ਜੈਤੋ ਦੇ ਸਰਕਾਰੀ ਸਕੂਲ ਵਿੱਚ ਛੋਟੇ ਬੱਚੇ ਪੀ ਰਹੇ ਸੀ ਬੀ*ਬੀਅਰ ਬੱਚਿਆਂ ਦੇ ਮਾਪਿਆਂ ਨੇ ਘੇਰ ਲਿਆ ਸਕੂਲ ਦਾ ਸਟਾਫ

Sdílet
Vložit
  • čas přidán 7. 09. 2024
  • ਜੈਤੋ ਦੇ ਸਰਕਾਰੀ ਸਕੂਲ ਵਿੱਚ ਛੋਟੇ ਬੱਚੇ ਪੀ ਰਹੇ ਸੀ ਬੀ*ਬੀਅਰ ਬੱਚਿਆਂ ਦੇ ਮਾਪਿਆਂ ਨੇ ਘੇਰ ਲਿਆ ਸਕੂਲ ਦਾ ਸਟਾਫ

Komentáře • 234

  • @avtarsinghdhaliwal1522
    @avtarsinghdhaliwal1522 Před měsícem +66

    ਟੀਚਰਾਂ ਦਾ ਕਸੂਰ ਘੱਟ ਲੱਗਦਾ ਪਰ ਮਾਪਿਆਂ ਦਾ ਕਸੂਰ ਜਿਆਦਾ ਲੱਗਦਾ ਧੰਨਵਾਦ

  • @KartarSingh-es8mo
    @KartarSingh-es8mo Před měsícem +50

    ਟੀਚਰ ਕੀ ਕਰਨ ਸਰਾਬ ਦੇ ਠੇਕੇ ਮੁਲਾਜਮ ਤੇ ਪਰਚਾ ਹੋਵੇ ਜਿੰਨਾ ਨੇ ਬੱਚਿਆਂ ਨੂੰ ਵੀਅਰ ਦਿੱਤੀ

  • @balroopgill-iv9qj
    @balroopgill-iv9qj Před měsícem +49

    ਟੀਚਰਾਂ ਦਾ ਕੀ ਕਸੂਰ ਹੈ ਜੀ ਪੈਸੇ ਕਿੱਥੋਂ ਆਏ ਮਾਪਿਆਂ ਕੋਲੋਂ ਹੀ ਲਏ ਹੋਣਗੇ

    • @user-ws2dt5vs1e
      @user-ws2dt5vs1e Před měsícem +2

      If teachers are not in the class. Then must dismiss the teachers

  • @sahitnama320
    @sahitnama320 Před měsícem +49

    ਬੀਅਰ ਸਕੂਲ ਚ ਨਹੀਂ ਬਣਦੀ।ਅਧਿਆਪਕ ਇਕੱਲੇ ਕੀ ਕਰਨ।ਜੇਕਰ ਕੋਈ ਜਵਾਕ ਸਕੂਲ ਤੋਂ ਪਹਿਲਾਂ ਜਾਂ ਬਾਅਦ ਚ ਵੜ ਕੇ ਅਜਿਹਾ ਕੰਮ ਕਰਦਾ ਹੈ ਤਾਂ ਅਧਿਆਪਕ ਕੀ ਕਰਨ?ਪੱਤਰਕਾਰ ਨੂੰ ਸਿੱਧਾ ਡੀਸੀ ਕੋਲ ਜਾਣਾ ਚਾਹੀਦਾ ਹੈ।

  • @randhirkaur5356
    @randhirkaur5356 Před měsícem +29

    ਛਿੱਤਰ ਬੱਚਿਆਂ ਦੇ ਫੇਰੋ ਇਕਲੇ ਟੀਚਰ ਹੀ ਜਿਮੇਵਾਰ ਨਹੀਂ ਛੋਟੀਆਂ ਕਲਾਸਾਂ ਦੇ ਬੱਚੇ ਵੀ ਝੂਠ ਬੋਲਣ ਲੱਗ ਪਏ ਹਨ ਸਕੂਲ ਵਿਚ ਸੀ ਸੀ ਟੀ ਵੀ ਕੈਮਰੇ ਹੋਣਗੇ ਜੇ ਨਹੀਂ ਤਾਂ ਲਗਵਾ ਦਿੱਤੇ ਜਾਣ

  • @JagroopSingh-no7xy
    @JagroopSingh-no7xy Před měsícem +33

    ਘਰੋ ਪੈਸੇ ਮਿਲਦੇ ਹਨ ਇਸ ਕਰਕੇ ਬੱਚੇ ਨਸ਼ੇ ਕਰਦੇ ਹਨ ਪੰਜਾਬੀ ਗੀਤਾਂ ਵਿੱਚ ਸ਼ਰਾਬ ਨੂੰ ਪਰਮੋਟ ਕੀਤਾ ਜਾਂਦਾ

  • @raniitsingh3915
    @raniitsingh3915 Před měsícem +26

    ਬੱਚਿਆਂ ਦਾ ਘਮੰਡ ਦਿਸ ਰਿਹਾ ਹੈ,, ਪਰ ਸਕੂਲ ਵਿੱਚ ਪਾਰਟੀ ਹੋ ਰਹੀ ਐ ,,ਕੀ ਸਕੂਲ ਦੇ ਟੀਚਰਾਂ ਦੀ ਕੋਈ ਜੁਮੇਵਾਰੀ ਹੈ,, ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ

    • @RajveerSingh-gy3vm
      @RajveerSingh-gy3vm Před měsícem +3

      ਸਾਰਾ ਕਸੂਰ ਬੱਚਿਆਂ ਦਾ ਤੇ ਬੱਚਿਆਂ ਦੇ ਮਾਪਿਆਂ ਦਾ ਹੈ

  • @sunderpaul5208
    @sunderpaul5208 Před měsícem +44

    ਬੱਚੇ ਜਿਆਦਾ ਮਸਤਾਏ ਹੋਏ ਹਨ। ਮਾਤਾ ਪਿਤਾ ਨੂੰ ਵੀ ਸਖਤਾਈ ਕਰਨੀ ਚਾਹੀਦੀ ਹੈ। ਅਧਿਆਪਕਾਂ ਦੇ ਤਾਂ ਹੱਥ ਬੰਨ੍ਹੇ ਹੋਏ ਹਨ।

