Awaaz Punjab Di | Season-1 | Quarter Final 1 & 2 Result | EP-12 | MH ONE

Sdílet
Vložit
  • čas přidán 6. 09. 2024
  • #AwaazPunjabDi #AwaazPunjabDiSeason1 #MHONE
    Awaaz Punjab Di is a singing-based popular reality television show on MH ONE Channel. The show is aimed at exploring and recognizing the next generation of singers from grass-root level and providing them a platform to fame, glory & to fulfill their dreams. This is the Most Popular Punjabi Reality Singing Television Show.
    Awaaz Punjab Di | Season-1 | Quarter Final 1 & 2 Result | EP-12 | MH ONE
    #APD #SingingShow #RealityShow #RealitySingingShow #PunjabiTalentShow #PunjabiShow #AwaazPunjabDi1 #QuarterFinal #AwaazPunjabDiQuarterFinal #AwaazPunjabDiSeason1QuarterFinal #APD1
    Judges:- Hans Raj Hans, Sachin Ahuja & Jaspinder Narula
    Anchor: Satinder Satti
    Subscribe Us On:- bit.ly/2AgZf12
    Our Website :- www.mhone.in
    Follow us on music website: www.music.mhone.in
    Like & Follow Us On Facebook MH ONE music: / mhonemusic
    Like & Follow Us On Facebook Happy Sheru MH ONE : / mhonehappysheru
    Follow Us On Instagram MH ONE : / mhoneworld
    Follow us on twitter MH ONE : / mhonemusic
    Thanks for watching !!!!!
    Like, Share and subscribe the channel, also press the bell button.

Komentáře • 244

  • @sukhasukha9497
    @sukhasukha9497 Před 6 měsíci +109

    ਬਾਕੀ ਗੱਲ ਠੀਕ ਆ ਬਾਕੀ ਕਦੇ ਦਿਸੇ ਨਹੀ ਕਿਤੇ ਅਜ ਕੁਲਵਿੰਦਰ ਬਿਲਾ ਹਾਰ ਕੇ ਵੀ ਟੋਪ ਸਾਡਾ ਵੀਰ ਕੁਲਵਿੰਦਰ ਬਿੱਲਾ ਵਾਹਿਗੁਰੂ ਗੁਰੂ ਜੀ ਬਿੱਲਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @sukhchain1926
      @sukhchain1926 Před 6 měsíci +7

      ਉਦੋਂ ਫਰਕ ਬੜਾ ਸੀ ਸਮੇਂ ਚ। ਜੇ ਇਹਨਾਂ ਕੁੜੀਆਂ ਵੱਲ ਵੇਖੀਏ ਤਾਂ ਇਹ ਪ੍ਰੋਗਰਾਮ ਹੀ ਲੇਖਾ ਜੋਖਾ ਸੀ। ਪਤਾ ਹੀ ਨਹੀਂ ਸੀ ਕੇ ਇਹੀ ਤਾਂ ਤੁਹਾਡਾ ਪਹਿਲਾ ਸਟੈੱਪ ਹੈ ਰੰਗ-ਮੰਚ ਦੀ ਦੁਨੀਆਂ ਵਿੱਚ ਜਾਣ ਦਾ। ਪਰ ਅਸੀਂ ਸਰਟੀਫਿਕੇਟ ਸਮਝ ਲੈਂਦੇ ਸੀ ਕੇ ਬੱਸ ਚਾਅ ਪੂਰਾ ਹੋ ਗਿਆ।
      ਅੱਜ ਸਮਝ ਕਹਿੰਦੀ ਆ ਕੇ ਹਰ ਗੁਣ ਸਿੱਖੋ ਪਰ ਸਰਟੀਫਿਕੇਟ ਲੈਣ ਤੋਂ ਮੀਲਾਂ ਦੂਰ ਰਹੋ

    • @gurjitbajwa8650
      @gurjitbajwa8650 Před 5 měsíci +1

      Kulwinder billa is Top

    • @bikramjitchahal2359
      @bikramjitchahal2359 Před 3 měsíci

      Kis year da competition a?

