Video není dostupné.
Omlouváme se.

ਭੋਪਾਲ ਦੀਆਂ ਸੰਗਤਾਂ ਨਾਲ ਸਵਾਲ-ਜਵਾਬ | Question Answer with Sikh Sangat | Bhai Sarbjit Singh Dhunda

Sdílet
Vložit
  • čas přidán 6. 01. 2024
  • Website:
    www.ssdhunda.com
    Page:
    / sarbjitsinghdhunda

Komentáře • 119

  • @ransinghmeet1136
    @ransinghmeet1136 Před 6 měsíci +6

    ਬਹੁਤ ਬਹੁਤ ਧੰਨਵਾਦ ਜੀ। ਸਚਾਈ ਕਹਿਣ ਦੀ ਹਿੰਮਤ ਰੱਖਦੇ ਹੋ ।

  • @Jagjeet-kaur57
    @Jagjeet-kaur57 Před 6 měsíci +5

    ਭਾਈ ਸਾਹਿਬ ਨੇ ਮੂਲਮੰਤਰ ਸਹੀ ਜਪਿਆ ਧੰਨਵਾਦ ਜੀ

  • @bhaidaljitsinghamritsarwa2733
    @bhaidaljitsinghamritsarwa2733 Před 7 měsíci +4

    ਪਰਮਾਤਮਾ ਕਿਰਪਾ ਕਰੇ ਸਾਨੂੰ ਸ਼ਬਦਾਂ ਦੀ ਸੋਝੀ ਆਜੇ

  • @ParminderSingh-dz7vr
    @ParminderSingh-dz7vr Před 7 měsíci +5

    ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ ਦੇ

  • @bhaijaimalsinghjiamritsarw2667
    @bhaijaimalsinghjiamritsarw2667 Před 7 měsíci +3

    ਸਰਬਜੀਤ ਸਿੰਘ ਜੀ ਬਹੁਤ ਖੂਬ ਜਵਾਬ ਹਨ ਵਾਹਿਗੁਰੂ ਜੀ ਹੋਰ ਬਲ ਬਖਸ਼ਣ ਜੀ

  • @RKMji-lq9zz
    @RKMji-lq9zz Před 7 měsíci +3

    ਬਹੁਤ ਵਧੀਆ ਸਿੱਖਿਆ ਭਾਈ ਸਾਹਿਬ

  • @user-pg5tz2fx4d
    @user-pg5tz2fx4d Před 7 měsíci +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਵੀਚਾਰ ਹੈਂ ਜੀ

  • @user-pw8zb5sd4s
    @user-pw8zb5sd4s Před 6 měsíci +2

    ਬਹੁਤ ਵਧੀਆ ਗੁਰਬਾਣੀ ਵਿਚਾਰ ਜੀ

  • @AmrikSingh-fi1mn
    @AmrikSingh-fi1mn Před 4 měsíci

    ਬਹੁਤ ਵਧੀਆ ਵਿਚਾਰ ਨੇ ਜੀ । ਵਾਹਿਗੁਰੂ ਜੀ ।

  • @nirmalb8469
    @nirmalb8469 Před 6 měsíci

    ਭਾਈ ਸਹਿਬ ਜੀ ਬਹੁੱਤ ਵਧੀਆ
    ਵਿਚਾਰ ਹੱਨ ਧੰਨਵਾਦ ਜੀ

  • @harmanwaraich2990
    @harmanwaraich2990 Před 5 měsíci

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤🙏

  • @jagmohansingh9983
    @jagmohansingh9983 Před 7 měsíci +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @baljitkaur7449
    @baljitkaur7449 Před 7 měsíci +1

    ਬਹੁਤ ਹੀ ਵਧੀਆ ਤੇ ਸਹੀ ਢੰਗ ਨਾਲ ਵਿਚਾਰ ਸਾਂਝੇ ਕੀਤੇ ਭਾਈ ਸਾਹਿਬ ਜੀ ਨੇ I ਬਹੁਤ ਬਹੁਤ ਧੰਨਵਾਦ ਜੀ I

  • @RajuSingh-dw6px
    @RajuSingh-dw6px Před 6 měsíci +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @GurmeetSingh-lq4sv
    @GurmeetSingh-lq4sv Před 7 měsíci +3

