World Sikh Parliament exposed India's Human Rights Abuses in United Nations | TV84

Sdílet
Vložit
  • čas přidán 7. 09. 2024
  • World Sikh Parliament exposed India's Human Rights Abuses in United Nations | TV84

Komentáře • 119

  • @balwindermandair8953
    @balwindermandair8953 Před měsícem +40

    ਸਿੱਖ ਵਰਲਡ ਕਮੇਟੀ ਦਾ ਬਹੁਤ ਬਹੁਤ ਧੰਨਵਾਦ ।ਸਿੱਖਾਂ ਦੇ ਹਿਰਦੇ ਬਹੁਤ ਬੁਰੀ ਤਰ੍ਹਾਂ ਵਲੂੰਧਰੇ ਪਏ ਆ ।ਸਰਕਾਰਾਂ ਵੱਲੋਂ ਸਿੱਖਾਂ ਤੇ ਜੁਲਮਾਂ ਦੀ ਹੱਦ ਪਾਰ ਹੋ ਚੁੱਕੀ ਆ।ਕ੍ਰਿਪਾ ਕਰਕੇ ਬੁੱਚੜਾਂ ਤੋਂ ਜਲਦੀ ਪਿੱਛਾ ਛੁਡਵਾਓ ਜੀ🙏🙏

  • @salwindersingh6106
    @salwindersingh6106 Před měsícem +18

    ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਜਰੂਰ ਮੇਹਰ ਕਰਨਗੇ ਜੀ

  • @baldevsinghbrar4335
    @baldevsinghbrar4335 Před měsícem +23

    ਵਰਲਡ ਸਿੱਖ ਪਾਰਲੀਮੈਟ ਦਾ ਕੋਟ ਕੋਟ ਧੰਨਵਾਦ ਜੀ ਜੇ ਸਿੱਖ ਕੌਮ ਨੂੰ ਅਜਾਦ ਕਰਾਂਦਿਵੋ ਪੂਰੀ ਸਿੱਖ ਕੌਮ ਕੈਦ ਵਿਚ ਹੈ ਬਚਾਲੋ ਭਰਾਵੋ ਹੁਣ ਭਰੋਸਾ ਵਾਹਿਗੁਰੂ ਜੀ ਤੇ ਤੁਹਾਡੇ ਤੇ ਹੈ ਜੀ🙏🙏

  • @jattlife7451
    @jattlife7451 Před měsícem +50

    ਜੇਕਰ ਸਿੱਖਾਂ ਨੇ ਹੁਣ ਵੀ ਆਪਣਾ ਘਰ ਨਾ ਲਿਆ ਤਾਂ ਮੁੜ ਸਰਕਾਰਾਂ ਕਦੇ ਸਿੱਖਾਂ ਨੂੰ ਸਿਰ ਨਹੀਂ ਚੁੱਕਣ ਦੇਣਾਂ। ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ।

    • @JohnKailo-ly9vi
      @JohnKailo-ly9vi Před měsícem

      Jat ne hi SIKHS noo kamjor Kita.

    • @JiJJA_Jii
      @JiJJA_Jii Před měsícem +2

      ​@@JohnKailo-ly9vi te tere warge jaatiwaadi keere ne beragark karke rakh ditta

    • @chakradharsingh5389
      @chakradharsingh5389 Před měsícem

      Khalistan ki capital kya hogi ye jara bata dijiye.

