ਕਿੰਨ੍ਹਾ ਝੂਠਾ ਹੈ Master Saleem, ਸੁਣੋ ਉਸਦੇ ਭਰਾ ਦੀ ਜ਼ੁਬਾਨੀ

Sdílet
Vložit
  • čas přidán 4. 09. 2024

Komentáře • 1,8K

  • @dhillonjatt7650
    @dhillonjatt7650 Před 5 lety +160

    ਜਿਉਂਦੇ ਰਹੋ ਕਾਲੂ ਵੀਰ ਰੱਬ ਆਪ ਤੁਹਾਨੂੰ ਤਰੱਕੀਆਂ ਬਖਸ਼ਿਸ਼ ਕਰੇਗਾ ਬਸ ਉਸ ਮਾਲਕ ਉਪਰ ਭਰੋਸਾ ਰੱਖੋ।

  • @ranagill2676
    @ranagill2676 Před 4 lety +164

    ਸਲੀਮ ਯਾਰ ਸ਼ਰਮ ਖਾ ਮਾੜੀ ਮੋਟੀ
    ਤੈਨੂੰ ਬਥੇਰਾ ਕੁੱਝ ਦਿੱਤਾ ਰੱਬ ਨੇ
    ਥੋੜਾ ਜਿਹਾ ਆਵਦੇ ਭਰਾ ਲਈ ਖਰਚਦੇ
    ਤੇਰਾ ਕੁੱਝ ਨੀਂ ਜਾਣਾ ਵੀਰੇ

  • @gurpalsingh9115
    @gurpalsingh9115 Před 5 lety +400

    ਇੱਕ ਗੱਲ ਪੱਕੀ ਇਸ ਦਾ ਟਾਈਮ ਆਉ"
    ਦੂਜੀ ਗੱਲ ਇਹ ਸਬਰ ਵਾਲਾ ਬੰਦਾ"
    ਤਿਜੀ ਗੱਲ ਇਹ ਸੱਚਾ ਬੰਦਾ ਇਸ ਦੇ ਅੰਦਰ ਦਰਦ
    ਲੁਕਿਆ ਹੋਇਆ "👌👌👌👍🙏🙏🙏

    • @vinayrajputt831
      @vinayrajputt831 Před 5 lety +4

      Gurpal Singh sach kea bai jvaaa eh bndaa da timee auuu ga sabar da fall mithaa hunda

    • @monikasoni3010
      @monikasoni3010 Před 5 lety +1

      Bilkul sahi

    • @khoo_wale08
      @khoo_wale08 Před 4 lety +2

      22 ਚਿੱਟਾ ਬਹੁਤ ਪੀਂਦਾ ਆ ਇਹੋ

    • @amansalhotra8329
      @amansalhotra8329 Před 4 lety +1

      Chauti gal oh bande kush ni kar sakde jere doojea nu dosh dainde aa. Baki good luck

    • @GurpreetSingh-rm1gg
      @GurpreetSingh-rm1gg Před 4 lety

      @@khoo_wale08 o hlo kon a tu. Tu lwa ke auna chitta

  • @ravikhote1525
    @ravikhote1525 Před 3 lety +22

    Kalu Shah koti ਬੁਲੰਦ ਆਵਾਜ਼ ਦਾ ਮਾਲਕ,,,, ਬਾਬਾ ਨਾਨਕ ਮਿਹਰ ਕਰੋ ਵੀਰ ਤੇ 🙏🙏🙏

  • @narinderportraits
    @narinderportraits Před 5 lety +155

    God's Bless You ਕਾਲੂ ਵੀਰ
    ਰਬ ਦੇ ਘਰ ਦੇਰ ਹੈ ਅੰਦੇਰ ਨਹੀਂ

  • @shamsherfida23
    @shamsherfida23 Před 4 lety +11

    ਅਾਸਿਕ ਨੂ
    ਜਦ ਵੀ ਮਾਰਦੀ ਘਰ ਦੀ ਗਰੀਬੀ ਮਾਰਦੀ
    ਪਰ ਜਿੰਦਗੀ ਜਿੰਦਾ ਦਿਲੀ ਦਾ ਨਾਮ ਅਾ ਵੀਰ ਕਾਲੂ ਬਿਗ ਬੇਸ਼ ਸਲੀਮ ...ਅਾਮੀਨ

  • @maanbhalwan8291
    @maanbhalwan8291 Před 5 lety +207

    NYC Kalu veer , dbb k rkh kmm nu , kmzaabi jroor millu , like here for Kalu shahkot veer

