Video není dostupné.
Omlouváme se.

ਕੀ ਰੱਬ ਮਰ ਚੁੱਕੈ? God is dead ? S.S. Dhunda। ਐਥੇ ਰੱਖ Ep. #1 | Navreet Sivia | Akhar

Sdílet
Vložit
  • čas přidán 8. 11. 2021
  • ਕੀ ਰੱਬ ਮਰ ਚੁੱਕੈ? Sarabjeet S. Dhunda ਦੇ ਤਰਕ ਸੁਣੋ। ਐਥੇ ਰੱਖ Ep. #1 | Navreet Sivia | Akhar
    #SarabjitSinghDhunda #NavreetSivia #Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar,akhar channel punjabi,akhar channel interview,ssdhunda,Bhai Sarbjit Singh Dhunda,sarbjit singh dhunda interview,dhunda interview,sikh parchar,sikh pracharak,bhai sarbjit singh dhunda,sarbjit singh dhunda,ranjit singh dhadrian wale,punjabi sikh video,veg non veg,sikh history,sikh history in punjabi,akhar viral video,navreet sivia akhar,navreet sivia interview,sarbjit singh dhunda controversy,sarabjeet dhunda akhar interview,akhar channel

Komentáře • 541

  • @GurinderSingh-wl4lp
    @GurinderSingh-wl4lp Před 2 lety +35

    ਇਹ ਹੈ ਬਾਬੇ ਨਾਨਕ ਦੀ ਸਿੱਖਿਆ ਧੂੰਦਾ ਜੀ ਅਸੀਂ ਤੁਹਾਡੇ ਨਾਲ ਹਾਂ ਪੂਰੇ ਜ਼ੋਰ ਨਾਲ ਪ੍ਰਚਾਰ ਕੀਤਾ ਜਾਵੇ

  • @jagjeetsingh6049
    @jagjeetsingh6049 Před 2 lety +55

    ਭਾੲੀ ਸ਼ਾਹਿਬ ਜੀ ਬਹੁਤ ਸੁਣਿਅਾ ਅਾਪ ਜੀ ਨੂੰ ਤੁਹਾਡੀ ਸ਼ਪੀਚ ਹਰ ਵਾਰ ਬਾਕਮਾਲ ਹੁੰਦੀ ਅੈ ਜੀ ਦਿਲੋ ਧੰਨਵਾਦ ਤੁਹਾਡਾ ਤੇ ਨਵਰੀਤ ਵੀਰ ਦਾ ਵੀ

  • @tsgill502
    @tsgill502 Před 2 lety +36

    ਅਖਰ ਵਾਲੇ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਚੰੜਦੀ ਕੱਲਾ ਵਿੱਚ ਰੰਖੈ ਜੀ

  • @balbiratwal6081
    @balbiratwal6081 Před 2 lety +34

    ਬਹੁਤ ਹੀ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ ਦੇ ਵਾਹੇਗੁਰ ਆਪਣੀ ਕਿਰਪਾ ਇੰਨਾਂ ਤੇ ਬਣਾਈ ਰੱਖਣ 🙏🏻🙏🏻🙏🏻🙏🏻

  • @bobysekhonbobysekhon9162
    @bobysekhonbobysekhon9162 Před 2 lety +16

    ਬਹੁਤ ਤਿੱਖੀ ਹੈ ਗਿਆਨ ਦੀ ਤਲਵਾਰ । ਕੌਮ ਦੇ ਯੋਧੇ ਨੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਸਾਹਬ । Extreme beauty of Sikhism . ਵਾਹ । ਮੇਰੇ ਵੱਲੋਂ ਦੁਆਵਾਂ ।

    • @ashokklair2629
      @ashokklair2629 Před 2 lety

      ਧੂੰਦਾ ਜੀ! ਜਾਣਬੁਝ ਕੇ ਈਰਖਾ ਤੇ ਸਾੜੇ ਵਿਚ, ਆਕੇ, ਗੁਰਬਾਣੀ ਦੇ ਅਰਥ ਤੋੜ-ਮਰੋੜ ਕੇ ਕਰ ਰਿਹੈ।

    • @bobysekhonbobysekhon9162
      @bobysekhonbobysekhon9162 Před 2 lety +2

      @@ashokklair2629 ਤੂੰ ਬਾਹਲਾ ਸਿਆਣਾ ਨਾਂ ਬਣ 😂 ਲੋਕ ਸੱਭ ਕੁੱਝ ਸਮਝਦੇ ਨੇ 😂

  • @ranjitkaursandhu7846
    @ranjitkaursandhu7846 Před 2 lety +57

    ਬਹੁਤ ਵਧੀਆ ਗੱਲ-ਬਾਤ ਹੋਈ ਜੀ 🙏🏽 ਅੱਖਰ ਚੈਨਲ ਸਚਾਈ ਪੇਸ਼ ਕਰਦਾ ਹਮੇਸ਼ਾ 👏

  • @GurpreetSingh-ep5jx
    @GurpreetSingh-ep5jx Před 2 lety +48

    ਅਸੀਂ ਦਿਲੋਂ ਫ਼ੈਨ ਹਾਂ ਭਾਈ ਸਾਹਬ ਦੇ🙏

  • @gamezindagidi7185
    @gamezindagidi7185 Před 2 lety +38

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏

  • @jassabrar1632
    @jassabrar1632 Před 2 lety +52

    ਬਹੁਤ ਚੰਗਾ ਲੱਗਿਆ ਬਾਈ ਜੀ। ਮਨ ਤੋ ਬਹੁਤ ਸਾਰੇ ਬੋਜ ਉਤਾਰ ਤੇ। ਐਵੇਂ ਪਾਖੰਡੀ ਬਾਬੇ ਡਰਾਈ ਜਾਂਦੇ ਨੇ। ਧੰਨਵਾਦ🙏

    • @manjitamani8005
      @manjitamani8005 Před 2 lety

      ਬਹੁਤ ਵਧੀਆ ਲੱਗਿਆ ਜੀ

    • @ashokklair2629
      @ashokklair2629 Před 2 lety

      ਧੂੰਦਾ ਜੀ! ਸੁਪਨੇ ਵਾਲੀ ਗੱਲ:-
      👉🏿ਜਉ ਦੇਖੈ ਛਿਦ੍ਰੁ, ਤਉ **((ਨਿੰਦਕ))** ਉਮਾਹੈ, ਭਲੋ ਦੇਖਿ ਦੁਖਿ ਭਰਿਆ।।
      & ਜਾਣਬੁਝ ਕੇ ਈਰਖਾ ਤੇ ਸਾੜੇ ਵਿਚ, ਆਕੇ, ਗੁਰਬਾਣੀ ਦੇ ਅਰਥ ਤੋੜ-ਮਰੋੜ ਕੇ ਕਰ ਰਿਹੈ।

  • @amarjitsinghgrewal4155
    @amarjitsinghgrewal4155 Před 2 lety +2

    ਬਹੁਤ ਵਧੀਆ interview ਹੈ ਜੀ॥ ਲੱਖੇ ਲੋਕ ਪ੍ਰਭਾਵਤ ਹੋਏ ਨੇ ।

  • @amarjitvirk3916
    @amarjitvirk3916 Před 2 lety +38

    ਇਹ ਅਸਲੀ ਸਤਸੰਗ ਹੈ ਸਮਝਾਉਣ ਦਾ ਬਹੁਤ ਵਧੀਆ ਤਰੀਕਾ ਸਰਬਜੀਤ ਸਿੰਘ ਜੀ

  • @bsjattana5526
    @bsjattana5526 Před 2 lety +9

    ਧੂੰਦਾ ਭਾਈਜੀ ਲੋਕਾਂ ਨੂੰ ਬਹੁਤ ਵਧੀਆ ਗਿਆਨ ਦਿੰਦੇ ਹਨੲਇਹਨ ਦੀ ਕੋਈ ਰੀਸ ਨਹੀਂ ਜੀ ਰਬ ਤਹਾਨੂੰ ਬਰਕਤ ਦੇ ਬਹੁਤ ਬਹੁਤ

