15 ਰੁਪਏ ਦਿਹਾੜੀ ਕਰਨ ਵਾਲੇ ਬੱਚੇ ਦਾ ਅਸਲ ਸੱਚ ਕੀ? ਪਿੰਡ ਦੇ ਸਰਪੰਚ ਨੇ ਦੱਸਿਆ ਅਸਲ ਸੱਚ ਤੁਹਾਨੂੰ ਵੀ ਹਿਲਾ ਦੇਵੇਗਾ।

Sdílet
Vložit
  • čas přidán 2. 07. 2021
  • #RMBTelevision #RMBTelevisionInterviews #RMBTelevisionLive
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    CZcams / @rmbtelevisionofficial
    Facebook- / rmbtelevision
    Insatgram- / rmbtelevision
  • Zábava

Komentáře • 660

  • @dhillon3995
    @dhillon3995 Před 3 lety +274

    ਧਰਮਸ਼ਾਲਾ ਵਿੱਚ ਰਹਿਣ ਦੀ ਲੋੜ ਨਹੀਂ ਉਨ੍ਹਾਂ ਨੂੰ ਘਰ ਦੀ ਛਤ ਦੀ ਲੋੜ ਹੈ ਜਾਨਵਰ ਵੀ ਆਪਣਾ ਆਲਣਾ ਨਹੀਂ ਛੱਡਦੇ ਇਹ ਤਾ ਗਰੀਬ ਇਨਸਾਨ ਨੇ

  • @moosegang275
    @moosegang275 Před 3 lety +231

    ਧਰਮਸ਼ਾਲਾ ਵਿੱਚ ਕਿਨਾਂ ਸਮਾਂ ਬੈਠਣ ਗੲੇ ਤੁਸੀਂ ਸਾਰਾ ਪਿੰਡ ਇੱਕਠੇ ਹੋ ਕੇ ਇਕ ਕਮਰਾ ਨੀ ਪਾ ਸਕਦੇ

    • @amandeepkaur-ux1kg
      @amandeepkaur-ux1kg Před 3 lety +6

      Sahi gal

    • @MANGALSINGH-sp9gm
      @MANGALSINGH-sp9gm Před 3 lety +5

      Sahi keha ji

    • @ManpreetKaur-nk5zb
      @ManpreetKaur-nk5zb Před 3 lety +3

      Sehi kiha

    • @tejveergill8189
      @tejveergill8189 Před 3 lety +4

      👇👇👇👇👇
      *ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।*
      *ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ*
      *ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ*
      *ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ*
      *(ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ)*

    • @deepkaur8284
      @deepkaur8284 Před 3 lety +1

      Write ji

  • @jisatnam4449
    @jisatnam4449 Před 3 lety +68

    ਸਭ ਤੋਂ ਵੱਡਾ ਧਰਮ ਆਪਣੇ ਨੇੜੇ ਗਰੀਬ ਪਰਿਵਾਰ ਦੀ ਮਦਦ ਕਰੋ ਟੂਰਨਾਮੈਂਟ ਜਾਂ ਲੰਗਰ ਲਾਉਣ ਨਾਲੋ ਤਾਂ ਗਰੀਬਾਂ ਦੀ ਮਦਦ ਕਰੋ!

  • @kiranpalsingh2708
    @kiranpalsingh2708 Před 3 lety +83

    ਸਾਰਾ ਪਿੰਡ ਰਲ ਕੇ ਮੱਦਦ ਕਰੇ ਤਾਂ ਕੋਈ ਔਖਾ ਨਹੀਂ, ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਦਸਵੰਧ ਵਾਲੇ ਸਿਧਾਂਤ ਤੋਂ ਪ੍ਰੇਰਨਾ ਲਈਏ !

  • @kaurasingh7750
    @kaurasingh7750 Před 3 lety +158

    ਸਰਪੰਚ ਸਾਹਿਬ ਗਰੀਬ ਦੀ ਵੱਧ ਤੋਂ ਮਦਦ ਕਰੋ ਜੀ .ਸਾਰੇ ਪਿੰਡ ਨਗਰ ਅਗੇ ਕੋਈ ਕਮ ਵਡਾ ਨਹੀਂ ਹੁੰਦਾ .ਪਿੰਡ ਜੋ ਚਾਹੇ ਕਰ ਸਕਦਾ ਹੈ .ਕੌਰ ਸਿੰਘ ਸਹੋਤਾ .ਮੋਗਾ

    • @royalgold1904
      @royalgold1904 Před 3 lety +2

      ਸਰਪੰਚ ਸਾਹਿਬ ਨੇ ਜੋ ਕਿਹਾ ਠੀਕ ਅਤੇ ਸਚ ਕਿਹਾ ਕਿਉਂ ਕਿ ਪਤਰਕਾਰ ਭਾਜੀ ਨੇ ਗਲ ਇਦਾ ਹੀ ਖਤਮ ਨਹੀਂ ਕਰਨੀ ਸੀ । ਇਕ ਤਰ੍ਹਾਂ ਦੀ ਹਾਮੀ ਭਰੀ ।

    • @jashankhehra2731
      @jashankhehra2731 Před 3 lety +4

      Sarpanch Te aap khan valyea cho aa

    • @deepmalhideepmalhi2772
      @deepmalhideepmalhi2772 Před 3 lety +1

      @@jashankhehra2731 sara km online a hun sarpanch kitho kah lendy

    • @deepmalhideepmalhi2772
      @deepmalhideepmalhi2772 Před 3 lety +1

      @@jashankhehra2731 sare sarpanch iko jya nhi hundy
      Soch soch apni apni hundi

    • @jasvir6342
      @jasvir6342 Před rokem

      Good bai ji

  • @ludhianaaseelclub7817
    @ludhianaaseelclub7817 Před 3 lety +110

    ਸਰਪੰਚ ਸਾਹਿਬ ਪਲਾਟ ਦੀ ਲੋੜ ਨਹੀ ਘਰ ਦੀ ਲੋੜ ਹੈ ਇਸ ਪਰਿਵਾਰ ਨੂੰ ।

    • @BaljinderSingh-gr9ck
      @BaljinderSingh-gr9ck Před 3 lety +6

      ਪਲਾਟ ਹੋਵੇਗਾ ਤਾਂ ਘਰ ਬਣੇਗਾ ਵੀਰ ਜੀ

    • @deepmalhideepmalhi2772
      @deepmalhideepmalhi2772 Před 3 lety +2

      @@BaljinderSingh-gr9ck shi gal

    • @ludhianaaseelclub7817
      @ludhianaaseelclub7817 Před 3 lety +5

      @@BaljinderSingh-gr9ck ਵੀਰ ਜਿੱਥੇ ਰਹਿੰਦੇ ਹਨ ਉਹ ਕੀ ਹੈ

    • @pabloescobar-cj3mk
      @pabloescobar-cj3mk Před 3 lety +5

      Tuc ap bave 2 rupee na dite hon gareeb nu sawal tuc karn nu sher ho 👍

    • @ludhianaaseelclub7817
      @ludhianaaseelclub7817 Před 3 lety +2

      @@pabloescobar-cj3mk ਆ ਗਿਆ ਬੱਬਰ ਸੇਰ ਤੂੰ ਕਿੰਨੇ ਦਿੰਦਾ

  • @malooksingh7137
    @malooksingh7137 Před 3 lety +43

    ਸਰਪੰਚ ਸਾਹਿਬ ਨੂੰ ਦੁੱਖ ਲੱਗਾ ,ਪਿੰਡ ਦੀ ਬੇਇਜਤੀ ਦੇਖ ਕੇ ।
    ਬਾਕੀ ਮਦਦ ਦੀ ਗੱਲ ਜੋ ਕਿ ਸ਼ਰੇਆਮ ਦਿਖਾਈ ਦੇ ਰਹਿ ਹੈ।
    ਪਿੰਡ ਵਾਲੇ ਵੀਰ ਪਰਿਵਾਰ ਨੂੰ ਪੈਸੇ ਨਾ ਦੇਣ ਇਕ ਕਮਰਾ ਪਾ ਦੇਣ ।

