ਖਰਚੀਲੀ ਨੂੰਹ | Kharchili nooh | punjabi short movies 2023 | punjabi videos

Sdílet
Vložit
  • čas přidán 10. 09. 2024
  • #teamgharparivar #punjabivideos #punjabishortmovie2023 #punjabi #comedy #viral #gharparivar #desi #farmer #funny #jatt #sardari #sarpanch #pendu #pindawale #pind #sasnooh

Komentáře • 299

  • @jagdevsingh8335
    @jagdevsingh8335 Před 10 měsíci +25

    ਬੇਬੇ ਜੀ ਤੁਸੀਂ ਤਾਂ ਸਰਪੰਚ ਦਾ ਰੋਲ ਬਹੁਤ ਵਧੀਆ ਕਰਦੇ ਹੋ ਤੁਹਾਡਾ ਬੋਲਣ ਦਾ ਢੰਗ ਤਾਂ ਵੱਡੇ ਵੱਡੇ ਲੀਡਰਾਂ ਦਾ ਮੂੰਹ ਬੰਦ ਕਰ ਦਿੰਦਾ ਹੈ ਜੱਸੇ ਵੀਰ ਜੀ ਦੀਆਂ ਫ਼ਿਲਮਾਂ ਵਿੱਚ ਵੀ ਬਹੁਤ ਵਧੀਆ ਰੋਲ ਨਿਭਾਇਆ ਹੈ ਐਂ ਫ਼ਿਲਮ ਵੀ ਬਹੁਤ ਪਸੰਦ ਆਈ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏

  • @paramjeetgrewal3222
    @paramjeetgrewal3222 Před 10 měsíci +33

    ਸਾਰੇ ਗਿਲੇ ਸ਼ਿਕਵੇ ਭੁਲਾ ਕੇ ਮੁੜ ਇਕੱਠੇ ਹੋਵੋ।ਇਹ ਲੋਕਾਂ ਦੀ ਮੰਗ ਹੈ।

  • @gillsaab3865
    @gillsaab3865 Před 10 měsíci +58

    ਬੀਬੀ ਦੁਬਾਰਾ ਇਕਠੇ ਹੋ ਜਾਵੋ, ਵੀਡੀਓ ਵੇਖਣ ਦਾ ਕੋਈ ਵੀ ਮਜਾ, ਨਹੀ ਆਉਂਦਾ , ਰੱਬ ਦੇ ਵਾਸਤੇ ਸਾਰੇ ਇਕੱਠੇ ਵੀਡੀਓ ਬਣਾਇਆ ਕਰੋ🙏🙏🙏🙏🙏

  • @ParminderKaur-lw2bd
    @ParminderKaur-lw2bd Před 10 měsíci +7

    ਬਹੁਤ ਬਹੁਤ ਵਧਾਈਆਂ ਭੈਣ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਜੀ 👌👌👌👌👌👍👍👍👍👍

  • @harindervirk635
    @harindervirk635 Před 10 měsíci +2

    ਮਾਤਾ ਜੀ ਹੁਣ ਉਹ ਟਾਇਮ ਨੀ ਜ਼ਮਾਨੇ ਨਾਲ ਸਭ ਬਦਲ ਜਾਂਦਾ

  • @karamjeetkaur997
    @karamjeetkaur997 Před 10 měsíci +5

    Kini pyari veadio a waheguru ji mehar kara karmjeet shubhneet dharampura 🙏🏻👌👌👌👍🏻👌❤❤❤❤❤

  • @gsinghjawanda5373
    @gsinghjawanda5373 Před 10 měsíci +10

    Purée ਪੰਜਾਬੀ culture ਵਿਰਸਾ ਘਰੇਲੂ ਨੁਕਤਾਚੀਨੀ ਦੇ ਅਧਾਰ ਤੇ ਹੁੰਦੀਆਂ ਹਨ ਸਟੋਰੀਆ ਬਹੁਤ ਖੂਬ ਹੁੰਦੀਆਂ ਹਨ ! ⛳️🙏⛳️

  • @user-ui3ul7gc4s
    @user-ui3ul7gc4s Před 10 měsíci +2

    Ze❤

  • @kcprince2664
    @kcprince2664 Před 10 měsíci +2

    very good vdo

  • @balkaranbrar3906
    @balkaranbrar3906 Před 10 měsíci +14

    ਬੇਬੇ ਦੇ ਵੀ ਐਕਟਿੰਗ ਬਹੁਤ ਸੋਹਣੀ ਹੁੰਦੀ ਸਾਰੀ ਟੀਮ ਨੂੰ ਮੁਬਾਰਕਾਂ ਨਵੀਂ ਟੀਮ ਦੀਆਂ ਬੇਬੇ

  • @rachhpalsingh78466
    @rachhpalsingh78466 Před 10 měsíci +8

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @RukmaniDevi-vl4nn
    @RukmaniDevi-vl4nn Před 10 měsíci +5

