Shiv Kumar Batalvi - Baba te Mardana । ਸ਼੍ਰੀ ਗੁਰੂ ਨਾਨਕ ਦੇਵ ਜੀ ਲੇਈ ਲਿਖੀ ਕਵਿਤਾ।

Sdílet
Vložit
  • čas přidán 16. 12. 2023
  • This Video relates to Shiv Kumar Batalvi's beautiful song about the genary of first Sikh Guru of Sikhs Shri Guru Nanak Dev Ji along with Bhai Mardana ji.
    ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸ਼ਾਇਰੀ ਦਾ ਉਹ ਉੱਚ ਦੁਮਾਲੜਾ ਨਿਸ਼ਾਨ ਹੈ ਜਿਸ ਨੇ ਬਹੁਤ ਥੋੜ੍ਹੇ ਵਰ੍ਹਿਆਂ ਵਿਚ ਜ਼ਿੰਦਗੀ ਅਤੇ ਸਾਹਿਤ ਵਿਚ ਉਹ ਕੁਝ ਕਰ ਵਿਖਾਇਆ ਜੋ ਵਿਰਲਿਆਂ ਨੂੰ ਨਸੀਬ ਹੁੰਦਾ ਹੈ। ਉਮਰ ਦੇ ਕੁਲ 37 ਸਾਲ ਹੰਢਾ ਕੇ ਉਸ ਨੇ ਸਾਨੂੰ ਪੰਜਾਬੀ ਸ਼ਾਇਰੀ ਵਿਚ ਦੀਆਂ ਉਹ ਖੂਬਸੂਰਤੀਆਂ ਸਿਰਜ ਦਿੱਤੀਆਂ ਜਿਨ੍ਹਾਂ ਨੂੰ ਉਸ ਤੋਂ ਸੈਂਕੜੇ ਵਰ੍ਹੇ ਪਹਿਲਾਂ ਹੋਏ ਕਿੱਸਾ ਕਵੀਆਂ ਜਾਂ ਸੂਫੀ ਸ਼ਾਇਰਾਂ ਦੀ ਸ਼ਾਇਰੀ ਵਿਚੋਂ ਲੱਭਣਾ ਪੈਂਦਾ ਸੀ।
    Shiv Kumar Batalvi - Baba te Mardana
    ਸ਼ਿਵ ਕੁਮਾਰ ਬਟਾਲਵੀ - ਬਾਬਾ ਤੇ ਮਰਦਾਨਾ
    #shivkumarbatalvi
    #shrigurunanakdevji
    #bhaimardanaji
    #punjabipoetry #punjabisong #lajwanti #loona
    Book link
    amzn.to/3PLOYgM
  • Zábava

Komentáře • 3

  • @ranigoraya458
    @ranigoraya458 Před měsícem +1

    Incomplete lagi Kavita bhaaji

    • @YoursOnlyPB35
      @YoursOnlyPB35  Před měsícem

      ਇੰਨੀ ਕੂ ਹੀ ਪਬਲਿਸ਼ ਹੋਈ ਸੀ । Public platforms ਤੇ ਇੰਨੀ ਕੂ ਹੀ ਉਪਲਬਧ ਹੈ ਜੀ।

    • @ranigoraya458
      @ranigoraya458 Před měsícem

      @@YoursOnlyPB35 ok thanks bhaaji