ਸਭ ਤੋਂ ਸਸਤੀ ਜਗ੍ਹਾ ਲੱਭ ਕੇ ਦਿੱਤੀ ਥੋਨੂੰ, ਕੋਈ ਵੀ ਦਰਵਾਜ਼ਾ ਸਿਰਫ਼ 140/-

Sdílet
Vložit
  • čas přidán 13. 07. 2022
  • 8847245088
    Main busstand near dana mandi longowal Dist sangrur

Komentáře • 702

  • @GURPREETDHALIWALBNL
    @GURPREETDHALIWALBNL  Před 2 lety +66

    8847245088
    Main busstand near dana mandi longowal Dist sangrur

  • @noornahar2700
    @noornahar2700 Před 2 lety +192

    ਵੀਰ ਪੱਤਰਕਾਰੀ ਚੰਗੀ ਤਰ੍ਹਾਂ ਸਿਖੋ ਸਭ ਤੋਂ ਪਹਿਲਾਂ ਪਿੰਡ/ਸ਼ਹਿਰ ਦਾ ਨਾਮ ਦੱਸੀ ਦਾ ਹੁੰਦਾ ਹੈ ਫਿਰ ਗੱਲਬਾਤ ਸ਼ੁਰੂ ਕਰੀ ਦੀ ਹੈ।

  • @gurmeetvadhaiyan8664
    @gurmeetvadhaiyan8664 Před 2 lety +66

    ਬਹੁਤ ਵਧੀਆ ਜੀ,ਜੇਕਰ ਐਡਰੱਸ ਸੁਚੱਜੇ ਢੰਗ ਨਾਲ ਦੱਸਿਆ ਜਾਂਦਾ ਤਾਂ ਦੁਕਾਨਦਾਰ/ਗਾਹਕ ਲਈ ਲਾਭਦਾਇਕ ਸੀ।

    • @Rupinder-ep3ir
      @Rupinder-ep3ir Před 2 lety

      Pin Kita ta hai ji

    • @sidhusardarpb1378
      @sidhusardarpb1378 Před 2 lety +2

      Longowal dist sangrur

    • @rajindernewschannel9568
      @rajindernewschannel9568 Před 2 lety

      Ver fass na jana

    • @nikkhunjan00u28
      @nikkhunjan00u28 Před 2 lety

      @@rajindernewschannel9568 Bai ji Edda kiu keha tusi....ki chakar aaaa....

    • @rajindernewschannel9568
      @rajindernewschannel9568 Před 2 lety +2

      @@nikkhunjan00u28 veer ji me darwaje te khidkiyan banvayi ci sari khrab bna ti ferr 1 mahine da kah ke 4 mahine lagga te hun jali wale darwaje binge ho gye jama ghatiya maal tusi fass na jana

  • @buttaattrihindustanisanatn8534

    Kmaal aa yaar,,enne vdhiya te saste drwaze ajj tk nhi dekhe,,,ethe aam jeha door v jaali wala 7hzar da bnda te dujja v 5da. Isda ki chkkr aa

  • @ashokmittal6343
    @ashokmittal6343 Před rokem +4

    Super ji 💗 God bless you and your family 💕

  • @RANJITSingh-hn3db
    @RANJITSingh-hn3db Před 2 lety +1

    ਇਹ ਤਾਂ ਵੀਡਿਉ ਦੀਆਂ ਗੱਲਾਂ ਨੇ ਰੇਟ ਦੀਆਂ,ਬਾਦ ਵਿੱਚ ਕਹਿ ਦੇਂਦੇ ਹੋਣਗੇ,ਓਹ ਸਟਾਕ ਸਸਤੇ ਵਾਲਾ ਹੁਣ ਖਤਮ ਹੋ ਗਿਆ।

  • @mangasingh8050
    @mangasingh8050 Před rokem +1

    Very nice veerji good reporter very positive wards

  • @gurdialsingh1889
    @gurdialsingh1889 Před 2 lety +4

    Video maker has not mentioned full address and location. Outsiders will face the problem to locate the site/workshop and shop. Is there any tax on doors during transport to another city like Chandigarh or Mohali.