    • @ushaaujla297
      @ushaaujla297 Před 3 lety

      ਸਹੀ ਕਿਹਾ ਧੰਨ ਦੇਣ ਦੀ ਥਾਂ ਗ਼ਰੀਬ ਦੀ ਜ਼ਰੂਰਤ ਵਾਲੀ ਚੀਜ਼ ਲੈਂਕੇ ਦਿਉ, ਤਾਂ ਕਿ ਸੇਵਾ ਭੇਜੀ ਰਕਮ ਦਾ ਕੋਈ ਵੀ ਦੁਰ ਪ੍ਯੋਗ ਨ ਕਰ ਸਕੇ। ਸਾਰੇ ਵੀਰਾਂ-ਭਰਾਵਾਂ ਨੂੰ ਬੇਨਤੀ ਹੈ ਕਿ ਇੱਕ ਉਸਦੇ ਬੰਦੇ ਦਾ ਇਲਾਜ ਤੇ ਦੂਜਾ ਘਰ ਦੀ ਛੱਤ ਇਹ ਦੋ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।

  • @dilrajkaur2233
    @dilrajkaur2233 Před 3 lety +74

    🙏🏾🙏🏾🙏🏾🙏🏾ਰੱਬਾ ਗਰੀਬ ਨਾਂ ਕਿਸੇ ਨੂੰ ਬਣਾਈ

  • @vdhillon4382
    @vdhillon4382 Před 3 lety +84

    ਸਰਪੰਚਾ ਜੇ ਜਵਾਕ ਨੇ ਕਹਿ ਵੀ ਦਿੱਤਾ ਤਾਵੀ ਕੀ ਗੱਲ ਆਂ, ਹੈ ਤਾ ਗਰੀਬ ਈ. ਜਿਦਣ ਤੋਂ ਬਿਨਾ ਇਨਾ ਦੀ ਹੈਲਪ ਕਰੋ ਹੁਣ ਐਵੇ ਬਹਾਨੇ ਜੇ ਨਾਂ ਬਣਾਈ ਜਾਵੋ👍

  • @dalvirjassal4450
    @dalvirjassal4450 Před 3 lety +17

    ਬਿਲ ਕੁੱਲ ਦਿਲ ਪਸੀਜ ਗਏ ਸੀ ਜੀ
    ਧੰਨਵਾਦ ਆਪ ਸਾਰੀਆ ਭਰਾਵਾਂ ਦਾ ।ਜੋ ਮਰਜ਼ੀ ਐ ਬਚਿੱਆ ਦੇ ਚੇਰੇ ਤੇ ਖੁਸ਼ੀ ਦੇ ਕੇ ਮਨ ਨੂੰ ਸਾਨਤੀ ਮਿਲੀ ਹੈ

  • @laxmansingh11
    @laxmansingh11 Před 3 lety +63

    ਇਸ ਪ੍ਰਵਾਰ ਦਾ ਨੰਬਰ ਵੀ ਦੇਣਾ ਚਾਹੀਦਾ ਐ ਜੀ ਵਾਹਿਗੁਰੂ ਜੀ ਕਿਰਪਾ ਕਰਈਓ ਜੀ

  • @harman3232
    @harman3232 Před 3 lety +49

    R MPਵਾਲਿਓ ਕਿਸੇ ਗਰੀਬ ਦੀ ਮੱਦਦ ਹੋ ਲੈਣ ਦਿਓ,ਕਯੌ ਵਿਚਾਰਿਆਂ ਦੇ ਜ਼ਖਮਾ ਤੇ ਲੂਣ ਛਿੜਕ ਦੇ ਹੋ।ਕੀ ਲੋੜ ਪੈ ਗਈ ਸੀ ਸਰਪੰਚ ਦੀ ਦਿਖਾਉਣ ਦੀ?ਦਾਨੀ ਸੱਜਣਾ ਨੂੰ ਦੁਚਿੱਤੀ ਵਿੱਚ ਪਾਈ ਜਾਂਦੇ ਹੋ

    • @navdeepkaur1105
      @navdeepkaur1105 Před 3 lety

      Koi jooth v boli jave ga tusi onu v davi jaoo ge .......hakikat ta dekhoni hi pandi a

    • @deepkular
      @deepkular Před 3 lety +3

      @@navdeepkaur1105 haqiqat ki aa ji oh loadband parivar aa ji pind valeya ne dharmshala vich kamra dita c pind vale osde plat vich osda aapna ghar v bna k de skde c oh ik parivR vala bnda a dharmshala vich ta pind da koi v aa ja skda a oh chahe koi sharabi kyon na hove os parivar deya aaurta di v koi izaat aa ji ...........baki sry ji j koi galt allfaz b dita hove ji

    • @navdeepkaur1105
      @navdeepkaur1105 Před 3 lety

      @@deepkular tusi hi daso j pind valyia ny onaa nu dharmshala ch ren nu deta a...... Safety c te tahi te o parwar othe reh reha c

  • @harpalsinghkainthharpalsin9778

    ਕਿਉਂ ਗਰੀਬ ਲੋਕਾਂ ਦਾ ਮਜ਼ਾਕ ਉਡਾ ਰਹੇ ਓ,,, ਯਾਰ

    • @nexion5144
      @nexion5144 Před 3 lety +1

      ਪੰਜਾਬ िਵਚ ੳੁ,ਬੀ,ਸੀ ਏਕਤਾ ਕਰੋ

    • @gurpalsingh167
      @gurpalsingh167 Před 3 lety +1

      @@nexion5144 fer badala nu vote paa dio, tan baki bache punjab da swaar ke beda garak je

    • @nexion5144
      @nexion5144 Před 3 lety +3

      @@gurpalsingh167 ਸਾਲੇਅਾ ਤੈਨੂੰ ਕੀ ਹੋ िਗਅਾ ? ਬਾਦਲ िਵਚ िਕॅਥੋ ਅਾ ਗਏ ? ਨਾਲੇ ਕਾਂਗਰਸ਼ ਚੰਗੀ ਅਾ ਦॅਸ਼ੀ ?

    • @tejveergill8189
      @tejveergill8189 Před 3 lety +1

      👇👇👇👇👇
      *ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।*
      *ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ*
      *ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ*
      *ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ*
      *(ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ)*

    • @HARJEETSINGH-yv1np
      @HARJEETSINGH-yv1np Před 3 lety

      Sahi kiha veer ji

  • @mikarai9566
    @mikarai9566 Před 3 lety +19

    ਜੇਕਰ ਗਰੀਬ ਦੀ ਮੱਦਦ ਹੋ ਰਹੀ ਏ ਤਾ ਤਰਪਾਲ ਕਿਉ ਦੇਖਾਈ ਦੇ ਰਹੀ ਏ। ਸਰਪੰਚ ਗ਼ਲਤ । ਵੋਟਾਂ ਵੇਲੇ ਅੰਨ੍ਹੇ ਲੀਡਰਾਂ ਨੂੰ ਕਿਉਂ ਦਿਖਾਈ ਦਿੰਦਾ ਗਰੀਬ ਬੰਦਾ ਹੁਣ ਕਿਉਂ ਨਹੀਂ