    • @sanjogtarani3997
      @sanjogtarani3997 Před měsícem +1

      ਮਾਂ ਬਾਪ ਦਾ ਕਸੂਰ ਟੀਚਰ ਨੂੰ ਤਾਂ ਕੋਈ ਹੱਕ ਨਹੀਂ ਦਿਤਾ

  • @BalrajSingh-rd2sc
    @BalrajSingh-rd2sc Před měsícem +20

    ਪ੍ਰਿੰਸੀਪਲ ਤੇ ਕਾਰਵਾਈ ਤਾਂ ਕਹਿੰਦੇ ਹੋ। ਪਰ ਪੈਸੇ ਤਾਂ ਬੱਚੇ ਘਰੋਂ ਹੀ ਲੈ ਕੇ ਆਉਂਦੇ ਹਨ। ਉਹ ਤਾਂ ਸਕੂਲ ਸਟਾਫ ਨੇ ਨਹੀਂ ਦਿੱਤੇ ?।ਇਹ ਮਾਂ ਬਾਪ ਦੀ ਜ਼ਿਮੇਵਾਰੀ ਹੈ। ਕਿਉਂਕਿ ਸਕੂਲ ਨਾਲੋ। ਘਰ ਵਿੱਚ ਬੱਚੇ ਜ਼ਿਆਦਾ ਟਾਈਮ ਰਹਿੰਦੇ ਹੈ। ਮਾਂ ਬਾਪ ਇੱਕ ਦੋ ਬੱਚੇ ਵੀ ਨਹੀਂ ਕੰਟਰੋਲ ਕਰ ਸਕਦੇ।? ਸਕੂਲ ਸਟਾਫ ਸਿਖਿਆ ਦੇ ਸਕਦਾ। ਬੱਚਿਆਂ ਦੀ ਰਾਖੀ ਨਹੀਂ ਕਰ ਸਕਦਾ।🙏🙏

  • @Ravi_garg
    @Ravi_garg Před měsícem +9

    ਇਹ ਜ਼ੁਮੇਵਾਰੀ ਪਰਿਵਾਰ ਦੀ ਹੁੰਦੀ ਹੈ ਚੰਗੇ ਸੰਸਕਾਰਾਂ ਪਰਿਵਾਰ ਨੇ ਦੇਣੇ ਹੁੰਦੇ ਹਨ

  • @JagroopSingh-no7xy
    @JagroopSingh-no7xy Před měsícem +55

    ਟੀਚਰ ਵਿਚਾਰੇ ਕੀ ਕਰਨ ਜੇ ਬੱਚੇ ਦੇ ਲੱਫੜ ਮਾਰ ਦੇਵੇ ਇਹੀ ਪੱਤਰਕਾਰ ਨੇ ਟੀਚਰਾਂ ਨੂੰ ਬੁੱਚੜ ਕਹਿਣਾ ਸੀ

    • @ranvirsingh3639
      @ranvirsingh3639 Před měsícem +2

      Right

    • @neenusehgal9067
      @neenusehgal9067 Před měsícem +3

      200 Sahi Hae

    • @DaljitSingh-qd3rk
      @DaljitSingh-qd3rk Před měsícem

      ਵੀਰ ਟੀਚਰ ਦੀ ਕੋਈ ਗਲਤੀ ਨਹੀਂ ਬਾਈ ਟੀਚਰ ਜੇ ਥੱਪੜ ਵੀ ਮਾਰ ਦੇਵੇ ਤਾਂ ਇਹ ਲੋਕ ਧਰਨਾ ਲਾ ਲੇਦੇ ਬਾਕੀ ਇਹ ਮਾਮਲਾ ਸਿਰਫ ਚੋਦਰ ਆ ਇੱਕ ਤਾ ਆਮ ਆਦਮੀ ਦੇ ਚਮਚੇ ਦਾ ਕਾਰਨਾਮਾ ਆ ਕਿਉਂ ਕੀ ਉਸ ਨੂੰ ਮੈਡਮ ਨੇ ਫੋਟੋ ਖਿੱਚਣ ਤੋ ਰੋਕਿਆ ਸੀ ਤਾਂ ਕਰਕੇ ਜੁੱਤੀ ਫੇਰੋ ਘੜੱਮ ਚੋਦਰੀ ਦੇ😂😂😂

    • @paramgill2707
      @paramgill2707 Před měsícem

      िਬਲਕੁਲ ਸਹੀ िਫਰ ਘਰਦੇ ਅिਧਅਾਪਕ ਦੇ िਖਲਾਫ ਹੋ ਜਾਦੇ

    • @lovepreetkaur1662
      @lovepreetkaur1662 Před měsícem

      ਸਹੀ ਗੱਲ ਜੀ

  • @avtarsinghdhaliwal1522
    @avtarsinghdhaliwal1522 Před měsícem +8

    ਇਹਨੂੰ ਵਿਚਾਰੇ ਨੂੰ ਇਹ। ਵੀ ਪਾਰਟੀ ਵਲੰਟੀਅਰ ਨੂੰ ਕਹੋ ਕਿ ਮਾਪੇ ਬੱਚਿਆਂ ਦੇ ਪੱਖ ਵਿੱਚ ਖੜੇ ਹੋ ਜਾਂਦੇ ਹਨ ਮਾਸਟਰਾਂ ਨੂੰ ਹੀ ਚਿੰਬੜ ਜਾਦੇ ਹਨ। ਧੰਨਵਾਦ

  • @darshansinghmaan6443
    @darshansinghmaan6443 Před měsícem +13

    ਯਾਰ ਟੀਚਰ ਕਿੱਥੇ ਕਿੱਥੇ ਨਿਗਾ ਰੱਖਣਗੇ

    • @amritpalkaurbrar2170
      @amritpalkaurbrar2170 Před měsícem

      ਅिਧਅਾਪਕ ਬੇਕਸੂਰ ਮਾਪੇ ਵੀ ਦੋਸ਼ੀ ਨੇ

  • @manjeetdevi543
    @manjeetdevi543 Před měsícem +5

    ਮੁੰਡਾ ਖੜ੍ਹਾ ਕਿਦਾਂ ਸੰਸਕਾਰ ਹੀ ਇਹੋ ਜਿਹਾ ਦਿੱਤੇ ਆ ਮਾਂ ਬਾਪ ਨੇ ਜੇਕਰ ਨਾਮ ਕੱਟ ਦੇਣ ਫ਼ੇਰ ਵੀ ਮਾੜੇ ਘਰੇ ਪਿਉ ਪੀਂਦੇ ਹੋਣਗੇ

  • @JagroopSingh-no7xy
    @JagroopSingh-no7xy Před měsícem +14

    ਜਦੋ ਕੋਈ ਟੀਚਰ ਬੱਚੇ ਦੇ ਮਾਰਦੇ ਹਨ ਤਾਂ ਬੱਚਿਆਂ ਦੇ ਮਾਪੇ ਟੀਚਰਾਂ ਦੇ ਗਲ ਪੈਂਦੇ ਹਨ ਕਿ ਸਾਡੇ ਬੱਚੇ ਦੇ ਤੁਸੀ ਕਿਵੇਂ ਮਾਰਿਆ ਟੀਚਰ ਤਾਂ ਖੁੱਦ ਬੱਚਿਆਂ ਕੋਲੋ ਡਰਦੇ ਹਨ