  • @jeetdhillon3766
    @jeetdhillon3766 Před 2 lety +1

    ਬਾਈ ਜੀ ਬਹੂਤਹੀ ੳਪਰਾਲਾਜਾਲੀਆ ਗੇਟ ਕੋਈ ਨਿੰਦ ਨਹੀਂ ਸਕਦਾ ਤੇ ਰੇਟ ਵੀ ਜਾਇਜ਼ ਹੈਕਿ ਰਪਾ਼੍ ਫੋਨ ਨੰਬਰ ਤ੍ਹੇਸਹਿਰ ਦਾ ਨਾਮ ਜ਼ਰੂਰ ਲਿ,ਕੈ ਧੰਨ,ਵਾਦਜੀ

  • @sahilbagga4713
    @sahilbagga4713 Před 2 lety +1

    Waheguru chardi kla ch rkhe veer nu

  • @karnalsingh4777
    @karnalsingh4777 Před 2 lety +2

    ਭਰਾ ਸੇਵਾ ਕਰ ਰਹੇ ਹੋ ਜੀ

  • @gurcharansingh2665
    @gurcharansingh2665 Před 2 lety +25

    ਬਹੁਤ ਵਧੀਆ ਜੀ।ਪਰ ਸਾਰੇ ਮਿਸਤਰੀਆਂ ਨੂੰ ਕਿਉ ਬਦਨਾਮ ਕਰਦਾ ਹੈ।ਸਰਮ ਕਰ ਜਾ ਮੇਰੇ ਪਿੰਡ ਕੋਠੀ ਦਾ ਕੰਮ ਕਰਵਾਇਆ ਸੀ ਸਬ ਖਰਾਬ ਹੋ ਗਿਆ।ਹੁਣ ਪੁੱਛਦੇ ਨਹੀ ।ਵੀਰੋ ਬਚੋ ਧੋਖੇਬਾਜਾਂ ਤੋ।

    • @sonasinghbrar7817
      @sonasinghbrar7817 Před rokem +3

      Bai Ehna to lye c ta ese patrkaar da no. Pta kr k Vedio bna de online da jwaab online naal dio

    • @randeepsinghchahal.2400
      @randeepsinghchahal.2400 Před rokem

      ​@@sonasinghbrar7817ਸਹੀ ਗੱਲ ਹੈ ।

    • @pardeepduggal3431
      @pardeepduggal3431 Před rokem +1

      Eh sab rold gold hai, degine hi sundar hai, long life nahi, sab 2 no mal, hai, aap khud doors banwao, simple ate majboot, 🥚 ke rate me, 🐔 nahi mildi

