ਜਠੇਰੇ ਹੁੰਦੇ ਕੀ ਨੇ ? | Jathere Hunde Ki Ne? | पित्र पूजा | कब तक भटकते रहोगे ?

Sdílet
Vložit
  • čas přidán 28. 12. 2020
  • ਜਠੇਰੇ ਹੁੰਦੇ ਕੀ ਨੇ ? | Jathere Hunde Ki Ne? | पित्र पूजा | कब तक भटकते रहोगे ?
    #Jathere
    यदि आप अपने मोबाइल पर हर रोज़ सुबह मालिक जी के सत्संग/विचार व अन्य अपडेट मंगवाना चाहते है तो जय मालिका दी के साथ अपना नाम व पता (गाव, ज़िला) लिख कर 9463280000 नंबर पर वॉट्सएप मेसेज करे।
    ( नाम: xxxxx
    गांव: xxxxx
    जिला: xxxxx)
    (ब्रॉडकास्ट के माध्यम से आपको अपने वॉट्सएप पर हर रोज़ मालिक जी की (निशुल्क, मुफ़्त) अपडेट/सत्संग/विचार प्राप्त होगी)
    Sarab Sanjha Darbar.Kantian Sharif
    Village:- Kantian Sharif
    Post Office:- Bheikhowal
    District:- Hoshiarpur
    Punjab.INDIA
    9463692477 (Call)
    9356600786 (Call)
    9463280000 (Whatsapp)
    Google Map Location
    maps.app.goo.gl/g4reX
    Facebook Page 1:- / jaimalkadi
    Facebook Page 2:- / sjmediaworld
    FB Group:- / jaima. .
    CZcams Channel 1:- / jaimalkadi
    CZcams Channel 2:- / sjmediaworld
    Instagram:-
    / jaimalkadi
    Twitter:-
    / jaimalkadi
    Telegram:- t.me/JaiMalkaDi.
    #MalikSahibJotJi
    #JaiMalkaDi
    #SarabSanjhaDarbar
    #Satsang2020
  • Jak na to + styl

Komentáře • 1,1K

  • @Party5137
    @Party5137 Před 9 měsíci +26

    माफ़ करना तुसी केहा की जो दुनिया तो टुर जानदे ने ओ जेठेरे हुनदे ने
    ते इक गल दसो ऐ जेङीयां मजारां दे तुसी मालक बन बैठे ओ ओ की ए ओथे जुनदा बन्दा भाया जे अन्दर ओ वी तां पीर बन गया
    गल सोच के कही दी बाबयों अजकल इन्टरनेट दा जमाना ऐ जैकर मेरी गल किसे नूं कोडी लगी तां माफ करयोजे

  • @karanpreetbhatti4836
    @karanpreetbhatti4836 Před 3 lety +87

    ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ

    • @SurajKumar-uh9fc
      @SurajKumar-uh9fc Před 2 lety +5

      Jai guru ravidass ji

    • @virdeesaab3035
      @virdeesaab3035 Před rokem +2

      Jai guru ravidass ji mehr kareo sukh rkheo baba ji 🙏🙏🙏🙏🙏🙏🙏😍

    • @lovepreetsingh9959
      @lovepreetsingh9959 Před 9 měsíci

      Jai guru Dev ji 🙏🏻🙏🏻🙏🏻🙏🏻🌺🌺🙏🏻🙏🏻🙏🏻

  • @ManjeetSingh-ud6jv
    @ManjeetSingh-ud6jv Před 2 dny +1

    Dhan satguru ji tera sukar hai 🙏🙏🌹🌹

  • @ashwaniparmar6445
    @ashwaniparmar6445 Před 3 měsíci +12

    ਬਸ ਕਰ ਐਵੇਂ ਜਠੇਰਿਆਂ ਬਾਰੇ ਗਲਤ ਨਹੀਂ ਬੋਲੀਦਾ ਜੇ ਤੂੰ ਨਹੀਂ ਮੰਨਦਾ ਤੇ ਮਾੜਾ ਵੀ ਨਾ ਕਹਿ ਹੋਰ ਤੇਰੀ ਪੂਜਾ ਕਰੀਏ
    ਫਿਰ ਤੁਸੀਂ ਜਿਹੜੇ ਪੀਰ ਕਬਰਾਂ ਚ ਬੈਠੇ ਨੇ ਤੁਸੀਂ ਇਹਨਾਂ ਨੂੰ ਕਿਉਂ ਪੂਜਦੇ ਹੋ ਇਹ ਵੀ ਤਾਂ ਕਿਸੇ ਦੇ ਬਜ਼ੁਰਗ ਸੀ ਗੇ

    • @PawanKumar-gj2pz
      @PawanKumar-gj2pz Před 7 dny

      Tusi kabra di keo puja karde ho jathera di ta parprti har ek vartda h eeme bakvas mar reha h mix vegetable