  • @KirpalSingh-dh1vu
    @KirpalSingh-dh1vu Před 7 měsíci +210

    *ਸੁਰਾਂ ਦੀ ਮਲਿਕਾ, ਮਿਸ਼ਰੀ ਵਰਗੀ ਅਵਾਜ਼ ਦੀ ਮਾਲਿਕ ਸੁਦੇਸ਼ ਕੁਮਾਰੀ ਜੀ ਨੂੰ ਇਸ ਸ਼ੋਅ ਦੀ ਜੱਜ ਹੋਣਾ ਚਾਹੀਦਾ ਸੀ!*

    • @gurjitdhanoa3917
      @gurjitdhanoa3917 Před 6 měsíci

      ਭਾਜੀ ਉਦੋਂ ਉਹ ਐੱਨੇ ਮਸ਼ਹੂਰ ਨਹੀਂ ਸੀ ਭਾਵੇਂ googal ਕਰ ਲਓ

    • @sukhmanikaur6841
      @sukhmanikaur6841 Před 6 měsíci +5

      ਜਸਪਿੰਦਰ ਨਰੂਲਾ ਜੀ ਦੇ ਪਹਿਲਾਂ song ਸੁਣ ਲਓ ਕੇ ਉਹ ਜੱਜ ਬਣਨ ਦੇ ਲਾਇਕ ਹਨ ਕੇ ਨਹੀਂ

    • @user-je2te1wz9k
      @user-je2te1wz9k Před 6 měsíci

      ​@@sukhmanikaur6841kyu Kida da si

    • @user-by4qb1wc5i
      @user-by4qb1wc5i Před 6 měsíci +1

      Bilkul sahi kya veer hi mai b unha da fan a ..punjab vch ohde wrga koi nai

    • @user-qg8pr2re7u
      @user-qg8pr2re7u Před 6 měsíci

      Sahi gall

  • @Sandhu_Jatt2471
    @Sandhu_Jatt2471 Před 6 měsíci +71

    ਕੁਲਵਿੰਦਰ ਬਿੱਲੇ ਨੇ ਇਨ੍ਹਾਂ ਸਾਰੇ ਜੱਜਾਂ ਨੂੰ ਪਿੱਛੇ ਸ਼ਡ ਤਾ ਹੁਣ ਬਿੱਲਾ ਬਹੁਤ ਵਦੀਆ ਸਿੰਗਰ ਆ ਇਹ ਜੱਜ ਕੌਣ ਹੁੰਦੇ ਆ ਕਿਸੇ ਨੂੰ ਜੱਜ ਕਰਨ ਲਈ ਹੁਣ ਬਿੱਲੇ ਨੇ ਦਿਖਾ ਤਾ ਬੰਦਾ ਆਪਣੇ ਦਮ ਤੇ ਕੁੱਜ ਵੀ ਕਰ ਸਕਦਾ ਕਿਸੇ ਜੱਜ ਦੇ ਕਹਿਣ ਨਾਲ ਕੁੱਜ ਨੀ ਹੁੰਦਾ

    • @mrgb-yh8fh
      @mrgb-yh8fh Před 6 měsíci +6

      judges nu eda ni boli da k ehe kon hunde. una ne jo result dita c sahi c. baki gl kismat di e hundi hai.

    • @user-rv8of9zp5e
      @user-rv8of9zp5e Před 5 měsíci +4

      😂 o bai uhne oss time kiho jaa gaya judge onu kreya na ki bnde nu judge kreya 😂😂 gyani maha purkh aa jma bai tu😂😂😂

    • @5493dev
      @5493dev Před 5 měsíci

      Top da singer 😂😂😂billla...Kade Aslam di stafe performance dekhi hun..billa shilla ta ode lwe ni khad sakda

    • @user-vo9dq2xs2r
      @user-vo9dq2xs2r Před 5 měsíci

      ਤਾਹੀਂ ਬਿੱਲੇ ਨੂੰ ਸਾਰੇ ਜਾਣਦੇ ਨੇ ਤੇ ਅਸਲਮ ਵਾਰੇ ਕੋਈ ਵੀ ਨੀ ਜਾਣਦਾ

    • @5493dev
      @5493dev Před 5 měsíci

      @@user-vo9dq2xs2r Maade singer nu har koi Jaanda hunda...stage te vocal check karlo...

