ਇਹ ਮਿਸਤਰੀ ਨਵੀਂ technology ਨਾਲ ਬਣਾਉਂਦਾ ਲੋਹੇ ਦਾ ਅਜਿਹਾ ਸਮਾਨ | ਕਈ ਵਿਦੇਸ਼ੀ ਵੀ ਨੇ ਇਸ ਦੇ ਫੈਨ | Punjab News

Sdílet
Vložit
  • čas přidán 3. 09. 2022
  • ਇਹ ਮਿਸਤਰੀ ਨਵੀਂ ਤਕਨੀਕ ਨਾਲ ਬਣਾਉਂਦਾ ਲੋਹੇ ਦਾ ਅਜਿਹਾ ਸਮਾਨ ਕਈ ਵਿਦੇਸ਼ੀ ਵੀ ਨੇ ਇਸ ਦੇ ਫੈਨ !
    This mason makes such iron goods with new technology and many foreigners are also fans of it. Agricultural goods will be available from this factory. Tools made of new technology of iron, by talking to the owner of the factory, Sukhdev Singh Fauzi, find out that he says that all kinds of tools related to agriculture are available from the factory.
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/PunjabiNews
    #technology #punjabi #businessman #PunjabNews
    Music :
    Punjab News

Komentáře • 84

  • @JaskaranSingh-fh5ex
    @JaskaranSingh-fh5ex Před rokem +21

    ਕਿਸਾਨ ਭਰਾਵੋਂ ਵਜ਼ਨ ਤੋਲ ਕੇ ਲਵੋ। ਸਾਨੂੰ ਪਿਛਲੇ ਸਾਲ 7 ਚੌਜੂ ਹਲ਼ ਦੀ ਗੱਲ 450 ਕਿੱਲੋ ਵਜ਼ਨ ਦੀ ਕਰ ਕੇ 390 ਕਿੱਲੋ ਦੇ ਭੇਜ ਦਿੱਤੇ ।ਜਦ ਉਲਾਂਭਾ ਦਿੱਤਾ ਤਾਂ ਕਹਿੰਦੇ ਭੁਲੇਖੇ ਨਾਲ ਭੇਜੇ ਗਏ ਹਨ ਹੋਰ ਭੇਜਦੇ ਹਾਂ। ਦੂਸਰੀ ਵਾਰ ਜੋ ਸੈੱਟ ਭੇਜਿਆ ਉਹ ਵੀ 410 ਕਿੱਲੋ ਵਜ਼ਨ ਸੀ ਜਦੋਂ ਕਿ ਸਾਈਂ 450 ਕਿੱਲੋ ਦੀ ਸੀ। ਵਜ਼ਨ 40 ਕਿੱਲੋ ਘੱਟ ਦਾ ਰੇਟ ਵਾਪਸ ਕਰਨ ਤੋਂ ਮੁੱਕਰ ਗਿਆ ਫੌਜੀ। ਹਾਰ ਕੇ ਅਸੀਂ ਸੈੱਟ ਵਾਪਸ ਕਰ ਦਿੱਤਾ।

  • @rajveersohal2124
    @rajveersohal2124 Před rokem +12

    ਵਾਹ ਜੀ ਵਾਹ ਮਿਸਤਰੀ ਸਾਬ ਬਹੁਤ ਮਿਹਨਤੀ ਇਨਸਾਨ ਆ! ਫੌਜੀ ਸਾਬ ਬਹੁਤ ਵਧੀਆ ਕਾਰੀਗਰ ਨੇ! God bless you🙏🏻, from UK 🇬🇧

  • @SukhpalBouk
    @SukhpalBouk Před 29 dny

    2001 ਵਿੱਚ ਫੌਜੀ ਸਾਹਿਬ ਤੋਂ ਤਵੀਆਂ ਲਈਆਂ ਸੀ ਅੱਜ ਵੀ ਬਹੁਤ ਵਧੀਆ ਚੱਲਦੀਆਂ ਨੇ ਕੋਈ ਲੋਡ ਨਹੀਂ ਇੰਜ਼ ਲੱਗਦਾ ਹੈ ਕਿ ਜਿਵੇਂ ਟਰੈਕਟਰ ਖ਼ਾਲੀ ਚੱਲ ਰਿਹਾ ਹੈ ਬਹੁਤ ਵਧੀਆ ਸੰਦ ਤਿਆਰ ਕਰਦਾ ਹੈ