  • @RajKumar-ig7yz
    @RajKumar-ig7yz Před 28 dny +5

    Dhan nirankar ji 🌹 🙏

  • @sanjogtarani3997
    @sanjogtarani3997 Před 2 měsíci +13

    ਆਪਣੇਂ ਮਾਂ ਬਾਪ ਦੀ ਸੇਵਾ ਕਰਨਾ ਹੀ ਜਠੇਰੇ ਦੀ ਸੇਵਾ ਹੈ

  • @satwantsingh5187
    @satwantsingh5187 Před 3 lety +13

    ਜੈ ਅੰਨ੍ਹੇ ਭਗਤਾਂ ਦੀ

  • @SahibSingh-di8es
    @SahibSingh-di8es Před 3 lety +11

    ਓੁਸ ਅਕਾਲ ਪੁਰਖ ਨੂੰ ਮਨੋ ਜੋ ਸਭ ਦਾ ਪਾਲਣ ਹਾਰ ਹੈ

  • @satwantsingh5187
    @satwantsingh5187 Před 3 lety +57

    ਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਪੂਰੀ ਲੋਕਾਈ ਤੇ ਬਣੀ ਰਹੇ ਤੇ ਜਨਤਾ ਪਖੰਡੀਆਂ ਕਬਰਾਂ ਪੂਜਕਾਂ ਦੇ ਚੰਗੂਲ ਤੋਂ ਬਚ ਕੇ ਰਹੇ

  • @amansehgal6166
    @amansehgal6166 Před 3 lety +12

    ਸਰਬਤ ਦਾ ਭਲਾ ਹੌਵੇ

  • @mandeepdaroch7361
    @mandeepdaroch7361 Před měsícem +6

    ਜੇ ਜਠੇਰੇ ਨਾ ਮੰਨਣ ਦਾ ਦੁੱਖ ਤਾਂ ਵੀ ਓਂਦੇ ਅਸੀਂ ਪੀਰਾ ਨੂੰ ਵੀ ਮੰਨਦੇ ਪਰ ਸਾਡੇ ਤਾਂ ਅੱਜ ਤੱਕ ਨੂੰ ਪੀਰ ਆਏ ਦਸੋ ਪੀਰ ਕਿੱਥੇ ਆ ਦਿਖਉ ਸਾਨੂੰ ਵੀ ਪੀਰ

  • @lovesingh8730
    @lovesingh8730 Před 3 lety +24

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਦੀ ਜੈ ਮੋਰਚਾ ਫਤਹਿ ਹੋਵੇ ਰਾਖਾ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਹੈ ਵਿਧਾਈ ਕਿਸਾਨ ਨੂੰ ਜੈ ਮੋਰਚਾ ਫਤਹਿ ਹੋਵੇ ਰਾਖਾ ਨਾਨਕ ਦੇਵ ਜੀ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਹੈ ਵਿਧਾਈ ਉ

    • @rajrani144
      @rajrani144 Před 3 lety +1

      Jai maata Di

    • @narotam9370
      @narotam9370 Před 8 měsíci +1

      Tun hor kujh vi ho sakda par tun sikh nahi hai.

  • @ramankumar-sn3tr
    @ramankumar-sn3tr Před 23 dny +3

    वाहेगुरु जी

  • @poonamtalwar9085
    @poonamtalwar9085 Před 3 lety +6

    Jyi
    Matadi
    Jai
    Pira
    Dy
    Plr
    Mhadyvki

  • @kahangopy1320
    @kahangopy1320 Před 9 měsíci +8

    ਮਾ ਬਾਪ ਦੁਰਗੰਧ ਕਿਵੇ ਹੋ ਗਏ ।ਆਪ ਵੀ ਆਪਣੇ ਪਿਤਾ ਦੀ ਪੂਜਾ ਕਰਦੇ ਓ ।ਕਿਵੇ ਪਤਾ ਲੱਗਾ ਉਹ ਬੇਹਕੁੰਠ ਚ ਗਏ ।ਤੁਹਾਡਾ ਕੰਮ ਸੁਤ ਆ ਗਿਆ ਅੱਜ ਗੱਲਾਂ ਆ ਰਹੀਆਂ ਜਦ ਦੁਖ ਆਉਣੇ ਤਾਂ ਤੁਸੀ ਨਾਲੀਆਂ ਦੀ ਵੀ ਪੂਜਾ ਕਰਨੀ ।

  • @ashwanikumar9282
    @ashwanikumar9282 Před 2 lety +10

    ਮਾਇਆ ਮੋਹਣੀ ਹੈ ਦੁੱਖਾਂ ਦਾ ਘਰ
    ਇਸ ਨੂੰ ਬਾਬਿਆਂ ਨੂੰ ਦੇ- ਦੇ ਕੇ ਖਤਮ ਕਰੋ

  • @sanjogtarani3997
    @sanjogtarani3997 Před 2 měsíci +10

    ਜਿਸ ਦੇ ਘਰ ਬੁਜ਼ਰਗ ਹੈ ਉਸ ਨੂੰ ਕਿਤੇ ਜਾਣ ਦੀ ਲੋੜ ਨਹੀਂ ਉਸ ਦੇ ਜਠੇਰੇ ਘਰ ਹੀ ਹੈ

  • @bhupenderdhiman88
    @bhupenderdhiman88 Před 3 lety +11

    जठेरे औही बनदे है जिन्होने परमात्मा नू पाया तुसी ऊत पीतरदा दी गल कर रहे हैं ।गुमराह ना करो । पीरा दी मजार फीर कयाहै?

