Handicapped Couple Love Story | Punjabi Love story Interview | Mani Parvez @kaintpunjabi

Sdílet
Vložit
  • čas přidán 26. 08. 2024
  • Handicapped Couple Love Story | Punjabi Love story Interview | Mani Parvez @kaintpunjabi
    #kaintpunjabi #latestpunjabivideo #kaintpunjabichannel
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Komentáře • 230

  • @kaintpunjabi
    @kaintpunjabi  Před rokem +29

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @karmjitkaur5747
    @karmjitkaur5747 Před rokem +53

    ਮੁੰਡਾ ਜ਼ਿਆਦਾ ਸਿਆਣਾ ਹੈ

  • @balvirdhaliwal1041
    @balvirdhaliwal1041 Před rokem +22

    ਪ੍ਰਮਾਤਮਾ ਇਸ ਪਰਿਵਾਰ ਨੁੰ ਸਦਾ ਖੁਸ਼ ਰੱਖੇ । 🙏

  • @user-sh8rh9kl5b
    @user-sh8rh9kl5b Před rokem +19

    ਇਸ ਜੋੜੀ ਨੂੰ ਦਿਲੋਂ ਸਲੂਟ.. ਅਤੇ ਢੇਰ ਸਾਰੀਆਂ ਦੁਆਵਾਂ ❤❤❤❤

  • @baljitsinghz
    @baljitsinghz Před rokem +30

    ਸਲੂਟ ਆ ਵੀਰ ਤੇ ਭੈਣ ਨੂੰ। ਦੋਨਾਂ ਦੀ ਕਹਾਣੀ ਨੇ ਬਹੁਤ ਸਾਰੇ ਲੋਕਾਂ ਲਈ Inspiration ਹੈ।

  • @j.skundi7791
    @j.skundi7791 Před rokem +16

    ਮੁੰਡੇ ਨੂੰ ਕੋਟਿ ਕੋਟਿ ਸਲੂਟ ਜੋ ਇਕ ਬੱਚੀ ਦੀ ਜਾਨ ਬਚਾਈ ਤੇ ਜਿੰਦਗੀ ਦਾ ਸਹਾਰਾ ਵੀ ਬਣਿਆ ਬਹੁਤ ਸੋਹਣੀ ਜੋੜੀ ਹੈ ਵਾਹਿਗੁਰੂ ਜੀ ਦੋਨਾਂ ਤੇ ਮਿਹਰ ਭਰਿਆ ਹੱਥ ਰੱਖਣ ਚੜ੍ਦੀ ਕਲਾ ਬਖਸ਼ਣ ਮੇਰਾ ਵੀ ਜੋੜੀ ਨੂੰ ਆਸ਼ੀਰਵਾਦ ਖੁਸ਼ ਰਹੋ

  • @idhub6263
    @idhub6263 Před rokem +12

    ਜੀਵਨਸਾਥੀ ਵਧੀਆ ਹੋਵੇ।ਤਾ ਇਨਸਾਨ ਰੁੱਖੀ ਵੀ ਖਾਕੇ ਖੁਸ ਰਹਿੰਦਾ।ਵਾਹਿਗੁਰੂ ਤੁਹਾਨੂੰ ਦੋਵਾ ਨੂੰ ਹਮੇਸਾ ਖੁਸ ਤੰਦਰੁਸਤ ਰੱਖੇ🙏

  • @Sonu-eb8qf
    @Sonu-eb8qf Před rokem +24

    ਕੋਈ ਿਕਸੇ ਦਾ ਦੁੱਖ ਨਹੀਂ ਜਾਣਦਾ ਚੰਗਾ ਮਾੜਾ ਬੋਲਣ ਤੇ ਜ਼ੋਰ ਬਹੁਤ ਲਾਉਂਦੇ

  • @NehuNehu-lr1uq
    @NehuNehu-lr1uq Před rokem +12

    ਰੂਹ ਨੂੰ ਸਮਝਣ ਵਾਲਾ ਕੋਈ ਵਿਰਲਾ ਹੀ ਹੁੰਦਾ ਤੇ ਉਹਨਾਂ ਵਿਚੋਂ ਤੁਸੀਂ ਇੱਕ ਹੋ ਵੀਰ ਜੀ| ਰੱਬ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ|