  • @user-gt4sz6cx8j
    @user-gt4sz6cx8j Před rokem +7

    ਫੋਜੀ ਵੀਰ ਇਸ ਪਤਰਕਾਰ ਦੀ ਜੀਭ ਨਵੀਂ ਤਕਨੀਕ ਨਾਲ ਬਦਲ ਦਿਉਂ

  • @jassidhaliwal526
    @jassidhaliwal526 Před rokem +5

    ਬਹੁਤ ਵਧੀਆ

  • @anmolbrar3391
    @anmolbrar3391 Před rokem +11

    ਇਹ ਸਭ ਕੁਝ ਦੇਖ ਕਿ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੈ। ਧੰਨਵਾਦ ਜੀਉ ।

  • @jagjeetdhinjan
    @jagjeetdhinjan Před rokem +1

    ਬਹੁਤ ਵਧੀਆ ਜੀ 100000000% ok

  • @sskherisingh5223
    @sskherisingh5223 Před rokem +1

    ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ

  • @Arianmashi
    @Arianmashi Před rokem +2

    ਬਹੁਤ ਵਧੀਆ ਜੀ

  • @ranjodhsaini5078
    @ranjodhsaini5078 Před rokem +2

    ਬਹੁਤ ਵਧੀਆ ਬਾਈ ਜੀ

  • @varindersinghbrar5665
    @varindersinghbrar5665 Před rokem +4

    ਬਹੁਤ ਵਧੀਆ ਸੰਦ ਬਣਾਉਂਦੇ ਨੇ ਫੌਜੀ ਸਾਬ੍ਹ 🙏 (ਵਿੱਕੀ ਲੱਖੇਵਾਲੀ)

  • @rbrar3859
    @rbrar3859 Před rokem +1

    ਬਹੁਤ ਵਧੀਆ ਸੰਦ ਹਨ

  • @santokhsinghbenipal8592

    ਬਹੁਤ ਧੰਨਵਾਦ ਕਰਦੇ ਹਾਂ

  • @sukhwindersingh-fu4rq
    @sukhwindersingh-fu4rq Před rokem +2

    GOD BLESS YOU bai JI WAHEGURU JI CHARDI KALA VICH RAKHE TUHANU JI

  • @Gujjarhastag
    @Gujjarhastag Před rokem +2

    Fouji saheb great 👍

  • @jassidhaliwal526
    @jassidhaliwal526 Před rokem +2

    Good quality

  • @AnjaliSharma-og9ez
    @AnjaliSharma-og9ez Před rokem +2

    Very very nice ji

  • @partapsinghsandhu6417
    @partapsinghsandhu6417 Před rokem +1

    Good

  • @baltejsinghdhillon691

    ਸਲੂਟ ਹੈ ਫ਼ੌਜੀ ਸਾਹਿਬ ਜੀ
    ਇੱਕ ਗੱਡਾ ਬਣਾ ਦਿਉ ਲੱਕੜ ਦੇ ਟਾਇਰਾਂ ਵਾਲਾ।

  • @IqbalSingh-ej8vv
    @IqbalSingh-ej8vv Před rokem

    Salute

  • @RanjitSingh-xd6ji
    @RanjitSingh-xd6ji Před rokem

    Nice

  • @agricultureimpliment9525

    Nice design

  • @hardeepsarao5491
    @hardeepsarao5491 Před rokem

    Good ji

  • @narindersinghnagra8035
    @narindersinghnagra8035 Před rokem +3

    ਪਤਰ੍ਕਾਰ੍ ਵੀਰ੍
    ਕੇਮ੍ਰ੍ਰਾ ਖੇਤਿਬਾਰ੍ਰੀ ਸੰਦ ਤੇ ਵੀ ਫੋਕੁਸ੍ ਕਰੋ

  • @gurjeetsingh-ox2bm
    @gurjeetsingh-ox2bm Před rokem

    Hard working man

  • @rucworkmianwali1732
    @rucworkmianwali1732 Před rokem

    Nice 👍👍👍👍 looking

  • @farmerbanda6124
    @farmerbanda6124 Před rokem

    Trally di bnawat bdi sohni h ...

  • @arashdeepkaur5272
    @arashdeepkaur5272 Před rokem +1

    Bahut vadiya jankari

    • @rajveersohal2124
      @rajveersohal2124 Před rokem +1

      Arashdeep Kaur g utube te mera likheya Song (maa da dard)Singer Ramzana heer da, pls jroor suneo nd dsio comments kr k