  • @gururavidas9620
    @gururavidas9620 Před rokem +5

    Guruon ke Guru Jagat Guru Ravidas Maharaj ki Jay Jay Jay Jay🙏🏻🙏🏻🙏🏻🙏🏻🙏🏻🙏🏻🙏🏻💯💯💯💯💯❤❤❤❤❤❤

  • @pardeepkaur7292
    @pardeepkaur7292 Před měsícem +1

    wahegurujii 🙏 bilkul sahi hai veerji 👌👌 god bless u 🌷🌷🌷📿📿📿📿🤲🤲🤲🤲💛

  • @harmeshlalkataria1505
    @harmeshlalkataria1505 Před 3 lety +41

    ਜੇਠਾ ਜਾ ਜਠੇਰਾ ਸਾਡੇ ਤੋਂ ਪਹਿਲਾਂ ਜਾਣੀ ਸਾਡੇ ਤੋਂ ਵੱਡਾ
    ਆਪਣੇ ਵਡੇਰੇਆ ਦੀ ਜਿੰਦੇ ਜੀ ਸੇਵਾ ਕਰੋ ਉਸ ਤੋਂ ਬਾਅਦ ਦਿਲ ਨੂੰ ਧਰਵਾਸਾ ਦੇਣ ਵਾਲੀ ਗੱਲ ਹੈ!

    • @satnamdhillon9479
      @satnamdhillon9479 Před 3 lety +2

      Right

    • @DeepuDjSound
      @DeepuDjSound Před 3 lety +1

      👍❤️

    • @ashokklair2629
      @ashokklair2629 Před 7 měsíci +1

      ਸਭ ਤੇ ਵਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ।।()

    • @ashokklair2629
      @ashokklair2629 Před 7 měsíci

      ਸਭ ਤੇ ਵਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ।।()

    • @subhashchanderverma2603
      @subhashchanderverma2603 Před 2 měsíci

      Jathere ik shraddha te aapsi mel milap di gal hai. Aap jad apne jathere jaa ke ayoge aap ko kuch alag baat pata chalegi. Pakhand nahi karna chahiye.

  • @jaswinderram1529
    @jaswinderram1529 Před 3 lety +10

    Jai malika di ji
    🌹🌹🌹🌹🌹
    🥀🥀🥀🥀🥀
    🌺🌺🌺🌺🌺

  • @gurujeetayurvedicdpharmecy1939

    ਬਾਬਾ ਜੀ ਧੰਨੇ ਭਗਤ ਨੇ ਪੱਥਰਾਂ ਚੋ ਰੱਬ ਪਾਲਿਆ ਸੀ ਇਹ ਤਾਂ ਫੇਰ ਵੀ ਜਠੇਰੇ ਜਾਣੀ 99%ਲੋਕ ਪੂਜਦੇ ਨੇ ਗੱਲ ਤਾਂ ਸਰਦਾ ਦੀ ਹੈ ਵਾਹਿਗੁਰੂ ਜੀ ਕਹਿੰਦੇ ਨੇ ਤੂੰ ਸਰਦਾ ਤੇ ਵਿਸ਼ਵਾਸ ਨਾਲ ਸੇਵਾ ਕਰ ਮੈਂ ਤੈਨੂੰ ਜ਼ਰੂਰ। ਮਿਲੋ ਗਾ

  • @ranik7121
    @ranik7121 Před 21 dnem +1

    Mera guru ji Mera sab kush hi. Oh hi Mera ma ohi Mera baap Radha swami baba ji. Jo har time mere ang sang ne. Jai guru dev. Jai guru dev. Guru hi Sanu parmeshwar nal milah sakda guru to Bina asi parmeshwar nu v nai mil sakde dasve dwar ch parmeshwar. Ohdi chabi satguru kol hi ohde Rahi hi asi parmeshwar nu mil sakde ah kyoki parmeshwar asi dekhya nai ohde rang roop da Sanu patta nai guru to Bina kivey milagy jis tarah asi jaj nu milna hovey ta Sanu vkeel di jaroorat pendi hi. ESI tarah guru hi Sanu parmeshwar dwar dikhah sakda hi dhan dhan mere satguru Radha swami baba ji. Kisy nu mara nai kehna asi sab theek ne apni jagah. Sumatt bakhsho baba ji sab nu sahi rasta dikhao sab nu. Jai guru dev ji dhan guru dev ji❤

  • @Param-i6l
    @Param-i6l Před 3 lety +22

    ❤️🙏🏻Jai malka di G🙏🏻Jai malka di G🙏🏻😊..ਤਾਜਦਾਰਾਂ ਦੇ ਨਾਂ,ਅਮੀਰਾਂ ਦੇ ..ਦੀਵੇ ਜਗਦੇ ਸਦਾ ਫਕੀਰਾਂ ਦੇ ..Jai malka di G🙏🏻Jai malka di G🙏🏻❤️

  • @Priyansh.Priyansh.
    @Priyansh.Priyansh. Před 9 měsíci +9

    ਬਿਲਕੁਲ ਸਹੀ ਕਿਹਾ ਬਾਬਾ ਜੀ ਜੈ ਗੁਰੂਦੇਵ ਧੰਨ ਗੁਰੂ ਦੇਵ ਜੀ

  • @ParamjeetSingh-lx1cz
    @ParamjeetSingh-lx1cz Před měsícem +1

    Jai guru dev ji dhan guru dev ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @yashmattu-et5lz
    @yashmattu-et5lz Před 9 měsíci +2

