ਬਾਬਾ ਜੌਨੀ ਨੇ ਢੱਡਰੀਆਂ ਵਾਲਿਆਂ ਨੂੰ ਦਿੱਤੇ ਠੋਕ-ਠੋਕ ਕੇ ਜਵਾਬ || Baba Ravinder Joni Interview||

Sdílet
Vložit
  • čas přidán 19. 12. 2019
  • ਬਾਬਾ ਜੌਨੀ ਨੇ ਢੱਡਰੀਆਂ ਵਾਲਿਆਂ ਨੂੰ ਦਿੱਤੇ ਠੋਕ-ਠੋਕ ਕੇ ਜਵਾਬ
    Baba Ravinder Joni Interview
    Hosted By: Ranbir Singh
    Upload By: Neetu Batish
    Janta de hakk di awaaz
    24x7 News channel

Komentáře • 1,2K

  • @gurbachansingh494
    @gurbachansingh494 Před rokem +12

    ਧੰਨ ਧੰਨ ਬਾਬਾ ਨੰਦ ਸਿੰਘ ਜੀ

  • @BaljinderSingh-wi3zf
    @BaljinderSingh-wi3zf Před rokem +7

    ਬਾਈ ਜਿਹੜੀ ਗੱਲ ਭਾਈ ਜੋਨੀ ਸਿੰਘ ਬੋਲ ਗਿਆ ਕੋਈ ਹੋਰ ਨਹੀ ਬੋਲ ਸਕਦਾ ਮੈ ਇਸ ਬਾਈ ਦਾ ਫੋਨ ਆ ਜਰ 🙏🙏🙏🙏🙏

  • @gurbachansingh494
    @gurbachansingh494 Před rokem +7

    ਬਾਬਾ ਜੀ ਬਹੁਤ ਵਧੀਆ ਵਧੀਆ ਵਿਚਾਰ ਕੀਤਾ

    • @baldevbhullar2394
      @baldevbhullar2394 Před rokem +2

      ਵਾਹਿਗੁਰੂ ਬਹੁਤ ਵਧੀਆ ਆਵਾਜ਼ ਬਾਬੇ ਦੀ ਛੱਕ ਕੇ ਆਨੰਦ ਲਿਆਂ ਦਿਦਾ ਧਾਰਨਾ ਬਹੁਤ ਔ

  • @SukhdevSingh-of7iu
    @SukhdevSingh-of7iu Před 11 měsíci +2

    ਯੋਨੀ ਬਾਬਾ ਠੀਕ ਹੈ ਯੋਨੀ ਬਾਬਾ ਜਿਦਾਵਾਦ ਹੈ ਵੀਰ ਜੀ

  • @anokhsingh3429
    @anokhsingh3429 Před 4 lety +9

    ਜੋਨੀ ਭੁੱਚੋ ਮੰਡੀ ਵਾਲੇ ਵੀ ਤੁਹਾਡੇ ਹੀ ਗੁਰ ਭਾਈ ਆ ਉਹ ਜਾਤ ਪਾਤ ਨੂੰ ਬਹੁਤ ਹੀ ਮੰਨਦੇ ਹੈ ਅਤੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਨ ਜਦ ਕਿ ਸਿੱਖ ਧਰਮ ਜਾਤ ਪਾਤ ਨਹੀਂ ਮੰਨਦਾ। ਆਪਣਾ ਸਟੈਂਡ ਸਪਸ਼ਟ ਕਰ

    • @gurpalSingh-uo3pr
      @gurpalSingh-uo3pr Před 3 lety

      ਵਾਈ ਜੀ ਗੱਲ ਬਿਲਕੁਲ ਸਹੀ ਆ ਤੁਹਾਡੀ ।ਮੈਂ ਆਪ ਵੇਖਿਆ ਓਥੇ ਜਾਤ ਪਾਤ ਵੇਖੀ ਜਾਂਦੀ ਆ ।

    • @SandeepSingh-lp1gk
      @SandeepSingh-lp1gk Před měsícem

      ਮੈਂ ਬੀ ਗਿਆ ਸੀ.. ਜਾਤ ਪਾਤ ਬਹੁਤ ਜਿਆਦਾ
      ਬਹੁਤ ਮਨ ਦੁੱਖੀ ਹੋਇਆ 😔

  • @ranjodhbala2678
    @ranjodhbala2678 Před 2 lety +12

    ਸਚੀਆਂ ਤੇ ਬੇਬਾਕ ਗਲਾਂ ਬਹੁਤ ਹੀ ਵਧੀਆ

  • @santokhsinghbenipal8592
    @santokhsinghbenipal8592 Před rokem +2

    ਵਾਹਿਗੁਰੂ ਜੀ ਸੁਮੱਤ ਬਖਸ਼ੇ

  • @bantsinghsingh4268
    @bantsinghsingh4268 Před 4 lety +4

    ਮੈਂ ਆਪਣੇ ਵਲੋਂ ਅਰਦਾਸ ਬੇਨਤੀ ਕਰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਪ੍ਰਮਾਤਮਾ,ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਚੱਲਣਾ ਚਾਹੀਦਾ ਹੈ।ਜੇਕਰ ਇਸ ਤਰਾਂ ਹੀ ਚੱਲਦਾ ਰਿਹਾ ਤਾਂ ਮੇਰੀ ਇੱਛਾ ਹੈ ਕਿ ਸਿਆਣੇ ਇਨਸਾਨ ਆਪਣੇ ਆਪ ਆਪਣੇ ਘਰ ਵਿਚ ਹੀ ਪ੍ਰਮਾਤਮਾ,ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਜਿੰਦਗੀ ਜੀਵੀ ਜਾਣ।

  • @karamjitsingh4170
    @karamjitsingh4170 Před rokem +6

    Jony Baba Ji WaheGuru Ji Ap nu Chardi kala Bakhshan Ji 🙏

  • @baljitkumar4909
    @baljitkumar4909 Před 4 lety +12

    ਬਹੁਤ ਵਧੀਆ ਬਾਬਾ ਜੀ ਇੱਕ ਇੱਕ ਗੱਲ ਮੰਨਣ ਯੋਗ ਹੈ ਜੀ

    • @baldevbhullar2394
      @baldevbhullar2394 Před 8 měsíci +1

      ਵਾਹਿਗੁਰੂ ਸਿੱਖ ਕੌਮ ਦਾ ਕੋਹਿਨੂਰ ਹੀਰਾ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਜੋਨੀ ਬਾਬੇ ਦੀ ਇੰਟਰਵਿਊ ਵੀ ਬਹੁਤ ਸੋਹਣੀ ਐਂ ਆਪਸ ਵਿੱਚ ਆਨੰਦ ਨਾਲ਼ ਰਹੋ ਰੱਬ ਨੇ ਸੁਖ ਦਿੱਤਾ ਅਨੰਦ ਮਾਣੋ

