15 ਹਜ਼ਾਰ ਚ ਤਿਆਰ ਕੀਤਾ ਟਰੈਕਟਰ 15 ਸਾਲਾ ਨੌਜਵਾਨਾਂ ਨੇ ਸਕੂਟਰ ਦੇ ਇੰਜਣ ਤੇ ਲਾਇਆ ਦਿਮਾਗ।

Sdílet
Vložit
  • čas přidán 10. 09. 2024
  • #RMBTelevision #hakkuwalavillage #RMBTelevisionInterviews

Komentáře • 561

  • @mandertaouri9588
    @mandertaouri9588 Před 3 lety +69

    ਬਹੁਤ ਵਧੀਆ ਲੱਗਾ ਵੀਰੇ ਸਲੂਟ ਆ ਤੁਹਾਡੀ ਕਲਾ ਨੂੰ

  • @mannbajwa3193
    @mannbajwa3193 Před 3 lety +14

    ਸਲਾਮ ਕਰਾਂ ਮੈ ਤੇਰੇ ਜੱਜਬੇ ਨੂੰ
    ਵਾਹ ਓ ਮੇਰੇ ਬਾਈ
    ਸੋਚ ਤੇਰੀ ਮਾਣ ਹਰ ਪੰਜਾਬੀ ਨੂੰ ਹੋਵੇ
    ਏਸੀ ਮਿਸਾਲ ਬਣਾਈ
    ਰੱਬ ਕਰਾਉ ਤਰਾਕੀ ਆਪੇ
    ਕਦੇ ਢੇਰੀ ਨਾ ਢਾਈ
    ਜਿਹੜੇ ਕਹਿੰਦੇ ਨੋਜਵਾਨ ਨਸ਼ੇ ਤੇ ਫੂਨਾ ਜੋਗੇ ਰਿਹ ਗਏ
    ਨੱਥ ਉਹਨਾ ਦੇ ਮੁੱਹ ਨੂੰ ਪਾਈ

  • @gurchetraipur1044
    @gurchetraipur1044 Před 3 lety +66

    ਵਾਹਿਗੁਰੂ ਜੀ ਮੇਹਰ ਕਰੀਓ ਏਨਾਂ ਵੀਰਾਂ ਤੇ

  • @avtargrewal3723
    @avtargrewal3723 Před 3 lety +232

    ਪੁਤਰੋ ਵਧੀਆ ਲੱਗਾ ਟਰੈਕਟਰ ਚਕਦੋ ਤਰਕੀਆ ਬਖਸੇ ਵਾਹਿਗੁਰੂ ਜੀ

    • @videosforyou9715
      @videosforyou9715 Před 3 lety +3

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Ghhh

    • @sandygrewal9511
      @sandygrewal9511 Před 3 lety

      @@videosforyou9715 bu

  • @lakhvirsingh952
    @lakhvirsingh952 Před 3 lety +21

    ਵਾਹ ਬੇਟਾ ਜੀ, ਖੇਤੋਂ ਪੱਠੇ ਲਿਆਉਣ ਲਈ ਬਹੁਤ ਵਧੀਆ ਰਹੇਗਾ । ਸਬਜ਼ੀ ਮੰਡੀ ਵਿਚ ਲੈਕੇ ਜਾਣ ਲਈ ਵੀ ਬਹੁਤ ਠੀਕ ਰਹੇਗਾ।

  • @pbx1896
    @pbx1896 Před 3 lety +2

    ਰੱਜਕੇ ਕਰੋ ਸਪੋਟ ਵੀਰ ਦੀ ।ਵਹਿਗੁਰੂ ਤਰੱਕੀਆ ਬਖਸ਼ੇ ।ਵਾਹਿਗੁਰੂ ਉਨ੍ਹਾਂ ਦੀ ਮਿਹਨਤ ਨੂੰ ਰੰਗ ਲਿਆਵੇ 🙏🙏🙏