    • @parmklair2362
      @parmklair2362 Před 2 lety

      ਪਰ ਧੂੰਦਾ ਜੀ ਦੀ ਸਮ ਦ੍ਰਿਸਟੀ ਨਹੀ। ਅੰਦਰ ਈਰਖਾ ਬਹੁਤ ਹੈ।

  • @vickysinghvicky2618
    @vickysinghvicky2618 Před 2 lety +40

    ਬਹੁਤ ਵਧੀਆ ਵਿਚਾਰ ਵੀਰ ਜੀ

  • @gurjitsyan843
    @gurjitsyan843 Před 2 lety +31

    🌾🌾🌾🌾🌾ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌾🌾ਬਹੁਤ ਸੋਹਣੇ ਵਿਚਾਰ 🌾🌾🌾🌾🌾

  • @GurpreetSingh-jb5oy
    @GurpreetSingh-jb5oy Před 2 lety +62

    ਬਹੁਤ ਵਧੀਆ ਲੱਗਿਆ ਭਾਈ ਸਾਹਿਬ ਸਾਡੀ ਵੀ ਸਤਸੰਗਤ ਹੋ ਗਈ ਵਧੀਆ ਸਵਾਲ ਵਧੀਆ ਗੁਰਬਾਣੀ ਦਾ ਫੁਰਮਾਨ ਦੇ ਕੇ ਸਰਲ ਜਵਾਬ ਦਿੱਤੇ ਭਾਈ ਸਾਹਿਬ ਜੀਆਂ ਨੇ, ਆਨੰਦ ਆ ਗਿਆ ਸੁਣਕੇ

  • @tejveergill8189
    @tejveergill8189 Před 2 lety +3

    ਸੁਖਮਨੀ ਸਾਹਿਬ
    ਸਾਧ ਕੈ ਸੰਗਿ ਮੁਖ ਊਜਲ ਹੋਤ ॥ ਸਾਧਸੰਗਿ ਮਲੁ ਸਗਲੀ ਖੋਤ ॥ਸਾਧ ਕੈ ਸੰਗਿ ਮਿਟੈ ਅਭਿਮਾਨੁ ॥ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ ॥ ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ ॥ ਸਾਧਸੰਗਿ ਸਭੁ ਹੋਤ ਨਿਬੇਰਾ ॥ ਸਾਧ ਕੈ ਸੰਗਿ ਪਾਏ ਨਾਮ ਰਤਨੁ ॥ ਸਾਧ ਕੈ ਸੰਗਿ ਏਕ ਊਪਰਿ ਜਤਨੁ ॥ ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ॥ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥੧ ॥ ਸਾਧ ਕੈ ਸੰਗਿ ਅਗੋਚਰੁ ਮਿਲੈ ॥ ਸਾਧ ਕੈ ਸੰਗਿ ਸਦਾ ਪਰਫੁਲੈ ॥ ਸਾਧ ਕੈ ਸੰਗਿ ਆਵਹਿ ਬਸਿ ਪੰਚਾ ॥ ਸਾਧਸੰਗਿ ਅੰਮ੍ਰਿਤ ਰਸੁ ਭੁੰਚਾ ॥ ਸਾਧਸੰਗਿ ਹੋਇ ਸਭ ਕੀ ਰੇਨ ॥ ਸਾਧ ਕੈ ਸੰਗਿ ਮਨੋਹਰ ਬੈਨ ॥ ਸਾਧ ਕੈ ਸੰਗਿ ਨ ਕਤਹੂੰ ਧਾਵੈ ॥ਸਾਧਸੰਗਿ ਅਸਥਿਤਿ ਮਨੁ ਪਾਵੈ ॥ ਸਾਧ ਕੈ ਸੰਗਿ ਮਾਇਆ ਤੇ ਭਿੰਨ ॥ ਸਾਧਸੰਗਿ ਨਾਨਕ ਪ੍ਰਭ ਸੁਪ੍ਰਸੰਨ ॥੨ ॥ ਸਾਧਸੰਗਿ ' ਦੁਸਮਨ ' ਸਭਿ ਮੀਤ ॥ਸਾਧੂ ਕੈ ਸੰਗਿ ਮਹਾ ਪੁਨੀਤ ॥ ਸਾਧਸੰਗਿ ਕਿਸ ਸਿਉ ਨਹੀ ਬੈਰੁ ॥ਸਾਧ ਕੈ ਸੰਗਿ ਨ ਬੀਗਾ ਪੈਰੁ ॥ਸਾਧ ਕੈ ਸੰਗਿ ਨਾਹੀ ਕੋ ਮੰਦਾ ॥ ਸਾਧਸੰਗਿ ਜਾਨੇ ਪਰਮਾਨੰਦਾ ॥ਸਾਧ ਕੈ ਸੰਗਿ ਨਾਹੀ ਹਉ ਤਾਪੁ ॥ਸਾਧ ਕੈ ਸੰਗਿ ਤਜੈ ਸਭੁ ਆਪੁ ॥ਆਪੇ ਜਾਨੈ ਸਾਧ ਬਡਾਈ ॥ਨਾਨਕ ਸਾਧ ਪ੍ਰਭੂ ਬਨਿ ਆਈ ॥੩ ॥
    ਸਾਧ ਕੈ ਸੰਗਿ ਨ ਕਬਹੂ ਧਾਵੈ ॥ ਸਾਧ ਕੈ ਸੰਗਿ ਸਦਾ ਸੁਖੁ ਪਾਵੈ ॥ ਸਾਧਸੰਗਿ ਬਸਤੁ ਅਗੋਚਰ ਲਹੈ ॥ ਸਾਧੂ ਕੈ ਸੰਗਿ ॥ਸਾਧੂ ਅਜਰੁ ਸਹੈ ॥ ਸਾਧ ਕੈ ਸੰਗਿ ਬਸੈ ਥਾਨਿ ਊਚੈ ॥ਸਾਧੂ ਕੈ ਸੰਗਿ ਮਹਲਿ ਪਹੂਚੈ ॥ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ ॥ਸਾਧ ਕੈ ਸੰਗਿ ਕੇਵਲ ਪਾਰਬ੍ਰਹਮ ॥ਸਾਧ ਕੈ ਸੰਗਿ ਪਾਏ ਨਾਮ ਨਿਧਾਨ ॥ਨਾਨਕ ਸਾਧੂ ਕੈ ਕੁਰਬਾਨ ॥੪ ॥ ਸਾਧ ਕੈ ਸੰਗਿ ਸਭ ਕੁਲ ਉਧਾਰੈ ॥ ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ ॥ਸਾਧੂ ਕੈ ਸੰਗਿ ਸੋ ਧਨੁ ਪਾਵੈ ॥ਜਿਸੁ ਧਨ ਤੇ ਸਭੁ ਕੋ ਵਰਸਾਵੈ ॥ ਸਾਧਸੰਗਿ ਧਰਮ ਰਾਇ ਕਰੇ ਸੇਵਾ ॥ਸਾਧ ਕੈ ਸੰਗਿ ਸੋਭਾ ਸੁਰਦੇਵਾ ॥ਸਾਧੂ ਕੈ ਸੰਗਿ ਪਾਪ ਪਲਾਇਨ ॥ ਸਾਧਸੰਗਿ ਅੰਮ੍ਰਿਤ ਗੁਨ ਗਾਇਨ ॥ ਸਾਧ ਕੈ ਸੰਗਿ ਸ੍ਰਬ ਥਾਨ ਗੰਮਿ ॥ ਨਾਨਕ ਸਾਧ ਕੈ ਸੰਗਿ ਸਫਲ ਜਨੰਮ ॥੫ ॥ ਸਾਧ ਕੈ ਸੰਗਿ ਨਹੀ ਕਛੁ ਘਾਲ ॥ ਦਰਸਨੁ ਭੇਟਤ ਹੋਤ ਨਿਹਾਲ ॥ ਸਾਧ ਕੈ ਸੰਗਿ ਕਲੂਖਤ ਹਰੈ ॥ ਸਾਧ ਕੈ ਸੰਗਿ ਨਰਕ ਪਰਹਰੈ ॥ਸਾਧ ਕੈ ਸੰਗਿ ਈਹਾ ਊਹਾ ਸੁਹੇਲਾ ॥ ਸਾਧਸੰਗਿ ਬਿਛੁਰਤ ਹਰਿ ਮੇਲਾ ॥ਜੋ ਇਛੈ ਸੋਈ ਫਲੁ ਪਾਵੈ ॥ਸਾਧ ਕੈ ਸੰਗਿ ਨ ਬਿਰਥਾ ਜਾਵੈ ॥ ਪਾਰਬ੍ਰਹਮੁ ਸਾਧ ਰਿਦ ਬਸੈ ॥ਨਾਨਕ ਉਧਰੈ ਸਾਧ ਸੁਨਿ ਰਸੈ ॥੬ ॥ਸਾਧ ਕੈ ਸੰਗਿ ਨ ਬਿਰਥਾ ਜਾਵੈ ॥ ਪਾਰਬ੍ਰਹਮੁ ਸਾਧ ਰਿਦ ਬਸੈ ॥ਨਾਨਕ ਉਧਰੈ ਸਾਧ ਸੁਨਿ ਰਸੈ ॥੬ ॥ ਸਾਧ ਕੈ ਸੰਗਿ ਸੁਨਉ ਹਰਿ ਨਾਉ ॥ ਸਾਧਸੰਗਿ ਹਰਿ ਕੇ ਗੁਨ ਗਾਉ ॥ਸਾਧ ਕੈ ਸੰਗਿ ਨ ਮਨ ਤੇ ਬਿਸਰੈ ॥ ਸਾਧਸੰਗਿ ਸਰਪਰ ਨਿਸਤਰੈ ॥ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ ॥ਸਾਧੂ ਸੰਗਿ ਘਟਿ ਘਟਿ ਡੀਠਾ ॥ ਸਾਧਸੰਗਿ ਭਏ ਕੈ ਆਗਿਆਕਾਰੀ ॥ ਸਾਧਸੰਗਿ ਗਤਿ ਭਈ ਹਮਾਰੀ ॥ ਸਾਧ ਕੈ ਸੰਗਿ ਮਿਟੇ ਸਭਿ ਰੋਗ ॥ਨਾਨਕ ਸਾਧ ਭੇਟੇ ਸੰਜੋਗ ॥੭ ॥ ਸਾਧ ਕੀ ਮਹਿਮਾ ਬੇਦ ਨ ਜਾਨਹਿ ॥ਜੇਤਾ ਸੁਨਹਿ ਤੇਤਾ ਬਖਿਆਨਹਿ ॥ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ' ॥ਸਾਧ ਕੀ ਉਪਮਾ ਰਹੀ ਭਰਪੂਰਿ ॥ ਸਾਧ ਕੀ ਸੋਭਾ ਕਾ ਨਾਹੀ ਅੰਤ ॥ ਸਾਧ ਕੀ ਸੋਭਾ ਸਦਾ ਬੇਅੰਤ ॥ ਸਾਧ ਕੀ ਸੋਭਾ ਊਚ ਤੇ ਊਚੀ ॥ ਸਾਧ ਕੀ ਸੋਭਾ ਮੂਚ ਤੇ ਮੂਚੀ ॥ ਸਾਧ ਕੀ ਸੋਭਾ ਸਾਧ ਬਨਿ ਆਈ ॥ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥੭ ॥ ਸਲੋਕੁ ॥ ਮਨਿ ਸਾਚਾ ਮੁਖਿ ਸਾਚਾ ਸੋਇ ॥ਅਵਰੁ ਨ ਪੇਖੈ ਏਕਸੁ ਬਿਨੁ

