ਕਿਸ਼ਤਾਂ 'ਤੇ ਲਿਆਂਦਾ ਨਵਾਂ ਮੋਟਰਸਾਈਕਲ ਪੁਲਿਸ ਨੇ ਨਾਕੇ 'ਤੇ ਰੋਕ ਲਿਆ

Sdílet
Vložit
  • čas přidán 7. 09. 2024
  • ਕਿਸ਼ਤਾਂ 'ਤੇ ਲਿਆਂਦਾ ਨਵਾਂ ਮੋਟਰਸਾਈਕਲ ਪੁਲਿਸ ਨੇ ਨਾਕੇ 'ਤੇ ਰੋਕ ਲਿਆ
    #dailypostpunjabi #latestnews #news #newsofpunjab #latestnews #news #punjabi #dailypostpunjabi
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

Komentáře • 34

  • @navjeetsingh2225
    @navjeetsingh2225 Před 17 dny +1

    👌👌👌👍

  • @Sahijpreet1
    @Sahijpreet1 Před měsícem +25

    ਇਸ ਡੇਲੀ ਪੋਸਟ ਵਾਲ਼ੇ ਨੂੰ ਕੀ ਤਕਲੀਫ਼ ਹੋ ਰਹੀ ਹੈ ? ਇਸਨੂੰ ਪ੍ਰੈਸ ਦੇ ਸਟਿੱਕਰ ਤੋਂ ਤਕਲੀਫ਼ ਹੋਈ ਜਾਂਦੀ ਹੈ, ਇਹ ਆਪਣੀ ਖਬਰ ਬਨੌਣ ਲਈ ਦੂਜਿਆਂ ਨੂੰ ਪ੍ਰੇਸ਼ਾਨ ਕਰੀ ਜਾਂਦਾ ਹੈ

  • @sadhsingh2036
    @sadhsingh2036 Před měsícem +4

    ਭਰਾਉ ਔਨ ਲਾਈਨ ਚੈਕ ਕਰੋ ਜੇ ਜਾਦੀ ਗੱਡੀ ਦਾ ਔਨਲਾਇਨ ਚਲਾਣ ਕਰ ਸਕਦੇ ਉ ਫੇਰ ਚੈਕ ਕਿਉ ਨਹੀ ਹੁੰਦਾ,,ਮਰਾਸੀ ਬਾਪੂ ਗੈਗਸਟਰ ਏ ਇਹਦੇ ਕੋਲ ਇੱਕ ਪਟਾ ਹੁੰਦਾ ਜਿਹੜਾ ਠਾਹ ਪਠਾਹ ਮਾਰਦੇ ,ਰਿਪੋਟਰ ਸਾਹਬ ਧਿਆਨ ਰੱਖੀ ਤੈਨੁੰ ਇਹ ਮਾਰ‌ ਨਾ ਦੇਵੇ,ਬੁਡਾ ਬਾਪੂ ਭੰਡ ਏ ਛੱਡੋ ਨਾ ਪਰੇਸਾਨ ਨਾ ਕਰੋ ,ਇਹ ਭੰਡ ਵਧਾਈ ਲੈਣ ਗਿਆ ਜੇ ਪੈਸੇ ਨਾ ਦੇਈਏ ਤਾ ਏਨੀ ਬੁਰੀ ਕਰਦੇ ਬੰਦਾ ਸਰਮ ਨਾਲ ਹੀ ਮਰ ਜਾਦਾ😂😂😂😂