  • @balrajsinghbaji9975
    @balrajsinghbaji9975 Před 4 lety +149

    ਪਤਰਕਾਰ ਨੂੰ ਸਾਰਾ ਕੁਝ ਪਤਾ ਵੀ ਕੌਣ ਸਹੀ ਆ ਤੇ ਕੌਣ ਗਲਤ
    ਉਹ ਤਾ ਸੰਵਾਦ ਲੈਣ ਲਈ ਆਇਆ 🤣🤣😂😂

  • @voiceoftruthm.kwithrsdw7946

    ਜੋਨੀ ਜੀ ਨਾਨਕਸਰ ਵਿੱਚ ਇਸ ਤਰ੍ਹਾਂ ਕਿਉਂ ਕਿਹਦੇ ਆ ਕਿ ਪਹਿਲਾ ਸਵਾ ਮਹੀਨਾ ਮਾਲਾ ਫੇਰੋ ਫਿਰ ਤੁਹਾਨੂੰ ਦਰਸ਼ਨ ਕਰਣ ਲਈ ਜਾਣ ਦਿੱਤਾ ਜਾਵੇਗਾ । ਤੁਹਾਡੇ ਕਹਿਣ ਦਾ ਕੀ ਮਤਲਬ ਐ। ਤੁਸੀਂ ਜੋ ਸੰਗਤ ਮੱਥਾ ਟੇਕਦੀ ਹੈ ਉਹ ਪੈਸਾ ਤੁਸੀਂ ਵਾਪਸ ਕਰ ਦਿੰਦੇ ਹੋ ਜਦੋਂ ਵੀ ਕਿਤੇ ਕਥਾ ਕਰਨ ਜਾਂਦੇ ਓ। ਤੁਸੀਂ ਪੈਸਾ ਮੰਗਣ ਦੀ ਗੱਲ ਕਰਦੇ ਓ ਇਥੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਦੋ ਕਿਰਤਨ ਕਰਨ ਲਈ ਪੈਸੇ ਮੰਗੇ ਨੇ। ਲਗਦਾ ਤੁਸੀਂ ਆਪਣੀ ਗੱਲ ਦੱਸ ਰਹੇ ਓ। ਤੁਸੀਂ ਗੱਡੀਆਂ ਕਿਥੋਂ ਲੲੀਆਂ ਨੇ? ਤੁਸੀਂ ਸਗੋਂ ਖੁਦ ਇਸ ਨੂੰ ਕਾਰੋਬਾਰ ਬਣਾ ਲਿਆ ਹੈ। ਰਣਜੀਤ ਸਿੰਘ ਨੇ ਕੀ ਗਲਤ ਕਿਹਾ ਹੈ? ਦੱਸੋ ਤਾਂ ਸਹੀ। ਹਮਲੇ ਕਰ ਕੇ ਤੁਸੀਂ ਸਾਰਿਆਂ ਨੇ ਆਪਣੇ ਪੈਰਾਂ ਤੇ ਕੁਹਾੜੀ ਮਾਰੀ ਹੈ। ਤੁਸੀਂ ਖੁਦ ਇਸ ਗੱਲ ਤੇ ਮੋਹਰ ਲਾ ਦਿਤੀ ਹੈ ਕਿ ਰਣਜੀਤ ਸਿੰਘ ਸਭ ਕੁਝ ਸਹੀ ਬੋਲਦੇ ਹਨ, ਤਾਂ ਹੀ ਤੁਹਾਨੂੰ ਅੱਗ ਲਗਦੀ ਹੈ, ਤੁਹਾਡੀਆਂ ਗੋਲਕਾਂ ਬੰਦ ਹੁੰਦੀਆਂ ਨੇ। ਤਾਂ ਹੀ ਤੁਸੀਂ ਸਾਰੇ ਹਮਲੇ ਕਰ ਕਰ ਕੇ ਰਣਜੀਤ ਸਿੰਘ ਜੀ ਨੂੰ ਚੁਪ ਕਰਵਾਉਣਾ ਚਾਹੁੰਦੇ ਹੋ। ਤਾਂ ਕਿ ਤੁਹਾਡਾ ਸਿਸਟਮ ਚੱਲਿਆ ਰਹੇ। ਸੂਰਜ ਪ੍ਰਕਾਸ਼ ਗ੍ਰੰਥ ਦੀ ਵਿਚਾਰਧਾਰਾ ਤੁਸੀਂ ਕਰ ਰਹੇ ਓ। ਹਾਲਾਂਕਿ ਤੁਹਾਨੂੰ ਪਤਾ ਹੈ ਕਿ ਇਸ ਵਿੱਚ ਗਲਤ ਲਿਖਿਆ ਹੈ। ਤੁਹਾਡੀ ਸੋਚ ਅਨੁਸਾਰ ਵਿਚਾਰਧਾਰਾ ਗਲਤ ਕਰਨ ਵਾਲਾ ਸਹੀ ਹੈ ਪਰ ਗਲਤ ਨੂੰ ਗਲਤ ਕਹਿਣ ਵਾਲੇ ਰਣਜੀਤ ਸਿੰਘ ਤੁਹਾਡੀ ਅੱਖ ਵਿੱਚ ਚੁਬਦਾ ਹੈ। ਕਮਾਲ ਹੈ ਤੁਹਾਡੀ ਸੋਚ ਦੀ ‌ਕੋਈ ਸ਼ਰਮ ਤਾ ਕਰੋ, ਬੇਸ਼ਰਮੋਂ। ਸਾਰੀ ਦੁਨੀਆਂ ਉਹਨਾਂ ਨਾਲ ਹੈ ਕਿਉਂਕਿ ਉਹ ਸੱਚ ਬੋਲਦੇ ਹਨ। ਤੁਹਾਡੇ ਭੇਡਾਂ ਦੇ ਗਲਤ ਕਹਿਣ ਨਾਲ ਉਹ ਗਲਤ ਨਹੀਂ ਹੋ ਸਕਦੇ। ਸੰਗਤ ਦੀਆਂ ਅੱਖਾਂ ਤੇ ਪੱਟੀ ਨਹੀਂ ਬੰਨੀਂ ਹੋਈ,ਇਹ ਗੱਲ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ। ਗੁਰੁਆਂ ਦੇ ਸਮੇਂ ਵਿਚ ਵੀ ਤੁਹਾਡੇ ਵਰਗੇ ਝੂਠੇ ਲੋਕ ਹੀ ਖਿਲਾਫ ਬੋਲਦੇ ਸਨ। ਅਤੇ ਅੱਜ ਵੀ ਇਸ ਤਰਾਂ ਹੋ ਰਿਹਾ ਹੈ। ਗੱਲ ਇੰਨੀ ਹੈ ਕਿ ਉਸ ਸਮੇਂ ਸਾਡੇ ਗੁਰੂ ਸਾਹਿਬਾਨ ਸੱਚ ਬੋਲਦੇ ਸਨ ਅਤੇ ਅੱਜ ਰਣਜੀਤ ਸਿੰਘ ਸੱਚ ਬੋਲਦੇ ਹਨ।ਮੈ ਗੁਰੂ ਸਾਹਿਬਾਨ ਅਤੇ ਰਣਜੀਤ ਸਿੰਘ ਨੂੰ ਬਰਾਬਰ ਨਹੀਂ ਕਹਿ ਰਹੀ। ਮੈਂ ਵੀ ਉਹ ਬੋਲ ਰਹੀ ਹਾਂ ਜੋ ਸੱਚ ਹੈ । ਅਤੇ ਇਹ ਸੱਚ ਵੀ ਝੂਠਿਆਂ ਨੂੰ ਮਿਰਚ ਵਾਂਗ ਲੱਗੇਗਾ।ਇਹ ਮੇਰੀ ਗਰੰਟੀ ਹੈ। ਸੁਧਰ ਜਾਉ ਸਿੱਖਾਂ ਦੇ ਰੂਪ ਨੂੰ ਬਦਨਾਮ ਕਰਨ ਵਾਲਿਓ ਬਹਿਰੂਪੀਏ।