    • @arashdeepkaur5272
      @arashdeepkaur5272 Před rokem +1

      @@rajveersohal2124 ਬਹੁਤ ਵਧੀਆ ਰਚਨਾ,,,,,ਰਾਜਵੀਰ ਸੋਹਲ ਜੀ,,,,,ਹੋਰ ਕਮਾਲ ਦਾ ਲਿਖੋ,,,ਆਪਣੀ ਕਲਮ ਰਾਹੀਂ,,,,,ਰੂਹ ਤੋ ਲਿਖੀ ਰਚਨਾ ਹੈ ਤੁਹਾਡੀ,,,,,ਦਰਦ ਹੀ ਕਲਾਕਾਰ ਦੀ ਪਹਿਲੀ ਪਹਿਚਾਣ ਹੈ,,,,,ਓਹ ਬਕਮਾਲ ਹੈ ਤੁਹਾਡੀ ਰਚਨਾ ਵਿਚ🙏🏼

    • @rajveersohal2124
      @rajveersohal2124 Před rokem +1

      @@arashdeepkaur5272 g pls Song sun k Song de comments vich Song Writer layi comments v jroor krio pls

  • @jassidhaliwal526
    @jassidhaliwal526 Před rokem +2

    ਸਭ ਖੇਤੀਬਾੜੀ ਦੇ ਆਧੁਨਿਕੀਕਰਨ ਸੰਦ

  • @jassidhaliwal526
    @jassidhaliwal526 Před rokem +3

    ਪਿਤਾ ਪੁਰਖੀ ਕੰਮ ਹੈ

  • @Mankiratgill-zi5ls
    @Mankiratgill-zi5ls Před rokem +1

    Chhupia Rustem. Jionda rho Sukhdev Fauji

  • @sukhjindersingh6901
    @sukhjindersingh6901 Před rokem

    No 1 person

  • @shamsheraulakh2869
    @shamsheraulakh2869 Před rokem +1

    Sara kuz chal riha aw har kito mip janda y g ne kiha k trala bna rhe aw te electric welding kr rhe o jd k mig welding krna jada. Best aw

  • @virsasingh6859
    @virsasingh6859 Před rokem +1

    Foji sahib jindabad

  • @virsasingh6859
    @virsasingh6859 Před rokem +1

    Wah mistri sahib wah

  • @SukhpalBouk
    @SukhpalBouk Před 29 dny

    ਫੌਜੀ ਮੱਖਣ ਸਿੰਘ ਹੈ ਜੀ

  • @jassidhaliwal526
    @jassidhaliwal526 Před rokem +1

    All latest machine

  • @mrdeepkamboj45
    @mrdeepkamboj45 Před rokem +2

    Pehla address dasya Karo tenu patarkar kine bna dita

  • @tripplesttar9243
    @tripplesttar9243 Před rokem +2

    *top da ਸੰਦ a prali vala* 😁😁

  • @kuldeepsidhu1149
    @kuldeepsidhu1149 Před rokem +5

    ❤️❤️❤️🙏

  • @yadvirk
    @yadvirk Před rokem +5

    Foji saab reporter de v gulla bna ke fero eda dmaag shi hove 🤣 😂

  • @luckysidhu4760
    @luckysidhu4760 Před rokem +4

    KARAMJIT SINGH RAKHRA ASSI 25 SAL TOO FUJI BAI DE WORKSHOP DE EMPLEMENT USE KAR RAHE HA SIRRRRRRA HAI SADA FUJI VEER SAB TOO WADDI GAL WORKSHOPS TE AAEA DI RESPECT KAM CHAD KE PEHLA APPA NU ATTEND KARDE NE WAHEGURU JI CHARDIKLA TANDRUSTI TE TRAKIA BAKSHAN MERE VEER NU

    • @shindermaan6490
      @shindermaan6490 Před rokem +1

      Bai g a workshop kithe hai veere poora address dso g

    • @rajveersohal2124
      @rajveersohal2124 Před rokem +1

      @@shindermaan6490 g utube te mera likheya Song (maa da dard)Singer Ramzana heer da, pls jroor suneo nd dsio comments kr k

    • @harcharansingh4078
      @harcharansingh4078 Před rokem

      @@shindermaan6490 fazilja dis vich pind kabul shah kuban vich ha...

    • @shindermaan6490
      @shindermaan6490 Před rokem

      @@harcharansingh4078 Thank you g

  • @ajmernarwal2492
    @ajmernarwal2492 Před rokem +1

    Addres Hindi me bhi btaya kro vir ji

  • @pargatmaan1572
    @pargatmaan1572 Před rokem

    Yar entarveu vala eh ni dasda pind kehda

  • @parmindersingh9448
    @parmindersingh9448 Před rokem

    Very nice

  • @XEnFarmer1974
    @XEnFarmer1974 Před rokem +2

    ਓ ਪਤਰਕਾਰ ਸਾਬ੍ਹ ਕੋਈ ਸੰਦ ਵੀ ਦਿਖਾ ਦੇਣਾ ਸੀ ਚੱਜ ਨਾਲ, ਐਵੇਂ ਮਿਸਤਰੀ ਤੋਂ ਉਹਦੀਆਂ ਆਪਣੀਆਂ ਹੀ ਸਿਫ਼ਤਾਂ ਸੁਣੀ ਜਾਨਾ ਏਂ।