  • @GurumeetSingh-yj1lp
    @GurumeetSingh-yj1lp Před měsícem +11

    ਬਹੁਤ ਹੀ ਵਧੀਆ ਉਪਰਾਲਾ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਇਹ ਜਿਹੜਾ ਸਾਡਾ ਹੱਲ ਹੈ ਸਾਡੀ ਆਜ਼ਾਦੀ ਹੈ ਇਹ ਸਿੱਖ ਕੌਮ ਮਿਲ ਜਾਵੇ ਤਾਂ ਹੀ ਭਲਾ ਹੈ ਤਾਂ ਹੀ ਮਸਲੇ ਦਾ ਹੱਲ ਹੈ ਔਰ ਇਹਦਾ ਥੱਲੇ ਕੋਈ ਵੀ ਮਸਲਾ ਸਾਡਾ ਹੱਲ ਨਹੀਂ ਹੋਣਾ

  • @balwantkaurchahal8382
    @balwantkaurchahal8382 Před měsícem +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਵਰਲਡ ਸਿੱਖ ਪਾਰਲੀਮੈਂਟ ਦੇ ਜਿੰਨਾ ਨੇ ਕੌਮ ਦੇ ਆਪਣਾ ਘਰ ਲਈ ਮੁੱਦਾ ਰੱਖਿਆ ਹੈ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਸਲੂਟ ਮਾਰਦੇ ਹਾਂ ਜੀ ਪੰਜਾਬ ਵਾਸੀਆਂ ਵੱਲੋਂ ਜੀ।

  • @JaswantSingh-te9xt
    @JaswantSingh-te9xt Před měsícem +33

    ਵਾਹਿਗੁਰੂ ਮਿਹਰ ਕਰਕੇ ਸਿੱਖਾਂ ਨੂੰ ਕੌਮੀ ਘਰ ਦੇਣ।

    • @vishavakarmaagroco.9521
      @vishavakarmaagroco.9521 Před měsícem

      ❤ Good

    • @NirmalSingh-rn6ic
      @NirmalSingh-rn6ic Před měsícem

      ਵਾਹਿਗੁਰੂ ਮਿਹਰ ਕਰਣ ਸਿੱਖ ਕੌਮ ਨੂੰ ਆਪਨਾ ਹੋਮੀ ਘਰ ਮਿਲੇ ।

  • @surjeetkaur6452
    @surjeetkaur6452 Před měsícem +10

    Verygoodthankyou

  • @JZ2445
    @JZ2445 Před měsícem +9

    Brilliant and articulate. Thank you to the Work Sikh Parliament and their representatives. Waheguru Ji

  • @AmarSingh-zw1go
    @AmarSingh-zw1go Před měsícem +19

    ਪੰਜਾਬ ਦਾ ਹਲ ਪੂਰਨ ਅਜਾਦੀ ਚਾਹੀਦੀ ਹੈ

  • @bhaijindasukha110
    @bhaijindasukha110 Před měsícem +33

    ਅਜ਼ਾਦੀ ਹੀ ਹਲ ਅਜ਼ਾਦੀ ਹੀ ਹਲ, ਪੰਜਾਬ ਦੇ ਸਾਰੇ ਮਸਲਿਆ ਦਾ ਹੱਲ ਅਜ਼ਾਦੀ ਐ। ।❤❤ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @amarjeetsingh4497
    @amarjeetsingh4497 Před měsícem +11

    Thanks waheguru ji

  • @gurmailsingh-kl7ht
    @gurmailsingh-kl7ht Před měsícem +8

    ਗੁਰੂ ਫਤਿਹ ਜੀ ਸਾਰੇ ਸਿਖ ਜਗਤ ਜੀ ਨੂੰ ਬੇਨਤੀ ਕਿ ਜੋ ਵੀ ਸਿਖ ਵੀਰ ਜੀ ਸਿਅਆਣੇ ਸੁਲਜੇ ਔਰ ਵੰਡੀ ਤੋ ਵੰਡੀ ਪੋਸਟ ਓਪਰ ਹੈ ਜਾ ਪੋਸਟ ਤੇ ਆਪਣਾ ਡਿੳਟੀ ਕਰਗੇ ਨੇ ਉਹਨੂੰ ਸਭ ਵੀਰਾ ਜੀਅ ਨੂੰ ਇਹ ਬੇਨਤੀ ਹੈ ਕਿ ਆਪਣਾ ਪੰਜਾਬ ਸਿਖੀ ਨੂੰ ਸਾਭ ਲਵੋ ਔਰ ਆਪਣ ਘਰ ਬਣਾ ਲਵੋ ਅੰਗੇ ਹੋਕੇ ਮਰ ਸਭ ਨੇ ਜਾਣਾ ਪੈਸਾ ਜਾ ਜਮੀਨ ਯਾਹਿਦਾਤ ਕਿਸੇ ਕੰਮ ਨਹੀ ਆਉਣੀ ਆਪਣ ਨਾਮ ਦਰਜ ਕਰਵਾ ਦਿੳ ਆਪਣੀ ਕੌਮ ਦੇ ਘਰ ਲੲਈ⚘️⚘️⚘️🚩🚩🚩🙏🏻🙏🏻🙏🏻🙏🏻