    ੴ ਸਤਿਨਾਮ ਵਾਹਿਗੁਰੂ ਜੀ।
    ਅਲਖ ਨਿਰੰਜਨ ।
    ਭਾਈ ਸਾਹਿਬ ਧੁੰਦਾ ਜੀ ਇਹ ਇਸ਼ਨਾਨ ਕਰਕੇ ਹੀ ਨਾਮ ਜਪਣਾ ਨਿਤਨੇਮ ਕਰਨਾ ਅੱਜ ਧਰਮ ਦਾ ਹਿੱਸਾ ਪਰ ਬਾਬਾ ਨਾਨਕ ਜੀ ਇਹਨਾ ਸਭ ਕਰਮਾ ਪਾਖੰਡਾ ਦਾ ਹੀ ਖੰਡਨ ਕਰਦੇ ਨੇ ਬਾਣੀ ਵਿਚ ।ਅੱਜ ਧਰਮ ਇਕ ਪ੍ਰਤੀਸ਼ਤ ਪਾਖੰਡ ਸੋ ਪ੍ਰਤੀਸ਼ਤ ਹੈ ।ਹਰ ਪਾਸੇ ਇਹੀ ਹਿਲ ਆ।

  • @KulwinderSingh-zx2kk
    @KulwinderSingh-zx2kk Před 6 měsíci +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

  • @silversinghsilver2961
    @silversinghsilver2961 Před 7 měsíci +3

    ਵਾਹਿਗੁਰੂ ਜੀ ਮੇਹਰ ਕਰਨ ਜੀ

  • @charanjeetkaur7010
    @charanjeetkaur7010 Před 6 měsíci

    ਵਾਹਿਗੁਰੂ ਜੀ

  • @alhequoqcrp3205
    @alhequoqcrp3205 Před 7 měsíci +2

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @taranjitsingh2714
    @taranjitsingh2714 Před 7 měsíci +4

    Thank you Bhai Sahib 🙏

  • @vikrampannu5775
    @vikrampannu5775 Před 6 měsíci

    bahut wadhia vichaar sanjhe kite ji, ehna nu nirantar jari rakhyo ji.

  • @bachittargill8988
    @bachittargill8988 Před 7 měsíci +15

    ਭੋਪਾਲ ਦੀ ਸੰਗਤ ਦਾ ਧੰਨਵਾਦ ਜੋ ਮੂਲ ਨਾਨਕਸ਼ਾਹੀ ਅਨੁਸਾਰ ਗੁਰਪੁਰਬ ਮਨਾਉਂਦੀਆਂ ਹਨ।

  • @user-nb3mo8fl2f
    @user-nb3mo8fl2f Před 7 měsíci +1

    ਕਿਆ ਜਪੁ ਕਿਆ ਤਪ ਸੰਜਮ ਕਿਆ ਬਰਤੁ ਕਿਆ ਇਸਨਾਨੁ
    ਜਬ ਲਗੁ ਜੁਗਤਿ ਨਾ ਜਾਨੀਐ ਭਾਂਉ ਭਗਤਿ ਭਗਵਾਨ
    ਪਰ ਵੀਰ ਜੁਗਤਿ ਕੋਈ ਦੱਸਣ ਵਾਲਾ ਨਹੀਂ ਚਾਹੀਦਾ
    ਸੰਤ ਨਾ ਹੋਤੇ ਜਗਤ ਮੈ ਜਲ ਮਰਤਾ ਸੰਸਾਰ

  • @gurdeepkaur7895
    @gurdeepkaur7895 Před 7 měsíci +2

    🙏 ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏
    ਸਤਿਕਾਰ ਯੋਗ ਵੀਰ ਜੀ 🙏

  • @gurpreetsingh-ry3xu
    @gurpreetsingh-ry3xu Před 5 měsíci

    SARABJIT SINGH DHUNDA JI BOUHAT VADHIYA KAR RAHE HO MAIN MOBILE VICH BHAAL BHAAL KE VEKHDA HAAN VEER JI VERY GOOD

  • @silversinghsilver2961
    @silversinghsilver2961 Před 7 měsíci +4

    ਬਹੁਤ ਵਧੀਆ ਵਿਚਾਰਾਂ ਨੇ ਭਾਈ ਸਾਹਿਬ ਜੀ

  • @satnaamsingh1234
    @satnaamsingh1234 Před 7 měsíci +4

    ਭਾਈ ਸਾਹਿਬ ਜੀ ਧੰਨਵਾਦ ।ਵਧੀਆ ਵੀਚਾਰ ਵਟਾਂਦਰਾ ਕੀਤਾ 🙏🙏

  • @HardeepKaur-zz4jk
    @HardeepKaur-zz4jk Před 6 měsíci

    Dhanwad Wahiguru g

  • @namyapathry448
    @namyapathry448 Před 6 měsíci

    Waheguru ji ka Khalsa waheguru ji ki Fateh Bhai sahab ji AAP ji da bhout bhout danvaad ji bhout vadiea samjaya hai ji 🙏🙏👋🏼