  • @Sonu-eb8qf
    @Sonu-eb8qf Před rokem +23

    ਤੁਹਾਨੰੂ ਦੇਖ ਕੇ ਮੰਨਣ ਵਾਲੀ ਗੱਲ ਕਿਸਮਤ ਹੈ

  • @MohanSingh-xf2nf
    @MohanSingh-xf2nf Před rokem +30

    ਵੀਰ ਜੀ ਨੂੰ ਦਿਲੋ ਸਲੂਟ ਵੀਰ ਤਾ ਠੀਕ ਠਾਕ ਹੁਦਿਆ ਭੈਣ ਜੀ ਦਾ ਸਹਾਰਾ ਬਣਿਆ ਬਹੁਤ ਵੱਡੀ ਗੱਲ ਹੈ

  • @rupinderkaurdhaliwal5980

    ਇਹਨੂੰ ਕਹਿੰਦੇ ਨੇ ਰੱਬ ਹੈਗਾ
    ਬੰਦਿਆ ਚ ਹੈ
    ਇਸ ਤਰਾਂ ਨੇੜੇ ਹੋਕੇ ਸੁਣਦਾ ਸਬ ਦੀ salute ਹੈ ਵੀਰੇ ਤੈਨੂੰ ਤੇਰੀ ਸੋਚ ਨੂੰ
    ਇਹ ਰਿਸ਼ਤੇ ਪਰਮਾਤਮਾ ਆਪ ਬਣਾ ਕੇ ਭੇਜਦਾ

  • @Kawal683
    @Kawal683 Před rokem +7

    ਧਰਤੀ ਪਰ।ਭਗਵਾਨ।।ਭੀ।ਰਹਿਤੇ।ਹੈ। ਖ਼ੁਸ਼।ਰਹੋ।

  • @SUKHDEVSingh-ve8me
    @SUKHDEVSingh-ve8me Před rokem +8

    ਜਿਸ ਨੂੰ ਮੂੰਹ ਤੋੜਵਾਂ ਜੁਵਾਬ ਦੇਣਾ ਸੀ; ਜੇਕਰ ੳੁਸ ਦੇ ਵਿਅਾਹ ਤੋ ਬਾਦ ੳੁਸ ਦੀ ਪਤਨੀ ਦੀਅਾ ਕਿਸੇ ਹਾਦਸੇ ਚ ਦੋਵੇ ਲਤਾ ਕਟੀਅਾ ਜਾਣ। ਫਿਰ ੳੁਸ ਨੂੰ ਛੱਡ ਦੇਵੇਗਾ?
    ਸਲੂਟ ਹੈ ਹਰਪ੍ਰੀਤ ਸਿੰਘ ਤੈਨੂੰ। ਪਰਮਾਤਮਾ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਮੰਨਿਅਾ। ਤੇ ਕੜੀ ਲੲੀ ਰੱਬ ਬਣ ਕੇ ਬਹੁੜਿਅਾ।

  • @gurinderpalsingh1046
    @gurinderpalsingh1046 Před rokem +6

    ਵਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੈਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ ਵਾਈ

  • @asttydydydgfxfxyfufug3798
    @asttydydydgfxfxyfufug3798 Před 3 měsíci +1

    ਬਹੁਤ ਸੋਹਣੀ ਸੋਚ ਹੈ ਇੰਨਾ ਵਰਗੀ ਸੋਚ ਸਭ ਦੀ ਹੋਣੀ ਚਾਹੀਦੀ ਹੈ ਬਹੁਤ ਚੰਗਾ ਲੱਗਿਆ ਸਭ ਕੁੱਝ ਜਾਣ ਕੇ Good 👍👍👍