  • @isharsingh3000
    @isharsingh3000 Před měsícem +5

    ਵਾਹਿਗੁਰੂ ਜੀ ਮੇਹਰ ਕਰਨ, ਵਾਹਿਗੁਰੂ ਜੀ ਦੀ ਅਪਾਰ ਸਦਕਾ ਅਪ ਸਭ ਵੀਰ ਨੂੰ ਇਹ ਡਿਊਟੀ ਮਿਲੀ ਹੈ।ਸੱਚੇ ਦਿਲਾਂ ਨਾਲ ਇਹ ਡਿਊਟੀ ਨਿਭਾਓ,ਅਤੇ ਵਾਹਿਗੁਰੂ ਜੀ ਦੀਆ ਖੁਸੀਆ ਪ੍ਰਾਪਤ ਕਰੋ ਜੀ।ਏਕ ਬੇਨਤੀ ਹੈ ਅਪ ਸਭ ਨੂੰ ਕੇ ਜੋਂ ਲੋਕ ਪੰਜਾਬ ਵਿੱਚ ਖਾਲਿਸਤਾਨ ਜਾਂ ਸਿੱਖਾਂ ਦੇ ਸ਼ੁਭ ਕੰਮਾਂ ਵਿਚ ਦਾਖ਼ਲ ਅੰਦਾਜ਼ੀ ਕਰਦੇ ਨੇ ਓਹਨਾ ਦਾ ਵੀ ਕਿਸੇ ਸਖ਼ਤੀ ਨਾਲ ਕੋਈ ਇਲਾਜ ਕੀਤਾ ਜਾਣਾ ਚਾਹੀਏ❤❤❤❤❤❤❤❤

  • @AvtarSingh-wm6br
    @AvtarSingh-wm6br Před měsícem +27

    ਖਾਲਿਸਤਾਨ ਹੀ ਹੱਲ ਐ ਸਿੱਖਾਂ ਦੀ ਅਜ਼ਾਦੀ ਦਾ

  • @salwindersingh6106
    @salwindersingh6106 Před měsícem +7

    वाहेगुरु जी का खालसा वाहेगुरु जी की फतेह

  • @surjeetSingh-qz2xj
    @surjeetSingh-qz2xj Před měsícem +7

    What a great achievement of the Sikhs Chardikla vich raho singo Slam

  • @jattlife7451
    @jattlife7451 Před měsícem +19

    ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ❤❤❤❤❤

  • @kirpalsingh3991
    @kirpalsingh3991 Před měsícem +19

    ਅਜਾਦੀ ਹੀം ਹੱਲംਹੈംਸਿਖੋ ਇਕਠੇਹੋਜਾਓ

  • @SurjanSingh-jz4pl
    @SurjanSingh-jz4pl Před měsícem +6

    ਚੜਦੀ ਕਲਾ ਹੋਵੇ ਵਾਹਿਗੁਰੂ ਅੰਗ ਸੰਗ ਸਹਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ☬☬☬☬☬

  • @basra4759
    @basra4759 Před měsícem +7

    Waheguru g ka khalsa Waheguru g ki fathe.khalistan jindabaad 💪 ♥️

  • @Greatpeople13
    @Greatpeople13 Před měsícem +5

    Sikhaan nu meeting hun karni chahedi hai America nu khalistan diyaan report dani chahedi hai taa faa UN vee report dani chahedi hai.taa oo referendum karaan hindustan vich.