  • @angrejsingh8940
    @angrejsingh8940 Před 4 lety +10

    ਜੌਨੀ ਬਾਬਾ ਤੁਹਾਡੇ ਅੱਡੇ ਹੁਣ ਲੋਕਾਂ ਨੇ ਖਤਮ ਕਰ ਦੇਣੇ ਐ ਲੋਕ ਬਹੁਤ ਸਮਝਦਾਰ ਹੋ ਗਏ ਐ

    • @jagsirdeol3586
      @jagsirdeol3586 Před 4 lety

      Angrej Singh z

    • @jagsirdeol3586
      @jagsirdeol3586 Před 4 lety

      Angrej Singh day you like to

    • @gurmailkaur4389
      @gurmailkaur4389 Před rokem

      ਲੋਕ ਸਿਆਣੇ ਕੀ ਕਰਨ ਪ੍ਰਸ਼ਾਸਨ ਤੇ ਜਥੇਦਾਰ ਇਨ੍ਹਾਂ ਦੇ ਅੱਡੇ ਬੰਦ ਨਹੀਂ ਹੋਣ ਦੇਦੇ ੳਹਨਾਂ ਦਾ ਖਾਂਣ ਮਰਦਾਂ

  • @rajwindersingh531
    @rajwindersingh531 Před 3 lety +4

    ਸਤਿਨਾਮ ਸ਼੍ਰੀ ਵਾਹਿਗੁਰੂ ਜਿਓ

  • @didarsingh5746
    @didarsingh5746 Před 4 lety +19

    ਲੰਗਰ ਨੂੰ ਬਦਨਾਮ ਕਰਨ ਵਾਲਾ ਹੈ ਜਦ ਕੇ ਆਪ ਹਮਲੇ ਦੀ ਸਹੀ ਰਹੇ ਹੋ ਫਿਰਿ ਅਪ ਦੀ ਵਿਰੋਧਤਾ ਹੋਵੇਗੀ!

  • @amarbirsingh4156
    @amarbirsingh4156 Před 4 lety +13

    Oda ik gal dakhi baba de English bht aondi aw jinu jinu ah gal sach ligde kro like

    • @The_Unique_Store13
      @The_Unique_Store13 Před 5 měsíci

      Parheya likjya bachcha a hun gursikhi wale pase lgge kujh glt nhi

  • @ajaibsinghsidhu7981
    @ajaibsinghsidhu7981 Před 4 lety +12

    ਆਪਸੀ ਫੁੱਟ ਹੀ ਸਾਨੂੰ ਮਾਰ ਰਹੀ ਹੈ। ਗੁਰੂ ਗ੍ਰੰਬ ਸਾਹਿਬ ਜੀ ਨੂੰ ਪੜ੍ਹੋ ਅਤੇ ਅਮਲ ਕਰੋ।

    • @gurmailkaur4389
      @gurmailkaur4389 Před rokem

      ਗੁਰੂ ਗ੍ਰੰਥ ਸਾਹਿਬ ਤਾਂ ਇਹਨਾਂ ਨੇ ਮੱਥਾ ਟੇਕਣ ਨੂੰ ਤੇ ਗੋਲਕ ਪੈਸੇ ਇਕੱਠੇ ਕਰਨ ਲਈ ਰਖੀ ਹੈ ਕੋਲ ਵੀ ਗ੍ਰੰਥੀ ਜਾ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਅਮਲ ਕਰਦਾ ਦੇਖਿਆ

  • @faujasinghsingh2360
    @faujasinghsingh2360 Před 4 lety +20

    ਰਾਣਾ ਸਾिਹਬ! ਬਾਬੇ(ਸੰਤ) ਬਹੁਤ ਹੋ ਗਏ, ਸਧਾਰਨ ਮਨੁਖਾ ਦੀ ਘਾਟ ਅਾ ਰਹੀ ਹੈ!.....ਇਸਨੂੰ ਧੰਦਾ िਕਹਾ ਜਾਵੇ ਤਾਂ ਅिਤ ਕਥਨੀਂ ਨਹੀਂ ਹੋਵੇਗੀ!

  • @user-bc4zz1fs8v
    @user-bc4zz1fs8v Před rokem +2

    ਅਸੀਂ ਕਈ ਸਾਲ ਪਹਿਲਾਂ ਵੀ ਕਿਹਾ ਸੀ ਢੱਡਰੀਆਂ ਵਾਲਾ ਆਉਣ ਵਾਲੇ ਸਮੇਂ ਵਿੱਚ ਵਾਲ ਵੀ ਖਿਲਾਰ ਕੇ ਝੂਠੇ ਸਾਧ ਵਾਂਗ ਮੂਵੀਆਂ ਵੀ ਬਣਾਊਗਾ
    ਸਮਾ ਹੀ ਦਿਖਾਏਗਾ ਬੱਸ ਦੇਖਦੇ ਜਾਉ ਜੀ ਵਾਹਿਗੁਰੂ ਭਲਾ ਕਰੇ 🙏

  • @amarjitsingh7454
    @amarjitsingh7454 Před 2 lety +2

    ਬਹੁਤ ਵਧੀਆ ਵਿਚਾਰ ਸਨ, ਅੱਜ ਤਾ ਜੋਨੀ ਬਾਬੇ ਸਿਰਾ ਲਾਤਾ, ਝੂਠ ਨਾਲ ਭਰੇ ਘੜਿਆ ਦਾ, ਢੱਕਣ ਹੀ ਚੁਕਾਤਾ, ਧੰਨਵਾਦ

  • @prabhmander_official
    @prabhmander_official Před 3 lety +6

    Shi gall h jony baba ji di gurmukh hona jaruri h

  • @balvindersingh5211
    @balvindersingh5211 Před 4 lety +78

    ਹਮ ਨਹੀ ਚਂਗੇ ਬੁਰਾ ਨਹੀ ਕੋਏ

  • @HarwinderSingh-yy3co
    @HarwinderSingh-yy3co Před 16 dny

    ਵਾਹ ਵਾਹ ਜੀ ਨਜਾਰਾ ਲਿਆ ਦਿੱਤਾ

  • @DarshanSingh-ju6bz
    @DarshanSingh-ju6bz Před 3 lety +1

    ਵਾਹਿਗੁਰੂ ਜੀ ਏ ਬਾਬਾ ਗਿਣ ਕੇ ਨੋਟ ਲੈਦਾ

  • @didarsingh5746
    @didarsingh5746 Před 4 lety +172

    ਹਰਨਾਮ ਸਿੰਘ ਧੂਮਾ ਬਾਦਲ ਦਾ ਚਮਚਾ ਹੈ

    • @sandeepdhillon3171
      @sandeepdhillon3171 Před 4 lety +1

      Y

    • @babakharaksinghkhalsa7757
      @babakharaksinghkhalsa7757 Před 4 lety +6

      Tu kida chamcha

    • @jaswantsinghpradhan7470
      @jaswantsinghpradhan7470 Před 4 lety +4

      ਪਕੀ ਗਲ ਹੈ ਜੀ ਧੁੰਮਾ ਬਾਦਲ ਦਾ ਤੇ ਢॅਢਰੀਆਂ ਵਾਲਾ ਵੀ ਨੇਕੀ ਤੇ ਅਹੰਕਾਰ ਦਾ ਚਮਚਾ ਬਣ िਗਆ

    • @raju68282
      @raju68282 Před 4 lety +1

      Te tu mera chamcha hain salea, eh gal ik var taksal jaa ke bol de, je ik baap di aulad hain ta