  • @PreetKaur-tm3fj
    @PreetKaur-tm3fj Před 3 lety +44

    ਮੱਦਤ ਕੀਤੀ ਹੁੰਦੀ ਤਾਂ ਇਹ ਬੱਚੇ ਰੋਂਦੇ ਕਿਉਂ ਪਿੰਡ ਦੇ ਲੋਕ ਝੂਠੇ

    • @zorabajwa1166
      @zorabajwa1166 Před 3 lety +4

      Sach aw hun sarpanch di bezti hoi

    • @zorabajwa1166
      @zorabajwa1166 Před 3 lety +2

      Ta eda kar raha

    • @deepmalhideepmalhi2772
      @deepmalhideepmalhi2772 Před 3 lety +1

      Sara pind galt t phir shi sirf ik jana e a

    • @deepmalhideepmalhi2772
      @deepmalhideepmalhi2772 Před 3 lety

      @@zorabajwa1166 bezti di gal nhi a gal a sach t juth di
      Jehri gal sach o das reh a

    • @deepkular
      @deepkular Před 3 lety

      @@deepmalhideepmalhi2772 bro sach eh bol rahe aa k asi dharmshala vich kamra dita c jithe k raat din nu koi v aa ja skda a chahe oh sharabi hi kyon na hove ki gal osde parivar di koi izaat nai aa pind vale osde plat vich osnu ik kamra v bna k de skde c koi v os gareeb di majboori nu nai samjh reha ki pta os bichare ne kine k sharabi loka nu rokeya hove uthe aaun to kyon k osda parivar rehnda c uthe

  • @SukhdevSingh-eq5nt
    @SukhdevSingh-eq5nt Před 3 lety +34

    ਹੁਣ ਸਰਪੰਚ ਨੂੰ ਆਜ਼ਾਦ ਆ ਗੀ ਗਰੀਬਾਂ ਦੀ

  • @toonsworld1062
    @toonsworld1062 Před 3 lety +39

    ਤੁਸੀ ਰਹਿਲੋ ਗੇ ਸਾਲਿਓ ਧਰਮਸਾਲਾ ਚ.. ਆਪਦੇ ਘਰ ਦਾ ਹੱਲ ਕਰੋ

  • @pardeeppassi8385
    @pardeeppassi8385 Před 3 lety +35

    ਸਰਪੰਚ ਸਾਹਿਬ ਪਲਾਟ ਦੇ ਕੇ ਕਿਹੜਾ ਅਹਿਸਾਨ ਕੀਤਾ ਹੈ, ਇਹ ਤਾ ਸਰਕਾਰ ਦੀ ਪੌਲਿਸੀ ਆ,ਜੇ ਇਹ ਜਿਆਦਾ ਲੋੜਵੰਦ ਆ ਤਾ ਇਹਦੇ ਕਮਰੇ ਦੀ ਛਤ ਪਾ ਦਿੰਦੇ,
    ਲੀਡਰਾਂ ਖਾਤਰ ਰੈਲੀਆਂ ਤੇ ਵੀ ਖਰਚਾ ਕਰਦੇ ਹੋ,
    ਮਨ ਸਮਝਾਉਣ ਦੀ ਗਲ ਆ ਬਸ

    • @MandeepKaur-wr1uu
      @MandeepKaur-wr1uu Před 3 lety +3

      Right

    • @deepmalhideepmalhi2772
      @deepmalhideepmalhi2772 Před 3 lety +1

      Sarpanch nu kehri pay mil rehi a jehra o ghar bna k dywa
      Jini help hundi a o kar reh a t kardy rehn gya ok

    • @deepkular
      @deepkular Před 3 lety +2

      @@deepmalhideepmalhi2772 tenu bahut dukh laga sarpanch di pay da j ena hi c fir na khada hunda election vich ena k ta jarna hi penda a sarpanch nu

    • @deepkular
      @deepkular Před 3 lety +1

      @@deepmalhideepmalhi2772 es to vadh ta osne ne elextion vich osne daru and hor cheeja te kharcha kr dita hona a

    • @deepmalhideepmalhi2772
      @deepmalhideepmalhi2772 Před 3 lety

      @@deepkular sarb sampatti nal bny a paji daru pya k nhi

  • @manjitsingh9578
    @manjitsingh9578 Před 3 lety +5

    ਬਹੁਤ ਵਧੀਆ ਜੀ ਸਰਪੰਚ ਇਹਨਾਂ ਦਾ ਸਾਥ ਦਿਓ ਧੰਨਵਾਦ ਜੀ

  • @zorasingh2818
    @zorasingh2818 Před 3 lety +45

    ਅਸੀਂ ਲੱਖਾਂ ਦੇ ਲੰਗਰ ਤਾਂ ਲਾ ਸਕਦੇ ਹਾਂ. ਪਰ ਆਪਣਿਆਂ ਲਈ ਛੱਤ ਪਾਕੇ ਦੇ ਸਕਦੇ

    • @kaurjeetakaurjeeta7706
      @kaurjeetakaurjeeta7706 Před 3 lety +1

      Shi. Aa. Zora. Singh. Ji. Ki. Fida. Gurudware. Dan. Pun. Karanda. J. Dan. Pun karna. Ta. Eda. De. Greeb. Da. Kro. Jo. Tuhanu. Aasees deve

  • @rajgill1909
    @rajgill1909 Před 3 lety +19

    ਵਾਹਿਗੁਰੂ ਜੀ, ਸਰਪੰਚ ਸਾਹਿਬ ਕੁਝ ਸ਼ਰਮ ਕਰ, ਤੁਸੀਂ ਬਹੁਤ ਕੁਝ ਕਰ ਸਕਦੇ ਹੋ ਪਰ ਕਰਨਾ ਨੀ

  • @pb60funnyview85
    @pb60funnyview85 Před 3 lety +23

    ਬਾਈ ਜੀ ਬੱਚੇ ਨੂੰ ਕੌਣ 700 ਦਿਹਾੜੀ ਦੇਵੇਗਾ ??

  • @manurana4932
    @manurana4932 Před 3 lety +11

    ਪਹਿਲਾਂ ਸਰਕਾਰੀ ਜਗ੍ਹਾ ਦੀ ਕੋਈ ਪਰਵਾਹ ਨਹੀ ਕਰਦਾ ਜਦ ਕੋਈ ਬੰਦਾ ਉਸ ਜਗ਼੍ਹਾ ਨੂੰ ਵਰਤਨ ਲਗੇ ਸੱਭ ਨੂੰ ਨੁਕਸਾਨ ਜਾਦ ਆਦਾ
    ਹੈ

  • @sohansingh4405
    @sohansingh4405 Před 3 lety +9

    ਸਰਪੰਚ ਸਾਹਿਬ ਜੀ ਬੇਨਤੀ ਹੈ ਕਿ ਪਲਾਟ ਤਾਂ ਦਿਓ ਦੇ ਉਹਨਾਂ ਕੋਲ ਜਗਾਂ ਨਹੀਂ।ਘਰ ਬਣਾਉਣ ਲਈ ਉਹਨਾਂ ਦੀ ਮੱਦਦ ਕਰੋ । ਪੰਚਾਇਤ ਘਰ ਵਿੱਚ ਜਣਾ ਖਣਾ ਆ ਵੜਦਾ।ਉਥੇ ਇਹ ਕਿਸੇ ਨੂੰ ਵੀ ਰੋਕ ਨਹੀਂ ਸਕਦੇ। ਗੁੱਸਾ ਨਾ ਕਰੋ ਮਦਦ ਕਰੋ।

  • @bahadersingh9465
    @bahadersingh9465 Před 3 lety +7

    ਸਰਪੰਚ ਤੁਸੀਂ ਰਹੋ 10 ਦਿਨ ਧਰਮਸ਼ਾਲਾ ਵਿਚ ਪਰੀਵਾਰ ਨਾਲ

  • @makhansinghmameka4722
    @makhansinghmameka4722 Před 3 lety +22

    ਬੁਰਾ ਗਰੀਬ ਦਾ ਮਾਰਨਾ.ਬੁਰੀ ਗਰੀਬ ਦੀ ਹਾ.....

