ਮੈਂ ਬੱਚਿਆਂ ਨੂੰ ਜ਼ਹਿਰ ਨਹੀਂ ਖਵਾ ਸਕਦਾ, ਨੌਕਰੀ ਜਾਂਦੀ ਹੈ ਤਾਂ ਜਾਵੇ, ਭਗਵੰਤ ਮਾਨ ਸਰਕਾਰ ਵੱਲੋਂ ਸਸਪੈਂਡ ਕੀਤੇ

Sdílet
Vložit
  • čas přidán 8. 09. 2024
  • ਮੈਂ ਬੱਚਿਆਂ ਨੂੰ ਜ਼ਹਿਰ ਨਹੀਂ ਖਵਾ ਸਕਦਾ,
    ਨੌਕਰੀ ਜਾਂਦੀ ਹੈ ਤਾਂ ਜਾਵੇ,
    ਭਗਵੰਤ ਮਾਨ ਸਰਕਾਰ ਵੱਲੋਂ ਸਸਪੈਂਡ ਕੀਤੇ ਇਮਾਨਦਾਰ ਅਫ਼ਸਰ ਦਾ Exclusive Interview।
    ਕੰਪਨੀ ਆਂਗਣਵਾੜੀ ਸੈਂਟਰਾਂ ਵਿੱਚ ਜ਼ਹਿਰੀਲਾ ਖਾਣਾ ਭੇਜ ਰਹੀ ਹੈ।
    #verka #bhagwantmann #punjabgovt #punjab #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Komentáře • 1,7K

  • @user-xq8jw4pu2r
    @user-xq8jw4pu2r Před měsícem +792

    ਸ਼ਾਬਾਸ਼। ਇਹੋ ਜਿਹੇ ਇਮਾਨਦਾਰ ਵਿਆਕਤੀ ਅੱਗੇ ਆਉਣੇ ਚਾਹੀਦੇ ਨੇਂ।

    • @Chalbarnalechalea
      @Chalbarnalechalea Před měsícem +14

      Very great officer

    • @HarjeetSingh-sr9cf
      @HarjeetSingh-sr9cf Před měsícem +14

      ਪਰ ਇਹੋ ਜਿਹੇ ਲੋਕਾਂ ਨੂੰ ਅੱਗੇ ਆਉਣ ਹੀ ਨਹੀਂ ਦਿੱਤਾ ਜਾਂਦਾ ਜੀ ਇਹ ਵੀ ਸਾਰਿਆਂ ਦੇ ਸਾਹਮਣੇ ਹੈ

    • @malkitkaur527
      @malkitkaur527 Před měsícem +4

      Sukar wahguru jeo da ,,kesi da jameer ,, bachiye lie ,,,Sach,,boliya,,,,,jey ,eho jay sach boln ,,,de himmat kari ,,,hey ,,jameer ,,ajy ,,,,,jo kutch galt ho reha ya ghar ya kesi be jagh ,,fer sach ,,boln ,,ch kenu ,,darna ,,,,,,,,

    • @TSBADESHA
      @TSBADESHA Před měsícem +7

      ਆਉਣ ਨਹੀ ਦਿੰਦੇ,ਖੁੱਡੇ ਲਾਈਨ ਲਾ ਰੱਖੇ ਨੇ

    • @DeepsinghDeep-sn6kc
      @DeepsinghDeep-sn6kc Před měsícem +3

      Gaplakhori ke virodh aawaj buland karo salute veere imandari nu

  • @bikkersingh9437
    @bikkersingh9437 Před měsícem +130

    Kaka ਤੁਹਾਨੂੰ ਬਹੁਤ ਹੀ ਪੁਨ ਲਗੇਗਾ ਗਰੀਬ ਬੱਚਿਆਂ ਦਾ ਰੱਬ ਤੇਰਾ 100%ਸਾਥ ਦੇਵੇਗਾ

  • @balwantsinghtiwana6594
    @balwantsinghtiwana6594 Před měsícem +931

    ਪੰਜਾਬ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਅਫ਼ਸਰ ਦੀ ਇਮਾਨਦਾਰੀ ਨੂੰ ਸਲੂਟ ਹੈ

    • @Gagandeepg7960
      @Gagandeepg7960 Před měsícem +32

      ਬੱਚਿਆਂ ਦਾ ਖਾਣਾ ਸਰਕਾਰ ਨੂੰ ਮਹਿੰਗਾ ਲੱਗਦਾ ਪਰ ਮਸ਼ਹੂਰੀ ਦੇਣ ਸਮੇਂ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ

    • @piyushsharma4068
      @piyushsharma4068 Před měsícem +2

      Vota vi tussa hi paiyaa कंजरीवाल नु, lahnat aa tade te, Bjp jedi growth val focus krdi o tanu pasand ni aandi

    • @parveenduggal8359
      @parveenduggal8359 Před měsícem

      Good job sir

    • @amitoberoi2398
      @amitoberoi2398 Před měsícem

      @@Gagandeepg7960Punjab de lokan nu Nashe & Khalistan piche Punjab sarkaar ne laaya. Esi karke Ethe Law & Order, Corruption, Gundagardi, Khalistani (Anti Nationals), illegal Immigration & Illegal Mining chal rhi hai

    • @paramjitsingh1721
      @paramjitsingh1721 Před 22 dny

      good job

  • @jatinderdeol6942
    @jatinderdeol6942 Před měsícem +81

    ਬੱਚਿਆਂ ਨੂੰ ਜ਼ਹਿਰ ਦੇ ਕੇ ਰੰਗਲਾ ਪੰਜਾਬ ਨਹੀਂਓ ਬਣਨਾਂ। ਵੀਰ ਦੀ ਹਿੰਮਤ ਅਤੇ ਦਲੇਰੀ ਨੂੰ ਦਿਲੋਂ ਸਲੂਟ ਹੈ।

  • @shubhbrar9324
    @shubhbrar9324 Před měsícem +516

    ਜਿਉਂਦਾ ਰਹਿ ਪੁੱਤ ਸੱਚ ਸਾਹਮਣੇ ਲਿਆਉਣ ਲਈ

    • @user-uu6ux2vx2e
      @user-uu6ux2vx2e Před měsícem +10

      ਹੁਣ ਸਾਡੇ ਹੱਕਾਂ ਲਈ ਮਜਬੂਰ ਹੋ ਕੇ ਨੋਕਰੀ ਛੱਡ ਦਿੱਤਾ ਗਿਆ ਸਾਡਾ ਹੱਕ ਬਣਦਾ ਹੈ ਕਿ ਸਾਥ ਦਿਉਂ ਵੱਧ ਚੜ੍ਹਕੇ ਅਸੀਂ ਪੰਜਾਬ ਵਾਸੀਆਂ ਨੂੰ