  • @jaggikhan7527
    @jaggikhan7527 Před 3 lety +20

    ਬਹੁਤ ਵਧੀਆ ਭਰਾ ਪ੍ਰਮਾਤਮਾ ਤੁਹਾਨੂੰ ਅੱਗੇ ਵਧਣ ਦੀ ਇਜਾਜਤ ਬਖਸ਼ੇ

  • @RanvirsinghRana
    @RanvirsinghRana Před 3 lety +49

    ਇਹ ਮੁੰਡੇ ਹੀਰੇ ਨੇ ਬਸ ਹੁਣ ਤਰਾਸ਼ਣ ਲਈ ਕਿਸੇ ਜੌਹਰੀ ਦੀ ਜਰੂਰਤ ਆ

  • @jogindersingh-mn1tz
    @jogindersingh-mn1tz Před 3 lety +2

    ਜੱਸ ਗਰੇਵਾਲ ਵੀਰ ਤੇਰਾ ਧੰਨਵਾਦ ਤੁਸੀਂ ਇਹੋ ਜਿਹੇ ਹੁਨਰੀ ਗਭਰੇਟਾਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤੈ ਇਹਨਾਂ ਦੇ ਹੁਨਰ ਨੂੰ ਸਲਾਮ ਐ। ਤਰੱਕੀਆਂ ਭਰਪੂਰ ਕਰਨਗੇ,ਮਿਹਨਤ ਰੰਗ ਲਿਆਵੇਗੀ।

  • @makhankalas660
    @makhankalas660 Před 3 lety +14

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਤੁਹਾਡੀ ਮੇਹਨਤ ਨੂੰ ਹੋਰ ਫਲ ਲਾਵੇ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @dubaidedriver3550
    @dubaidedriver3550 Před 3 lety +40

    Lahant aa ohna loka de jina ne eh video dislike kiti aa... Slam aa chote veer tahanu

  • @hardevsinghghanaur9348
    @hardevsinghghanaur9348 Před 3 lety +4

    ਵਧੀਆ ਹੈ। ਮੁਬਾਰਕ ਹੋਵੇ।

  • @bachitergill9008
    @bachitergill9008 Před 3 lety

    ਬਹੁਤ ਵਧੀਆ ਟਰੈਕਟਰ ਤਿਆਰ ਕੀਤਾ ਮੈਨੂੰ ਬਹੁਤ ਵਧੀਆ ਲੰਗਿਅਾ

  • @apnapunjab5575
    @apnapunjab5575 Před 3 lety +20

    ਕਿੱਲੇ ਡੇਢ ਕਿੱਲੇ ਜਿਹੜਾ ਸਬਜੀ ਲਾਉਣ ਦਾ , ਉਸ ਕੰਮ ਵਿੱਚ ਵਰਤਿਆ ਜਾ ਸਕਦਾ।

  • @MohinderSingh-yp3ml
    @MohinderSingh-yp3ml Před 3 lety +2

    Kamal karti chote Mann khush karta lageya reh tere warege hi desh da naam roshan karde ne Waheguru mehar kare 🙏🙏👍👍

  • @happyhappy821
    @happyhappy821 Před 3 lety +1

    Vhut vdiya putro, hor mehnta krde rho 🙏🙏🙏🙏🙏🙏🙏🙏🙏🙏🙏🙏💖💖💖💖💖💖💖💖💖💖💖💖👍👍👍👍👍👍👍👍👍👍👍👍💖💖💖💖💖💖💖💖💖💖💖💖👌👌👌👌👌👌👌👌👌👌👌👌💖💖💖💖💖💖💖💖💖💖💖💖👏👏👏👏👏👏👏👏👏👏👏👏🌷🌷🌷🌷🌷🌷🌷🌷🌷🌷🌷🌷🌼🌼🌼🌼🌼🌼🌼🌼🌼🌼🌼🌼🌺🌺🌺🌺🌺🌺🌺🌺🌺🌺🌺🌺🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆💐💐💐💐💐💐💐💐💐💐💐💐💎💎💎💎💎💎💎💎💎💎💎💎🅰🅰🅰🅰🅰🅰🅰🅰🅰🅰🅰🅰💯💯💯💯💯💯💯💯💯💯💯💯💯💯💯💯💯💯💯💯💯💯💯💯✅✅✅✅✅✅✅✅✅✅✅✅✅✅✅✅✅✅✅✅✅✅✅✅✨✨✨✨✨✨✨✨✨✨✨✨🌠🌠🌠🌠🌠🌠🌠🌠🌠🌠🌠🌠🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟

  • @daljitgill8496
    @daljitgill8496 Před 3 lety +8

    ਬਾਹ ਜੀ ਬਾਹ । ਇਹਨੂੰ ਕਹਿੰਦੇ ਆ ਜਿੱਥੇ ਚਾ ਉੱਥੇ ਰਾਹ।ਰੱਬ ਤੁਹਾਨੂੰ ਤਰੱਕੀ ਬਖ਼ਸ਼ੇ

  • @kuldeepsinghbuttar436
    @kuldeepsinghbuttar436 Před 3 lety +1

    Salute hai bachya nu bahut choti age vich bahut vada kaam kita bachya ne pls support karo ehoje bachya nu

  • @karanbrar8733
    @karanbrar8733 Před 3 lety +4

    👍🏻👍🏻👍🏻

  • @avtarsamra2823
    @avtarsamra2823 Před 3 lety

    ਬਹੁਤ ਵਧੀਆ ਬਾਈ ਵਾਹਿਗੁਰੂ ਸੱਚੇ ਪਾਤ ਸਾਹ ਮਹਾ ਰਾਜ ਜੀ ਤਲਖੀਆਂ ਬਕਸੇ ਜੀ

    • @avtarsamra2823
      @avtarsamra2823 Před 3 lety

      ਬਾਈ ਜੀ ਇਸ ਦੀ ਸੜਕ ਤੇ ਇਕ ਲੀਟਰ ਪੈਟਰੋਲ ਤੇ ਕਵਰੇਜ ਕਿੰਨੀ ਦਿੰਦਾ ਹੈ ਜੀ ਵਾਹਿਗੁਰੂ ਜੀ

    • @avtarsamra2823
      @avtarsamra2823 Před 3 lety

      ਬਾਈ ਜੇਕਰ ਹੋਰ ਬਣਵਾਉਣਾ ਹੋਵੇ ਤਾ ਤੁਸੀ ਬਣਾ ਦਿਓ ਗੇ ਵਾਹਿਗੁਰੂ ਜੀ ਮੋਗਾ ਵਾਹਿਗੁਰੂ ਜੀ

  • @diljeetsandhu1320
    @diljeetsandhu1320 Před 3 lety +1

    Bhot vadia veer

  • @gurlalsingh1369
    @gurlalsingh1369 Před 3 lety +1

    ਪਰਮਾਤਮਾ ਚੜਦੀ ਕਲਾ ਬਖਸ਼ੇ 🙏 good,👌👍👍

  • @gianchandbanger263
    @gianchandbanger263 Před 3 lety +1

    Very good
    God bless you

  • @ramankamboj5111
    @ramankamboj5111 Před 3 lety +5

    Waheguru g

  • @jagtarrattan1755
    @jagtarrattan1755 Před 3 lety +2

    ਵਾਹ, ਬਹੁਤ ਵਧੀਆ 👍👍

  • @singlehonestboy5526
    @singlehonestboy5526 Před 3 lety +2

    ਮੈ ਡੀਸਕਵਰ ਮੋਟਰਸਾਇਕਲ ਤੋ ਗੱਡੀ ਬਣਾਉਣੀ ਗੱਡੀ ਕਾਹਦੀ ਰੂਮ ਈ ਹੋਊ , ਮੁੰਡੇ ਕੁੜੀਆਂ ਨੂੰ ਰੂਮ ਨੀ ਮਿਲਦਾ ਫੇਰ ਵਿੱਚ ਪੈ ਨਜਾਰੇ ਲੈਣਗੇ ਵਿੱਚ ਪੱਖਾ ਹੋਊ ਐਲ ਸੀ ਡੀ , ਛੱਤ ਤੇ ਧੁੱਪ ਨਾਲ ਚਾਰਜ ਹੋਣ ਵਾਲਾ ਸਿਸਟਮ ਲਾਉਣਾ ਇਨਵਾਟਰ ਵੀ ਰੱਖਣਾ