    Bebeji vedio badia lgi tusi trakian kro gd bless you

  • @gurjeetgeeta163
    @gurjeetgeeta163 Před 2 měsíci

    Very very nice 👍

  • @amandhillon5693
    @amandhillon5693 Před 7 měsíci +1

    Very nice video and very good message 😊. I enjoyed Bibi Ji's acting alot 👍

  • @SarabjitSingh-fr9ij
    @SarabjitSingh-fr9ij Před 4 měsíci

    Waheguruji waheguru ji...bilkul sach bai bilkul sach ghraan da ...bhut sohna suneha Punjab nu duniya nu Ghar kidda bhan k rakhna ji

  • @BalbirSingh-jc9ti
    @BalbirSingh-jc9ti Před 10 měsíci +4

    ਮਾਤਾ ਜੀ ਵਧਾਇਆ ਸ਼ਾਝਾ ਪਰਿਵਾਰ ਚੈਨਲ ਦੀਆ ਮੁਬਾਰਕਾ ਹੌਵਣ ਕਾਮਯਾਬ ਹੋਵੋਗੇ

  • @DeepinderSingh-qg6nr
    @DeepinderSingh-qg6nr Před 10 měsíci +3

    ❤❤

  • @amanbrar273
    @amanbrar273 Před 10 měsíci +3

    ਅਗੇ ਜਮਾਨਾ ਚੰਗਾ ਸੀ ਧੀ ਤੇ ਨੂੰਹ ਨੂੰ ਇਕੋ ਜਿਹਾ ਸਮਝਦੁਆ ਸਨ ਧੀ ਨੂੰ ਵੀ ਪੂਰਾ ਚੰਡ ਕੇ ਰਖਦੀਆ ਸਨ

  • @jaspalsandhu5807
    @jaspalsandhu5807 Před 3 měsíci

    Very nice video bebe ji ❤

  • @user-er8qx8mz7b
    @user-er8qx8mz7b Před 3 měsíci

    ❤❤❤😅❤❤

  • @rupinderbrar4989
    @rupinderbrar4989 Před 10 měsíci +2

    ਜੱਸਾ ਸੁਖਪਾਲ ਤੇ ਰਾਜੂ ਸਾਰੀ ਟੀਮ ਐਕਟਿੰਗ ਬਹੁਤ ਵਧੀਆ ਹੁੰਦੀ ਹੈ

  • @happy_harman9725
    @happy_harman9725 Před 10 měsíci +3

    ਬਹੁਤ ਹੀ ਸੋਹਣੀ ਸਟੋਰੀ👌👌👍👍

  • @user-tr9rc8sg4u
    @user-tr9rc8sg4u Před 10 měsíci +9

    ਭੈਂਣ ਜੀ ਸਤ ਸ੍ਰੀ ਅਕਾਲ 🎉ਵੀਡੀਓ ਬਹੁਤ ਵਧੀਆ ਲੱਗੀ 🎉ਘਰ ਪਰਵਾਰ ਤਾਂ ਭੈਂਣ ਜੀ ਇਕੱਠ ਵਿੱਚ ਹੀ ਸੁਖੀ ਰਹਿੰਦੇ 🎉❤ਏਸੇ ਤਰਾਂ ਭੈਣ ਜੀ ਅਜ ਕਲ੍ਹ ਦੇ ਬੱਚੇ ਬਚੀਆਂ ਨੂੰ ਚੰਗੀ ਸਿਖਿਆ ਦਿੰਦੇ ਰਹੋ 🎉❤ਧੰਨਵਾਦ ਜੀ 🎉❤🎉❤🎉❤🎉❤🎉❤😢