  • @jassvlogs2380
    @jassvlogs2380 Před 6 měsíci

    ਵੈਰੀ ਗੁੱਡ ਧੁੰਦਾ ਸਾਬ ਬਹੁਤ ਹੀ ਵਧੀਆ ਢੰਗ ਨਾਲ ਸੰਗਤਾਂ ਨੂੰ ਸੰਬੋਧਨ ਕਰਦੇ ਹੋ

  • @devidayal9729
    @devidayal9729 Před 14 dny

    Satnam Shri waheguru sahib ji

  • @user-dp8iv1bg3f
    @user-dp8iv1bg3f Před 6 měsíci

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਵੀਰ ਜੀ

  • @ManjeetKaur-fm2lo
    @ManjeetKaur-fm2lo Před 7 měsíci +3

    Waheguru ji

  • @narinderpalsingh5349
    @narinderpalsingh5349 Před 6 měsíci +2

    ਮਹਾਨ ਸ਼ਖਸੀਅਤ ❤❤❤

  • @rachsaysvainday9872
    @rachsaysvainday9872 Před 6 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
    ਜਾਣਕਾਰੀ ਬਹੁਤ ਹੀ ਵਧੀਆ ਹੈ ਜੀ।
    ਜਸਵੀਰ ਕੌਰ NZ

  • @BootaLalllyan-no6bu
    @BootaLalllyan-no6bu Před 7 měsíci

    ਬਹੁਤ ਵਧੀਆ ਸਵਾਲ ਜਵਾਬ ਕੀਤੇ ਜੀ ਧੰਨਵਾਦ ਜੀ 🙏🙏♥️🙏🙏♥️🙏🙏♥️♥️

  • @gopalsinghgopal4695
    @gopalsinghgopal4695 Před 7 měsíci +3

    Waheguru ji waheguru ji

  • @kuljindersingh8282
    @kuljindersingh8282 Před 7 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਸਰਵਜੀਤ ਸਿੰਘ ਜੀ ਧੂੰਦਾ ਵਹਿਗੁਰੂ ਜੀ ਆਪ ਜੀ ਬਿਲਕੁਲ ਸੱਚ ਬੋਲਦੇ ਹੋ ਜੀ।। ਵਿਪਰਵਾਦੀ ਨੂੰ ਗੁਰਮਤਿ ਚੰਗੀ ਨਹੀਂ ਲੱਗਦੀ।।। ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ ਜੀ।।। ਇਕੱਲੇ ਧੂੰਦਾ ਜੀ ਕੁਝ ਨਹੀਂ ਕਰ ਸਕਦੇ ਜੀ।।।।

  • @jandwalianath7279
    @jandwalianath7279 Před 6 měsíci

    Waheguru waheguru ji

  • @harbajanmli7503
    @harbajanmli7503 Před 7 měsíci

    ਇਕ ਇਕ ਸ਼ਬਦ ਵਿਚ ਸਾਰਾ ਉਪਦੇਸ਼ ਗ੍ਰਿਸਤੀਆ ਲਈ ।। ਸਾਰਿਆ ਵਾਸਤੇ।। ਬਿਨ ਗੁਣ ਕੀਤੇ ਭਗਤਿ ਨਾ ਹੋਏ ।।
    ਰੇ ਮਨ ਐਸੋ ਕਰਿ ਸੰਨਿਆਸਾ ।।....
    ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ ।।

  • @gurdasnangal6144
    @gurdasnangal6144 Před 6 měsíci

    Wahiguru ji di bahut bakshish hai ji aap uper
    Bhai ji aap di charhdi kala baakmal hai jio