  • @JaswinderKaur-ns7ht
    @JaswinderKaur-ns7ht Před 3 lety +2

    Sabash put. Vaheguruji tuhanu hmesa chahidikla vich rakhe

  • @happysingh5363
    @happysingh5363 Před 3 lety +4

    Good ver ji waheguru ji good Blass you me from Dubai good idea bro

  • @HONEY_YOUTUBER-c3s
    @HONEY_YOUTUBER-c3s Před 3 lety +4

    ਕਮਾਲ ਕਰਤੀ y ਵਹਿਗੁਰੂ ਤਹਾਨੂੰ ਤਰੱਕੀ ਆ ਬਖਸ਼ੇ

    • @labhsingh3020
      @labhsingh3020 Před 3 lety

      Bahut vadhiya , change dimag khoj h. Putro lage raho.

  • @jasvirjassi8053
    @jasvirjassi8053 Před 3 lety +29

    ਦਿਲੋਂ ਸਲਾਮ ਆ ਵੀਰੇ ਤੈਨੂੰ ❤❤❤❤

  • @AmandeepSingh-je5yq
    @AmandeepSingh-je5yq Před 3 lety +173

    ਮੂੰਡਿਅਾ 15 ਸਾਲ਼ਾ ਚ ਕਮਾਲ਼ ਕਰਤੀ
    ਅਹ ਬਾਦਲ ਦੇ ਪੋਤਰੇ ਦਾ ਨਾਲ਼ਾ ਵੀ
    ਗ਼ਨਮੈਨ ਬਨਦੈ

  • @sandhushab6074
    @sandhushab6074 Před 3 lety +1

    Slam hai veer app ko

  • @jasskailey13
    @jasskailey13 Před 3 lety +2

    Bhut e vdia waheguru ji thonu hamesha chardkila ch rakhn bhut e sohna kam bhut khoob ❤️👌🏼