    • @Soulofadreamer
      @Soulofadreamer Před měsícem +2

      Sir jhukda g sir ji agge

    • @Ksingh-i5y
      @Ksingh-i5y Před měsícem

      ਜਥੇਬੰਦੀਆਂ ਵਾਲਿਓ ਹੁਣ ਮਦਦ ਕਰੋ

  • @harkeetkaur4856
    @harkeetkaur4856 Před měsícem +142

    ਇਸ ਨੌਜਵਾਨ ਅਫ਼ਸਰ ਨੂੰ ਇਸਦੀ ਇਮਾਨਦਾਰੀ ਲਈ ਸਲੂਟ ਹੈ

  • @gurnamsingh8058
    @gurnamsingh8058 Před měsícem +191

    ਜਿਨੀ ਵੀ ਏਸ ਮੁੰਡੇ ਦੀ ਸਿਫਤ ਕੀਤੀ ਜਾਵੇ ਥੋੜੀ ਹੈ, ਤਾਂ ਕੇ ਸੱਚਾਈ ਲਈ ਹੋਰ ਮੁਲਾਜਮ ਸਰਕਾਰ ਦੇ ਵਿਰੁੱਧ ਖੜੇ ਹੋਣ।

  • @CharanjitSingh-f6p
    @CharanjitSingh-f6p Před měsícem +43

    ਬਿਕਰਮਜੀਤ ਸਿੰਘ ਜੀ ਵਾਹਿਗੁਰੂ ਹਿੰਮਤ ਇਮਾਨਦਾਰੀ, ਚੜਦੀ ਕਲਾ ਵਿੱਚ ਰੱਖੇ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ

  • @harnamsinghsran80
    @harnamsinghsran80 Před měsícem +137

    ਪਟਵਾਰੀ ਫੜਿਆ ਜਾਦਾ ਤਾਂ ਉਨਾਂ ਦੀ ਯੂਨੀਅਨ ਅੱਗੇ ਆ ਜਾਦੀ ਹੈ ਹੁਣ ਇਹ ਵੀਰ ਸੱਚ ਤੇ ਪਹਿਰਾ ਦੇ ਰਿਹਾ ਹੁਣ ਸਾਰੀਆ ਯੂਨੀਅਨਾਂ ਨੂੰ ਸੱਚ ਦਾ ਸਾਥ ਦੇਣਾ ਚਾਹੀਦਾ

  • @RameshSingh-qi1kv
    @RameshSingh-qi1kv Před měsícem +31

    ਬਹੁਤ ਹੀ ਵਧੀਆ ਸੋਚ ਵਾਲੇ ਨੇ C D P O ਸਾਹਿਬ ਜੀ ਇਸ ਤਰਾਂ ਅਫਸਰਾਂ ਦੀ ਲੋੜ ਹੈ ਪੰਜਾਬ ਨੂੰ ਜੀ ❤❤

  • @manmohansingh7426
    @manmohansingh7426 Před měsícem +241

    ਸ਼ਾਬਾਸ਼ੇ ਸੱਚੇ ਸਿੰਘਾਂ ਸਰਦਾਰਾਂ ਨੂੰ।
    ਸਬਕ ਲੈਣਾ ਚਾਹੀਦਾ ਸਰਕਾਰਾਂ ਨੂੰ।

  • @jagdish1951
    @jagdish1951 Před měsícem +10

    ਵਿਕਰਮ ਸਿੰਘ ਜੀ, ਤੁਹਾਡੀ ਸੋਚ ਨੂੰ ਸਲਾਮ ਹੈ। ਕੋਈ ਕੋਈ ਅਫਸਰ ਹੀ, ਨਿਤਰਦਾ ਹੈ। ਆਸ਼ੀਰਵਾਦ

  • @rajwantmavi1843
    @rajwantmavi1843 Před měsícem +94

    ਜ਼ਮੀਰਾਂ ਵਾਲ਼ੇ ਕਦੇ ਨਹੀਂ ਝੁਕਦੇ ਭਾਵੇਂ ਬੰਦ ਬੰਦ ਕੱਟਿਆਂ ਜਾਵੇ

  • @swarn1435
    @swarn1435 Před měsícem +50

    ਸੀ ਡੀ ਪੀ ਓ ਸਾਹਿਬ ਨੂੰ ਬਹਾਲ ਕਰੋ।

  • @sardarsaab1007
    @sardarsaab1007 Před měsícem +118

    ਪੰਜਾਬ ਦੇ ਜੰਮਪਲ ਸਰਕਾਰੀ ਮੁਲਾਜ਼ਮਾਂ ਨੂੰ ਹੀ ਪੰਜਾਬ ਬਚਾਉਣ ਲਈ ਪੰਜਾਬ ਦੀ ਨੌਜਵਾਨੀ ਬਚਾਉਣ ਲਈ ਹੀ ਅੱਗੇ ਆਉਣਾ ਪਵੇਗਾ

  • @jinderpoohla
    @jinderpoohla Před měsícem +23

    ਇਹੋ ਜਿਹੇ ਅਫਸਰ ਚਾਹੀਦੇ ਪੰਜਾਬ ਨੂੰ ਬਾਈ ਸਲੂਟ ਤੁਹਾਨੂੰ ਦਿਲੋ ਜੀ

  • @user-no7sq7fo6o
    @user-no7sq7fo6o Před měsícem +133

    ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ

  • @mann-kg4pg
    @mann-kg4pg Před měsícem +16

    ਵਾਹ ਓਏ ਸ਼ੇਰਾਂ। ਬਹੁਤ ਵਧੀਆ ਗੱਲ। ਕਿਸੇ ਨੇ ਦੋਹਰੇ ਨਹੀਂ ਜੰਮਣਾ। ਪੂਰੇ ਭਾਰਤ ਦੇ 90% ਮੰਤਰੀ ਤੇ ਅਫਸਰ ਬਿਲਕੁਲ ਭ੍ਰਿਸ਼ਟ ਹਨ। ਫੇਰੂਮਾਨ ਤੋਂ।

  • @surinderpalkaur6813
    @surinderpalkaur6813 Před měsícem +91

    ਲੋਕੋ ਸਪੋਟ ਕਰੋ ਵੱਧ ਤੋ ਵੱਧ ਈਮਾਨਦਾਰੀ ਦਾ

    • @harmanjandi
      @harmanjandi Před měsícem +1

      ਕਹਿੰਦੇ ਨੇ ਕਿ ਸਰਕਾਰਾਂ ਲੋਕਾਂ ਤੇ ਤਸ਼ੱਦਦ ਕਰਦੀਆਂ ਨੇ ਤੇ ਲੋਕ ਇਹੋ ਜਿਹੇ ਵਤੀਰੇ ਦੇ ਕਾਬਲ ਨੇ ਕਿਉਂਕਿ ਲੋਕਾਂ ਨੂੰ ਸੱਚ ਦਾ ਸਾਥ ਦੇਣਾ ਨਹੀਂ ਆਉਂਦਾ ਕਿਉਂਕਿ ਇਹ ਝੂਠਿਆਂ ਦੇ ਮਗਰ ਜਿਆਦਾ ਲੱਗਦੇ ਨੇ

  • @Jasbirkour-hq9xp
    @Jasbirkour-hq9xp Před měsícem +32

    ਪੰਜਾਬ ਸਰਕਾਰ ਨੂੰ ਸਰਮ ਆਉਣੀ ਚਾਹੀਦੀ ਹੈ ਅਫਸਰ ਦੀ ਇਮਾਨਦਾਰੀ ਨੂੰ ਸਲੂਟ ਹੈ

  • @RajinderKaur-bq1fm
    @RajinderKaur-bq1fm Před měsícem +80

    🙏🏼❤️ਸਿਸਟਮ ਦਾ ਬੇੜਾ ਗਰਕ।
    ਭੰਡ ਦਾ ਬੇੜਾਗਰਕ ਨਕਲਾ ਜੋਗਾ।
    ਤੁਹਾਨੂੰ ਪਰਮਾਤਮਾਚੜਦੀ ਕਲਾ ਵਿੱਚ ਬਖਸੇ।