    • @sajansahota356
      @sajansahota356 Před 3 lety

      @@sandeepdhillon3171 kk

  • @lakhwindersingh3254
    @lakhwindersingh3254 Před 4 lety +34

    ਭਰਾਵੋ ਆਾਪਾ ਆਮ ਜਨਤਾ ਹਾ ਮੇਰੀ ੲਿਕ ਗੱਲ ਮੰਨੋ ਆਪਾ ਗੁਰਘਰਾ ਤੋਂ ਮੰਗਣ ਜਾਦੇ ਹਾ ਪਰ ਆਪਾ ਵੀਰੋ ਨਾ ਜਿਆਦਾ ਦਸ ਰਪੀੲੇ ਮੱਥਾ ਟੇਕਦੇ ਹਾ ਆਪਾ ਵੀਰੋ ਗੋਲਕ ਵਿੱਚ ਪਾਉਣਾ ਬੰਦ ਕਰੋ ਨਮਸਕਾਰ ਕਰਕੇ ਵਾਪਸ ਆਇਆ ਕਰੋ ਸਭ ਲੜਨੋ ਹਟ ਜਾਣਗੇ ਕਿਉਂਕਿ ੲਿਹ ਸਾਰੇ ਗੋਲਕ ਕਮੇਟੀ ਹੈ ਜੇ ਆਪਾ ਮੱਥਾ ਨਾ ਟੇਕਾਗੇ ਸਿਖ ਧਰਮ ਬਚੀਆਂ ਰਹੂਗਾ ੲਿਹ ਸਭ ਲੜਨੋ ਹਟ ਜਾਣਗੇ

    • @GurjantSingh-br8fk
      @GurjantSingh-br8fk Před rokem

      gd

    • @GurjantSingh-br8fk
      @GurjantSingh-br8fk Před rokem

      0

    • @gursewak22pro93
      @gursewak22pro93 Před 2 měsíci

      ਲੋਕਾਂ ਦੇ ਪੈਸੇ ਹੀ ਲੜਾਉਦੇ ਹਨ ਜੀ ਇਹ ਮਾਇਆ ਖਾਤਰ ਗੁਰੂ ਗ੍ਰੰਥ ਨੂੰ ਅੱਗੇ ਰੱਖਦੇ ਹਨ ਜੀ ਇਹ ਗੁਰੂ ਦੀ ਸਿੱਖਿਆ ਨਹੀ ਸਿਖਾਉਦੇ ਜੀ ਕਿਉਕੇ ਜੇਕਰ ਲੋਕ ਜਾਗਰਤ ਹੋਗੇ ਤਾ ਬਾਬਿਆਂ ਕੋਲ ਕਰੋੜਾਂ ਦੀਆ ਗੱਡੀਆਂ ਕਿਥੋ ਆਉਣਗੀਆਂ ਘਾਲ ਖਾਇ ਕਿਛ ਹਥੋ ਦੇਇ ।। ਬਾਬੇ ਕੇਹੜਾ ਕੰਮ ਕਰਕੇ ਖਾਂਦੇ ਹਨ ਜੀ

  • @kesarsinghkang7013
    @kesarsinghkang7013 Před 3 lety

    ਵੀਰਿਆਂ ਤੂੰ ਵੀ ਜੋਨੀ ਦੀ ਪਖੰਡੀ ਸੋਚ ਦਾ ਧਾਰਨੀ ਹੀ ਹੈ ਇਹ ਲੋਕ ਧਾਰਨਾਵਾਂ ਪਖੰਡ ਕਹਾਣੀਆਂ ਸੁਣਾਉਣ ਵਾਲੇ ਹੋ ਗੁਰੂ ਗ੍ਰੰਥ ਨਾਲ਼ੋਂ ਤੋੜਨ ਵਾਲੇ ਹੋ ਢਡਰੀਆਂ ਵਾਲਾ ਗੁਰੂਆਂ ਦੀ ਸੋਚ ਨਾਲ ਜੋੜਦਾ ਹੈ ਪਰ ਸੰਪਰਦਾਈਆਂ ਨੂ ਤਕਲੀਫ਼ ਹੁੰਦੀ ਹੈ

  • @bishanjitmanshahia5416
    @bishanjitmanshahia5416 Před 4 lety +74

    ਇਹਨਾ ਦੇ ਅੱਡੇ ਹੁਣ ਖਤਮ ਹੋ ਰਹੇ ਹਨ ।

    • @raju68282
      @raju68282 Před 4 lety +3

      Han 22 jado kanjar lok Kanjrianwlae(Dhadrianwale) kol jande ne ta santan kol kaun jawe , kutea

    • @malkitsinhyou6201
      @malkitsinhyou6201 Před 3 lety

      1 mins unfair challenge on kinemaster at the

    • @rworldbeatrecord
      @rworldbeatrecord Před 3 lety

      @@raju68282 czcams.com/video/BRza21IF2cc/video.html

    • @ranjitdeol214
      @ranjitdeol214 Před 2 lety

      dandri ne nastak bna dene thode varge

  • @sawindersingh4851
    @sawindersingh4851 Před rokem +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਬਾ ਜੋਨੀ ਜੀ ਬਿਲਕੁਲ ਸਹੀ ਬੋਲ ਰਹੇ ਹਨ ਜੀ

  • @SATWINDER-SINGH
    @SATWINDER-SINGH Před 4 lety +18

    ਭਾਵੇਂ ਬੰਦਾ ਸਿਰੇ ਦਾ ਕਾਰਟੂਨ ਹੈ ਪਰ ਜੀ ਬੜਾ ਲਾਉਂਦਾ ਹੈ ਆਪਣੇ ਇੰਟਰਵਿਊ ਵਿਚ ਇਹ ,ਇਕ ਇੱਕ ਗੱਲ ਇਸਦੀ comedy punch ਵਰੱਗੀ ਹੁੰਦੀ ਹੈ .

    • @sarbjitsinghsidhu5141
      @sarbjitsinghsidhu5141 Před 4 lety

      Lekin ih JHOOTHA HARAAMI Mhaghtia GAPPI 👑 🃏 Joker SIKH s da Mzak bna rahe ne ji 😂 😂 😂 😂 😂 😂

  • @user-fp6nt4qy3w
    @user-fp6nt4qy3w Před 8 měsíci

    ਬਾਬੇ ਦਾ ਨਾਮ ਈਸਾਈਆਂ ਵਾਲਾ ਇਹ ਈਸਾਈ ਹੈ ?