  • @harbanssinghaujla795
    @harbanssinghaujla795 Před 2 lety +16

    ਬਹੁਤ ਵਦੀਆ ਭਾਈ ਸਾਹਿਬ ਜੀ 👏😊👏

  • @JagjitSingh-zc1cx
    @JagjitSingh-zc1cx Před 2 lety +3

    ਬਹੁਤ ਵਧੀਆ ਲੱਗਿਆ ਖੇਤਾਂ ਵਿਚ ਕੰਮ ਕਰਦੇ ਹੋਏ ਕਿਰਸਾਨੀ ਮਸਲੇ ਹੱਲ ਹੋਣ ਗੁਰੂ ਕਿਰਪਾ ਕਰਨ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਦੀ ਵਿਆਖਿਆ ਕਰਦੇ ਰਹਿਣ ਦਾਸ ਜਗਜੀਤ ਸਿੰਘ ਲਿਬੜਾ ਸਾਬਕਾ ਹੈਡ ਗ੍ਰੰਥੀ

  • @user-py8tu1we4p
    @user-py8tu1we4p Před 2 lety +1

    ਮੇਰੇ ਮੁਤਾਬਿਕ ਰੱਬ ਓਹ ਊਰਜਾ ਹੈ ਜਿਹੜੀ ਹਰ ਥਾਂ ਮੌਜੂਦ ਹੈ ਜੌ ਹਰ ਜੀਵ ਤੇ ਪਦਾਰਥ ਵਿੱਚ ਹੁੰਦੀ ਹੈ ਤੇ ਇਹ ਕਦੇ ਮੁੱਕਦੀ ਨਹੀਂ ਬੱਸ ਰੂਪ ਬਦਲਦੀ ਹੈ ਤੇ ਹਰ ਕਿਸਮ ਦੇ ਧਰਤੀ ਹੋਵਣ ਵਾਲੀ ਕਿਰਿਆ ਲਈ ਜਿੰਮੇਵਾਰ ਹੈ ਤੇ ਜਰੂਰੀ ਹੈ ਇਸਦੇ ਕੁੱਝ ਨਿਯਮ ਨੇ ਜਿਸਨੂੰ ਕੋਈ ਵੀ ਚਾਹ ਕੇ ਵੀ ਨੀ ਤੋੜ ਸਕਦਾ ਬਾਕੀ ਸਾਰੇ ਲੇਖ ਕਰਮ ਸਜਾ ਸ਼ੁੱਭ ਅਸ਼ੁੱਭ ਪਾਖੰਡ ਸੱਭ ਬੰਦੇ ਦਾ ਬਣਾਇਆ ਹੈ ਤੇ ਤਾਕਤਵਰ ਦਾ ਕਮਜੋਰ ਨੂੰ ਡਰਾ ਕੇ ਤੇ ਦਬਾ ਕੇ ਓਸਨੂੰ ਕਿਸਮਤ ਦਾ ਗੁਲਾਮ ਬਣਾ ਕੇ ਰੱਬ ਦੇ ਨਾਂ ਦੀ ਸੰਗਲ ਓਸ ਨੂੰ ਲਾ ਦਿੱਤੀ ਜਾਂਦੀ ਹੈ

    • @Amarjitsidhu-qd3em
      @Amarjitsidhu-qd3em Před rokem

      ਬਾਣੀ ਵੀ ਪੜ ਲਉ ਸਾਰੇ ਭੁਲੇਖ਼ੇ ਨਿਕਲ ਜਾਣ ਗੇ ,ੱਬ ਦੀ ਹੋਂਦ ਬਾਰੇ ਸਿਮਰਨ ਭਜਨ ਦਇਆ ਨਹੀਂ ਕੀਨੀਂ ਤਉ ਮੁਖਿ ਚੋਟਾਂ ਖਾਹੇਂ ਗਾ ਧਰਮ ਰਾਏ ਜਬ ਲੇਖਾ ਮਾਂਗੇ ਕਿਆ ਮੁਖ ਲੈਕੇ ਜਾਂਹਿਗਾ

