ਜਦੋਂ ਢਾਡੀ ਸਿੰਘ ਸਮੇਤ ਰੋ ਪਈ ਸਾਰੀ ਸੰਗਤ | Guru Gobind Singh Ji | Dhadi Saroop Singh Kadiana-9815003075 |

Sdílet
Vložit
  • čas přidán 2. 01. 2020
  • ਜਦੋਂ ਢਾਡੀ ਸਮੇਤ ਰੋ ਪਈ ਸਾਰੀ ਸੰਗਤ
    ਚਮਕੌਰ ਦੀ ਗੜ੍ਹੀ ਤੋਂ ਉੱਚ ਦਾ ਪੀਰ ਬਣਨ ਤੱਕ ਦਾ ਸਫਰ | ਗੁਰੂ ਗੋਬਿੰਦ ਸਿੰਘ ਜੀ | ਢਾਡੀ ਸਰੂਪ ਸਿੰਘ ਕਢਿਆਣਾ | ਲੋਦੀਮਾਜਰਾ ਸਮਾਗਮ |
    ਢਾਡੀ ਜਥੇ ਦਾ ਸੰਪਰਕ ਨੰਬਰ 9815003075
    Chamkaur Di Garhi to Uch Da Peer banan Tak da Safar | Guru Gobind Singh Ji | Dhadi Saroop Singh Kadiana | LodhiMajra Samagam
    ਸ਼ਬਦ : 00:03:10
    ਲੈਕਚਰ : 00:12:20
    ਵਾਰ : 00:40:58
    ਲੈਕਚਰ : 00:53:13
    ਵਾਰ : 01:12:04
    ਲੈਕਚਰ : 01:21:02
    ਵਾਰ : 01:45:29
    ਲੈਕਚਰ : 01:52:57
    ਵਾਰ : 02:23:14
    ਲੈਕਚਰ : 02:28:05
    Content Copyright @ Punjabi Lok Devotional
    ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ
    ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ।
    / punjabilokdevotional
    Thanks for Watching / Listening.
  • Hudba

Komentáře • 1,4K

  • @navjotkaur2532
    @navjotkaur2532 Před 4 lety +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rajvirsingh6801
    @rajvirsingh6801 Před rokem +7

    ਸਿੱਖ ਪੰਥ ਦੀ ਨਿਰਪੱਖ ਨਿਧੜਕ ਨਿਰਮਲ ਸ਼ੁੱਧ ਸੁਰੀਲੀ ਚੜਦੀ ਕਲਾ ਹੱਕ ਸੱਚ ਵਿਦਵਤਾ ਭਰਪੂਰ ਸੇਧ ਦੇਣ ਵਾਲੀ ਸੁਰਮਈ ਨਿਡਰ ਆਵਾਜ਼ ਢਾਡੀ ਜੱਥਾ ਗਿਆਨੀ ਸਰੂਪ ਸਿੰਘ ਜੀ ਕਡਿਆਣਾ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🙏🙏🙏🙏🙏

  • @suchasingh5917
    @suchasingh5917 Před 8 měsíci +1

    ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ
    ਕਿੰਨੀ ਕੁ ਵਾਰੀ ਕਹੀਏ ਓਹਨਾ ਚਿਰ ਈ ਘੱਟ ਆ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ
    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
    ਵਾਹ ਵਾਹ ਬਾਈ ਜਿਊਂਦੇ ਵੱਸਦੇ ਰਹੋ

  • @Sohnipunjaban779
    @Sohnipunjaban779 Před 3 lety +16

    ਅਤੀ ਸੁੰਦਰ ਰਸ ਭਿੰਨਾਂ ਕੀਰਤਨ ਆਤਮਾ ਨੂੰ ਛੂੰਹ ਗਿਆ।
    ਦੇਵਿੰਦਰ ਕੌਰ ਧਾਲੀਵਾਲ
    ਪੰਜਾਬੀ ਲੇਖਿਕਾ
    ਕੈਲੀਫੋਰਨੀਆ ਅਮਰੀਕਾ

  • @shamsherchhina3386
    @shamsherchhina3386 Před 4 lety +6

    ਵਾਹਿਗੁਰੂ ਜੀ

  • @jarnailsigh8643
    @jarnailsigh8643 Před rokem +9

    ਸਾਰੇ ਜੱਥਾ ਬਹੁਤ ਵਧੀਆ ਪ੍ਰਸੰਗ ਸੁਣਾ ਰਹੇ ਹਨ ।ਵਾਹਿਗੁਰੂ ਜੀ ਮੇਹਰ ਕਰਨ ਜੱਥਾ ਚੜ੍ਹਦੀ ਕਲਾ ਚ ਰੱਖਣ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ksrecords5573
    @ksrecords5573 Před 7 měsíci +2