  • @jashpalsingh1875
    @jashpalsingh1875 Před měsícem +5

    ਦੇਗ ਤੇਗ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ❤❤❤

  • @ManpreetKaur-cm6qy
    @ManpreetKaur-cm6qy Před měsícem +10

    ਅਜਾਦੀ ਹੀ ਹੱਲ ਹੈ 🚩🚩🚩🚩🚩🚩🚩🚩

  • @jaswindersingh-yd7mc
    @jaswindersingh-yd7mc Před měsícem +2

    Jug jug jio singho guru mehar kare sada Ghar ban jave

  • @satbachansingh4002
    @satbachansingh4002 Před měsícem +1

    Wahay GURU ji ka khalsa whay GURU ji faithay. W.S.P WELL DONE PLEASE KEEP IT UP .MY UP MOST HEARTLY RESPECT TO ALL OF THE MEMBERS OF W.S.P.

  • @ManjitKaur-wr5zz
    @ManjitKaur-wr5zz Před měsícem +3

    Waheguru ji ka khalsa Waheguru ji ki fateh ji

  • @JagtarGill-u1z
    @JagtarGill-u1z Před měsícem +3

    Thanks wheguru ji

  • @gurdialsinghkhalsa7861
    @gurdialsinghkhalsa7861 Před měsícem +1

    ❤very very great world sikhs parliamant uprala ❤🎉

  • @SukhdevSingh-kc7yp
    @SukhdevSingh-kc7yp Před měsícem +5

    ਤੁਹਾਨੂੰ ਜਨਮ ਦੇਣ ਵਾਲੀਆਂ ਮਾਵਾ ਧੰਨ ਹਨ

  • @baljindersingh9366
    @baljindersingh9366 Před měsícem +6

    KHALISTAN HI IS DA HALH HA JI KHALISTAN JALADH TO JALEDH BANNA CAHIDA HA INDIA WITH KOIE VE SARKAR NA SIKH KOME NALH INSAFH NAHI KITA TA AAP JI 2024 DA BAJATH HI DEKH LO DUSRA SUBYA NU SAB KUJH DITTA HA TA PUNJAB NU KUJH VI NAHI DITTA HA JI AMRITPAL SINGH MP KANDURH SAHIB TO JITTA NA JI TA UHNA TA JUTHA NSA LA KA UHNA NU DIBRUH GADH LAIL CHO NAHI CADEYA HA JI SANU JALDEYA TO JALDHI KHALISTAN BANA KA DO JI UN NU BENTHI HA JI

  • @dharamjitsingh2153
    @dharamjitsingh2153 Před měsícem +1

    Dhan dhan guru ramdaas ji mehar kero sikh kome ta ⚘️❤️⚘️🙏🏼🙏🏼

  • @Greatpeople13
    @Greatpeople13 Před měsícem +4

    International country india nu terrist country declare kara.taa army paaj ka operation kara india vich jina vee hindu nazies naa army da operation naal khatam kar dana chaheda sari international country mal ka action lava.

  • @niranjansingh5692
    @niranjansingh5692 Před měsícem +4

    🚩🚩🚩🚩

  • @JasvinderSinghbajwa-ny7ob
    @JasvinderSinghbajwa-ny7ob Před měsícem +1

    Vaheguru mehar karna Vaheguru ji ka khalsa Vaheguru ji di fateh

  • @BaldevSingh-jo7wj
    @BaldevSingh-jo7wj Před měsícem

    ਵਧੀਆ ਭਾਈ ਉਪਰਾਲਾ ❤

  • @s.sarvansingh5714
    @s.sarvansingh5714 Před měsícem +3

    Thanks to WSP to raise genuine issues of sikhs in NHRC at world level.