  • @gursewaksingh5833
    @gursewaksingh5833 Před měsícem +20

    "ਸ਼ੁਕਰ ਸੱਚੇ ਪਾਤਸ਼ਾਹ ਤੂਹਾਡਾ, ਜੋ ਮੇਰੀ ਵਾਈਫ ਨੇ ਸਰਕਾਰ ਵੱਲੋਂ ਗਰਭਵਤੀ ਮਹਲਾਵਾਂ ਨੂੰ ਮਿਲਦਾ ਰਾਸ਼ਨ ਦੀ ਵਰਤੋਂ ਨਹੀਂ ਕੀਤੀ।
    "ਪਹਿਲਾਂ ਇਹ ਸਮਾਨ ਇਨ੍ਹਾਂ ਮੰਤਰੀਆਂ ਦੇ ਘਰ ਭੇਜਣਾ ਚਾਹੀਦਾ ਸੀ, ਫੇਰ ਉਨ੍ਹਾਂ ਨੂੰ ਪਤਾ ਲੱਗੇ। ਆਮ ਆਦਮੀ ਪਾਰਟੀ ਮੁਰਾਦਾਬਾਦ।"

  • @sarbjitkaur3548
    @sarbjitkaur3548 Před měsícem +180

    ਦਿਲੋਂ ਸਲੂਟ ਹੈ ਅਫਸਰ ਨੂੰ। ਪੰਜਾਬ ਸਰਕਾਰ ਮੁਰਦਾਬਾਦ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ।

  • @sattibhakku4176
    @sattibhakku4176 Před měsícem +29

    ਏਹੋ ਜੇਹੇ ਅਫ਼ਸਰਾਂ ਦਾ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਵਾਹਿਗੁਰੂ ਜੀ

  • @majorsingh1285
    @majorsingh1285 Před měsícem +96

    ਇਹੌ ਜਿਹੇ ਨੋਜਵਾਨ ਦੀ ਮੱਦਤ ਕਰੋ , ਸਪੋਰਟ ਕਰੋ ਪੰਜਾਬੀਉ

  • @kuldeeptakher4503
    @kuldeeptakher4503 Před měsícem +11

    ਮਰਦ ਗਦਾਰ ਨਹੀਂ ਹੁੰਦਾ ਗਦਾਰ ਕਦੇ ਵੀ ਮਰਦ ਨਹੀਂ ਬਣ ਸਕਦਾ ਵਾਹ ਜਿਉਂਦਾ ਰਹਿ ਵੀਰ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਸੁਣਿਆ ਸੀ ਆਂਗਣ ਵਾੜੀ ਵਿੱਚ ਰਾਸ਼ਣ ਮਾੜਾ ਆਉਂਦਾ ਹੈ ਬਿਲਕੁਲ ਸੱਚ ਹੈ ਵੇਰਕਾ ਦਾ ਰਾਸ਼ਨ ਵਧੀਆ ਸੀ

  • @surjitseet797
    @surjitseet797 Před měsícem +353

    ਬੇਈਮਾਨ ਲੀਡਰ ਇਨਾਂ ਫਰਮਾਂ ਨਾਲ ਰਲੇ ਹੋਏ ਨੇ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਹ ਵੀਰ ਇਮਾਨਦਾਰ ਹੈ ਅਤੇ ਸਹੀ ਸਟੈਂਡ ਤੇ ਖੜ੍ਹੇ ਹਨ। ਬਹੁਤ ਗਲਤ ਸੁਨੇਹਾ ਗਿਆ ਸਰਕਾਰ ਖਿਲਾਫ।

    • @raijs7842
      @raijs7842 Před měsícem +3

      Officers done good 👍 and honest but people elected corrupt leaders...🙏🙏

    • @malkitsinghsidhu-dp7eo
      @malkitsinghsidhu-dp7eo Před měsícem +5

      Very shameful for kattar imaandar government

    • @dayalsingh4706
      @dayalsingh4706 Před měsícem +10

      ਜਿਉਂਦਾ ਰਹੋ ਪੁੱਤਰਾ,,,,ਝੂੱਠ ਅੱਗੇ ਨਹੀ ਝੁੱਕਣਾ 👍🏼👍🏼

    • @jaswinderjaswinder9101
      @jaswinderjaswinder9101 Před měsícem +4

      Veere tuhanu Waheguru ji chad di kla vich rakhe 🙏 kutti bhagwant mann sarkar murdabad 👎👎

    • @jaswindersingh6776
      @jaswindersingh6776 Před měsícem +6

      ਦੁਰਫਿਟੈਮੂਹ ਇਹੋ ਜਿਹੇ ਪਾਪੀ ਮੰਤਰੀ ਦਾ ਇਸ ਮਹਿਕਮੇ ਦੇ ਮੰਤਰੀ ਤੇ ਉਸਦੇ ਪਰਿਵਾਰ ਨੂੰ ਸਾਹਮਣੇ ਬਿਠਾ ਕੇ ਇਹੋ ਰਾਸ਼ਨ ਖੁਆਓ,ਮੈਡਮ ਹਰਗੋਬਿੰਦ ਕੌਰ ਨੇ ਵੀ ਇਹਨਾਂ ਨੂੰ ਬਹੁਤ ਬੇਇਜਤ ਕੀਤਾ,ਸ਼ਰਮ ਆਉਂਦੀ ਚਾਹੀਦਾ ਹੈ ਇਸ ਆਮ ਆਦਮੀ ਪਾਰਟੀ ਨੂੰ

  • @balwantsingh6251
    @balwantsingh6251 Před měsícem +19

    ਇਹ ਜਿਹੇ ਅਫਸਰ ਪੰਜਾਬ ਦੀ ਤਰੱਕੀ ਕਰ ਸੱਕਦੇ ਹਨ

  • @varindersidhu6219
    @varindersidhu6219 Před měsícem +188

    ਪੰਜਾਬ ਸਰਕਾਰ ਨੂੰ ਸਰਮ ਆਉਣੀ ਚਾਹੀਦੇ ਹਨ ਅਸਫਰ ਨੂੰ ਸਲੂਟ ਭੰਡ ਅਤੇ m.l.a ਵਡੇ ਇਮਾਨਦਾਰ

  • @jaswinderbains8138
    @jaswinderbains8138 Před měsícem +16

    ਕਾਸ਼ ਸਾਰੇ ਅਫਸਰ ਇਤਨੇ ਇਮਾਨਦਾਰ ਹੋ ਜਾਣ।

  • @gurchransingh5674
    @gurchransingh5674 Před měsícem +164

    ਇਮਾਨਦਾਰ ਪੰਜਾਬ ਹਿਤੈਸ਼ੀ ਅਫਸਰ ਧੰਨਵਾਦ ਦਿਲੋ ਸਲੂਟ ਜੀ

  • @ranjeetkaur4455
    @ranjeetkaur4455 Před měsícem +14

    ਆਂਗਣਵਾੜੀ ਭੈਣਾਂ ਨੂੰ ਦਿਲੋਂ ਸਲੂਟ ਘਰ ਘਰ ਰਾਸ਼ਨ ਦਿੰਦੀਆਂ ਨੇ।

  • @chuharsingh6259
    @chuharsingh6259 Před měsícem +74

    ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਜੀ

  • @kanwaldeepkumar
    @kanwaldeepkumar Před měsícem +6

    ਬਹੁਤ ਵਧੀਆ ਸਟੈਂਡ ਹੈ ਵੀਰ ਡਟੇ ਰਹੋ। ਸੱਚ ਨੂੰ ਤੰਗ ਤਾਂ ਕੀਤਾ ਜਾ ਸਕਦਾ ਹੈ, ਮਾਰਿਆ ਨਹੀਂ ਜਾ ਸਕਦਾ।