    ਵਾਹਿਗੁਰੂ ਜੀ, ਵੀਰਾਂ ਨੇ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ,ਇਤਿਹਾਸ ਬਹੁਤ ਹੀ ਵਧੀਆ ਸੁਣਾਇਆ, ਵਾਹਿਗੁਰੂ ਜੀ ਵੀਰਾਂ ਤੇ ਕ੍ਰਿਪਾ ਬਣਾਈ ਰੱਖਣ

  • @gurdevkaur1209
    @gurdevkaur1209 Před 7 měsíci

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਪਿਤਾ ਜੀ

  • @pritpalsingh9096
    @pritpalsingh9096 Před 2 lety +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀ ਮਿਹਰ ਕਰ ਸਭ ਤੇ ਜੀ

    • @user-yy4xi4ek7u
      @user-yy4xi4ek7u Před 6 měsíci

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @user-yy4xi4ek7u
      @user-yy4xi4ek7u Před 6 měsíci

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਜ਼ੂਰ ਕਰਨੀ ਸਾਹਿਬ ਜੀ

  • @parasdeep3597
    @parasdeep3597 Před 7 měsíci +4

    ਵਾਹ ਵਾਹ ਕਲਗੀਧਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇਰੀਆਂ ਤੂੰ ਹੀ ਜਾਣੇ 🙏🙏ਸਰਬੱਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਧਨ ਤੂੰ ਧਨ ਤੇਰੀ ਸਿੱਖੀ 🙏🙏ਵਾਹ ਵਾਹ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਕੋਟੀ ਕੋਟੀ ਪ੍ਰਣਾਮ ਵਾਰਮ ਵਾਰ ਪ੍ਰਣਾਮ 🙏🙏🙏🙏

  • @kulwinderkaur3253
    @kulwinderkaur3253 Před 3 lety +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurmailfoji4236
    @gurmailfoji4236 Před 9 měsíci

    ਵਾਹਿਗੁਰੂ ਜੀ ਨੀਲੇ ਘੋੜੇ ਵਾਲਿਆਂ ਤੇਰਾ ਸਭ ਕੁਝ ਨੀਲੋ ਨੀਲੋ ਨੀਲ ਉਚ੍ਹੱ ਦਾ ਮੁਸਲਿਮਾ ਦਾ ਪੀਰ

  • @jarnailsigh8643
    @jarnailsigh8643 Před 3 lety +9

    ਗਿਆਨੀ ਸਰੂਪ ਸਿੰਘ ਜੀ ਆਪ ਅਤੇ ਆਪ ਜੀ ਦੇ ਸਾਥੀਆਂ ਨੂੰ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ।ਵਾਹਿਗੁਰੂ ਦੀ ਸਿਫਤ ਬਹੁਤ ਚੰਗੀ ਲੱਗੀ।ਆਵਾਜ਼ ਅਤੇ ਸਾਖੀ ਬਹੁਤ ਵਧੀਆ ਹੈ ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @boparaimusicrecords3993
    @boparaimusicrecords3993 Před 2 lety +9

    ਧੰਨ ਧੰਨ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ।

  • @SukhwinderSingh-qb5sk
    @SukhwinderSingh-qb5sk Před 20 hodinami

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ

  • @GurjeetSingh-fv1ec
    @GurjeetSingh-fv1ec Před 2 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @amritpaldhillon2249
    @amritpaldhillon2249 Před 3 lety +44

    ਬਹੁਤ ਵਧਿਆ ਅਵਾਜ਼ ਹੈ। ਹੁਣ ਤਾਂ ਨਵੇਂ ਥੱਲੇ ਤਾਂ ਭੜਕੀਲੇ ਗੀਤ ਵੱਲ ਜ਼ਿਆਦਾ ਧਿਆਨ ਦੇਂਦੇ ਹਨ ਤੁਹਾਨੂੰ ਜਵਾਨਾਂ ਦੇਖ ਕੇ ਬੜੀ ਖਸ਼ੀ ਹੋਈ ਸਾਨੂੰ ਆਪਣੇ ਵਿਰਸੇ ਨਾਲ ਜੋੜੀਆਂ ਹੈ