  • @nirpalsidardh9724
    @nirpalsidardh9724 Před měsícem +4

    ਹੈਲੋ ਦੀਦੀ ਜੀ ਤੁਸੀਂ ਗਲਤ ਬੋਲ ਰਹੇ ਆ ਬੱਚਿਆਂ ਨੂੰ ਤੁਸੀਂ ਰੁਪਏ ਕਿਉਂ ਦਿੰਨੇ ਆ ਦੇਣੇ ਆ ਟੀਚਰਾਂ ਨੇ ਥੋੜਾ ਦੇਣੀਆਂ ਤੁਸੀਂ ਬੱਚੇ ਨੂੰ ਰੁਪਏ ਦਿਓ ਹੀ ਨਾ ਸਾਰੀ ਗਲਤੀ ਟੀਚਰਾਂ ਦੀ ਨਹੀਂ ਹੁੰਦੀ ਮਾਂ ਪਿਓ ਦੀ ਵੀ ਗਲਤੀ ਹੁੰਦੀ ਆ

  • @SandeepSinghSonu-eh1yz
    @SandeepSinghSonu-eh1yz Před měsícem +2

    ਜੇ ਟੀਚਰ ਕੁਝ ਕਹਿਣ ਤਾ ਇਹਨਾਂ ਮਾਪਿਆਂ ਨੇ ਹੀ ਟੀਚਰ ਦੇ ਗਲ ਪੈਣ ਤੱਕ ਜਾਣਾ

  • @sarbjeetkaursarbjeetkaur3868
    @sarbjeetkaursarbjeetkaur3868 Před měsícem +6

    ਅੱਛਾ ਜਦੋਂ ਮਾਂ ਬਾਪ ਨੂੰ ਨੀਂ ਪਤਾ ਟੀਚਰ ena ਨੂੰ ਖ਼ਰੀਦ ਕੇ ਦਿੰਦੇ ਆ..ਹੱਦ ਹੋਗੀ ਲੋਕਾਂ ਦੀ...ਸਕੂਲ ਬੱਚੇ ਕੁਝ ਘੰਟਿਆਂ ਲਈ ਜਾਂਦੇ ਆ ਬਾਅਦ ਵਿੱਚ ਘਰ ਹੁੰਦੇ ਆ ਓਦੋਂ ਮਾਂ ਬਾਪ ਕਿੱਥੇ ਸੁੱਤੇ ਹੁੰਦੇ

  • @SandeepSinghSonu-eh1yz
    @SandeepSinghSonu-eh1yz Před měsícem +2

    ਮਾਪੇ ਦੋਸ਼ੀ ਹਨ ਜੋ ਨਿਗਰਾਨੀ ਨਹੀ ਕਰਦੇ ਇਸ ਵਿਚ ਟੀਚਰ ਦਾ ਕੋਈ ਕਸੂਰ ਨਹੀਂ

  • @Pret361
    @Pret361 Před měsícem +1

    ਉਸ ਠੇਕੇ ਵਾਲੇ ਤੇ ਪਰਚਾ ਠੋਕੋ ਜਿਸ ਨੇ ਇਨਾਂ ਨੂੰ ਬੀਅਰ ਦਿਤੀ ਹੈ। ਜੋ ਗੱਲ ਬਣਦੀ ਹੈ।

  • @bawaarvinder1648
    @bawaarvinder1648 Před měsícem +5

    ਸਕੂਲ ਟਾਈਮ ਤੋਂ ਪਹਿਲਾਂ ਬੱਚਿਆਂ ਨੇ ਇਹ ਸ਼ਰਾਰਤ ਕੀਤੀ , ਵੀਡੀਓ ਤੋਂ ਇਹੀ ਸਾਬਿਤ ਹੁੰਦਾ , ਪੱਤਰਕਾਰ ਸ਼ੁਰੂ ਵਿੱਚ ਅਧਿਆਪਕਾਂ ਦੇ ਖਿਲਾਫ ਬੋਲ ਰਿਹਾ ਬਾਅਦ ਵਿੱਚ ਗੱਲ ਸਮਝ ਆਉਣ ਤੋਂ ਬਾਦ ਅਧਿਆਪਕਾਂ ਦੇ ਹੱਕ ਦੀ ਗੱਲ ਕਰ ਰਿਹਾ .
    ਖਬਰ ਦੀ ਹੈਡਿੰਗ ਨੈਗੇਟਿਵ ਬਣਾਈ ਹੋਈ ਜਾਣਬੁੱਝ ਕੇ , ਕਲਿਕਬੇਟ (clickbate)

  • @Tggg-lb8cd
    @Tggg-lb8cd Před měsícem +4

    ਬੱਚੇ ਜਿਆਦਾ ਵਿਗੜੇ ਹੋਏ ਹਨ ਪੜਾਈ ਘਟ ਗਲਤ ਕੰਮ ਜਿਆਦਾ ਕਰਦੇਹਨ ਹੁਣ ਬੱਚੇ ਕਿਤੇ ਸੇਫ ਨਹੀ ਵਿਗੜੇ ਬੱਚੇ ਚੰਗੇ ਬੱਚਿਆ ਨੂੰ ਖਰਾਬ ਕਰਦੇ ਮਾਪਿਆ ਨੂੰ ਬੱਚਿਆਂ ਤੇ ਧਿਆਨ ਦਿੱਤਾ ਜਾਵੇ

  • @vaarispunjabdederabassi1403
    @vaarispunjabdederabassi1403 Před měsícem +20

    ਖੁਦ ਸ਼ਰਾਬੀ, ਕੁੱਤਾ,ਭੰਡ, ਨਸ਼ਿਆ ਨੂੰ ਖਤਮ ਕਿਵੇਂ ਕਰ ਸਕਦਾ ਹੈ??