  • @user-sy6nt3xj1g
    @user-sy6nt3xj1g Před 5 měsíci +19

    ਹੰਸ ਰਾਜ ਜੀ ਨੇ ਕਿਹਾ ਕਿ ਹੋ ਸਕਦਾ ਕੇ ਤੁਸੀੰ ਆਉਣ ਵਾਲੇ ਸਮੇਂ ਵਿੱਚ ਇਸਤੋਂ ਵੀ ਵੱਡੇ ਸਿੰਗਰ ਬਣ ਜਾਵੋਂ ਜੋ ਕੁਲਵਿੰਦਰ ਬਿੱਲਾ ਬਾਈ ਨੇ ਕਰਕੇ ਦਿਖਾਇਆ 💕🌹🙏

  • @kumarunknown77
    @kumarunknown77 Před 5 měsíci +9

    ਇੰਨਾ ਸਭ ਉਮੀਦਵਾਰਾਂ ਵਲ ਵੇਖ ਕੇ ਹੌਂਸਲਾ ਮਿਲਦਾ ਆ ਕਿ ਮਿਹਨਤ ਬਹੁਤ ਕੁਸ਼ ਬਦਲ ਸਕਦੀ ਆ। ਬਿੱਲਾ ਇਕ ਵੱਡੀ ਉਦਾਹਰਣ ਆ😊😊😊

  • @Punjab-x01
    @Punjab-x01 Před 6 měsíci +29

    ਕੁਲਵਿੰਦਰ ਬਿੱਲਾ ਦੇਖੋ ਕਿਥੇ ਚਲਾ ਗਿਆ ਤੇ ਜੋਂ ਚੁਣੇ ਸੀ ਉਹਨਾ ਦਾ ਕੋਈ ਅੱਜ ਮੁਕਾਮ ਕੋਈ ਨਹੀਂ ਹੈ

  • @aslam-213
    @aslam-213 Před 7 měsíci +52

    33:30 ਤੇ ਜੋ ਕਿਹਾ ਜੱਜਾ ਨੇ ਕੁਲਵਿੰਦਰ ਬਿੱਲਾ ਨੇ ਓਹ ਕਰਕੇ ਦਿਖਾਇਆ ਜਿਹੜੇ ਚੁਣੇ ਸੀ ਓਹਨਾ ਨੂ ਕਦੇ ਦੇਖਿਆ ਨਹੀਂ ਤੇ ਜੋ ਨਹੀਂ ਚੁਣਿਆ ਓਹਨੂੰ ਅੱਜ ਸੱਭ ਜਾਣਦੇ ਆ

  • @jamnaofficialgurveer5301
    @jamnaofficialgurveer5301 Před 6 měsíci +18

    ਮੇਰੇ ਮੁਤਾਬਿਕ ਹਾਰ ਹੋਣ ਤੇ ਦਿਲ ਦੁਖੀ ਹੋ ਜਾਦਾ ਹੈ ਤੇ ਆਪਣੇ ਆਪ ਚੋ ਕੁੱਝ ਹੋਰ ਵੀ ਲੱਭਦਾ ਹੈ

  • @SufiIshq42
    @SufiIshq42 Před 7 měsíci +74

    Ena sariya vicho lok sirf kulwinder nu jandee aaa 😂😂😂😂

  • @user-hb3fw1dt9x
    @user-hb3fw1dt9x Před 7 měsíci +106

    Kulwinder bille ne eh sabit kr k dikhaya k talent nu kise show de certificate di lod nhi hundi. Ajj usda apna ikk wakhra mukaam a