    You are Right g guru g love my Jesus God only

  • @jass.hoshiarpur
    @jass.hoshiarpur Před měsícem +3

    Sahi keha baba ji ne🙏

  • @jagrajsinghnatt5586
    @jagrajsinghnatt5586 Před 3 lety +13

    ਜੈ ਮਾਲਕ ਦੀ ਜੀ 🌹🙏🙏🙏🙏🙏🙏🌹🌹🌹🌹

  • @sarwandassmehton3421
    @sarwandassmehton3421 Před 3 lety +3

    JAI maalka Di ji dhan dhan maalak jot sahib ji jai peera Di ji🤲🤲🤲🌹🌹❤️❤️💯🙏🙏💯🙏🙏💯🙏🙏💯🙏🙏🙏🙏🙏❤️❤️🌹🌹🤲🤲🤲

  • @lakvindersingh6244
    @lakvindersingh6244 Před 3 lety +23

    Dhan Dhan shri Guru Nanak dev sahib ji
    Sabh duniya da bhala kario ji
    Waheguru ji🌹🌹🌹🌹🌹
    Waheguru ji🙏🙏🙏🙏🙏
    Waheguru ji🌹🌹🌹🌹🌹
    Waheguru ji🙏🙏🙏🙏🙏
    Waheguru ji🌹🌹🌹🌹🌹
    Waheguru ji🌹🌹🌹🌹🌹🌹
    Waheguru ji🙏🙏🙏🙏🙏🙏
    Waheguru ji🌹🙏🌹🌹🌹🌹🌹

  • @bishusingh3616
    @bishusingh3616 Před 3 lety +12

    SATNAM sheri WAHEGURU sahib Ji SUKRIYA Kirpa karo Ji Sabna te Maharaja sahib Ji

  • @sandeepjnagal5092
    @sandeepjnagal5092 Před 3 lety +7

    Jai malika Di 🙏🤲🙏100Ryt hai ji 🙏🙏sab Te mahar karyo ji

  • @kantadevi705
    @kantadevi705 Před 28 dny +1

    Yes

  • @Blessingsofsatguru
    @Blessingsofsatguru Před 3 lety +10

    Jai Malka di ji ❤️🙏❤️🙏❤️🙏 srbda bhlaa kreyo mere Malik ji 🤲🙏🤲

    • @heeragharu6925
      @heeragharu6925 Před 2 lety +2

      Jai malka di 🙏🙏🙏🙏🙏🙏🙏👌👌👌👌❤️❤️❤️❤️❤️

    • @Blessingsofsatguru
      @Blessingsofsatguru Před 2 lety +2

      @@heeragharu6925 jai Malka di g 🤲🤲🤲

    • @heeragharu6925
      @heeragharu6925 Před 2 lety +1

      Jai malka di 🙏🙏🙏🙏 Jai malka di 🙏🙏🙏🙏🙏🙏🙏👌❤️🤩💞👋🤩👋🤩👋🤩👋

    • @heeragharu6925
      @heeragharu6925 Před 2 lety +1

      Jai malka di

  • @gurdeepdhiman5445
    @gurdeepdhiman5445 Před 3 lety +123

    ਜਠੇਰੇ ਦਾ ਮਤਲਬ ਸਾਡੇ ਗੋਤ ਦਾ ਪਹਿਲਾ ਇਨਸਾਨ ਹੁੰਦਾ ਹੈ। ਜਿਸ ਨੂੰ ਕਿ ਉਸਦੀ ਆਉਣ ਵਾਲੀਆਂ ਪੀੜ੍ਹੀਆਂ ਸਤਿਕਾਰ ਵਜੋਂ ਪੂਜਦੀਆਂ ਹਨ

    • @bhupindersingh3899
      @bhupindersingh3899 Před 3 lety

      asi share ik in San di Aulad ha sab to pehla te rub hi hoa

    • @HarpreetSingh-lj1rx
      @HarpreetSingh-lj1rx Před 3 lety +12

      Gurdeep singh foka gyaan na vandya karo.. Asi ikk Akaal purkh vaheguru ton bina kisenu nahi poojde

    • @gurdeepdhiman5445
      @gurdeepdhiman5445 Před 3 lety +4

      @@HarpreetSingh-lj1rx ਜੇਕਰ ਤੁਸੀਂ ਕਿਸੇ ਅਕਾਲ ਪੁਰਖ ਤੋਂ ਬਿਨਾਂ ਕਿਸੇ ਨੂੰ ਵੀ ਨਹੀਂ ਮੰਨਦੇ ਤਾਂ ਫਿਰ ਸਾਡੇ ਵਿੱਚ ਐਨੀਆਂ ਜਾਤਾਂ ਉੱਪ ਜਾਤਾਂ ਅਤੇ ਗੋਤ ਜਿਵੇਂ ਸਿੱਧੂ, ਸੰਧੂ ਗਰੇਵਾਲ, ਗਿੱਲ,ਮਾਨ, ਧੀਮਾਨ ਸ਼ਰਮੇ,ਵਰਮੇ,ਗਰਗ, ਗੋਇਲ,ਮੈਗੜੇ,,ਯਾਦਵ,ਮਿਸ਼ਰੇ,, ਤਿਵਾੜੀ,, ਆਦਿ, ਕਿਥੋਂ ਆਗੇ।,,,, ਜਿਨ੍ਹਾਂ ਦਾ ਸੁਭਾਅ ਆਦਤਾਂ, ਰਹਿਣੀ-ਬਹਿਣੀ,, ਕੱਦਕਾਠ ਅਤੇ ਰਹੁ-ਰੀਤਾਂ ਇੱਕ ਦੂਜੇ ਨਾਲ ਬਿਲਕੁਲ ਮੇਲ ਨਹੀਂ ਖਾਂਦੀਆਂ। ਸਗੋਂ ਇਹ ਇੱਕ ਦੂਜੇ ਦੇ ਸਖ਼ਤ ਵਿਰੋਧੀ ਵਿਚਾਰਾਂ ਦੇ ਵੀ ਹਨ।।।।।ਇਹ ਸਾਰੇ ਕਿੱਥੋਂ ਆਈ ਗੲੇ

