ਮਾਝੇ ਦੀ ਧਰਤੀ ਤੇ ਅਕਾਲੀਆਂ ਨੂੰ ਲੱਖਾ ਸਧਾਣਾ ਦੀ ਸਿੱਧੀ ਲਲਕਾਰ ਕਿਹਾ ਹੁਣ ਤਕ ਇਨ੍ਹਾਂ ਦੀ ਤੱਕੜੀ ਤੋਲਦੀ ਰਹੀ ਹੈ !

Sdílet
Vložit
  • čas přidán 25. 08. 2024
  • Join us on our official Facebook , CZcams , Twitter
    ਮਾਝੇ ਦੀ ਧਰਤੀ ਤੇ ਅਕਾਲੀਆਂ ਨੂੰ ਲੱਖਾ ਸਧਾਣਾ ਦੀ ਸਿੱਧੀ ਲਲਕਾਰ ਕਿਹਾ ਹੁਣ ਤਕ ਇਨ੍ਹਾਂ ਦੀ ਤੱਕੜੀ ਤੋਲਦੀ ਰਹੀ ਹੈ !
    #LukhaSidana
    Please see links below
    / 212996455391171
    INDIA +919888078083
    To Make a Donation or to sponsor a show visit sangattrust.or... or call 0121 3691380 (UK) #donate
    / sangattelevision
    #!...

Komentáře • 346

  • @JeetSingh-kx4zu
    @JeetSingh-kx4zu Před 2 lety +6

    ਬਹੁਤ ਬਹੁਤ ਧੰਨਵਾਦ ਜੀ

  • @JaswinderSingh-kt9yc
    @JaswinderSingh-kt9yc Před 2 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ ਵੀਰ ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ

  • @darshanbapu932
    @darshanbapu932 Před 2 lety +13

    ਲੱਖਾ ਪੁਤਰਾ ਜਿਉਂਦੇ ਰਹਿ

  • @paramjitbhullarbhullar2753
    @paramjitbhullarbhullar2753 Před 2 lety +16

    ਲੱਖੇ ਪੁੱਤਰਾ ਚੜਦੀ ਕਲਾ ਵਿੱਚ ਰਹੋ।ਸਾਰਿਆ ਤੇ ਮੇਹਰ ਰਹੇ ।ਗੁਰੂ ਜੀ ਕਹਿੰਦੇ ਸਬਰ ਸੰਤੋਖ ਬਹੁਤ ਜ਼ਰੂਰੀ ਹੈ ।ਗੁਰੂ ਦੀ ਸਿੱਖਿਆ ਤੇ ਵੀ ਪਹਿਰਾ ਦੇਣਾ ਪੈਣਾ ।ਪੰਜਾਬ ਨੂੰ ਹਰ ਇਕ ਪਾਸੇ ਤੋਂ ਬਚਾਉਣਾ ਪੈਣਾ ਸਭ ਤੋਂ ਪਹਿਲਾ ਕਾਨੂੰਨਾ ਨੂੰ ਰੱਦ ਕਰਨਾ ਕਰੋ।ਗੁਰੂ ਜੀ ਸਿੱਖਿਆ ਤੇ ਪਹਿਰਾ ਦਿਓ ਸ਼ਰਾਬ ਨਸ਼ਾ ਛੱਡ ਦਿਓ ਚੜਦੀ ਕਲਾ ਵਿੱਚ ਮਨ ਨੂ ਤਿਆਰ ਕਰੋ ਜੇਕਰ ਮਨ ਤਿਆਰ ਹੋ ਜਾਵੇ ਸਭ ਕੁਛ ਪਾਸੇ ਜਿੱਤ ਹਾਸਲ ਕਰੋਗੇ🙏🏼

  • @BaljitSingh-oh1ui
    @BaljitSingh-oh1ui Před 2 lety +9

    ਬਹੁਤ ਵਧੀਅਾ िਕਹਾ ਵੀਰ ਨੇ ਅਾਣ ਵਾਲੇ ਸਮੇ िਵॅਚ ਲॅਖਾ ਵੀਰ ਮੁॅਖ ਮੰਤਰੀ ਬਣੇ ਤਾ िਕ ਗਰੀਬਾ ਦਾ ਭਲਾ ਹੋਵੇ🙏🙏🙏🙏🙏