  • @krishangopal1359
    @krishangopal1359 Před 3 lety +1

    Good veer ji

  • @user-xm8nl3kw3y
    @user-xm8nl3kw3y Před 3 lety +2

    ਬਹੁਤ ਵਧੀਆ👍💯

  • @jasssandhumishriwala5604
    @jasssandhumishriwala5604 Před 3 lety +1

    ਵੀਰ ਜੀ ਖ਼ੁਸ਼ ਰਹੋ ਰੱਬ ਹੋਰ ਤਰੱਕੀ ਦੇਵੇ

  • @jaswindersinghkhalsa4095
    @jaswindersinghkhalsa4095 Před 3 lety +2

    Salute aw Brothers ਇਹ ਕੰਮ ਨੂੰ chadiyao ਨਾ zindagi ch ek din bhute kaamjab hovoga

  • @jagsirgrewal5048
    @jagsirgrewal5048 Před 3 lety +3

    ਮੁੰਡਾ ਵਿਚ ਬਹੁਤ ਕਲਾ ਹੈ ਤੇ ਦਿਮਾਗ ਵਿੱਚ ਕੁੱਝ ਹੋਰ ਕਰਨ ਦਾ ਜਜ਼ਬਾ ਹੈ ਸਾਬਸ ਬੇਟਾ

  • @balwantsandhu6511
    @balwantsandhu6511 Před 3 lety +1

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ

  • @kakabasra2344
    @kakabasra2344 Před 3 lety +4

    Yaar tuhanu Waheguru ji bout Taraki bakshe Soch nu Salam aa tuhadi nu 🤝🤝💕

  • @Jasbirsingh-md6kx
    @Jasbirsingh-md6kx Před 3 lety

    Mek india🇮🇳 Vvvvv good job 👏👏👏👏👏👏👏👏👏👏👏🙏sat siri akal

  • @waraich_k
    @waraich_k Před 3 lety

    Great work 👍

  • @parwindersingh8373
    @parwindersingh8373 Před 3 lety

    Bahut badiya veer

  • @bakhshishsingh4983
    @bakhshishsingh4983 Před 3 lety

    Very nice sahbas.heereo.bahadur bano Malik taraki bakhse

  • @mansakhan3737
    @mansakhan3737 Před 3 lety +3

    Wah g wah rab hor tarkki dewe bro

  • @ArunkumarArunKumar-fv7pi

    Waheguru ji wmk

  • @user-uk3sz5eg5v
    @user-uk3sz5eg5v Před 3 lety

    ਅੱਤ ਕਰਤੀ ਮੇਰੇ ਵੀਰਾ ਨੇ ਵਾਹਿਗੁਰੂ ਤਰੱਕੀਆਂ ਬਖ਼ਸ਼ੇ

  • @HarjinderSingh-ju4rv
    @HarjinderSingh-ju4rv Před 3 lety +28

    ਬੱਲੇ ਵਈ ਜਵਾਨੋ ਹੱਦ ਕਰਤੀ ਸ਼ਾਬਾਸ਼ੇ ਵਾਹਿਗੁਰੂ ਤਰੱਕੀਆੰ ਬਖਸ਼ਣ।

  • @HarpalSingh-zx1gv
    @HarpalSingh-zx1gv Před 3 lety +1

    Nice putter waheguruji waheguruji chardikala ch rakhan tusi agge ja k bht trakki karo.

  • @ramanbrarraman5382
    @ramanbrarraman5382 Před 3 lety +4

    Baut vdia tractor ha bai jashan tarakiya bakshe waheguru 🙏🙏🙏

  • @narindersinghsandhunarinde9827

    Bhut vdiyaa kitaa is putraa eh sadee desh daa naam bhut trakkiyan te le k jange waheguru ehna bacheeyaan nu trakkiyan bakshe God bless you

  • @InderjitSingh-jp4rb
    @InderjitSingh-jp4rb Před 3 lety +2

    Bohut badiya veer g salute aa veer nu 🙏👍

  • @sonujassi1439
    @sonujassi1439 Před 3 lety +3

    Good job bro

  • @ksdhaliwal8555
    @ksdhaliwal8555 Před 3 lety

    ਵਾਹ ਬਈ ਪੁਤਰੋ ਇੰਜੀਨੀਅਰ ਕਰਲੋ ਸਤਿਗੁਰੂ ਨਾਨਕ ਤੁਸਾਂਨੂੰ ਤਰਕੀਆਂ ਬਖਸ਼ੇ

  • @sonukssonuks8141
    @sonukssonuks8141 Před 3 lety +1

    Waheguru ji mehar kari Veera te Waheguru ji din dugni 4 chugni tarkki bakshe God bless you bro

  • @yashzgaming6107
    @yashzgaming6107 Před 3 lety +3

    Good work

  • @sukhlalh6884
    @sukhlalh6884 Před 3 lety +2

    GOD BLESS U BRO. SUCCESS IS NEAR BRO. KEEP DOING HARD WORK. GOD BLESS U.

  • @tripplesttar9243
    @tripplesttar9243 Před 3 lety +122

    ਮੁੰਡੇ ਦੇ ਦਿਲ ਚ ਸੀ ਕੁਛ ਕਰਨਾ 😁😁

    • @kamalgagan7955
      @kamalgagan7955 Před 3 lety +3

      ਹੱਸਣ ਵਾਲੀ ਗੱਲ nai bai

    • @sukhdevrao5699
      @sukhdevrao5699 Před 3 lety +1

      @@kamalgagan7955 jsmundi KADDON DORAHA ldh

    • @prabhdeol250
      @prabhdeol250 Před 3 lety

      Tu lun lana

    • @hard9397
      @hard9397 Před 3 lety

      @@prabhdeol250 londa ga yarr

    • @hard9397
      @hard9397 Před 3 lety

      @@prabhdeol250 pancod londa ga yarr sla tampu aa

  • @jagmeetteona6186
    @jagmeetteona6186 Před 3 lety +7

    ਬਹੁਤ ਵਧੀਆ ਵੀਰ

  • @AnmolSingh-he5fs
    @AnmolSingh-he5fs Před 3 lety +3

    Very Good. Keep it up.