  • @ManjinderSinghDeoll
    @ManjinderSinghDeoll Před 2 lety +63

    ਬਾਈ ਧੂੰਦਾ ਜੀ ਬਹੁਤ ਵਧੀਆ ਲੱਗਿਆ ਖੇਤਾਂ ਵਿੱਚ ਕੰਮ ਕਰਦੇ ਵੇਖ ਕੇ 🙏

  • @pb06_32
    @pb06_32 Před 2 lety +3

    ਬਹੁਤ ਜ਼ਰੂਰਤ ਹੈ ਤੁਹਾਡੇ ਵਰਗੇ ਵਿਚਾਰਾਂ ਦੀ ਸਰਬਜੀਤ ਸਿੰਘ ਧੁੰਦਾ ਜੀ 🙏🙏🙏

  • @SukhdevSingh-je2md
    @SukhdevSingh-je2md Před 2 lety +6

    ਧੂਦਾ ਸਾਬ ਬਹੁਤ ਚੜਦੀ ਕਲਾ ਵਾਲੇ ਆ ਮੈ ਇਹਨਾ ਦਾ ਬਹੁਤ ਫੈਨ ਆ ਸਾਗਣਾ

  • @gurjeetsingh5877
    @gurjeetsingh5877 Před 2 lety +8

    ਬਹੁਤ ਹੀ ਵਧੀਆ ਮੋਟੀਵੇਸਨਲ ਇੰਟਰਵਿਊ

  • @harjeetkaur6682
    @harjeetkaur6682 Před 2 lety +24

    ਬਹੁਤ ਬਹੁਤ ਧਨ ਵਾਦ ਭਾਈ ਸਾਬ ਜੀ 🙏🌷🙏👌

  • @Manveer_pc_5911
    @Manveer_pc_5911 Před 7 měsíci

    ਰੂਹ ਖੁਸ਼ ਹੋਗੀ ਵੀਰ interview dekhh❤❤❤❤❤❤

  • @baljindersinghlongowal4097

    ਧੂੰਦਾ ਵੀਰ ਸੁਲਝਿਆ ਹੋਇਆ ਬੰਦਾ ਆ ਪਰ ਇਹ ਦੁਨੀਆ ਸਮਝਣ ਦੀ ਕੋਸਿਸ ਬੜੀ ਘੱਟ ਕਰਦੀ ਆ ! ਮੈ ਨਾਸਤਿਕ ਬੰਦਾ ਪਰ ਗੁਰੂ ਨਾਨਕ ਜੀ ਦੀ ਸੋਚ ਨੂੰ ਸਲਾਮ ਕਰਦਾ

    • @Gurwinder_Singh171
      @Gurwinder_Singh171 Před 2 lety

      Akaal purkh nu kyon ni mnda bai tu??

    • @baljindersinghlongowal4097
      @baljindersinghlongowal4097 Před 2 lety

      ਥੋਡੇ ਭਾਅ ਦਾ ਹੈਗਾ ਮੇਰੇ ਭਾਅ ਦਾ ਹੈਨੀ ਗੱਲ ਮੰਨਣ ਦੀ ਆ

  • @sadhusinghbhullar7339
    @sadhusinghbhullar7339 Před 2 lety

    ਧਰਮ ਕਰਮ ਨੂੰ ਸੋਹਣਾ ਸਨੂੱਖਾ ਭਲਾਈ ਹਿਤ ਰੋਸਨਮਈ ਨਿਰੋਲ ਸੱਚ ਦਾ ਰਾਹੀ ਇਨਸਾਫ਼ ਜਨਹਿਤ ਮਨੁੱਖ ਨੂੰ ਬਣਾਉਣ ਦਾ ੳਪਰਾਲਾ ਕਰਨਾ ਮਹਾਨ ਕਾਰਜ ਇ

  • @butasingh3176
    @butasingh3176 Před 2 lety +5

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @sukhpalsingh2769
    @sukhpalsingh2769 Před 2 lety +4

    ਬਹੁਤ ਵਧੀਆ ਜੀ ਹੱਥੀ ਕਿਰਤ ਕਰਨੀ ਚਾਹੀਦੀ ਦੀ ਨਾਲੇ ਵਰਜਛ ਹੋ ਜਾਦੀ

  • @simrandhillon5680
    @simrandhillon5680 Před 2 lety +10

    Waheguru ji waheguru ji waheguru ji waheguru ji waheguru ji 🙏🙏

  • @HarjitSingh-il4ce
    @HarjitSingh-il4ce Před 2 lety +6

    ਧਨ ਧਨ ਬਾਬਾ ਨੰਦ ਸਿੰਘ ਜੀ

  • @MotiLal-qj9sp
    @MotiLal-qj9sp Před 2 lety +8

    ਭਾਈ ਧੂੰਦਾ ਜੀ ਗੁਰੂ ਬਾਣੀ ਦੇ ਨਾਲ ਨਾਲ ਖੇਤੀ ਕਰਦੇ ਦੇਖਕੇ ਅਤੇ ਗੁਰੂ ਬਾਣੀ ਦੇ ਵਿਚਾਰ ਸੁਣਨ ਕੇ ਮਨ ਅੰਦਰੋਂ ਖੁਸ਼ ਹੋ ਗਿਆ ਸੱਚ ਕੌੜਾ ਹੁੰਦੈ ਭਾਈ ਸਾਹਿਬ ਸੂੰਨਾ ਬਹੁਤ ਔਖਾ ਹੋਂਦਾ ਵਾਹਿਗੁਰੂ ਕੇ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @babajigurdaspuri2092
      @babajigurdaspuri2092 Před 2 lety

      ਅਜੇ ਰਾਜਾ ਰੋਇਆ ਕਿਉਂ ਬਾਣੀ ਵਿੱਚ ਲਿਖਿਆ ਹੈ ਬਾਕੀ ਤੁਸੀਂ ਬਾਣੀ ਵਿੱਚ ਆਪਣੇ ਕੋਲੋਂ ਬਿੰਦੀ ਲਾਈ ਜਾਂਦੇ ਤੁਸੀਂ ਦੁਨੀਆਂ ਵਿੱਚ ਅਕੱਲੈ ਸਿਆਣੇ ਹੋ

    • @babajigurdaspuri2092
      @babajigurdaspuri2092 Před 2 lety

      ਤੁਸੀਂ ਦੁਨੀਆਂ ਵਿੱਚ ਸਭ ਤੋ ਸਿਆਣੇ ਹੋ ਬਾਕੀ ਦੁਨੀਆਂ ਪਾਗਲ ਹੈ ਤੁਸੀਂ ਝਗੜੇ ਦੀ ਗੱਲਾ ਕਿਹੜੀ ਕਥਾ ਅਸੀਂ ਤੁਹਾਡੀ ਕਥਾ ਸੁਣਦੇ ਹੀ ਨਹੀਂ

  • @bcnrvju
    @bcnrvju Před 2 lety +5

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @sukhdevdhillon7908
    @sukhdevdhillon7908 Před 2 lety

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ, ਭਾਈ ਧੂੰਦਾ ਜੀ ਹੋਣਾ ਨੇ ਬਹੁਤ ਵਧੀਆ ਤਰੀਕੇ ਨਾਲ ਬਾਣੀ ਦਾ ਅਨੁਵਾਦ ਕੀਤਾ, ਭਾਈ ਧੂੰਦਾ ਜੀ ਕਈ ਵਾਰੀ ਮੰਨ ਵਿੱਚ ਇਕ ਸਵਾਲ ਪੈਦਾ ਹੁੰਦਾ ,ਜਦੋਂ ਮੈਂ ਛੋਟਾ ਹੁੰਦਾ ਸੀ ਜਾਣੀ 50 ਜਾ 55 ਸਾਲ ਪਹਿਲਾਂ ਸਿੱਖ ਪ੍ਰਚਾਰਕਾਂ ਤੋਂ ਗੁਰੂ ਨਾਨਕ ਦੇਵ ਮਹਾਂਰਾਜ ਜੀ ਦੀ ਸਾਖੀ ਸੁਣਦੇ ਸੀ ਤਾਂ ਗੁਰੂ ਨਾਨਕ ਦੇਵ ਜੀ ਦੇ ਦੋ ਸੇਵਕ ਦੱਸੇ ਜਾਂਦੇ ਸਨ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਜੋ ਸਦਾ ਹੀ ਬਾਬਾ ਜੀ ਦੇ ਨਾਲ ਰਹਿੰਦੇ ਸਨ ਤੇ ਉਸ ਵਕ਼ਤ ਦੇ ਬਹੁਤ ਸਾਰੇ ਚਿਤਰਾਂ ਵਿੱਚ ਵੀ ਦੋ ਸੇਵਕ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੇਖਣ ਵਿੱਚ ਆਉਂਦੇ ਸਨ ਹੁਣ ਹੌਲੀ ਹੌਲੀ ਭਾਈ ਬਾਲਾ ਜੀ ਨੂੰ ਸਾਖੀ ਵਿੱਚੋ ਬਾਹਰ ਕੱਢ ਦਿੱਤਾ ਗਿਆ , ਕੀ ਇਹ ਵੀ ਕਿਸੇ ਸਾਜਿਸ਼ ਦੇ ਤਹਿਤ ਹੋਇਆ ਹੈ ਕਈ ਵਾਰੀ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਾਡੇ ਸਿੱਖ ਤੇ ਹਿੰਦੂ ਦੇ ਵਿੱਚਕਾਰ ਨਫ਼ਰਤ ਦੀ ਦੀਵਾਰ ਖੜੀ ਕੀਤੀ ਜਾ ਰਹੀ ਹੈ ਤੇ ਮੁਸਲਾਨਾਂ ਨੂੰ ਖੁਸ਼ ਕਰਨ ਵਾਸਤੇ ਭਾਈ ਮਰਦਾਨਾ ਜੀ ਨੂੰ ਸਾਖੀ ਵਿੱਚ ਨਾਲ ਰੱਖਿਆ ਗਿਆ ਹੈ , ਸ਼ਾਇਦ ਜੇ ਮੈਂ ਗ਼ਲਤ ਸੋਚ ਰਿਹਾ ਹਾਂ ਤਾਂ ਪਹਿਲਾਂ ਤੇ ਹੁਣ ਦੇ ਇਤਹਾਸ ਵਿੱਚ ਫ਼ਰਕ ਕਿਉ