  • @SamuelSabharwal_UK
    @SamuelSabharwal_UK Před rokem +10

    Jindgi jeen lyi sundar life partner ni balki sath den vala life partner chayida hunda❤🎉😊

  • @sukhLeen-oo4wi
    @sukhLeen-oo4wi Před rokem +3

    ਐਵੇਂ ਦੀ ਸੋਚ ਰੱਖਣ ਵਾਲੇ ਬਹੁਤ ਘੱਟ ਮਿਲਦੇ ਵੀਰ ਜੀ , ਵਾਹਿਗਰੂ ਹਮੇਸ਼ਾ ਖੁਸ਼ ਰੱਖਣ

  • @Keeratkalervlogs2068
    @Keeratkalervlogs2068 Před rokem +4

    ਬਾਈ ਦੀ ਸੋਚ ਨੂੰ ਦਿਲੋਂ ਸਲੂਟ,ਵਹਿਗੁਰੂ ਜੀ ਤਹਾਨੂੰ ਚੜਦੀਕਲਾ ਚ ਰੱਖਣ

  • @Rahul-bz6zw
    @Rahul-bz6zw Před rokem +21

    ਜੇਕਰ ਮੰਡਾ ਹੈਡੀਕੈਪਟ ਹੋਵੇ ਕੋਈ ਵੀ ਕੁੜੀ ਵਿਆਹ ਲਈ ਨੀ ਮੰਨਦੀ ਕੁੜੀਆਂ ਨੂੰ ਵੀ ਮੰਡਿਆ ਵਾਂਗ ਸੋਚਣਾ ਚਾਹੀਦਾ

    • @karamjeetsingh6478
      @karamjeetsingh6478 Před 6 měsíci +1

      Bilkul such ji

    • @dharminderdandiwal6556
      @dharminderdandiwal6556 Před 5 měsíci +1

      Bilkul sahi kaha bai ❤❤❤

    • @32gurpreetkaur93
      @32gurpreetkaur93 Před 5 měsíci

      every girl is not same

    • @littamohali7162
      @littamohali7162 Před 4 měsíci

      ​@@karamjeetsingh6478ssa jii kai kudian v changian ne same es kudi vang meri phua ji beta eve hi handikapt hoya dono legs galt injection nal polio hoya h par jehri kudi viyah saade munde da oh boht nice kudi padi likhi mili te sohni sunakhi h badi vafia life chaldi unaa 3 bache v unaa waheguru mehar rakhan jodi nu jij Har ik soch apni apni hubdi h jjjiii thnx u jii

    • @PrabhsandhuPrabhuppal
      @PrabhsandhuPrabhuppal Před 4 měsíci

      Vir j mera v viah ek hadicap nal hoya

  • @ramanjeetkaur9289
    @ramanjeetkaur9289 Před rokem +5

    Eho je insaan kismat wala nu milde aa... U soo luckyyy sister god blss

  • @karnalkaur4402
    @karnalkaur4402 Před rokem +4

    ਲੋਕ ਤਾ ਬੋਲਣਾ ਹੀ ਜਾਣਦੇ ਹਨ ਪ੍ਰਮ ਆਤਮਾ ਤੇ ਵਿਸ਼ਵਾਸ ਰੱਖੋ

  • @user-dy2tr9ex8m
    @user-dy2tr9ex8m Před rokem +12

    ਮਰਨ ਨਾਲੋਂ ਰੱਬ ਆਗੇ ਅਰਦਾਸ ਕਰੋ ਦ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ,,,

    • @germanpaddagermanpadda8283
      @germanpaddagermanpadda8283 Před rokem +1

      Ardasss ta sare krde ne per jado madha insaan zindagi vich aa je fir dusri vaari nai sochia jada ke hun changa hoge ga

    • @musclehutbodybuilding2583
      @musclehutbodybuilding2583 Před rokem

      Ardass ch lok hamesha mangde aa. Jado oh manat puri na hove ta rab nalo muh pher jande aa. ardass ch kadi rab nu mangke dekho. Na ke cheja mango

    • @musclehutbodybuilding2583
      @musclehutbodybuilding2583 Před rokem

      @@germanpaddagermanpadda8283 ardass ta sare karde par kadi rab de nam di daat mangi? Ke hamesha gaddiya Cara hi mangiya?