  • @Punjabivlogg
    @Punjabivlogg Před 3 lety +34

    *BAHUT WADYA CHEEZ BANAY A*
    *PUNJAB VICH KAMI NAHI EDA DE BACHYAN DI*
    *PER SARKARAN NHI MULL PAUNDIYAN* _LOVE YOU GUYS_
    ❤️❤️❤️❤️❤️😊🙏🏻

  • @sukhsingh7101
    @sukhsingh7101 Před 3 lety

    Bhut vdiya veer g

  • @kuttabanda567
    @kuttabanda567 Před 3 lety

    Bhout vadiya good y

  • @sarbjitsingh806
    @sarbjitsingh806 Před 3 lety +3

    Waaa

  • @singlehonestboy5526
    @singlehonestboy5526 Před 3 lety

    ਮਿਹਨਤ ਨੂੰ ਸਲਾਮ

  • @jatinpreet7244
    @jatinpreet7244 Před 3 lety +2

    ble.oaa jatta ik te att krva ti duje tuhi moose vale.de fan oo😍😍🤘

  • @videosforyou9715
    @videosforyou9715 Před 3 lety +12

    📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Rrdd

  • @longgamaan9663
    @longgamaan9663 Před 3 lety +1

    ਸ਼ਿਰਾ ਵੀਰ ਜੀ

  • @japrandhawa9792
    @japrandhawa9792 Před 3 lety

    Very good job sabes Kya baat hai very good very nice waheguru Maher kara Rakhi

  • @inderjeetsandhu4424
    @inderjeetsandhu4424 Před 3 lety +4

    Good Job bro 👍

  • @balkaransingh8793
    @balkaransingh8793 Před 3 lety +3

    Vary good veer ji

  • @jassar100
    @jassar100 Před 3 lety +2

    Salute to both of you. Waheguru bless you.

  • @gurdeepghuman8106
    @gurdeepghuman8106 Před 3 lety +3

    Tuhada v dhanvad bachea da hosla bdaea puj k shlaga jog kam kita gog bless

  • @abbmoneytransfer2792
    @abbmoneytransfer2792 Před 3 lety +1

    Waheguru kirpa kre

  • @preetwalia8909
    @preetwalia8909 Před 3 lety

    ਬਹੁਤ ਹੀ ਵਧੀਆ ਕੰਮ ਕੀਤਾ ਫਰੀ ਟਾੲਿਮ ਚ

  • @pspclpsp8560
    @pspclpsp8560 Před 3 lety +3

    Shukar aa parmatma tera...🙏

  • @rajalehal15
    @rajalehal15 Před 3 lety

    ਨਾਇਕ ਬ੍ਰਦਰ

  • @LakhwinderSingh-bu5gz
    @LakhwinderSingh-bu5gz Před 3 lety

    ਇਹਨਾ ਦੇ ਗੱਲ ਬਦਲਣ ਤੋਂ ਅੰਦਾਜਾ ਲਗਦਾ ਹੈ ਕਿ ਇਹ ਟਰੈਕਟਰ ਇਨਾ ਆਪ ਨਹੀਂ ਬਣਾਇਆ ਕਿਸੇ ਵਰਕਸ਼ਾਪ ਵਿੱਚ ਬਣਾਇਆ ਤੇ ਕਿਸੇ ਮਕੈਨਿਕ ਨੇ ਬਣਾਇਆ
    ਪੱਤਰਕਾਰ ਨੇ ਸਕੀਮ ਲਈ ਨਾਲੇ ਖਬਰ ਚਲ ਜਾਊ ਨਾਲੇ ਮੁੰਡੇ