  • @user-jd5em9rj5y
    @user-jd5em9rj5y Před měsícem +9

    ਬਹੁਤ ਅੱਛੇ ਇਹ ਬੱਚੇ ਅੱਗੇ ਜਾ ਕੇ ਟੀਚਰਾ ਅਤੇ ਮਾਪਿਆ ਦਾ ਖੂਬ ਨਾ ਰੋਸਨ ਕਰਨਗੇ

  • @gurdevkaur1209
    @gurdevkaur1209 Před měsícem +1

    ਸਕੂਲ ਵਿੱਚ ਬਹੁਤ ਹੀ ਜਿਆਦਾ ਗਲਤ ਕੰਮ ਹੋ ਰਿਹਾ ਹੈ ਜੀ

  • @saini9664
    @saini9664 Před měsícem +14

    ਯਾਰ ਸਾਡਾ ਮੁੱਖ ਮੰਤਰੀ ਦਾਰੂ ਪੀਂਦਾ,,,,,ਉਸਦਾ ਵੀ ਕੋਈ ਇਲਾਜ ਕਰੋ,

  • @bhupinderkaur1215
    @bhupinderkaur1215 Před měsícem +5

    ਬੱਚੇ ਬੀਅਰ ਆਈ ਕਿਥੋਂ ਜੇ ਬਚਿਆ ਕੋਲ ਪੈਸੇ ਆਏ ਕਿਥੋਂ ਜੇ ਬਚਿਆ ਕੋਲ ਪੈਸੇ ਹੈਗੇ ਥੇ ਤਾਂ ਹੀ ਬਚਿਆ ਨੇ ਬੀਅਰ ਪੀਤੀ ਟੀਚਰਾਂ ਦਾ ਕੋਈ ਕਸੂਰ ਨਹੀਂ ਮਾਪੇ ਬੱਚਿਆਂ ਨੂੰ ਪੈਸੇ ਦੇਣੇ ਬੰਦ ਕਰਨ

  • @narindernarinder592
    @narindernarinder592 Před měsícem +6

    ਜੇ ਟੀਚਰ ਬੱਚੇ ਨੂ ਕੁਟੇ ਤਾ ਮਾਪੇ ਲੌਕ ਇਕੱਠੇ ਕਰਕੇ ਧਾਵਾ ਬੌਲਦੇ ਮਾਪਿਆ ਬੱਚੇ ਨੂ ਸਮਝਾਣ

    • @sanjogtarani3997
      @sanjogtarani3997 Před měsícem +1

      ਮਾਂ ਬਾਪ ਜ਼ਿੰਮੇਵਾਰ 100/

  • @tajinderkaur0074
    @tajinderkaur0074 Před měsícem +3

    Teacher Very nice

  • @jaskaranbrar1697
    @jaskaranbrar1697 Před měsícem +7

    ਪੱਤਰਕਾਰ ਜੀ ਪਹਿਲੇ ਬੱਚੇ ਨੇ ਦੱਸਿਆ ਕਿ ਟੀਚਰ ਦਫ਼ਤਰ ਵਿੱਚ ਬੈਠੇ ਸੀ ਪਰੇਲ ਹੋਣ ਤੋਂ ਪਹਿਲਾਂ ਪੀਤੀ ਸੀ ਜਵਾਕ ਦਾ ਕਹਿਣਾ ਹੈ। ਪੱਤਰਕਾਰ ਸਾਹਿਬ ਪਹਿਲਾਂ ਧਿਆਨ ਸੁਣ ਲਿਆ ਕਰੋ ਦਸਤਾਰ ਵਾਲ਼ੇ ਪੱਤਰਕਾਰ ਜੀ

  • @AmanpreetSingh-wu4ux
    @AmanpreetSingh-wu4ux Před měsícem +4

    Teacher vichare ki krn hun ki kalle student pishe firan gye parents di responsibility jada bndi aa

  • @ramankukkar3588
    @ramankukkar3588 Před měsícem +2

    ਐਨੀ ਛੇਤੀ ਤਾ ਠੇਕੇ ਖੁੱਲਦੇ ਹੀ ਨਹੀਂ ਇਹ ਸਭ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ

  • @RameshKumar-fr1vz
    @RameshKumar-fr1vz Před měsícem +18

    ਇਹ ਤਾਂ ਭਰਾਵਾ ਕੋਲੀ ਚੱਟ ਚਮਚਾ ਹੈ ਭੰਡ ਦਾ ਇਹ ਆਪ ਰੱਜਿਆ ਹੋਇਆ ਲਗਦਾ

  • @JagroopSingh-no7xy
    @JagroopSingh-no7xy Před měsícem +26

    ਆਪ ਦਾ ਵਰਕਰ ਤਾਂ ਖੁੱਦ ਨਸੇੜੀ ਲੱਗਦਾ

  • @jatinsharma3736
    @jatinsharma3736 Před měsícem +2

    Parents da kasoor teacher da koi kasoor ne❤️❤️🌹👍

  • @avtarsinghdhaliwal1522
    @avtarsinghdhaliwal1522 Před měsícem +5

    ਵਧੀਆ ਗੱਲ ਕੀਤੀ ਮੈਡਮ 🙏

  • @majorsingh4407
    @majorsingh4407 Před měsícem +1

    Maa bapp ko apne baccho per Nazar rakhni chahiye time per school bejna chahiya or time per ghar Anna chahiya

  • @harjindersinghsidhu9213
    @harjindersinghsidhu9213 Před měsícem

    ਮੈਂ ਤਾਂ ਬੱਚੇ ਦਾ ਨਾਮ ਸੁਣ ਕੇ ਉਸ ਦੇ ਮਾਂ ਬਾਪ ਦੇ ਬੌਧਿਕ ਸਤਰ ਦਾ ਅੰਦਾਜ਼ਾ ਲਗਾਉਣਾ ,,, ਨਾਮ ਬੇਗਮਪ੍ਰੀਤ,,ਹੁਣ ਇਸ ਉਮਰ ਵਿੱਚ ਤਾਂ ਕੋਈ ਗੱਲ ਨਹੀਂ ,, ਪਰ ਜਦੋਂ ਜਵਾਨ ਹੋਇਆ ਤਾਂ ਉਸ ਦਾ ਨਾਮ ਹੀ ਉਸ ਲਈ ਜੱਗ ਹਸਾਈ ਦਾ ਕਾਰਣ ਬਣੇਗਾ ,,

  • @mr.vsentertainment512
    @mr.vsentertainment512 Před měsícem +2

    Teacher ki Karan maa baap teacher nu jawak nu kuch Kahan dende nahi je kar teacher kuch kahade han ta lok kukkan lag jande han te school nu jinda la dende han