    • @germanpaddagermanpadda8283
      @germanpaddagermanpadda8283 Před rokem

      @@musclehutbodybuilding2583 please rab kol har insaan apne changi zindagi bare ardaas krda ji tusi v ta krde ho ge na mai apne zindagi vich jo sahn kr chuki aa tusi soch v nai sakde mere maa baap ne mnu ehna dita c na ke mere husband soch v nai sakde c per oh mnu khushi ta bhut dur c ke ek do pal sukh da sah tak nai de sakde fir koi insaan kise to dur hunda ji nai ta kise da dimag kharb nai hunda baki rab kolo kade paisa 🚗 cara nai mangia sachi zindagi vich sirf sakun mangde aa bs ok

    • @musclehutbodybuilding2583
      @musclehutbodybuilding2583 Před rokem

      @@germanpaddagermanpadda8283 meri gal nu tusi hor passe le gaye. Main koi bramgaini ta nahi hega jo books ch read kita os Saab Nall keh reha. Ardass ch nam di daat jo insan mangda osnu kisi chej di thor ni anondi. Jis nu rab de nam di daat hi mil gayi os kol kisi chej di kami nahi andi. Lok nam di daat mangan nalo padarath mange haan.

  • @musclehutbodybuilding2583

    Banda bohat hi Bhagat lag reha. Very nice. Vere tusi jo Kam kita tusi apne agle pishle sare paap mita laye. Jo tusi ek zindgi bacha lai

  • @ravindervirk6245
    @ravindervirk6245 Před rokem +11

    ਦੋਨਾ ਦੇ ਹੌਸਲਾ ਦੇਖਿਆ ਵਧੀਆ ਲੱਗਿਆ ❤🙏

  • @preetsharma1450
    @preetsharma1450 Před rokem +5

    Salute aa Bai Ji Sonu shukr aa ewe de Lok v hege Duniya te bot Khushi hundi h eda dekh K rabb Sonu hmesha Khush rkhe Puri family nu😊

  • @kashbassey9149
    @kashbassey9149 Před rokem +4

    I am so proud of this boy..so mature and sensible
    Girl is beutiful...amazing couple❤❤❤god bless you

  • @Panji2000
    @Panji2000 Před rokem +5

    Husband is so intelligent man. She is beautiful

  • @balwinderjunday8434
    @balwinderjunday8434 Před rokem +6

    Sincere boy. Very good couple. God bless them.

  • @priyadhindsa239
    @priyadhindsa239 Před rokem +2

    Parmatma da bnda. Waheguru Ji bohot Bohot khushiyan den tuhanu dona nu. ❤

  • @BalbirSingh-se2mo
    @BalbirSingh-se2mo Před 3 měsíci

    Vah kya baata donon nake ruha ne Rab Ne ina nu do Anmol hire bhi dite han matlab do bete dua karde ha khush raho Parmatma app nu sada sada Khush rakhe.

  • @parmjit2866
    @parmjit2866 Před rokem +1

    Har insaan is veer wrga nhi hunda kuj insaan ta sb kuj jaan ke v sath shd dinde.

