Amritpal Singh ਦੇ ਵਕੀਲ Rajdev Singh Khalsa ਨਾਲ ਵੱਖ ਵੱਖ ਮੁੱਦਿਆਂ ਤੇ ਅਹਿਮ ਗੱਲਬਾਤ
Vložit
- čas přidán 13. 06. 2024
- Amritpal Singh ਦੇ ਵਕੀਲ Rajdev Singh Khalsa ਨਾਲ ਵੱਖ ਵੱਖ ਮੁੱਦਿਆਂ ਤੇ ਅਹਿਮ ਗੱਲਬਾਤ
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ CZcams Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our CZcams Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **
#surkhabtv #punjabnewstoday #surkhabtvlive #sikhnews #dailypunjabinews
ਭਾਈ ਅੰਮ੍ਰਿਤਪਾਲ ਸਿੰਘ ਮਹਾਨ ਸ਼ਖਸ਼ੀਅਤ ਗੁਰੂ ਦੇ ਸੱਚੇ ਸੁੱਚੇ ਸਿੱਖ
ਸ੍ਰ: ਰਾਜਦੇਵ ਸਿੰਘ ਖ਼ਾਲਸਾ ਜ਼ਿੰਦਾਬਾਦ
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
ਖਾਲਸਾ ਜੀ ਬਹੁਤ ਵਧੀਆ ਵਿਚਾਰ ਹਨ ਜੀ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਤਹਾਨ ਜੀ
ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਜਲਦੀ ਤੋਂ ਜਲਦੀ ਜੇਲ੍ਹ ਵਿੱਚੋ ਬਾਹਰ ਕਢਿਆ ਜਾਣਾ ਚਾਹੀਦਾ ਏ। ਸਰਕਾਰ ਨੂੰ ਜਨਤਾ ਦਾ ਫਤਵਾ ਮੰਨਣਾ ਚਾਹੀਦਾ ਐ।।
ਧੰਨਵਾਦ ਬਾਪੂ ਜੀ ਤੁਹਾਡੀਆ ਸਾਰੀਆ ਗੱਲ ਸੱਚ
Good job 👍
Very nice well educated person Rajdev Singh Khalsa 🎉
Thanks sardar Rajdeep Singh
ਵਕੀਲ ਸ੍ਹਾਬ ਜੀ , ਬਿਲਕੁਲ ਸਹੀ ਸੱਚ ਜਵਾਬ ਦੇ ਰਹੇ ਹਨ ਜੀ। ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਏ।।
Very impressive interview.
Veer ji rajdev ji tuhanu waheguru ji chardikalan vich rakhan ji waheguru ji waheguru ji waheguru ji waheguru ji
ਰਾਜਦੇਵ ਸਿੰਘ ਇੱਕ ਇਮਾਨਦਾਰ ਸਖਸ਼ੀਅਤ
Bhai rajdev Singh Ji Khalsa jindabad
Very Good Ji 👍
Great personality both of you
ਬਿਲ ਕੁਲ ਸਚ ਹੈ
Bhau ⛳⛳🔋
Samj dar ne 😊 bhai ji
ਬਹੁਤ ਵਧੀਆ ਵਿਚਾਰ ਭਾਈ ਰਾਜਦੇਵ ਸਿੰਘ ਖਾਲਸਾ ਜੀ ਦੇ