  • @EkamkarSingh-gx4fe
    @EkamkarSingh-gx4fe Před měsícem +3

    ਕੋਈ ਵੀ ਨਸ਼ਾ ਸਰੀਰ ਲਈ ਕਿੰਨਾ ਹਾਨੀਕਾਰਕ ਜਾ ਮਾੜਾ ਹੈ ਉਹ ਨਸ਼ੇ ਦਾ ਕੀ ਕੀ ਨਕਸਾਨ ਹਨ ਪੜਾਈ ਦੇ ਨਾਲ ਨਾਲ ਮਾਸਟਰ ਨੂੰ ਇਹ ਗੱਲਾਂ ਵੀ ਸਕੂਲਾ ਵਿੱਚ ਬੱਚਿਆ ਨੂੰ ਜਰੂਰ ਦੱਸਣੀਆ ਚਾਹੀਦੀਆ ਹਨ ਜਿਵੇ ਕੀ ਥੋਨੂੰ ਤਾ ਪਤਾ ਹੀ ਹੈ ਕੀ ਸਰਕਾਰ ਨੇ ਤਾ ਨਸ਼ਿਆ ਦੇ ਮੁਦੇ ਤੇ ਚੁੱਪ ਵੱਟੀ ਹੋਈ ਆ ਇਹ ਤਾ ਮੈਡਮਾ ਮਾਸਟਰਾਂ ਦੀ ਆਪਣੀ ਜਿੰਮੇਵਾਰੀ ਬਣਦੀ ਹੈ ਕੀ ਬੱਚਿਆ ਨੂੰ ਚੰਗੀਆ ਗੱਲਾ ਸਿਖੋਣਾ ਬਾਕੀ ਮਾਂ ਬਾਪ ਤੇ ਨਿਰਭਰ ਕਰਦਾ ਕੀ ਉਹ ਆਪਣੇ ਬੱਚਾ ਨੂੰ ਕੀ ਸਿਖੋਦੇ ਨੇ

  • @user-xt4ky2oc8k
    @user-xt4ky2oc8k Před měsícem

    ਸ਼ਰਾਬ ਦੀ ਆਮਦਨ ਨਾਲ ਸਿੱਖਿਆ ਵਿਭਾਗ ਚਲਦਾ ਹੈ, ਫਿਰ ਤਾਂ ਬੱਚੇ ਪੀਣਗੇ, ਬੱਚਿਆਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ।

  • @swarnjeetkaurmattu1315
    @swarnjeetkaurmattu1315 Před měsícem +1

    ਮਾਂ ਪਿਓ ਦੀ ਗਲਤੀ ਪੈਸੇ ਤਾਂ ਘਰ ਤੋਂ ਲ਼ੈ ਕੇ ਆਉਂਦੇ

  • @SukhdevSingh-of7iu
    @SukhdevSingh-of7iu Před měsícem +5

    ਲੋਕ ਬਹੁਤ ਕੁਤੇ ਹਨ ਮੈਡਮ ਠੀਕ ਆ

  • @ranjeetkaur1095
    @ranjeetkaur1095 Před měsícem

    Nice speak 👏

  • @GurtejSingh-wd4qo
    @GurtejSingh-wd4qo Před měsícem +1

    ਬਹੁਤ ਵਧੀਆ ਉਪਰਾਲਾ ਜੀ

  • @GurjantsinghChahal-zq3il
    @GurjantsinghChahal-zq3il Před měsícem +4

    ਅਜਿਹੇ, ਸਕੂਲ, ਸਾਰੇ, ਪਿੰਡਾਂ, ਵਿੱਚ, ਖੋਲੋ,

  • @user-ck5vz4bx5b
    @user-ck5vz4bx5b Před měsícem +3

    ਪਹਿਲੀ ਵਾਰ ਸੁਣਿਆ ਸਮੋਸੇ ਵੀ ਪੀਤੇ ਜਾਂਦੇ ਨੇ ਪੱਤਰਕਾਰ ਸਾਬ

  • @narindernarinder592
    @narindernarinder592 Před měsícem +3

    ਕਿਉ ਪੈਸੇ ਦੇ-ਦੇ ਏਨਾ ਰੌਟੀ ਪਾਣੀ ਦਿਉ ਬੀਬੀ ਤਹਾਂਡੀ ਵੀਜੁਮੇਵਰੀ ਬਣਦੀ

  • @jeetmujaidia6364
    @jeetmujaidia6364 Před měsícem

    ਸਾਡੇ ਪਿੰਡ ਦੇ ਸਕੂਲ ਵਿੱਚ ਪਰੈਗਾ ਕੈਪਸੂਲ ਸੇਵਨ ਕਰਦੇ ਹਨ ਪਿੰਡ ਹਸਤਾਂ ਕਲਾਂ ਤਹਿਸੀਲ ਜ਼ਿਲ੍ਹਾ ਫ਼ਾਜ਼ਿਲਕਾਂ

  • @user-se9gi7jz7e
    @user-se9gi7jz7e Před měsícem +3

    बच्चे स्कूल में कम घर और यारों दोस्तो में ज्यादा रहते हैं। टीचरों ने ठेका थोड़े ले रखा है बियर बेचने का

  • @gurmukhsingh2059
    @gurmukhsingh2059 Před měsícem +2

    ਮੇਰਾ ਨਾਮ ਕਰੇਗਾ ਰੋਸ਼ਨ
    ਜਗ ਮੇ ਮੇਰਾ ਰਾਜ ਦੁਲਾਰਾ

  • @beantsinghsidhurameana8992
    @beantsinghsidhurameana8992 Před měsícem +4

    ਬਹੁਤ ਹੀ ਗੰਭੀਰ ਮਸਲਾ ਹੈ ਜੀ,

    • @RajveerSingh-gy3vm
      @RajveerSingh-gy3vm Před měsícem +2

      ਸਾਰਾ ਕਸੂਰ ਬੱਚਿਆਂ ਦਾ ਤੇ ਬੱਚਿਆਂ ਦੇ ਮਾਪਿਆਂ ਦਾ ਹੀ ਐ

  • @surinderkaur1373
    @surinderkaur1373 Před měsícem +3

    Parents da kasoor ha

  • @HarpreetSingh-mp5lp
    @HarpreetSingh-mp5lp Před měsícem

    ਜੇਕਰ ਟੀਚਰ ਬੱਚਿਆਂ ਨੂੰ ਕੁੱਟਦੇ ਆ ਤਾਂ ਵੀ ਆ ਕੇ ਟੀਚਰ ਨੂੰ ਘੇਰਿਆ ਜਾਂਦਾ ਨਾਲੇ ਬੱਚੇ ਟੀਚਰ ਕੋਲ 7 ਤੋਂ 8 ਘੰਟੇ ਰਹਿੰਦੇ ਹਨ ਬਾਕੀ ਸਮਾਂ ਮਾਪਿਆਂ ਕੋਲ ਹੁੰਦੇ ਹਨ। ਸਾਡੇ ਵੇਲੇ ਟੀਚਰ ਬਹੁਤ ਕੁੱਟਦੇ ਸੀ ਅਸੀਂ ਘਰੋਂ ਵੀ ਡਰਦੇ ਸੀ ਵੀ ਜੇਕਰ ਪਤਾ ਲੱਗ ਗਿਆ ਕਿ ਸਾਡੇ ਬੱਚੇ ਨੂੰ ਕੁੱਟਿਆ ਤਾਂ ਮਾਂ ਪਿਉ ਤੋਂ ਹੋਰ ਜੁੱਤੀ ਫਿਰਦੀ ਸੀ।ਟੀਚਰ ਕੀ ਕਰਨ?