  • @ManjitSingh-wt5xl
    @ManjitSingh-wt5xl Před 2 lety +6

    ਲੱਖੇ ਬਹੁਤ ਵਧੀਆ ਰੋਲ ਸਲੂਟ ਤੇਰੀ ਸੋਚ ਨੂੰ

  • @singh2774
    @singh2774 Před 2 lety +2

    ਕਿਸਾਨ ਏਕਤਾ ਜ਼ਿੰਦਾਬਾਦ

  • @ManjinderSingh-zi2vv
    @ManjinderSingh-zi2vv Před 2 lety +40

    ਵਧੀਆ ਵੀਰੇ ਦਿਲੋ ਸਿਲਊਟ ਹੈ। ਏਸੇ ਤਰ੍ਹਾਂ ਖਿੱਚ ਕੇ ਰੱਖੋ ਮਿਹਨਤ ਨੂੰ ਬੂਰ ਜਰੂਰ ਪਊ ਸਮਾਂ ਦੂਰ ਨਹੀਂ ਏਕਾ ਰੱਖਿਓ ਪੰਜਾਬ ਨੇ ਬਹੁਤ ਘਾਟਾ, ਦੁੱਖ ਤਕਲੀਫ਼ਾ, ਡਰ ਸਹਿ ਲਿਆ ਅੱਡ ਅੱਡ ਹੋ ਕੇ ਬਹੁਤ ਕੁੱਟੇ ਤੇ ਲੁੱਟੇ ਗਏ ਹਾਂ। ਹੁਣ ਕਿਸਾਨ ਮਜਦੂਰ ਦੇ ਝੰਡੇ ਥੱਲੇ ਇਕੱਠੇ ਰਹਿਓ ਨੌਜਵਾਨੋ ਬਾਬਿਆ ਨਾਲ ਰਲ ਕੇ ਚੱਲਿਓ ਤੂਸੀਂ ਹੀ ਆਉਣ ਵਾਲੇ ਸਮੇਂ ਦੇ ਮੋਢੀ ਹੋਵੋ ਗੇ ਰਲ ਕੇ ਰਿਹੋ। ਹੁਣ ਨਾ ਨਿਸਾਨੇ ਤੋ ਭਟਕਿਓ। ਕਿਸਾਨ ਮਜਦੂਰ ਏਕਤਾ ਜਿੰਦਾ ਬਾਦ ਹੈ। ਲੱਖਾ ਵੀਰ ਜਿੰਦਾ ਬਾਦ ।

  • @makhankalas660
    @makhankalas660 Před 2 lety +9

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @singh2774
    @singh2774 Před 2 lety +6

    💞💞💞💞❣❣❣❣ਕਿਸਾਨ ਏਕਤਾ ਜ਼ਿੰਦਾਬਾਦ ❣❣❣❣❣❣💞💞💞💞💞💞

  • @mandeepsingh8276
    @mandeepsingh8276 Před 2 lety +7

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
    ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਲੱਖਾ ਸਿਧਾਣਾ ਜਿੰਦਾਬਾਦ
    ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ
    ਕਾਰਪੋਰੇਟ ਘਰਾਣੇ ਮੁਰਦਾਬਾਦ ਮੁਰਦਾਬਾਦ

  • @darshankaur4841
    @darshankaur4841 Před 2 lety +3

    ਵਹਿਗੁਰੂ ਜੀ

  • @Harmeetsingh-ik5vl
    @Harmeetsingh-ik5vl Před 2 lety +2

    ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾🌾🌾💪🏻💪🏻💪🏻🚜🚜🚜🚜..ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾🌾🌾💪🏻💪🏻💪🏻🚜🚜🚜🚜..ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾🌾🌾💪🏻💪🏻💪🏻🚜🚜🚜🚜

  • @harwindersinghsingh2423

    ਕਿਸਾਨ ਮਜਦੂਰ ੲੇਕਤਾ ਜਿੰਦਾਬਾਦ💯 ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏

  • @AmandeepSingh-uc4ky
    @AmandeepSingh-uc4ky Před 2 lety +5

    ਜਿੱਤਗੇ ਜਰੂਰ ਜਾਰੀ ਜੰਗ ਰੱਖਿਓ❤

  • @user646
    @user646 Před 2 lety +10

    ਕਿਸਾਨ ਮਜ਼ਦੂਰ ਏਕਤਾ ਜਿੱਦਾਬਾਦ ਹੈ

  • @navjitsingh4322
    @navjitsingh4322 Před 2 lety +4

    Bole sohne haal satsriakal Sat Sri akal

  • @surjeetsingh-ge9br
    @surjeetsingh-ge9br Před 2 lety +1

    ਸਾਡਾ ਲੱਖਾ ਵੀਰ ਜਿੰਦਾਬਾਦ
    ਬਹੁਤ ਵਧੀਆ ਵਿਚਾਰ ਦਿੱਤੇ ਵੀਰ ਬਹਾਦੁਰ ਨੇ

  • @ManjitKaur-dj7mq
    @ManjitKaur-dj7mq Před 2 lety +22

    ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਲੱਖਾ ਸਿਧਾਣਾ ਜੀ ਬਹੁਤ ਸੂਝਵਾਨ ਹਨ ਉਹ ਇੱਕ ਸੱਚੇ ਤੇ ਇਮਾਨਦਾਰ ਹਨ ਇਹਨਾਂ ਨੂੰ ਪੂਰੇ ਪੰਜਾਬ ਨਾਲ ਦਿਲ ਤੋਂ ਦਰਦ ਹੈ ਇਹਨਾਂ ਦਾ ਇਸ ਅੰਦੋਲਨ ਵਿੱਚ ਬਹੁਤ ਵੱਡਾ ਯੋਗਦਾਨ ਹੈ ਪੰਜਾਬ ਦੇ ਲੋਕੋ ਲੱਖਾ ਸਿਧਾਣਾ ਜੀ ਦੀਆ ਗੱਲਾਂ ਨੂੰ ਸਮਝਣ ਦੀ ਲੋੜ ਹੈ ਜੇਕਰ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾ ਪੰਜਾਬ ਦੇ ਨੌਜਵਾਨ ਵੀਰਾ ਭੈਣਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਲੱਖਾ ਸਿਧਾਣਾ ਜੀ ਦਾ ਸਾਥ ਦੇਣਾ ਚਾਹੀਦਾ ਹੈ ਇਹ ਆਪਣੇ ਹੱਕ ਸੱਚ ਦੀ ਜੰਗ ਲੜ ਰਹੇ ਹਨ ਤੁਸੀ ਸਾਰਿਆ ਨੇ ਏਕੇ ਵਿੱਚ ਰਹਿਣਾ ਏਕੇ ਵਿੱਚ ਹੀ ਤੁਹਾਡੀ ਜਿੱਤ ਹੋਣੀ ਹੈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਇਸ ਅੰਦੋਲਨ ਵਿੱਚ ਵੱਡੀ ਕਾਮਯਾਬੀ ਪ੍ਰਪਾਤ ਹੋਵੇ ਲੱਖਾ ਸਿਧਾਣਾ ਜੀ ਬਹੁਤ ਚੰਗੇ ਤੇ ਸਮਝਦਾਰ ਹਨ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਲੱਖਾ ਸਿਧਾਣਾ ਜੀ ਤੁਸੀ ਜ਼ਿੰਦਾਬਾਦ ਹੋ ਵਾਹਿਗੁਰੂ ਜੀ ਤੁਹਾਡਾ ਸਾਥ ਦੇਣ 🙏❤️🙏

  • @dhillonjatt7650
    @dhillonjatt7650 Před 2 lety +30

    ਲੱਖੇ ਵੀਰ ਇਕ ਪ੍ਰੋਗਰਾਮ ਹਲਕਾ ਲੰਬੀ ਵਿਖੇ ਮਾਰ ਜਾਉ ਜੀ। ਆਪ ਜੀ ਦਾ ਸਤਿਕਾਰ ਸਹਿਤ ਇਕ ਗੇੜਾ ਬਣਦਾ ਹੈ। ਜਰੂਰ ਇਕ ਗੇੜਾ ਲੰਬੀ ਹਲਕੇ ਵਿੱਚ ਮਾਰ ਜਾ ਵੀਰੇ ਅੱਜ ਲੋੜ ਹੈ ਆਪ ਸਭ ਦੀ। ਕਿਸਾਨ ਮਜ਼ਦੂਰ ਏਕਤਾ ਜਿੰਦਾਂਬਾਦ ।🙌