  • @NarinderPal-ul8id
    @NarinderPal-ul8id Před měsícem +9

    ਐਈਥੇ ਤੁਸੀਂ ਵਧਾਈ ਦੇਵੋ

  • @rajpalsingh4459
    @rajpalsingh4459 Před měsícem +2

    Police doing well 👌👌👌💪💪💪

  • @manjitsingh96553
    @manjitsingh96553 Před měsícem +2

    GOOD WORK PUNJAB POLICE

  • @gplfilm1803
    @gplfilm1803 Před měsícem +2

    Reporter जी आप बी समझदार की बात करो

  • @JasdeepChahal-bj6nh
    @JasdeepChahal-bj6nh Před měsícem +1

    This news anchor is so craft this police man is friend

  • @dalvirsingh1881
    @dalvirsingh1881 Před měsícem +3

    Y g BMW car da challan cut deo Greeb loka dy challan rahy ny

  • @gurmelsingh5064
    @gurmelsingh5064 Před 16 dny

    ਇਨ੍ਹਾਂ ਨੂੰ ਅਪਣਾ ਕੰਮ ਕਰਨ ਦੇ ਕਿਉਂ ਵਿਚ ਫਸਦੇ ਓ ਪੁਲਿਸ ਤਾਂ ਕੰਮ ਹੈ ਤੈਨੂੰ ਕੀ ਅਧਿਕਾਰ ਹੈ ਪੁਛਣਾ ਮੋਟਰਸਾਈਕਲ ਕਿਸ਼ਤਾਂ ਤੇ ਹੈ ਪਰੀਸ ਵਾਲੇ ਨੂੰ ਕਾਰਡ ਪੁੱਛਣ ਦਾ

  • @krishansharma7122
    @krishansharma7122 Před měsícem +1

    On Line Paper chak karo RC Insurance Sub on Line hai

  • @LakhveerPakka
    @LakhveerPakka Před 22 dny +1

    Greeb bnde nu ee rokde aa chj de nu matha nii launde eh vv

    • @NewsChapa
      @NewsChapa Před 17 dny

      कानून अगर गरीब को छोड़ने लगे तो ऐसे में उसमें चोर भी छूट जाएगा क्योंकि चोरी करने वाला चोर गरीब ही होता है,, कानून की नजरों में सब एक है और ऐसा ही होता है,,,इस हिसाब से तो कत्ल करने वाला लोग गरीब बन जाएँगे तो क्या तुम भी यही सवाल करोगे कि गरीब को छोड़ देना चाहिए,,,,किसी के माथे पर नहीं लिखा होता कि सामने वाला बन्दा कैसा है

  • @KashdeepSingh-ei4wj
    @KashdeepSingh-ei4wj Před měsícem +1

    Bhaiya prastav card taaja patrakaar Karen Ahmedabad tarkari Devi Nahin Paya Ki Kariye

  • @dalvirsingh1881
    @dalvirsingh1881 Před měsícem +1

    Car dy v challan cut deo

  • @user-jz1mb9vs4q
    @user-jz1mb9vs4q Před měsícem +2

    Kon kon ajj kall de repoter bare jaan da jede 500rs ley khabra karde jaruur dasna a v onaa cho

  • @anmolsinghBal-gc8il
    @anmolsinghBal-gc8il Před měsícem +1

    Je shadna b hoeya ta es patarkar karke hun ni shadna police ne patarkar glt aa camera fadh ke jga jga video bnaun lag jande

  • @meharsingh411
    @meharsingh411 Před měsícem

    😮

  • @GagandeepSingh-ye6vv
    @GagandeepSingh-ye6vv Před 8 dny

    Har roj kine mobile khohe jnde ne bike chori hundia ne ohna de khilaf ta karwaai hundi ni police to j koi complaint likhan janda ta aggo kehnde k aap fdd k lae aao ya apey mobile trace krlo, fer eh police gareeb loka nu tng krn lai aa.

  • @KkKamboj-uz1vy
    @KkKamboj-uz1vy Před 4 dny

    😂😂

  • @balcollection3105
    @balcollection3105 Před měsícem +1

    Dhanwaad Gurushaib me Bombay rehna koi tangi nahi koi Rokda nahi ...jadh marji ghro bahr jao ayo koi chori nahi ...❤

  • @navikhan8668
    @navikhan8668 Před měsícem +1

    bad reporter

  • @Ramandeep-h9n
    @Ramandeep-h9n Před měsícem

    Press Wale di hi press Ho gaee😂😂😂😂😂😂😂😂😂😂

  • @user-ib3sp4qz7i
    @user-ib3sp4qz7i Před 28 dny

    TENU PUSH K DIKHAUNE KAAGAJ

  • @SukhdeepsidhuSukhdeepsidhu

    Fudo bna rehe drama karde jo 3tiar motarcikal bnae he up Bihar de loka ne os nu ta kadi ni fadh de Panjabi grib loka nu prsan karde sab pora drama injoe kro

  • @user-jz1mb9vs4q
    @user-jz1mb9vs4q Před měsícem +1

    A police wale bhut dhakka karde