    • @gulabsingh6417
      @gulabsingh6417 Před 6 měsíci

      Mistri karde ne sare khande ne loka nu

  • @naharsingh2490
    @naharsingh2490 Před 2 lety +6

    ਫੋਨ ਨੰਬਰ ਅਤੇ ਈ ਮੇਲ ਐਡਰੈਸ ਲਿਖਿਆ ਜਾਵੇ ਜੀ।

  • @604roger
    @604roger Před 2 lety +1

    Great video. Please use English in your video titles also

  • @jaswantjagal3349
    @jaswantjagal3349 Před rokem +1

    ਆਹ ਜਿੰਨੇ ਵੀ ਕੁਮੈਟ ਨੇ ਵੈਰੀ ਨਾਈਸ,ਅਡਰੈਸ ਦੱਸੋ,ਨੰ ਦੱਸੋ ਸਾਰੇ ਹੀ ਮੱਛੀ ਵਾਂਗ ਜਾਲ ਚ ਫਸਣ ਲਈ ਕਾਹਲ਼ੇ ਹੋਏ ਪਏ ਨੇ ਜਿੰਨਾ ਵੀਰ ਭਰਾਵਾਂ ਨਾਲ ਠੱਗੀ ਹੋ ਗਈ ਉਨਾ ਦੀ ਚੇਤਾਵਨੀ ਤੇ ਕਿਸੇ ਦਾ ਵੀ ਕੋਈ ਧਿਆਨ ਨਹੀ ਫੇਰ ਕਹਿਣ ਗੇ ਸਾਨੂੰ ਤਾਂ ਪਤਾ ਹੀ ਨਹੀ ਸੀ ਵੀ ਇਵੇਂ ਵੀ ਠੱਗੀ ਹੋ ਜਾਉ ਓ ਬਚੋ ਭਰਾਵੋ ਕੋਈ ਇੰਦਾ ਦੇ ਸੋਂਦੇ ਬਾਜ਼ੀ ਤੋ ਪਹਿਲਾਂ ਪੜਤਾਲ ਕਰ ਲਿਆ ਕਰੋ ਫੇਰ ਭਾਵੇਂ ਫਸ ਜਿਓ ਤਾਂ ਕੋਈ ਡਰ ਨੀ ਹੈਗਾ

  • @charanjeetsingh9799
    @charanjeetsingh9799 Před 2 lety +13

    ਮਖਿਆ ਕਿਤੇ ਪੂਰਾ ਦਰਵਾਜਾ ਹੀ 140 ਰੁਪਏ ਚ ਮੇਰੀ ਤਾਂ ਚੱਕਰੀ ਘੁੰਮ ਗਈ ਸੀ ਵੀਡੀਓ ਚ ਰੇਟ ਸੁਣਕੇ ਹੋਸ ਟਿਕਾਣੇ ਆਏ

  • @jageetsingh7460
    @jageetsingh7460 Před 2 lety +2

    ਪੱਤਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਮੁਬਾਇਲ ਨੰਬਰ ਅਤੇ ਜਿਲ੍ਹਾ ਪਿੰਡ ਸ਼ਹਿਰ ਜਰੂਰ ਦਸਿਆ ਫਿਰ ਤਾਹੀ ਖਰੀਦ ਕਰਨ ਗੇ ਲੋਕ

  • @anilnagpalnagpal3373
    @anilnagpalnagpal3373 Před 2 lety

    Bai g bhut vadhia ae
    Te Lakhwinder Bai di nature v

    • @tarbatth3332
      @tarbatth3332 Před rokem

      ਬਾਈ ਸਿਰੇ ਦਾ ਠੱਗ ਆ

  • @rkstudios1326
    @rkstudios1326 Před 2 lety

    Great dear... God bless you dear

  • @HarjinderSingh-rt7pw
    @HarjinderSingh-rt7pw Před 2 lety +3

    Veer g bahut vadiya g 👍🏻
    Plz. address send kar do g

  • @VinodKumar-ww7tq
    @VinodKumar-ww7tq Před 2 lety

    Very good ji Waha guru ji

  • @sahilsandhu5291
    @sahilsandhu5291 Před 2 lety

    Nice collection Bhaji Mobile kehra use kita tusi...

  • @sukhdeepkajla4372
    @sukhdeepkajla4372 Před 2 lety

    Veer es video de starting ch pehla village ja city jo v hai jaroor dasi da a ki kithey video bna rhe ho.