  • @manjindersinghkhalsa9881
    @manjindersinghkhalsa9881 Před 2 lety +38

    ਬਹੁਤ ਵਧੀਆ ਵੀਚਾਰ ਸਾਂਝੇ ਕਰਦੇ ਹਨ ਭਾਈ ਲੱਖਾ ਸਿਧਾਣਾ ਜੀ

  • @tajindersingh6137
    @tajindersingh6137 Před 2 lety +8

    Very good speech Lakha sidana Waheguru Ji mehar kare

  • @sukudevsingh5065
    @sukudevsingh5065 Před 2 lety +4

    Very good 22ji

  • @MandeepSinghKambojNaushehraPan

    Lakha Sadhana Zindabad you are right sar 💯%✓✓✓✓✓✓bilkul theek hai Very nice good

  • @papusingh73
    @papusingh73 Před 2 lety +2

    ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SukhwinderSingh-dx2rc
    @SukhwinderSingh-dx2rc Před 2 lety +5

    Very good Lakkha Veer g

  • @dolliuppal5162
    @dolliuppal5162 Před 2 lety +7

    Lakha veer zindabad
    Bai ji ek prog Lambi halke ch vee banda aa Malout ch karwadoo balle balle

  • @balwindersandhu2271
    @balwindersandhu2271 Před 2 lety +5

    Waheguru Ji Da khalsa Shri Waheguru Ji Fathe ji.kishan Majdoor Ekta zindabad.

  • @gurpreetsinghsingh4738
    @gurpreetsinghsingh4738 Před 2 lety +27

    ਲੱਖਾਂ ਬਾਈ ਜਿਦਾਂ ਬਾਦ 👍👍👍👍👍👍👍

  • @HarjinderSingh-jy3bo
    @HarjinderSingh-jy3bo Před 2 lety +4

    Very good 👍

  • @nirmalsidhu5453
    @nirmalsidhu5453 Před 2 lety +1

    ਲੱਖਾ ਸਿਧਾਣਾ ਜਿੰਦਾਬਾਦ ਜਿੰਦਾਬਾਦ ਹੈ ਜਿ਼ੰਦਾਬਾਦ ਰਹੇਗਾ ਲੱਖੇ ਵੀਰ ਮੈਂ ਪਿੰਡ ਵਾਲਿਆਂ ਨਾਲ ਸਲਾਹ ਮਸ਼ਵਰਾ ਕਰਕੇ ਤੈਨੂੰ ਆਪਣੇ ਪਿੰਡ ਛੱਜੁ ਮਾਜਰਾ ਬੁਲਾਉਣਾ ਚਾਹੁੰਦਾ ਹਾਂ ਸਾਡਾ ਪਿੰਡ ਖਰੜ ਦੇ ਨੇੜੇ ਹੈ ਤੁਸੀਂ ਆਪਣਾ ਮੋਬਾਇਲ ਨੰਬਰ ਜ਼ਰੂਰ ਦਿਓ ਧੰਨਵਾਦ

  • @vimpyboxer1613
    @vimpyboxer1613 Před 2 lety +1

    ਕਿਸਾਨ ਏਕਤਾ ਜਿੰਦਾਬਾਦ 👍👍👍

  • @gurdeepdhaliwal8498
    @gurdeepdhaliwal8498 Před 2 lety +13

    You are great Lakha Sadhana ji

  • @rashveer5092
    @rashveer5092 Před 2 lety +6

    Lakha sidhana zindabaad God bless you all ways 🙏chardiklan 🙏live 🙏long 🙏life 🙏bette g 🙏. Lambiya umra bakhsho g mharaj 👋🙏iss bache nu tandrusti ate deharogta daan bakhsho g mharaj chardiklan ch rakhiyo g mharaj sukh shanti rakhiyo from Rakshvir singh una sahib Hp 👋🙏

  • @jaspreetsaini2117
    @jaspreetsaini2117 Před 2 lety +8

    Great bnda lkha veer rab mehr bnyi rhke veer te🙏🙏

  • @sukhravi6815
    @sukhravi6815 Před 2 lety +12

    ਲੱਖਾ ਸਿਧਾਣਾ ਬਾਈ ਰੱਬ ਤੇਰੀ ਲੰਬੀ ਉਮਰ ਕਰੇ ।ਸਾਨੂੰ ਪੰਜਾਬ ਦੇ ਲੀਡਰ ਲੱਖੇ ਬਾਈ ਵਰਗੇ ਚਾਹੀਦੇ ਹਨ ।