  • @Ps_Gamer_34
    @Ps_Gamer_34 Před měsícem +54

    ਇਮਾਨਦਾਰੀ ਤੇ ਪ੍ਰਮਾਤਮਾ ਦਾ ਡਰ ਹੀ ਅਸਲੀ ਭਗਤੀ ਹੈ 👍👍👍👍

  • @pankajmusicaldoctor6723
    @pankajmusicaldoctor6723 Před měsícem +5

    ਇਮਾਨਦਾਰ ਅਫਸਰ ਨੂੰ ਸਲਾਮ ਹੈਂ ਇਸ ਤਰ੍ਹਾਂ ਦੇ ਸਾਰੇ ਅਫਸਰ ਹੌਣੇ ਚਾਹਿਦੇ ਹਨ very very good sir ji😊

  • @ArshdeepSingh-oh4qk
    @ArshdeepSingh-oh4qk Před měsícem +52

    ਵਾਹਿਗੁਰੂ ਜੀ ਤੇਰੇ ਸਿਰ ਤੇ ਹੱਥ ਰੱਖਣ ਸੱਚੇ ਪਾਤਸ਼ਾਹ

  • @KuldeepKaur-oc8cn
    @KuldeepKaur-oc8cn Před měsícem +1

    Dill To Salute Ha Ji Shabash Iho Jahay Imandar Afser Chahiday Hn Punjab Nu ❤️🙏🏻🎉

  • @dvdr_sidhu
    @dvdr_sidhu Před měsícem +40

    ਇਸ ਅਫਸਰ ਅਤੇ ਇਸ ਲੋਕ ਆਵਾਜ਼ ਚੈਨਲ ਦਾ ਧੰਨਵਾਦ ਸੱਚ ਲੋਕਾ ਅੱਗੇ ਲੈ ਕੇ ਆਉਣ ਲਈ

  • @BootaKotbhai
    @BootaKotbhai Před měsícem +6

    ਇਹੋ ਜਿਹਾ ਅਫ਼ਸਰ ਨੂੰ ਸਲਾਮ ਭੰਡ ਤੇ ਭੰਡ ਦੇ ਮੰਤਰੀ ਤੇ ਕਾਰਵਾਈ ਕੀਤੀ ਜਾਵੇ

  • @paramjitmalhi7904
    @paramjitmalhi7904 Před měsícem +63

    ਇਮਾਨਦਾਰ ਅਫਸਰ ਨੂ ਸਲੂਟ ਹੈ ਬਾਰ ਬਾਰ ਸਲੂਟ

  • @JasbirSingh-tx9ed
    @JasbirSingh-tx9ed Před měsícem +2

    ਮਰਦ ਦਾ ਬੱਚਾ ! ਸੱਚ ਬੋਲ ਰਿਹਾ ਏਂ ਠੋਕ ਕੇ । ਪੰਜਾਬ ਦੇ ਬੱਚਿਆਂ/ਨਾਗਰਿਕਾਂ ਦੀ ਸਿਹਤ ਦੀ ਫਿਕਰ ਕਰ ਰਿਹਾ ਏ ਇਹ ਬੱਚਾ ।
    👍👍🙏🙏🌹🌹🌹🌹🌹

  • @rajasidhu4712
    @rajasidhu4712 Před měsícem +48

    ਬਹੁਤ ਬਹੁਤ ਧੰਨਵਾਦ। ਵੀਰ ਦੇ

  • @gurpritamsingh8050
    @gurpritamsingh8050 Před měsícem +3

    ਸ਼ਾਬਾਸ਼ੇ ਪੁੱਤਰਾ। ਦਿਲੋਂ ਸਲੂਟ ਆ। ਇੱਕ ਇਮਾਨਦਾਰ ਅਫ਼ਸਰ ਨੂੰ ਤੰਗ ਕਰਨ ਵਾਲੀ ਜੁਗਨੂੰ, ਝੂਠੀ, ਬੇਈਮਾਨ ਸਰਕਾਰੇ ਲੱਖ ਲਾਹਨਤ ਹੈ ਤੈਨੂੰ।

  • @kunwersingh3342
    @kunwersingh3342 Před měsícem +140

    ਮੇਰਾ ਸਿਰ ਝੁਕਦਾ ਇਸ ਸ਼ਹੀਦ ਦੇ ਪੁੱਤਰ ਦੇ ਅੱਗੇ, ਇਸਦੀ ਸਮਝ ਤੋਂ ਸਾਫ ਝਲਕ ਰਿਹਾ ਹੈ ਕਿ ਇਸਦੀ ਮਾਤਾ ਜੀ ਨੇ ਕਿਨੀ ਵਧੀਆ ਸਿੱਖਿਆ ਦੇ ਕੇ ਪਾਲਿਆ ਹੈ ਆਪਣੇ ਪੁੱਤਰ ਨੂੰ
    ਅਸੀਂ ਤੇਰਾ ਦੇਣ ਨਹੀਂ ਦੇ ਸਕਦੇ ਵੀਰਾ🙏🙏 🙏

  • @devlongia8168
    @devlongia8168 Před měsícem +2

    ਸਲੂਟ ਆ ਬਾਈ ਜੀ ਤੁਹਾਨੂੰ

  • @jitsingh8827
    @jitsingh8827 Před měsícem +46

    ਪੰਜਾਬ ਨੇ ਜੇ ਤਰੱਕੀ ਕਰਨੀ ਹੈ ਤਾਂ ਇਹੋ ਜਿਹੇ ਦਲੇਰ ਅਫਸਰ ਚਾਹੀਦੇ ਨੇ ਨਾਲ ਸੱਚੇ ਪੱਤਰਕਾਰਾਂ ਨੂੰ ਵੀ ਸਲੂਟ ਆ

  • @arvindersingh5606
    @arvindersingh5606 Před měsícem +5

    ਇਨਾਂ ਦੀ ਇਮਾਨਦਾਰੀ ਨੂੰ ਸਤਿ ਸ਼੍ਰੀ ਅਕਾਲ ਸੋਸ਼ਲ ਮੀਡੀਆ ਤੇ ਪਈ ਇਸ ਵੀਡੀਓ ਨੂੰ ਪੰਜਾਬ ਦਾ ਕੋਈ ਤਾਂ ਐਮ ਐਲ ਏ ਸੁਣਦਾ ਹੋਵੇਗਾ ਜਰਾ ਇਸ ਵੀਡੀਓ ਦੀ ਗੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦਿਓ ਤਾਂ ਜੋ ਕਿ ਬੱਚਿਆਂ ਦਾ ਭਵਿੱਖ ਅਤੇ ਸੇਹਤ ਬੱਚ ਸਕੇ ਅੱਗੇ ਤੋਂ ਮਾੜਾ ਖਾਣਾ ਸਪਲਾਈ ਕਰਨ ਵਾਲੇ ਤੇ ਕਾਰਵਾਈ ਹੋਵੇ