  • @HarpreetKaur-qk1tp
    @HarpreetKaur-qk1tp Před 3 lety +21

    Respect from heart 🙏🙏

  • @user-ik3yd5do6l
    @user-ik3yd5do6l Před 5 lety +396

    ਮਾਸਟਰ ਸਲੀਮ ਓਏ ਅਕਲ ਕਰਲਾ , ਲੋਕਾਂ ਨੂੰ ਮੱਤਾਂ ਦਿੰਦਾ ਆਪ ਵੀ ਸਿੱਖ ਲਾ ਕੁਝ , ਭਰਾ ਆਪਣੇ ਨੂੰ ਛੱਡਕੇ ਕਾਹਦੀ ਟੋਹਰ

  • @gurimaan8520
    @gurimaan8520 Před 4 lety +23

    ਵਾਹਿਗੁਰੂ ਜੀ ਤੁਹਾਨੂੰ ਤਰੱਕੀ ਦੇਵੇ

  • @rajinderkaur7870
    @rajinderkaur7870 Před 5 lety +558

    ਫੂਕਰੇ ਸਲੀਮ ਤੋਂ ਕਿਤੇ ਜ਼ਿਆਦਾ ਸੋਹਣੀ ਅਵਾਜ਼ ਆ ਕਾਲੂ ਬਾਈ ਦੀ।

    • @sardarsohisahib5708
      @sardarsohisahib5708 Před 5 lety +5

      Asha cd karwade fir

    • @rajinderkaur7870
      @rajinderkaur7870 Před 5 lety +5

      @@sardarsohisahib5708 leke aaji mere office cd, album sb krwadu

    • @deepkahlon3942
      @deepkahlon3942 Před 5 lety +2

      ਘਰਨੂੰ ਲੈਜਾ ਫਿਰ.. 😂😂😂😂

    • @Ravikumar-fc4gv
      @Ravikumar-fc4gv Před 5 lety +3

      your right kaur ji

    • @rajinderkaur7870
      @rajinderkaur7870 Před 5 lety +9

      @@deepkahlon3942 mera ghar ta sarkari aa. Tu leja. Me ta office lyan nu keha.. S.S.P office ludhiana.. tu aana ta aaja... Sarkari gaddi bhejda

  • @rajwinderrajwinder5917
    @rajwinderrajwinder5917 Před 5 lety +154

    Sister tusi bohat vadia reports ho ik like tuhde lai🙏🙏🙏👌👌👍👍

  • @rbgz99999
    @rbgz99999 Před 5 lety +109

    ਏਹੋ ਜਿਹੇ ਫੱਕਰ ਲੋਕ ਦੁਨੀਅਾਂ ਤੇ ਬਹੁਤ ਘੱਟ ਨੇ ਜੋ ਬਿਨਾ ਪੈਸੇ ਤੋਂ ਵੀ ਲੋਕਾਂ ਨੂੰ ਚੰਗਾ ਗਾਣਾ ਸੁਣਾ ਦਿੰਦੇ ਨੇ

  • @sukhisukhi7128
    @sukhisukhi7128 Před 3 lety +6

    ਵਾਹ ਜੀ ਵਾਹ ਬਹੁਤ ਵਧੀਆ ਸੋਚ ਵੀਰ ਦੀ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ

  • @satinder5696
    @satinder5696 Před 5 lety +376

    ਬਹੁਤ ਮਾੜੀ ਗੱਲ ਆ ਸਲੀਮ ਲਈ ਅਤੇ ਪੂਰਨ ਸ਼ਾਹਕੋਟੀ ਲਈ
    ਸਲਿਓ ਲੋਕਾਂ ਸਾਹਮਣੇ ਬਹੁਤ ਸਟਾਰ ਬਣਦੇ ਓ ਭਰਾ ਨੂੰ ਸਾਂਭ ਲਓ ਚਵਲੋ

    • @gully2.o663
      @gully2.o663 Před 5 lety +5

      Hnji veere sahi gll aa sala wasa ta bda maata da bhagat bnnda thlle laao saale nu

    • @sardarsohisahib5708
      @sardarsohisahib5708 Před 5 lety

      Tu laa de fir chabal

    • @gully2.o663
      @gully2.o663 Před 5 lety

      @@sardarsohisahib5708 kinu khena pya

    • @gully2.o663
      @gully2.o663 Před 5 lety

      @@sardarsohisahib5708 tere nall koi gll hoi meri tu dss menu phelo kll nu je tu koi wadiya stand bna lawe fer ghrde chd denga

    • @satinder5696
      @satinder5696 Před 5 lety

      @@sardarsohisahib5708 tu kyu bina gall to pange le riha bro....