    • @chetanbains1
      @chetanbains1 Před 3 lety +3

      hnji

    • @kaurheer4870
      @kaurheer4870 Před 3 lety +4

      @@bhupindersingh3899 sb to pehla ਤਾਂ ਆਦਮ ਆਇਆਂ ਇਸ ਦੁਨੀਆਂ ਤੇ ਫਿਰ ਪੀੜ੍ਹੀਆਂ ਸੁਰੂ ਹੋਈਆਂ ਆ ਸਾਰੇ ਉਹਦੀ ਔਲਾਦ ਹੈ

  • @charanjitsinghraju8553
    @charanjitsinghraju8553 Před 3 lety +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @singhkaur5375
    @singhkaur5375 Před 2 lety +3

    Jai malika di

  • @PreetkaurPreetkaur-ym4vp
    @PreetkaurPreetkaur-ym4vp Před 9 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @kulwinderkaur8290
    @kulwinderkaur8290 Před 3 lety +3

    ❤️ jai malka di❤️mere malik SB te rehmta di varkha krde ne ❤️ Malik g bhut bhut dhanwad❤️🙏🙏❤️❤️

  • @luckysaab7839
    @luckysaab7839 Před 3 lety +6

    Me bhut kush apny jathyrea nu pooj k..

  • @sonybanga29
    @sonybanga29 Před rokem +2

    Jai Malika di ji 🌺🌺 Jai Malika di ji🌺🌺🌹🌹♥️🙏🙏🙏🙏🙏🌹🌹🙏🙏🙏🙏

  • @sarwandassmehton3421
    @sarwandassmehton3421 Před 3 lety +2

    Jai maalka Di ji dhan dhan maalak jot sahib ji jai peera Di ji dhan dhan maalak jot sahib ji jai peera Di ji dhan dhan maalak jot sahib ji jai peera Di ji dhan dhan maalak jot sahib ji jai peera Di ji dhan dhan maalak jot sahib ji jai peera Di ji dhan dhan maalak jot sahib ji jai peera Di ji dhan dhan maalak jot sahib ji jai peera Di ji dhan dhan maalak jot sahib ji jai peera Di ji

  • @AjayKumar-np9sk
    @AjayKumar-np9sk Před 9 měsíci +6

    ਸਾਰਿਆਂ ਰੂਹਾਂ ਉਸ ਮਾਲਿਕ ਦਾ ਹੀ ਅੰਸ਼ ਹੈ
    ਜਿਵੇਂ ਸਰੀਰ ਦੇ ਕਿਸੇ ਵੀ ਅੰਗ ਨੂੰ ਚੋਟ ਲੱਗਣ ਤੇ ਦਰਦ ਸਾਰੀ body ਨੂੰ ਹੀ feel ਹੁੰਦਾ ਹੈ. ਉਸੇ trah ਮਨੁੱਖ ਕਿਸੇ ਨੂੰ ਵੀ ਚੰਗੀ ਭਾਵਨਾ ਨਾਲ ਪੂਜਦਾ ਹੈ, ਓਹ ਪੂਜਾ ਰੱਬ ਨੂੰ ਹੀ ਜਾਂਦੀ ਹੈ,
    ਦੂਜੀ ਗੱਲ ਲੋਕੀ ਅਪਣੇ ਜਠੇਰਿਆਂ ਨੂੰ ਇਸ ਲਈ ਨਹੀ ਪੁੱਜਦੇ ਕਿ ਉਨ੍ਹਾ ਨੂੰ moksh ਮਿਲੇ ਸਗੋਂ ਇਸ ਲਈ ਪੁੱਜਦੇ ਨੇ ਤਾਂਕਿ ਉਨ੍ਹਾਂ ਰੂਹਾਂ ਨੂੰ ਸ਼ਾਂਤੀ ਮਿਲੇ ਅਤੇ ਉਨ੍ਹਾਂ ਦੇ ਨਾਮ ਤੇ ਦਾਨ ਪੁੰਨ ਕਰਕੇ ਉਨ੍ਹਾ ਦਾ ਆਸ਼ੀਰਵਾਦ ਲੈ ਸਕਣ. ਅਸੀਂ ਅੱਜ ਹਰੇ ਭਰੇ ਨੇ ਕਿਨ੍ਹਾਂ ਕਰਕੇ ਅਪਣੇ ਪਿਤਰਾ ਅਤੇ ਜਠੇਰੇ ਕਰਕੇ.
    ਬਾਕੀ ਏਹ ਵੀ ਜਰੂਰੀ ਨਹੀਂ ਕਿ ਜਠੇਰਿਆਂ ਨੂੰ ਪੂਜਨ ਵਾਲੇ ਰੱਬ ਦਾ ਨਾਮ ਨਹੀਂ ਲੈਂਦੇ ਹਰੇਕ ਚੀਜ਼ ਸਮਾਂ ਹੁੰਦਾ ਹੈ.
    Hare Krishna