  • @yashpal4107
    @yashpal4107 Před rokem

    paji flasdoor pila kina da hay .jali wala door 5 inch farim wala kina da hay

  • @kamalkamalkhuttan8421
    @kamalkamalkhuttan8421 Před 2 lety +1

    Very nice very good 👍👍

  • @amangandhi9966
    @amangandhi9966 Před 2 lety +1

    ਨਾਂ ਐਡਰੈਸ, ਨਾਂ ਫੋਨ ਨੰਬਰ, ਨਾਂ ਸ਼ਹਿਰ ਦਾ ਨਾਮ,
    ਬਕਵਾਸ ਇੰਟਰਵਿਊ ਹੈ।

  • @sukhdeepkajla4372
    @sukhdeepkajla4372 Před 2 lety

    Bahut vdia veer jaroor avange

  • @SureshSharma-eu2ux
    @SureshSharma-eu2ux Před 2 lety

    ਕਿਆ ਬਾਤ ਹੈ। ਬਹੁਤ ਵਧੀਆ ।

  • @JD-pendu
    @JD-pendu Před 2 lety +2

    ਬਾਈ ਆਵਦੀ ਰਾਊਟਰ ਵਾਲੀ ਆਟੋਮੈਟਿਕ ਮਸ਼ੀਨ ਚੱਲਦੀ ਤਾ ਦਿਖਾ ਦੇਣੀ ਸੀ

  • @parmjitsinghsidhu0016
    @parmjitsinghsidhu0016 Před 2 lety

    Veere Jo Pinned keeta hai Number oh tuhada hai Ji.....
    Baki Rahoode de lakdi da Darvaja bhi bnake de dakde hon.
    From.Parmjit Singh Sidhu.
    Nagaur. Rajsthan.

  • @grewal7018
    @grewal7018 Před rokem +2

    7y3 da door..140×21..2940 rupees..chugath alag 2000di..eh rate ta har jagah mil janda

  • @meditative353
    @meditative353 Před rokem

    ਵੀਰ ਜੀ ਬਹੁਤ ਚੰਗੀ ਗੱਲ ਹੈ ਪਰ ਐਡਰੈਸ ਪੂਰਾ ਦਿਉ ਜੀ ਤਾਂ ਕਿ ਗਾਹਕ ਨੂੰ ਪ੍ਰੇਸ਼ਾਨੀ ਨਾ ਆਵੇ।

  • @AvtarSingh-xv7em
    @AvtarSingh-xv7em Před rokem

    ਬਾਈ ਤੁਹਾਨੂੰ ਦੋ ਤਿੰਨ ਵਾਰ ਸਿਡਨੀ ਤੋਂ ਫੋਨ ਕੀਤਾ।ਪਰ ਤੁਸੀਂ ਕੋਈ ਗੱਲ ਹੀ ਨਹੀਂ ਕੀਤੀ।

  • @mangalmehta6522
    @mangalmehta6522 Před 2 lety

    16Door ta 28khidkiya leni bai kharar distic mohali plz reply

  • @parminderkaur3515
    @parminderkaur3515 Před 2 lety +1

    Veer ji very nice but..... Kindly mention proper address and phone number on the screen... Thanks

  • @tarloksinghpunia7888
    @tarloksinghpunia7888 Před 2 lety +1

    ਬਹੂਤ ਵਧਿਆ ਲਗਿਆ,

  • @daljitkaur6649
    @daljitkaur6649 Před 2 lety

    Takiya de pale kine da veer char pale Vali with chugath

  • @jasvindrasidhubrar3829
    @jasvindrasidhubrar3829 Před 2 lety +1

    Very very good bro👍

  • @neelamkumari3706
    @neelamkumari3706 Před 2 lety

    Veer g sbs nagar delivery mil jaungi. ???
    Delivery charge kya hou

  • @gurcharansingh8022
    @gurcharansingh8022 Před 2 lety +5

    Veer g jagaa v Dass dya karo

  • @anmolmunzal452
    @anmolmunzal452 Před 2 lety

    Very nice very good 👍 👍

  • @dhirakalakh6046
    @dhirakalakh6046 Před 2 lety +3

    ਗੁਰਪ੍ਰੀਤ ਵੀਰ ਜੀ ਕੀ ਹਾਲ ਆ ਆਪਾਂ ਨੂੰ ਕੀ ਰੇਟ ਪਉ ਨਾਪ ਭੈਜ ਦਈ ਏ

  • @charanjitsingh4388
    @charanjitsingh4388 Před rokem

    ਵਾਹਿਗੁਰੂ ਜੀ ਮੇਹਰ ਕਰੋ ਜੀ । ਬਹੁਤ ਵਧੀਆ ਦਰਬਾਜੇ ਹੈ ਜੀ ।ਕਿਸ ਸ਼ਹਿਰ ਵਿਚ ਹੈ ਨੰਬਰ ਪੁਨ ਦਿਉ ।