  • @GurmukhSingh-lf9xu
    @GurmukhSingh-lf9xu Před 2 lety +32

    ਬਾਹੂਤ ਵਧੀਆ ਵੀਰ ਜੀ

  • @swarnsidhu3351
    @swarnsidhu3351 Před 2 lety +4

    Lakha bai jindabad kissan ekta zindawad

  • @otakugirl3484
    @otakugirl3484 Před 2 lety +34

    ਬਹੁਤ ਵਧੀਆ ਵੀਰ ਜੀ ਜਿਉਂਦੇ ਰਹੋ

  • @jassbeimaan7300
    @jassbeimaan7300 Před 2 lety +15

    ਕਿਸਾਨ ਮਜ਼ਦੂਰ ਏਕਤਾਂ ਜ਼ਿੰਦਾਬਾਦ,,,,,

  • @mandeepdhaliwal1208
    @mandeepdhaliwal1208 Před 2 lety +6

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jaswinder5149
    @jaswinder5149 Před 2 lety +3

    Lakha sidana nu waheguru chadikala vich rakhey bilkul theek kiha pindan vich board laga deo koi party pind ch na bare jad tak kisan Morcha chalda pia

  • @gitkarmassaraipurwala7111
    @gitkarmassaraipurwala7111 Před 2 lety +15

    ਲੱਖੇ ਵੀਰ ਜੀAmritsir ਵੀ ਜਰੂਰ ਰੇਲੀ ਕਰੋੜ,

  • @jasmeetbhullarofficial
    @jasmeetbhullarofficial Před 2 lety +16

    ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु 🙏🏻🙏🏻

  • @mohindersingh7838
    @mohindersingh7838 Před 2 lety

    Bilkul Sahi bole han beta Lakha Sidhana ji....Waheguru charrdi Kala bakhshe App ji noo.....Kisan Majdoor Ekta jindabad...Waheguru ji....Bahot wadhia Vichaar han beta ji....

  • @mandeepsinghvirkjatt1861
    @mandeepsinghvirkjatt1861 Před 2 lety +3

    Kisan majdor ekta zindabad

  • @LakhwinderSingh-fl1km
    @LakhwinderSingh-fl1km Před 2 lety +1

    Great thanks so much VR sporting farmer hard-working people and small business 📽️🌾🌾📽️📽️🌾🌾🌾❤️❤️🌾

  • @lakhwindersinghlakha8161
    @lakhwindersinghlakha8161 Před 2 lety +5

    ਵਾਹ ਵਾਹ ਜੀ ਵਾਹ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @gurmukhsingh6086
    @gurmukhsingh6086 Před 2 lety +7