ਬਾਕੀ ਬੀਬੀ ਤੈਨੂੰ ਅਜੇ ਤਜਰਬੇ ਦੀ ਲੋੜ ਹੈ ਪੱਤਰਕਾਰੀ ਵਾਸਤੇ
Bhut vaddi planing lgg Rahi ina dyia Galla sunn k
ਵਾਹਿਗੁਰੂ ਜੀ ਕਿਰਪਾ ਕਰਨ ਜੀ
100 percent true khalsa ji 💯
Bhaut Wadiya Vachar Rakhaya Khalsa Ji Na. Salut 💖💖💖💖💖
ਸੈਕੁਲਰ ਸਿਸਟਮ ਮਹਾਰਾਜਾ ਰਣਜੀਤ ਸਿੰਘ ਜੀ ਨੇ ਚਲਾਇਆ ਸੀ ਸਾਰੇ ਧਰਮਾਂ ਨੂੰ ਇਕੋ ਜਿਹੇ ਹੱਕ ਦਿੱਤੇ ਸਨ। ਮਨੂਵਾਦੀ ਸਨਾਤਨੀ ਨੇਂ ਪੰਜਾਬ ਨਾਲ਼ ਇਸ ਤਰ੍ਹਾਂ ਨਹੀਂ ਕੀਤਾ ਉਸਨੇ ਪੰਜਾਬ ਨੂੰ ਲੁੱਟ ਕੇ ਛੋਟੀ ਜਿਹੀ ਲੰਗੜੀ ਲੁੱਲੀ ਸਟੇਟ ਬਨਾਤਾ ਪੰਜਾਬ ਦੇ ਸਾਰੇ ਕੁਦਰਤੀ ਸੋਮਿਆਂ ਤੇ ਕਬਜ਼ਾ ਕਰ ਲਿਆ ਪੰਜਾਬ ਨੂੰ ਮੋਰਚੇ ਲਾਉਣ ਤੇ ਮਜਬੂਰ ਕਰਤਾ ਇਸ ਨੂੰ ਕਹਿੰਦੇ ਹਨ ਰੈਡੀਕਲ।
Whaguru je Amrtpal Singh Khalsa jandawad
Tark te srdha da jmeen asman jina frk a reporter v tark nal gl krdi aa
Jo dhrm lai shi ni
Very good discussion 👌
ਬੀਬਾ ਜੀ ਸਰਕਾਰੀ ਪੱਤਰਕਾਰ ਨੇ
ਘੜੀ ਮੁੜੀ ਰੇਡੀਕਲ 2 ਕਹੀ ਜਾਂਦੀ ਵਾ
ਪਰ ਬੜੇ ਤਰਕ ਨਾਲ ਖਾਲਸਾ ਜੀ ਨੇ ਜਵਾਬ ਦਿਤੇ ਨੇ
BHI Amritpaal Singh Khalsa.. Zindabad
Nyc person Nd well educated men
Bhai saab ji Waheguru ji ka khalsa Waheguru ji ki fateh
Wah wah vir g
ਸਿੱਖ ਧਰਮ ਰੈਡੀਕਲ ਨਹੀਂ ਹੈ ਮਾਡਰਨ ਨਮੇਂ ਜ਼ਮਾਨੇ ਦਾ ਧਰਮ ਹੈ , ਰੈਡੀਕਲ ਬੋਲ ਕੇ ਸਿੱਖ ਧਰਮ ਨੂੰ ਕੋਈ ਬਦਨਾਮ ਨਾਂ ਕਰੇ। ਪੁਰਾਤਨ ਸਮੇਂ ਵਿੱਚ ਬ੍ਰਾਹਮਣ ਕੋਟਲੀਆ ਨੇਂ ਰੈਡੀਕਲ ਸਿਸਟਮ ਅਤੇ ਧਰਮ ਚਲਾ ਰੱਖਿਆ ਸੀ ਚਾਣਕਿਆ ਮਨੂਵਾਦੀ ਬ੍ਰਾਹਮਣ ਹੁਣ ਵੀ ਉਸੇ ਸਿਸਟਮ ਨਾਲ ਦੇਸ਼ ਨੂੰ ਚਲਾਉਣਾਂ ਚਾਹੁੰਦਾ ਦੇਸ਼ ਦੇ ਦਲਿਤ ਰਾਸ਼ਟਰਪਤੀ ਨੂੰ ਮੰਦਿਰ ਦੇ ਅੰਦਰ ਨਹੀਂ ਜਾਣ ਦਿੱਤਾ ਪੋੜੀਆਂ ਤੋਂ ਮੋੜ ਦਿੱਤਾ ਇਸ ਨੂੰ ਕਹਿੰਦੇ ਹਨ ਰੈਡੀਕਲ ਧਰਮ।
We support amritpal Singh Bhai ji 👍🌹🌷🙏🙏🙏🙏🙏🌹🌷❤♥💖🚩💞👍👍
Shabah baba ji
Rajdev Singh ji tuhanu Barnala ton election lad ke assembly vich auna chahida hai.