  • @manibains1092
    @manibains1092 Před 5 lety +57

    Kina simple bnda yr Shareef 👏

  • @BhaiHiraSinghRattan
    @BhaiHiraSinghRattan Před 5 lety +275

    ਸੁਮਨ ਜੇਟਲੀ ਭੈਣ ਤੇਰਾ ਭਲਾ ਹੋਵੇ ਵਧੀਆ ਕਲਾਕਾਰ ਨਾਲ ਰੂ ਬ ਰੂ ਕਰਵਾਇਆ ਕਾਲੂ ਸਾ਼ਹਕੋਟੀ ਦਾ ਸੱਚ ਦੁਨੀਆਂ ਸਾਹਮਣੇ ਰੱਖਿਆ....

    • @52kewal
      @52kewal Před 4 lety +1

      Suman Jaitly beta love you the way u ur interview & made us aware about fukra Saleem I love his dad who tuned we’ll known current singers Being we’ll known & busy physician when ever get little time listen to Punjabi songs my weakness being Punjabi from ASR district villager in border area - Dr Sharma from USA good luck to all of U

  • @harbhajansinghsandhu5969
    @harbhajansinghsandhu5969 Před 5 lety +95

    ਵੀਰ ਜੀ ਮਾਸਟਰ ਸਲੀਮ ਨੇ ਤਾਂ ਆਪਣਾ ਆ ਦਿਖਾ ਹੀ ਦਿੱਤਾ ਪਿਉ ਨੇ ਕਿਹੜਾ ਪੁੱਤ ਬਾਰੇ ਸੋਚਿਆ

    • @vikassehgal7738
      @vikassehgal7738 Před 4 lety +4

      Baap nu chahida c parmote krna.

    • @babakhanna7464
      @babakhanna7464 Před 3 lety +1

      Ehna da tabbar he froti bazza da sara .. ehna sarya nai apne he munde praa kalu Shah koyi nal khaar rakhi a tars ni aya jwa lannat a puran dai tabbar nu ..jutiya mari landu bandya dai ..kalu baithu arsha tai oh puran da tabbar baithu farsha tai ..eh deserve krda ..love u bro ❤️❤️ kalu

  • @gurpreetghumangopi
    @gurpreetghumangopi Před 5 lety +29

    ਇਹ ਬੰਦਾ ਬਹੁਤ ਚੰਗਾ ਹੈ ਕਿਸੇ ਵਾਸਤੇ ਵੀ ਕੁਬਚਨ ਨਹੀ ਬੋਲਦਾ । ਰਬ ਤੇਰੀ ਵੀ ਸੁਣੇ ਗਾ ਵੀਰੇ ਬਾਕੀ ਗੱਲ ਰਿਸਤਿਆਂ ਦੀ ਤੇਰੇ ਤਾਂ ਮਤਰਏ ਆ ਅਜ ਕਲ ਤਾਂ ਇਕ ਪੇਟ ਦੇ ਜੰਮੇ ਇਕ ਦੁਜੇ ਨੂੰ ਪਾਣੀ ਨਹੀਂ ਪੁਛਦੇ ।

    • @sinderpal8402
      @sinderpal8402 Před 4 lety

      ਸਹੀ ਗੱਲ ਆ ਵੀਰ g ਸਾਡੇ ਘਰ v ਏਦਾਂ ਦੇ ਮਾਂ ਬਾਪ ਨੇ

  • @maniderdhaliwal4582
    @maniderdhaliwal4582 Před 4 lety +92

    ਬੰਦੇ ਦਾ ਟਾਈਮ ਜਰੂਰ ਆਊਗਾ🙏🙏 ਬਾਬਾ ਮੇਹਰ ਕਰੇ🙏

  • @ArshChahal47
    @ArshChahal47 Před 5 lety +125

    "Maut mardi na bande nu ta ego mardi"

  • @amitkhanamitkhan6067
    @amitkhanamitkhan6067 Před 5 lety +6

    Aj de zmane ch khud stand hona pnda h kalu bhaji koi kise da h ni veer pr rabb tenu jrur kamyaab kru eh mera dil khinda h loka di full sport h veere tere nal kya awaaz h bai teri love you bro