  • @brownsingh8725
    @brownsingh8725 Před rokem +4

    Kise insan da hath pair ja koy v problam ho jandi aa is vich kise da koy kasoor nahi meri v ik lat khrab aa par apne dam te kam Kari da kise to ghat ni ..baki duniya di esi di tesi ..maje karo bas

  • @SamuelSabharwal_UK
    @SamuelSabharwal_UK Před rokem +4

    Aj pehli var menu es channel di koi story gud lgi,
    ❤❤❤

  • @sukhbirkaur7838
    @sukhbirkaur7838 Před rokem +4

    Sincere boy. God bless u both. May u both live long and happy life

  • @j.skundi7791
    @j.skundi7791 Před rokem +3

    ਪੱਤਰਕਾਰ ਸਾਹਿਬ ਜਿਸ ਦਾ ਵੀ ਇੰਟਰਵਿਊ ਕਰਦੇ ਹੋ ਉਸ ਦਾ ਪੂਰਾ ਪਤਾ ਕਿੱਥੋ ਦੇ ਰਹਿਣ ਵਾਲੇ ਹਨ ਫੋਨ ਨੰਬਰ ਜਰੂਰ ਦੱਸਿਆ ਕਰੋ ਕਿਸੇ ਨੇ ਹੈਲਪ ਕਰਨੀ ਹੁੰਦੀ ਹੈ ਉਸ ਨੂੰ ਮੁਸ਼ਕਿਲ ਆਓਦੀ ਹੈ

  • @sahadapotradonali2370
    @sahadapotradonali2370 Před rokem +2

    Rab ne kine shone bache dite aa kini shoni zindagi aaa. Loki te glla karde e hunde aa

  • @karnailsingh6969
    @karnailsingh6969 Před rokem +2

    Waheguru ji Waheguru ji nay do put ditay Waheguru ji Waheguru ji bhout Lambi umar de

  • @user-ot4ur7to5m
    @user-ot4ur7to5m Před rokem +3

    ਡਾਕਟਰ ਨੇ ਜ਼ਿੰਦਗੀ ਖਰਾਬ ਕਰਤੀ ਵਿਚਾਰੀ ਦੀ

  • @RanjitSingh-dj2ug
    @RanjitSingh-dj2ug Před rokem +1

    Jodia ta uper wala bna ke bhejda parmatma thounu hamesha kush rakhe

  • @surindernijjar7024
    @surindernijjar7024 Před rokem +3

    Proud of you are both brilliant ❤very nice interview

  • @arshtruth3649
    @arshtruth3649 Před rokem +2

    We have same story in our village and the girl child was very sweet

  • @krishu1354
    @krishu1354 Před rokem +1

    ਬਹੁਤ ਖੁਸ਼ਕਿਸਮਤ ਓ ਤੁਸੀਂ 😍siso 🙌

  • @jinderSingh-zl1sz
    @jinderSingh-zl1sz Před rokem +1

    ਬਹੁਤ ਵਧੀਆ *ਵਾਹਿਗੁਰੂ ਜੀ ਮੇਹਰ ਕਰੇ

  • @mstd2154
    @mstd2154 Před rokem +1

    Vaah ji vaah esse insaan vi hegge haje duniya te? Bakamal. Sarbotam kirdaar bai ji da.

  • @sharnjitkaur3081
    @sharnjitkaur3081 Před rokem +4

    Salute hai veer ji nu

  • @jasvirkaur089
    @jasvirkaur089 Před rokem +2

    Din te sb de badl jande Aa bs gla yd reh jandia aa Wmk 🌹🌹🌹🌹🎉🎉

  • @JARNAILGURSAHIBJASPREET
    @JARNAILGURSAHIBJASPREET Před rokem +1

    Waheguru Ji Tuhanu Through The Life Always Khush Rakhan Ji🙏🙏🙏

  • @preetkaur9896
    @preetkaur9896 Před rokem +1

    ਵਾਹਿਗੁਰੂ ਜੀ ਵੀਰ ਜੀ ਆਪ ਜੀ ਦਾ ਬੇਅੰਤ ਧੰਨਵਾਦ ਜੀ 🙏

    • @gouravprjapatiharyanavi2316
      @gouravprjapatiharyanavi2316 Před 7 měsíci

      Hello 👋👋 hiii how are you dear 🌹🌹🌹🌹 I am talking with you dear. You show speak up dear 🌹🌹