  • @HardeepSingh-HH88
    @HardeepSingh-HH88 Před měsícem +47

    ਇਹੋ ਜਿਹੇ ਅਫਸਰ ਹੋਣੇ ਚਾਹੀਦੇ ਨੇ 91 ਲਾਸ਼ਾਂ ਇਮਾਨਦਾਰੀ ਤੇ ਕਲੰਕ ਨੇ

  • @samshersingh41
    @samshersingh41 Před měsícem +3

    ਬਹੁਤ ਵਧੀਆ ਗੱਲ ਹੈ ਇਸ ਵੀਰ ਦੀ ਇਮਾਨਦਾਰੀ ਨੂੰ ਸਲੂਟ ਹੈ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਇਸ ਵੀਰ ਦਾ ਡਟ ਕੇ ਸਾਥ ਦੇਵਾਂਗੇ

  • @KartarSingh-es8mo
    @KartarSingh-es8mo Před měsícem +22

    ਸਲੂਟ ਆ ਵੀਰ ਨੂੰ ਜਿਸ ਨੇ ਸਰਕਾਰ ਦਾ ਗੰਦ ਬੱਚਿਆਂ ਨੂੰ ਨਹੀ ਖਵਾਇਆ

  • @bittusarpnch4616
    @bittusarpnch4616 Před měsícem +2

    ਤੁਹਾਡੀ ਇਮਾਨਦਾਰੀ ਨੂੰ ਸਲੂਟ ਹੈ

  • @pavittersingh1530
    @pavittersingh1530 Před měsícem +54

    ਆਮ ਲੋਕਾਂ,ਸਭਾਵਾਂ ਅਤੇ ਮੁਲਾਜਮ ਜਥੇਬੰਦੀਆਂ ਨੂੰ ਸਪੋਟ ਕਰਨੀ ਚਾਹੀਦੀ ਹੈ ਜੀ

  • @AvtarSingh-ec3ir
    @AvtarSingh-ec3ir Před měsícem +2

    ਲਾਹਨਤ ਹੈ ਭਗਵੰਤ ਮਾਨ ਨੂੰ

  • @sunnybenipal2
    @sunnybenipal2 Před měsícem +41

    ਇਹ ਰਾਸ਼ਨ ਭਗਵੰਤ ਮਾਨ ਦਿਆ ਭੇਡਾਂ ਨੂੰ ਦੇ ਦਿਉ
    ਜੇਕਰ ਭੇਡਾਂ ਬਿਮਾਰ ਹੋਣ ਨਾਲ਼ ਦੀ ਨਾਲ਼ ਮੁਹੱਲਾ ਕਲੀਨਿਕ ਵਿੱਚ ਦਾਖ਼ਲ ਕਰਾ ਦਿਉ.

  • @inderjeetkaur3224
    @inderjeetkaur3224 Před měsícem +1

    ਵਾਹਿਗੁਰੂ ਜੀ

  • @user-ke9fo9mo2y
    @user-ke9fo9mo2y Před měsícem +71

    ਬੰਦਾ ਸੱਚ ਬੋਲਦਾ ਹੈ, ਇਸ ਦੀ ਬੋਲੀ ਦੱਸਦੀ ਹੈ, ਬੇਪਰਵਾਹ ਹੈ ਇੰਨਾ ਦੇ ਡਰ ਤੋਂ, ਕਿਉਂਕਿ ਪੜ੍ਹਿਆ ਲਿਖਿਆ ਹੈ intelligent ਹੈ ਆਪਣੀ job ਦਾ ਕੰਮ ਜਾਣਦਾ , enna di ta ਲੋੜ੍ਹ ਹੈ, ਮੈਂ ਆਖਦਾ ਬੰਦਾ ਸੱਚਾ ਹੈ ਏਨੂੰ ਨੌਕਰੀ ਕਰਵਾਉਣੀ ਚਾਹੀਦੀ ਹੈ,, ਓ ਇਸ ਤੋਂ ਮੁਆਫੀ ਮੰਗਣ ਸਰਕਾਰ ਮੰਤਰੀ ਤੋਂ ਮੁਆਫੀ ਮਗਵਾਵੇ। ਇਸ ਬੰਦੇ ਨੂੰ ਏਸ ਦਾ ਓਹਦਾ ਇਜੱਤ ਨਾਲ ਵਾਪਿਸ ਕਰ ਕੇ ਮੰਤਰੀ ਤੋਂ ਮੁਆਫੀ ਮੰਗਵਾਈ ਜਾਵੇ। ਜੈ ਆਮ ਬੰਦੇ ਦੀ ਸਰਕਾਰ ਹੈ

  • @nachhattarsingh2122
    @nachhattarsingh2122 Před měsícem +2

    ਸਰਦਾਰ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੁਕਮ ਹੈ
    ਸੱਚ ਸਭਨਾ ਦਾ ਖਸਮ ਹੈ
    ਪਾਪ ਕੱਢਹਿ ਧੋਇ।।
    ਇਹ ਭੂਪਤਿ ਚਾਰ ਦਿਵਸ ਦੇ
    ਇਹ ਮੰਤਰੀ ਸੰਤਰੀ ਚਾਰ ਦਿਨ ਦੇ ਹੁੰਦੇ ਹਨ। ਮੁਲਾਜ਼ਮ ਸਾਰੀ ਉਮਰ ਲਈ ਪਰਜਾ ਦਾ ਸੇਵਾਦਾਰ ਹੁੰਦਾ ਹੈ। ਇਲਾਕੇ ਦੇ ਲੋਕਾਂ, ਇਨਸਾਫ਼ ਪਸੰਦ ਜਥੇਬੰਦੀਆਂ ਨੂੰ ਮੋਰਚਾ ਲਾ ਕੇ ਇਸ ਸਰਦਾਰ ਜੀ ਦਾ ਸਾਥ ਦੇਣਾ ਚਾਹੀਦਾ ਹੈ ਜੀ।

  • @AvtarSingh-pw7fv
    @AvtarSingh-pw7fv Před měsícem +46

    ਬਾਈ ਜਾਗਦੀ ਜ਼ਮੀਰ ਵਾਲਾ ਹੈ

  • @neerjasabharwal9973
    @neerjasabharwal9973 Před měsícem +2

    ਇਕ ਇਕ ਬੋਲ ਵਿਚ 100% ਸਚਾਈ ਹੈ👍👍

  • @BhinderSran-ky8ok
    @BhinderSran-ky8ok Před měsícem +14

    ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਜੀ ਸੱਚ ਬੋਲਣ ਵਾਲਾ ਬੰਦਾ ਹੈ ਬਾਈ ਸੱਚ ਦੇ ਨਾਲ ਰੱਬ ਹੁੰਦਾ ਹੈ ਬਾਈ ਜੀ