  • @jagjeetludhar1451
    @jagjeetludhar1451 Před 5 lety +1114

    ਚੈਨਲ ਵਾਲਿਓ ਪਹਿਲਾਂ ਤਾਂ ਆਹ ਜਾਦੂ ਟੂਣੇ ਵਾਲੀਆਂ ਮਸ਼ੂਰੀਆ ਦੀ ਚਵਲ ਮਾਰਨੀ ਬੰਦ ਕਰੋ

    • @sahilludhiana1221
      @sahilludhiana1221 Před 5 lety +9

      😂😂😂😂😂

    • @tejasvir4823
      @tejasvir4823 Před 5 lety +8

      Right

    • @gouravgill474
      @gouravgill474 Před 5 lety +8

      Right gal Bro

    • @tajs3947
      @tajs3947 Před 5 lety +10

      jagjeet ludhar eh taan channel hi tune wale pakhandi da 😜😜

    • @azadmediapunjabazadmediapu9411
      @azadmediapunjabazadmediapu9411 Před 5 lety +11

      ਸਿਰਫ ਇਕ ਸਪੋਕਸਮੈਨ ਟੀ ਵੀ ਚੈਨਲ ਹੈ ਜੋ ਤੰਤਰ ਮੰਤਰ ਨੂੰ ਬੜਾਵਾ ਦਿੰਦਾ ਵਿਗਿਆਪਨ ਨਹੀ ਕਰਦਾ

  • @gurpreetchattha948
    @gurpreetchattha948 Před 5 lety +10

    Kntttttttt 👌 kalu veer,, God bless you,,parmatma tuhadi awaj vich hor taraki bakshe🙏🙏🙏🙏

  • @SandeepSingh-qg2yg
    @SandeepSingh-qg2yg Před 5 lety +4

    ਬਹੁਤ ਸੋਹਣਾ ਗੀਤ ਹੈ ਜੀ ਸੰਦੀਪ ਕੋਠੇ ਇੰਦਰ ਸਿੰਘ ਵਾਲੇ 👌👌👌👌👌👌👌👌👌👌👌👌👌👌👌👌👌👌👌👌👌🤔🤔🤔🤔

  • @sukhrandhawa6419
    @sukhrandhawa6419 Před 4 lety +2

    kismat de gall aa awaj saleem nalo ehna de wadia aa👍👍👍

  • @geaviladlageaviladla8807
    @geaviladlageaviladla8807 Před 5 lety +29

    Apni 2 kismat wa eh Sabar koti nu wadde 2 singer v sunde c maut to bad Alex koti nu Koi nahi sunda singer ta oh v Bahut vadhia

    • @AkhilAwasthiMusic
      @AkhilAwasthiMusic Před 5 lety +1

      Bilkul sahi baat likhi hai sir aapne
      Yhi sch hai....
      Par kash log bhi is baat ko smjhte

  • @Amzadmusic
    @Amzadmusic Před 3 lety +9

    क्या बात है कालू भाई मीर साहब जी आपकी आवाज तो सलीम भाई से भी बुलंद है मासा अल्लाह

  • @malaysiawale8746
    @malaysiawale8746 Před 5 lety +4

    Dil nu shundi gal kahi.... Jad Mai khda nhi dikh da
    Te Mai betha kithon dikhju 💞😘😍

  • @ManjitSingh-jm5xx
    @ManjitSingh-jm5xx Před 4 lety +2

    ਬਹੁਤ ਵਧੀਆ ਆਵਾਜ਼

  • @mylifejesus578
    @mylifejesus578 Před 5 lety +191

    ਅੱਜ ਕੱਲ ਦੇ ਸਿੰਗਰ ਜਵਾਂ ਹੀ ਘਟੀਆ ਨੇ ਪੁਰਾਣੇ ਸਿੰਗਰਾਂ ਦੀ ਕੋਈ ਰੀਸ ਨੀ ਕਰ ਸਕਦਾ ਨਾਲੇ ਆ ਸਲੀਮ ਤਾਂ ਇੱਕ ਨੰਬਰ ਦਾ ਫੁਕਰਾ ਦੇਖਿਆ ਅਸੀਂ face to face 😏😏😏😏

