ਇਸ ਪਿੰਡ ਚ 40 ਕਿੱਲੇ ਜ਼ਮੀਨ ਦੇ ਮਾਲਿਕ ਨੇ ਕੁੱਤੇ ਤੇ ਪਿੰਡ ਚ ਠਾਠ ਨਾਲ ਰਹਿੰਦੇ ਹਨ ਕੁੱਤੇ | Khabri Dakia

Sdílet
Vložit
  • čas přidán 8. 09. 2021
  • ਇਸ ਪਿੰਡ ਚ 40 ਕਿੱਲੇ ਜ਼ਮੀਨ ਦੇ ਮਾਲਿਕ ਨੇ ਕੁੱਤੇ ਤੇ ਪਿੰਡ ਚ ਠਾਠ ਨਾਲ ਰਹਿੰਦੇ ਹਨ
    #Punjabinews
    #Todaypunjabinews
    #Punjabiinterview
    #Khabridakia

Komentáře • 173

  • @sukhdeepkaur9555
    @sukhdeepkaur9555 Před 2 lety +51

    ਵਫਾਦਾਰ ਹਨ। ਬਹੁਤ ਵਧੀਆ ਕੰਮ ਕੀਤਾ।

  • @charanjeetgill1708
    @charanjeetgill1708 Před 2 lety +46

    ਬਹੁਤ ਵਧੀਆ ਜੀ ਦਰਵੇਸ਼ਾਂ ਦੀ ਸੇਵਾ ਵੱਡੀ ਸੇਵਾ ਹੈ 🙏

  • @ajmanderaulakh6376
    @ajmanderaulakh6376 Před 2 lety +33

    ਇਹ ਦਰਵੇਸ਼ਾਂ ਦੀ ਜਮੀਨ ਜੇਕਰ ਹੱਡਾਂਰੋੜੀ ਦੇ ਖੂੰਖਾਰ ਸੁਖਵੀਰ ਬਾਦਲ ਨਾ ਦੇ ਕੁੱਤੇ ਦੀ ਨਿਗ੍ਹਾ ਵਿਚ ਪੈ ਗਈ ਤਾਂ ਕੰਮ ਖਰਾਬ ਹੋ ਸਕਦਾ ਹੈ।

  • @baljitjaguuvarpal9105
    @baljitjaguuvarpal9105 Před 2 lety +78

    ਬਹੁਤ ਹੀ ਵਧੀਆ ਕੀਤਾ ਦਰਵੇਸ਼ਾਂ ਨਾਂ ਜ਼ਮੀਨ ਲਵਾ ਕੇ ।

  • @nasibsingh8567
    @nasibsingh8567 Před 2 lety +30

    ਅਚੰਭਾ, ਪਰਮਾਤਮਾ ਦੇ ਜੀਵਾਂ ਦੀ ਸੇਵਾ ਦਾ ਅਨੋਖਾ ਸਥਾਨ । ਧੰਨਵਾਦ ।

  • @nishanmarmjeetkour.verygoo1903

    ਚੰਗੀ ਧਾਉਸੰ ਜਮ੍ਹਾਂਈ ਆ ਕੁਤਿਆਂ ਨੇ ਇਕ ਤਰ੍ਹਾਂ ਦਾ ਰਾਜ ਚਲਦਾ ਕੁਤਿਆਂ ਦਾ ਪਿੰਡ ਤੇ ਮਿਸਾਲ ਕਾਇਮ ਕਰਤੀ ਵਈ

  • @harshindora5239
    @harshindora5239 Před 2 lety +2

    ਸਾਰੀ ਦੁਨੀਆਂ ਤੋਂ ਅੱਛੀ ਖ਼ਬਰ,,🙏🙏🙏🐕‍🦺🐕‍🦺🦮🦮

  • @basramufliswriter1751
    @basramufliswriter1751 Před 2 lety +24

    ਬਹੁਤ ਵਧੀਆ ਕੀਤਾ ਦਰਵੇਸ਼ਾਂ ਨੂੰ ਮਾਲਕ ਬਣਾ ਕੇ।ਜੇ ਕਿਸੇ ਬੰਦੇ ਦੇ ਨਾਂ ਜ਼ਮੀਨ ਹੁੰਦੀ ਤਾਂ ਇਹ ਜੱਦੀ ਪੁਸ਼ਤੀ ਜਾਇਦਾਦ ਬਣ ਜਾਣੀ ਸੀ ਤੇ ਪਿੰਡ ਵਿੱਚ ਧੜੇ ਵੀ ਬਣ ਸਕਦੇ ਸੀ। ਪੱਤਰ ਕਾਰ ਜੀ ਇਹ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।ਪਰ ਦਰਵੇਸ਼ਾਂ ਨੂੰ ਵਾਰ-ਵਾਰ ਕੁੱਤੇ ਕਹਿਣਾ ਜੱਚਿਆ ਨਹੀਂ, ਦਰਵੇਸ਼ ਕਹਿ ਕੇ ਸੰਬੋਧਨ ਕਰਨਾ ਚਾਹੀਦਾ ਸੀ ਤੁਹਾਨੂੰ।

