ਝੋਨੇ ਦੀ ਮਹਿੰਗੀ ਲੇਬਰ ਤੋਂ ਮਿਲੇਗਾ ਛੁੱਟਕਾਰਾ ,4 ਲੀਟਰ ਪੈਟਰੋਲ ਖਾਂਦੀ ਆ ਇੱਕ ਕਿੱਲੇ ਦਾ 8437400099 , 8196898064

Sdílet
Vložit
  • čas přidán 7. 09. 2024
  • Contact number 8437400099 , 8196898064

Komentáře • 108

  • @parmjeetbajwa4950
    @parmjeetbajwa4950 Před 3 měsíci +4

    ਬਹੁਤ ਵਧੀਆ👍💯

  • @baljindersingh7573
    @baljindersingh7573 Před 2 lety +8

    ਵਧੀਆ ਭਈਆਂ ਤੋਂ ਖਹਿੜਾ ਛੁਟੂ।

  • @jasuuindersingh1632
    @jasuuindersingh1632 Před 3 měsíci +1

    ਚੋਨਾ ਮਸ਼ੀਨਾਂ ਨਾਲ ਲਵਾਈ ਜਾਓ ਤੇ ਆਪਣੇ ਬੱਚੇ ਬਾਹਰਲੇ ਦੇਸ਼ਾਂ ਵਿੱਚ ਮਜ਼ਦੂਰੀ ਕਰਨ ਲਈ ਭੇਜੀ ਜਾਓ ਤੇ ਕਰਜ਼ਾ ਚੁੱਕ ਕੇ ਜ਼ਮੀਨ ਵੇਚੀ ਤੇ ਬਿਮਾਰੀ ਦਾ ਇਲਾਜ ਕਰਨ ਲਈ ਤੇ ਘਰਾਂ ਦੀ ਤੇ ਪਰਿਵਾਰ ਦੀ ਰਾਖੀ ਲਈ ਬ‌ਈਏ ਸੱਸਤੇ ਰੇਟਾਂ ਤੇ ਰੇਲਵੇ ਸਟੇਸ਼ਨ ਤੋਂ ਮਿਲ ਜਾਂਦੇ ਨੇ ਬੱਲੇ ਓ ਪੰਜਾਬੀਓ ਹੋਰ ਕਰੋ ਤਰੱਕੀ ਫਿਰ ਕਹਿੰਦੇ ਪੰਜਾਬੀ ਮਜਦੂਰੀ ਵੱਧ ਲੈਂਦੇ ਹਨ ਵਾਹਿਗੁਰੂ ਸੁਮੱਤ ਬਖਸ਼ੇ ਇਨ੍ਹਾਂ ਲੋਕਾਂ ਨੂੰ

  • @avtarsingh7721
    @avtarsingh7721 Před 2 lety +8

    ਬਾਈ ਜੀ, ਲੇਬਰ, ਨੂੰ, ਮਾਰ,,ਦਿੱਤਾ ਹੈ, ਕਿਉਂਕਿ, ਜੱਟਾਂ, ਨੂੰ,ਆਬਾਦੀ, ਹੀ,ਫਿਕਰ, ਹੈ,ਸਾਡੇ, ਫਸਲਾਂ, ਦੇ,ਰੇਟ, ਬਦਾਅ, ਜਾਣ,ਸਾਡੇ, ਕਰਜੇ,ਮਾਫ,ਕਰੋ,,ਤੇ,ਗਰੀਬ, ਲੇਬਰ, ਵਾਲੀ,,ਲਗਦੀ,ਹੈ

    • @jatt-ug1co
      @jatt-ug1co Před 3 měsíci +1

      ਪੰਜਾਬ ਵਿੱਚ ਪੰਜਾਬੀ ਲੇਬਰ ਕਿੱਥੇ ਝੋਨਾ ਲਾਉਂਦੀ ਹੈ ਦੱਸ ਝੋਨਾ ਬਾਈਏ ਹੀ ਲਾਉਂਦੇ

  • @SukhdevSingh-sp7gr
    @SukhdevSingh-sp7gr Před 3 měsíci

    ਢਾਡਾ ਤੇ ਭਾਵੇਂ ਝੋਨਾ ਵੀਜ ਨੂੰ ਹੋ ਜੇ ਕੁਇੰਟਲ ਉਹ ਨਹੀਂ ਕੀ ਤੁਹਾਨੂੰ ਦੁਖਦਾ ਤੇ ਜਿਹੜਾ ਮਜਬੀ ਸਿੰਘ ਲੈਂਦੇ ਆ ਲਵਾਈ ਉਹ ਤੁਹਾਨੂੰ ਬੜੀ ਮੋਹਰਿਓਂ