  • @sweetysharma1388
    @sweetysharma1388 Před 5 lety +2

    sade mohale de jagran vich aaye c saah koti ji bhot vdiya gayiaa c ehna ne😊😊😊

  • @karmjitsingh698
    @karmjitsingh698 Před 5 lety +57

    ਪੂਰਨ ਸਾਹ ਕੋਟੀ ਗਾਡੂ ਸਲੀਮ ਫੁਕਰਾ ਕੋਈ ਗੱਲ ਨਹੀਂ ਵੀਰ ਅੱਲਾ ਬਾਲੀ

  • @reetchauhan9254
    @reetchauhan9254 Před 5 lety +2

    👌👌👌👌👏👏👏👏👏 ਕਹਿਣ ਨੂੰ ਕੁਝ ਨਹੀ ਰਿਹਾ ਵੀਰ ਜੀ🙏🙏👏👏👏👏

  • @lovethaper5109
    @lovethaper5109 Před 5 lety +43

    Luv u kallu ustad ji ❤️❤️

  • @pakpunjab5065
    @pakpunjab5065 Před 2 lety

    Wah g wah kalu shah kooti great man sacha ty sucha kalakar Allah pak salamat rahy or taraqi atta fermye..from Pakistan

  • @greennature8579
    @greennature8579 Před 5 lety +36

    Great soul kalu shaw koti 👍🏼

    • @sonubatwal8722
      @sonubatwal8722 Před 5 lety +2

      पाजी आज तक एस बंदे नू पंजाबी गीत नई गया jehda बहुत हिट होय होवे। केप्सूल बाज साला।

    • @mohitraj9940
      @mohitraj9940 Před 5 lety +2

      Saleem fukra

    • @keetasidhudabli
      @keetasidhudabli Před 5 lety

      Babbu maan hi bnao ga tainu star 22 onu mil..jo loka da maan h babbu maan saab please see will it....

  • @inderpalsinghsachdeva353

    I am speechless after listening the story of Kalu Shah Koti. Tears in eyes

  • @indianarmygreat2161
    @indianarmygreat2161 Před 5 lety +101

    ਅਾ ਬਾਬਾ ਕਾਜੀ ਜੀ ਨੇ ਤੁਹਾਨੂੰ ਲੈ ਬੈਠਣਾ ਚੈਨਲ ਵਾਲੀਓੁ .
    ਅੰਧਵਿਸਵਾਸ ਫੈਲਾਓੁਣਾ ਬੰਦ ਕਰ ਦਿਓੁ .
    ਮੈ ਅੱਜ ਤੋ ਬਾਅਦ ਤੁਹਾਨੂੰ ਵੇਖਣਾ ਤੇ ਸੁਣਨਾ ਬੰਦ ਕਰ ਰਿਹਾ ਹਾ .
    ਅਾ ਪਖੰਡ ਦੇ ਅੈਡਵੋਟਾੲੀਜਮੈਂਟ ਤੋ ਦੁਖੀ ਹੋ ਕੇ .

  • @user-nq9zl1oq3m
    @user-nq9zl1oq3m Před 3 lety +3

    Waheguru ji thonu bad to bad tarkkiya dave aur hamesha thode naal rahe

  • @seemarani1438
    @seemarani1438 Před 5 lety +24

    Great voice ❤️bro god bless you

  • @jasbeerkaur1541
    @jasbeerkaur1541 Před 5 lety +24

    Really I am impressed by his innocence and wise thoughts. Rubb jarur sunuga. Master ta aa bnda ya.

    • @beimaanrapyal6706
      @beimaanrapyal6706 Před 5 lety

      jasbeer ji ssa ji plz apse ek request hai ji plz you friendship me plz plz plz reply from army boy plz plz