  • @parveenveenu9796
    @parveenveenu9796 Před rokem +1

    Waheguru ji tuhanu bahut bahut khush rakhan hmesha hasde vasde raho

  • @jaspreetkaur2941
    @jaspreetkaur2941 Před rokem +1

    Zindgi ch humsafar nal hove vdia hove ta dunia Jo mrji bole koe gl nhi humsafr nu yaken hove Jo tuhdi Jodi vich hain yaken sakoon.. sab kuch ..
    Rabb sukh rakhy hmesha khush rakhn God bless you both❤️❤️🧿

  • @seemarana6830
    @seemarana6830 Před rokem +3

    Veer g tuhadi soch bhut vadiya hai

  • @sukhwinderkaur652
    @sukhwinderkaur652 Před rokem +3

    Jithe piyar hove othe kimiya ni lavde❤

  • @littamohali7162
    @littamohali7162 Před 4 měsíci

    Kaint punjabi eh vadia program leke aunde ne jii thnx ina da m suun di ina storian eh 👏👏👏👏👏👏👏👏👏👏👏

  • @JaspreetKaur-ih9mf
    @JaspreetKaur-ih9mf Před rokem +3

    Kaint Punjabi channel 👍👍 boot vdia

  • @raviguru8392
    @raviguru8392 Před rokem +1

    God bless you Veer ji sister ji bahut sohne jode a👌👌👌

  • @balbirkaur3123
    @balbirkaur3123 Před rokem +1

    Very nice story, waheguru ji bless you.

  • @desicreators2427
    @desicreators2427 Před rokem

    now thats a real man , salute you bro

  • @sapankumar8651
    @sapankumar8651 Před rokem

    Maa chintpurni ji aap ji par kirpa banaye rakhe. God bless you 🎊 😊😊

  • @jasbirkaur5099
    @jasbirkaur5099 Před rokem

    Massag karde ne bhuit purani shop a public bhuit aunde a thanku

  • @balkarsingh6958
    @balkarsingh6958 Před 4 měsíci

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਹੀ ਰਖਣਾ

  • @k.sdhamik.sdhami8275
    @k.sdhamik.sdhami8275 Před rokem +3

    WAHEGURU JI HMESHA MEHAR RAKHO JI

  • @mansiverma780
    @mansiverma780 Před rokem +1

    I hope ki har kudi nu eda da hi life patner mile

  • @Shubhdeepofficial5911
    @Shubhdeepofficial5911 Před rokem +1

    Slot dona nu .kmal krti bhen te veer ne....ehey koi koi hi kr skda.

  • @sodhisingh4817
    @sodhisingh4817 Před rokem +1

    You are great puther ji god bless you ❤

  • @darshpreetsingh5399
    @darshpreetsingh5399 Před rokem +3

    So great both of you

  • @ManpreetKaur-nz9ix
    @ManpreetKaur-nz9ix Před rokem +5

    Waheguru ji mehar kran veera ta bhain ta ji 🙏

  • @balwinderkumar4732
    @balwinderkumar4732 Před rokem +3

    God bless you both❤️

  • @anjaananjaan5107
    @anjaananjaan5107 Před 3 měsíci

    Ordinary people doing extraordinary things. Be nice to every one even people who don't see good in you.