    Salute a malve de iss sher nu

  • @jagroopsingh5602
    @jagroopsingh5602 Před 2 lety +21

    ਲੱਖਾ ਬਾਈ ਪੰਜਾਬ ਦਾ ਸੇਰ ਆ ਧੰਨਵਾਦ

  • @SarbjeetSingh-yn9eh
    @SarbjeetSingh-yn9eh Před 2 lety

    waheguruji
    ਵਾਹਿਗੁਰੂ ਜੀ

  • @ViraJpreetking
    @ViraJpreetking Před 2 lety

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸਰਕਾਰੀ ਦੱਲੇ ਮੁਰਦਾਬਾਦ

  • @tonylasara6190
    @tonylasara6190 Před 2 lety +1

    Very very good

  • @RanjitKaur-zy3tb
    @RanjitKaur-zy3tb Před 2 lety +1

    Lakha 🙏🙏🙏🙏🙏

  • @satnamsingh-ep2ei
    @satnamsingh-ep2ei Před 2 lety +1

    ਹੁਣ ਵਧੀਆ ਭਾਲ। ਲਿਉ। ਧੋਖਾਂ ਨਾਖਾਇਉ ਲੱਖਾ ਵੀਰ। ਜਿੰਦਾਬਾਦ। ਜੈ। ਸੰਤਾਂ ਦੀ। ਆਲਮ ਪੁਰ ਮੰਦਰਾਂ

  • @hssekhongaming6985
    @hssekhongaming6985 Před 2 lety +15

    ਬਹੁਤ ਖ਼ੂਬ

  • @JaswantSingh-iz5nv
    @JaswantSingh-iz5nv Před 2 lety +5

    Very nice Veer ji

  • @gurpreetsinghsingh4738
    @gurpreetsinghsingh4738 Před 2 lety +20

    ਕਿਸਾਨ ਮਜਦੂਰ ਏਕਤਾ ਜਿਦਾਂ ਬਾਦ👍👍👍👍👍👍

  • @dinewala4571
    @dinewala4571 Před 2 lety +5

    ਗੁੱਡ ਬਾਈ ਜੀ

  • @pindersingh2497
    @pindersingh2497 Před 2 lety +27

    ਸਹੀ ਕਿਹਾ ਲੱਖੇ ਵੀਰ ਨੇ

  • @RAJESHKUMAR-bs3vo
    @RAJESHKUMAR-bs3vo Před 2 lety +4

    V good
    Mere veer de Rub lummi umar kre
    God bless you

  • @harwindersingh9562
    @harwindersingh9562 Před 2 lety +14

    ਬਹੁਤ ਹੀ ਵਧੀਆ ਲੱਖਾ ਵੀਰ

    • @preetsingh-ou2zm
      @preetsingh-ou2zm Před 2 lety

      ਲੱਖਾ ਗੈਗਗਸਟਰ ਦੇ ਮੂਹ ਚ ਪਾਣੀ ਆ ਰਿਹਾ ਕੁਰਸੀ ਪੈਸਾ ਕਿਸਾਨੀ ਅੰਦੋਲਨ ਚੋ ਦਿਖ ਰਿਹਾ

  • @rashveer5092
    @rashveer5092 Před 2 lety +7

    So proud of you 👏lakha bayi g

  • @gurwindersingh2499
    @gurwindersingh2499 Před 2 lety

    ਕਿਸਾਨ ਮਜ਼ਦੂਰ ਦੁਕਾਨਦਾਰ ਏਕਤਾ ਜਿੰਦਾਬਾਦ

  • @mandeepgill7417
    @mandeepgill7417 Před 2 lety +8

    Great speech

  • @Mohanibalbal
    @Mohanibalbal Před 2 lety +20

    ਕਿਸਾਨ ਮਜ਼ਦੂਰ ਯੂਨੀਅਨ ਏਕਤਾ ਜਿੰਦਾਬਾਦ

  • @kulwindersinghninda375

    Lakhe.veere.tere.kolo.badia.omida.ne.punjab.nu.waheguru.ji.mere.veer.nu.hmesa.tandrusti.baksna. 🙏kisan.majduor.ekta.jindabad.