    • @Rahulchoudhary09166
      @Rahulchoudhary09166 Před 4 lety

      @@beimaanrapyal6706 hahaha

  • @balkarsingh-el2vj
    @balkarsingh-el2vj Před 5 lety +42

    Garry sadhu bai mai soda bhout vada fin par kalu bai di help kro plz plz

  • @deepakkumar-hl9tr
    @deepakkumar-hl9tr Před 5 lety +12

    Kalu i love your voice and u

  • @user-dy2gm2gh3p
    @user-dy2gm2gh3p Před 5 lety +164

    ਸਲੀਮ ਤਾਂ ਹਰ ਸਟੇਜ ਤੇ ਕੋਈ ਨਾ ਕੋਈ ਪੰਗਾ ਪਾਈ ਰਖਦਾ। ਕੁਲ ਮਿਲਾ ਕੇ ਵਧੀਆ ਬੰਦਾ ਨਹੀਂ ਹੈ।

  • @bittumastpb8696
    @bittumastpb8696 Před 5 lety +8

    Suman ji tusi bhot vadiya trike nal glll krde o.waah

  • @Bhau_Talks
    @Bhau_Talks Před 5 lety +4

    ਕਰਨ ਔਜਲੇ ਹੋਣੀ ਇਸਦਾ ਗੀਤ ਕਰਕੇ ਸਲੀਮ ਦੀ ਢੂੰਹੀ ਤੇ ਪਿੱਪਲ਼ ਲਾਉਣ ਤਾਂ ਸੰਵਾਦ ਆਾਊ... ਮੈਂ ਵੀ ਕੋਸ਼ਿਸ਼ ਕਰੂੰ ਕਿ ਕਿਤੇ ਕਿਸੇ ਕਲਾਕਾਰ ਦੇ ਨਾਲ ਇਸਦਾ ਮਰੀਕਾ ਦਾ ਟੂਰ ਲਵਾਈਏ ,, ਜ਼ਰੂਰ ਕੋਸ਼ਿਸ਼ ਕਰਾਂਗੇ ਅੱਗੇ ਤੇਰੇ ਕਰਮ ਕਾਲੂ ਵੀਰ ...
    ਬਾਕੀ ਸਲੀਮ ਤੇ ਪੂਰਾ ਚਵਲ ਆ .. ਬਾਬੇ ਨੇ ਕਲਾ ਬਖ਼ਸ਼ੀ ਏ ਪਰ ਸਲੀਮ ਚ ਹੱਦੋਂ ਵੱਧ ਹੰਕਾਰ ਏ

  • @Incredible365
    @Incredible365 Před rokem

    Bahut vadia awaaz hai 👏👏👏👏

  • @SunnySingh-nt8vo
    @SunnySingh-nt8vo Před 5 lety +33

    Naam de rishte reh gaya. Sacha rishta rabb nal banao oh appe hi jindgi banage. Appa hath CH kuj nai hai. God bless you

  • @Curly567
    @Curly567 Před 3 lety +4

    Very nice voice ..... very talented

  • @bhattibrostudio3800
    @bhattibrostudio3800 Před 5 lety +28

    kalu shaakoti buhat vadiya singhr wa dill da saaf wa master saleem di tera fukra nai wa

  • @footballsoccer2735
    @footballsoccer2735 Před 5 lety +17

    4:45 video start

  • @raajlumbay3345
    @raajlumbay3345 Před 5 lety +21

    This guy sings well once seen one seen his video was introduced by master Salim

  • @sagarrishandogra9913
    @sagarrishandogra9913 Před 5 lety +6

    aap kamal ho kalu shah koyi jee.. respect aapko🙏

  • @harley48ryder6
    @harley48ryder6 Před 5 lety +11

    Daily post waliyo menu thodi anchor naal lab u ho giya🙄😍she’s beautiful

  • @GurpreetKaur-tb5bp
    @GurpreetKaur-tb5bp Před 5 lety +5

    Waheguru meher krnge kalu sahkoty ji greeba da sirf rbb hunda koi insan ni

  • @usefull800
    @usefull800 Před 5 lety +16

    Subhan Allah Allah paak aapko tarrki bakse 🕋🕋🕋🕋🕋🕋🕋🤲🤲🤲🤲🤲🤲🤲🤲 keep it up

  • @deep.220
    @deep.220 Před 4 lety +4

    Today I met her then show her this video I tell her that every one likes your thought Nd singing. Nd I also tell that this video will cross 1 million...

  • @vikasclasses977
    @vikasclasses977 Před 5 lety +8

    Mam u r doing great. First time am saying someone else u r great. Because its your effort and hardwork.

  • @19665061
    @19665061 Před 3 lety +2

    God bless u Kalu Shahkoti ji 👌💚💛💜👍👏👏

  • @brilliantcoachingcentre4969

    Wah sweet voice bai g....kudrat(gyan) tenu agge lai k jao.

  • @NiteshKumar-by2jk
    @NiteshKumar-by2jk Před rokem

    ਸਲੀਮ ਤੋਂ ਉਪਰਲੇ ਲੈਵਲ ਦਾ ਸਿੰਗਰ ਆ ਬਾਈ.. ਕੋਈ ਗੱਲ ਨੀ ਬਾਈ ਰੱਬ ਇਕ ਦਿਨ ਤੇਰਾ ਟਾਈਮ ਜਰੂਰ ਲਿਆਊਗਾ....