  • @harmankaler5954
    @harmankaler5954 Před měsícem +2

    ਸਭ ਤੋਂ ਪਹਿਲਾ ਇਸ ਵੀਰ ਦੀ ਸਪੋਟ ਵਿਚ ਬਚਿਆਂ ਦੇ ਮਾਪੇ ਜਰੂਰ ਖੜਨ ਕਿਉਂਕੇ ਏਨਾ ਗੰਦੇ ਖਾਣੇ ਨਾਲ ਕਿਸੇ ਬੱਚੇ ਦੀ ਮੌਤ ਹੋ ਗਈ ਤਾ ਫਿਰ ਰੋਸ ਕਰਨ ਦਾ ਕੋਈ ਫਾਇਦਾ ਨੀ ਦੂਜੀ ਗੱਲ ਜੇ ਇਸ ਇਮਾਨਦਾਰ ਵੀਰ ਨਾਲ ਨਾਂ ਖੜੇ ਤਾ ਹਰ ਕੋਈ ਮੁਲਾਜਮ ਕਰਾਪੱਟ ਹੋ ਜਾਉ ਕਿਉਕਿ ਨੌਕਰੀ ਸਭ ਨੂੰ ਪਿਆਰੀ ਆ ਹੱਕ ਸੱਚ ਲਈ ਲੜਨਾ ਹੀ ਅਸਲ ਅਜਾਦੀ ਆ ਧੰਨਵਾਦ

  • @davinderkumarbhagrakashyap383
    @davinderkumarbhagrakashyap383 Před měsícem +73

    ਸਰਕਾਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ 🙏 ਧੰਨਵਾਦ ਜੀ

  • @harwinderkaur6814
    @harwinderkaur6814 Před měsícem +1

    Bahut himmat chahidi hai...ehna sach bolan lyi

  • @AvtarSingh-pw7fv
    @AvtarSingh-pw7fv Před měsícem +167

    ਮੈਂ ਤਾਂ ਸੁਣ ਕੇ ਹੀ ਹੱਕਾ ਬੱਕਾ ਰਹਿ ਗਿਆ ਕਿ ਕਿਵੇਂ ਪੰਜਾਬ ਦੇ ਆਪਣੇ ਅਦਾਰੇ ਤੋਂ ਕੰਮ ਖੋਹ ਕੇ ਇਕ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਗਿਆ ਹੈ ਕਿਉਂਕਿ ਸਰਕਾਰੀ ਅਦਾਰੇ ਤੋਂ ਕਮਿਸ਼ਨ ਨਹੀਂ ਮਿਲਣੀ ਸੀ

    • @sakinderkaur846
      @sakinderkaur846 Před měsícem +8

      Ta hi ena nu bjp d b team kehnde .

    • @SUKHDEVSINGH-gp6es
      @SUKHDEVSINGH-gp6es Před měsícem

      bheda ​@@sakinderkaur846

    • @sardarsaab1007
      @sardarsaab1007 Před měsícem

      ਪੰਜਾਬ ਦਾ ਸਭ ਕੁਝ ਖੋਹ ਕੇ ਦਿੱਲੀ ਦਾ ਲਾਲ ਕੇਜਰੀਵਾਲ ਬੇਈਮਾਨ ਸਭ ਕੁਝ ਬਹਾਰ ਦੇ ਬੰਦਿਆਂ ਦੇ ਹੱਥਾਂ ਵਿੱਚ ਦੇ ਰਿਹਾ ਦੇ ਪੰਜਾਬ ਝਾੜੂ ਪਾਰਟੀ ਦੀ ਸਰਕਾਰ ਬਦਲ ਗਈ ਤਾਂ ਉਦਾਂ ਪਤਾ ਲੱਗੇ ਗਾ ਕਿ ਦਿੱਲੀ ਦਾ ਲਾਲਾਂ ਘੁਣ ਵਾਂਗ ਪੰਜਾਬ ਨੂੰ ਖਾ ਗਿਆ

    • @dharmindersingh3463
      @dharmindersingh3463 Před měsícem +2

      ਥੋਨੂੰ ਵੀ ਚਾਅ ਹੋਣਾ ਬਦਲਾਓ ਕਰਨ ਦਾ ਹੁਣ ਚਵੁਰਾ

    • @dharmindersingh3463
      @dharmindersingh3463 Před měsícem +1

      ​@@sakinderkaur846ਬਦਲਾਓ ਹੋ ਗਿਆ ਪਹਿਲਾ ਇਕੋ ਗੱਲ ਬਦਲਾਓ ਕਰਨਾ ਹੋ ਗਿਆ

  • @TarasinghSamagh-bn2zg
    @TarasinghSamagh-bn2zg Před měsícem +1

    Good 👍 ਪੰਜਾਬ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਜੀ

  • @gurmeetSingh-rg6uj
    @gurmeetSingh-rg6uj Před měsícem +17

    ਇਹ ਦੇਖ ਕੇ ਦਿਲ ਨੂੰ ਤਸੱਲੀ ਹੋਈ ਐ ਕਿ ਅਜੇ ਵੀ ਸੱਚਾਈ, ਇਮਾਨਦਾਰੀ ਟਾਵੀਂ ਟਾਵੀਂ ਜਿਉਂਦੀਂ ਐ ਸਾਰਾ ਆਵਾ ਨਹੀਂ ਊਤਿਆ ਅਜੇ!

  • @kanwardeepsingh9819
    @kanwardeepsingh9819 Před měsícem +3

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @gurnamNagra1419
    @gurnamNagra1419 Před měsícem +27

    ਜਿਉਂਦੇ ਰਹੋ ਸਰਦਾਰ ਜੀ ਤੁਹਾਡੇ ਬੱਚੇ ਜੀਉਣ

  • @singhsaab6992
    @singhsaab6992 Před měsícem +3

    ਭਗਵੰਤ ਮਾਨ ਤੇ ਆਪਣੇ ਆਪ ਨੂੰ ਬੜਾ ਇਮਾਨਦਾਰੀ ਦੀ ਮੂਰਤ ਦੱਸਦਾ। ਬਹੁਤ ਵਧੀਆ ਕੀਤਾ ਤੁਸੀਂ ਵੀਰ ਜੀ 🙏

  • @khalistan7716
    @khalistan7716 Před měsícem +18

    ਸਲੂਟ ਆ ਵੀਰਾ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਇਹ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਬਹੁਤ ਇਮਾਨਦਾਰ ਅਫਸਰ ਹੈਂ

  • @gorabatth3551
    @gorabatth3551 Před měsícem +1

    ਵਾਅ ਓ ਵੀਰਾ ਸਲੂਟ ਆ ਜੀ।।ਇਮਾਨਦਾਰ ਬਾਈ ਆ ਜੀ।।🙏🙏🙏👍👍👍👍👌👌👌👌

  • @CharanjeetKaur-kv4ld
    @CharanjeetKaur-kv4ld Před měsícem +19

    ਵੀਰ ਜੀ ਸਲੂਟ ਆ ਤੁਹਾਨੂੰ ਸੱਚ ਬੋਲਣ ਲਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੁਹਾਡਾ ਸਾਥ ਦੇਣ