  • @deepdeep2139
    @deepdeep2139 Před 2 lety +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @tsgill502
    @tsgill502 Před 2 lety +11

    ਵੀਰ ਜੀ ਬਹੁਤ ਵਧੀਆ ਭਾਈ ਸਾਹਿਬ ਹੋਰਾਂ ਨੂੰ ਸੁਣ ਕੇ ਅਨੰਦ ਆ ਜਾਂਦਾ ਭਾਈ ਰਣਜੀਤ ਸਿੰਘ ਨੂੰ ਤੇ ਵੀਰ ਧੂਦਾ ਜੀ ਨੂੰ ਰੱਲ ਕੇ ਪਰਚਾਰ ਕਰਨਾ ਚਾਹੀਦਾ ਇਹਨਾਂ ਦਾ ਸੰਗਤ ਤੇ
    ਬਹੁਤ ਵਧੀਆ ਅਸਰ ਹੁੰਦਾ ਹੈ
    ਵਾਹਿਗੁਰੂ ਚੰੜਦੀ ਕੱਲਾ ਵਿੱਚ ਰੰਖੈ ਜੀ

    • @surindersinghsidhamerimathohri
      @surindersinghsidhamerimathohri Před 2 lety +3

      TS Gill, ਵੀਰ ਲੱਗਦਾ ਤੈਨੂੰ ਗੁਰਮਿਤ ਦੀ ਸਮਝ ਨਹੀ ਹੈ। ਜੇ ਹੁੰਦੀ ਤੇ ਤੂੰ ਬੇਵਕੂਫ ਸਾਧ ਨੂੰ ਭਾਈ ਸਰਬਜੀਤ ਸਿੰਘ ਦੇ ਨਾਲ ਤੁਲਨਾ ਨਾ ਕਰਦਾ????
      ਕਿਥੇ ਗੁਰੂ ਸਾਹਿਬਾਨ ਜੀ ਦਾ ਪਿਆਰਾ ਪ੍ਰਚਾਰਕ ਸਰਬਜੀਤ ਸਿੰਘ ਤੇ ਕਿਥੇ ਨੇਕੀ ਬੱਦੀਆ ਵਾਲੇ ਦਾ ਯਾਰ ਬੇਵਕੂਫ ਅਨਪੜ੍ਹ ਸਾਧ ਢੱਡਰੀਆ ਵਾਲਾ
      ਢੱਡਰੀਆ ਤੇ ਖੁਦ ਗੁਰੂ ਜੀ ਦਾ ਚੋਰ ਹੈ। ਗੁਰੂ ਸਾਹਿਬਾਨ ਜੀ ਨੂੰ ਆਮ ਲੋਕਾ ਵਾਗ ਸਨ ਤੇ ਹਨ ਕਹਿ ਕੇ ਗੁਰੂ ਸਾਹਿਬਾਨ ਜੀ ਦੀ ਬੇਅਦਬੀ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ।
      ਤੇ ਬੇਵਕੂਫ ਸਾਧ ਖੁਦ ਲੋਕਾ ਦੇ ਪੈਸਿਆ ਨਾਲ ਖਾਸ ਬਨਣ ਦੀਆ ਬੇਵਕੂਫੀਆ ਕਰ ਰਿਹਾ ਹੈ।
      ਉਏ ਬੇਵਕੂਫ ਬੰਦਿਆ ਆਪਣੀਆ ਬੇਵਕੂਫੀਆ ਤੇ ਢੱਡਰੀਆ ਨਾ ਮਾਰਿਆ ਕਰ??? ਉਏ ਤੂੰ ਨੇਕੀ ਬੱਦੀਆ ਵਾਲੇ ਨਾਲ ਯਾਰੀ ਪਾ ਕੇ ਗੁਰੂ ਸਾਹਿਬਾਨ ਜੀ ਦਾ ਚੋਰ ਬਣ ਗਿਆ ਹੈ।
      ਤੂੰ ਗੁਰੂ ਸਾਹਿਬਾਨ ਜੀ ਨੂੰ ਆਮ ਤੇ ਕੁਦਰਤ ਨੂੰ ਹੀ ਰੱਬ ਬਣਾਈ ਜਾਂਦਾ ਹੈ। ਦੁਸਰਿਆ ਨੂੰ ਸਮਝਾਉਣ ਤੋ ਪਹਿਲਾ ਆਪਣੇ-ਆਪ ਨੂੰ ਪੜਚੋਲ ਬੇਵਕੂਫ ਅਨਪੜ੍ਹ ਸਾਧਾ।
      ।।।ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਾਹਿਬਾਨ ਜੀ ਦੇ ਨਜ਼ਰੀਏ ਨਾਲ ਦੇਖ।।।।
      ਉਏ ਬੇਵਕੂਫ ਬੰਦਿਆ ਆਪਣੀਆ ਬੇਵਕੂਫੀਆ ਤੇ ਢੱਡਰੀਆ ਨਾ ਮਾਰਿਆ ਕਰ।।
      ਉਏ ਢੱਡਰੀਆ ਬੇਵਕੂਫਾ ਨੇਕੀ ਬੱਦੀਆ ਵਾਲੇ ਦਿਆ ਯਾਰਾ ਉਏ ਬੇਵਕੂਫਾ ਲੰਡਿਆ ਛੱੜਿਆ ਅਨਪੜ੍ਹ ਸਾਧਾ ਢੱਡਰੀਆ।
      ਉਏ ਤੂੰ ਤੇਰਾ ਯਾਰ ਨੇਕੀ ਬੱਦੀਆ ਵਾਲਾ ਉਏ ਤੁਹਾਨੂੰ ਦੋਹਾ ਨੂੰ ਸ਼ਰਮ ਦਾ ਘਾਟਾ ਹੇ। ਦੋਵੇ ਤੁੱਸੀ ਗੁਰੂ ਸਾਹਿਬਾਨ ਜੀ ਦੇ ਚੋਰ ਹੋ। ਤੇ ਗੁਰਮਿਤ ਸਿਧਾਂਤ ਦੇ ਉਲਟ ਬਕਵਾਸ ਕਰਦੇ ਹੋ। ਇਸ ਕਰਕੇ ਇਹ ਲੋਕ ਗੁਰੂ ਜੀ ਦਾ ਸਤਿਕਾਰ ਕਿਦਾ ਕਰ ਸਕਦੇ ਹਨ??
      ਇਸ ਕਰਕੇ ਇਨਾ ਚੋਰਾ ਨੂੰ ਮੰਨਣ ਜਾ ਸੁਨਣ ਵਾਲੇ ਬੇਵਕੂਫ ਜਾ ਨਾਸਮਝ ਹੋ ਸਕਦੇ ਹਨ।
      ਉਏ ਬੇਵਕੂਫ ਬੰਦਿਆ ਆਪਣੀਆ ਬੇਵਕੂਫੀਆ ਢੱਡਰੀਆ ਨਾ ਮਾਰਿਆ??? ਉਏ ਤੂੰ ਨੇਕੀ ਬੱਦੀਆ ਵਾਲੇ ਨਾਲ ਯਾਰੀ ਪਾ ਕੇ ਗੁਰੂ ਸਾਹਿਬਾਨ ਜੀ ਦਾ ਚੋਰ ਬਣ ਗਿਆ ਹੈ।
      ਤੂੰ ਗੁਰੂ ਸਾਹਿਬਾਨ ਜੀ ਨੂੰ ਆਮ ਤੇ ਕੁਦਰਤ ਨੂੰ ਹੀ ਰੱਬ ਬਣਾਈ ਜਾਂਦਾ ਹੈ। ਦੁਸਰਿਆ ਨੂੰ ਸਮਝਾਉਣ ਤੋ ਪਹਿਲਾ ਆਪਣੇ-ਆਪ ਨੂੰ ਪੜਚੋਲ ਬੇਵਕੂਫ ਅਨਪੜ੍ਹ ਸਾਧਾ।
      ।।।ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਾਹਿਬਾਨ ਜੀ ਦੇ ਨਜ਼ਰੀਏ ਨਾਲ ਦੇਖ।।।।
      ਉਏ ਬੇਵਕੂਫ ਬੰਦਿਆ ਆਪਣੀਆ ਬੇਵਕੂਫੀਆ ਤੇ ਢੱਡਰੀਆ ਨਾ ਮਾਰਿਆ ਕਰ।।
      ਉਏ ਢੱਡਰੀਆ ਬੇਵਕੂਫਾ ਨੇਕੀ ਬੱਦੀਆ ਵਾਲੇ ਦਿਆ ਯਾਰਾ ਉਏ ਬੇਵਕੂਫਾ ਲੰਡਿਆ ਛੱੜਿਆ ਅਨਪੜ੍ਹ ਸਾਧਾ ਢੱਡਰੀਆ।
      ਉਏ ਤੂੰ ਤੇਰਾ ਯਾਰ ਨੇਕੀ ਬੱਦੀਆ ਵਾਲਾ ਉਏ ਤੁਹਾਨੂੰ ਦੋਹਾ ਨੂੰ ਸ਼ਰਮ ਦਾ ਘਾਟਾ ਹੇ। ਦੋਵੇ ਤੁੱਸੀ ਗੁਰੂ ਸਾਹਿਬਾਨ ਜੀ ਦੇ ਚੋਰ ਹੋ। ਤੇ ਗੁਰਮਿਤ ਸਿਧਾਂਤ ਦੇ ਉਲਟ ਬਕਵਾਸ ਕਰਦੇ ਹੋ। ਇਸ ਕਰਕੇ ਇਹ ਲੋਕ ਗੁਰੂ ਜੀ ਦਾ ਸਤਿਕਾਰ ਕਿਦਾ ਕਰ ਸਕਦੇ ਹਨ??
      ਇਸ ਕਰਕੇ ਇਨਾ ਚੋਰਾ ਨੂੰ ਮੰਨਣ ਜਾ ਸੁਨਣ ਵਾਲੇ ਬੇਵਕੂਫ ਜਾ ਨਾਸਮਝ ਹੋ ਸਕਦੇ ਹਨ।