  • @jaloursinghbrar6303
    @jaloursinghbrar6303 Před 2 lety +3

    ਸਾਡੇ ਬਚੇ ਇਹੋ ਜਿਹੀਆਂ ਮਸੀਨਾ ਬਾਹਰ ਭਜਾ ਰਹੀਆਂ ।

  • @rajindersinghgill8274
    @rajindersinghgill8274 Před 2 lety +6

    ਬੋਹਤ ਧੰਨਵਾਦ ।ਸਾਨੂੰ ਨਹੀਂ ਪਤਾ ਕਿ ਹੋਰ ਮਾਡਲ ਵੀ ਹੋਣਗੇ ।ਮੈਂ ਚਾਹੁੰਦਾ ਹਾਂ ਕਿ ਮਸ਼ੀਨ ਦਾ ਇੰਜਣ 20 hp ਹੋਵੇ ਤਾਂ ਕਿ ਝੋਣਾ ਲਾਓਣ ਤੋਂ ਬਾਅਦ ਅਸੀਂ ਇਸ ਨੂੰ ਲੱਦੀਨ (ਕਖ) ਮਾਰਣ ਵਾਸਤੇ ਵਰਤ ਸਕੀਏ।ਨਾਲੇ ਖਾਦ ਵੀ ਪਾ ਸਕੀਏ ।ਨਾਲੇ ਸਪਰੇ ਵੀ ਸਕੀਏ। ਇਹ ਸਾਰੇ ਕੰਮ ਇਕੋ ਟਾਈਮ ਤੇ ਕਰ ਸਕਦੇ ਹਾਂ ।ਜਪਾਨੀ ਮਸ਼ੀਨ ਤਾਂ ਵੀਹ ਹਾਰਸ ਪਾਵਰ ਆਉਂਦੀ ਹੈ

    • @Brar000009
      @Brar000009 Před 2 lety +2

      Sahi gal aa bai fer ehna ne agle saal navi kad deni aa ehe fer kabad…osto agle saal koi hor pro model kad denge jee ehe sara kuj krdi aa yeh voh…kissana kol paise ni chad ne bs

  • @BaldevSingh-zb9yi
    @BaldevSingh-zb9yi Před 4 měsíci

    Very good bahut Aasha Ji thank you veer ji

  • @GurmelSingh-qx8er
    @GurmelSingh-qx8er Před 2 lety +1

    Nursery Can Be Grown Only By Technical Methods With The Help Of Its Experts.

  • @Kenkalsi
    @Kenkalsi Před 2 lety +1

    Normal pneeri use hundi? Nahi

  • @pawanpreetbrar1818
    @pawanpreetbrar1818 Před 2 lety

    Bai g machine di repair kinni ya te us te kharch kinna aunda a v pucheya kro g estimate price v pucheya kro g, ik gall hor a saare log kharcha ginna dinde ya g k aina bachda par machine di keemat da viyaag nai calculate karde jo k kharche de brober e pai janda example is machine da viyaag estimate 1lakh toh upper pai ju o das e nai rahe 😀

  • @ParamjitSingh-kh8dv
    @ParamjitSingh-kh8dv Před 2 lety +3

    Bai ji mahindra di machine dilkul bekar a koi na lio mai 2 saal rakhi jwa nhi sidi ho k chaldi