You are the most competent candidate for the position of an MLA from Barnala.
ਮੁੱਕਦੀ ਗੱਲ ਇਹ ਕੇ ਹੁਣ ਬਾਦਲਾਂ ਤੋਂ ਅਕਾਲੀ ਦਲ
ਸ਼ਡੋਣਾ ਤੇ ਨਾਲ਼ੇ ਸ਼ਿਰੋਮਣੀ ਕਮੇਟੀ ਤੋਂ ਵੀ ਲਾਭੇ ਕਰਨਾ
Sukhvir Badal chandu for Sikhism.
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ
Hum akali per Amrit pal Singh party Pradhan bne hum sath
Bhai Amritpal singh ji jindabad Raj karega Khalsa 🙏
ਜਿੰਨੇ ਦਿਨ ਵੋਟਾਂ ਰਹੀਆ ਓਨੇ ਦਿਨ ਚੁੱਪ ਰਿਹਾ, ਅਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਵੀ ਕਹਿੰਦੇ ਸੀ ਕਿ ਸਾਡਾ ਇਸ ਨਾਲ ਕੋਈ ਸੰਬੰਧ ਨਹੀਂ ਪਰ ਹੁਣ ਇਹ ਕੀ ਡਰਾਮਾ ਆ
A bjp de hi hn .bitu ne keha mein amripal de ghr javaga je lod hoe .
Bhai Amritpal khalsa 🚩
1.98000 ਨਾਲ ਲੀਡ, ਖਾਲਸਾ
AAP🐒🐒 BJP ਦੇ ਮੂੰਹ ਤੇ ਚਪੇੜ ਆ
ਸਾਰਾ ਕੁੱਜ ਸਾਡੇ ਸਾਮਣੇ ਵਾ ਕੇ ਇਹ ਬਾਦਲ ਜੁੰਡਲੀ ਨੇ ਕੀ ਕੀ ਕੀਤਾ ਪੰਜਾਬ ਤੇ ਸਿੱਖ ਕੌਮ ਨਾਲ
ਪਰ ਫੇਰ ਵੀ ਸਾਡੇ ਸਿੱਖ ਕੌਮ ਨੂੰ ਅਜੇ ਵੀ ਸਮਜ਼ ਨੀ ਲਗਦੀ
ਸੱਚ ਸੁਣਾਇ ਸੀ ਸੱਚ ਕੀ ਵੇਲਾ
👌♥️🙏🙏🙏
ਵਕੀਲ ਰਾਜਦੇਵ ਸਿੰਘ ਖ਼ਾਲਸਾ ਜੀ ਨੇ ਬੜੇ ਸੁਹਿਰਦ ਜਬਾਵ ਦੇਕੇ ਪਤ੍ਰ ਕਾਰਨੀ ਦਾ ਮੂੰਹ ਬੰਦ ਕਰਵਾਇਆ ਜ਼ੋ ਭਾਰਤ ਦੇ ਕਾਤਲ ਰੈਡੀਕਲ ਸਿਸਟਮ ਨੂੰ ਮਹਾਨ ਦੱਸ ਕੇ ਸਿੱਖਾਂ ਨੂੰ ਰੈਡੀਕਲ ਦੱਸਣਾ ਚਾਹੁੰਦੀ ਸੀ।
Reporter nu thora respect naal gal karni chahidi aa bahut rude aa
ਪੱਤਰਕਾਰ ਦਾ ਤਰੀਕਾ ਬਹੁਤ ਬਦਤਮੀਜ਼ ਜਿਹਾ ਸੀਸੱਤ ਤੋਂ ਜ਼ਿਆਦਾ ਘਮੰਡ ਚੱਕੀ ਫਿਰਦੀ haa
ਬੀਬੀ ਦੀਆਂ ਤਾਂ ਇੱਕ ਵਾਰ ਘੀਸੀਆਂ ਕਰਵਾ ਦਿੱਤੀਆਂ ।
Baba Ggg Meinuu Ikk JAwaB Aajj TAk Nhi Millyyy 1469 ToN PHELHA Punjab Vicha KON Rhenda Siiii .