    • @ekemdeep1372
      @ekemdeep1372 Před 2 lety +1

      @@surindersinghsidhamerimathohri veer ji bahut changi tra farak samjaya tusin ohnu..baad ch reply v ni keeta ohne

    • @inderjitdhillon2479
      @inderjitdhillon2479 Před 2 lety +2

      Paterkar be eh ni pushea ke hun ta badala de chaploose ban gya
      Btha lea bibi jangrio ne ena misionery parcharka nu
      Vota da mamla bai

    • @prabhdeepkaurgrewal3737
      @prabhdeepkaurgrewal3737 Před 2 lety

      @@inderjitdhillon2479 g bilkul jdo appa beith ge smgo nal ha nahi appa othe jande hi nahi so pta bhai sahib kyo gye

    • @ashokklair2629
      @ashokklair2629 Před 2 lety

      ਢਢਰੀ ਤਾ ਇਤਨਾ ਹੰਕਾਰ ਗਿਐ ਕਿ, ਰੱਬ ਨੂੰ & ਗੁਰੂ ਨਾਨਕ ਜੀ ਨਾਲ ਵੀ ਮਿਲਕੇ ਨਹੀ ਬੈਠ ਸਕਦਾ। ਧੂੰਦਾ ਬਿਚਾਰਾ ਕਿਹੜੇ ਬਾਗ ਦੀ‌ ਗਾਜਰ ਹੈ ਜੀ।

  • @gurlalsinghsandhu2135
    @gurlalsinghsandhu2135 Před 2 lety +14

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @mannakhehra4012
    @mannakhehra4012 Před 2 lety +10

    ਭਾਈ ਸਾਹਿਬ ਲੋਕਾਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢਣ ਲਈ ਬਹੁਤ ਵੱਡਾ ਯਤਨ ਕਰ ਰਹੇ ਆ। ਮੈਂ ਬਹੁਤ ਕੁਝ ਸਿੱਖਿਆ ਭਾਈ ਸਾਹਿਬ ਕੋਲੋਂ ਜਦ ਦਾ ਸੁਣਨ ਲੱਗਾ। ਜਿੰਦਗੀ ਜਿਉਣ ਦਾ ਸੁਆਦ ਵਹਿਮਾਂ ਭਰਮਾਂ ਵਿੱਚੋਂ ਨਿਕਲ ਕੇ ਆਉਂਦਾ, ਬਿਨਾਂ ਕਿਸੇ ਮੜੀ ਮਸਾਨ ਨੂੰ ਪੂਜੇ। ਜਦ ਅੰਦਰ ਦਾ ਡਰ ਖਤਮ ਹੋ ਗਿਆ ਸਮਝ ਲਵੋ ਬੰਦਾ ਵਹਿਮਾਂ ਭਰਮਾਂ ਵਿੱਚੋਂ ਨਿਕਲ ਗਿਆ।

    • @ashokklair2629
      @ashokklair2629 Před 2 lety

      ਧੂੰਦਾ ਜੀ! ਸੁਪਨੇ ਵਾਲੀ ਗੱਲ:-
      👉🏿ਜਉ ਦੇਖੈ ਛਿਦ੍ਰੁ, ਤਉ **((ਨਿੰਦਕ))** ਉਮਾਹੈ, ਭਲੋ ਦੇਖਿ ਦੁਖਿ ਭਰਿਆ।।
      & ਜਾਣਬੁਝ ਕੇ ਈਰਖਾ ਤੇ ਸਾੜੇ ਵਿਚ, ਆਕੇ, ਗੁਰਬਾਣੀ ਦੇ ਅਰਥ ਤੋੜ-ਮਰੋੜ ਕੇ ਕਰ ਰਿਹੈ।