  • @ranarani8043
    @ranarani8043 Před měsícem

    Waheguru Waheguru Waheguru Waheguru ji

  • @harkamalsingh8548
    @harkamalsingh8548 Před měsícem +1

    Principal da ki kasoor aa yrr ehde chh ohne kehra leke diti aa ja kol behke pilai aa hun bachia de agge piche thodi firu principal ja teacher jroori ni ki beer 🍺 school ch ee peen bahr b pende hone aa fer no school ch pee sakdia jekar bahr penda aa fer kon ksoor waar aaa

  • @lovepreetkaur1662
    @lovepreetkaur1662 Před měsícem

    Teacher ਪੜਾਉਣ ਨਾ ਜੇਬਾਂ ਚੈੱਕ ਕਰਨ😂😂😂😂😂😂

  • @amarjeetsingh-er4bq
    @amarjeetsingh-er4bq Před měsícem +5

    ਮੁੱਖ ਮੰਤਰੀ ਤਾਂ ਆਪ ਪੀਂਦਾ ਹੈ । ਕਾਰਵਾਈ ਕੌਣ ਕਰੇਗਾ। ਸ਼ਰਾਬ ਨੂੰ ਤਾਂ ਸਰਕਾਰ ਨਸ਼ਾ ਹੀ ਨਹੀਂ ਮੰਨਦੀ।

    • @manjeetdevi543
      @manjeetdevi543 Před měsícem

      ਇਹ ਬੱਚੇ ਤਾਂ ਵੱਡੇ ਹੋ ਕੇ ਮੁੱਖਮੰਤਰੀ ਵੀ ਬਣ ਸਕਦੇ ਮਾਨ ਸਾਹਿਬ ਦੇ ਪੈਰ ਵਰਗੇ ਵੀ ਨਹੀਂ

  • @krishankumar4606
    @krishankumar4606 Před měsícem +3

    Maa baab zimedar

  • @rajpaltiwana9249
    @rajpaltiwana9249 Před měsícem

    ਜੇ ਟੀਚਰ ਇੱਕ ਥੱਪੜ ਵੀ ਮਾਰ ਦੇਵੇ ਤਾਂ ਮਾਪੇ ਬਹੁਤ ਹੰਗਾਮਾ ਕਰਦੇ ਹਨ

  • @GurdevSingh-mh9ur
    @GurdevSingh-mh9ur Před měsícem

    ਕਰਿਆਨੇ ਦੀਆਂ ਦੁਕਾਨਾਂ ਤੇ ਸਰੇਆਮ ਵਿੱਕ ਰਹੀ ਸਟਿੰਗ ,, ਬੀਅਰ ਦਸ ਵੀਹ ਰੁਪਏ ਦੀ ਬੋਤਲ ਕੀ ਕਰਨ ਲੋਕ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ

  • @beantsinghsidhurameana8992
    @beantsinghsidhurameana8992 Před měsícem +3

    ਜਰੂਰ ਸੁਣਿਉ ਜੀ,
    ਵਿਗੜ ਰਹੇ ਬੱਚਿਆਂ
    ਲਈ ਕੀ ਔਰਤਾਂ ਜਿੰਮੇਵਾਰ
    ਹਨ czcams.com/video/70QxGY91YP0/video.htmlsi=FbPLmuu90hkgJTsU

  • @ramankukkar3588
    @ramankukkar3588 Před měsícem +1

    ਹੋ ਸਕਦਾ ਇਸ ਬੰਦੇ ਨੇ ਪੁਰਾਣੀ ਰੰਜਿਸ਼ ਕੱਢਣ ਲਈ ਇਹ ਕੰਮ ਇਸ ਬੇਵਕੂਫ ਨੇ ਆਪ ਕਰਵਾਇਆ ਹੋਵੇ ਤੇ ਬਦਨਾਮ ਅਧਿਆਪਕਾਂ ਨੂੰ ਕਰ ਰਿਹਾ ਹੈ

  • @surinderkaur1373
    @surinderkaur1373 Před měsícem +1

    Aap ihna bacheian nu bhano jina ne beer piti ih school to Phelan peeti ha teacher da koi kasoor nahi

  • @anandvir9970
    @anandvir9970 Před měsícem +2

    Eh das chite layee master doshi aa , pehle apni aulad nu pucho ki eh Nasha kithon le ke aaya, don't blame to the teachers

  • @manjeetdevi543
    @manjeetdevi543 Před měsícem +2

    ਟੀਚਰ ਪਿਹਲਾਂ ਦਫ਼ਤਰ ਵਿੱਚ ਹੀ ਜਾਂਦੇ ਆ ਡਰਾਮਾ ਕਰੀ ਜਾਂਦੇ ਤੁਸੀਂ ਆਪ ਕੀ ਸਜਾ ਦਿੱਤੀ ਆਪਣੇਂ ਬੱਚੇ ਨੂੰ ਮਾਰਦੇ ਆ ਗੱਲਾਂ

    • @baljeetkaur152
      @baljeetkaur152 Před měsícem

      Aap taa darde ne kidhre bacha gharon na bhajj jave .

  • @sukhchainsinghsukhchainsin3083

    Madam mastar da ki kasor aa

  • @September13
    @September13 Před měsícem +1

    Patarkaar saahb aah Sarkar da Tattuu Bakwaaas maarda, sari galti o Sarkar di aa J theke wale ne bacheya nu beer diti tahin school ch aayi. ehde ch Principal ya kise teacher da ki dosh , saraaa kasoor thodi nakammi Sarkaar da...

  • @satnamsingh-wi3lt
    @satnamsingh-wi3lt Před měsícem +10

    ਭੰਡ ਮੁੱਖ ਮੰਤਰੀ ਤਾਂ ਆਪ ਡੱਕਿਆ ਹੁੰਦਾ

    • @sanjogtarani3997
      @sanjogtarani3997 Před měsícem +1

      ਸ਼ਰੀਫ਼ ਸੀ ਐਮ ਦਾ ਨਾਂ ਦੱਸੋਂ

  • @JagroopSingh-no7xy
    @JagroopSingh-no7xy Před měsícem +4

    ਸਾਡੇ ਲੋਕ ਮਸਾਂ ਮਸਾਂ ਧਰਮ ਤੋ ਦੂਰ ਹੋਏ ਹਨ ਜੇ ਬੱਚਿਆਂ ਦੇ ਮਾਪੇ ਘਰੇ ਸੱਭਾ ਸ਼ਾਮ ਘਰੇ ਨਿੱਤਨੇਮ ਕਰਦੇ ਹੋਣ ਤਾਂ ਬੱਚੇ ਤੇ ਚੰਗਾ ਅਸਰ ਪਵੇ