  • @stress-free6163
    @stress-free6163 Před 7 měsíci +24

    Kulwinder billa on 26:08

  • @raviaulakh8264
    @raviaulakh8264 Před 6 měsíci +12

    ਇਹਨਾਂ ਜੱਜਾਂ ਨੂੰ ਆਪ ਤੇ ਗਾਉਣਾ ਆਉਂਦਾ ਨਹੀਂ ਕੁਲਵਿੰਦਰ ਬਿੱਲਾ ਕਰਾਉਂਦਾ ❤❤ ਬੱਲੇ ਬੱਲੇ

    • @komalhgagat6978
      @komalhgagat6978 Před 5 měsíci

      Hans Raj Hans varga kon gaa skda veere

    • @iqwalsingh1668
      @iqwalsingh1668 Před 5 měsíci

      ਹੰਸ ਜੀ ਪਦਮ ਸ਼੍ਰੀ ਨੇ ਸਿੰਗੀਂਗ ਵਿਚ

    • @careermentor85
      @careermentor85 Před 4 měsíci +1

      ਭਰਾ ਕਦੇ ਕਲਾ ਸ਼ਬਦ ਦੀ ਪ੍ਰੀਭਾਸ਼ਾ ਵੀ ਪੜ੍ਹੀ ਹੈ ?

    • @rehalpreetsingh358
      @rehalpreetsingh358 Před 3 měsíci

      Pta music bare dum chk .............. music nahi huna 😅😅

  • @gurbhejsingh9897
    @gurbhejsingh9897 Před 7 měsíci +50

    Kulwinder billa ਸਿਰਾਂ ਕਲਾਕਾਰ ❤

  • @PB13AMARPALTOURTREVEL
    @PB13AMARPALTOURTREVEL Před 7 měsíci +11

    ਸਮੇਂ ਦੀ ਬੁੱਕਲ ਵਿਚ ਬਹੁਤ ਕੁਝ ਹੁੰਦਾ ਹੈ ਪਰ ਪਤਾ ਨਹੀਂ ਹੁੰਦਾ ਆਉਣ ਵਾਲਾ ਸਮਾਂ ਕੀ ਦੇ ਸਕਦੇ

  • @kulwantsinghrai8919
    @kulwantsinghrai8919 Před 6 měsíci +4

    Now kulwinder billa best singer his Punjab song heart touching ❤❤❤

  • @akhilrajofficial2838
    @akhilrajofficial2838 Před 6 měsíci +13

    Kulwinder Billa.. proved it.. 1st aana kuch nahi hota star Banna matter karta hai mehnat ka fal jarur milta hai aaj ye winners Kulwinder paji se Milne ke liye taraste honge.. struggle end paji da❤️😍❤️

  • @mangaljitsingh6838
    @mangaljitsingh6838 Před 5 měsíci +11

    ਅੱਜ ਦੇਖ ਲਵੋ ਕੁਲਵਿੰਦਰ ਬਿੱਲਾ ਕਿੱਥੇ ਪਹੁੰਚ ਗਿਆ

  • @desiyoutuber9741
    @desiyoutuber9741 Před 3 měsíci +4

    Kon kon kulvindar Bhai ki vjha se ye Dekh Raha hai

  • @user-gu8eq8uj5j
    @user-gu8eq8uj5j Před 6 měsíci +7

    Billa veer apne dam te agge Aya Love you bille veere❤❤❤❤❤❤❤

  • @sharanjitshergill1776
    @sharanjitshergill1776 Před 6 měsíci +12

    ਬਿੱਲਾ ਬਹੁਤ ਵਧੀਆ ਕਲਾਕਾਰ ਹੈ

  • @navneetverma9871
    @navneetverma9871 Před 6 měsíci +5

    26:18 kulwinder Billa performance start

  • @Artwork_of_bagrah
    @Artwork_of_bagrah Před 7 měsíci +15

    Jenu select nai kita ohi ajj Punjab de Heere ne ❤❤🙌

  • @kuldeeprurki
    @kuldeeprurki Před 5 měsíci +4

    Bille y krke eh saara suneya … luv u y ❤❤

  • @roseindustries9669
    @roseindustries9669 Před 7 měsíci +6

    KULWINDER BILA PAJI PEHLE TO TO HI IK BOT ACHE SINGR NE AP SABNE SONG SUNEYA HOYE GA ..MERA KALE RANG DA YAR KUDIYA KENDIYA OSM SONG HA