ਸਿਰ ਨੰਗਾ,,,, ਰੱਖ ਕੇ,,, ਸਿੰਘਾਂ ਦੀਆਂ,, ਕਥਾ ਕਹਾਣੀਆਂ,,,, ਨਹੀਂ ਕਰਨੀਆਂ,,,,,, ਬੰਦ ਕਰੋ,,,,, ਜਾ,,,,,,ਸਿਰ ਢੱਕੋ ,,,,,,,,,
Channel wale es Bibi nu baitha sikhao
ਪਤਾ ਨਹੀਂ ਇਹ ਬੀਬੀ ਜੀ ਕਿਥੋਂ ਲਭ ਕੇ ਲੈ ਆਉਂਦੀ ਆ ਇਹੋ ਜਿਹੇ ਮਹਾਂ ਮ ਮ
Eh gsti ptrkr kitho chki na ta ehnu bolna aunda na hr kuj
Vakeel Vakeel naa lad peo khalsa ji😂
JADDDOOO DAAA PUNJABI SUBA BANAYYY HHH Cmmm Jaatiii DAAA Jaattt Sikha Rhayyy .Sikha Arora AAjjjj Tak Punjab Da Cmmm Rhyyy Hee Nhiii .
This woman is talking nonsense half of the time.
Bhai AMRITPAL SINGH JEE ZINDABAD
Hemachal Tee Haryana Nee Kdee Nhii Khayyu Siii Sanuuu Alllaggg Karoooo .Punjabi Subaa Ikkk Jaatiii NE Mungayyy Siii HAKUMAT Karan Layyy .History Forlinii Peniii HHHJ
Munde v interview karde sirr dhak lainde ne ........tu v dhakla bibi
Eh bande diya gallan nhi samgh nhi aundia
ਹਰਬੰਸ ਲਾਲ ਖੰਨਾ ਸਹੀ ਨਾਂ ਹੈ ਜੀ।
SARKARI YODHA SIKHA NU KHATAM KARAN DA PLAN HAI
Aap kejriwal bhagwant Mann and the 95mala are the grate layer in Punjab the will lost in 0mla set in Punjab 👎🤑🥵🤪😭🤑🥵🤪😭👎👎
Bibi patrkar you were so rude on some stage with respected sir Rajdev singh khalsa g if you become a really good journalist make sure kuriye apni bol bani nu theek kar tu kise teenage dey nal gal nai kar rhi tere same ek legend bai the hoye hun jina da tu interview lai rhi hai next time careful when you take a interviews that kind of personality understand you bibi journalist better understand!!!!!
Khalsa ji Amritpal Singh Punjabi Punjab Da Putt Jandabad Punjabi Hindu Sikh Muslim Jago