  • @sandeepjalwanarecords1625

    ਉਹਨਾਂ ਨੂੰ ਘਰ ਦੀ ਲੋੜ ਨਾ ਕਿ ਧਰਮਸਾਲਾ ਦੀ

  • @tarsemwalia9599
    @tarsemwalia9599 Před 3 lety +1

    ਸਰਪੰਚ ਬਿਲਕੁੱਲ ਸੱਚ ਬੋਲ ਰਹੇ ਨੇ ਪੰਜਾਬ ਸਾਡਾ ਗੁਰੂਆਂ ਪੀਰਾਂ ਦੀ ਧਰਤੀ ਹੈ ਏਥੇ ਕੋਈ ਵੀ ਭੁੱਖਾ ਨਹੀਂ
    ਸੋਂਦਾਂ ਮੀਡਿਆ ਵਾਲੇ ਆਪਣੇ ਚੈਨਲ ਦੀ ਪ੍ਰਸਿੱਧੀ ਵਾਸਤੇ ਆਪਣਾ ਹੁਕਾ ਜੀਹਾ ਚੁੱਕ ਕੇ ਹਰ ਏਕ ਦੇ ਅੱਗੇ ਕਰ ਦੇਂਦੇ ਨੇ

  • @JoginderSingh-sn1ko
    @JoginderSingh-sn1ko Před 3 lety +22

    ਪਿੰਡ ਕੱਲੂ ਸੋਹਲ ਨਜ਼ਦੀਕ ਰੇਤ ਵਾਲੇ ਛੀਨੇ ਗੁਰਦਾਸਪੁਰ

  • @jinder_nsw_official
    @jinder_nsw_official Před 3 lety +11

    RMB ਵਾਲਿਓ ਲੱਗਦਾ ਤੁਸੀਂ ਵੀ ਬਿਕਾਓ ਹੋ ਗਏ
    ਪੱਤਰਕਾਰ ਹੋ ਕੇ ਵੀ ਪਿੰਡ ਦੇ ਦੋ ਬੰਦਿਆਂ ਦੀ ਗੱਲ ਸੁਣ ਲਈ।
    ਦੇਖ ਕੇ ਤਾਂ ਪਤਾ ਲੱਗਦਾ ਹੋਣਾ ਗਰੀਬ ਦੀ ਕੀ ਲੋੜ ਹੈ।
    ਇਹ ਰਿਪੋਰਟ ਸਿਰਫ਼ ਪੈਸੇ ਲੈਕੇ ਕੀਤੀ ਗਈ ਲੱਗੀ।

  • @jagrajmaan8714
    @jagrajmaan8714 Před 3 lety +2

    ਆਪਣਾ ਘਰ ਆਪਣਾ ਹੁੰਦਾ ਧਰਮਸ਼ਾਲਾ ਵਿੱਚ ਕਿੰਨਾ ਸਮਾਂ ਬੈਠਣਗੇ। ਸਰਪੰਚ ਦੀ ਗੱਲ ਵਿੱਚ ਕੋਈ ਦਮ ਨਹੀਂ

  • @laxmansingh11
    @laxmansingh11 Před 3 lety +16

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @majorsingh1285
    @majorsingh1285 Před 3 lety +2

    ੳਏ ਆਪਣੇ ਦਿਲ ਤੇ ਹੱਥ ਰੱਖ ਕਿ ਦੱਸੋ ਕਿ ਜੇਕਰ ਇਹੋ ਜਿਹੀ ਧੁਪ ਵਿੱਚ ਤੁਹਾਡੇ ਬੱਚੇ ਕੰਮ ਕਰਨ , ੳਹ ਨਿੱਕਾ ਬੱਚਾ ਯਾਰ ਕਿਹੜੀਆ ਯੱਬਲੀਆ ਮਾਰ ਦੇ ੳਹ ਤੁਸੀ ਮਦਤ ਕਰੋ ਨਹੀ ਲੋਕਾਂ ਕੋਲ ਬੇਨਤੀ ਕਰੋ ਬਹੁਤ ਦਾਨੀ ਨੇ ਪੰਜਾਬ ਵਿੱਚ

  • @user-oh1rz9uo3x
    @user-oh1rz9uo3x Před 3 lety +4

    ਨਾ ਘਰ ਨਾ ਰੁਜਗਾਰ ਪੈਸਾ ਤਾਂ ਕੋਲ ਨਹੀਂ ਪਲਾਟ ਘਰ ਕਿੱਥੋਂ ਪਾ ਲਵੇ ਗਰੀਬ ਬਚਾ ਨਿਕਾ ਹੈ ਕਿਸੇ ਨਾਲ ਰਲ ਕੇ ਝੋਨਾ ਲਾਉਂਦਾ ਉਹ ਬਚੇ ਨੂੰ ਪੰਦਰਾਂ ਰੁਪਏ ਪਨੀਰੀ ਪੁੱਟਣ ਦੇ ਦਿੰਦੇ ਨੇ ਇਹ ਤਾਂ ਸਚ ਹੀ ਲਗਦਾ ਬਾਕੀ ਕੁਝ ਪਿੰਡ ਵਾਲੇ ਤੇ ਸਰਪੰਚ ਆਪਣੀ ਨਕਾਮੀ ਨੂੰ ਲੁਕਾਉਣ ਲਈ ਕਹਿੰਦੇ ਕਿ ਝੋਨੇ ਦੀ ਲਵਾਈ 3400ਸੋ ਰੁਪਏ ਕਿਲਾ ਹੈ ਅੱਠ ਦਸ ਸਾਲ ਦੈ ਬਚੇ ਨੂੰ ਕੌਣ ਦੇਵੇਗਾ ਸਤ ਸੋ ਰੁਪਏ ਇਹ ਸਰਕਾਰਾਂ ਦੀ ਤੇ ਪੰਚਾਇਤਾਂ ਦੀ ਨਲਾਇਕੀ ਸਿੱਧੀ ਨਜਰ ਆਉਦਾ ਕਮਜੋਰ ਨੂੰ ਹਰ ਕੋਈ ਦਬਾਉਂਦਾ ਇਹ ਕੁਝ ਹੀ ਨਜਰ ਰਿਹਾ ਹੈ

  • @singhisking5365
    @singhisking5365 Před 3 lety +82

    ਖਬਰ ਸਹੀ ਹੈ ਪਰ ਵਿਕਾਊ ਮੀਡੀਆ ਸਕਰੀਨ ਵੇਚਣ ਤੋ ਨੀ ਹਟਦੇ ਐਡ ਦੇਕੇ

  • @ushaaujla297
    @ushaaujla297 Před 3 lety +3

    ਸਰਪੰਚ ਅੱਜ ਇੱਜਤ ਬਚਾ ਰਿਹਾ ਪਹਿਲਾਂ ਗਰਾਂਟ ਕਿਉਂ ਨਹੀਂ ਦਿੱਤੀ। ਅੱਜ ਇਹਨਾਂ ਨੂੰ ਗਰਾਂਟ ਯਾਦ ਆ ਗਈ। ਪਹਿਲਾਂ ਸਰਪੰਚ ਸੁੱਤਾ ਸੀ ਕਿ ਪਿੰਡ ਦੇ ਗ਼ਰੀਬ ਪਰਿਵਾਰ ਨਹੀਂ ਦਿਸੇ