  • @ohmavi
    @ohmavi Před 5 měsíci +1

    Jaspinder ji ne jo gal kiti hai k asi khud lahange k isnu asi usdin nahi c chunega te aaj oh wadiya va reha hai te is gal nu pura kita hai Kalwinder billa ne shah geya bro great rabb hor taraki bakshey 😊

  • @malhisaab5387
    @malhisaab5387 Před 4 měsíci +1

    ਮੈਂ ਤੇ ਕਲਵਿੰਦਰ ਬਿੱਲਾ ਨੂੰ ਵੇਖਣ ਲਈ ਵੇਖ ਰਿਹਾ ਜੋ ਅੱਜ ਦਾ ਸੁਪਰ ਸਟਾਰ ਏਂ ਇਹਨਾਂ ਨੇ ਕਿ ਦੱਸਣਾ 😂😂😂😂

  • @Navyug-d4e
    @Navyug-d4e Před 6 měsíci +3

    Kisi ke bhe kamyabi ke pichey uskey mehnat sabsey bade h

  • @prabhgunsingh3808
    @prabhgunsingh3808 Před 6 měsíci +2

    Love u kulwinder billa y👌👌🙏 🎤🎤

  • @ahsangujjar591gangapur
    @ahsangujjar591gangapur Před 6 měsíci +2

    Billa paji love you so much

  • @ds1915
    @ds1915 Před 7 měsíci +5

    25:00 kulwinder billa

  • @SovindraSingh-bu1ks
    @SovindraSingh-bu1ks Před 7 měsíci +4

    Kulwinder Bila bhut Acha klakar h

  • @bhupinderbhinda3806
    @bhupinderbhinda3806 Před 7 měsíci +5

    kulwinder billa ji buht vadia singer hae

  • @karkhalsaab9193
    @karkhalsaab9193 Před 3 měsíci

    Haar k jitten vala kde dowara haarda ni jo bille bai nal hoya❤❤❤great

  • @parmindersinghlovely8580
    @parmindersinghlovely8580 Před 6 měsíci +1

    Kulwinder billa banda v bhut vadiya dil da bhut heera banda

  • @foujisaab
    @foujisaab Před 6 měsíci +1

    ਸਚਿਨ ਸਿਰ ਤੋ ਬਿਨਾ,
    ਆਹਾ ਜੋ ਜੱਜ ਹੈ, ਇਨ੍ਹਾਂ ਨੂੰ ਆਹਾ ਲਗਦਾ ਆ ਕੇ, ਸਾਡੇ ਤੋ ਅੱਗੇ ਨਾ ਨਿਕਲ ਜਾਏ,, ਬਿੱਲਾ ਵੀਰ, ਇਨ੍ਹਾਂ ਤੋ ਕਿੱਤੇ ਅੱਗੇ ਆ,

    • @ajcinematicfilmers1837
      @ajcinematicfilmers1837 Před 6 měsíci

      Bos😂😂😂.. put jwak aa tu hle tu sunya ni hona kde.. tera billa lullu v jwak hle ehna age😅

  • @Majhewalejatt0
    @Majhewalejatt0 Před 7 měsíci +22

    Bille ne eh sabat karta jitt nalo har vadia ho sakdi banda mehnt karke agge aa sakda

  • @ponpydhab
    @ponpydhab Před 7 měsíci +18

    kulwinder pehla ton hi lagda star c vekho kive jeba ch hath paa k khada😂😂😂😂😂😂😅😅😅😅😅😅

  • @avtardhaula2365
    @avtardhaula2365 Před 7 měsíci +11

    Mossewala wala kde eda de show ch gya nhi...eh sab vikao hunde aa

    • @anjumadaan2652
      @anjumadaan2652 Před 7 měsíci +2

      Kuj vi 🤣🤣 respected mossewala was not into folk and sufi singing and in this shows u need to be a versatile singer...Punjab de murkho akal sikho kuj