  • @sarbjeetkaur3261
    @sarbjeetkaur3261 Před 9 měsíci +7

    ਬਹੁਤ ਵਧੀਆ ਵੀਡੀਓ ਤੁਹਾਡੀ ਸਾਰੀ ਟੀਮ ਨੂੰ ਤਰੱਕੀਆ ❤🎉🎉 ਬਕਸੇ ਵਹਿਗੁਰੂ ਜੀ ਸਰਬਜੀਤ ਕੌਰ ਡਾਂਗੋਂ

  • @ekamdhaliwal6235
    @ekamdhaliwal6235 Před 9 měsíci +1

    Very nice video JASDEEP Singh and pavandeep wander Moga

  • @gurparwindersingh2394
    @gurparwindersingh2394 Před 9 měsíci +1

    very nice

  • @amriksidhu8077
    @amriksidhu8077 Před 10 měsíci +4

    My favourite bebe 😍 ji . good acting 🎉🎉

    • @jass8518
      @jass8518 Před 10 měsíci

      Meri bhi favourite bebe ye hain ❤🙏🙏

  • @ankubasra9220
    @ankubasra9220 Před 9 měsíci +1

    Bahut badea ah je raje khushi chardikala rakhe waheguru ji❤

  • @AmandeepKaur-ht8gp
    @AmandeepKaur-ht8gp Před 4 měsíci +1

    Bhot vadyya lgya thodi video aise hi km krya kro

  • @JasbirSingh-nm4fm
    @JasbirSingh-nm4fm Před 10 měsíci +3

    ਲੱਛੀ ਤਾਂ ਲੱਸੀ ਹੀ ਹੈ,ਨਾ ਤਾਂ ਇਹਦੀ ਪੂਰੀ ਗੱਲ ਸਮਝ ਆਉਂਦੀ ਕੀ ਕਹਿੰਦਾ,ਕਦੇ ਪਗ਼ ਬਣ ਲੈਂਦਾ ਕਦੇ ਟੋਪੀ,

  • @gurnoordeep1651
    @gurnoordeep1651 Před 10 měsíci +2

    Nice

  • @Manpreetkaur_aahi_sangrur
    @Manpreetkaur_aahi_sangrur Před 9 měsíci +1

    Bohat Sona lag da manu ta Mari family❤❤❤❤❤😊❤😊😊❤

  • @sumanpreetchahal1242
    @sumanpreetchahal1242 Před 10 měsíci +3

    ❤️❤️v nice video ❤️❤️

  • @bobyraja7870
    @bobyraja7870 Před 10 měsíci +3

    very very nice video Hong Kong

  • @kulwinderkaur3576
    @kulwinderkaur3576 Před 8 měsíci

    Nice story badiyan da Maan rakhya bhout badhiya lga 🙏🙏

  • @gianjeetdhaliwal6625
    @gianjeetdhaliwal6625 Před 5 měsíci +1

    ਭੈਣ ਜੀਕਿਹੜੇ ਪਿਡੰ ਤੋਂ ਹੋ ਦਸਿਉ 🙏🙏🙏🙏🌹

  • @SatishKumar-zy9kq
    @SatishKumar-zy9kq Před 10 měsíci +1

    Mata ji tusi meri maa varge ho te mainu tuhadiya video bahut hi sohniya te intresting lagdiya ne good bless you my mother

  • @BhinderKaur-pg7hk
    @BhinderKaur-pg7hk Před 10 měsíci +2

    Very nice video mata ji 🙏🙏👌🙏❤❤❤❤

  • @SukhwinderKaur-mf8bm
    @SukhwinderKaur-mf8bm Před 10 měsíci +1

    Very nice all team

  • @rachhpalsingh78466
    @rachhpalsingh78466 Před 10 měsíci +4

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ ਜੀ ।

  • @bgrwl45
    @bgrwl45 Před 10 měsíci +3

    Bebe ji acting so good ❤ 👍

  • @parminderkaur8069
    @parminderkaur8069 Před 10 měsíci +1

    ਬੇਬੇ ਜੀ ਤੁਸੀ ਬਹੁਤ ਹੀ ਵਧੀਆ ਐਕਟਿੰਗ ਕਰਦੇ ਹੋ ਸੱਚੀ

  • @NishaVerma-qm8ul
    @NishaVerma-qm8ul Před 3 měsíci

    J eda hi sare samjh Jaan ta koi bhi aadh na hove

  • @satinderkaur7687
    @satinderkaur7687 Před 10 měsíci +3

    ਦੋਵੇਂ ਬੇਬੇ ਬਹੁਤ ਘੈਂਟ ।ਬਹੁਤ ਵਧੀਆ ਕੰਮ ਕਰ ਰਹੇ ਹੋ ।

  • @gurwindersingh4165
    @gurwindersingh4165 Před 8 měsíci

    Nice story manjeet kaur surdulgarh

  • @NarinderKaur-li5it
    @NarinderKaur-li5it Před 10 měsíci

    Decent story dil khush ho janda hai😅😅😅

  • @sunnyduggal5596
    @sunnyduggal5596 Před 10 měsíci +2

    😢Mata ji good ❤❤❤❤❤❤🎉🎉🎉🎉🎉

  • @mahakdeepsingh3504
    @mahakdeepsingh3504 Před 10 měsíci +1

    ਬਹੁਤ ਵਧੀਆ ਵੀਡੀਓ ਐ ਰੱਬ ਸਾਰੀ ਟੀਮ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @jatinderkaur_77
    @jatinderkaur_77 Před 10 měsíci +2