  • @balwantsingh-ni6sn
    @balwantsingh-ni6sn Před 3 lety

    Bhut badhya lagea veer ji bhut acha laga

  • @karanmann9006
    @karanmann9006 Před 3 lety

    Bht ghaint bnaya g

  • @harjitsinghjheetajheeta4415

    First time first success top success I appreciate

  • @gaganbaidwan3391
    @gaganbaidwan3391 Před 3 lety +1

    Good job 👍

  • @nazarsinghdandiwal7298
    @nazarsinghdandiwal7298 Před 3 lety +2

    ਮੇਰੀ ਸਲਾਹ ਹੈ ਜੀ ਹੁਣ ਟਰੈਕਟਰ ਦੀ ਨੀ ਬੰਦੂਕਾ ਦੀ ਲੋੜ ਹੈ ਪੰਜਾਬ ਦੇ ਕਿਸਾਨਾਂ ਤੇ ਜਵਾਨਾਂ ਨੂੰ

  • @mahingasingh4610
    @mahingasingh4610 Před 3 lety +10

    ਕਿਆ ਬਾਤ ਆ ਕਮਾਲ ਕਰਤੀ।

  • @shallyverma7765
    @shallyverma7765 Před 3 lety

    bai ji bhut hi vadia kam kita a

  • @tarsemtarsem561
    @tarsemtarsem561 Před 3 lety +1

    Very nice veer ji tractor

  • @h.s.dhaliwal1826
    @h.s.dhaliwal1826 Před 3 lety +2

    ਪੁੱਤ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੋਂ

  • @sherwiliamswilliams7975
    @sherwiliamswilliams7975 Před 3 lety +1

    Bhut vaddi soch ..veer di

  • @aamjehainsaan2994
    @aamjehainsaan2994 Před 3 lety +2

    Wah oye jwaano.. Traaki bakshe waheguru thonu

  • @navalmangrha7973
    @navalmangrha7973 Před 3 lety +1

    👌👌👌👌👌👌 god bless you

  • @satwantpartap490
    @satwantpartap490 Před 3 lety +2

    Very very congratulations.

  • @RajuRaju-sw5bp
    @RajuRaju-sw5bp Před 3 lety

    Very good job very very nice ji

  • @preet-bhawa7864
    @preet-bhawa7864 Před 3 lety +2

    Nice bro god bless you

  • @singhdeep6645
    @singhdeep6645 Před 3 lety +2

    👍👍🤗🤗

  • @jashanlakhesar4365
    @jashanlakhesar4365 Před 3 lety +89

    Eh tractor apna hai and sare jane apna Chanel 3600 alee te apnyaa video vekh skde oo

    • @hasanlitt1533
      @hasanlitt1533 Před 3 lety +2

      Congratulations

    • @psgill7616
      @psgill7616 Před 3 lety +1

      Very gud bai

    • @latestvideos6192
      @latestvideos6192 Před 3 lety +2

      Very good ਬੋਹਤ ਵਧੀਅਾ 👌👌👌👌👌
      ਹੋਰ ਵੀਡੀਅੋ ਵੀ ਪਾੲਿਅੋ ਸਾਨੂੰ ੳੁਡੀਕ ਰਵੇਗੀ

    • @karansomal2087
      @karansomal2087 Před 3 lety +1

      Apnaa. Number sand karda bhaji. Maa vi lenaa. Aaa. 😂😂

    • @parwinderladdi8083
      @parwinderladdi8083 Před 3 lety +1

      👌👌👌 congratulations bai

  • @SinghGill7878
    @SinghGill7878 Před 3 lety +1

    ਬਹੁਤ ਵਧੀਅਾ

  • @shyamsair3889
    @shyamsair3889 Před 3 lety +4

    Best of luck 👍 dear brother 👌👌👌👌🔥

  • @avtarsinghchanne5720
    @avtarsinghchanne5720 Před 3 lety +1

    ਬੱਚਿਆਂ ਦੇ ਕੰਮ ਦੀ ਜਿੰਨੀ ਤਾਰੀਫ ਕਰੀਏ ਉਤਨੀ ਹੀ ਥੋੜੀ ਹੈ ਪਰ ਸਿੱਧੁ ਮੁਸੇਵਾਲੇ ਨੂੰ ਅਪਣਾ ਆਦਰਸ਼ ਮੰਨਕੇ ਅਪਣੇ ਨੰਬਰ ਘਟਾ ਲਏ ।

  • @gindijatt4974
    @gindijatt4974 Před 3 lety +2

    Y attt yaar

  • @gurbajsingh5718
    @gurbajsingh5718 Před 3 lety +14

    Ptandra ne back gear v lata ,ta krke 😂👌👌😊😊