    • @deepmalhideepmalhi2772
      @deepmalhideepmalhi2772 Před 3 lety

      Grant dy k gya c jehri onhu deni c help bhut kar reh c t kardy rehn gya

    • @navdeepkaur1105
      @navdeepkaur1105 Před 3 lety

      Tanu pta a k grant nhi diti...... J tusi jag rehe j te a jo help karan lyi

  • @baba5663
    @baba5663 Před 3 lety +16

    ਸਰਪੰਚ ਸਾਹਿਬ ਤੁਸੀਂ ਹੁਣ ਛੱਡੋ ਪਿਛਲੀਆਂ ਗੱਲਾਂ ਇਹਨਾਂ ਦਾ ਕਮਰਾ ਬਣਾ ਦਿਊ ਹੁਣ ਜੀ

  • @profitnessworld
    @profitnessworld Před 3 lety +7

    ਪਿੰਡ ਦੇ ਸਾਰੇ ਮੈਂਬਰ ਮੈਨੂੰ ਤਾਂ ਅਨਪੜ੍ਹ ਲਗਦੇ ਨੇ ਕਿਸੇ ਨੂੰ ਦੁਨੀਆ ਦਾਰੀ ਦਾ ਕੁਝ ਵੀ ਨੀ ਪਤਾ

  • @sukhadjentertainer2352
    @sukhadjentertainer2352 Před 3 lety +7

    ਕੋਈ ਤੰਤ ਵਾਲੀ ਗੱਲ ਨਹੀਂ ਸਰਪੰਚ ਦੀ ਵੀ

  • @jagroopsingh5686
    @jagroopsingh5686 Před 3 lety +38

    ਸਾਝੇ ਥਾਂ ਤੇ ਰਹਿਣਾ ਬਹੁਤ ਅੌਖਾ.ਲੋਕ ਤਾ ਗੁਰੂਦਅਾਰੇ ਵਿਚ ਗੰਰਾਥੀ ਨੀ ਟਿਕਣ ਦਿੰਦੇ.

    • @parmindersingh7844
      @parmindersingh7844 Před 3 lety +2

      Shi gal aa Vir g

    • @tejveergill8189
      @tejveergill8189 Před 3 lety +1

      👇👇👇👇👇
      *ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।*
      *ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ*
      *ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ*
      *ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ*
      *(ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ)*

    • @shinderkour97
      @shinderkour97 Před 3 lety

      ਬਿਲਕੁਲ ਸਹੀ ਕਿਹਾ ਜੀ

    • @gkreasoning7000
      @gkreasoning7000 Před 3 lety

      Right

  • @gandhisharma1387
    @gandhisharma1387 Před 3 lety +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।।।।।।।।।।।।।।।ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ

  • @pb60funnyview85
    @pb60funnyview85 Před 3 lety +9

    ਸਾਰੇ ਗੱਲਾਂ ਗੋਲ ਮੋਲ ਕਰਦੇ ਆ ਕੋਈ ਗਰੀਬ ਦੀ ਮੱਦਦ ਕਰਨ ਨੂੰ ਤਿਆਰ ਨਹੀ

  • @bhullarsingh8499
    @bhullarsingh8499 Před 3 lety +6

    ਬੱਚਾ ਝੂਠ ਨੀ ਬੋਲਦਾ

  • @majorsingh1285
    @majorsingh1285 Před 3 lety +1

    ਯਾਰ ਇਹ ਵੈਸ ਕਰਨ ਦਾ ਵਿਸਾ ਨਹੀ ਪਿੰਡ ਵਾਲੇ 1000 ਰੁਪਏ ਵੀ ਦੇਣ ਤਾ ਇਹਨਾ ਦਾ ਇਲਾਜ ਹੋ ਜੂ ਗਾ ਇਲਾਜ ਕਰਵਾ ਦਿੳ

  • @dhaliwalsukhrajdeep
    @dhaliwalsukhrajdeep Před 3 lety +17

    ਦੱਲਿਉ ਹੁਣ ਕਮਰਾ ਪਾ ਦਿਉ ਸਾਲਿਉ ਵੋਟਾਂ ਵਟੋਰਨ ਆਲੇ ਚਮਚਿਆਂ ਨੇ ਬੇੜਾ ਗ਼ਰਕ ਕਰ ਦਿੱਤਾ

  • @bhullar_pakkan_ala1875
    @bhullar_pakkan_ala1875 Před 3 lety +7

    Waheguru ji

  • @arunbhatti4964
    @arunbhatti4964 Před 3 lety +5

    ਪੰਚਾਇਤ ਦਾ ਕੰਮ ਬਣਦਾ ਸਰਕਾਰੀ ਗਰਾਟ ਕੱਚੇ ਮਕਾਨ ਦੀ ਦਵਾਈ ਜਾਵੇ

  • @bahadursingh5896
    @bahadursingh5896 Před 3 lety +4

    5 ਮਰਲੇ ਦੇ ਪਲਾਂਟ ਨੂੰ ਖਾਣਾ ਇਨ੍ਹਾਂ ਨੇ ਛਤ ਪਕੇ ਦੇਦਿਓ

  • @bhindarsangha2049
    @bhindarsangha2049 Před 3 lety +4

    Waheguru ji mehar Karo ji 🙏🙏🙏

  • @GursewakSingh-tp4ju
    @GursewakSingh-tp4ju Před 3 lety +2

    ਸਰਪੰਚ ਸਾਹਿਬ ਹੁਣ ਕੁਝ ਬਣ ਲੈਣ ਦਿਓ ਏਸ ਵਿਚਾਰੇ ਪਰਵਾਰ ਦਾ ਹੁਣ ਸੱਚੇ ਬਨਣ ਦੀ ਕੋਸ਼ਿਸ਼ ਨਾਂ ਕਰੋ
    ਧਰਮਸ਼ਾਲਾ ਕਿਸੇ ਦੇ ਪਿਓ ਦੀ ਨਹੀ ਹੁੰਦੀ ਏਸ ਪਰਵਾਰ ਦਾ ਵੀ ਓਨਾ ਹੱਕ ਹੈ ਜਿੰਨਾ ਬਾਕੀ ਪਿੰਡ ਦੇ ਲੋਕਾਂ ਦਾ
    ਫ਼ੌਜੀ ਸਾਹਿਬ ਗੁਰੂ ਘਰ ਵਿਚੋਂ ਜੇ 2000 ਰੁਪੀਆ ਦੇ ਦਿਤਾ ਤੁਸੀਂ ਸੁਣਾਈ ਜਾਂਦੇ ਹੋ
    2000 ਨਾਲ ਪਰਵਾਰ ਦੀ ਜਿੰਦਗੀ ਬਸਰ ਹੋਜੋ ਤੁਸੀਂ ਦੁਨੀਆ ਘੁੰਮੇ ਹੋ ਕੁਝ ਤਾਂ ਸੋਚ ਲੈਣਾ ਸੀ ਬੋਲਣ ਤੋਂ ਪਹਿਲਾਂ

  • @Muffinboy01
    @Muffinboy01 Před 3 lety +15

    Pind walliya nu safai den di lor ni ji, jrurat a k is priwar di maddat kiti jawe. Bache bichare shote a and ma dihadiya krdi, husbsnd sick a. They need support.