  • @jagrajsinghpannu1155
    @jagrajsinghpannu1155 Před měsícem

    Bahot khoob
    S Bikramjeet Singh ji
    Imandari Zindabad 🙏

  • @BalwinderSingh-hw3zw
    @BalwinderSingh-hw3zw Před měsícem +106

    ਮਾਨ ਸਾਹਿਬ ਤੁਹਾਡੇ ਮੁੱਖ ਮੰਤਰੀ ਹੁੰਦਿਆਂ ਜਨਤਾ ਨਾਲ ਕੋਈ ਧੱਕਾ ਨਹੀਂ ਹੋਣਾ ਚਾਹੀਦਾ ਲੋਕਾਂ ਨੇ ਬਹੁਤ ਆਸਾਂ ਨਾਲ ਤੁਹਾਨੂੰ ਜਿੰਮੇਵਾਰੀ ਦਿੱਤੀ ਆ ਸਾਰੇ ਪੰਜਾਬ ਤੇ ਨਿਗਾਹ ਰੱਖੋ 🙏🙏🙏🙏🙏

    • @GORAWALIA
      @GORAWALIA Před měsícem +3

      ਮਾਨ ਸਵੇਰ ਤੋਂ ਸਾਮ ਤਕ ਰੰਗੀਲਾ ਪੰਜਾਬ ਦੀਆ ਗਲਾ ਕਰਕੇ ਮਾਨ ਭੋਲੇ ਭਾਲੇ ਵੋਟਰਾ ਦੀਆ ਅਖਾ ਵਿਚ ਮਿਟੀ ਪਾ ਰਹੇ ਹਨ
      ਮਨਿਸਟਰ ਦੀਆ ਕੁਤਾਹੀਆ ਕਰਕੇ ਮਨਿਸਟਰ ਨੂੰ ਸਸਪੈਂਡ ਕਿਉ ਨਹੀ ਕੀਤਾ ਜਾਦਾ ਜਾ ਮਨਿਸਟਰੀ ਤੋ ਕਿਉ ਨਹੀ ਕਢਿਆ ਜਾਦਾ?
      ਮਾਨ ਕਿਵੇ ਵਡੇ ਵਡੇ ਇਕਠ ਕਰਦਾ ਸੀ ਕਿ ਲੋਕ ਉਸ ਨੂੰ ਵੋਟਾ ਦੇਣ ਉਹ ਸਾਫ ਸੁਥਰੀ ਸਰਕਾਰ ਦੇਣਗੇ ਪਰੰਤੂ ਹੁਣ ਗੰਦ ਪਾਕੇ ਰਖ ਦਿਤਾ।
      ਜਿਤਨੀ ਦੇਰ ਸਭ ਵੇਟਰ ਭਾਈ ਸਾਹਿਬ ਦੇ ਬਰਾਬਰ ਵਾਲੀ ਸੋਚ ਨਹੀ ਰਖਦੇ ਉਤਨੀ ਦੇਰ ਤਕ ਚੰਗੇ ਲੀਡਰ ਪੈਦਾ ਨਹੀ ਹੋਣੇ।

    • @InderjitSingh-nv1yu
      @InderjitSingh-nv1yu Před měsícem

      Je mann di akh gharwali te paisea to hatu tahi ta punjab te nigha rakhu.

  • @LaliSidhu-lj4xc
    @LaliSidhu-lj4xc Před měsícem +3

    ਹਰ ਕਿਸੇ ਸਕੂਲ ਵਿੱਚ ਇਸ ਤਰ੍ਹਾਂ ਦਾ ਇਮਾਨਦਾਰ ਇੱਕ ਮਾਸਟਰ ਜਾਂ ਟੀਚਰ ਜਰੂਰ ਚਾਹੀਦੇ ਨੇ ਵੀਰ ਨੂੰ ❤❤🙏🙏🙏🙏

  • @paramjeetkaur-yf1ji
    @paramjeetkaur-yf1ji Před měsícem +21

    ਇਹੋ ਜਿਹੇ ਇਮਾਨਦਾਰ ਅਫਸਰ ਹੋਣੇ ਚਾਹੀਦੇ ਨੇ ਇਸ ਸੀਡੀਪੀਓ ਨੌਕਰੀ ਤੇ ਬਹਾਲ ਕੀਤਾ ਜਾਵੇ ਬਲਜੀਤ ਕੌਰ ਨੂੰ ਮੰਤਰੀ ਅਹੁਦੇ ਤੋਂ ਅਸਤੀਫ਼ਾ ਲਿਆ ਜਾਵੇ

  • @Dhalieal
    @Dhalieal Před měsícem +15

    ਬਹੁਤ ਬਹੁਤ ਧੰਨਵਾਦ ਵੀਰ ਦਾ ਸਿਰ ਤੇ ਦਸਤਾਰ ਸਜਾਉਣ ਦੇ 100% ਕਾਲਬ ਹੈ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਇਸ ਵੀਰ ਦੀ ਤਰ੍ਹਾਂ ਹਮਦਰਦੀ ਵਾਲੇ ਵੀਰ ਭੈਣਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ ❤❤

  • @palwinderkaur1126
    @palwinderkaur1126 Před měsícem +20

    ਚੜ੍ਹਦੀ ਕਲਾ ਵਿੱਚ ਰਹੋ ਜੀ। ਪਰਮਾਤਮਾ ਸਦਾ ਸੱਚੇ ਦੇ ਨਾਲ ਰਹਿੰਦਾ।

  • @rajmohindersingh2869
    @rajmohindersingh2869 Před měsícem +2

    ਇਹ ਹਨ ਪੰਜਾਬ ਸਰਕਾਰ ਦੀਆਂ ਕਰਤੂਤਾਂ, ਸ਼ਰਮ ਹਯਾ ਨਹੀਂ ਹੈ, ਜਿਉਂਦਾ ਰਹਿ ਰੱਬ ਹਮੇਸ਼ਾ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ, ਇਸ ਤਰ੍ਹਾਂ ਦੀਆਂ ਨੌਕਰੀਆਂ ਕਰਕੇ ਕੀ ਲੈਣਾ, ਜਿੱਥੇ ਬੱਚਿਆਂ ਨੂੰ ਜ਼ਹਿਰ ਦੇ ਕੇ ਆਉਣ ਵਾਲੀਆਂ ਨਸਲਾਂ ਨੂੰ ਅਪਾਹਜ ਬਨਾਇਆ ਜਾਂਦਾ ਹੋਵੇ।

  • @ManpreetSingh-hn7gd
    @ManpreetSingh-hn7gd Před měsícem +21

    ਕੱਲੇ ਸਲੂਟ ਨਾਲ ਕੁੱਝ ਨਹੀਂ ਹੋਣਾ ਇਸ ਵੀਰ ਦੇ ਨਾਲ ਖੜੋ ਵੱਡੇ ਵੱਡੇ ਇਕੱਠ ਕਰੋ ਤਾਂ ਕਿ ਇਸ ਵੀਰ ਨੂੰ ਦੁਬਾਰਾ ਨੋਕਰੀ ਤੇ ਰੱਖਿਆ ਜਾਵੇ ਜੀ