  • @RupinderSingh-gh1md
    @RupinderSingh-gh1md Před 2 lety +1

    ਬਹੁਤ ਵਧੀਆ ਬਾਈ ਜੀ

  • @gavvy9255
    @gavvy9255 Před 2 lety

    bhai g mai purri kothi da kam krona drwaje or khirkiya lgaunia ne ..rukjo mai kamre ginke dsda kine aa ..hmm sch yad aa gea.. ik kamra aa bhai g .sara kam tade to krona kothi da 😐😐

  • @gulabsinggulabgulab2676

    Very good sir ji

  • @rajindersingh8536
    @rajindersingh8536 Před 2 lety +1

    ਬਾਈ ਐਡਰਸ ਤਾਂ ਦਸ ਦੇਵੋ(ਜੀਰਕਪੁਰ ਮੋਹਾਲੀ)

  • @abdulqayoomkhan4053
    @abdulqayoomkhan4053 Před rokem

    Nice wood work .Can you Supply in Jk UT

  • @sandwichkumar9920
    @sandwichkumar9920 Před 2 lety

    Bha ji bed vi banaunde ho te us da ki rate hai .

  • @rameshchoudhary1894
    @rameshchoudhary1894 Před 2 lety

    Rab cahrdikla ch rahkai tuhnu yr 👍👍👍

  • @HardeepSingh-rz1qx
    @HardeepSingh-rz1qx Před 2 lety +1

    Very good beer je

  • @SurjitSingh-tc4ij
    @SurjitSingh-tc4ij Před 2 lety +2

    👌👌👌👍🙏💜

  • @jafarbai8984
    @jafarbai8984 Před 2 lety

    Bahut acchi lagi video Paji theek hai lekin aap yah kahan per Hain Punjab mein hai ya kahan hai theek Hai Jara yah batana chahie bhi Humko

  • @amarjitkaur7105
    @amarjitkaur7105 Před 2 lety +12

    ਲਖਵਿੰਦਰ ਬਹੁਤ ਵਧੀਆ👍💯

  • @sohibathanawala3668
    @sohibathanawala3668 Před 2 lety

    Y jga tan Das dinde v kitho bolde ho ji

  • @manpreetsandhu6264
    @manpreetsandhu6264 Před 2 lety +5

    Bai Hai ਕਿੱਥੇ ਐਡਰੈੱਸ v ਦਸ ਦੋ

  • @KuldeepKumar-pi4ft
    @KuldeepKumar-pi4ft Před rokem

    Bhai ji tusi balachor jila nawashaur da near ram nager vich bhej sakda ho door

  • @AmanKumar-ch2ex
    @AmanKumar-ch2ex Před 2 lety

    वाह जी वाह धन्यवाद जी

  • @rajveervirk9300
    @rajveervirk9300 Před 2 lety

    Bhut vadiaa g please address v deso

  • @lakshyasharma9537
    @lakshyasharma9537 Před 2 lety

    Paji rajpura delivery de jaio ge 5 darwaje te window 6

  • @bootasingh9908
    @bootasingh9908 Před rokem

    22ji pind sahir ph no koi kutch nhi kitho anu labiye kithe ha ana da tha tikana ptrkar sahib a philan dsna cahida ha

  • @miss.sardarni232sardarni8

    ਪੱਤਰਕਾਰ ਮੀਡੀਆ ਵਾਲੇ ਵੀਰਾਂ ਅੱਗੇ ਬੇਨਤੀ ਹੈ ਪਹਿਲਾਂ ਪਿੰਡ ਜਿਲਾ ਦੱਸਿਆ ਕਰੋ

    • @mahainderkaur1975
      @mahainderkaur1975 Před rokem

      ਵੀਰ ਜੀ ਸਭ ਤੋਂ ਪਹਿਲਾਂ ਇਸ ਬੰਦੇ ਦਾ ਪਤਾ ਦੱਸਿਆ ਕਰੋ ਅਤੇ ਇਸ ਬਾਦ ਕੰਮ ਦੀ ਗੱਲ ਕਰੀਏ ਤੁਸੀਂ ਵੀ ਰ ਜੀ ਗਾਜਰਾ ਵਿੱਚ ਦੀ ਨਾ ਹੋਇ ਕਰੋ ਜੀ

  • @charndass7443
    @charndass7443 Před 9 měsíci

    Address ni dasde hunde rate de nal ji ja isda alag charge hai koi ji !