  • @GurwinderSingh-md6zo
    @GurwinderSingh-md6zo Před 2 lety +1

    ਇਹ ਗੱਲ ਮੰਨਣ ਯੋਗ aa ਜੋਨੀ ਬਾਬਾ ਜੀ dil ਦੇ ਸਾਫ ਹਨ

  • @axie4692
    @axie4692 Před 3 lety +13

    Waheguru ji

  • @sukhkaler8242
    @sukhkaler8242 Před 3 lety +15

    ਜੋਨੀ ਬਾਬਾ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ 🙏🙏🙏🙏

  • @bishanjitmanshahia5416

    ਜੌਨੀ ਬਾਬੇ ਕੋਲ ਐਕਟਿੰਗ ਦੀ ਕਲਾ ਹੈ।
    ਜਾਨੀ ਦਿਲ ਬਰ ਜੋਨੀ, ਯੇ ਦਿਲ ਲੈਕੇ ਧੋਖਾ ਦੇ ਕੇ ਕਹਾ ਜਾਏਗਾ ... ਮੈ ਤੇਰਾ ਪੀਛਾ ਨਹੀ ਛੋਡਾਗੀ..... ਜੌਨਨਨੀ

  • @niranjansingh6278
    @niranjansingh6278 Před 2 lety

    ਜਿਹੜਾ ਗੁਰੂ ਗੋਬਿੰਦਸਿੰਘ ਸਾਹਿਬ ਦੇ ਨਾਲ ਨਹੀਂ ਕਿਸੇ ਦੇ ਨਾਲ ਵੀ ਨਹੀਂ

  • @LakhvirSingh-rp9bn
    @LakhvirSingh-rp9bn Před 4 lety +126

    ਜੋਨੀ ਜੋਨੀ ਯੈਸ ਪਾਪਾ
    ਅਫੀਮ ਖਾਧੀ ?
    ਨੋ ਪਾਪਾ
    ਗੱਲਾਂ ਦੱਸਦੀਅਂ ਹਾ ਹਾ ਹਾ ਹਾ

  • @karmjeethans6194
    @karmjeethans6194 Před rokem +4

    ਵਾਹਿਗੁਰੂ ਜੀ🙏🏻

  • @sarabjeetsinghsarbe5021

    ਜੋਨੀ ਬਾਬਾ ਜੀ ਥੋਡੇ ਕੋਲ ਬਚਾ ਹੋ ਗਿਆ ਜੀ ਜੂ ਜੀ ਕੇ ਨਹੀਂ ਜੀ

  • @HarmeetSingh-yz7nr
    @HarmeetSingh-yz7nr Před 2 lety

    ਬਾਬਾ ਯੋਨੀ ਸਾਹਿਬ ਜੀ
    ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀ ਲੋੜ ਪਈ ਐ ਸਕਿਉਰਟੀ ਰੱਖਣ ਦੀ ਜੇ ਐਨੀ ਮਹਾਨ ਸਿਰਮੌਰ ਧਾਰਮਿਕ ਸਥਾਨ ਸਭ ਦਾ ਸਾਝਾ ਸਥਾਨ ਰਹਿਬਰ ਵਸਦੈ
    ਫਿਰ ਜਥੇਦਾਰ ਨੂੰ ਕੌਣ ਮਾਰਦੈ
    ਇਹ ਧੁਮਾ ਬਾਦਲਾ ਦੇ ਪੈਰੀ ਕਿਉ ਪੈਦੈ
    ਧਰਮ ਵੱਡਾ ਜਾ ਸਿਆਸਤਦਾਨ

  • @ravinderpal1032
    @ravinderpal1032 Před 3 lety +28

    ਮੇਰੀ ਸੋਚ ਮੁਤਾਬਿਕ ਕਿਸੇ ਵੀ ਸਥਾਨ ਤੇ ਪੈਸਿਆਂ ਦੇ ਨਾਲ ਮੱਥਾ ਨਹੀਂ ਟੇਕਣਾ ਚਾਹੀਦਾ। ਸ਼ਰਧਾ ਹੀ ਅਸਲ ਗੁਰੂ ਨੂੰ ਭੇਂਟ ਹੈ

    • @palklair6228
      @palklair6228 Před 3 lety +9

      ਕਿਸੇ ਵੀ ਸਥਾਨ ਤੇ ਜਾ ਕੇ ਲੰਗਰ ਵੀ ਨਾ ਛਕਿਆ ਕਰੋ ਜੀ।

    • @DHALIWAL178
      @DHALIWAL178 Před 3 lety +5

      @@palklair6228 sahi gal a ji langar shakn noo sare chale jande a

    • @rworldbeatrecord
      @rworldbeatrecord Před 3 lety +1

      @@palklair6228 Please Subscribe my CZcams channel czcams.com/video/BRza21IF2cc/video.html

    • @ShivKumar-rc8lr
      @ShivKumar-rc8lr Před 3 lety

      @@palklair6228 LANGAR LGAUN WALE CRORAN DA MAAL KHA JANDE HN

    • @mannkaur5621
      @mannkaur5621 Před 2 lety

      Paise guru lyi nhi paye jande folk ch.paisya di lod prbndh chlon lyi hundi.grnthi nu tnkah deni hundi bill pye krne hunde.bhut kuj hor v ...

  • @arshdeep6202
    @arshdeep6202 Před 3 lety +14

    Long live baba ravinder Singh johany
    Baba ji ah lok jo marji Khen
    Ur every word is pure gold
    Jeonda reh baba ravinder Singh
    Johny

  • @BabaG-sd3zo
    @BabaG-sd3zo Před 3 lety

    ਆਮ ਜਨਤਾ ਨੂੰ ਮੇਰੀ ਬੇਨਤੀ ਭਾਈ ਹੈ ਸਾਰੀਆ ਲੜਾਈਆਂ ਦਾ ਮੁੱਢ ਪੈਸਾ ਹੈ ਆਪਾ ਗੁਰੂ ਘਰਾਂ ਵਿਚ ਗੋਲਕ ਚੇ ਪੈਸਾ ਨਾ ਪਾਉ ਸਾਰੀਆ ਲੜਾਈਆਂ ਖਤਮ ਹੋ ਜਾਣਗੀਆਂ ਉਹ ਪੈਸਾ ਕਿਸੇ ਗਰੀਬ ਤੇ ਖਰਚ ਕੀਤਾ ਜਾਵੇ ਗੁਰੂ ਵੀ ਖੁਸ਼ ਹੋਣਗੇ

  • @dalipsingh622
    @dalipsingh622 Před 3 lety +1

    ਮਸ਼ੀਨਰੀ ਵਾਲੇ ਅਪਣੇ ਮੁਕਾਬਲੇ ਕਿਸ ਨੂੰ ਨਹੀ ਮੰਨਦੇ ਪਰ ਇਨਾ ਵਿਚ ਕੋਈ ਸ਼ੱਕ ਤੀ ਨਹੀ ਨਾ ਹੀ ਕੋਈ ਧਰਮ ਲਈ ਕ ਰਬਾਨੀ ਹੈ

  • @Rinkukhurdvlogs
    @Rinkukhurdvlogs Před 4 lety +6

    ਧੱਨ ਧੱਨ ਸੰਤ ਇੱਸਰ ਸਿੱਘ ਜੀ ਰਾੜਾ ਸਹੀਬ ਵਾਲੇ

  • @dalwinderkaur3118
    @dalwinderkaur3118 Před rokem +3

    ਧੰਨ ਧੰਨ ਗੁਰੂ।ਗ੍ਰੰਥ ਸਾਹਿਬ ਜੀ।ਵਾਹਿਗੁਰੂ।ਸਾਹਿਬ ਜੀ

  • @ManjitKaur-qn4id
    @ManjitKaur-qn4id Před rokem +3

    Waheguruji,🙏🏻🎂🎂🙏🏻🙏🏻🙏🏻🌹📿🙏🏻🌹

  • @nirmalsingh-yr6vs
    @nirmalsingh-yr6vs Před 3 lety +5

    ਏਨਾ ਨੂੰ ਪੈਸਾ ਚੜਾਉਣਾ ਬੱਦ ਕਰੋ ਨਾਲੇ ਏਨਾ ਨੂੰ ਦਿਹਾੜੀ ਲਵਾਉ ਫੈਰ ਪਤਾ ਲੱਗੂ ਲੋਕਾਂ ਦੈ ਪੈਸੇ ਨਾਲ ਨਜ਼ਾਰੇ ਲੈਂਦੇ ਨੇ

  • @didarsingh5746
    @didarsingh5746 Před 4 lety +25

    ਇਸ ਵਿਚ ਕੀ ਗਲਤ ਹੈ ਜੇ ਕਰ ਉਸ ਵਿਚ ਗਲਤ ਲਿਖਿਆ ਹੋਇਆ ਹੈ! ਫਿਰਿ ਪੰਥਕ ਤੇਰ ਤੇ ਸੋਧ ਕਿਉ ਨਹੀ ਕੀਤੀ ਜਾ ਸਕਦੀ!