Leaders is vakil nu v badnam kr rhe aw pr i salute him❤
RAJ. NEETE WICH AA LAY BANDA KAHTAM HO JANDDA
ਓਪਨ ਲੱਕੜਾ ਉਹ ਲੋਕ ਇੱਕੇ ਸੀਟ ਤੇ ਥੋੜੀ ਰਹਿੰਦੇ ਆ ਕਿ ਇਕੱਲੇ ਖਡੂਰ ਸਾਹਿਬ ਨੇ ਹੀ ਮਤਲਬ ਬਣਾ ਦੇਣਾ ਉਹਨੂੰ ਮੁੱਖ ਮੰਤਰੀ ਬਾਕੀ ਵੀ ਤੇ ਸਟੇਟ ਬਾਕੀ ਵੀ ਤੇ ਸਵਾਲ ਹੈ ਗਏ ਨਾ ਜਿਲੇ ਹੈਗ ਆ ਬਾਕੀ ਕਿੱਧਰ ਜਾਣਗੇ ਲੋਕ ਉਹ ਸਾਰੇ ਅੰਮ੍ਰਿਤ ਪਾਲ ਦੇ ਪਿੱਛੇ ਆ ਫ**** ਬਣਾਉਣਆ ਬਹਿ ਕੇ ਗਾਤਰਾ ਪਾ ਕੇ ਇਥੇ ਤੂੰ
ਬਿਲਕੁਲ ਇਹਦੇ ਸਰਕਾਰੀ ਹੱਥ ਆ ਸਾਰਿਆਂ ਦੇ ਪਿੱਛੇ ਭਾਈ ਖਾਲਸਾ ਜੀ ਜਿਹੜੇ ਫਰੀਦਕੋਟ ਤੋਂ ਲੜੇ ਆ ਉਹ ਕਿਤੇ ਪਹਿਲੀ ਵਾਰ ਥੋੜੀ ਲੜੇ ਐਰ ਕੀ ਵਾਰੀ ਐਰ ਕੀ ਵਾਰੀ ਪਲੈਨ ਹੋਇਆ ਪੂਰਾ ਉਹ ਤਾਂ ਉਹ ਪਹਿਲੋਂ ਵੀ ਲੜ ਚੁੱਕੇ ਆ ਤੇ ਉਥੋਂ ਹਾਰਦੇ ਰਹੇ ਆ ਹੈਰ ਕੀ ਵਾਰੀ ਕਿੱਦਾਂ ਜਿੱਤ ਗਏ
Hanji sahi keha .tu c.loka nu ena de mgr bilkul ni lgna chhadia jo dharm de name te .amritpal ne jo mgr lagge c ona te case bna aap bhajj gaya . dr garag dus rahe hn .takhat punjab te .
ਭੰਡ ਬੁੱਚੜ 2027 ਤੇ ਜਿਮਨੀ ਚੋਣਾਂ ਵਿੱਚ ਮਾਂਝ ਦੇਉ
ਮੀਡਿਆ ਤੇ ਕੁਤੇ ਛੱਡੇ ਭੰਡ ਨੇ, ਪਹਿਲਾ ਤਾਂ ਆਪ ਡਰਾਮਾ ਚੈਨਲ ਤੇ ਹੁਣ ਸਾਰੇ ਪਾਸੇ, ਹੁਣ ਪੂਰੇ ਭਾਰਤ ਵਿੱਚੋ ਤਿੰਨ ਸ਼ੀਟ ਆਈਆਂ ਇਹੀ ਅਸਲੀ ਬਦਲਾਵ
ਹੁਣ ਇਹਨਾਂ ਹੋਰ ਡਰਾਮੇ ਕਰਨੇ, ਡਰਾਮੇਆ ਵਿੱਚ ਫਸਿਓ ਨਾ ਜੁੱਤੀ ਫੇਰੋ
ਇੰਨੇ ਗਾਤਰਾ ਜਰੂਰ ਪਾਇਆ ਪਰ ਹੰਕਾਰ ਇਹਦੇ ਸਿਰ ਚੜ੍ਹ ਕੇ ਬੋਲਣ ਡਿਆ ਇਹ ਬਾਦਲਾਂ ਦੇ ਹੰਕਾਰ ਬਸ ਸਿੱਧਾ ਬੋਲਣ ਡਿਆ ਕੇ ਉਹੀ ਇਹਨੂੰ ਮਾੜੇ ਲੱਗਦੇ ਆ
Anta hei hi rss da utube te aj v esdi vdo hei
Sharomani Khalsa panchayat wale ta amritpal bare detail vich dusde hn .
ਇਹਦੀ ਪੈਂਟ ਦਾ ਰੰਗ ਵੀ ਖਾਕੀ ਆ ਜੇ ਵੇਖਿਆ ਜਾਵੇ ਤੇ ਥੱਲੇ ਨਿਕਲ ਵੀ ਖਾ ਕੇ ਨਿਕਲਨੀ ਆ
ਜੈ ਬਾਬਾ ਆਰਐਸਐਸ ਦਾ, ਫ਼ੇਰ ਵਰਮੇ ਸ਼ਰਮੇ ਗੁਪਤੇ ਕੁਮਾਰ ਰਾਮੂ ਸ਼ਾਮੂਆ ਦੀ ਪੂਛ ਨੁ ਕਿਉ ਅੱਗ ਲੱਗੀ ਆ,
ਫੇਰ ਤਾਂ ਤੁਹਾਡਾ ਬੰਦਾ, ਫ਼ੇਰ ਏਨਾ ਡਰ ਕਾਹਦਾ
AAP 🐒🐒 BJP murdabad