  • @SurinderSingh-vg2gg
    @SurinderSingh-vg2gg Před 2 lety +3

    ਬਾਈ ਇਹ ਕਾਮਯਾਬ ਨਹੀਂ ਹੈ ਇਸ ਦੀ ਥਾਂ ਜਿਸਨੂੰ ਪਿਛੇ ਫਿਰ ਕੇ ਚਲਾਇਆ ਜਾਂਦਾ ਹੈ ਉਹ ਕਾਮਯਾਬ ਹੈ । ਇਹ ਮਸ਼ੀਨ ਪਾਣੀ ਦੀਆਂ ਸੱਲਾਂ ਮਾਰਦੀ ਹੈ ਜਿਸ ਨਾਲ ਪੌਦ ਪਟਦੀ ਅਤੇ ਟੇਡੀ ਹੋ ਜਾਂਦੀ ਹੈ । ਪਿਛੇ ਤੁਰਨ ਵਾਲੀ ਮਸ਼ੀਨ ਪੌਦ ਦੇ ਸੱਜੇ ਖੱਬੇ ਤੋਂ ਮਿੱਟੀ ਦੱਬਦੀ ਹੈ ਜਿਸ ਨਾਲ ਪੌਦ ਪਟਦੀ ਨਹੀਂ ਅਤੇ ਪਿਛੇ ਤੁਰਨ ਵਾਲੀ ਮਸ਼ੀਨ ਹੋਲੀ ਚਲਦੀ ਹੈ ਜਿਸ ਕਾਰਨ ਸੱਲਾਂ ਨਹੀਂ ਵਜਦੀਆਂ ।

  • @rajindersinghgill8274
    @rajindersinghgill8274 Před 2 lety +2

    ਮੇਰਾ ਇਹ ਸਜਾ ਕੰਪਨੀ ਤਕ ਪਹੁੰਚਾ ਦਿਓ।ਤੁਹਾਡੀ ਮੇਹਰਬਾਨੀ ਹੋਵੇ ਗੀ।ਮੇਰਾ ਖਿਆਲ ਹੈ ਕਿ ਮਹਿੰਦਰਾ ਕੰਪਨੀ ਖਿੜੇ ਮੱਥੇ ਪ੍ਰਵਾਨ ਕਰੇਗੀ ।ਕੰਪਨੀ ਸਾਰਾ ਕੁੱਝ ਸੋਧ ਕੇ ਬੰਨਾ ਸਕਦੀ ਹੈ ।ਬਹੁਤ ਬਹੁਤ ਧੰਨਵਾਦ ।

  • @jaspalsindhar746
    @jaspalsindhar746 Před 2 lety +2

    So this is Not direct seeding.
    Though consumption of fuel is low while planting paneeri but you still have to do kud using tractor in mud
    .

    • @jassseth9700
      @jassseth9700 Před 2 lety

      Bai ji 10 saal pehla eh chalai si asi

  • @navjotsinghnav6918
    @navjotsinghnav6918 Před 2 lety +1

    Jini levr ne att chki hoi aa rate vdh krn di ta is hisab nal machine hi lyuni paini hr pind ch 6 kilya da 5 hzar de hisab nal 30 hzar bnda te ihi 30 hzar kist deve bndha machine di

  • @RavindraSingh-ff7nq
    @RavindraSingh-ff7nq Před 3 měsíci

    Machine de guon dasi janda laver nu 7000 kilie dedena chadiya

  • @GurmeetSingh-gd5ri
    @GurmeetSingh-gd5ri Před 3 měsíci

    Bai Ada koi Fida ni Sade kol c kise kam de ni bhravo ana dya gala vich na Avo ade pneeri v lfafe trpal ta baji jandi a ta o gal v ni bandi Ave na logo pasa krab kro

  • @SatnampawarPawar-tc2zi
    @SatnampawarPawar-tc2zi Před 3 měsíci

    Ande han majdur da ki Banu ae Sal 5ooto 1000 tak ret vadaonde han hun fir hisa kar lenh nahi vara khandi majdur kisan dia Orta apna sut vi nahi le sakdia majdur de ghara Val kaprhevale bhai ese karke jande han majdur jiada hon karan ona dia Orta mehnge 2 sut kharidia han lava sane majdur parvara di chandigarh hundi he kisan arhtia kolo karan le ke majdur dinda he age Ala Jane ki varna ki khatam danvad Mahindra Co da Jina khoj kad ke tank liandi