    • @ManoharSingh-ub9lo
      @ManoharSingh-ub9lo Před 2 lety +2

      ਅਕਾਲ ਹੀ ਅਕਾਲ

    • @manmeetkaur3652
      @manmeetkaur3652 Před 2 lety +1

      zi

    • @bantsingh1699
      @bantsingh1699 Před rokem +2

      ਪੇਸ ਕਾਰੀ ਬਹੁਤ ਵਧੀਆ ਜੀ। ਇਤਿਹਾਸ ਅੱਖਾਂ ਸਾਹਮਣੇ ਰੱਖ ਦਿੱਤਾ।

    • @Sandeepsingh-vn6ji
      @Sandeepsingh-vn6ji Před 5 měsíci

      ​@@ManoharSingh-ub9loto do or no t

  • @surjitkaur9964
    @surjitkaur9964 Před 6 měsíci

    ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਗੁਜਰੀ ਜੀ ਧੰਨ ਹੋ ਵਾਹਿਗੁਰੂ ਜੀ ਧੰਨ ਹੋ ਜੀ

  • @rajindersingh-uw7bi
    @rajindersingh-uw7bi Před 7 měsíci +1

    ਧਨ ਧਨ ਧਨ ਧਨ ਧਨ ਧਨ ਧਨ ਗੁਰੂ ਗੋਬਿੰਦ ਸਿੰਘ ਜੀ

  • @pammabrar5171
    @pammabrar5171 Před rokem +6

    ਬਹੁਤ ਸਕੂਨ ਆਇਆ ਜੀ ਸੁਣ ਕੇ ਅੱਖਾਂ ਭਰ ਆਈਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-mj7vw1zk6z
    @user-mj7vw1zk6z Před 6 měsíci +4

    Waheguru ji ❤

  • @satpreetsinghbhandohal2690

    ਕੋਟਿ ਕੋਟਿ ਪ੍ਰਣਾਮ ਢਾਡੀ ਜਥੇ ਨੂੰ

  • @jagdevbrar6100
    @jagdevbrar6100 Před 10 měsíci

    ਬਹੁਤ ਹੀ ਜ਼ਿਆਦਾ ਸੁਰੀਲੀ ਆਵਾਜ਼ ਹੈ ਢਾਡੀ ਜੱਥੇ ਦੀ। ਪ੍ਰਮਾਤਮਾ ਜੱਥੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @MandeepSingh-hh1eq
    @MandeepSingh-hh1eq Před 8 měsíci +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KuldeepSingh-cx2iq
    @KuldeepSingh-cx2iq Před rokem +5

    ਵਾਹਿਗੁਰੂ ਜੀ ਜਥੇ ਨੂੰ ਚੜਦੀ ਕਲਾ ਬਖਸ਼ਣ ਜੀ ਧੰਨਵਾਦ ਬਹੁਤ ਬਹੁਤ ਜੀ

  • @talvindersinghmanni5936
    @talvindersinghmanni5936 Před 6 měsíci +1

    Waheguruji kirpa karo babaji satguru Tera aasra nanakdevji guru'meahr Karoge sunny talvinder pay 🙏🏻🙏🏻🙏🏻🙏🏻🙏🏻🌹🌹🍒🍒🍋🍋🌹🍋🌹🍋🌹🍋🍋🍋🍋🍋🍋🍋🍋🍋🍋

  • @deepakash9938
    @deepakash9938 Před 4 dny

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ

  • @deeprataindia1170
    @deeprataindia1170 Před rokem +8

    ਸਿੰਘ ਸਾਹਿਬ ਗਿਆਨੀ ਸਰੂਪ ਸਿੰਘ ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ। ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤਾ ਹੈ।ਸੱਚ ਅੱਖਾਂ ਵਿੱਚ ਪਾਣੀ ਅਾ ਗਿਆ।
    ਧੰਨ ਧੰਨ ਦਸਮੇਸ਼ ਪਿਤਾ ਜੀ ਧੰਨ ਕਰਬਾਨੀ ਪਾਤਸ਼ਾਹ ਜੀ ਦੀ।
    ,,Ballu ਰਟੈਂਡਾ,,

  • @GurmeetSingh-yu2kp
    @GurmeetSingh-yu2kp Před 2 lety +17

    ਵਾਹ ਜੀ ਵਾਹ ਬਹੁਤ ਵਧੀਆ ਪ੍ਰਸੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੁਣ ਕੇ ਅਨੰਦ ਆ ਗਿਆ