  • @BalwinderSingh-ug9fe
    @BalwinderSingh-ug9fe Před rokem

    ਜਿੰਨੀਆਂ ਗੱਲਾਂ ਬਾਬਿਆਂ ਦੀਆਂ ਕਰਕੇ ਆਪਦਾ ਸਮਾਂ ਬਰਬਾਦ ਕਰਦੇ ਹਾਂ ।ਉਨਾਂ ਸਮਾਂ ਗੁਰਬਾਣੀ ਨਾਲ ਜੁੜਣ ਨਾਲ ਆਪਦਾ ਸਮਾਂ ਲੇਖੇ ਲਾਉਣਾ ਚਾਹੀਦਾ ਹੈ ।ਇਹ ਸਭ ਬਾਬੇ ਆਪਣਾ ਫੁਲਕਾ ਤੋਰੀ ਯੋਗੇ ਹਨ ।ਉਹ ਲੋਕ ਜੁ ਕਿਰਤ ਕਰਦੇ ਹੀ ਨਹੀਂ ।ਗੁ ਰੂਆ ਨੇ ਸਾਨੂੰ ਕਿਰਤ ਨਾਲ ਜੋੜਿਆ ਸੀ ।ਜੇ ਗੋਲਕ ਨਹੀਂ ਹੈ ।ਫਿਰ ਤੁਹਾਡਾ ਫੁਲਕਾ ਤੋਰੀ ਕਿਥੋਂ ਚੱਲਦਾ ਹੈ ।ਇਹ ਗੱਡੀਆਂ ਕਿਥੋਂ ਆਉਂਦੀਆਂ ਹਨ ।

  • @sahibtravelz8790
    @sahibtravelz8790 Před 4 lety +15

    ਪਤਰਕਾਰ ਜੀ ਲੋਕ ਬੋਹਤ ਤੁਸੀਂ ਆਪ ਭੀ ਪੜ੍ਹੇ ਲਿਖੇ ਹੋ? ਆ ਜੋਨੀ ਬਾਬੇ ਦੇ ਏਨਾ ਸਵਾਲਾਂ ਬਾਰੇ ਤਾਂ ਇਕ ਬਾਰ ਢੱਡਰੀਆਂਵਾਲੀਆਂ ਨਾਲ ਇਕ ਇੰਟਰਵਿਊ ਜਰੂਰ ਲੈ ਕੇ ਆਯੋ ਜੀ।

  • @gaminggrewal2060
    @gaminggrewal2060 Před 4 lety +14

    ਲੱਖਾ ਸੰਗਤ ਆਉਂਦੀ ਹੈ

  • @jaipaljaipaul7449
    @jaipaljaipaul7449 Před rokem

    ਹੁਕਮ ਮਨੋਂ ਤਾਂ ਗੁਰਮੁੱਖ , ਆਪਣੀ ਚਲਾਉ ਤਾਂ ਮੰਨਮੁਖ....?

  • @kakasingh1405
    @kakasingh1405 Před 3 lety

    ਸੰਤਾਂ ਨੂੰ ਸਫਾਈਆਂ ਦੇਣ ਦੀ ਲੋੜ ਨਹੀਂ ਪੈਂਦੀ

  • @balwindersinghgrewal5931
    @balwindersinghgrewal5931 Před 4 lety +17

    ਸਿੱਖੀ ਸਿਧਾਤਾਂ ਦੀ ਕੋਈ ਗੱਲ ਨੀ ਕਰਦਾ ਆਪਨੇ ਸਿਧਾਂਤ ਦੱਸੀ ਜਾਂਦੇ ਐ

    • @raju68282
      @raju68282 Před 4 lety +1

      Tu boht sikhi sidhant samajh laye , apne Got Grewal nu tu naal chuki firda , sala Hindu, tu hindu hi hain kyu ke tu Got-Jaat paat manda , Sala Pandit Hindu

    • @DaljeetSingh-wn2no
      @DaljeetSingh-wn2no Před 3 lety

      Jonny pakhandi hai bagla pagat

  • @santbabalucktunnutunnuluck4715

    ਵਾਹਿਗੁਰੂ ਜੀ।

  • @BhupinderSingh-px1sn
    @BhupinderSingh-px1sn Před rokem

    ਬਾਬਾ ਬੋਲਦਾ ਬਹੁਤ ਵਧੀਆ ਨਤੀਜੇ ਵਜੋਂ ਬੀਬੀਆਂ ਨੂੰ ਸੇਵਾ ਕਰਨ ਦਾ ਬਹਾਨਾ ਬਣਾ ਕੇ ਸਾਰੀ ਰਾਤ ਬਾਬੇ ਦੀਆਂ ਲਤਾਂ ਗੁਟਨ ਦਾ ਮੌਕਾ ਮਿਲਦਾ ਹੈ

    • @gurmailkaur4389
      @gurmailkaur4389 Před rokem

      ਸਹੀ ਕਿਹਾ ਜੇ ਇਹ ਵਧੀਆ ਨਾ ਬੋਲਣ ੍ਰਤਾ ਪੈਸੇ ਕੋਣ ਮੱਥਾ ਟੇਕੂ ਪਖੰਡੀਆਂ ਨੂੰ

  • @niranjansingh6278
    @niranjansingh6278 Před 2 lety

    ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿਧਾਂਤਾਂ ਦੀ ਸਿਖਿਆ ਤੋਂ ਇਲਾਵਾ ਬਾਕੀ ਕਿਸੇ ਵੀ ਸੰਸਥਾ ਦੀ ਸਿਖਿਆ ਨੂੰ ਗੁਰੂ ਗੋਬਿੰਦਸਿੰਘ ਸਾਹਿਬ ਦੇ ਸਿਧਾਂਤਾਂ ਦੀ ਸਿਖਿਆ ਨਹੀਂ ਕਿਹਾ ਜਾ ਸਕਦਾ।