  • @BootaLalllyan-no6bu
    @BootaLalllyan-no6bu Před 7 měsíci +3

    ਬਹੁਤ ਵਧੀਆ ਵਿਚਾਰ ਹੈ ਗਿਆਨੀ ਧੁੰਦਾ ਸਾਹਿਬ ਜੀ ਸਵਾਲ ਜਵਾਬ ਦੇ ਰਾਹੀਂ ਸਭ ਬਾਣੀ ਦੀ ਰਚਨਾ ਬਹੁਤ ਵਧੀਆ ਕਰਦੇ ਹੋ ਜੀ ਧੰਨਵਾਦ ਜੀ 🙏🙏 ਬਾਣੀ ਵੀ ਇਨਸਾਨੀਅਤ ਵਾਲ਼ਾ ਹੀ ਧਰਮ ਸਿਖੋਦੀ ਹੈ ਜੀ 🙏♥️♥️

  • @alhequoqcrp3205
    @alhequoqcrp3205 Před 7 měsíci +3

    Nyc.g

  • @gurmailkahlon81
    @gurmailkahlon81 Před 6 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਪ ਜੀ ਨੂੰ ।

  • @ranjitkaursandhu7846
    @ranjitkaursandhu7846 Před 7 měsíci +2

    ਵਾਹ ਵਾਹ!

  • @dilbagsingh4857
    @dilbagsingh4857 Před 6 měsíci

    ਬਹੁਤ ਬਹੁਤ ਵਧੀਆ विचार है

  • @KamaljeetSingh-nx1yb
    @KamaljeetSingh-nx1yb Před 6 měsíci +1

    ❤❤❤❤❤❤🎉🎉🎉🎉🎉

  • @saroopsingh2192
    @saroopsingh2192 Před 6 měsíci

    Bahut wadhia vichar Han dharmi fauji. Saroop singh

  • @user-nq5or5fx4q
    @user-nq5or5fx4q Před 7 měsíci +2

    Nice 👍

  • @sukhpalsingh-zx7qs
    @sukhpalsingh-zx7qs Před 7 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @user-qp1hn7jk7i
    @user-qp1hn7jk7i Před 6 měsíci

    Great preacher

  • @jatinderkaur3151
    @jatinderkaur3151 Před 6 měsíci

    ਬਾਕਮਾਲ ਵੀਰ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @mohinderpalsingh5006
    @mohinderpalsingh5006 Před 6 měsíci

    Replied very simply & intelligently. Thanks

  • @user-nb3mo8fl2f
    @user-nb3mo8fl2f Před 7 měsíci +1

    ਅੰਤਰਿ ਜੋਤਿ ਨਿਰੰਤਰਿ ਬਾਣੀ

  • @amritsidhu8484
    @amritsidhu8484 Před 6 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਵ ਜੀ ਬਹੁਤ ਵਧੀਆ ਸਵਾਲਾਂ ਦੇ ਜਵਾਬ ਦਿੱਤੇ ਧੰਨਵਾਦ
    ਇੱਕ ਸ਼ਬਦ ਜੋ ਆਪਣੇ ਜ਼ਿਆਦਾ ਤਰ ਪਰਚਾਰਕ ਅਤੇ ਫਿਲਾਸਫਰ ਬੋਲਦੇ ਹਨ ਕਿ ਬੀੜਾਂ ਚੁੱਕਣਾ ਸ਼ਬਦ ਸਾਡੇ ਧਰਮ ਨਾਲ ਮੈਚ ਨਹੀਂ ਕਰਦਾ ਮਾਫ਼ ਕਰਨਾ ਧੰਨਵਾਦ ਜੀ

  • @HarjinderSingh-pj6ws
    @HarjinderSingh-pj6ws Před 7 měsíci +2

    🙏

  • @dharampalsingh5667
    @dharampalsingh5667 Před 6 měsíci

  • @harbajanmli7503
    @harbajanmli7503 Před 7 měsíci

    ਕਬੀਰ ਗੰਗਾ ਤੀਰ ਜੁ ਘਰ ਕਰੇ ..........
    ਬਿਨ ਹਰਿ ਭਗਤਿ ਨ ਮੁਕਤਿ ਹੋਏ‌ ਇਉ ਕਹਿ ਰਮੇ ਕਬੀਰ।।

  • @jaspalsingh1601
    @jaspalsingh1601 Před 5 měsíci

    🎉

  • @harbajanmli7503
    @harbajanmli7503 Před 7 měsíci

    ਸਾਹਿਬ ਹੋਏ ਦਇਆਲ ਕਿ੍ਰਪਾ ਕਰੇ ਤਾਂ ਸਾਈਂ ਕਾਰ ਕਰਾਏਸੀ ।।ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਇਸੀ।।