  • @pritamsingh5049
    @pritamsingh5049 Před měsícem +1

    Singho AK ho jawo Khalstan Zindabad Ji

  • @SonnySundoo-ns3tt
    @SonnySundoo-ns3tt Před měsícem

    Even the Sri Guru Granth Sahib ji (SGGS) has an answer to the Human Rights Convention, finding and report. Quote for SGGS, "World🌎🌍 is full of Scholars and Scholarly wisdom. Rare 1/ONE is a TRUTHFUL PRACTITIONER".

  • @vanshikamehra2413
    @vanshikamehra2413 Před měsícem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @dharamjitsingh2153
    @dharamjitsingh2153 Před měsícem +1

    Khilastan jindabad sant jarnal singh ji jindabad ⚘️❤️⚘️🙏🏼🙏🏼

  • @user-pq5vf4px3y
    @user-pq5vf4px3y Před měsícem

    Waheguru ji ka Khalsa waheguru ji ki Fatehe

  • @gurpreetbrar2194
    @gurpreetbrar2194 Před měsícem

    Waheguru ji ka khalsa Waheguru ji ki fathe ji ❤❤❤❤❤and khalstan jindabaad jindabaad

  • @JasvirSingh-bn3nx
    @JasvirSingh-bn3nx Před měsícem

    Waheguru kirpa karn sab teh 🙏

  • @pamdeol8693
    @pamdeol8693 Před měsícem

    Wahaguru ji thanks 🎉

  • @SukhwinderSingh-jb2oy
    @SukhwinderSingh-jb2oy Před měsícem

    Freedom sovereignty

  • @gurdialsinghkhalsa7861
    @gurdialsinghkhalsa7861 Před měsícem

    ❤great woman marsiya corwon❤

  • @HarpreetSinghPamma
    @HarpreetSinghPamma Před měsícem

    ਧੰਨਵਾਦ ਜੀ

  • @user-mu4ot2ih1v
    @user-mu4ot2ih1v Před měsícem

    Waheguru ji bechha lelo veero tusi hi dusera rebb ho ji

  • @SherSingh-hf3cg
    @SherSingh-hf3cg Před měsícem

    Jang hind punjab da Hon lga, hau oh hi gal jo waheguru nu paee miaa

  • @gurpreetbrar2194
    @gurpreetbrar2194 Před měsícem

    Save punjab and sikhi and punjab people only one way khalstan khalstan and khalstan jindabaad jindabaad

  • @SonnySundoo-ns3tt
    @SonnySundoo-ns3tt Před měsícem

    Is this report published in Panjab with other State gov'ts collective agreement in all languages so, that the public is aware of the Human Rights Report. Also can we make another video with English subtitles so, that non Sikh viewers are well informed of continuation Human Rights violations against Sikh in India. Also please include links of the report, where public can get hold of/is available. Appreciate all those played the role in World 🌎🌍 Sikh parliament and will continue to do so, looking after the Welfare & Wellbeing of the Sikh diaspora world 🌎🌍 wide & in Panjab.

  • @gurbachanakal7651
    @gurbachanakal7651 Před měsícem

    Waheguru Ji Ka Khalsa Waheguru JI KI Fetch; May I bring to ur notice a burning issue of SIKHS worldwide- reg CARRYING GATRA WHILE ENTERING ANY Govt OFFICE or entering ANY AEROPLABE WHILE TRAVELING INTERNATIONALLY; in spite of the FACTS THAT THIS BAN VOILaTES OUR RELIGIOUS REHAT MRyADA OF BAPTIZED SIKHS