  • @lakhvirsingh7725
    @lakhvirsingh7725 Před 3 lety +7

    Jay baba balak naht ji

  • @user-tv7dh6zp1d
    @user-tv7dh6zp1d Před měsícem +1

    Jai Malika di ji

  • @cbhagatbhagat9383
    @cbhagatbhagat9383 Před 2 měsíci +1

    Jai Malik ji ki 🙏🙏🙏🙏🙏

  • @JaswinderKaur-nf1ed
    @JaswinderKaur-nf1ed Před 3 lety +5

    Jai malika di ji🙏🙏🙏🙏🙏

  • @jassbains7981
    @jassbains7981 Před 3 lety +8

    Baba ji Jathere v apne thaa sahi aa jo jatherya nu mande oh sare Duki ni guru apne thaa hunde

    • @Pooja-bf2rl
      @Pooja-bf2rl Před 2 měsíci +1

      Main baba ji di gal nal sehmat nai jathere pujan nal ghar ch khushali andhi aa sukh dukh te apne karma da hisab aa

  • @paramjeetkaur3972
    @paramjeetkaur3972 Před 26 dny +1

    Jy santa di

  • @user-ow3te4rc9z
    @user-ow3te4rc9z Před rokem +2

    waheguru g ka khalsa waheguru g ke fathe bhut bhut danvad samjon li waheguru lami umr dve thonu

  • @jaswinderram1529
    @jaswinderram1529 Před 3 lety +4

    Jai malika di ji

  • @sumansunita9599
    @sumansunita9599 Před 3 lety +8

    jai malka di ji 🌹🌹🙏🙏🙏🌹🌹

  • @ParamjitSingh-lf9pn
    @ParamjitSingh-lf9pn Před 3 lety +2

    Dhana nirankar ji santo

  • @parveenjyoti6113
    @parveenjyoti6113 Před 3 lety +2

    JaiMalka di Ji 🙏🌹🌹🙏 satvachn Malik ji 😊😊😊😊🙏🏻🙏🏻🙏🏻🙏🏻

  • @AmandeepSingh-rb7qe
    @AmandeepSingh-rb7qe Před 3 lety +6

    Jai baba balk nath ji

  • @kuldipsingh175
    @kuldipsingh175 Před 3 lety +4

    🙏🙏🙏🙏🙏jai jai mere sohne sohne satguru ji di🙏🙏🙏🙏🙏🙏🙏🙏🙏🙏🙏💖💖💖💖💖🌹🌹🌹🌹🌹🌹🌹🌹

  • @user-qu1vo4sb8e
    @user-qu1vo4sb8e Před 9 měsíci +1

    Baba tenu ki pata jathere ware ki pata sade bade badere bot karni wale hon tahi Sare pooj de aa

  • @InderdeepMan
    @InderdeepMan Před 18 hodinami

    Bas meri dadi. Mere taya ji..mera papa....ohna keha si...garm pani nal nho...koi bimri nhi lgo....corna ch sb garm pani pin lag se si.....os time asi buhat kush si....

  • @balranjit7767
    @balranjit7767 Před 3 lety +5

    Waheguru waheguru

  • @mantunaryal0023
    @mantunaryal0023 Před 3 lety +10

    Guru Pyari Saadh Sangat ji Jai Malka di ji 🙏🙏❤❤

  • @amansoreya5796
    @amansoreya5796 Před 4 měsíci +1

    Satgururavidasmaharaj ji🌹🙏🌹

  • @aariyasuraj
    @aariyasuraj Před 2 lety +2

    Dhan dhan Guru Nanak Dev Ji

  • @renurani9711
    @renurani9711 Před 3 lety +4

    JAI MALKA DI JI🙏🙏🙏🙏🙏🙏🙏

  • @Pardeepkumar-pb7lb
    @Pardeepkumar-pb7lb Před 3 lety +5

    Jai malka di ji 🙏🙏

  • @singhmobilzonezone164
    @singhmobilzonezone164 Před rokem +1

    Very nice satsag

  • @ManishKumar-my9xt
    @ManishKumar-my9xt Před 3 lety +2

    🙏🥀💎Jai Malika Di💎🥀🙏

  • @SurajKumar-oh8dv
    @SurajKumar-oh8dv Před 3 lety +50

    ਮਾਫ ਕਰਨਾ । ਤੁਸੀਂ ਆਪਣੇ ਗੁਰੂ ਜੀ ਕੋਲੋਂ ਸੰਪੂਰਨ ਗਿਆਨ ਨਹੀਂ ਲਿਆ । ਪਹਿਲਾਂ ਗਿਆਨ ਪ੍ਰਾਪਤ ਕਰੋ ।ਫਿਰ ਗਿਆਨ ਦਿਉ ਜੀ। 🙏🙏🙏🙏🙏🙏🙏🙏 ਯਾ ਮੁਰਸ਼ਦ ਹਕ ਮੁਰਸ਼ਦ