  • @harnaibchahal4326
    @harnaibchahal4326 Před 6 měsíci

    ਭਾਈ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸਵਾਲਾ ਦੇ ਜਵਾਬ ਦਿੱਤੇ

  • @gunrajsingh3553
    @gunrajsingh3553 Před 6 měsíci

    Tuhadi katha ch maskeen ji di jhalak mildi haiji❤🙏

  • @FgDf-vg5tp
    @FgDf-vg5tp Před 7 měsíci

    Nic. Bhi sarbjit Singh duhnda g🫶🫱🫲

  • @Kiranpal-Singh
    @Kiranpal-Singh Před 6 měsíci

    ਅਕਾਲ ਤਖਤ ਦਾ ਹੁਕਮ ਹੈ, ਜਿੰਨਾ ਚਿਰ ਦਸਮ ਗ੍ਰੰਥ ਤੇ ਕੋਈ ਫੈਸਲਾ ਨਹੀਂ ਹੁੰਦਾ, ਜਨਤਕ ਤੌਰ ਤੇ ਕੋਈ ਵਾਦ-ਵਿਵਾਦ ਨਾ ਕੀਤਾ ਜਾਵੇ, ਪਰ ਕਿਤਾਬੀ ਗਿਆਨ ਦਾ ਹੰਕਾਰ ਕਰਨ ਵਾਲੇ, ਨਾਮ-ਬਾਣੀ ਅਭਿਆਸ ਤੋਂ ਸੱਖਣੇ ਕਿਥੇ ਨਿਵਦੇ ਜਾਂ ਹਟਦੇ ਹਨ !
    ਸਾਬਕਾ ਜਥੇਦਾਰ ਦਰਸ਼ਨ ਸਿੰਘ ਦਸਮ ਗ੍ਰੰਥ ਬਾਰੇ, ਆਪਣੇ ਸਮੇਂ ਕੋਈ ਫੈਸਲਾ ਕਰਵਾ ਲੈਂਦੇ ?
    ਨਾਮ-ਗੁਰਬਾਣੀ ਦਾ ਅਭਿਆਸ ਕਰਨਾ ਮੁੱਖ ਮਨੋਰਥ ਹੈ, ਇਹ ਵਿਦਵਾਨ ਇਸਨੂੰ ਛੱਡ ਕੇ, ਸਿਰ ਫਸਾਉਣ ਨੂੰ ਤਰਜੀਹ ਦਿੰਦੇ ਹਨ, ਸੰਤ ਜਰਨੈਲ ਸਿੰਘ ਜੀ ਨੇ ਵਾਦ-ਵਿਵਾਦ ਤੋਂ ਉੱਪਰ ਉੱਠ ਕੇ ਨਾਮ-ਗੁਰਬਾਣੀ ਦਾ ਸ਼ਰਧਾ ਨਾਲ ਅਭਿਆਸ ਕੀਤਾ ਤੇ ਮਹਾਨ ਸਿੱਖਾਂ ਵਿੱਚ ਨਾਮ ਬਣਾ ਲਿਆ !

  • @kuldeeptawana9177
    @kuldeeptawana9177 Před 7 měsíci +2

    Awesome answer bhai sahibji wahaguru mehar kare bless u🙏🏻🙏🏻🙏🏻🙏🏻🙏🏻

  • @user-nb3mo8fl2f
    @user-nb3mo8fl2f Před 7 měsíci +1

    ਵੀਰ ਜੀ ਇੱਕ ਬੰਗਾਲ ਦੇ ਦਾਦਾ ਭਵਾਨੀ ਜੀ ਹੋੲਏ ਹਨ ਉਨ੍ਹਾਂ ਨੇ ਸਾਰਾ ਜਪੁਜੀ ਸਾਹਿਬ ਦੀ ਵਿਆਖਿਆ ਕੀਤੀ ਹੈ ਇਕ ਵਾਰ
    ਸੁਣ ਲੈਣਾ

  • @manmohanpal51
    @manmohanpal51 Před 7 měsíci

    ALLAH BLESS YOU WITH your family. GURUGRANTH. SHAIB. Ji..... ROOP........ji...