  • @oxygenvip
    @oxygenvip Před 7 měsíci +9

    25:50

  • @bharattaak5648
    @bharattaak5648 Před 6 měsíci +4

    Hans Raj Hans Valmiki top singer h ji bahut Andy laage shhh

  • @lovelypunjab8828
    @lovelypunjab8828 Před 6 měsíci +1

    2:50 Kulwinder Billa

  • @RupinderKaur-iu3pk
    @RupinderKaur-iu3pk Před 7 měsíci +3

    Kulwinder Billa love you

  • @vishaldeepsingh5765
    @vishaldeepsingh5765 Před 8 měsíci +8

    Nidhi kohli always amazing ❤

  • @pushpanjankaur6503
    @pushpanjankaur6503 Před 7 měsíci +12

    Hun ta bahut famous

  • @ManjitSingh-di6jj
    @ManjitSingh-di6jj Před 6 měsíci +1

    Tussi bhuttttttttttttttttttttttttt Shona o 🎉🎉🎉🎉❤❤❤❤

  • @user-gu8eq8uj5j
    @user-gu8eq8uj5j Před 6 měsíci +2

    biile bai ton Bina baaki sab nu ajj koi ni janda

  • @honey__jaguar_vlog
    @honey__jaguar_vlog Před 6 měsíci +3

    ਬਿਲਾ ⛳👌👌

  • @user-ly9dk4zh2c
    @user-ly9dk4zh2c Před 6 měsíci +1

    Kulwinder Billa veer ji Kya bat a 🎉

  • @Saaqigaming815
    @Saaqigaming815 Před 3 měsíci

    Oh My god alsam Ali new song super duper ❤❤

  • @ਗੰਜੀਪੁੱਲ
    @ਗੰਜੀਪੁੱਲ Před 3 měsíci

    ਕਨੂੰਨ ਹਦਾਇਤਾਂ ਮੱਤਲਬ ਸਕ੍ਰਿਪਟ 😅

  • @neerajkumarrana1549
    @neerajkumarrana1549 Před 3 měsíci

    ਬਿੱਲਾ 🎉🎉

  • @harpreetmaan3526
    @harpreetmaan3526 Před dnem

    ਛੋਟੇ ਸਲੈਕਟ ਕੀਤੇ ਹੁਣ ਕਿੱਥੇ ਆ ਕੁਲਵਿੰਦਰ ਬਿੱਲਾ ਕਿੱਥੇ ਅੱਜ ਦੇਖੋ

  • @mukeshkalwa9056
    @mukeshkalwa9056 Před 5 měsíci +1

    👍👍👍

  • @user-yo6pk8rp3w
    @user-yo6pk8rp3w Před 7 měsíci +10

    Hans Raj te Sachin ne fast episode ch glt result dita c fast mohammad irshad c par ena ne roshan prince nu fst kdeya

    • @shobiwalia1032
      @shobiwalia1032 Před 7 měsíci +1

      22g hans raj de hath vich nai hunda eh sab . Proudcer karwande ne . Hans raj sangeet da samrat hai .

    • @lovelyarora5263
      @lovelyarora5263 Před 7 měsíci

      Masha ali First aouna c par roshan prince ni winner kdya c

    • @nirmalghuman6077
      @nirmalghuman6077 Před 7 měsíci

      ​ਹੰਸ ਰਾਜ ਨੂੰ ਤਾਂ ਇੰਡੀਆ ਪਾਕਿਸਤਾਨ ਦੀ 1971 ਵਾਲੀ ਜੰਗ ਬਾਰੇ ਵੀ ਪਤਾ ਨਹੀਂ
      ਅਖੇ ਜੀ ਮੈਂ ਤਾਂ ਉਦੋਂ ਬਹੁਤ ਛੋਟਾ ਹੁੰਦਾ ਸੀ🤪🤪🤪🤪🤪