  • @kamaljitsidhu1637
    @kamaljitsidhu1637 Před 3 měsíci

    Good

  • @anmolnagi4466
    @anmolnagi4466 Před 2 lety

    ਪਨੀਰੀ ਪੁੱਟ ਕੇ ਲਾਉਣ ਵਾਲਾ ਜੁਗਾੜ ਚਾਹੀਦੀ ਏ ਕਿਉਂਕਿ ਪਨੀਰੀ ਹਰ ਬੰਦਾ ਸੋਦਿਆ ਬੀਜ ਬੀਜਦਾ ਏ ਕਿਰਾਏ ਲਈ ਤਾ ਹੀ ਨਹੀ ਵਿਕਦੀਆ ਨਾ ਈ ਕੋਈ ਏਨੀ ਮੈਡ ਤੇ ਬੀਜ ਕਿਰਾਏ ਲਈ

  • @SatnampawarPawar-tc2zi
    @SatnampawarPawar-tc2zi Před 3 měsíci

    Ret nahi dasia jarur dsao vir ji

  • @jashanjosan6676
    @jashanjosan6676 Před 2 lety +1

    Ok

  • @jaspalghuman9768
    @jaspalghuman9768 Před 3 měsíci

    22ਜੀ ਛੋਟਾ ਜਿਮੀਦਾਰਾਂ ਲਈ ਕੋਈ ਸਹੁਲਤ ਹੈ ਜਾ ਨਹੀ
    2 ਏਕੜ ਜਮੀਨ ਐ

  • @zorasingh7737
    @zorasingh7737 Před 4 měsíci

    Bahut vadia

  • @Pannusaab6954
    @Pannusaab6954 Před 4 měsíci

    Veer g 3 killo beej 1600 da ade naal ta beej hi 3000 da vad pe giya

  • @kuldiplalka9086
    @kuldiplalka9086 Před 3 měsíci

    PRODUCTION 25% GHTT ..AGTICULTURE TO AUTHORISE NHI

  • @user-we1lk4cl1e
    @user-we1lk4cl1e Před 3 měsíci

    ❤❤❤

  • @pargatsingh1579
    @pargatsingh1579 Před 2 lety +1

    ਬਹੁਤ ਵਧੀਆ ਮਸ਼ੀਨ ਆ ਜੀ

  • @gurjitsingh519
    @gurjitsingh519 Před 2 lety +7

    ਕੋਈ ਝੋਨੇ ਨਾਲ ਹੁੰਦੀ ਤਬਾਹੀ ਵੀ ਦੇਖ਼ ਲਓ, ਪੰਜਾਬ ਦੀ ਬੰਜਰ ਜਮੀਨ ਹੁੰਦੀ ਵੀ ਦੇਖ ਲਓ, ਪੰਜਾਬ ਕੋਲ ਸਿਰਫ 6-7ਸਾਲ ਦਾ ਜਮੀਨ ਹੇਠਲਾ ਪਾਣੀ ਰਹਿ ਗਿਆ (nasa di report)😭😭

    • @jatt-ug1co
      @jatt-ug1co Před 3 měsíci

      Jo pani free ch haryane rajasthan nu jnda o rok lo sari umar pani nhi mukna punjab da

    • @RANJITSingh-nv9fq
      @RANJITSingh-nv9fq Před 3 měsíci

      @@jatt-ug1coਵੈਰੀ ਗੁੱਡ ਗਰੇਟ ਉੱਤਰ ਦਿੱਤਾ ✅- ਇਸ ਨੂੰ ਕਹਿੰਦੇ ਨਹਿਲੇ ਤੇ ਦਹਿਲਾ 😍👍😍

  • @sudagarsingh4931
    @sudagarsingh4931 Před 2 lety

    Very good

  • @rajpalravinder4702
    @rajpalravinder4702 Před 2 lety +1

    mazjoor veera da ki bano phir...

  • @ManjinderSingh-qn2vd
    @ManjinderSingh-qn2vd Před 2 lety +2

    700000 Rate fail hai

    • @vattandeepsingh441
      @vattandeepsingh441 Před 2 lety

      ਰੇਟ ਬਹੁਤ ਜ਼ਿਆਦਾ ਹੈ। ਇਹ ਲੁੱਟ ਹੈ

  • @sonukahlon5463
    @sonukahlon5463 Před 2 lety +5

    Cost

  • @jashansekhon9380
    @jashansekhon9380 Před 2 lety

    sahi gal a bro chad bad niklda asi 11 kila lona a 2 sal hoga

  • @lovepreetsidhu9316
    @lovepreetsidhu9316 Před 2 lety

    Price ta ds deya kro y ????

