਾਂ ਬੇਬੇ ਦੀ ਐਕਟਿੰਗ ਲਾ ਜਵਾਬ ਹੈ।ਤੁਸੀ ਜੁੱਸੇ ਨੂੰ ਪਿੱਛੇ ਕਰਤਾ।ਅਸੀਂ ਸਾਰੀਆਂ ਵੀਡਿਓ ਦੇਖਦੇ ਹਾਂ। ਫਟੇ ਚੁੱਕੀ ਚਲੋ।ਨਾਮ ਜਰੂਰ ਬੋਲ ਦੇਣਾ।