  • @sherepunjabsandhu5656
    @sherepunjabsandhu5656 Před 11 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @tarseemsingh8990
    @tarseemsingh8990 Před 6 měsíci

    । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।
    । ਬਹੁਤ ਰਸੀਲੀਆਂ ਆਵਾਜ਼ਾਂ । ☑️
    । ਪ੍ਰਮਾਤਮਾ ਜਥੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ।
    । 🙏🙏♥️♥️♥️🙏🙏 ।

  • @fatehsinghgill7499
    @fatehsinghgill7499 Před 9 měsíci +6

    ਸਾਹਿ ਸੈਨ ਸਾਹ ਨੀਲੇ ਵਾਲੇ ਤਾਜਾ ਵਾਲੇ ਬਾਜਾ ਵਾਲੇ ਧੰਨ ਧੰਨ ਸ੍ੀ ਗੁਰੂ ਗੋਬਿੰਦ ਸਿੰਘ ਜੀ

  • @Bhupindersingh-mo6zw
    @Bhupindersingh-mo6zw Před 4 lety +8

    ਗੁਰੂ िਪਆਰੇ ਖਾਲਸਾ ਜੀ ਧਨ ਧਨ ਗੁਰੂ ਗੋिਬੰਦ िਸੰਘ ਜੀ ਆਪ ਜੀ ਤੇ ਮੇਹਰ ਭिਰਆ ਹਥ ਬਣਾਈ ਰਖਣ

  • @DilbagSingh-kg4qc
    @DilbagSingh-kg4qc Před rokem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jaswantsingh-sy1xv
    @jaswantsingh-sy1xv Před 2 lety

    ਮੇਰਾ ਸਭ ਤੋਂ ਪਸੰਦੀਦਾ ਜਥਾ
    ਜੀ ਕਰਦਾ ਸੁਣਦਾ ਹੀ ਰਹਾਂ

  • @manishwarsingh8969
    @manishwarsingh8969 Před rokem +6

    ਵਾਹਿਗੁਰੂ ਜੀ ਮੇਹਰ ਕਰੇ ਕਵੀਸ਼ਰ ਵੀਰਾਂ ਨੂੰ ਹੋਰ ਚੜਦੀ ਕਲਾ ਬਖਸ਼ੇ,, ਬਹੁਤ ਵਧੀਆ ਤੇ ਸ਼ਰਧਾ ਭਾਵਨਾ ਵਾਲੇ ਵਿਚਾਰ ਪੇਸ਼ ਕੀਤੇ ਗਏ ਹਨ,, ਵਾਹਿਗੁਰੂ ਗਿਆਨ ਧਨ ਸ਼ਰਧਾ ਵਿਚ ਵਾਧਾ ਕਰਨ ਚੜਦੀ ਕਲਾ ਬਖਸ਼ੇ,,

  • @baldevsinghsandhu6907
    @baldevsinghsandhu6907 Před 3 lety +6

    ਵਾਹਿਗੁਰੂ ਜੀ ਮੇਹਰ ਕਰੇ

  • @sahota-qv3fy
    @sahota-qv3fy Před 4 lety +2

    Kom de heere ne KADIANA SAHEB.Dhadian Di Shaan Hai Mera Veer Jug Jug Jeeve.

  • @AmandeepSingh-pf8rq
    @AmandeepSingh-pf8rq Před 4 lety +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @JujarCheema-lq7im
    @JujarCheema-lq7im Před 7 měsíci +1

    ਧਨ ਧਨ ਗੁਰੂ ਗੋਬਿੰਦ ਸਿੰਘ ਜੀ

  • @hakamsinghhakamsinghhakams4664

    ਬਹੁਤ ਹੀ ਸੋਹਣੀ ਆਵਾਜ਼ ਹੈ ।ਬਹੁਤ ਹੀ ਸੁਲਜੇ ਹੋਏ ਢਾਡੀ ਜਥੇ ਨੇ ਗੁਰੂ ਗੋਬਿੰਦ ਸਿੰਘ ਜੀ ਪੁਤਰਾਂ ਦਾ ਦਾਨੀ ਦਾ ਇਤਿਹਾਸ ਸੁਣਾਕਿ ਸੰਗਤਾਂ ਨੂੰ ਨਿਹਾਲ ਕੀਤਾ ।ਢਾਡੀ ਜਥੇ ਦਾ ਤਹਿਦਿਲੋ ਧੰਨਵਾਦ ਹੈ ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ।