    • @baljitkaur2452
      @baljitkaur2452 Před 3 lety +1

      Right

    • @honeykumar5942
      @honeykumar5942 Před 3 lety

      Sahi gal hai yaar manu hassa ayi jnda

    • @npsbrar560
      @npsbrar560 Před 3 lety +1

      ਉਹ ਪੁੱਛ ਰਿਹੈਂ ਪਰ ਕੋਈ ਦੱਸ ਨਹੀਂ ਰਿਹਾ। ਤੁਸੀਂ ਦਸ ਦੇਓ।

    • @SurajKumar-oh8dv
      @SurajKumar-oh8dv Před 3 lety

      @@npsbrar560 ਜੈ ਗੂਰੁ ਦੇਵ ਜੈ ਕੁਲਦੇਵ । ਸ਼ਾਈ ਜੀ ਸ਼ਾਇਦ ਇਸ ਨੇ ਰਾਮਾਅਨ ਨਹੀਂ ਦੇਖੀ ਇਸਨੂੰ ਪਹਿਲਾਂ ਰਾਮਾਅਨ ਦਿਖਾਉ ਜੀ।🙏🙏🙏🙏🙏

    • @sunnybhatti216
      @sunnybhatti216 Před 3 lety

      @@baljitkaur2452 11

  • @heer8025
    @heer8025 Před 3 lety +24

    Nam tero Aarti majan muraare har ke naam bin jhoothe sagal pasaare.

  • @amarjitkumar6237
    @amarjitkumar6237 Před 26 dny

    सही बात है जीवत माता पिता जी ही हमारे जठेरे होते हैं इसलिए जीवित माता पिता की ही सेवा करनी चाहिए।
    ((आए दी ते कदर ना जानन,,दीवे बालन मडियां तै।))

  • @babbu230
    @babbu230 Před 9 měsíci +2

    ਬਾਬਾ ਜੀ ਚਲੋ ਅਸੀਂ ਮੰਨ ਲੈਂਦੇ ਹਾਂ ਕਿ ਜਠੇਰੇ ਅਤੇ ਪਿਤਰਾਂ ਨੂੰ ਨਹੀਂ ਮੰਨਣਾ ਚਾਹੀਦਾ, ਪਰ ਕੀ ਕਿਸੇ ਮਜ਼ਾਰ ਉੱਪਰ ਚਾਦਰ ਪਾਉਣਾ ਅਤੇ ਉਸਨੂੰ ਰੱਬ ਮੰਨਣਾ ਸਹੀ ਹੈ? ਜੋ ਤੁਸੀਂ ਦਰਬਾਰ ਵਿੱਚ ਮਜਾਰ ਉੱਪਰ ਚਾਦਰਾਂ ਚਾੜਦੇ ਫਿਰਦੇ ਓ, ਉਹ ਪਾਖੰਡ ਨਹੀਂ ? ਜਵਾਬ ਦਾ ਇੰਤਜ਼ਾਰ ਰਹੇਗਾ

  • @balvirkaur8112
    @balvirkaur8112 Před 3 lety +5

    🌹🙏Jai Malka di ji Malka ji 🙏🌹

  • @alisaab6475
    @alisaab6475 Před 3 lety +4

    Jai Malka Di ji 🙏🙏

  • @skrana8550
    @skrana8550 Před 3 lety +2

    Jai peera Di

  • @manvir404
    @manvir404 Před 3 lety +8

    Jai Malka Di

  • @soniamaan3786
    @soniamaan3786 Před 3 lety +3

    Jai malka Di Jai ji 🙏🙏🙏🙏🙏🙏

  • @Mahipalsingh-cg9dz
    @Mahipalsingh-cg9dz Před rokem

    Aap ji kay sabad universal truth hai Jai malika di

  • @happysalempuria3836
    @happysalempuria3836 Před 3 lety +4

    💖🌹Jai Malka Di🌹💖🙏🙏🙏💖

  • @butasidhu5112
    @butasidhu5112 Před 3 lety +4

    Waheguru ji

  • @mahinahar6115
    @mahinahar6115 Před 3 lety

    Va guru ji va apji da gaan

  • @amaanalikhanqawwal8975
    @amaanalikhanqawwal8975 Před 3 lety +6

    🙏❤️

  • @gagan6753
    @gagan6753 Před 3 lety +7

    Jai Malka Dee bilkul theek malik ji meher kro sabna te bhuat vadhiya ji Malik ji🧘‍♂️🧘‍♂️🧘‍♂️🧘‍♂️🧘‍♂️

    • @luxmibrassbandmukerian6029
      @luxmibrassbandmukerian6029 Před 3 lety

      Jo Apne mata pita Da satikar nhi kr skda jihna di wdolat asi is duniya vich hai usne God Da satikar kitho karna
      Kyu tusi jo jidar nu Lauda odar nu he tur pendo o pehle socho fr vicharo tuhanu ap he pta lg Jana ki sahi aa or ki galat

  • @sajanhdstudioramdas372
    @sajanhdstudioramdas372 Před 3 lety +2

    Waheguru ji shi gl aa

  • @RajKumar-ig7yz
    @RajKumar-ig7yz Před 28 dny

    Bilkul sahi sahib ji santo 🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @mr.m3091
    @mr.m3091 Před rokem +5

    satkar karda a ji waddiyan da mar v guy a koi nhi par blood relation a sade wadde jinna ton sada kul chala a reha hai unna nu yaad rakh k jo saddi reet hai usnu barkarar rakhna sada farz hai ...wadde sade ton kuch mangde nhi ...aur tussi jis gaddi te ho o v wadde ne jinna ne tnu eh gaddi diti hai ...🙏