  • @dildeepsinghpb0367
    @dildeepsinghpb0367 Před měsícem +11

    ਸਾਰੇ ਐਨਆਰਆਈ ਵੀਰ ਦੀ ਮਦਦ ਕਰੋ ਭਰਾ ਨੂੰ ਜੋ ਦੁਬਾਰਾ ਨੌਕਰੀ ਮਿਲ ਸਕੇ ਵਾਹਿਗੁਰੂ ਮਿਹਰ ਕਰੇ ਵੀਰ ਤੇ❤

  • @GurvinderSingh-li2nc
    @GurvinderSingh-li2nc Před měsícem +26

    ਵਾਹਿਗੁਰੂ ਇਹ ਅਫਸਰ ਨੂੰ ਹਮੇਸ਼ਾ ਚੜਦੀਕਲਾ ਚ ਰੱਖੇ ।

  • @jai-hind82
    @jai-hind82 Před měsícem +4

    ਜਿਸ ਦਿਨ ਸਾਡੇ ਦੇਸ਼ ਦੇ ਸਰਕਾਰੀ ਨੌਕਰ ਇਹੋ ਜਹੇ ਹੋ ਗਏ ਓਸ ਦਿਨ ਤੋਂ ਸਾਡਾ ਦੇਸ਼ ਜੋ ਕਿ ਸੋਨੇ ਦੀ ਚਿੜੀ ਵਜੋਂ ਜਾਣਿਆ ਜਾਂਦਾ ਸੀ ਓਸ ਚਿੜੀ ਦਾ ਰੰਗ ਦੁਬਾਰਾ ਤੋਂ ਸੁਨਹਿਰੀ ਹੋਣ ਲਗ ਜਾਏਗਾ
    Felt Proud ❤😂

  • @DarshanSingh-dw4ef
    @DarshanSingh-dw4ef Před měsícem +13

    ਇਮਾਨਦਾਰੀ ਜਿੰਦਾ ਹੈ ਇਹੋ ਜਿਹੇ ਲੋਕਾਂ ਨੂੰ ਦੇਸ ਅਤੇ ਬਚਿਆ ਦੇ ਭਲਾਈ ਲਈ ਅਗੇ ਔਨਾ ਚਾਹੀਦਾ
    ਪੰਜਾਬ ਸਰਕਾਰ ਮੁਰਦਾ ਬਾਦ,---------

  • @harjotkaurgill619
    @harjotkaurgill619 Před měsícem +2

    Very good veer ji bilkul right 👍🏻👍🏻❤❤❤

  • @user-mm7qx5ho3l
    @user-mm7qx5ho3l Před měsícem +2

    Vikram veer ji tuhaanoo salute hai

  • @Gagandeepg7960
    @Gagandeepg7960 Před měsícem +27

    ਸਰਕਾਰ ਨੂੰ ਖਾਣਾ ਬਦਲਣਾ ਚਾਹੀਦਾ ਸੀ ਪਰ ਸਰਕਾਰ ਨੇ ਖਾਣਾ ਨਹੀਂ ਬਦਲਿਆ ਅਫਸਰ ਹੀ ਬਦਲ ਦਿੱਤਾ । ਹਿਮਾਚਲ ਤੋਂ ਖਾਣਾ ਕਿਉਂ ?? ਵੋਟਾਂ ਪੰਜਾਬ ਨੇ ਪਾਈਆਂ,

  • @TSBADESHA
    @TSBADESHA Před měsícem +3

    ਸਾਰੇ ਮਹਿਕਮਿਆਂ ਵਿਚ ਇਮਾਨਦਾਰ ਅਤੇ ਚੰਗੇ ਅਫ਼ਸਰ ਵੀ ਹਨ,ਪਰ ਇਮਾਨਦਾਰੀ ਨਾਲ ਡਿਊਟੀ ਕਰਨ ਵਾਲੇ ਅਫ਼ਸਰਾਂ ਅਤੇ ਮੁਲਾਜ਼ਮਾਂ ਦਾ ਹਮੇਸ਼ਾ ਇਹੀ ਹਸਰ ਹੁੰਦਾ ਹੈ ! ਖੁੱਡੇ ਲਾਈਨ ਲਾ ਦਿੱਤਾ ਜਾਂਦਾ ਹੈ!

  • @user-ur9rp3yn8j
    @user-ur9rp3yn8j Před měsícem +14

    ਬਹੁਤ ਵਧੀਆ ਵੀਰ ਜੀ ਨੂੰ ਸਲੂਟ ਮਾਰਦੇ ਹਾਂ ❤

  • @KuldeepKumar-ks6jb
    @KuldeepKumar-ks6jb Před měsícem +1

    ਸਲੂਟ ਆ ਭਾਜੀ ਤੁਹਾਨੂੰ

  • @dilveersingh2547
    @dilveersingh2547 Před měsícem +17

    ਬਹੁਤ ਬਹੁਤ ਧੰਨਵਾਦ ਵੀਰ ਜੀ ਇਹੋ ਜਿਹੇ ਅਫਸਰਾਂ ਦੀ ਬਹੁਤ ਜ਼ਰੂਰਤ ਹੈ ਪੰਜਾਬ ਨੂੰ

  • @user-mu4be7ld5i
    @user-mu4be7ld5i Před měsícem +2

    ਬੇਟਾ ਜੀ ਬਹੁਤ ਹੀ ਵਧੀਆ ਸੋਚ ਹੈ | ਇਸਤਰ੍ਹਾਂ ਨਿਡਰ ਹੋ ਕੇ ਚੈਂਲੇਂਜ ਕਰਨ ਦੀ ਹਿੰਮਤ ਵੀ ਕੋਈ ਵਿਰਲਾ ਹੀ ਰੱਖਦਾ ਹੈ | ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਰਹੋ | ਵਾਹਿਗੁਰੂ ਚੜ੍ਹਦੀਕਲਾ ਕਰਨਗੇ |

  • @simerjeetkaur3110
    @simerjeetkaur3110 Před měsícem +12

    ਸਲੂਟ ਆ ਤਾਹਨੂੰ ਸਰ ਦਿਲ ਤੋਂ 👍

  • @user-iv1vj8tw4u
    @user-iv1vj8tw4u Před měsícem +1

    Wah jatta swaad Ah giya tere interweo dekh k jeonda vasda reh rabb tenu hor lamiya umara bakhshe ❤

  • @GurcharanSingh-nz4eo
    @GurcharanSingh-nz4eo Před měsícem +34

    Good officer honest

  • @surinderpal9032
    @surinderpal9032 Před měsícem +1

    Salute hai veer ji

  • @randhirkaur5356
    @randhirkaur5356 Před měsícem +32

    ਜਾਗਦੀ ਜਮੀਰ ਵਾਲੇ ਅਫਸਰ ਹੋਣੇ ਬਹੁਤ ਵਧੀਆ ਮੈਸੇਜ

  • @RajeshKumar-bd8jq
    @RajeshKumar-bd8jq Před měsícem +1

    Good job veer ji. Salute your always Bhaji ❤❤❤❤❤❤❤

  • @user-wq7gy7dg4t
    @user-wq7gy7dg4t Před měsícem +14

    ਬਹੁਤ ਵਧੀਆ ਕੰਮ ਕੀਤਾ ਵੀਰ ਨੇੰ