  • @vikasbishnoi4740
    @vikasbishnoi4740 Před rokem +2

    कलटिवेटर के फाले जो आप बता रहे हो वो मेरे पास है इनकी गसाई कम है इनकी लाइफ अच्छी है लोहगढ़ से लिए हैं

  • @brarsahb5169
    @brarsahb5169 Před rokem

    Keatheo a bai daso

  • @apnapanjabnaeemasif1007

    Nice bro good

  • @pargatrandhawa5394
    @pargatrandhawa5394 Před rokem

    Cirra bnda fouji no.1 implements

  • @butasamra9848
    @butasamra9848 Před rokem

    By the pedia to RCB bharti hai jagraon Di bani Hui

  • @prabhnijjar5132
    @prabhnijjar5132 Před rokem +1

    🥰

  • @jagjeetsinghromana477
    @jagjeetsinghromana477 Před rokem +6

    ਗੱਡਾ ਤਾ ਬਹਿਮਣ ਦੀਵਾਨੇ ਤੇ ਭਾਈ ਭਖਤੌਰ ਵੀ ਬਣਾ ਦਿੰਦੇ ਨੇ

  • @SukhdevSingh-cv3ge
    @SukhdevSingh-cv3ge Před rokem

    Fouji veer da iPhone daso g

  • @IqbalSingh-ej8vv
    @IqbalSingh-ej8vv Před rokem +1

    You should give address of factory first mate

  • @user-gq2ye5be6v
    @user-gq2ye5be6v Před 11 měsíci

    11 caliveter da rate ji top midel

  • @vannsingh
    @vannsingh Před 10 měsíci

    ਮਿਸਤਰੀ ਫੌਜੀ ਜੀ ਫੌਨ ਨਂਬਰ ਯਾਹੂ ਦਾ

  • @tripplesttar9243
    @tripplesttar9243 Před rokem

    *ਅਸੀਂ ਆਪਣਾ ਸੰਦ ਆਪ ਬਨਾਇਆ* 😁

  • @baljindersandhu6343
    @baljindersandhu6343 Před rokem

    bai ji adress tan dso pehle

  • @luckysidhu4760
    @luckysidhu4760 Před rokem +3

    FUJI veer JINDAWAD Reporter sahib assi PATIALAE too BAI fuji de castmer ha

  • @sarbjit353
    @sarbjit353 Před rokem

    Dics ਵਾਲਾ ਜਿੰਦਰਾ ਬਣਾ ਦਿੰਦੇ ਹੋ ਫ਼ੌਜੀ ਸਾਬ

  • @PB-id4py
    @PB-id4py Před rokem +6

    ਪੱਤਰਕਾਰ ਕਿਸੇ ਦਿਮਾਗੀ ਦਾ ਸ਼ਿਕਾਰ ਐ ਏਹਨੂੰ ਚਾਹੀਦਾ ਕਿਸੇ ਚੰਗੇ ਡਾਕਟਰ ਨੂੰ ਚੈੱਕ ਕਰਾਵੇ।ਇੱਕ ਸਵਾਲ 20 20ਵਾਰ ਪੁੱਛਦੈ🤣🤣🤣🤣🤣🤣

  • @amandeepsidhu9728
    @amandeepsidhu9728 Před rokem

    Plau te 7 tote da ret

    • @JaskaranSingh-fh5ex
      @JaskaranSingh-fh5ex Před rokem

      ਵਜ਼ਨ ਤੋਲ ਕੇ ਲਵੋ ਵੀਰ ਕਹਿੰਦੇ ਕੁੱਝ ਨੇ ਨਿਬੜਦਾ ਕੁੱਝ ਹੋਰ ਹੈ।

  • @jagmeetsinghmuhar1486

    ਗਿੱਲ ਅਜਨੇਰ ਵਾਲਿਆ ਦੇ ਸੰਦ ਵੀ ਸਿਰਾ ਹੁੰਦੇ ਆ

  • @user-fz9fc3kp3k
    @user-fz9fc3kp3k Před 4 měsíci

    तोता हल सिलर खाद्य बिजाई समेत। कल्टीवेटर ग्यारह का रेट बताए जी व अपना फोन नम्बर ऊपर स्क्रीन पर डाले

  • @gurpreetSingh-vc3vv
    @gurpreetSingh-vc3vv Před rokem

    Sukhdev Singh Fauji ji da contact number de do