  • @ManoharSingh-ub9lo
    @ManoharSingh-ub9lo Před 2 lety +17

    ਵਧੀਆ ਇਤਿਹਾਸ ਸੁਣਾਇਆ ਹੈ ਜੀ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @nanaksarbarundiwale6343
    @nanaksarbarundiwale6343 Před rokem +1

    ਵਾਹ ਜੀ ਵਾਹ।
    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ।

  • @premsingh-dt5of
    @premsingh-dt5of Před rokem +1

    Dhan Dhan Siri Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Ji 🙏🏾🙏🏾

  • @jagtarsingh3629
    @jagtarsingh3629 Před 2 lety +6

    ਵਾਹਿਗੁਰੂ ਜੀ ਮੇਹਰ ਕਰੋ ਜੀ ਇਨਾਂ ਢਾਡੀਆਂ ਤੇ 🙏🙏🙏🙏🙏🙏🙏🙏❤️❤️

  • @jaggabajwa5756
    @jaggabajwa5756 Před 2 lety +4

    ਬਹੁਤ ਹੀ ਵਧੀਆ ਗਿਆਨੀ ਜੀ🙏

  • @atarsingh9434
    @atarsingh9434 Před 4 lety +3

    ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਬਹੁਤ ਵਧੀਆ ਸੁਰੀਲਾ ਢਾਡੀ ਜਥਾ

  • @gagansohal5645
    @gagansohal5645 Před 3 lety +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SukhdevSingh-wv4be
    @SukhdevSingh-wv4be Před rokem +6

    ਵਾਹਿਗੁਰੂ ਸਾਹਿਬ ਮੇਹਰ ਬਣਾਈ ਰੱਖਣ ਜੀ 🌷

  • @baldevchungha3529
    @baldevchungha3529 Před 3 lety +3

    ਵਾਹ ਜੀ ਵਾਹ ਬਾ ਕਮਾਲ ਢਾਡੀ ਜਥਾ

  • @JaswinderSingh-io7uo
    @JaswinderSingh-io7uo Před 7 měsíci +2

    ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ

  • @jodhsingh9078
    @jodhsingh9078 Před 6 měsíci

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏🙏🙏

  • @windersingh2887
    @windersingh2887 Před 2 lety +3

    ਬਹੁਤ ਸੋਹਣਾ ਪ੍ਰਸੰਗ ਸੁਣਾਇਆ ਬਾਬਿਓ ਗੁਰੂ ਕਿਰਪਾ ਬਣਾਈ ਰੱਖੇ

  • @RanjitKaur-no6iq
    @RanjitKaur-no6iq Před rokem +5

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ 🙏🌺

  • @pamjitsinghpammi526
    @pamjitsinghpammi526 Před 3 lety

    ਪਿਆਰੇ ਵੀਰ ਜੀ ਬਹੁਤ ਧੰਨਵਾਦ ਜੀ ਬਹੁਤ ਵਧੀਆ

  • @bskhalsa5955
    @bskhalsa5955 Před 11 měsíci +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਾਲੀਏ ਕੁਲ ਆਲਮ 🙏🏻🙏🏻🙏🏻❤️ਪੰਥ ਪ੍ਰਸਿੱਧ ਢਾਡੀ ਜੱਥਾ ਭਾਈ ਸਰੂਪ ਸਿੰਘ ਜੀ ਕਡਿਆਣਾ 🙏🏻🙏🏻

  • @kawaljeetsinghhanjrapindra9491

    ਨਮਸਕਾਰ ਏ ਗਿਆਨੀ ਜੀ ਤੁਹਾਨੂੰ 🙏🙏🙏🙏

  • @Bahia3804
    @Bahia3804 Před 2 lety +5

    ਬਹੁਤ ਵਧੀਆ ਭਾਈ ਸਾਹਿਬ ਜੀ 🙏🏼🙏🏼

  • @sarwansingh149
    @sarwansingh149 Před 4 lety +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @surjansingh7210
    @surjansingh7210 Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਗੁਰੂ ਪਿਆਰਿਓ ਜਥਾ ਚੜਦੀ ਕਲਾ ਵਾਲਾ ਹੈ
    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ

  • @nanaksarthathbarundikuldee1481

    🙏 ਸਤਿਨਾਮ ਸ੍ਰੀ ਵਾਹਿਗੁਰੂ ਜੀ 🙏

  • @gurpalsingh5609
    @gurpalsingh5609 Před 2 lety +5

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਭਨਾਂ ਦਾ ਭਲਾ ਕਰਨਾ ਜੀ

  • @pritamsingh3156
    @pritamsingh3156 Před 7 měsíci +1

    ਕੰਡਿਆਣਾ ਸਾਹਿਬ ਦੇ ਪੂਰੇ ਜਥੇ ਦਾ ਬਹੁਤ ਬਹੁਤ ਧੰਨਵਾਦ। ਬਹੁਤ ਸੁਲਝੇ ਢੰਗ ਨਾਲ ਗੁਰੂ ਇਤਿਹਾਸ ਨਾਲ ਜੋੜਿਆ।

  • @baljitsingh6064
    @baljitsingh6064 Před 9 měsíci +2

    ਸਤਿਗੁਰੂ ਜੀ ਤੁਹਾਨੂੰ ਹਮੇਸ਼ਾ ਮਾਨ ਦੇਣ ਵਾਹਿਗੁਰੂ

  • @gaganjitkhaira2437
    @gaganjitkhaira2437 Před rokem +9

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਰਾਜ ਸਰਬੱਤ ਦਾ ਭਲਾ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ🙏

  • @baldevsingh1773
    @baldevsingh1773 Před 3 lety +55

    ਅਨੰਦ ਆ ਗਿਆ ਜੀ ਬਹੁਤ ਪਿਆਰੀ ਅਵਾਜ਼ ਹੈ ਸਿੰਘਾਂ ਦੀ ਗੁਰੂ ਨਾਨਕ ਦੇਵ ਜੀ ਕਿਰਪਾ ਕਰਨ ਏਨਾ ਸਿੰਘਾਂ ਤੇ

  • @JujarCheema-lq7im
    @JujarCheema-lq7im Před 7 měsíci +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @rashidmasih1051
    @rashidmasih1051 Před 11 měsíci

    ਬਹੁਤ ਵਧੀਆ ਸਿੰਘ ਜੀ ਮਾਖਿਓ ਮਿਠੀ ਆਵਾਜ ਗੁਰੂ ਚਰਨਾਂ ਵਿੱਚ ਜੋੜਦੀ ਹੈ

  • @santokhsingh9342
    @santokhsingh9342 Před 4 lety +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀਓ 🙏🙏🙏🙏🙏💐💐💐💐👌👍

  • @balbirkaur5412
    @balbirkaur5412 Před rokem +12

    Dhan dhan Guru Gobind Singh Ji Maharaj ♥️♥️🌹🌹🌹🌹🌹🌹🙏🙏🙏🙏🙏

  • @davindersingh486
    @davindersingh486 Před 5 měsíci

    🌺🌼🙏🏻ਸਤਿਨਾਮੁ ਸ਼੍ਰੀ ਵਾਹਿਗੁਰੂ ਜੀ🌸🌼🌺🙏🏻

  • @ManjeetKaur-ce4wr
    @ManjeetKaur-ce4wr Před 2 lety +1

    Bahut hi pyara aur bulandd gayan hai aap ji da. Dhanwaad Dhadi kala nu punar-jeevan den layi🙏🙏

  • @ravindersingh9162
    @ravindersingh9162 Před 3 lety +5

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ
    ਬਹੁਤ ਬਹੁਤ ਧੰਨਵਾਦ ਜੀ ਚੜ੍ਹਦੀ ਕਲਾ 🙏

  • @shindershinder3179
    @shindershinder3179 Před 4 lety +19

    ਚੰਗੀ ਸਿੱਖਿਆ ਦਿੱਤੀ ਭਾਈ ਸਾਹਿਬ ਜੀ

  • @bantsingh1699
    @bantsingh1699 Před rokem +2

    ਬਹੁਤ ਵਧੀਆ ਢੰਗ ਨਾਲ ਇਤਿਹਾਸ ਪੇਸ ਕੀਤਾ ਜੀ। ਪੁਰਾਣੇ ਢਾਡੀਆ ਦੀ ਯਾਦ ਤਾਜ਼ਾ ਕਰਵਾ ਦਿੱਤੀ

  • @jagirsingh7369
    @jagirsingh7369 Před rokem

    ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ ।। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ ।।