  • @walejatt-uh2tq
    @walejatt-uh2tq Před 2 lety +3

    Nice 👍👍

  • @sukhwindersingh-fu4rq
    @sukhwindersingh-fu4rq Před 2 lety

    👌

  • @gurwindersingh6704
    @gurwindersingh6704 Před 2 lety

    Greeb loka di roti vich lat mari jande levar mahangi boli jande je garmi vich kam kar ke vehko patarkar ji 10 mint bina kam de garmi vich khloh ke vikah

  • @manimandeep
    @manimandeep Před 2 lety

    Prefer Direct seeding

  • @judgebrar3212
    @judgebrar3212 Před 2 lety

    kade price v dass dea kar vir push k

  • @JagtarSingh-yl7bh
    @JagtarSingh-yl7bh Před 2 lety

    God

  • @kuldeepsidhu1149
    @kuldeepsidhu1149 Před 2 lety +4

    👍👍👍❤️🔥

  • @kuldiplalka9086
    @kuldiplalka9086 Před 3 měsíci

    AOUTHRTY LETTER SHOW KRO

  • @sandhuhr44
    @sandhuhr44 Před 2 lety +4

    Nyccc

  • @mandeepsingh-vf3fy
    @mandeepsingh-vf3fy Před 2 lety +2

    Sade pind v leandi eh machine

  • @jpkalyan1862
    @jpkalyan1862 Před 2 lety +3

    👌👌👌👌👌

  • @govindrai7900
    @govindrai7900 Před 3 měsíci

    Coming soon beda gark hona tehh hai j pani de kimt na smjhi

  • @karnailgill3104
    @karnailgill3104 Před 2 lety

    Imm

  • @gorasandhu8469
    @gorasandhu8469 Před 2 lety

    👍👍👍👍👍👍

  • @bluepen215
    @bluepen215 Před 2 lety

    Boht vdia

  • @matordasingh8931
    @matordasingh8931 Před 2 lety +4

    ਜੇਕਰ ਬਾਈ ਜੀ ਡੇਢ ਲੱਖ ਬੂਟਾ ਲਗਾਉਂਦੀ ਆ ਫੇਰ ਝਾੜ ਬਾਈ ਜੀ ਡਬਲ 70 ਕੁਇੰਟਲ ਹੋਣਾਂ ਚਾਹੀਦਾ

  • @naseebchand8371
    @naseebchand8371 Před 2 lety +1

    ਝੋਨਾ ਬਿਰਲਾ ਲਗ ਰਿਹਾ ਹੈ

  • @kuldiplalka9086
    @kuldiplalka9086 Před 3 měsíci

    KNJRO MZDOOR TUHADI BHAIN DY KHSM KITHE JAN GE

  • @rajjosan7097
    @rajjosan7097 Před 2 lety

    Kiny subsiti ha

  • @SukhdevSingh-je2md
    @SukhdevSingh-je2md Před 4 měsíci

    ਵੀਰ ਤੇਲ ਦੇ ਪਾਣੀ ਪੈਦਾ ਤੇਲ ਖਰਚ ਨੀ ਦੱਸਿਆ

  • @jaspreetkaur2441
    @jaspreetkaur2441 Před 2 lety

    FaiL

  • @BalveerSingh-qw7fv
    @BalveerSingh-qw7fv Před 3 měsíci

    ਬਾਈ ਗਰੀਬਾ ਦੇ ਗਲ਼ ਅਗੂਠਦੇਦੋ

  • @BholaSingh-dm1tf
    @BholaSingh-dm1tf Před 2 lety

    Kindly display full adress of the agency which supply this machine.