  • @didarsingh6310
    @didarsingh6310 Před 2 lety +7

    ਮੇਰੀ ਬਚਪਣ ਤੋਂ ਹੀ ,,, ਭਾਈ ਸਾਹਬ ਨਾਲ ਸੋਚ ਮਿਲਦੀ ਹੈ ।

  • @manjotkaur3229
    @manjotkaur3229 Před 2 lety +5

    Waheguru ji bhai sahib ji baut good ji

  • @tirathsinghdhaliwal5555
    @tirathsinghdhaliwal5555 Před 2 lety +2

    ਵਾਹਿਗੁਰੂ ਜੀ ਚੜ੍ਹਦੀ ਕਲਾ ਚੈਨਲ ਤੇ ਤੁਹਾਡੀ ਕਥਾ ਸੁਣ ਦੇ ਸੀ

  • @PremSingh-fj4rz
    @PremSingh-fj4rz Před 2 lety +2

    ਇਸਨੂੰ ਕਹਿੰਦੇ ਅਸਲੀ ਪਤਰਕਾਰੀ ਅੱਖਰ ਵੀਰਾ ਦਾ ਬਹੁਤ ਧੰਨਵਾਦ ਅਤੇ ਵਧਾਈਆ

  • @mohindersandhar4736
    @mohindersandhar4736 Před 2 lety +11

    ਭਾਈ ਸਾਹਿਬ ਸਰਬਜੀਤ ਸਿੰਘ ਜੀ ਮੈ ਆਪ ਜੀ ਦੇ ਵਿਚਾਰਾਂ ਦੀ ਬਹੁਤ ਵੱਡੀ ਫੈਨ ਹਾਂ ਇਕ ਖੁੱਲੇ ਦਿਲ ਨਾਲ ਵਿਚਾਰ ਵਟਾਂਦਰਾ ਕਰਦੇ ਹੋ ਪਰ ਜਦੋਂ ਸਰਬ ਲੋਅ ਬਾਰੇ ਆਪ ਨੇ ਜੀਬ ਦੁੱਬਈ ਜਬਾਨ ਚ ਬੋਲੇ ਹੋ ਬਹੁਤ ਦੁੱਖ ਹੋਇਆ ਜੇ ਤੁਸੀਂ ਖੁੱਲ ਕੇ ਇਸਦੇ ਵਿਰੋਧ ਕਰਦੇ ਤਾਂ ਬਹੁਤ ਖੁਸ਼ੀ ਹੁੰਦੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੋ ਇਲਾਵਾ ਸਿੱਖ ਧਰਮ ਚ ਹੋਰ ਕੋਈ ਵੀ ਕਿਤਾਬਾਂ ਦੀ ਕੋਈ ਵੀ ਥਾਂ ਨਹੀਂ ਧੁਰ ਕੀ ਬਾਣੀ ਹੀ ਹੈ ਜੋ ਗੁਰੂ ਸਾਹਿਬਾਨ ਦੀ ਬਾਣੀ ਹੈ ਸਰਬ ਲੋਅ ਵਾਰੇ ਖੁੱਲ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਇਹ ਤੁਸਾਂ ਦਾ ਕ੍ਰਮ ਵੀ ਤੇ ਧਰਮ ਵੀ ਹੈ ਪਲੀਜ

  • @jagroopsingh5686
    @jagroopsingh5686 Před 2 lety +5

    ਸੱਚ ਤੇ ਖੜਨ ਵਾਲੇ ੲਿਨਸਾਨ ਨੇ ਭਾੲੀ ਸਹਿਬ.

    • @GurjantSingh-rv5ns
      @GurjantSingh-rv5ns Před 2 lety +1

      ਸੱਚ ਦੀ ਗੱਲ ਕਰਦੇ ਹਨ ‌ਭਾਈ ਸਾਹਿਬ ਜੀ

  • @Tejinderchima
    @Tejinderchima Před 2 lety +1

    ਗੂਰ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਨੇ ਮਨੁੱਖ ਦੇ ਜੀਵਨ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ। ਜਦੋਂ ਡੂੰਘਾਈ ਨਾਲ ਸੋਚੀਏ ਤਾਂ ਫੇਰ ਸਮਝ ਆਉਂਦੀ ਹੈ ਦੁਨਿਆਵੀ ਜਿੰਦਗੀ ਵਿੱਚ ਪੈਦਾ ਹੋਣ ਵਾਲੇ ਸਵਾਲਾਂ ਦੇ ਜਵਾਬ ਉਹਨਾਂ ਕਿੰਨੀ ਸੰਜੀਦਗੀ ਨਾਲ ਦਿੱਤੇ ਹਨ।

  • @punjabimusicrecords1027
    @punjabimusicrecords1027 Před 2 lety +5

    ਵਾਹਿਗੁਰੂ ਜੀ

  • @Shehbaazvloger02
    @Shehbaazvloger02 Před 2 lety +1

    ਬਹੁਤ ਚੰਗੀ ਲੱਗੀ ਸਾਰੀ ਵੀਡੀਓ ਕਈ ਸਵਾਲ ਸੀ ਮਨ ਵਿੱਚ ਜਿਨਾਂ ਦਾ ਅੱਜ ਜਵਾਬ ਮਿਲ ਗਿਆ

  • @gulfcraneoperator3071
    @gulfcraneoperator3071 Před 2 lety +24

    ਰਵਨੀਤ ਸਿਵਿਆ ਸਾਬ ਜੀ,, welcome ਜੀ ਤੁਸੀਂ ਸਾਡੇ ਪਿੰਡ ਆਏ ਓ ਬਹੁਤ ਖੁਸ਼ੀ ਦੀ ਗੱਲ ਹੈ ਜੀ ਬਹੁਤ ਵਧੀਆ interview ਕੀਤੀ ਹੈ ਜੀ ਦਿਲੋਂ❤ ਧੰਨਵਾਦ ਜੀ 🙏🌹❤💐

  • @Bass.Boosted_47
    @Bass.Boosted_47 Před 2 lety +3

    Sarbjit veer de de gal bat bhut vadia motivation speech waheguru ji charde kala bakshan ji 🙏🙏🙏🙏

  • @KuldeepSingh-sw3gs
    @KuldeepSingh-sw3gs Před 2 lety +5

    ਬਹੁਤ ਵਧੀਆ ਲੱਗੀ ਭਾਈ ਸਾਹਿਬ ਦੀ ਵਿਚਾਰਧਾਰਾ

  • @surindersinghsidhamerimathohri

    ਸਤਿਨਾਮ ਜੀ ਕਾ ਪਿਆਰਾ, ਸਤਿਨਾਮ ਜੀ ਦਾ ਆਪਣਾ ਪਿਆਰਾ ਪ੍ਰਚਾਰਕ
    ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਜੀ,
    ਸਤਿਨਾਮ ਵਾਹਿਗੁਰੂ ਜੀ।
    SATNAM JI KA AAPNA PIAARA PARCHARIC.
    SATNAM JI SATNAM JI SATNAM JI,
    SATNAM WAHEGURU JI

  • @baljinderkaur7090
    @baljinderkaur7090 Před 2 lety +4

    ਵਾਹ ਜੀ ਲਾਜਵਾਬ ਬਹੁਤ ਵਧੀਆ

  • @iqbalsingh2302
    @iqbalsingh2302 Před 2 lety +2

    ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ

  • @karnailsinghmultani2950

    Very good🙏💐🌹🌺🌷Waheguru ji

  • @mrsingh7193
    @mrsingh7193 Před 2 lety +19

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @skproduction9758
    @skproduction9758 Před 2 lety +1

    ਬਹੁਤ ਵਧੀਆ ਵਿਚਾਰ ਧੂੰਦਾ ਸਾਹਬ ਤੇ ਵਧੀਆ ਉਪਰਾਲਾ ਬਾਈ ਨਵਰੀਤ ਸਿਵੀਆ ਜੀ

  • @gurpreetsinghkhalsa2552
    @gurpreetsinghkhalsa2552 Před 2 lety +2

    ਵਾਹਿਗੁਰੂ ਜੀ🙏🙏👍

  • @jaswantkaur73
    @jaswantkaur73 Před 2 lety +1

    Very nice interview Waheguru ji

  • @balwindersingh7463
    @balwindersingh7463 Před 2 lety +5

    ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਹਿਉ ਕੋਈ

  • @singhsonu3057
    @singhsonu3057 Před 2 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਸਰਬਜੀਤ ਸਿੰਘ ਧੂੰਦਾ ਧੰਨਵਾਦ ਜੀ

  • @KaranSandhu-ez3jc
    @KaranSandhu-ez3jc Před 2 lety +6

    ਸਤਿ ਸ੍ਰੀ ਅਕਾਲ ਜੀ ਭਾਈ ਸਾਹਿਬ ਜੀ ਸਹੀ ਗਲ ਆ ਬਹੁਤ ਵਧੀਆ ਲੱਗਾ ਦੇਖ ਕੇ

  • @laxmansingh11
    @laxmansingh11 Před 2 lety +1

    ਬਹੁੱਤ ਖੂਬ ਵਾਹਿਗੁਰੂ ਜੀ

  • @JaswinderSingh-kt9yc
    @JaswinderSingh-kt9yc Před 2 lety +4

    ਸਵਾਦ ਆਗਿਆ ਜੀ ਇੰਟਰਵਿਊ ਦੌਰਾਨ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ ਸਾਰੀ ਟੀਮ ਤੇ ਜਸਵਿੰਦਰ ਸੰਧੂ ਮਲੋਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🙏🌹🙏🌹🙏🌹🌹🌹🌹🌹🌹🌹🙏🙏🙏

  • @Pindtoh
    @Pindtoh Před 2 lety +15

    Vir di interview sun k Anand aa gea..