  • @beantsingh3152
    @beantsingh3152 Před 2 lety +3

    Good lakha veer

  • @AmandeepSingh-uc4ky
    @AmandeepSingh-uc4ky Před 2 lety +2

    ਜਸਵੰਤ ਸਿੰਘ ਖਾਲੜਾ ਜੀ ਕੌਮ ਦੇ ਹੀਰੇ ❤ ਇੱਕ ਵਾਰ ਇਤਿਹਾਸ ਜਰੂਰ ਪੜੇ ਓ

  • @surjeetsingh-ge9br
    @surjeetsingh-ge9br Před 2 lety +5

    ਜਿਊਦੇਂ ਰਹੋ ਵੀਰ ਜੀ
    ਸਲੂਟ ਅ ਤੁਹਾਨੂੰ

  • @kiratmann2644
    @kiratmann2644 Před 2 lety +22

    Buht vdia veer ji rabb ji Mehr krn tarkiyan bhakshn

  • @GurdeepSingh-rv3jq
    @GurdeepSingh-rv3jq Před 2 lety +1

    Kisan ekta jindabad support the kisan save the country

  • @karanjeetbhullar389
    @karanjeetbhullar389 Před 2 lety

    ਕਿਸਾਨ ਮਜ਼ਦੂਰ ਲੱਖਾਂ ਦੀਪ ਜ਼ਿੰਦਾਬਾਦ

  • @karmjeetsingh404
    @karmjeetsingh404 Před 2 lety +4

    Lakea brother zindabad zindabad

  • @waheguru7365
    @waheguru7365 Před 2 lety

    ਲੱਖਾ ਜਿੰਦਾਬਾਦ ਕਿਸਾਨ ਜਿੰਦਾਬਾਦ

  • @sadhusingh3109
    @sadhusingh3109 Před 2 lety

    ਲੱਖੇ ਛੋਟੇ ਵੀਰ ਜੀ ।ਜੈਕਾਰੇ ਲੈਣ ਵੇਲੇ ਸਿਰ ਢੱਕ ਕੇ ਜਰੂਰ ਰੱਖਕੇ ।

  • @GurjantSingh-eo4fl
    @GurjantSingh-eo4fl Před 2 lety +20

    Lakha sidana zidabad

  • @SurinderSingh-by9fi
    @SurinderSingh-by9fi Před 2 lety +2

    Waheguru ji mahar kri veer t

  • @salinderkaur615
    @salinderkaur615 Před 2 lety

    ਬੋਤਹ ਵਧੀਆ veer ਜੀ
    From garmany

  • @jasvindermaan653
    @jasvindermaan653 Před 2 lety +64

    Good ਲੱਖੇ ਵੀਰ ਸਲੂਟ ਐ

  • @PremKumar-gl1pq
    @PremKumar-gl1pq Před 2 lety +4

    Lakha sidhana bahoot achha insaan hai jisnu dard hai panjab de loka da

  • @gurdarshansingh5915
    @gurdarshansingh5915 Před 2 lety +8

    Lakha shidana zindabad

  • @Sahibakaur179
    @Sahibakaur179 Před 2 lety

    🙏🙏🙏🙏🙏 LAKHA BAYE ZINDABAAD ZINDABAAD ZINDABAAD ZINDABAAD ZINDABAAD ZINDABAAD ZINDABAAD ZINDABAAD ZINDABAAD ZINDABAAD

  • @HarpreetSingh-bj7ir
    @HarpreetSingh-bj7ir Před 2 lety

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @TinkuKumar-cj6ll
    @TinkuKumar-cj6ll Před 2 lety +3

    Bohat vdaa lakha ver

  • @sapindersingh9413
    @sapindersingh9413 Před 2 lety +6

    Kisan Ekta Zindabaad

  • @avtartari8835
    @avtartari8835 Před 2 lety +18

    ਲੱਖਾ ਬੰਦਾ ਵਧੀਅਾ.

    • @preetsingh-ou2zm
      @preetsingh-ou2zm Před 2 lety

      ਲੱਖਾ ਸਰਕਾਰੀ ਬੰਦਾ

    • @GurdeepSingh-nw9ci
      @GurdeepSingh-nw9ci Před 2 lety

      @@preetsingh-ou2zm captain Badal majitha sarey e sarkari aa

    • @avtartari8835
      @avtartari8835 Před 2 lety

      @@preetsingh-ou2zm ਤੂੰ ਤਾ ਅਾਪ ਕਿੱਸੇ ਲੀਡਰ ਦਾ ਟੱਟੂ ਲਗਦਾ.ਥੂ ਤੇਰੀ ਸੋਚ ਤੇ..

    • @preetsingh-ou2zm
      @preetsingh-ou2zm Před 2 lety

      @@avtartari8835 ਕਿਸਾਨ ਬੱਬਰ ਸੇਰ ਹਾ ਹਰਾਮ ਦੇ ਦੱਲੇ। ਤੂੰ 2 ਕੋੜੀ ਦਾ ਨੀਚ ਗੰਦ ਲੱਖੇ ਤੇ ਦੀਪ ਸਿਧੂ ਦਾ ਸੜਕਛਾਪ ਨੋਕਰ ਸੀਰੀ ਚਮਚਾ ਕੁਤਾ ਹੈ। ਉਹਨਾ ਦੀ ਜੂਠੀ ਰੋਟੀ ਤੇ ਬੋਟੀ ਤੇ ਪਲਦਾ ਕੀੜਾ।

    • @preetsingh-ou2zm
      @preetsingh-ou2zm Před 2 lety

      @@avtartari8835 ਥੂ ਹੈ ਤੇਰੇ ਤੇ ਦੱਲੇ । ਕਿਸਾਨਾ ਦੇ ਦੁਸਮਣ ਦੀਪ ਸਿਧੂ ਲੱਖੇ ਗੈਗਸਟਰ ਦੇ ਬੰਦੇ ਤੇਰਾ ਮੂੰਹ ਕਾਲਾ।