  • @ishwerubhi8316
    @ishwerubhi8316 Před 4 lety +21

    ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @pargatsinghdehardehar1898

    ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @jaspalsingh3564
    @jaspalsingh3564 Před rokem

    ਬਹੁਤ ਵਧੀਆ ਅਵਾਜ਼

  • @jasvirsingh6413
    @jasvirsingh6413 Před 11 měsíci +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।।

  • @dalbirsinghkhalsa4723
    @dalbirsinghkhalsa4723 Před 3 lety +62

    ਬਹੁਤ ਵਧੀਆ ਪ੍ਰੋਗਰਾਮ ਜੀ
    ਧੰਨ ਹੈ ਸਰੂਪ ਸਿੰਘ ਕੰਡਿਆਂਣਾ ਅਤੇ ਸਾਥੀ
    ਮੈਂ ਪ੍ਰੋਗਰਾਮ utube ਤੇ ਸੁਣਿਆ ਅੱਖਾਂ ਵੈਰਾਗ ਚ ਭਰ ਆਈਆ 😥 ਗੁਰੂ ਭਲਾ ਕਰੇ ਸੱਭ ਦਾ 🙏

  • @ishwerubhi8316
    @ishwerubhi8316 Před 4 lety +13

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @Avtar-xu1dd
    @Avtar-xu1dd Před 10 měsíci

    ਗੁਰੂ ਜੀ ਸੁਮੱਤ ਬਖਸ਼ਣ ਆਪਣੇ ਧੀਆਂ ਪੁੱਤਰਾਂ ਨੂੰ

  • @RameshSingh-lv1ho
    @RameshSingh-lv1ho Před rokem +2

    ਬਹੁਤ ਭਾਗਾਂ ਵਾਲੇ ਬੀਰ ਜੀ ਤੁਸੀਂ
    ਗੁਰੂ ਦਾ ਜਸ ਗਾਣੇ ਵਾਲੀ ਪੁਰੀ ਟੀਮ ਧਨਬਾਦ🙏🙏

  • @NarinderKaur-rn5wd
    @NarinderKaur-rn5wd Před rokem +13

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਤੇਰੀ ਕੁਰਬਾਨੀ ਧੰਨ ਧੰਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਜੀ 🙏🙏

  • @SatnamSingh-mf9di
    @SatnamSingh-mf9di Před 3 lety +7

    Dhan dhan guru gobind singh ji
    Ko koti koti parnam

  • @sukhvindersingh2167
    @sukhvindersingh2167 Před 2 lety

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @bhainishansinghjiisatkarka4234

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @harjindeersingh306
    @harjindeersingh306 Před 2 lety +27

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵੀਰ ਜੀ ਵਾਹਿਗੁਰੂ ਜੀ ਆਪ ਦੀ ਸਦਾ ਚੜ੍ਹਦੀ ਕਲਾ ਰੱਖੇ

    • @gurcharansingh3029
      @gurcharansingh3029 Před 9 měsíci

      ਕੜੱਡੱਡ ਦੱਲਪ😅😅😅😅😅😅😅😅😅😅😅0ooo😅😅o😅😅😅😅😅😅😅0o😅😅😅9r 9I 😅😅is a good 😅😅😊 lord Shiva😊 and Parvati and Parvati and lord 😊😊😊😊😊😊

    • @hardevsingh7113
      @hardevsingh7113 Před 6 měsíci

      ​@@gurcharansingh3029⁷ì86k.

    • @user-et6zh3uz7h
      @user-et6zh3uz7h Před 6 měsíci

      ​F

    • @harjindeersingh306
      @harjindeersingh306 Před 6 měsíci

      @@user-et6zh3uz7h F ki Matlab tuhada🤔

    • @ManjeetSingh-fx1bn
      @ManjeetSingh-fx1bn Před 6 měsíci

      DR 5❤

  • @user-wh9wp6pb1z
    @user-wh9wp6pb1z Před 3 lety +15

    ਵਾਹ ਜੀ ਕਿਆ ਬਾਤ ਹੈ ਧੰਨ ਧੰਨ ਮੇਰੇ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ

  • @heenaranirani2966
    @heenaranirani2966 Před rokem +1

    My
    Khalasha
    Ji
    Guru
    Govind
    Singh
    Jii
    🙏🙏🙏🍎🍎🍎

  • @lovepreetkaur8548
    @lovepreetkaur8548 Před 3 lety +3

    🙏🙏ਵਾਹਿਗੁਰੂ ਜੀ ਮੇਰੇ ਮਾਤਾ ਜੀ ਤੇ ਮਿਹਰ ਕਰੋ🙏🙏

  • @preetsandhu8413
    @preetsandhu8413 Před 3 lety +17

    ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰੱਖਣਾ ਸਭ ਦੇ ਸਿਰ ਤੇ ਜੀ ਸਾਰੇ ਪੰਥ ਨੂੰ ਚੜਦੀਕਲਾ ਚ ਰੱਖਣਾ ਜੀ

  • @BhupinderSingh-uz8on
    @BhupinderSingh-uz8on Před 7 měsíci

    ਵਾਹਿਗੁਰੂ ਜੀ ਮੇਹਰ ਕਰੋ ਜੀ ਸੱਬ ਦਾ ਭਲਾ ਕਰੋ ਜੀ ਵਾਹਿਗੁਰੂ

  • @morebarnala7094
    @morebarnala7094 Před rokem +1

    ਵਾਹਿਗੁਰੂ ਜੀ ਧੰਨ ਧੰਨ ਤੇਰਾ ਜਿਗਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ

  • @NirmalSingh-mh2fn
    @NirmalSingh-mh2fn Před 4 lety +3

    ਗੁਰੂ ਸਾਹਿਬ ਕਿਰਪਾ ਕਰਨ ਬਹੁਤ ਹੀ ਅਨੰਦ ਹੈ ਰਸਨਾਂ ਵਿੱਚ

  • @nagindersingh4119
    @nagindersingh4119 Před rokem +10

    ਸਭ ਸ਼ਰੋਤਿਆ ਦਾ ਨੀਮਾਣਾ ਦਾਸ ਧੰਨਵਾਦ ਕਰਦੈ ਜੀ। ਕੋਈ ਆਣ ਮਿਲਾਵੈ::::ਸੁਰੀਲੀ ਆਵਾਜ ਦਿਲਾਂ ਨੂੰ ਖਿੱਚ ਕੇ ਲੈਗੀ ਭਰਾਵੋ। ਕਈ ਸਿਫਤ ਕਰੀਏ ਸਿਫਤਾਂ - - - - - 🎻🎻🎻❤️🚩🚩🚩🌹🌹🌹🙏🙏🙏🙏

    • @TarsemSingh-lh2pr
      @TarsemSingh-lh2pr Před rokem +1

      P

    • @hspuneet3959
      @hspuneet3959 Před 11 měsíci

      ਵਾਹਿਗੁਰੂ ਜੀ ਸਿੱਖ ਕੌਮ ਵਿੱਚ ਕਿਤਨਾ ਦਰਦ, ਕਿਤਨਾ ਕੁਰਬਾਨੀ ਦਾ ਜਜ਼ਬਾ ਹੈ, ਪਰ ਫਿਰ ਵੀ ਅਸੀਂ ਕਿਓ ਇਤਨੇ ਫਿਰਕਿਆਂ ਵਿਚ ਵੰਡੀਦੇ ਜਾ ਰਹੇ ਹਾਂ।ਇਕ ਕੌਮ,ਇਕ ਮਰਿਯਾਦਾ,ਇਕੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ,

  • @KewalSingh-kg2sb
    @KewalSingh-kg2sb Před rokem

    ਧੰਨਵਾਦ ਵੀਰੋ ਢਾਡੀ ਪਰੰਪਰਾ ਨੂੰ ਕਾਇਮ ਰੱਖਣ ਲਈ ਤੁਹਾਡਾ ਧੰਨਵਾਦ ਵੀਰੋ ਨਹੀਂ ਤਾਂ ਇਸ ਨੂੰ ਖਤਮ ਕਰਨ ਦੀ ਕੋਈ ਕਸਰ ਨਹੀਂ ਛੱਡੀ

  • @kuldipsidhu8303
    @kuldipsidhu8303 Před 8 měsíci +1

    Satnam wahe guru ji 🙏🏻 very nice veer ji,god bless you dhan dhan shri guru gubind singh sahib ji maharaj kot kot parnam aap ji nu 🙏🏻 🙏🏻🙏🏻🙏🏻🙏🏻⚘️🌷🌷🌷🌷🌷🌷🌻🌻🌹🌻🌻🌻🌻🌷🌷🌷⚘️⚘️🌷🌷🌷🌹🌻🌻⚘️⚘️🌷🌷🌷🌷🌻🌻🌻🌻🌻