    Very nice video mata ji👌👌

  • @ushasehgal2580
    @ushasehgal2580 Před 9 měsíci

    Bahut bahut vadhiya

  • @user-mq6jg5lv8t
    @user-mq6jg5lv8t Před 5 měsíci

    Bahut acchi lagi story

  • @gurjotsinghcheema4083
    @gurjotsinghcheema4083 Před 10 měsíci +2

    ਬਹੁਤ ਹੀ ਵਧੀਆ ਵੀਡੀਓ ਆ ਜੀ ਵਾਹਿਗੁਰੂ ਜੀ ਥੋਨੂੰ ਬਹੁਤ ਸਾਰੀਆਂ ਤਰੱਕੀਆਂ ਦੇਣ

  • @user-ex5hg4qm1t
    @user-ex5hg4qm1t Před 4 měsíci

    ਜੱਟਾ ਨੂੰ ਆੜਤੀਆਂ ਹੀ ਖਾ ਗਿਆ

  • @user-hf8mx6py5f
    @user-hf8mx6py5f Před 10 měsíci +2

    Purani wali team nal video banao sarpanchni ji oh wali gal nai ban rahi story te bahut vadhiya aa waheguru chardi kla ch rakhe tuhanu 👏

  • @surjeetkaur4585
    @surjeetkaur4585 Před 10 měsíci

    ਬੇਬੇ ਜ

  • @NoorSingh-gv4nh
    @NoorSingh-gv4nh Před 10 měsíci +3

    Very good very nice 🎉🎉🎉🎉❤❤❤❤❤

  • @kcprince2664
    @kcprince2664 Před 10 měsíci

    sarpanchni. Bilkul thik very good

  • @ReshamSingh-nb2ic
    @ReshamSingh-nb2ic Před 10 měsíci +3

    Very nice ji

  • @rupindersinghshergill9307
    @rupindersinghshergill9307 Před 10 měsíci +1

    VERY NICE VIDEO GOD BLESS YOU ALL MEMBERS

  • @jagseerchann1173
    @jagseerchann1173 Před 10 měsíci

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @GURJEETSINGH-ky1je
    @GURJEETSINGH-ky1je Před 10 měsíci +1