  • @panjabsingh3713
    @panjabsingh3713 Před 2 lety +5

    Nice beta lakha ji

  • @ramnihor9511
    @ramnihor9511 Před 2 lety +4

    Wah lakkha ji

  • @balvirslnghsahokesingh7446

    ਬਿਲਕੁਲ ਲੱਖੇ ਬਾਈ ਜੀ, ਭਾਈ ਸਾਹਿਬ ਜੀ ਆਹ ਜੈਕਆਰਿਆਂ‌ ਵਾਲਿਆਂ ਨੂੰ ਬੇਨਤੀ ਕੀਤੀ ਜਾਵੇ ਕਿ ਜੈਕਾਰੇ ਦਾ ਕੋਈ ਮਤਲਬ ਹੈ।ਇਹ ਸਿਰਫ ਤੇ ਸਿਰਫ ਧਆਵਆ ਬੋਲਣ ਵੇਲੇ ਜਾਂ ਜਿੱਤ ਵੇਲੇ ਹੀ ਲਗਾਇਆ ਜਾਂਦਾ ਹੈ।
    ਅੱਗੇ ਤੋਂ ਖਿਆਲ ਰੱਖਿਆ ਜਾਵੇ।ਇਹ ਕਸੂਰ ਲੋਕਾਂ ਦਾ ਨਹੀਂ ਇਹ ਕਸੂਰ ਪ੍ਰਚਾਰਕ ਸੰਸਥਾਵਾਂ ਦਾ ਏ।।

  • @MohanSharma-rr6iy
    @MohanSharma-rr6iy Před 2 lety +2

    Kisaan mazdoor ekta zindabaad

  • @jaswindrabrar4090
    @jaswindrabrar4090 Před 2 lety +10

    Lakha sidhana zindabaad✌👍

  • @boharsingh5142
    @boharsingh5142 Před 2 lety +24

    Lakha by jindabad

  • @punjabivloggarsimar
    @punjabivloggarsimar Před 2 lety +50

    Waheguru ji mehar kreo kisaana te, kisaan majdoor ekta zindabaad

    • @user-io9if3zr7o
      @user-io9if3zr7o Před 2 lety +1

      नूर जी मे तुहाडे बहुत कमेंट पढे ने कुछ कमेंट बहुत अच्छे हुँदे ने बहुत अच्छे पर कुछ कमेंट समझ तो बाहर हो जादे ने वाकि तुहाडा तह दिल तो शुक्रिया करदा हा

    • @hayerjeeta1375
      @hayerjeeta1375 Před 2 lety

      6

    • @jogasingh9346
      @jogasingh9346 Před 2 lety

      @@user-io9if3zr7o plll
      is ll

    • @preetsingh-ou2zm
      @preetsingh-ou2zm Před 2 lety

      ਦੀਪ ਸਿਧੂ ਗਦਾਰ bjp rss ਦਾ ਬੰਦਾ । ਦੀਪ ਸਿਧੂ ਗਦਾਰ ਲਫੰਗਾ ਗੱਧਾ ਸਕੂਟਰੀ ਤੇ ਭੱਜਣ ਵਾਲਾ ਗਿਦੜ । ਮੋਦੀ ਦਾ ਦੱਲਾ। ਕਿਸਾਨਾ ਦਾ ਦੁਸਮਣ ਦੀਪ ਸਿਧੂ ਗਦਾਰ।🙏🙏🙏🙏🐂🐃🐂🐃🙏🙏🙏🙏🙏🙏🙏🙏🙏

    • @MohinderSingh-sw1xs
      @MohinderSingh-sw1xs Před 2 lety

      Rr

  • @PardeepSingh-qu1ot
    @PardeepSingh-qu1ot Před 2 lety +3

    Kisan majdoor ekta jindabaad

  • @dalbirkhan45emailcom41

    Bahut badiya LAKHA SAHAB

  • @ramnihor9511
    @ramnihor9511 Před 2 lety +3

    Very good lakkha

  • @vankysingh322
    @vankysingh322 Před 2 lety +6

    Kissan ekta jindabad 👍

  • @Ninjaxedits
    @Ninjaxedits Před 2 lety +2

    Ryt very good👍

  • @navjitsingh4322
    @navjitsingh4322 Před 2 lety +3

    Next pm Muslim Sikh ya dalit hona chiye