  • @luckylucky7972
    @luckylucky7972 Před 2 lety

    Veer g 3d door di thickness kinni hai

  • @miss.sardarni232sardarni8
    @miss.sardarni232sardarni8 Před 2 lety +13

    ਵੈਰੀ ਗੁਡ ਵੀਰ ਜੀ

  • @SONUKUMAR-nx5gh
    @SONUKUMAR-nx5gh Před 2 lety

    Bai 6 palle lene aa vdya je kine de aa
    Dsyo veer g

  • @PrinceKumar-cf7ek
    @PrinceKumar-cf7ek Před 2 lety +3

    God bless🙏 💐💐

  • @harjindermaan8891
    @harjindermaan8891 Před 2 lety +6

    Where is this ? City ? Dist ? Or village? And thank you

    • @Jaspalsinghnoor
      @Jaspalsinghnoor Před 2 lety

      Main busstand near dana mandi longowal Dist sangrur

  • @gurpreetsingh-gv3pi
    @gurpreetsingh-gv3pi Před 2 lety +1

    Veer ji Moge ja Baghapurana tuhadi koi shop hagi aa

  • @shamadevi4734
    @shamadevi4734 Před 2 lety

    Good job veer ji

  • @kuldeepkaur9787
    @kuldeepkaur9787 Před 2 lety +2

    Address ta0 dso vir ji

  • @raniverma1193
    @raniverma1193 Před 2 lety

    Very nice Bro 👌

  • @VarinderSingh-qp8wd
    @VarinderSingh-qp8wd Před rokem

    Very good job

  • @sonyfoujigurdaspur
    @sonyfoujigurdaspur Před 2 lety

    ਬਹੁਤ ਵਧੀਆ ਜੀ

  • @dhillon2960
    @dhillon2960 Před 2 lety +3

    Kithe shop a veer
    Kehri wood de door bnaa k ditee jandee a

  • @jassidhaliwal526
    @jassidhaliwal526 Před rokem

    ਸਿੱਧੀ ਸਹੀ ਤੇ ਸਪੱਸ਼ਟ ਗੱਲ ਹੈ

  • @ramsingh-gv2ep
    @ramsingh-gv2ep Před rokem +1

    22ਜੀ ਖਰੜ ਜਾਲੀ ਵਾਲੇ ਤਿੰਨ ਪਲੇ ਮੰਗਵਾਉਣੇ ਹੋਣ ਤਾਂ ਟਰਾਂਸਪੋਰਟ ਦਾ ਕੀ ਖਰਚਾ ਆਵੇਗਾ

  • @cds1296
    @cds1296 Před 2 lety

    ਤੁਸੀ ਕਿਹਾ ਕੀ ਜੇ ਕੋਈ ਵੀ ਤੁਹਾਨੂੰ ਪਰੋਬਲਮ ਆਉਂਦੀ ਹੈ ਤਾਂ ਏਥੇ ਇਥੇ ਲਿਆਓ ਜਿਸ ਦਰਵਾਜੇ ਲਗਵਾ ਲਏ ਉਹ ਕਿਵੇਂ ਪੱਟ ਕੇ ਲੈ ਕੇ ਆਵੇਗਾ। ਤੁਹਾਡਾ ਕੁੰਮ ਠੀਕ ਨਹੀਂ ਹੈ ਤੁਹਾਡੀ ਕਹਿਣੀ ਤੇ ਕਰਨੀ ਚ ਫਰਕ ਹੈ।ਐਸੇ ਲੋਕਾਂ ਤੋਂ ਸਾਵਧਾਨ ਰਹਿਣਾ ਹੀ ਠੀਕ ਹੈ