  • @SumitNagpal-bh1ji
    @SumitNagpal-bh1ji Před 6 měsíci +1

    Sahi gal a

  • @user-dp6lq5ww7s
    @user-dp6lq5ww7s Před 7 měsíci +3

    Kulwinder billa always great 👍

  • @user-nf9lc2lq7x
    @user-nf9lc2lq7x Před 4 měsíci +1

    ਕੁਲਵਿੰਦਰ ਬਿੱਲੇ ਨੂੰ ਇਨਾਂ ਜੱਜਾ ਨੇ ਪਾਸ ਨੀ ਕੀਤਾ ਸੀ,ਫਿਰ ਵੀ‌ ਕੁਲਵਿੰਦਰ ਬਿੱਲਾ ਅੱਜ ਟੋਪ ਦਾ ਸ਼ਿੰਗਰ ਆ

  • @ramankaur7995
    @ramankaur7995 Před 7 měsíci +4

    Huns raj huns ji de gl sachi ho gie

  • @AVNISHARMA9917
    @AVNISHARMA9917 Před 7 měsíci +21

    😮😮😮😮 Kulwinder best singer yrr

  • @guri9049
    @guri9049 Před 5 měsíci

    I really love his all songd❤❤

  • @CuteJasmeetKaur07
    @CuteJasmeetKaur07 Před 6 měsíci +2

    Kulwinder Billa best singer in world💥💥💥💥💥

  • @mundasheharlahoreda7895
    @mundasheharlahoreda7895 Před 8 měsíci +31

    Kulwinder Billa did not get selected.

  • @Satnamsinghbeedu
    @Satnamsinghbeedu Před 7 měsíci +4

    Kulwinder billa att

  • @mottusharma3737
    @mottusharma3737 Před 5 měsíci +1

    sachin bhaji best, baki dono di jga koi hor judz bna lende ,best c, DD punjabi te v ehna ne jazzpune ch lassi ki c🙏🙏🙏

  • @MannuDeol-wn2me
    @MannuDeol-wn2me Před 7 měsíci +2

    Aslam bro good yrr bhut vdiya

  • @jassanijjar7401
    @jassanijjar7401 Před 6 měsíci +2

    Bai satti Didi akha 👀 nahi jhapki starting ch Kon Kon agree krda

  • @sangramsingh561
    @sangramsingh561 Před 7 měsíci +3

    Kulwinder billav😅😅😅 jeba ch hathh😂😂❤❤

  • @GURDEEPSINGH-ux4dn
    @GURDEEPSINGH-ux4dn Před 6 měsíci +1

    Kulwinder Billa ❤❤❤❤

  • @premmasih2619
    @premmasih2619 Před 5 měsíci

    Satinder satti Great spkear

  • @kamalmansa2664
    @kamalmansa2664 Před 5 měsíci +1

    Kulwinder Billa top singer ❤

  • @punjabdelok3429
    @punjabdelok3429 Před 5 měsíci

    Main pura suneya ta k a vekh reha c k ous time kulwinder veer nai kehra geet gaayea c te star bn geya c per slect krna c kulwinder veer nu per kr dite oo jina nu nhi sunnana c injh lg reha c k ous time lgda kulwinder naal dhokha hoyea c per umeed nhi shaddi veer nai km seere krta veer rabb di mehar ho gyi veer te veer love u veere

  • @deeparai0701
    @deeparai0701 Před 7 měsíci +2

    Yaar ehe kihre year ch show aya c?