  • @sanpreetsingh5085
    @sanpreetsingh5085 Před 3 lety +6

    Waheguru ji 🙏🙏Mehar kareyo

  • @SukhdevSingh-he4vh
    @SukhdevSingh-he4vh Před 3 lety +11

    Gharib di saport Karo ji 🙏

  • @vinder-matt0566
    @vinder-matt0566 Před 3 lety +2

    waheguru ji

  • @harseeratsingh6053
    @harseeratsingh6053 Před 3 lety +9

    ਸਰਪੰਚ ਬੇਕਾਰ ਬੰਦਾ

  • @sarabjeetkaur8971
    @sarabjeetkaur8971 Před 3 lety +2

    ਸਰਪੰਚ ਦੇ ਹੁਣ 🌶🌶🌶 ਤਾਂ ਲੱਗੀ ਆ

  • @shlindersodhi5132
    @shlindersodhi5132 Před 3 lety +21

    15 ਰੁਪੲੇ ਕਹਿਣ ਵੇਲੇ ਥੋਡੀ ਅੱਖ ਚੋ ਤਾ ਅੱਥਰੂ ਅਾੲੇ ਨੀ

  • @singh-tz8wf
    @singh-tz8wf Před 3 lety +2

    ਸਰਪੰਚ ਬਿਲਕੁਲ ਸਹੀ ਆ 🙏🏻

  • @GURPREETSingh-js6zj
    @GURPREETSingh-js6zj Před 3 lety +6

    Wahguru g meher Karan

  • @jasvir6342
    @jasvir6342 Před rokem

    waheguru ji waheguru ji waheguru ji Satnam ji Satnam ji Satnam

  • @devindersingh7427
    @devindersingh7427 Před 3 lety

    god bless 🙏

  • @paramjitsanghaparamjitsang9636

    Waheguru ji mehar krn

  • @palisidhusidhu2173
    @palisidhusidhu2173 Před rokem

    Waheguru ji mahar karo g

  • @Mafia_style_gaming_4610
    @Mafia_style_gaming_4610 Před 3 lety +10

    Help kiti hundi ta ghar wale ronde kyu

  • @bahadursingh5896
    @bahadursingh5896 Před 3 lety +3

    ਜਦੋਂ ਸਾਰਾ ਪਿੰਡ ਰੱਲ ਕੇ 50 ਲੱਖ ਰੁਪਏ ਦਾ ਗੁਰੂ ਘਰ ਬਣਾ ਸਕਦੇ ਹਨ ਫਿਰ ਇੱਕ ਗਰੀਬ ਦਾ ਘਰ ਵੀ ਬਣਾਇਆ ਜਾ ਸਕਦਾ ਹੈ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੀ ਹੈ

  • @ManpreetKaur-cm6qy
    @ManpreetKaur-cm6qy Před 3 lety +28

    ਪਲਾਟ ਨੁੱ ਕੀ ਕਰਨ ਉਨਾ ਤੇ ਛੱਤ ਦੀ ਲੋੜ ਹੇ

    • @deepmalhideepmalhi2772
      @deepmalhideepmalhi2772 Před 3 lety +1

      ਪਲਾਟ ਤੋ ਬਿਨਾ ਘਰ ਕਿਦਾ ਬਣ ਜੇ ਗਾ??

    • @kaurjeetakaurjeeta7706
      @kaurjeetakaurjeeta7706 Před 3 lety +1

      Shi. A. Ji. Tuhada. Buht. Bhut. Thanks. Help kro. Greeb. Di

    • @kaurjeetakaurjeeta7706
      @kaurjeetakaurjeeta7706 Před 3 lety

      Seaane. Kehnde. Ne. Sreek. Sreek. Naal. Nhi. Bandi. Eh. Ta. Fir. Pind. Wale. Aa

    • @tejveergill8189
      @tejveergill8189 Před 3 lety

      👇👇👇👇👇
      *ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।*
      *ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ*
      *ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ*
      *ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ*
      *(ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ)*

  • @bahadursingh5896
    @bahadursingh5896 Před 3 lety

    ਸਰਕਾਰ ਤੇ ਨਾ ਕੋਈ ਆਸ ਰੱਖੋ ਕਿ ਪਤਾ ਕਦੋਂ ਮਿਲੇਗਾ ਇਨ੍ਹਾਂ ਨੂੰ ਬੁੰਦ ਬੁੰਦ ਨਾਲ ਸਮੁਦਰ ਭਰ ਜਾਂਦਾ

  • @gurpreetsinghsidhu99153
    @gurpreetsinghsidhu99153 Před 3 lety +7

    ਕਮਾਲ ਹੋ ਗਈ ਪਿੰਡ ਵਾਲਿਓਂ ਘਰ ਬਣਾਕੇ ਦਿਓ,ਕੀ ਕਰ ਰਹੇ ਓ,ਜਿਸ ਤਰ੍ਹਾਂ ਤੁਸੀਂ ਕਰਦੇ ਓ,ਇਸ ਤਰ੍ਹਾਂ ਜਿਨ੍ਹਾਂ ਮਦਦ ਕਰਨੀ ਉਨ੍ਹਾਂ ਵੀ ਨਹੀਂ ਕਰਨੀ, ਭਰਾਵਾਂ ਚੁੱਪ ਕਰਕੇ ਆਪਣੇ ਘਰ ਏ ਸੀ ਲਗਾ ਸੋ ਜਾਉ ਜੇ ਕੁਝ ਕਰਨ ਨਹੀਂ ਜੋਗੇ ਤੇ

    • @gurpreetsinghsidhu99153
      @gurpreetsinghsidhu99153 Před 3 lety

      @@navdeepkaur1105 ਮੈਡਮ ਜੀ ਸਰਪੰਚ ਦੇ ਘਰ ਏ ਸੀ ਲੱਗਾ ਜਾਂ ਨਹੀਂ ਪਰ ਇਹ ਗਰੀਬ ਲੋੜਵੰਦ ਨੇ ਕਿਉਂ ਰਾਹ ਵਿੱਚ ਵੱਟੇ ਮਾਰ ਰਹੇ ਨੇ।ਜੇ ਇਸ ਤਰ੍ਹਾਂ ਦੀਆਂ ਖਬਰਾਂ ਦਿਖਾੳੁਣ ਗੇ ਫਿਰ ਕੀ ਮਿਲ ਜਾਊ

    • @navdeepkaur1105
      @navdeepkaur1105 Před 3 lety

      @@gurpreetsinghsidhu99153 fer tusi kyu kha rahe oo A. C thale soo jo...... Sir ji sarpanch ny v ta dasna hi a ki kari kari help kiti a onaaa di....... Oh avee kive chup kr jan. Jo gal sach a sach hi rani aa

    • @gurpreetsinghsidhu99153
      @gurpreetsinghsidhu99153 Před 3 lety +1

      @@navdeepkaur1105 ਸਰਪੰਚ ਆਸ਼ਰਮ ਵਿਚ ਰਹਿਣ ਲੲੀ ਬੋਲ ਰਿਹਾ ਸੀ ਜਾਨਵਰਾਂ ਨੂੰ ਪੰਛੀਆਂ ਨੂੰ ਵੀ ਆਪਣੇ ਘਰ ਪਿਆਰੇ ਹੁੰਦੇ,ਉਹ ਗਰੀਬ ਉੱਥੇ ਕਿਸ ਤਰ੍ਹਾਂ ਰਹਿਣ ਬੋਲੇ। ਦੇਖੋ ਤੁਸੀਂ ਐਵੇਂ ਮੇਰੇ ਨਾਲ ਜ਼ਿੱਦੀ ਜਾਂਦੇ ਓ। ਜਿਨ੍ਹਾਂ ਮਦਦ ਕਰਨੀ ਉਹ ਕੈਮਰੇ ਅਗੇ ਆ ਸੱਚੇ ਨਹੀਂ ਬਣ ਰਹੇ। ਗਰਾਊਂਡ ਤੇ ਕੰਮ ਕਰ ਰਹੇ। ਵੀਡੀਓ ਦੇਖੋ ਦਾਨੀ ਸੱਜਣਾਂ ਦੀ ਜੀ

    • @navdeepkaur1105
      @navdeepkaur1105 Před 3 lety

      @@gurpreetsinghsidhu99153 veer ji jina tak kamra nhi c banda kite te jaga dyni c na ran lyi