  • @NarinderSingh-qt4zw
    @NarinderSingh-qt4zw Před měsícem +1

    Freedom the only solution for Sikhs Khalistan Zindabadh ❤

  • @gurpreetsinghgill7228
    @gurpreetsinghgill7228 Před měsícem

    ❤🎉😊assdisara mehnat da paida kha gaya aur sada punjabnu ve kuj ve nihe ra riha

  • @gurdevsingh4961
    @gurdevsingh4961 Před měsícem

    ਬਹੁਤ ਸਿੱਖਾਂ ਤੇ ਜ਼ੁਲਮ ਹੋ ਰਿਹਾ ਹੈ

  • @ksg7821
    @ksg7821 Před měsícem

    🙏🙏

  • @user-li1rd6ye4e
    @user-li1rd6ye4e Před měsícem

    We all belongs from sikh community wanted for just by present Indian govt,as since 1947 to till dt all indian govt's sized/crushed our rights, instead of our sacrifices for this country is 95% i.e. physical,practicaly & also amt/gold donated for built def purposes at the time of 1947and etc but deeply sad to say always crushed our community rights, even till dt govt have not released Bandi Sikhs/Amritpal Singh ji & so many others also

  • @user-cn1tj2qm9i
    @user-cn1tj2qm9i Před měsícem

    Raj karga khalas wehaguru ji mhara Karan panjab te com te 🦅🦅🦅

  • @ranjltsingh2605
    @ranjltsingh2605 Před měsícem

    ❤❤❤❤

  • @bhopindersingh-h6r
    @bhopindersingh-h6r Před měsícem

    World sikh parliament nu sab ton pehlan sikh liberation army bnauni chahidi hai ,sikhan nu Indian army Chad ke Punjab de vich pehra dena chahida ,barder nu chaddo .sikh smaj nu Punjab police,indian para mlitary,bsf ,itbt to bhut vadda khatra hai,Agni veer vi Punjab vich dange karvaan vaste tyar kite han.1984 ton hun tak jo Hoya eh sidd karda hai indian government ,prasashan,har tarah de suraksha bal ,court sab sikhan de Jani dushman Han. Afganisthan vangu American forces nal Sikh regiment Punjab vich tainat kiti kave.jo 84 to hun tak kita border koi miehne nhi rakhde.india da Sara media sikhan de khilaf 40 salan ton hindu bohginti da mindwash karda aa riha hai.hinduan nu sikhan de khilaf pherkaya ja riha hai ,sikhan de gouravshali itihas nu khatam karke galat milavat kiti ja rhi hai,sada culture vigareya ja reha hai.guru sahib di sajishan beadbian kitian ja Rhian Han.hindu Mp kangna varge sikhan nu ਸ਼ਰੇਆਮ ਆਤੰਕਵਾਦੀ deshdrohi keh ke beijti karde Han,par ek vi indian prshasan vallon is da khandan nhi kita gya.

  • @singhbindi9806
    @singhbindi9806 Před měsícem

    🙏🙏🙏🙏🙏🙏

  • @user-ye2pf2gv1z
    @user-ye2pf2gv1z Před měsícem

    Only solution Khalistan no more ways

  • @BalbirSingh-tr1tu
    @BalbirSingh-tr1tu Před měsícem

    Nishan saheb uttah bhaeeta bazz vekhana ekhoo reez Khalsea da rajj vekhana ekhoo reez Khalsea da rajj vekhana