  • @punjabtentpunjab7110
    @punjabtentpunjab7110 Před 3 lety +63

    ਜੇ ਅਸੀ ਅਪਣਿਆ ਬੁਜੁਗਾਂ ਨੁੰ ਪੁਜਦੇਆ ਤਾ ਬੁਰਾ ਵੀ ਕੀ ਹੇ

    • @vinodmahajan4685
      @vinodmahajan4685 Před 9 měsíci +6

      Pehla rab kithe kon tusi jano Bhagat ji..
      Pooja ta pathar di v kiti jandi wa tey rab pa layi da..
      Tusi mat apni change Karo..
      Roshan jathre ape ho gaye si..
      Par tusi khud app bula rahe ho..
      Parmanad j mil geya hunda app ji nu ta, loka nu tuhanu bulan di lod na pendi.
      Jai Shankar 🙏

    • @pikugoli4064
      @pikugoli4064 Před 9 měsíci

      @@vinodmahajan4685jihra apna maa peo da dita bhul janda hai usnu rabb ve ki devega

    • @MrChsingh
      @MrChsingh Před 9 měsíci

      ਤੇਰੇ ਕਿਹੜ੍ਹੇ ਬਜ਼ੁਰਗ ਇਥੇ ਕੋਈ ਕਿਸੇ ਦਾ ਕੋਈ ਨਹੀਂ ।ਤੁਹਾਡਾ ਮਰਿਆ ਕੱਟੜ ਦੁਸ਼ਮਣ ਵੀ ਤੁਹਾਡੇ ਪੁੱਤਰ ਪੁੱਤਰੀ ਦੇ ਰੂਪ ਵਿਚ ਤੁਹਾਡੇ ਘਰ ਜਨਮ ਲੇਂ ਸੱਕਦਾ।

    • @Pioneer-zx5fx
      @Pioneer-zx5fx Před 9 měsíci +1

      😂😂😂
      ਜਿੰਨੇ edde ਭਕਤ ਉਹਨਾਂ ਦੇ ਪੀਓ ਦਾਦੇ ਫੁਦੂ ਸੀ 😂😂😂

    • @GurpreetKaur-ux4gz
      @GurpreetKaur-ux4gz Před 5 měsíci +2

      Bujurga di sewa jeende jee kro

  • @SukhdevSingh-vu5it
    @SukhdevSingh-vu5it Před 3 lety +1

    Jai mere malika di ji

  • @pawankapoor6865
    @pawankapoor6865 Před 3 lety +4

    🙏🙏🙏🙏 MALKA 👌👌👌👌👌 DI😍🤗 SUKRANA 🙏🙏 JI🙏🙏🙏🙏🙏

  • @daljitkaur1244
    @daljitkaur1244 Před 3 lety +5

    Jai malka di sukar a malik ji tuhada har tym 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹

  • @LakhvirSingh-wz8by
    @LakhvirSingh-wz8by Před 3 lety +2

    Very nice ji 🌹🙏🌹🙏🌹

  • @waheguruasratera7523
    @waheguruasratera7523 Před 3 lety +3

    Shri akaal purakh waheguru ji

  • @seemushahin591
    @seemushahin591 Před 3 lety +8

    Jai malka Di ji

  • @FatehSingh-sy8fv
    @FatehSingh-sy8fv Před rokem +1

    Baba g tuhadiya galla mainu bhut changiya lgdiya hn jo sachiya hundiya hn 🙏🙏🙏🙏🙏🙏

  • @United_states_of_Panjab
    @United_states_of_Panjab Před rokem +3

    Sadde jathere Ananda di Puri anandpur hai 🙏 Sade nanke dadke guru nanak de Ghar han

  • @sehajpreetkaur3448
    @sehajpreetkaur3448 Před 3 lety +6

    ਗੁਰੂ ਜੀ ਧੰਨਵਾਦ ਜੀ

  • @BaljitSingh-xr5if
    @BaljitSingh-xr5if Před 3 lety +1

    Jai Malika di

  • @AnilKumar-qv5vj
    @AnilKumar-qv5vj Před 3 lety +2

    har har mahadev 🙏🙏🙏🌷🌷🌷🕉🕉🕉🕉🕉🙏🙏🙏🙏

  • @princetandon647
    @princetandon647 Před 3 lety +9

    ਮਾਲਕ g ਮੈਂ ਕਈ comment ਪੜੇ ਕੋਈ kuch khnda ਕੋਈ kuch ਤੁਸੀਂ ਇਨ੍ਹਾਂ nu v ਜਬਾਬ deoo ਕਿ ਸੱਚ ਕੀ ਹੈ mai ikoo gll kheni ਏ ਤੁਸੀਂ ਕਿਸੇ nu chnga ni ਕਹਿਣਾ ਮਾੜਾ ਬੋਲ v ਨਾ ਬੋਲੋ

  • @harcharansidhu8552
    @harcharansidhu8552 Před 3 lety +4

    vdere jiho je hon vdere hunde ne.