  • @GursewakSingh-ho1yr
    @GursewakSingh-ho1yr Před 2 lety +48

    ਕਿਓ ਖਬਰ ਦਿਖਾ ਦਿੱਤੀ ਯਾਰ ਤੁਸੀ। ਮੋਦੀ ਨੇ ਹਰਜੀਤ ਗਰੇਵਾਲ ਦੇ ਪੱਟਾ ਪਾ ਕੇ ਛੱਡ ਜਾਣਾ ਇਥੇ ਫਿਰ ਬਣਾਉਣਗੇ ਅੰਬਾਨੀ ਦੇ ਸਟੋਰ।

  • @gurpreetsandhu7227
    @gurpreetsandhu7227 Před 2 lety +71

    ਵੀਰ ਜੀ ਜੇ ਇਹ ਜ਼ਮੀਨ ਨਹੀਂ ਵਿਕ ਸਕਦੀ । ਕੋਈ ਗੱਲ ਨਹੀਂ ਇਹ ਵੀਡੀਓ ਜਦੋਂ ਸੁਖਬੀਰ ਬਾਦਲ ਕੋਲ ਪਹੁੰਚ ਗਈ ਫੇਰ ਇਹ ਜ਼ਮੀਨ ਬਿਨਾਂ ਪੈਸਿਆਂ ਤੋਂ ਬਿਨਾ ਹੀ ਵਿਕ ਜਾਵੇਗੀ 😁😁

  • @baljindermanila474
    @baljindermanila474 Před 2 lety +15

    ਬਹੁਤ ਵਧੀਆ ਜੀ ਦਰਵੇਸ਼ਾਂ ਦੀ ਜ਼ਮੀਨ ਵਧੀਆ ਸੇਵਾ ਕਰੋ ਜੀ

  • @sharanjeetkaur7379
    @sharanjeetkaur7379 Před 2 lety +14

    ਬਹੁਤ ਵੱਧੀਆ ਜੀ

  • @pb13sangrur56
    @pb13sangrur56 Před 2 lety +36

    Aa ta raje ne bahut vadia km kita chlo kise ne ta ehna janbra vare sochya rabb mehar kre ehna darvesa ti 🙏🙏🙏🙏🙏🙏🙏

  • @SukhwinderKaur-ud7lh
    @SukhwinderKaur-ud7lh Před 2 lety +15

    ਵੀਰ ਜੀ ਦਰਵੇਸ਼ ਹਮੇਸ਼ਾ ਹੀ ਆਪਣੇ ਮਾਲਕ ਦੀ ਰਾਖੀ ਕਰਨ ਲਈ ਰਹਿਦਾ ਜਿਸ ਰੋਟੀ ਖਾਣ ਨੂੰ ਦੇਣੀ ਉਸ ਦਾ ਨਹੀ ਛੱ ਡ ਦਾ

  • @daljitkaur5824
    @daljitkaur5824 Před 2 lety +7

    ਵਾ ਬਈ ਬਹੁਤ ਚੰਗਾ ਕੰਮ ਹੈ ਮੈ ਬੀ ਪਹਲਾ ਹੋ ਟੀ ਕੁਤੇਆ ਨੂੰ ਪਾਉ ਦੀ ਹਾ ਫੇਰ ਆਪ ਖਾਦੀ a

  • @vishalrajput4340
    @vishalrajput4340 Před 2 lety +23

    ਰੱਬਇਹਨਾਂਚਹੀਵਸਦਾ

  • @PradeepSingh-iy2cn
    @PradeepSingh-iy2cn Před 2 lety +10

    Rabb da rang

  • @adit_dayal4497
    @adit_dayal4497 Před 2 lety

    Bahut vadhiya bro....waheguru ji jo krde aa sahi krde aa...waheguru de hukam to bina patta v ni hilda

  • @Harmankahlon5370
    @Harmankahlon5370 Před 2 lety +28

    ਕਿੰਨੇ ਕੁੱਤੇ ਨੇ ਕੁੱਲ

  • @shedeajamsbhagatsingh9517
    @shedeajamsbhagatsingh9517 Před 2 lety +10

    Rabb ta Bande ch v hai