  • @arshdeepbhatti5512
    @arshdeepbhatti5512 Před 3 lety +5

    ਕੁਛ ਕਮੀ ਤਾਂ ਤੇਰੇ ਵਿੱਚ ਵੀ ਹੋਣੀ ਐਂ ਵੀਰ ਵਰਨਾ ਮਾ ਬਾਪ ਬੱਚੇ ਨੂੰ ਕਦੀ ਨੀ ਛੱਡਦੇ

  • @AmritRajsthaniofficial

    Kalu sha koti ji me aapka fen ho gya...chahe koi bhi aapke nhi ho.lekin aapke sath malik h.or aapki gayki h.ik din aap duniya ke bhut bde singer bnoge....or ho bhi aap...

  • @jatindersonu1985
    @jatindersonu1985 Před 5 lety +7

    Kaalu paji Rabb sab da hai te time v sab da aunda hai. Good luck

  • @bhumbak3535
    @bhumbak3535 Před 2 lety

    Wow...👍👍👍🙏🙏🙏🙏🙏🙏..ye song saleem paa app lyi hi gyaaaa..

  • @GurpreetKaur-tb5bp
    @GurpreetKaur-tb5bp Před 5 lety +6

    Kise di chari te ni dukhi hona cahida master Saleem di kismat le k gye hai usnu is mukam te

  • @paramjeet9073
    @paramjeet9073 Před 4 lety +9

    So simple and so talented... salute you

  • @inderjeetsinghinderjeetsin2948

    Waheguru ji sab te maher kare ji waheguru ji

  • @pakpunjab5065
    @pakpunjab5065 Před 4 dny

    Masha Allah je kalu shah kooti Sacha kharra ty wadiya insan et love u kalu shah kooti sb ❤❤❤❤

  • @BalwinderSingh-ud9px
    @BalwinderSingh-ud9px Před 5 lety +5

    Waheguru ji👌👌👍👍

  • @SukhwinderSingh-hp2ey
    @SukhwinderSingh-hp2ey Před 4 lety +1

    ਬਹੁਤ ਵਧੀਆ

  • @sunitaram9882
    @sunitaram9882 Před 3 lety +6

    Thank you🎵 you sang on a Mata di chonki mind blowing. You are special and your time is coming. Jai Mata di 🔱

  • @SurinderKaur-qq7ho
    @SurinderKaur-qq7ho Před 4 lety +2

    God bless you kalu ji

  • @kantikhera3381
    @kantikhera3381 Před 5 lety +29

    ਤੂੰ ਦਰਬਾਰੀ ਰਾਗ਼ੀ ਅਾਂ
    ਮੈਂ ਸੁਣਿਅਾ ਤੈਨੂੰ

  • @goravsharma2471
    @goravsharma2471 Před 5 lety +9

    Anchor so cute
    Don’t know punjabi but I love suman

  • @AkhilAwasthiMusic
    @AkhilAwasthiMusic Před 5 lety +6

    Kalu shahkoti bahut nice person hai jii..god bless you always

  • @jaimatadithakurmaakalaal865

    FANTASTIC KALU SHA KITI JI MY GOOD WISHES WITH YOU BY THE GRACE OF GOD YOU ARE STAR IN GAYAKI JAI MATA DI JAI SHRI RAM JMJK

  • @manjusuman8649
    @manjusuman8649 Před 5 lety +8

    God bless u brother👍

  • @BalwinderKaur-xy6ww
    @BalwinderKaur-xy6ww Před 4 lety +2

    Great.. God bless you

  • @gurvmusic
    @gurvmusic Před 5 lety +4

    Waheguru ji chardhi kala ch ralhe ustad kalu shah koti ji nu 🥰🥰🙏🏻🙏🏻🙏🏻🙏🏻🙏🏻🙏🏻🙏🏻

  • @rajitsinghrana2942
    @rajitsinghrana2942 Před 3 lety

    Very good kalu ji

  • @sahotajyoti981
    @sahotajyoti981 Před 5 lety +13

    Nyc voice bro god bless uh

  • @meenurani5620
    @meenurani5620 Před 5 lety +2

    Sareya di zindagi eko jehi howe zaruri nhi .. har ek pal parmatma da shukarguzar kro kiuki jo sade kol hai oh kisi kol nhi hai... Baki apne lyi jo krna aap kro kisi toh aas umeed rakhna apniya kamiya nu dunia samne highlight karan wali gal aa! 🙏