  • @GurmeetKaur-zm2ge
    @GurmeetKaur-zm2ge Před 6 měsíci

    Very good👍👍

  • @deepjatt486
    @deepjatt486 Před 7 měsíci

    Waheguru ji 🙏🙏🙏🙏🙏

  • @RameshChand-om9tb
    @RameshChand-om9tb Před 7 měsíci

    Very nice g

  • @majorsingh7761
    @majorsingh7761 Před 7 měsíci

    Wahe.guru.ji

  • @deepjatt486
    @deepjatt486 Před 7 měsíci

    Waheguru ji 🙏🙏

  • @user-nb3mo8fl2f
    @user-nb3mo8fl2f Před 7 měsíci

    ਅਕਾਲ ਮੂਰਤਿ ਹੈ ਸਾਧ ਸੰਤਨ ਕੀ

  • @mandeepgill7104
    @mandeepgill7104 Před 7 měsíci

    Bilkul shi 👍

  • @rinkudua9249
    @rinkudua9249 Před 7 měsíci +1

    Beautiful Bhai saab jee❤we need people n learned young pracharak like u🙏we really need to understand gurbani with broad spectrum 🙏

  • @user-nb3mo8fl2f
    @user-nb3mo8fl2f Před 7 měsíci

    ਵੀਰ ਜੀ ਸਾਡੇ ਧਰਮ ਵਿੱਚ ਅਜੇ ਇਹ ਨਹੀਂ ਪਤਾ ਕੀ ਮਾਸ ਖਾਣਾ ਚਾਹੀਦਾ ਹੈ ਕਿ ਨਹੀਂ
    ਇਸ ਲਈ ਤੁਸੀਂ ਪਹਿਲਾਂ ਸਾਰੇ ਇਹ ਕਲੀਅਰ ਕਰ ਲੋ

  • @user-nb3mo8fl2f
    @user-nb3mo8fl2f Před 7 měsíci +1

    ਅਨਹਦ ਬਾਣੀ ਪੂੰਜੀ ਸੰਤਾਨ ਹਥਿ ਰਾਖੀ ਕੁੰਜੀ

  • @gurubhejthakral931
    @gurubhejthakral931 Před 6 měsíci

    Gurunanak Sahib ne Furmaya he: Na hum hindu, na hum musalmaan.

  • @americaningenuity9732
    @americaningenuity9732 Před 6 měsíci

    Evening Mr
    Like what u started

  • @nirmalb8469
    @nirmalb8469 Před 6 měsíci

    ਵੀਰ ਜੀ ਆਪਣਾ ਫੂੰਨ ਨੰਬਰ ਹਰ
    ਪ੍ਰੋਗਰਾਮ ਵਿੱਚ ਜ਼ਰੂਰ ਲਿਖਿਆ
    ਕਰੋ ਧੰਨਵਾਦ ਜੀ

  • @jaggasidhus123
    @jaggasidhus123 Před 7 měsíci

    ❤❤❤❤❤

  • @punjabifreethinker2939
    @punjabifreethinker2939 Před 6 měsíci

    ਭਾਈ ਸਾਬ ਜੇ ਕਿਸੇ ਦੇ ਸਿਰ ਚ ਸੱਟ ਲੱਗਣ ਕਾਰਨ ਸਹੀ ਫੈਸਲੇ ਨਹੀਂ ਲੈ ਸਕਦਾ ਜਾਂ ਦਿਮਾਗੀ ਨੁਕਸ ਕਾਰਨ ਚੰਗੇ ਮਾੜੇ ਦਾ ਫਰਕ ਨਹੀ ਕਰ ਸਕਦਾ ਤਾਂ ਉਹ ਆਪਣੇ ਕਰਮ ਕਿਵੇਂ ਲਿਖੇਗਾ ?
    ਵੈਸੇ ਵੀ ਕਿਸੇ ਇਨਸਾਨ ਕੋਲ freewill ਨਹੀ ਹੁੰਦੀ