    • @gurpreetsinghsidhu99153
      @gurpreetsinghsidhu99153 Před 3 lety

      @@navdeepkaur1105 ਜਦੋਂ ਉਨ੍ਹਾਂ ਗਰੀਬਾਂ ਨੂੰ ਆਸ਼ਰਮ ਵਿੱਚ ਰਹਿਣ ਲੲੀ ਕਿਹਾ ਗਿਆ ਸੀ ਜਾਂ ਉਹ ਜਿਸ ਸਮੇਂ ਆਸ਼ਰਮ ਵਿਚ ਰਹੇ ਸੀ, ਕਿਸੇ ਇੱਕ ਨੇ ਵੀ ਕਮਰਾ ਬਣਾੳੁਣ ਨੂੰ ਕੋਈ ਮਿਸਤਰੀ ਨਹੀਂ ਉਨ੍ਹਾਂ ਘਰ ਲਾਇਆ,ਨਾ ਹੀ ਸੀਮੈਟ ਆਇਆ ਨਾ ਕੋਈ ਰੇਤ ਜੀ

  • @gurmailsingh2425
    @gurmailsingh2425 Před 3 lety

    ਪਿੰਡ ਦੀ ਸੰਗਤ ਅਤੇ ਪੰਚਾਇਤ ਨੂੰ ਚਾਹੀਦਾ ਕਿ ਇਕ ਦੋ ਸਾਲ ਲੰਗਰ ਘੱਟ ਲਾ ਲਵੋ Iਅਜਿਹੇ ਲੋਕਾ ਦੀ ਮਦਦ ਕਰੋ ਜੀ , ਸਰਪੰਚ ਸਾਹਿਬ ਇਨ੍ਹੀ ਸਫਾਈ ਨਾ ਦਿਓ , ਇਹ ਸਭ ਕੁਝ ਦਿਖਾਈ ਦੇ ਰਿਹਾ ਹੈ ਘਰ ਦੀ ਹਾਲਤ ਵੇਖ ਕੇ ,

  • @kirtansingh7124
    @kirtansingh7124 Před 3 lety

    ਵਾਹਿਗੁਰੂ ਜੀ

  • @apnapunjab2023
    @apnapunjab2023 Před 3 lety

    I LOVE YOU PUNJAB AND PUNJABI MAA BOLI

  • @bahadursingh5896
    @bahadursingh5896 Před 3 lety +3

    ਗਰੀਬੀ ਬਹੁਤ ਜਾਦਾ ਤੁਸੀਂ ਹੁਣ ਇਨ੍ਹਾਂ ਦੀਆਂ ਗਲਤੀਆਂ ਨਾ ਕੱਢੋ

  • @LakhvirSingh-vf4eg
    @LakhvirSingh-vf4eg Před 3 lety +2

    Sat Nam Sri waheguru ji ki fathe ji Ka khalsa ji waheguru ji

  • @dilrajkaur2233
    @dilrajkaur2233 Před 3 lety +28

    ਤੁਸੀ ਕਿਉਂ ਜ਼ਿੰਦਾ ਕਰੀ ਜਾਂਦੇ ਹੋ ਜੇ ਗਰੀਬ ਪਰਵਾਰ ਹੇ ਤੇ ਤੁਸੀ ਕੀ ਕਰਦੇ ਜੇ ਪਿੰਡ ਦੀ ਪਚਾੱਿਇਤ ਵਾਲੇ ਘਰ ਵਿੱਚ ਕੋਈ ਤੇ ਤਕਲੀਫ਼ ਹੋਏਗੀ

    • @bigqueen3688
      @bigqueen3688 Před 3 lety

      Ohh tuc jaa sara pind help kar he sakda meinu te lagg da tu v esse pind di he aa tahi mircha lagg deya

    • @deepmalhideepmalhi2772
      @deepmalhideepmalhi2772 Před 3 lety

      @@bigqueen3688 pind di gal sahdo o video bnon lyi 2 din pehla apni mrgi nal ghar sadhak k aya c video sariya dekho sach phir pata lagda galla tah karn wala kari jandy a

    • @bigqueen3688
      @bigqueen3688 Před 3 lety +1

      @@deepmalhideepmalhi2772 ok veer ji gall taddi sahi aa mainu ohna bacheya wal dekh ke ghar di greebi dekh ke rona ageya ke sachi bohut sad aa eh wmk 🙏

    • @gurdeepbhullar9542
      @gurdeepbhullar9542 Před 3 lety +1

      ਝੋਨਾ।ਲੋਣਾ।ਇਨਾ।ਸੋਖਾਂ।ਨੀ।ਜਹਿਡ਼ਈ।700।ਦਿਹਾਡ਼ਈ।ਬਣ।ਜਾਵੇ

    • @bigqueen3688
      @bigqueen3688 Před 3 lety

      @@gurdeepbhullar9542 hanji veer gall te theek aa baki raab te dekh da e roti te dewe gaa e ohna nu bhokhe ted nhi son dinda kese nu v 🙏

  • @jaspreetdhaliwal9951
    @jaspreetdhaliwal9951 Před 3 lety +4

    WaheGuru Ji 🙏

    • @tejveergill8189
      @tejveergill8189 Před 3 lety

      👇👇👇👇👇
      *ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।*
      *ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ*
      *ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ*
      *ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ*
      *(ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ)*

  • @GurpreetSingh-re4kq
    @GurpreetSingh-re4kq Před 3 lety

    Waheguru,ji

  • @laddisingh8485
    @laddisingh8485 Před 3 lety +1

    Waheguru ji kirpa kariyo parwar ta

  • @lovelyphillauria7021
    @lovelyphillauria7021 Před 3 lety

    very smart

  • @baljitsinghjetu1091
    @baljitsinghjetu1091 Před rokem

    Waheguru mahar kari ice privar ta

  • @amanustaadnusratfatehalikh6226

    Mehr karna waheguru ji

  • @gaganbeimaan8249
    @gaganbeimaan8249 Před 3 lety

    Waheguru j 🙏🙏❤️❤️

  • @endyaarmoga195
    @endyaarmoga195 Před 3 lety +2

    Rabb de ghar der aa ader nhi
    Waheguru ji krn ge mehr

  • @ramanbhullar6849
    @ramanbhullar6849 Před 3 lety

    ਸਰਪੰਚ ਸਾਹਿਬ ਜਿੰਨਾ ਨਾਲ ਬੀਤ ਰਹੀ ਉਹਨਾ ਨੂੰ ਹੀ ਪਤਾ ਹੁੰਦਾ।ਪਲਾਂਟ ਲੈ ਕੇ ਦੇਣ ਦੀ ਬਜਾਇ ਉਹਨਾਂ ਦੇ ਘਰ ਦੀ ਮੁਰੰਮਤ ਕਰਵਾ ਦਿੰਦੇ,ਖਾਲੀ ਪਲਾਟ ਦਾ ਉਹ ਕੀ ਕਰਨਗੇ।ਉਹ ਬੱਚਾ ਛੋਟਾ ਹੈ ਕੋਣ ਉਸਨੂੰ ਪੂਰੀ ਦਿਹਾੜੀ ਦਿੰਦਾ ਹੋਊ।ਸਾਰਾ ਬਹਿਸ ਬਾਜੀ ਪਿੱਛੇ ਛੱਡ ਕੇ ਇਹਨਾਂ ਦੀ ਮੱਦਦ ਕਰੋ ਪਲੀਜ🙏🙏।

  • @bahadursingh5896
    @bahadursingh5896 Před 3 lety +2

    ਇਸ ਬੱਚੇ ਨੂੰ ਕੌਣ 500 ਰੁਪਏ ਦੇ ਦੇਵੇਗਾ ਦਿਹਾੜੀ

    • @MrSingh-hq5zd
      @MrSingh-hq5zd Před 3 lety

      Sahi gal aa veer hark bachey da faida chuk da aa

  • @ranjitkaurdhaliwal270
    @ranjitkaurdhaliwal270 Před 3 lety +1

    ਪੰਚਾਇਤ ਲੲੀ ਛੱਤ ਬਣਾਉਣੀ ਕੋਈ ਵੱਡੀ ਗੱਲ ਨਹੀ , ਕਾਹਤੋਂ ਐਵੇਂ ਹੋਰ ਈ ਗੱਲਾਂ ਕਰੀ ਜਾਂਦੇ,

  • @bahadursingh5896
    @bahadursingh5896 Před 3 lety

    ਸਭ ਤੋਂ ਪਹਿਲਾਂ ਉਸ ਦਾ ਇਲਾਜ ਕੀਤਾ ਜਾਵੇ ਮਕਾਨ ਬਣਾਇਆ ਜਾਵੇ ਉਨਾਂ ਨੂੰ ਰਸਨ ਦਾ ਪ੍ਰਬੰਧ ਕੀਤਾ ਜਾਵੇ ਰੱਬ ਰਾਖਾ ਜਿੰਦਾਬਾਦ