  • @user-pl4es3jo4v
    @user-pl4es3jo4v Před měsícem

    They don't care a common global say,

  • @arshadkumar7055
    @arshadkumar7055 Před měsícem

    🚩

  • @kulwindersingh-pu7uq
    @kulwindersingh-pu7uq Před měsícem

    💐💐🦅🦅🚩🚩🙏🙏🙏🙏🙏🙏🙏

  • @SimranjeetSingh-sh9iw
    @SimranjeetSingh-sh9iw Před měsícem

    👍👍👍👍👍👍👍👍👍👍👍👍👍🌹🌹🌹🌹🌹

  • @manjitsingh-bs6hr
    @manjitsingh-bs6hr Před měsícem

    ਖਾਲਿਸਤਾਨ ਜਿੰਦਾਬਾਦ ਅਜ਼ਾਦੀ ਹੀ ਹਲ ਹੈ ਸਾਡਾ ਆਪਣਾ ਘਰ ਖਾਲਿਸਤਾਨ ਜਿੰਦਾਬਾਦ

  • @User-9rkmdqx84
    @User-9rkmdqx84 Před měsícem

    😂😂😂😂😂😂😂😂 joke of the day

  • @PargatSingh-dl5me
    @PargatSingh-dl5me Před měsícem +1

    ਖਾਲਿਸਤਾਨ ਜਿੰਦਾਬਾਦ 👍❤️🙏🏽

  • @gurpreetsinghgill7228
    @gurpreetsinghgill7228 Před měsícem

    Assi ta Azad hona assi nije 4ihna anna hindeura nal

  • @gurinderjeetsingh6659
    @gurinderjeetsingh6659 Před měsícem

    Khalistanzindabad

  • @nirmalsinghsandhu6289
    @nirmalsinghsandhu6289 Před měsícem +2

    ਇੰਡੀਆ ਨੇ ਆਪਣੀ ਪੰਜਾਬ ਕਾਲੋਨੀਅਲ ਰਾਜ ਦੇ ਮਨੁੱਖੀ ਅਧਿਕਾਰਾ ਦੇ ਬੁਲਾਰੇ ਨੂੰ ਪੰਜਾਬ ਪੁਲਸ ਰਾਹੀ ਜਵਾਬ ਦਿੱਤਾ ਨੂੰ ਕਿਸੇ ਵੀ ਅੰਤਰ ਰਾਸ਼ਟਰੀ ਪਲੈਟਫਾਰਮ ਤੋ ਖਾਲੜਾ ਜੀ ਦੀ ਸ਼ਹਾਦਤ ਤੇ ਇਨਸਾਫ ਨਹੀ ਲੈ ਸਕੇ,ਰੱਬ ਕਰੇ ਪੰਜਾਬ ਦਾ ਹੋਰ ਨੁਕਸਾਨ ਨਾ ਹੋਣ ਤੇ ਵਾਪਰਨ ਲਈ ਸਿੱਖ ਕੌਮ ਸਿੱਖ ਸਮੁਦਾਇ ਦੇ ਪੰਜਾਬ ਤੇ ਭਾਰਤ ਵਿਚ ਅੰਦਰੂਨੀ ਵਸਦੇ ਸਿੱਖ ਕੌਮ ਦੇ ਸਿਧਾਂਤਕ ਡਿੱਗੇ ਮਾਪ -ਦੰਡਾ ਦੀ ਉਲੰਘਣਾ ਕਰਨ ਵਾਲਿਆ ਨੂੰ ਅਕਲ ਦੇਣ ਦੇ ਉਪਰਾਲੇ ਕਰਨ, ਖਤਰਾ ਤੇ ਸਿੱਖ ਕੌਮ ਦਾ ਨੁਕਸਾਨ ਆਪਣਿਆਂ ਤੋ ਜਿਆਦਾ ਸਾਬਤ ਹੋਇਆ ਹੈ, ਅੱਜ ਉਹਨਾ ਦੀ ਗਿਨਤੀ ਬਹੁਤ ਵਧ ਚੁਕੀ ਹੈ, ਵੀਡੀਓ ਵਿੱਚ ਸ਼ਾਮਿਲ ਐਨ ਜੀ ਓ ਦੇ ਉਪਰਾਲੇ ਪ੍ਰਸੰਸ਼ਾ ਪੂਰਨ...?