  • @ARSH_AULAKH855
    @ARSH_AULAKH855 Před 6 měsíci

    ||2||
    Ess bare video bnao ji
    ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੧
    Raag Gauri Guru Arjan Dev
    ਸਾਧਸੰਗਿ ਭਇਓ ਜਨਮੁ ਪਰਾਪਤਿ ॥
    Sadhhasang Bhaeiou Janam Parapath ||
    Through the Saadh Sangat, the Company of the Holy, you obtained this human life.
    ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੨
    Raag Gauri Guru Arjan Dev
    ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥
    Kar Saeva Bhaj Har Har Guramath ||
    Do seva - selfless service; follow the Guru's Teachings, and vibrate the Lord's Name, Har, Har.
    ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੩
    Raag Gauri Guru Arjan Dev
    ਤਿਆਗਿ ਮਾਨੁ ਝੂਠੁ ਅਭਿਮਾਨੁ ॥
    Thiag Man Jhooth Abhiman ||
    Abandon pride, falsehood and arrogance.
    ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੪
    Raag Gauri Guru Arjan Dev
    ਜੀਵਤ ਮਰਹਿ ਦਰਗਹ ਪਰਵਾਨੁ ॥੩॥
    Jeevath Marehi Dharageh Paravan ||3||
    Remain dead while yet alive, and you shall be welcomed in the Court of the Lord. ||3||
    ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੫
    Raag Gauri Guru Arjan Dev
    ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥
    Jo Kishh Hoa S Thujh Thae Hog ||
    Whatever has been, and whatever shall be, comes from You, Lord.
    ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੬
    Raag Gauri Guru Arjan Dev
    ਅਵਰੁ ਨ ਦੂਜਾ ਕਰਣੈ ਜੋਗੁ ॥
    Avar N Dhooja Karanai Jog ||
    No one else can do anything at all.
    ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੭
    Raag Gauri Guru Arjan Dev
    ਤਾ ਮਿਲੀਐ ਜਾ ਲੈਹਿ ਮਿਲਾਇ ॥
    Tha Mileeai Ja Laihi Milae ||
    We are united with You, when You unite us with Yourself.
    ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੮
    Raag Gauri Guru Arjan Dev
    ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥
    Kahu Naanak Har Har Gun Gae ||4||3||72||
    Says Nanak, sing the Glorious Praises of the Lord, Har, Har. ||4||3||72||
    ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯ ਪੰ. ੧੯
    Raag Gauri Guru Arjan Dev

  • @Love_to_Humanity
    @Love_to_Humanity Před 7 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਜ ਪਾਠ ਕਰਨ ਲਈ ਕਿੰਨੀਆਂ ਪੋਥੀਆਂ ਲੈਣੀਆਂ ਪੈਣਗੀਆਂ ?ਕੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਪੋਥੀ ਵਿੱਚ ਵੀ ਮਿਲ ਸਕਦੇ ਹਨ??? ਜੇਕਰ ਮੇਰੇ ਕੋਲੋਂ ਕੋਈ ਗਲਤ ਸਵਾਲ ਪੁਛਿਆ ਗਿਆ ਤਾਂ ਮੁਆਫ ਕਰ ਦੇਣਾ ਜੀ

  • @AvtarSingh-dy1fl
    @AvtarSingh-dy1fl Před 6 měsíci

    "

  • @gurpalsingh6178
    @gurpalsingh6178 Před 7 měsíci

    Dhuda saheb mia na aap tika luaya te na hun jawaai de laya

  • @americanpunjabi5623
    @americanpunjabi5623 Před 7 měsíci

    Dhunda Je Guru Gobind Singh Je Patshai Dasmi Likhde San Jan Mahala Dasama Likhde San let Sanghat now

  • @jagmohansingh9983
    @jagmohansingh9983 Před 7 měsíci +1

    ਕਿਰਪਾ ਕਰ ਕੇ ਬੇਨਤੀ ਹੈ ਗਲ ਬਾਤ ਕਰਨ ਕਿਰਪਾ ਕਰੋ

  • @RameshChand-om9tb
    @RameshChand-om9tb Před 7 měsíci

    Kya uthde bende chlde firde sounded jagde naam jp skde g

  • @5aab65
    @5aab65 Před 7 měsíci

    Bhai sahib ji ik katha vich tusi keha si ke 'birda" tobacco da hunda te tusi guru nanak ji de sir bida chekaa ta.

  • @msangha3319
    @msangha3319 Před 6 měsíci

    ਮਿਸ਼ਨਰੀ + ਕਾਮਰੇਡ
    ਆਪੇ ਆਵਦੀ ਗੱਲ ਕੱਟ ਦਿੰਦਾ ਛੇਂਈ ਕ ਮਹੀਨੀਂ? ਅੰਮ੍ਰਿਤਪਾਲ ਸਿੰਘ ਨਾਲ ਬੈਠ ਕੇ ਵਿਚਾਰ ਕਰਨ ਤੋਂ ਕਿਉਂ ਭੱਜ ਗਿਆ ਵਿਦਵਾਨ ਸਾਹਬ?