  • @jagga3715
    @jagga3715 Před 2 lety +1

    ਆਪਣਾ ਦੇਸ਼ ਅੰਧ ਵਿਸ਼ਵਾਸ ਦਾ ਦਾ ਗੁਲਾਮ ਰਹੂਗਾ ਤਾਹੀ ਤਰੱਕੀ ਨੀ ਕਰ ਸਕਦਾ

  • @kanwaljitkaur631
    @kanwaljitkaur631 Před 2 lety +1

    👍👏👏👏🙏🙏🙏🙏bhai sahib. . Waheguru ji ka Khalsa waheguru ji ki fateh bhai sahib

  • @dhariwalktv8582
    @dhariwalktv8582 Před 2 lety +1

    ਅੱਤ

  • @preetmangat5760
    @preetmangat5760 Před 2 lety +16

    nice Interview, respect from Melbourne 🇳🇿

  • @gurdarshandhillon3843
    @gurdarshandhillon3843 Před 2 lety

    ਬਹੁਤ ਵਧੀਆ ਜੀ

  • @sandhupasiana2883
    @sandhupasiana2883 Před 2 lety +10

    Mai pehli waari aini waddi interview suni aa.bahut anand aya galla sun k.sachiyan gallan ne g bilkul.🙏🙏

  • @amanmanawala9816
    @amanmanawala9816 Před 2 lety +4

    ⚔️ਬਹੁਤ ਵਧੀਆ ਵੀਚਾਰ ਭਾਊ ਜੀ⚔️

  • @SukhwinderSingh-up1qk
    @SukhwinderSingh-up1qk Před 2 lety +9

    ਗੁੱਡ 22 ਜੀ

  • @DilbagSingh-dn3lc
    @DilbagSingh-dn3lc Před 2 lety +2

    Ap ji
    Ek kirti Sikh
    Thank you ji.

  • @Hardeep-wc4rr
    @Hardeep-wc4rr Před 2 lety +4

    ਵਾਹਿਗੁਰੂ ਜੀ 🙏🌹

  • @rajranjitsingh9054
    @rajranjitsingh9054 Před 2 lety +7

    Bhut vadiya veer ji,,,, youngsters need this type of interviews

  • @ArshdeepSingh-ig7il
    @ArshdeepSingh-ig7il Před 2 lety +3

    ਬਹੁਤ ਵਧੀਆ ਵਿਚਾਰ ਭਾਈ ਸਾਹਿਬ

  • @JagtarSingh-jb3hv
    @JagtarSingh-jb3hv Před 2 lety +2

    Bhai Sarbhjit Singh da parchar next level da parchar hai jehde loki Sikhi ton drate c chiti seunk ne oh sare bhulekhe dur krda bhai Sarbhjit Singh da parchar
    Well done 👍

  • @ashokklair2629
    @ashokklair2629 Před 2 lety +1

    ਧੂੰਦਾ ਜੀ! ਸੁਪਨੇ ਵਾਲੀ ਗੱਲ:-
    👉🏿ਜਉ ਦੇਖੈ ਛਿਦ੍ਰੁ, ਤਉ **((ਨਿੰਦਕ))** ਉਮਾਹੈ, ਭਲੋ ਦੇਖਿ ਦੁਖਿ ਭਰਿਆ।।
    & ਜਾਣਬੁਝ ਕੇ ਈਰਖਾ ਤੇ ਸਾੜੇ ਵਿਚ, ਆਕੇ, ਗੁਰਬਾਣੀ ਦੇ ਅਰਥ ਤੋੜ-ਮਰੋੜ ਕੇ ਕਰ ਰਿਹੈ।

  • @mohanlail9998
    @mohanlail9998 Před 2 lety +11

    Thanks
    Very good interview
    Both of you were very intelligent
    Very good questions and answers

  • @vikasgupta5200
    @vikasgupta5200 Před rokem

    Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich

  • @jaswindersinghtoor4048
    @jaswindersinghtoor4048 Před 2 lety +1

    ਵਾਹਿਗੁਰੂ

  • @shinderfarmphagwara3744
    @shinderfarmphagwara3744 Před 2 lety +1

    Very nice and knowledge and healthy talk thanks for akhar

  • @kanwarbirsingh9500
    @kanwarbirsingh9500 Před 2 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @JasbirSingh-wr5bq
    @JasbirSingh-wr5bq Před 2 lety

    ਤੁਹਾਡੀ ਸੰਗਤ ਕਰਕੇ ਬਹੁਤ ਕੁਝ ਸਿਖਿਆ । ਧੰਨਵਾਦ ਜੀਓ । ਹੋਰ ਵੀ ਅਜਹੇ ਪ੍ਰੋਗਰਾਮ ਚਹਿਦ
    ਦੇ ਹਨ

  • @devildeol1273
    @devildeol1273 Před 2 lety +14

    3 din hoge c wait krde nu es interview di but puri interview dkh k swad aaya mtlb bht veham door hunde ne

  • @InderjitSingh-hi5dr
    @InderjitSingh-hi5dr Před 2 lety +3

    Nazara aa gia, respect for you both.

  • @kawalsingh3841
    @kawalsingh3841 Před 2 lety

    Bahut sohni interview

  • @g.s.m5458
    @g.s.m5458 Před 2 lety +2

    ਬਾਈ ਜੀ ਇੱਕ ਹੋਰ ਪਾ੍ਟ ਹੋਰ ਕਰਿਉ ਬਹੁਤ ਵਧੀਆ ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਦੇ

  • @paramjitkaur-ys2vb
    @paramjitkaur-ys2vb Před 2 lety +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @guradabsinghgrewal1607
    @guradabsinghgrewal1607 Před 2 lety +2

    Very nice veer g 1000 % shi aa gurbani same tuhade mutabik arth ne me v bcphn to eda e rbb nu mndi aa koi kismat nhi hundi karam sb to vdda jidaa Karam kroge oda e kismat bn jau

  • @davindersingh6506
    @davindersingh6506 Před 2 lety +1

    Waheguru ji bhai sahib nu chardi klaa bakshe te sanu sai sangt nu sumat bakshe 🙏🙏🙏🙏🙏🙏🙏🙏

  • @Daljeetkaur-ft5tr
    @Daljeetkaur-ft5tr Před 2 lety

    Buat jadda vadyya tara dasde ho 🙏🙏🙏🙏🙏🙏🙏🌹🌷

  • @dsbatth9105
    @dsbatth9105 Před 2 lety +4

    Waheguru ji mehar kario sach te pehra den valiya te

  • @thugboy7179
    @thugboy7179 Před 2 lety +1

    Mainu lagda si v jyda long aa video but hun sochda v hor long ho jandi te koi gall ni si poori sunde gud

  • @goldysandhu7984
    @goldysandhu7984 Před 2 lety

    ਮੈਂ ਵੀ ਇਹਨਾਂ ਦੇ ਵਿਚਾਰਾਂ ਨਾਲ ਸਹਿਮਤ ਹਾਂ

  • @lakhvirsandhu8896
    @lakhvirsandhu8896 Před 2 lety +16

    Sarabjir sahib ji this is true and thank you. Is it possible if interview can be conducted in English for younger generations?

  • @ViraJpreetking
    @ViraJpreetking Před 2 lety +3

    ਬਹੁਤ ਵਧੀਆ ਬਾਈ ਜੀ ਵਿਚਾਰ ਨੇ ਵਿਰ ਜੀ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ਜੀ ਮੇਂ ਜ਼ਮਾਨਾ ਸੇ ਨਹੀਂ ਹਾਰਾ ਕਿਸੀ ਕਿ ਬਾਤ ਮਾਨੀ ਹੈ

  • @user-zz8jr1ry4c
    @user-zz8jr1ry4c Před měsícem

    Waheguru

  • @riazghuman8698
    @riazghuman8698 Před 2 lety +1

    Baut vadiya gal baat si , Tay puche gaye sawal vi baut jarori te vadiya si , Tay ki ka hiye Dhunda ji dey jawab an da , har gal khol ke duniya di misalan naal sabit kar Ke samjhan da tareka vi baut sahi te vakhra ae .

  • @Balkarsingh-ut9hl
    @Balkarsingh-ut9hl Před 2 lety +1

    Waheguru ji