  • @mrnokia4342
    @mrnokia4342 Před 2 lety +2

    ਝੋਨ ਲਂਗਾ ਨੀ ਝਾਰ ਪਹਿਲਾ

    • @PRIMETRACTORS
      @PRIMETRACTORS  Před 2 lety +1

      ਵੀਰੇ ਹਰ ਸਾਲ ਜਿੰਨੀ ਆਮ ਔਸਤ ਆਉਂਦੀ ਹੈ ਉਹਦੇ ਨਾਲੋਂ ਵੱਧ ਹੁੰਦਾ ਮੈਨੂੰ ਚਾਰ ਸਾਲ ਹੋ ਗਏ ਲੋਕਾਂ ਤੋ ਪੁਛ ਗਿਸ ਕਰਦੇ ਨੂੰ

  • @gupreetchoudhry1540
    @gupreetchoudhry1540 Před 2 lety

    Kimat vi dsni hova

  • @balwinderbains9256
    @balwinderbains9256 Před 2 lety +1

    ✌️😁🤗 wow good job 👍

  • @deepsingh6637
    @deepsingh6637 Před 2 lety +1

    Bha kite jeeri lagi v dikhao na

  • @bluepen215
    @bluepen215 Před 2 lety

    Hor v video bnao g

  • @bluepen215
    @bluepen215 Před 2 lety

    Good ws

    • @vattandeepsingh441
      @vattandeepsingh441 Před 2 lety

      ਚਾਰ ਹਜ਼ਾਰ ਕਿੱਲੇ ਦੀ ਲਾਭ ਕੀ ਸਹੀ ਹੈ?

  • @AMAN-eg6no
    @AMAN-eg6no Před 2 lety +1

    ਮਜ਼ਦੂਰ ਮਾਰੁ ਮਸ਼ੀਨ ਹੈ

  • @lakhbirsingh2379
    @lakhbirsingh2379 Před 2 lety

    Panini loan kids bhai

  • @gsluckyvlogs
    @gsluckyvlogs Před 2 lety

    Paudh thoda bhanoiya patuga

  • @BaljinderSingh-iq4jp
    @BaljinderSingh-iq4jp Před 2 lety +2

    Trel ve dao

  • @Lalsingh-gz9rx
    @Lalsingh-gz9rx Před 2 lety +1

    Labour ki karegi labour to bina tuhade ghar de Factory ch kamm karnge

  • @toofangaming9016
    @toofangaming9016 Před 2 lety +1

    Price 750000 😂😂😂😂😂 fail, if price under100000 it's good

  • @harjindersinghsandhar1

    UV 4th

  • @Indian_hungry1209
    @Indian_hungry1209 Před 2 lety

    O 22 kithe 2 kilo beej te kithe 8 kilo beej 6 ,7 hajar da ta beej hi jyada pvata yaar

    • @jagseerkhokhar1
      @jagseerkhokhar1 Před 2 lety

      5 killo painda veer 1 kille da normal lwayi vaste... 2 killo nal lggi khda killa... machine nal 3 killo vadh pai jauga...kinna ku fark aa

  • @SukhwinderSingh-iy1um
    @SukhwinderSingh-iy1um Před 2 lety

    Bahi ji masheen tee bane fatte hi ish too badh majdoor ke karega ji jis day delay

  • @kuldiplalka9086
    @kuldiplalka9086 Před 3 měsíci

    KAMZAB NHI

  • @theking-lm3gm
    @theking-lm3gm Před 2 lety

    Good work

  • @jagseerkhokhar1
    @jagseerkhokhar1 Před 2 lety

    Rate jyada hai y ji...750000 de vyaaj nal hi kamm challi jauga sada...1.5 percent hisab nal 135000rs vyaaj bnnda hai... Es ton chnga ta labour ton hi lwa lwange... vyaaj cho v 1 lakh bchega...

  • @ArvindSharma-wg5bw
    @ArvindSharma-wg5bw Před rokem

    Bai g rate b das do naal hi

  • @jatindersingh6882
    @jatindersingh6882 Před 2 lety

    Lever kithe jau fer

  • @sikandersingh37
    @sikandersingh37 Před 2 lety

    R.S...000000000

  • @RashpalSingh-bq8wj
    @RashpalSingh-bq8wj Před 4 měsíci

    Tari.ma.de.khsam.grib.kithe.jange

  • @harjitsindu7054.
    @harjitsindu7054. Před 2 lety

    Bakar a

  • @durasingh1495
    @durasingh1495 Před 2 lety

    Vhxx. Un. Bj

  • @gurnoorpadda7304
    @gurnoorpadda7304 Před 2 lety

    Good

  • @jaswindergill3978
    @jaswindergill3978 Před 2 lety

    👍👍👍👍

  • @bluepen215
    @bluepen215 Před 2 lety

    Good