  • @user-nb3mo8fl2f
    @user-nb3mo8fl2f Před 7 měsíci

    ਫਿਰ ਤਾਂ ਔਰਤਾ ਵੀ ਟਿਕਾ ਲਾਉਂਦੀਆਂ ਹਨ

  • @ramkrishanramkrishan4138
    @ramkrishanramkrishan4138 Před 6 měsíci

    Bhai sahib ji Guru sahibana jo sri Guru Granth ch sadhu te har paeeye bhai sadh ka nidak chor haram khor ki hun sadhu di jarurat hai ya nehi channa pao

  • @AvtarSingh-dy1fl
    @AvtarSingh-dy1fl Před 6 měsíci

    Ll

  • @jagmohansingh9983
    @jagmohansingh9983 Před 7 měsíci

    ਅਜ ਦਾ ਦੀਵਾਨ ਗੜ੍ਹਸ਼ੰਕਰ ਸੀ ????

  • @jagmohansingh9983
    @jagmohansingh9983 Před 7 měsíci

    Jagmohan Singh phone te gal karna chuda s Bhai saab g gal ni ho rahi

  • @user-nb3mo8fl2f
    @user-nb3mo8fl2f Před 7 měsíci +1

    ਕਬੀਰ ਸਾਹਿਬ ਜੀ ਦਾ ਗੁਰੂ ਕੌਣ ਸੀ
    ਭਗਤ ਨਾਮਦੇਵ ਜੀ ਦਾ ਗੁਰੂ ਕੌਣ ਸੀ
    ਭਗਤ ਧੰਨਾ ਜੀ ਦਾ ਗੁਰੂ ਕੌਣ ਸੀ
    ਫ਼ਰੀਦ ਸਾਹਿਬ ਜੀ ਦਾ ਗੁਰੂ ਕੌਣ ਸੀ
    ਏਨਾ ਸਾਰਿਆਂ ਦੇ ਗੁਰੂ ਹਨ
    ਮੰਨ ਲਾੳਉਣਾ ਸਾਡਾ ਕੰਮ ਨਹੀਂ ਹੈ ਸਿਰਫ਼ ਰੱਬ ਦਾ ਨਾਂ ਲੈਂਦੇ ਰਹਿਏ
    ਮਨ ਆਪਣੇ ਆਪ ਲੱਗੁਗਾ
    ਫ਼ਿਕਰ ਨਹੀਂ ਕਰਨਾ ਚਾਹੀਦਾ
    ਸੁਨਿ ਮਨੁਆ ਸੁਨ ਸਮਾਧ ਲਗਾਏ ਜੋਤਿ ਜੋਤਿ ਮਿਲਾਇ

  • @paramjitsaroai1562
    @paramjitsaroai1562 Před 6 měsíci

    Gurbani di study karo please god is within us we no need any body need clear our mind heart . Guru saab di gur bani paddni hai wichaar karna hai ,

  • @paramjitsaroai1562
    @paramjitsaroai1562 Před 6 měsíci

    Inna nu tan app jarurat hai study di a sab tan money minded na

  • @5aab65
    @5aab65 Před 7 měsíci +1

    Veer ji jina biparvaadh sikha vich bardiya hoiya ona ta bipar de ghar vich ni hona or aa liyon valiya bibiya ne, o sara din TV serial daikh ke, mathe te bindim karva chauth, tulsi nu pani, jo bipar karda si o apniya bibiya kar rahiya ne, especially jo india to baharle mulkaa vich namiya namiya gaiyiyaa ne, mere nal ik laki di baiss hogi jado mein ouse nu pushiyaa ke bhai biba tusi sikh family vicho ho ke mathe te sandoor te bindi kion laiyee aa? Ta meinu bada sona jeha ho ke kehndi ke a ta sade bade badere vi laonde si, mein keha tusi hindu ho ta kehndi assi jatt sikh ha, mere to reh na hoiya te mein keha tusi jatt ta ho sakde ho par sikh nahi te naal hi phone cho kad ke rehat maryada pardaa ti, bibi ne pardna ta ki si bus aa keh ke chali gi ke mere varge bandiya ne hindu sikha vich farak paiya. Ouse nu aa chngaa ni lagiya ke bindi te sandoor kion ni sikh laa sakde. Mere jawab si ke ik ik sikh apni quam chehraa, je o vi hindua warga hove ta kion apne aal nu sikh kahoane ho, guru ji ne ta sikh vare aa vi kehaa ke jo sikh khande di pahul ni lainda o mera sikh hi nahi. So aina addh pard te weak minded sikha kar ke ajj sikh karde laa ke churdiya paiyee firde ne.