  • @amarjitsingh287
    @amarjitsingh287 Před rokem +2

    God bless to you and your family 🙏

  • @user-go4bu8vc2i
    @user-go4bu8vc2i Před rokem

    dont care about anyone Stay happy 😊God blessing both of you❤🙌🙌🙌🙏🙏🙏

  • @nirmalsaini8301
    @nirmalsaini8301 Před rokem +1

    Salam es veer nu god.blless you

  • @sandeepkaur-un3ij
    @sandeepkaur-un3ij Před rokem

    Bohat hi pyari jodi…. Brother di soch bot vadia a 🫡

  • @YG22G
    @YG22G Před 5 měsíci

    ਕੁੜੀਏ , ਮੁੰਡਾ ਜ਼ਿੰਦਗੀ ਐ।

  • @deepikajain1751
    @deepikajain1751 Před 4 měsíci

    Munda bhut smjdaar jinne apna rh fesla lita

  • @haroopgill4643
    @haroopgill4643 Před rokem +2

    Bahut badia vichar ne ladki de

  • @rimpypuri3253
    @rimpypuri3253 Před rokem +3

    Nice couple

  • @hshs8765
    @hshs8765 Před rokem +1

    Very very nice jori God bless you ❤❤❤

  • @struth2378
    @struth2378 Před rokem +1

    Very nice. God bless this family

  • @user-js3ee5qv6g
    @user-js3ee5qv6g Před 4 měsíci

    If the friend had gone for the interview, Pinky would have never met Harpreet, so they were meant to be together.
    Very lovely couple, she’s so pretty.

  • @jassamander
    @jassamander Před 7 měsíci

    dhan y tuhadi interview vere❤❤❤❤duniyn nu sabak milda

  • @harbanssingh4500
    @harbanssingh4500 Před rokem +2

    Salute hai veer ji nu.

  • @dalveerkaur9330
    @dalveerkaur9330 Před rokem +3

    God bless u all beta

  • @SukhwinderSingh-qb5sk
    @SukhwinderSingh-qb5sk Před 3 měsíci

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @simmuathwal098
    @simmuathwal098 Před rokem +1

    Dino hi. Bhuth vdea soch vala hn❤❤

  • @gurdevsinghaulakh7810
    @gurdevsinghaulakh7810 Před rokem +1

    ਗੁੱਡ❤

  • @baljitkaur691
    @baljitkaur691 Před 3 měsíci

    ਵਾਹਿਗੁਰੂ ਜੀ ਮੇਹਰ ਕਰਨ

  • @Getknowledge69
    @Getknowledge69 Před rokem +3

    ❤❤salute a veere tainu

  • @BholaSingh-zh8yv
    @BholaSingh-zh8yv Před rokem +1

    ਬਹੁਤ ਵਧੀਆ

  • @daljeetkaur6258
    @daljeetkaur6258 Před rokem +2

    Bhai Sahib good a

  • @nishanthabal6046
    @nishanthabal6046 Před rokem +3

    Solute a veer ji tuhanu

  • @rajveerkaur6389
    @rajveerkaur6389 Před rokem

    Veera tusi bhot Vidya ho waheguru tahanu hamesha kush rakhe ❤😊

  • @virksardarni7711
    @virksardarni7711 Před rokem +4

    Bhut syana munda

  • @rajwantkaur3508
    @rajwantkaur3508 Před rokem +1

    Very nice beautiful life good story

  • @chamkaur4729
    @chamkaur4729 Před rokem +3

    Nice 👌 ji

  • @Ashokkumar-od4zx
    @Ashokkumar-od4zx Před 18 dny

    Nice channel bahut badhiya

  • @kuldeepgrewal8981
    @kuldeepgrewal8981 Před rokem +2

    Satnam wahguru ji😢😢😢😢🙏

  • @ManjitKaur-xw5xi
    @ManjitKaur-xw5xi Před 3 měsíci

    Manjit Kaur very good 👍 👌 👏

  • @singhmohan7569
    @singhmohan7569 Před 4 měsíci

    GOD. BLESS YOU. ALL FAMILY. SISTER. GE

  • @ManjitKaur-xw5xi
    @ManjitKaur-xw5xi Před 3 měsíci

    Manjit Kaur very nice 👌 👍 👏