  • @Simranvaid632
    @Simranvaid632 Před 3 měsíci

    Kulwinder billa very talented singer ye jaz kuch bhi bol dete hai aaj hm sirf kulwinder billa ko hi jaanti hu my favourite kulwinder billa

  • @gamingpage3833
    @gamingpage3833 Před 5 měsíci

    kulwinder billa 26:52 hard work pays off

  • @RamandeepSingh-kq9mh
    @RamandeepSingh-kq9mh Před 7 měsíci +15

    haar k jitney wale ko Billa Kehta he🤣🤣🤣🤣🤣

  • @ManjitSingh-di6jj
    @ManjitSingh-di6jj Před 6 měsíci +2

    ❤❤❤❤😂😂😂😂 wahhhhhh ❤️🙌🔥🔥🔥❤️

  • @preetsaini611
    @preetsaini611 Před 7 měsíci +2

    Nidhi kohli❤❤

  • @gulzarparis4557
    @gulzarparis4557 Před 6 měsíci

    One and only sidhumoosewala 22

  • @sethpal467
    @sethpal467 Před 5 měsíci

    Jo kalakar chune Hain Maine to Aaj Tak dekha nahin kahin gateway

  • @Free_fire_lover-p1d
    @Free_fire_lover-p1d Před 4 měsíci

    Rab de Ranga koi nai pata misal e bai bila

  • @SM.Music-1313
    @SM.Music-1313 Před 5 měsíci +1

    Tiwar guru ji ek Hunda baki Komal hunde

  • @manpreekaur4263
    @manpreekaur4263 Před 7 měsíci +2

    Nice awaaz❤

  • @dhirasingh2009
    @dhirasingh2009 Před 6 měsíci +2

    Kulwinder billa ajj ena toh bahut agge aaaa😅

  • @harpreetmakhewala2966
    @harpreetmakhewala2966 Před 5 měsíci

    ਮਾਨਸਾ ਜ਼ਿਲੇ ਦਾ ਸ਼ੇਰ ਆ ਕੁਲਵਿੰਦਰ ਬਿੱਲਾ ❤

  • @rajindia4282
    @rajindia4282 Před 7 měsíci +1

    I like kulwinder billa

  • @amanaman6yujk371
    @amanaman6yujk371 Před 2 měsíci

    Billa te billi wangu royi janda 😂

  • @sunil849
    @sunil849 Před 4 měsíci

    Kulwinder billa best singer

  • @DeepDeep-nu5dp
    @DeepDeep-nu5dp Před 5 měsíci

    Billa pajii sirraa va

  • @gogigsp3504
    @gogigsp3504 Před 5 měsíci

    Aslam bast

  • @KakaPhotography-pt5qh
    @KakaPhotography-pt5qh Před 5 měsíci

    ਕੁਲਵਿੰਦਰ ਬਿੱਲਾ ਵਧੀਆ ਸਿੰਗਰ

  • @sonukamboh5720
    @sonukamboh5720 Před 3 měsíci

    Awaz Punjab de 1 winner roshan prince te Rupinder honda c

  • @sonusingh2531
    @sonusingh2531 Před 7 měsíci +4

    Ehna di ki aukat kisey nu judge karan mehanat tey himmat walla banda hamesha agey hi waddaa a

  • @workatlove9727
    @workatlove9727 Před 5 měsíci

    Music ho ya na ho par Eaho Jahe JUDGES bDe he Pyare te Housala Den wane ne Eaho Jahe JUDGaeD nu me Dil to " SALUTE" Karda

  • @amansinghsingh1319
    @amansinghsingh1319 Před 6 měsíci +2

    ਕੁੜੀਆਂ ਸਾਰੀਆਂ ਹੀ ਮਾੜਾ ਗਾਇਆ

  • @sukh_kahlon
    @sukh_kahlon Před 4 měsíci

    Kulwinder gggg

  • @RajeshKumar-dl8rc
    @RajeshKumar-dl8rc Před 5 měsíci

    Kulvinder bila good

  • @gurpreetgopimanghra
    @gurpreetgopimanghra Před 6 měsíci

    ਆਕੀ ਏ

  • @gurbajbrar6402
    @gurbajbrar6402 Před 7 měsíci +7

    sab to phela rupiner honda te rosan prince c

  • @MehluvlogMehluvlog
    @MehluvlogMehluvlog Před 8 měsíci +6

    Sir g Pakistan to v aa sakde han

  • @sarbjit353
    @sarbjit353 Před 4 měsíci

    Sab to vadia bille ne gaya c