  • @jaskaranbrar1697
    @jaskaranbrar1697 Před měsícem +3

    ਪਹਿਲਾ ਪੱਤਰਕਾਰ ਉਈ ਬੰਦਿਆਂ ਨੂੰ ਦਵਕੇ ਮਾਰੀ ਜਾਂਦਾ ਸਟਾਫ਼ ਸਕੂਲ ਵਿੱਚ ਹਾਜ਼ਰ ਸੀ ਦਫਤਰ ਵਿੱਚ ਟੀਚਰ ਬੈਠੇ ਸੀ।

    • @JagroopSingh-no7xy
      @JagroopSingh-no7xy Před měsícem

      ਕੀ ਦੱਬਕੇ ਮਾਰ ਦਿੱਤੇ ਜੇ ਤੁਹਾਡੇ ਵਰਗੇ ਟੀਚਰ ਮਾਰ ਦੇਣ ਲੱਫੜ ਪੁਲੀਸ ਤੱਕ ਪਹੁੰਚ ਜਾਂਦੇ ਹੋ

    • @jaskaranbrar1697
      @jaskaranbrar1697 Před měsícem +1

      @@JagroopSingh-no7xy ਮੇਰੇ ਵਾਰੇ ਬਾਜੇ ਖਾਨੇ ਸ਼ੇਖ ਫਰੀਦ ਸਕੂਲ ਵਿੱਚੋਂ ਪਤਾ ਕਰਲੀ ਵੀ ਮੇਰਾ ਮੇਰੇ ਜਵਾਕ ਲਈ ਕੀ ਕਿਹਾ ਹੋਇਆ ਹੈ।ਪੰਜੇ ਉਂਗਲਾਂ ਇੱਕੋ ਜਿਹੀਆਂ ਨੀਂ ਹੁੰਦੀਆਂ ਪੱਤਰਕਾਰ ਜੀ। ਪੱਤਰਕਾਰ ਜੀ ਤੁਸੀਂ ਕਹੀਂ ਜਾਂਦੇ ਹੋ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਪਾਰਟੀ ਕੀਤੀ ਹੈ ਬੱਚਿਆਂ ਨੇ ਪਰ ਤੁਹਾਨੂੰ ਬੱਚੇ ਨੇ ਏਹ ਕਿਹਾ ਹੈ ਵੀ ਟੀਚਰ ਦਫ਼ਤਰ ਵਿੱਚ ਬੈਠੇ ਸੀ ਪਰੇਅਰ ਹੋਣ ਤੋਂ ਪਹਿਲਾਂ ਪੀਤੀ ਆ ਬੀਅਰ ਜੀ। ਮੈਂ ਏਹੀ ਗੱਲ ਕਹੀ ਆ ਵੀ ਟੀਚਰ ਸਕੂਲ ਵਿੱਚ ਸੀ ਤੁਸੀਂ ਕਹੀ ਜਾਂਦੇ ਹੋ ਸਕੂਲ ਲੱਗਣ ਤੋਂ ਪਹਿਲਾਂ ਪਾਰਟੀ ਕੀਤੀ ਆ ਬੱਚੇ ਕਹਿ ਰਹੇ ਆ। ਪੜਾਉਂਦੇ ਤਾਂ ਟੀਚਰ ਪ੍ਰਾਈਵੇਟ ਸਕੂਲਾਂ ਵਿੱਚ ਹੈਨੀ।ਇਹ ਤਾਂ ਸਰਕਾਰੀ ਸਕੂਲ ਆ ਪੱਤਰਕਾਰ ਜੀ ਏਥੇ ਟੀਚਰ ਦਫ਼ਤਰਾਂ ਵਿੱਚ ਹੀ ਟਾਈਮ ਪਾਸ ਕਰਕੇ ਮੁੜ ਜਾਂਦੇ ਹਨ ਜੀ। ਤੇ ਨਾਂ ਹੀ ਅੱਜ ਦੇ ਬੱਚੇ ਕੀਸੇ ਦੇ ਕਹਿਣੇ ਵਿਚ ਚਲਦੇ ਆ ਜੀ। ਨਾਂ ਤਾਂ ਟੀਚਰ ਪੜਾਕੇ ਖੁਸ਼ ਆ ਤੇ ਨਾਂ ਬੱਚੇ ਪੜਕੇ ਖੁਸ਼ ਆ ਜੀ ਮੇਰੀ ਕੋਈ ਦੁਸ਼ਮਣੀ ਨੀ ਪੱਤਰਕਾਰ ਸਾਹਿਬ ਜੀ।

  • @lakhwindersingh-ei7wh
    @lakhwindersingh-ei7wh Před měsícem

    ਬੀਅਰ ਪੀਣੀ ਤਾਂ ਇਹਨਾ ਨੇ ਘਰੋ ਸਿੱਖੀ ਹੋਵੋ ਸਕੂਲ ਚ ਟੀਚਰ ਬੀਅਰ ਤਾਂ ਨਹੀਂ ਵੰਡ ਦੇ ਫਿਰਦੇ

  • @Mansanews203
    @Mansanews203 Před měsícem +2

    Good

  • @gajalbhatti3501
    @gajalbhatti3501 Před měsícem

    ਸਰਕਾਰੀ ਸਕੂਲ ਦੀਆ ਟੀਚਰ ਖੁਦ ਆਸਕੀ ਕਰਦੀਆ ਨੇ ਬੱਚੀਆ ਨੂੰ ਕੀ ਸਮਝੋਣ ਗੇ

  • @SSDeol
    @SSDeol Před měsícem

    Very sad, ਪੱਤਰਕਾਰ sirra 4:35 kehnda Nirny kaljy chakta kam, ik hor mga leni si 😊

  • @anandvir9970
    @anandvir9970 Před měsícem +1

    Teachran nu gheran to pehla. Apne bachian nu ghero te pucho ki eh beer kithon le ke aaye ,teachran nu dosh na devo , apne bachian nu joot pher ke pucho

  • @Dhindsa518
    @Dhindsa518 Před měsícem +1

    ਆਪ ਪਾਰਟੀ ਤਾਂ ਦਾਰੂ ਨੂੰ ਨਸ਼ਾ ਨਹੀ ਮੰਨਦੀ ਸ਼ਰਮ ਕਰ ਤੂੰ ਵੀ ਚਾਪਲੂਸੀ ਥੋੜੀ ਕਰ ਟੀਚਰ ਵੀ ਜਦੋ ਸਰਕਾਰੀ ਨੌਕਰੀ ਮਿਲ ਜਾਂਦੀ ਫ਼ਿਰ ਏ ਆਪਣੀ ਜੁੰਮੇਵਾਰੀ ਪੁੱਲ ਜਾਂਦੇ ਇਨ੍ਹਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ

  • @baljitwahegurujisingh2021
    @baljitwahegurujisingh2021 Před měsícem

    Nice

  • @user-vu8zz7gi3p
    @user-vu8zz7gi3p Před měsícem +2

    ਸਰਕਾਰੀ ਸਕੂਲ ਚੋ ਬੱਚੇ ਕੂਲ ਲਿੱਪਾ ਲਾਉਦੇ ਹਨ

  • @JaswinderKaur-ei8wm
    @JaswinderKaur-ei8wm Před měsícem

    ਟੀਚਰ ਦਾ ਕੋਈ ਕਸੂਰ ਨਹੀ । ਬਚਿਆ ਤੇ ਮਾ ਪਿਉ ਦੀ ਛਿਤਰਪਰੇਟ ਹੋਣੀ ਚਾਹੀਦੀ ਹੈ। ਬੱਚਾ ਪੈਸੇ ਘਰੋ ਚੋਰੀ ਲੈ ਕੇ ਆਵੇ ਤਾ ਟੀਚਰ ਮਾ ਪਿਉ ਨੂੰ ਇਨਫਾਰਮ ਕਰਨ ਬਹੁਤ ਸ਼ਰਮ ਵਾਲੀ ਗਲ ਹੈ। ਆਮ ਆਦਮੀ ਪਾਰਟੀ ਵਾਲਾ ਜੋ ਬਕਵਾਸ ਕਰ ਰਿਹਾ ਇਹ ਸਾਰੀ ਸ਼ਰਾਰਤ ਇਸੇ ਦੀ ਹੈ।

  • @kaurkaur7621
    @kaurkaur7621 Před měsícem +1

    Baccha kinne confidence nal das riha,jime medal jitya hove..matlab used to hai.parents jimmewar ne.teachers vecharya nu har gal lai jimmedar bna dita janda hai.

    • @baljeetkaur152
      @baljeetkaur152 Před měsícem

      Taanhi te ajjkalah bache parhde ni haige.pata hai ki madam ne kehrha kuchh kahina hai.Sade time teacher vi kuttde c te maape vi. Taahi te pahilan de 10th pass vale.ajjkalah de B.A M.A di parhai da mukabla karde aa ji ❤😂😂😂 from Italy 😊

  • @user-mj3ww3oi1d
    @user-mj3ww3oi1d Před měsícem +3

    ਉਹ ਭਰਾਵਾ ਇਹ ਤਾ ਚਮਚਾ

  • @babymomi1799
    @babymomi1799 Před měsícem +2

    Maa baap zimedar ne

  • @JaswinderKaur-ke8ce
    @JaswinderKaur-ke8ce Před měsícem +1

    Teacher kolo paise ta nahi Dene ma da apana koi pharj nahi

  • @mr.vsentertainment512
    @mr.vsentertainment512 Před měsícem +1

    Maa baap de thapad lone chide han maa baap kharab karde han

  • @lakhwindersingh-ei7wh
    @lakhwindersingh-ei7wh Před měsícem

    ਇਹਦੇ ਵਿੱਚ teachera ਦਾ ਕੀ ਕਸੂਰ ਹੈ

  • @paramgill2707
    @paramgill2707 Před měsícem

    Bhachya da confidence dekho party kiti c s😳🙅

  • @jaskaranbrar1697
    @jaskaranbrar1697 Před měsícem +4

    ਦੋ ਦਿਨ ਲੱਗਣ ਨੂੰ ਏਥੇ ਕਤਲ ਹੋਇਆ ਆ ਮੈਡਮ ਜੀ ਸਾਰੇ ਸਟਾਫ ਨੂੰ ਘਰੇ ਭੇਜੋ ਜੀ ਤੁਸੀਂ ਲੱਖ ਲੱਖ ਰੁਪਏ ਕਹਾਂਦੇ ਤਨਖਾਹ ਦੇ ਲੈਦੇ ਹੋ।ਜੇ ਬੱਚੀਆਂ ਨੂੰ ਮਾਪਿਆਂ ਨੇ ਪੜਾਉਣਾ ਤਾਂ ਤੁਸੀਂ ਘਰੇ ਬੈਠ ਜਾਉ ਜੀ।

  • @DilpreetDilothi
    @DilpreetDilothi Před měsícem

    Sade pind de school vich v bache chita pee rahe teacher kuj ni bolde gurdaspur dist govt high school

  • @sukdeepkaur6901
    @sukdeepkaur6901 Před měsícem

    Theke vale da ksoor ..jihne 18 sal to ghatt umar de bacheya nu bear ditti

  • @gurdevkaur4690
    @gurdevkaur4690 Před měsícem

    ਜੇ ਬੱਚੇ ਦੱਸਣ ਹੀ ਨਾ

  • @navsapra5458
    @navsapra5458 Před měsícem

    Bitte glt de rea hai eh 22
    School teacher's da koi ksur nhi agr school time to phla pitti hai ehna ne kithe kithe naal rehn teacher
    Ehna de ghar dea da ksur a purra purra

  • @baljeetkaur152
    @baljeetkaur152 Před měsícem

    Teacher nu eh haq chahida ki jekar bacha galti karda hai taan teacher usnu thaperh maar sakda hai. Taa hi bache darange ???

  • @sandeepkalsi8136
    @sandeepkalsi8136 Před měsícem +1

    Teacher uper kyu ilzaam lgayi jande. Eh maapeya di glti e na ke teachers di

  • @ravneetgill7350
    @ravneetgill7350 Před měsícem

    ਹੁਣ ਤਾਂ ਸਕੂਲਾਂ ਵਿਚ ਵੀ ਬੱਚੇ ਨਸ਼ਾ ਕਰਨਾ ਹੀ ਸਿੱਖ ਰਹੇ ਨੇ

  • @sukhbirdhaliwal3308
    @sukhbirdhaliwal3308 Před měsícem

    Bachia nu dar hi nahi reha.... teachers de hath bande hoe ne ... students nu khuch nahi kehna ,na marna na dattna

  • @surinderkaur1373
    @surinderkaur1373 Před měsícem +1

    Parents tusi aap dekho bache nu

  • @charanjit1911
    @charanjit1911 Před měsícem

    Admission kehdi de rhe ne free free krke ta sb gark kr dita

  • @user-ck5vz4bx5b
    @user-ck5vz4bx5b Před měsícem +2

    ਗੰਜਾ ਜੇਹਾ ਤਾਂ ਚਮਚਾ ਲੱਗਦਾ

  • @moesander7790
    @moesander7790 Před měsícem

    So how is Mann government doing good now then Mr AAP Party worker.