  • @Gk-ws1pw
    @Gk-ws1pw Před 4 lety +41

    ਪੱਤਰਕਾਰ ਵੀ ਸੁਵਾਦ ਲੈਣ ਦੂਜੇ ਕ ਦਿਨ ਅਾਜੰਦੇ ਆ😅

  • @SatbirSingh-vp3zj
    @SatbirSingh-vp3zj Před 2 lety +7

    ਬਾਬਾ ਜੀ ਧੰਨ ਧੰਨ ਹੋ। ਬਹੁਤ ਵਧੀਆ ਕਥਾ ਕੀਤੀ ਜੀਏ। ਸਹੀ ਰੱਬ ਬੁੱਧੀ ਭਰਾਸ਼ਟ ਕਰਦਾ।

  • @gorigillkubbe2752
    @gorigillkubbe2752 Před 2 lety

    ਢੱਡਰੀਆਂ ਵਾਲੇ ਦੇ ਇਤਿਹਾਸ ਜਾਨ ਲੋ
    ਮੈਂ ਬਿੱਕਰ ਸਿੰਘ ਗਿੱਲ ਕੁੱਬੇ

  • @bantsinghsingh4268
    @bantsinghsingh4268 Před 4 lety +1

    ਪੈਸਾ,ਮਾਣ-ਹੰਕਾਰ ਤੇ ਈਰਖਾ ਇਹ ਹੀ ਲੜਾਈ ਝਗੜੇ ਦਾ ਕਾਰਨ ਹੈ।ਜਦੋਂ ਕਿ ਸੱਚੇ ਸਾਧੂ-ਸੰਤਾਂ ਵਿੱਚ ਇਹ ਕੁਝ ਨਹੀਂ ਹੁੰਦਾ।

  • @malkeetsingh8487
    @malkeetsingh8487 Před 3 lety +21

    ਢਡਰੀਆਂ ਵਾਲਿਆਂ ਦੇ ਦੀਵਾਨ ਸਿਰਾ ਜੀ

  • @charanjeetgill1708
    @charanjeetgill1708 Před 3 lety +5

    ਬਹੁਤ ਵਧੀਆ ਬਾਬਾ ਜੀ

  • @ikonkar370
    @ikonkar370 Před 2 lety

    ਮੈਨੂੰ ਲੱਗਦਾ ਤੁਸੀਂ ਸਬ ਸੰਗਤ ਨੂੰ ਮੂਰਖ ਬਣਾ ਰਹੇ ho

  • @DaljeetSingh-jd4qz
    @DaljeetSingh-jd4qz Před 3 lety +2

    Buht Vadhia Lagi Sanu Interview ji

  • @angrejsingh8940
    @angrejsingh8940 Před 4 lety +5

    ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤੁਕਾਂ ਤਾਂ ਜੌਨੀ ਬਾਬਾ ਪੜ ਕੇ ਸੁਣਾ ਰਿਹਾ
    ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿੱਟੀ ਵਿੱਚ ਮਿਲਾਉਣ ਦੇ ਤਾਂ ਇਹ ਦੋਸਤ ਹਨ

    • @raju68282
      @raju68282 Před 4 lety

      Tu boht wadda angrej di najayaz aulad hain salea

  • @jattpinkaa8966
    @jattpinkaa8966 Před 4 lety +6

    ਇਹਨੁ ਮੈਂ ਚੰਗੀ ਤਰਾਂ ਜਾਣਦੇ ਆ ਇਹ ਅਮਲਲੀ ਆ ਪਕਾ 100💯

    • @raju68282
      @raju68282 Před 4 lety +1

      Kyu tu Rabb hain jo sab nu changi tarah janda hain

  • @dhadigurbajsinghajaad5681

    ੫੦੦ ਦੇਕੇ ਅੰਮ੍ਰਤ ਛਕਾਉਣ ਵਾਲੀ ਗੱਲ ਜੇ ਢਡਰੀਆਂ ਵਾਲੇ ਨੇ‌ ਕਹੀ ਹੁੰਦੀ ਤਾਂ ਕੀ ਹੁੰਦਾ

  • @GurjantSingh-kd5rl
    @GurjantSingh-kd5rl Před rokem

    ਬੜੇ ਦੁੱਖ ਦੀ ਗੱਲ ਹੈ ਕਿ ਆਪਸੀ , ਲੜਾਈ ਪੰਥ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਵੇਗੀ। ਸੰਗਤਾਂ ਨੂੰ ਚਾਹੀਦਾ ਹੈ ਅਕਾਲ ਤਖ਼ਤ ਸਾਹਿਬ ਨੂੰ ਕੋਈ ਮਹਾਨ ਜਥੇਦਾਰ ਦੇ ਕੇ ਸਭ ਕੁਝ ਇਕ ਛੱਤ ਹੇਠ ਕਰਨਾ ਚਾਹੀਦਾ

  • @bishanjitmanshahia5416
    @bishanjitmanshahia5416 Před 4 lety +20

    ਬਾਬਾ ਢੱਡਰੀਆਂ ਵਾਲੇ ਜਿੰਦਾਬਾਦ

  • @krishanwarich6594
    @krishanwarich6594 Před 2 lety +6

    Waheguru ji 🙏🏻🙏🏻🙏🏻🙏🏻

  • @Paramjitsingh-on5eo
    @Paramjitsingh-on5eo Před 6 měsíci

    ਸਾਰਿਆਂ ਦਦੀਆ ਵੱਖਰੀਆਂ ਵੱਖਰੀਆਂ ਦੁਕਾਨਾਂ ਹਨ

  • @Gk-ws1pw
    @Gk-ws1pw Před 4 lety +3

    ਵਿਚ ਗੱਲਾਂ ਠੀਕ ਵੀ ਹਨ

  • @punjabihacker7462
    @punjabihacker7462 Před 3 lety +7

    Always respect for everyone 😇 ☬☬ਸਤਨਾਮ ਵਾਹਿਗੁਰੂ ਜੀ ਮੇਹਰ ਕਰਿਓ💫💫🤲🏻🤲🏻🙏🏻🙏🏻🙏🏻

  • @mangavirk3355
    @mangavirk3355 Před 4 lety +13

    ਪੱਤਰਕਾਰ ਫਸਾਦ ਪਾਉਂਦੇ ਆ

  • @SatbirSingh-vp3zj
    @SatbirSingh-vp3zj Před 2 lety

    ਭਾਜੀ ਸੁਵਾਦ ਆ ਗਯਾ। ਦਿਨ ਚ ਚਾਰ ਵਾਰ ਬਾਨਾ ਬਦਲਦਾ। ਇਹ ਬਾਬਾ ਕਿੱਥੋਂ ਏ??

  • @ikonkar370
    @ikonkar370 Před 2 lety

    ਜਿਸ ਇਨਸਾਨ ਦੇ ਮੁਖ ਤੇ ਗਾਲ੍ਹ ਆ ਜਾਵੇ ਮੰਨ ਦੀ ਪਵਿੱਤਰਤਾ ਦਾ ਤਾ ਪਤਾ ਲੱਗ ਹੈ ਜਾਂਦਾ ਜੇ ਮੰਨ ਪਵਿੱਤਰ ਨੀ ਤਾ ਸੰਤ ਕਾਹਦਾ
    ਹਰ ਗਾਲ੍ਹ ਔਰਤ ਲਯੀ ਹੁੰਦੀ ਆ
    ਫੇਰ ਤੁਸੀਂ ਕਾਹਦੇ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਦੇ ਪ੍ਰਚਾਰਕ ਹੋ
    ਜੋ ਕਹਿੰਦੇ ਨੇ ਸੋ ਕਿਊ ਮੰਦਾ ਆਖੀਐ ਜਿੱਤ ਜੰਮਹਿ ਰਾਜਾਨ