    ਬਹੁਤ ਵਧੀਆ

  • @gurjantsinghgill7583
    @gurjantsinghgill7583 Před 5 měsíci

    ❤👌👌💯💯

  • @GurmitDhillon-w2x
    @GurmitDhillon-w2x Před 10 měsíci +1

    Very good video Gurmeet Kaur from Canada ❤❤❤❤

  • @sharmachetna133
    @sharmachetna133 Před 9 měsíci

    Wow sachii Kamal diya videos a misaal kayam karte ina bajurga ne

  • @charanjilal5502
    @charanjilal5502 Před 10 měsíci

    Bahut vadhiya video

  • @user-qd5iu1cm4q
    @user-qd5iu1cm4q Před 10 měsíci +1

    Best of luck babe chak de fatte

  • @NishaVerma-qm8ul
    @NishaVerma-qm8ul Před 3 měsíci

    Nice video j eda hi sare samjh Jaan ta koi gal hi nai

  • @dr.bhupinderchadha9116
    @dr.bhupinderchadha9116 Před 10 měsíci

    Bahut vadhia

  • @manpreetbrar5034
    @manpreetbrar5034 Před 4 měsíci

    👍

  • @surjeetSingh-lg4hf
    @surjeetSingh-lg4hf Před 10 měsíci +1

    Very good video Virpal ad lachhi all teem 🎉🎉🎉🎉🎉🎉❤❤❤❤❤❤

  • @satpaldhalewa5683
    @satpaldhalewa5683 Před 10 měsíci +1

    ਬਹੁਤ ਵਧੀਆ ਤੈਣ

  • @HirasinghHirasingh-ei9fs
    @HirasinghHirasingh-ei9fs Před 9 měsíci

    ਬਹੁਤ ਵਧੀਆ ਹੈ ਜੀ ਵੀਡੀਓ 🎉🎉🎉🎉

  • @gurdeep_chahal7x662
    @gurdeep_chahal7x662 Před 10 měsíci +1

    ❤❤❤❤❤❤❤❤❤❤

  • @dawindersinghrathore4395
    @dawindersinghrathore4395 Před 10 měsíci

    ਬਹੁਤ ਵਧੀਆ ਵਿਡੀਓ

  • @maansingh5039
    @maansingh5039 Před 10 měsíci

    Sirra

  • @user-ki5dl7it6t
    @user-ki5dl7it6t Před 7 měsíci

    Daljit kaur usa very very good very nice

  • @HarpreetSingh-cu5nl
    @HarpreetSingh-cu5nl Před 10 měsíci +1

    Your all videos is very nice, awesome and funny .
    Harpreet Singh Cheede , Jila Sirsa , Pind Santnagar. Asi tuhadi videos roj dekhde aa very nice. Funny tusi saada naam vi Lao videos ch please 🙏

  • @tarlochankumar8343
    @tarlochankumar8343 Před 10 měsíci

    Bhut hi vdiya hai ji

  • @fiverivars5003
    @fiverivars5003 Před 10 měsíci

    Sahi gal hai ji video jarur wadiya hai but sare iskde hoju

  • @user-pg1zm5rk7m
    @user-pg1zm5rk7m Před 10 měsíci

    Very nice program kanpur

  • @sunny_am3737
    @sunny_am3737 Před 10 měsíci

    Bahut vadhiya video ji👍👍🙏🙏❤❤💥🌹

  • @manpreetmaan5647
    @manpreetmaan5647 Před 10 měsíci +1

    very very nice vidio

  • @jass8518
    @jass8518 Před 10 měsíci +5

    Sat Sri Akal Bebe jee🙏. Ye episode bhi behad pasand aya. Aapki acting bahut umdah hai.💯iss kahani mei Lacha jee ke dialogue kafi theek thei aur samajh aaye , Veer Pal bhi behtar kaam kar rahi hain , kahani bhi bahut pasand ayi. Wahe Guru ji ki meher bani rahe 🙏🙏

  • @gurwindersidhu4907
    @gurwindersidhu4907 Před 10 měsíci +2

    nice

  • @saman6350
    @saman6350 Před 9 měsíci

    ❤😊

  • @issajatt295
    @issajatt295 Před 10 měsíci

    ❤❤🎉🎉

  • @user-ho9il2bq8j
    @user-ho9il2bq8j Před 10 měsíci +2

    ਬੇਬੇ ਜੀ ਸੁਖਪਾਲ ਨਾਲ ਬਹੁਤ ਵਧੀਆ ਜੀ

  • @baljitkaur6940
    @baljitkaur6940 Před 10 měsíci

    Very nice nd very interesting story excellent msg. Fufadh ji ne boht vadia trike naal galbaat kiti sare pariwar nu samjaya

  • @NirmalSingh-du1cw
    @NirmalSingh-du1cw Před 10 měsíci

    😮😮😅😅😅😅😅😅😅😅

  • @a_s2801
    @a_s2801 Před 10 měsíci

    Vadie video ji

  • @tarlochankalsi5019
    @tarlochankalsi5019 Před 10 měsíci

  • @sunnyduggal5596
    @sunnyduggal5596 Před 10 měsíci +1

    Good video ❤❤❤🎉🎉🎉🎉

  • @gurwinderdhindsa8531
    @gurwinderdhindsa8531 Před 10 měsíci +1

    Bhoth vadiy babe ji tusi jam meri dadai vargay ooh

  • @manpreetdhaliwal6765
    @manpreetdhaliwal6765 Před 10 měsíci

    Thik a video

  • @user-oc2sz1ze4p
    @user-oc2sz1ze4p Před 10 měsíci

    Sare team jassa nal ho jao babe vadia hai👌👌👌

  • @binderdhumi1232
    @binderdhumi1232 Před 10 měsíci

    ਬਹੁਤ ਵਧੀਆ ਜੀ❤❤❤❤❤❤❤❤❤❤❤

  • @Jack-g6
    @Jack-g6 Před 5 měsíci

    Very nice ❤❤❤

  • @GurpreetSingh-mi8jj
    @GurpreetSingh-mi8jj Před 10 měsíci +1

    Vry Good job veer ji 👍 😘 🥰

  • @ranisidhu9760
    @ranisidhu9760 Před 10 měsíci

    ਬਹੁਤ ਵਧੀਆ ਜੀ

  • @arpanbrar8335
    @arpanbrar8335 Před 9 měsíci

    Vidio bhaut vadia lagdia a g