  • @meradeshhovepunjab2937
    @meradeshhovepunjab2937 Před 3 lety +10

    Par jaroorat a Enna nu padai v karni aa Umar kamm di thodi aa

  • @goraboparai6349
    @goraboparai6349 Před 3 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jashandhaliwal9906
    @jashandhaliwal9906 Před 3 lety +1

    ਅਪਣਾ ਘਰ ਹੀ ਅਪਣਾ ਹੁਂਦਾ ਧਰਮਸ਼ਾਲਾ ਚ ਕਿੰਨੀ ਦੇਰ ਬੈਠੇਂ ਰਹਿੰਦੇ ਦੇ ਉਥੇ ਬੈਠੇਂ ਰਹਿੰਦੇ ਤਾਂ ਕਿਸੇ ਨੇ ਨਹੀਂ ਪੁੱਛਣਾ ਸੀ

  • @SunnySunny-tw3np
    @SunnySunny-tw3np Před 3 lety

    Good

  • @armaanx1420
    @armaanx1420 Před 3 lety

    Waheguru g waheguru waheguru waheguru waheguru 👏 waheguru 👏 waheguru

  • @rubykn8030
    @rubykn8030 Před 3 lety +9

    Surpunch look like very nice and kind man they tried to help them but look like they want cash🏦🏦🏦🏦

  • @sarpanchsaab8962
    @sarpanchsaab8962 Před 3 lety +4

    Foji sab tusi v samz karo .. tusi samzdar ooo .. help di da jarurt aa ohna nu eh sach aa .. ehna de ess time nu njar andaj na kita jawe

  • @nutrition.mindset4296
    @nutrition.mindset4296 Před 3 lety +2

    Tasveer da doosra rukh
    Thank you sarpanch sahib ji

    • @kaurjeetakaurjeeta7706
      @kaurjeetakaurjeeta7706 Před 3 lety

      Me. Ta. Ehi sare. Aagey. Binti. Kardi. Han. Aapna. Gar. Aapna. Hi. Hunda Hun. Pind. Waleaa. Ne. Buht. Gla karniaa. Kyu k. Eh. News buht. Leek. Ho. Gai. Ha. Pind. Wale. Dar. Gey. Ha es. Lai. O. Eh gla. Kade. Ha. K. Ena. Nu. Rehn. Lai. Than. Diti. C. Par. Pind. Wale. Jo. Marji. Gla. Karan. 1saal. Ho. Geaa. Greeb. Da. Gar. Digey. Nu. Odo pind. Wale. Kithey. C. Je. Pind. Wale. Greeb. Bare soch de hunde. Ta. O. Kdo da. Greeb. Da. Mkan. Pa. Dinde. Me. Ta. Sare. Grop. Waleaa. Nu. Ehi. Kehndi. K jini. Help. Hove. Jroor. Kro. Mere. Ton. V. Jini. Help. Hogi. Karungi. Kyu. K. Aagey. Ja. K. Barish. De. Din. Aauna. Wale. Ha. Greeb. Parivar. Nu. Gar. Di. Lod. Ha. Na. K. Dusri. Jga. Te. Ja. K. Rehndi je. Tuc. Es. Greeb. Di. Help. Krungey. Ta. Parmatma. Tuhadi. Help. Karuga

  • @AK-bp2qp
    @AK-bp2qp Před 3 lety +1

    ਉਏ ਸਰਪੰਚਾ ਹੋ ਲੈਣ ਦੇ ਗਰੀਬ ਦੀ ਮੱਦਦ,ਕਿਉਂ ਮਗਰ ਪਿਆ ਹੋਇਆਂ ਹੱਥ ਧੋ ਕੇ ਵਿਚਾਰਿਆਂ ਦੇ ਲਾਹਣਤੀਆ

  • @harjotbajwa2357
    @harjotbajwa2357 Před 3 lety +4

    Wheguru ji wheguru ji wheguru ji wheguru ji wheguru ji wheguru ji mhear karan

    • @msBali222
      @msBali222 Před 3 lety

      Pagal ey tu waheguru waheguru Ne mehar nahi karni … tusi lokan ne mehar karni ey…
      Kyon tusi lok waheguru waheguru kikhde rehnde o.

  • @jaswinderkaurdhillon6832
    @jaswinderkaurdhillon6832 Před 3 lety +1

    🙏🙏🙏🙏🙏

  • @harwinderpawar7953
    @harwinderpawar7953 Před 3 lety +6

    ਕਈ ਲੋਕ ਕिਹੰਦੇ िਕ ਗੁਰੂ ਘਰ ਦਾ ਵਜੀਰ ਕੁਝ ਨਹੀਂ ਕਰਦਾ..ਹੁਣ ਦॅਸੋ ਸਾਰੇ ਗੁਰੂ ਘਰ ਦਾ ਵਜੀਰ ਤਾਂ ਅਾਪਣੀ ਮਰਜੀ ਨਾਲ िਕਸੇ ਦੀ ਸਹਾਇਤਾ ਕਰਨ ਲਈ ਅਨਾੳੂਸਮੈਂਟ ਵੀ ਨੀ ਕਰ ਸਕਦਾ .ਬੇਵਕੂਫ ਲੋਕ ੳੁਹਨਾਂ ਨੂੰ ਅਾਪਣੇ ਘਰ ਦੀ ਲੋੜ ਅਾ ਨਾ िਕ ਧਰਮਸ਼ਾਲਾ ਦੀ.ਜੇ ਇਹ ਲੋਕਾਂ ਨੇ ਕੋਈ ਸਹਾਇਤਾ ਕੀਤੀ ਵੀ ਹੈ ਤਾਂ ਨਜਰ ਨਹੀਂ ਅਾ ਰਹੀ ੳੁਹ ਕੀਤੀ ਹੋਈ ਸਹਾਇਤਾ..ਵਾिਹਗੁਰੂ ਰਾਖਾ🙏🙏

  • @HarjitSingh-tg3ve
    @HarjitSingh-tg3ve Před 3 lety +2

    Kota Pind

  • @gorasandhu6840
    @gorasandhu6840 Před 3 lety +8

    Sarpancha nu sacha hona aunda aa garib family aa onna da roona desda aa bachiaa da bol jootha nii aa

    • @tejveergill8189
      @tejveergill8189 Před 3 lety +1

      👇👇👇👇👇
      *ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।*
      *ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ*
      *ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ*
      *ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ*
      *(ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ)*

    • @navdeepkaur1105
      @navdeepkaur1105 Před 3 lety

      Jo sach a o sach hi rana aaa,........... Tusi a dekhea aaa

    • @gorasandhu6840
      @gorasandhu6840 Před 3 lety +1

      Assi giribii vekhi aa saanu pata aa Banda harroj marda aa

    • @navdeepkaur1105
      @navdeepkaur1105 Před 3 lety

      @@gorasandhu6840 Mehnet karoo te life ch sb kuj mil janda aa

    • @gorasandhu6840
      @gorasandhu6840 Před 3 lety

      @@navdeepkaur1105 jinna Jogaa hagga aa sister ji mahnat karka khana aaa