  • @jabbaljabbal1349
    @jabbaljabbal1349 Před 3 lety +9

    ਢੱਡਰੀਆਂ ਵਾਲੇ ਢਡੀਰੀਆ ਵਾਲੇ ਧਨ ਧਨ

  • @jugrajsingh476
    @jugrajsingh476 Před 3 lety +1

    ਇਹ ਚਮਚੇ ਆ ਸਾਰੇ ਟਕਸਾਲ ਦੇ ਬਸ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਪਹਿਲਾਂ ਹੀ ਠੀਕ ਸੀ ਹੁਣ ਤਾਂ ਬਸ ਚਮਚ ਆ ਹੁਣ 🤦

  • @satnamsingh-ep2ei
    @satnamsingh-ep2ei Před 2 lety

    ਢੱਡਰੀਆਂ ਵਾਲੇ ਦੇ ਜੋਨੀ ਤੂੰ ਤੁਲ। ਨਹੀਂ ਨਾ ਨਿੰਦਿਆ ਕਰਿਆ ਕਰੋ ਜਦੋਂ ਵਾਹਿਗੁਰੂ ਇਕ ਹੈ ਦਵੈਤ ਛੱਡੋ

  • @deshpremi6295
    @deshpremi6295 Před 4 lety +23

    कौन कहता है कि किसी ने रब्ब को नहीं देखा। गुरवाणी मे दर्ज है :-- नानक का पातशाह दिसै जाहरा।

    • @harpalsingh335
      @harpalsingh335 Před 4 lety +2

      यर वाह

    • @deshpremi6295
      @deshpremi6295 Před 4 lety +2

      @@harpalsingh335 Thanks

    • @palklair6228
      @palklair6228 Před 4 lety +1

      ਦੋਨੋ ਖੁਲ੍ਹੀਆਂ ਅੱਖਾਂ ਨਾਲ ੴ ਰੱਬ ਦਿਸਦੈ।
      *ਦੁਇ ਦੁਇ ਲੋਚਨ ਪੇਖਾ।। ਹਉ ਹਰਿ ਬਿਨੁ ਅਉਰੁ ਨ ਦੇਖਾ।।*

    • @deshpremi6295
      @deshpremi6295 Před 4 lety

      @@palklair6228 Right.

  • @GurjantSingh-id8zd
    @GurjantSingh-id8zd Před 3 lety +10

    Dil khol ke sch keha baba ji ne

  • @Ravinderjeetkaur-ov6fw
    @Ravinderjeetkaur-ov6fw Před 5 měsíci

    ਇਹ ਬਿਲਕੁਲ ਸਹੀ ਆ ਪਹਿਲਾਂ ਢੱਡਰੀਆਂ ਵਾਲਾ ਸਹੀ ਪਰਚਾਰ ਕਰਦਾ ਸੀ ਪਰ ਹੁਣ ਤਾਂ ਉਸਦਾ ਦਿਮਾਗ ਕਿਸੇ ਹੋਰ ਈ ਪਾਸੇ ਤੁਰ ਪਿਆ ਜੋ ਕੀ ਸੁਣ ਕੇ ਵੀ ਗੁੱਸਾ ਆਉਂਦਾ ਕਹਿੰਦੇ ਰੱਬ ਹੈਈਨੀ

  • @rajmohindersingh2869
    @rajmohindersingh2869 Před 5 měsíci

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @kultaransingh6457
    @kultaransingh6457 Před 4 lety +9

    Very nice Baba Ji waheguru ji

  • @jasbirkaur1592
    @jasbirkaur1592 Před 3 lety +7

    Waheguru ji ka khalsa Waheguru ji ki Fateh 👏🏽👏🏽👏🏽👏🏽👏🏽bilkul shi theek keha Baba ji ne.

  • @user-ek3mu9ce7q
    @user-ek3mu9ce7q Před 2 lety

    ਢੱਡਰੀਆਂ ਵਾਲੇ ਧਨ ਧਨ ਹਨ

  • @gurmailsinghinderjitkaur2353

    ਵਾਹਿਗੁਰੂ ਜੀ

  • @ravneetbal814
    @ravneetbal814 Před 4 lety +9

    ਤੁਸੀਂ ਦੋਵੇਂ ਜੁੱਤੀ ਦੇ ਯਾਰ ਹੋ

    • @surjitsingh7045
      @surjitsingh7045 Před 4 lety +1

      ਬਹੁਤ ਵਧੀਆ ਲਿਖਿਆ ਵਾਹਿਗੁਰੂ ਜੀ

  • @balwindersinghgrewal5931
    @balwindersinghgrewal5931 Před 4 lety +3

    ਇਹ ਚੈਂਣਲ ਵਾਲੇ ਕਿਸੇ ਹੋਰ ਧਰਮ ਵਾਲਿਆਂ ਕੋਲ ਕਿਓਂ ਨੀ ਜਾਂਦੇ ਸਿੱਖ ਧਰਮ ਮਗਰ ਕਿਓਂ ਪਇਓਂ

  • @CarryonCarryon-wp8ik
    @CarryonCarryon-wp8ik Před rokem

    ਸਮੇਂ ਦੇ ਨਾਲ ਸੱਭ ਕੁੱਝ ਬਦਲਦਾ

  • @surjeetsingh2810
    @surjeetsingh2810 Před 2 lety

    ਜੋਨੀ ਟੈਟ

  • @balwindersinghgrewal5931
    @balwindersinghgrewal5931 Před 4 lety +24

    ਪ੍ਰਚਾਰਕ ਵੀਰਾਂ ਨੂੰ ਬੇਨਤੀ ਹੈ ਕਿਸੇ ਵੀ ਚੈਨਲ ਤੇ ਐਂਦਾ ਦੀਆਂ ਗੱਲਾਂ ਨਾ ਕਰੋ ਇਹੀ ਸਮਾਂ ਗੁਰੂ ਨਾਲ ਜੋਡ਼ਣ ਦੀ ਕਰੋ

  • @sahibtravelz8790
    @sahibtravelz8790 Před 4 lety +25

    ਚੈਨਲ ਵਾਲੇ ਪਤਰਕਾਰ ਵੀਰ ਜੀ ਤੁਸੀਂ ਆ ਪੱਤਰਕਾਰੀ ਕਿਵੇਂਂ ਕਰ ਰਹੇ ਹੋ ਜੀ? ਨਿਰਪੱਖ ਹੋਕੇ ਸਵਾਲ ਨਹੀਂ ਪੁੱਛ ਰਹੇ???

  • @SurjitSingh-qg8ro
    @SurjitSingh-qg8ro Před 10 měsíci

    Waheguru jee. God bliss you. Ideas are excelent.

  • @ravinderpal1032
    @ravinderpal1032 Před 3 lety +4

    ਢੱਡਰੀਆਂ ਵਾਲਿਆਂ ਦੀ ਉੱਚ ਸੋਚ ਨੇ ਸਭ ਢੋਂਗੀ ਫੇਲ ਕਰਤੇ😂😂😂

  • @kulveersingh387
    @kulveersingh387 Před 4 lety +5

    ਏਹ ਬੱਚਾ dhandriya ਵਾਲੇ ਅੱਗੇ

  • @user-hu2xr2kc2w
    @user-hu2xr2kc2w Před 2 měsíci

    ਜੋਨੀ ਬਾਬਾ ਬਹੁਤ ਵਧੀਆ ਜੀ ਧੰਨਵਾਦ

  • @bishanjitmanshahia5416
    @bishanjitmanshahia5416 Před 4 lety +9

    ਜੋਨੀ ਸਰਾਰਤੀ ਲੱਗ ਰਿਹਾ ਹੈ ।