  • @kiranjeetsingh6013
    @kiranjeetsingh6013 Před 5 lety +12

    People should not comment on family disputes. We don’t know both sides. It is sad to sensationalize the situation

  • @imranhassn9930
    @imranhassn9930 Před 5 lety +4

    Kalu g love you very nice Allah towani buhat buhat tareki dewy

  • @maansingh9800
    @maansingh9800 Před 5 lety +15

    great news channel love from australia

    • @Shikaribathinda001
      @Shikaribathinda001 Před 5 lety +1

      kiii vdea news aa....aah advertisemnt sahi aa great aa ehe.......jaadu toona krwau chnnla picht lgke

  • @abdullahshakir5516
    @abdullahshakir5516 Před 4 lety +1

    Mashallah pyari awaz ha me bhi boht bra fane hu master saleem ka boht psand krta hu master saleem ko meri arz ha master saleem sy k agr ap chaho to ap kalu ko agy leja skty ha mujhy yakeen ha or ap plzz pura sath do kalu g ka plzzzz

  • @sunnylovesu100
    @sunnylovesu100 Před 4 lety +9

    Thank you for letting us know about Master Saleem. (Shame on you Saleem)..Saleem had not a classical good voice but only you have classical voice Master shahkoti sab... I'm from Lahore Pakistan. Allah apko kamiyab karen...💯👍

  • @VijayKumar-gy2kr
    @VijayKumar-gy2kr Před 4 lety

    bahut vadiya soch veer ji

  • @amanathwal3656
    @amanathwal3656 Před 5 lety +4

    Love you veer ji 🌹🙏🌹👍👌

  • @rsingh3453
    @rsingh3453 Před 9 měsíci +1

    Bina Ma Baap ton Dunia ch bhot bande ne jina ne bhot tarakki kiti, eh bhana nahi Launa chahida, acha gao te dunia mandi aw, har bande di kismat apni hundi hai

  • @birdavindersinghshammisidh892

    Great Man

  • @kapilbanga95
    @kapilbanga95 Před 5 lety

    ਬਹੁਤ ਹੀ ਜਬਰਦਸਤ ਇੰਟਰਵਿਊ

  • @fatherpeobappudad3478
    @fatherpeobappudad3478 Před 4 lety +21

    Babe tera time v aau, god bless you

  • @vee_ireland
    @vee_ireland Před rokem

    Jinne compaint krni ohne saari Zindagi Compaint hi krni ki aah ne milya oh ni milya… Eh ta Human being di general tendency hai ki Rabb nu Lama maari jaana ki aah ni ditta … Eh cheej di Lod hai…Enna hi aa ta mehnat kro Rabb aape Paar lgayega…
    Master Saleem jo v ne ajj apni Mehnaat naal ne.. Kaalu di glla to saaf Jealousy dikh riha ki Tareef krde ne Saleem …then “Pta ni Dil to krde ne ya uppro” means Apna Dil hi kala ehda…

  • @bobbysingh4525
    @bobbysingh4525 Před 4 lety +4

    Sacha te rabb da banda waheguru bhag lave 🙏

  • @paramparamjitkour807
    @paramparamjitkour807 Před rokem

    Mera sohna veer ji kaloo bai ji tuc Salim to kite vadiya gaa rahe o waheguru ji tuhde te mehar kare God bless you 🙏🙏👍👍👍

  • @dalbirsingh975
    @dalbirsingh975 Před 5 lety +25

    Kalu beta, Tuhade chacha ji Deepak Raja mere naal pardhe si. Ek changa Dost si.

    • @amanpreetsingh1455
      @amanpreetsingh1455 Před 4 lety +3

      Phir tenu pension la dyiye😁

    • @aashimachhabra9319
      @aashimachhabra9319 Před 4 lety +1

      @@amanpreetsingh1455 😂😂😂😂😂😂😂😂😂😂😂😂😂😂

    • @amanpreetsingh1455
      @amanpreetsingh1455 Před 4 lety

      @@aashimachhabra9319 sahi a yr😀😀😀😀

    • @princegill529
      @princegill529 Před 4 lety

      @@amanpreetsingh1455 😂😂😂😂😂😂👌👌👌👌👌 prawa kitho gall kaddi o😂😂😂👌👌

    • @Karanvirk09
      @Karanvirk09 Před 4 lety

      Kalu beta 😝😝😝

  • @kpsgill3679
    @kpsgill3679 Před 4 lety +2

    ਉਸਤਾਦ ਜੀ Nic 👌👌