  • @deepsejal9776
    @deepsejal9776 Před měsícem

    Mare friend hindu hai hor o be Khalistan de mag karde a keuki india vich sare Dharma nu Dabaya ja reha hai sab toh jada Sikh or muslim nu maraya ja Raha hai es layi eko hal a Khalistan jes vich sabnu ek Barabar rakhiya jaunga Khalistan zindabad Panjab ek Desh hai india ne Panjab te kabja kita hai par asi gulam ni rha sakde Raj Bina na Dharma chale Khalistan zindabad 🙏♥️

  • @baljindersingh820
    @baljindersingh820 Před měsícem +1

    ਖ਼ਾਲਿਸਤਾਨ ਜ਼ਿੰਦਾਬਾਦ

  • @JohnKailo-ly9vi
    @JohnKailo-ly9vi Před měsícem

    Beware of RSS.

  • @acupressure3671
    @acupressure3671 Před měsícem

    Please be unite under one flag for one stage for the sake of community without selfishness.Otherwise all will suffer 🙏

  • @user-pq5vf4px3y
    @user-pq5vf4px3y Před měsícem

    Khalistan jindabad

  • @darkroyalking
    @darkroyalking Před měsícem

    ਖਾਲਿਸਤਾਨ ਜਿੰਦਾ ਬਾਦ

  • @GurpreetSingh-yb1yr
    @GurpreetSingh-yb1yr Před měsícem

    Khalistan zindabad

  • @Singh133-v6b
    @Singh133-v6b Před 19 dny

    ਖਾਲਿਸਤਾਨ.ਜ਼ਿੰਦਾਬਾਦ

  • @ManjitKaur-fg9iy
    @ManjitKaur-fg9iy Před měsícem

    ਖਾਲਿਸਤਾਨ ਜਿੰਦਾਬਾਦ

  • @user-dx6xg7yk2h
    @user-dx6xg7yk2h Před měsícem +1

    Jiski laatthi uski bhains jiss kol taakat hay dunia te os di hi chaldi hay sikha kol taakat hi nahi

  • @baldevsinghgillbudhsinghwa9352

    very good news

  • @user-qe2zj6ir4w
    @user-qe2zj6ir4w Před měsícem

    ਖਾਲਸਤਾਨ ਜ਼ਿੰਦਾਬਾਦ

  • @SunnySingh-cz8gd
    @SunnySingh-cz8gd Před měsícem

    Aesi apne panjab nu hasda dekhna chonne aa badbad hunde ni vekh sakde

  • @satbachansingh4002
    @satbachansingh4002 Před měsícem +1

    Wahay GURU ji ka khalsa whay GURU ji faithay. W.S.P WELL DONE PLEASE KEEP IT UP .MY UP MOST HEARTLY RESPECT TO ALL OF THE MEMBERS OF W.S.P.

  • @RaviSingh-tq7mf
    @RaviSingh-tq7mf Před měsícem

    Waheguru ji ka khalsa Waheguru ji ki fateh

  • @Greatpeople13
    @Greatpeople13 Před měsícem +4

    International country india nu terrist country declare kara.taa army paaj ka operation kara india vich jina vee hindu nazies naa army da operation naal khatam kar dana chaheda sari international country mal ka action lava.

  • @jasbirsingh6603
    @jasbirsingh6603 Před měsícem

    🙏🙏🙏🙏🙏

  • @satbachansingh4002
    @satbachansingh4002 Před měsícem

    Wahay GURU ji ka khalsa whay GURU ji faithay. W.S.P WELL DONE PLEASE KEEP IT UP .MY UP MOST HEARTLY RESPECT TO ALL OF THE MEMBERS OF W.S.P.

  • @satbachansingh4002
    @satbachansingh4002 Před měsícem

    Wahay GURU ji ka khalsa whay GURU ji faithay. W.S.P WELL DONE PLEASE KEEP IT UP .MY UP MOST HEARTLY RESPECT TO ALL OF THE MEMBERS OF W.S.P.

  • @satbachansingh4002
    @satbachansingh4002 Před měsícem

    Wahay GURU ji ka khalsa whay GURU ji faithay. W.S.P WELL DONE PLEASE KEEP IT UP .MY UP MOST HEARTLY RESPECT TO ALL OF THE MEMBERS OF W.S.P.