  • @virwantdhillon756
    @virwantdhillon756 Před 2 lety

    Baki tan sab theek aa Veer par adress shi tran dasiya kro

  • @JagtarSingh-um1zy
    @JagtarSingh-um1zy Před 2 lety

    Very nice video adress de dio

  • @babashrichandjidesidawakha7616

    ਵੀਡੀਓ ਬਣਾਉਣ ਵਾਲਾ ਏਨਾਂ ਉੱਲੂ ਵੀ ਹੁੰਦਾ ਕਿ ਅਡਰੈਸ ਫੋਨ ਨੰਬਰ ਸਕ੍ਰੀਨ ਤੇ ਨਾ ਹੋਵੇ

  • @jassikaur481
    @jassikaur481 Před 2 lety +3

    Very nice ji

  • @JaswinderSingh-ni9cy
    @JaswinderSingh-ni9cy Před 2 lety +2

    Bro kithe aa eh shop
    Ur location????

  • @GurdeepSingh-te5zx
    @GurdeepSingh-te5zx Před 2 lety

    Veer ji shir ja pind da nam dasya ni

  • @NirmalSingh-xv7oe
    @NirmalSingh-xv7oe Před 2 lety

    Very nice

  • @gurbajsingh5718
    @gurbajsingh5718 Před rokem +1

    Thagg ne sire de mn v longowal ton aa
    Eh phone cll v ni chkkde paise lai k

  • @user-yg8qi4rn1e
    @user-yg8qi4rn1e Před 8 měsíci

    ਬਹੁਤ ਵਧੀਆ ਗੱਲ ਕੀਤੀ ਬਾਈ ਨੇ

  • @jaspalbrar7219
    @jaspalbrar7219 Před 2 lety

    ਸਮਾਨ ਵਧੀਆ ਸੀ ਪਤਰਕਾਰ ਮਹਿਰ ਨਹੀ ਮੈਨੂੰ ਤਾਂ ਿਇਹ ਨਹੀਂ ਪਤਾ ਲੱਗਾ ਕਿਥੋ ਦੀ ਦੁਕਾਨ ਕਿਹੜਾ ਸ਼ਹਿਰ ਹੈ। ਫੋਨ ਵੀ ਇਨੀ ਕਾਹਲ ਚ ਬੋਲੇ

  • @shahhanif6700
    @shahhanif6700 Před 2 lety

    Y kithe aw shop mainu no.. Deo plz

  • @dalersingh5785
    @dalersingh5785 Před 2 lety +1

    Koy phoun..koy.naam

  • @jatinderpalsaini1121
    @jatinderpalsaini1121 Před 2 lety

    Bht badhiya veer

  • @Kamalkishor_4295
    @Kamalkishor_4295 Před 2 lety +2

    Veer Kheda address hai g

  • @JasvirSingh-td5kd
    @JasvirSingh-td5kd Před 2 lety

    ਕਿਆ ਬਾਤ ਵੀਰ ਜੀ

  • @rajkumarsaini1999
    @rajkumarsaini1999 Před 2 lety

    Waheguru ji

  • @ASHISH-zn6hw
    @ASHISH-zn6hw Před 2 lety

    HP 12 wala nalagarh solan nice videos jai shree ram jai

  • @CHANDANKUMAR-ku8kw
    @CHANDANKUMAR-ku8kw Před 2 lety +2

    VERY GOOD GREAT HELP 🌹🌹🌹🙏

  • @goodlifeliving1008
    @goodlifeliving1008 Před rokem

    Vire 1noch sanuo pata ਗਾਹਕ ਕਿਵੇਂ ਕੰਮ ਕਰੋੜ ਹੈ ਚੰਗੀ ਚੀਜ਼ ਚੰਗੇ ਪੈਸੇ ਲਗਦੇ ਹਨ ਕਮ ਤਾ ਪੈਸੇ ਨੇ ਕਰਨਾ ਹੈ ਜੀ

  • @manpritsingh2229
    @manpritsingh2229 Před 2 lety

    Very Nice g

  • @jarnailsingh7599
    @jarnailsingh7599 Před rokem

    very good veer ji

  • @karamvirsingh3471
    @karamvirsingh3471 Před rokem

    सर हमें भी दरवाजे लेने हैं। हम हरियाणा से हैं। एक बार आपके पास विजिट जरूर करेंगे।