ਨੂੰਹ ਦੀ ਨੌਕਰੀ ਤੇ ਦੇਖੋ ਕਿਵੇ ਸਾਰਾ ਟੱਬਰ ਨਜ਼ਾਰੇ ਲੈਦਾ !!NEW LATEST PUNJABI VIDEO!! JATT SAUDA !! 2024

Sdílet
Vložit
  • čas přidán 29. 08. 2024
  • thanks for watching 🙏🏻❣️
    casting :-
    sippy namol
    laddi namol
    seebo ubhia
    harman chahal
    jinder buggar
    lovely khan
    kaka boxer namol aala
    gagga pindi
    story.director.editor. d.o.p all overall (jatt sauda team)
    facbook page nu follow kro jii sare 👉🏼 www.facebook.c...
    apne instagram page nu b jrur follow kro sare link👉🏼👉🏼 ...

Komentáře • 90

  • @boharsingh7725
    @boharsingh7725 Před měsícem +10

    ਬਹੁਤ ਹੀ ਵਧੀਆ ਵੀਡੀਓ ਬਾਈ
    ਵਾਹ
    👍👍👍👍👍
    🤙🤙🤙🤙🤙

  • @bikerjitsingh2952
    @bikerjitsingh2952 Před měsícem +1

    ਜਿੰਦਰ ਵੀਰੇ ਸੋਹਣੀ ਬਹੁਤ ਵੀਡੀਓ ਨਮੋਲ ਕਰਨੈਲ ਸਿੰਘ ਸੰਦੀਪ ਸਿੰਘ 👍👍👍👍👍👌👌👌👌👌🙏🙏👍👍👍👍

  • @sukhwindersidhu9105
    @sukhwindersidhu9105 Před měsícem +3

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ

  • @gurjindersingh3638
    @gurjindersingh3638 Před měsícem +1

    ਬਹੁਤ ਵਧੀਆ ਸਟੋਰੀ ਜੱਟ ਸੋਦਾ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @SukhwinderSingh-wq5ip
    @SukhwinderSingh-wq5ip Před měsícem +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @tarsembrar9375
    @tarsembrar9375 Před měsícem +23

    ਯਾਰ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਪਰ ਤੁਸੀਂ ਸੀਰੀਜ਼ ਸ਼ੁਰੂ ਕਰਦੇ ਹੋ ਅਤੇ ਉਸ ਦੇ ਦੋ ਤਿੰਨ ਪਾਰਟ ਬਣਾ ਕੇ ਬੰਦ ਕਰ ਦਿੰਦੇ ਹੋ ਫਿਰ ਹੋਰ ਸ਼ੁਰੂ ਕਰ ਦਿੰਦੇ ਹੋ ਸਿਰੇ ਕੋਈ ਵੀ ਨਹੀਂ ਲਾਉਂਦੇ

  • @harjeetdhillon2832
    @harjeetdhillon2832 Před měsícem +3

    Bhut vadiy video aw ji ❤❤love u all team ❤❤

  • @user-wm8sl2ej4h
    @user-wm8sl2ej4h Před měsícem +3

    ਬਹੁਤ ਵਧੀਆ ਵੀਡੀਓ ਹੈ ਬਾਈ ਜੀ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @AmandeepSingh-bu4wn
    @AmandeepSingh-bu4wn Před měsícem +1

    ਜਿੰਦਰ ਜਿੰਦਰ ਏ🎉🎉🎉🎉

  • @jagseersingh4506
    @jagseersingh4506 Před měsícem

    SIRRRRRRA ACTING BAI LADDI SHERA JINDER BEBE SIBBO BHABBI JI RAMA AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @AmandeepSingh-bu4wn
    @AmandeepSingh-bu4wn Před měsícem +2

    ਬਹੁਤ ਵਧੀਆ ਵੀਡੀਓ ਜੀ🎉🎉🎉

  • @sukhdevsingh-kc9zd
    @sukhdevsingh-kc9zd Před měsícem +2

    Sandip ji you are the great actor.

  • @simranjeetsekhon1232
    @simranjeetsekhon1232 Před měsícem +3

    ਬਾਲਾ ਕੈਂਟ ਨਾਟਕਾ ਬਹੁਤ ਵਧੀਆ ਇਹ ਲੋਕਾਂ ਦੀ ਅੱਜ ਦੀ ਘੜੀ ਹੈਗੀ

  • @surendersheoran1696
    @surendersheoran1696 Před měsícem +4

    Surender sheoran kheowali sirsa nice video

  • @Sxndhu_44
    @Sxndhu_44 Před měsícem +2

    ਬਾਈ ਜੇ ਭੁੱਕੀ ਖਤਮ ਹੋਵੇ ਫਿਰ ਖਾਰਸ਼ ਨਹੀ ਹੁੰਦੀ ਖਾਰਸ਼ ਉਦੋ ਹੀ ਹੁੰਦੀ ਜਦੋ ਕਾਲੀ ਨਾਲ ਬੰਦਾ ਦੀ ਡਿਗਰੀ ਪੂਰੀ ਫੋਲ ਹੋਵੇ

  • @kahlon899
    @kahlon899 Před měsícem

    ਬਾਈ ਵਿਡੀਉ ਤੁਹਾਡੀਆਂ ਅੱਤ ਹੁੰਦੀਆਂ ਨੇ
    ਵਾਹਿਗੁਰੂ ਸਾਰੀ ਟੀਮ ਤੇ ਮੇਹਰ ਤੇ ਚੜਦੀ ਕਲਾ ਵਿੱਚ ਰੱਖੇ

  • @sukhnabha8987
    @sukhnabha8987 Před měsícem

    22 ਜੀ ਇਸ ਵੀਡੀਓ ਦਾ ਅਗਲਾ ਭਾਗ ਬਨਾਦੋ ❤❤❤❤❤

  • @knowaboutworld985
    @knowaboutworld985 Před měsícem +3

    Very nice brother

  • @championgamemap6485
    @championgamemap6485 Před měsícem

    ❤😂ਸੀਬੋ ਬੇਬੇ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 😂❤

  • @user-lh3yo3fp6b
    @user-lh3yo3fp6b Před měsícem +3

    V nyc

  • @GurpreetSingh-fq7di
    @GurpreetSingh-fq7di Před měsícem

    Very nice video brother jinder,Sandeep,Rama,Lady Bibi Seebo your all team members work superb 👍🌹❤️🙏🙏

  • @JasvirKaur-hs7kd
    @JasvirKaur-hs7kd Před měsícem +3

    ਮੈਂ ਕਵੀਰਾਜ ਆਪ ਕਿ ਸਾਰੀ ਵੀਡਿਓ ਬਹੁਤ ਆਸ਼ਿ ਹੈ

  • @SandipDhillon-PB46Vall
    @SandipDhillon-PB46Vall Před měsícem +1

    ❤ ❤ ਬਹੁਤ ਵਧੀਆ ਜੀ ❤ ❤

  • @jagseersingh4506
    @jagseersingh4506 Před měsícem

    GOOD VIDEO GOOD ACTING ALL'TEAM THANKS SO MUCH ❤❤❤🎉🎉🎉🎉

  • @LovepreetSingh-mg9xv
    @LovepreetSingh-mg9xv Před měsícem +1

    ਬਹੁਤ ਵਧੀਆ ਜੀ

  • @jashansidhu9450
    @jashansidhu9450 Před měsícem

    ਜਿੰਦਰ ਤੇ ਸ਼ੇਰਾਂ ਬਹੁਤ ਵਧੀਆ ਵੀਡੀਓ ਬਣਾਈ ਏ ਪਰ ਝੋਨਾ ਲਾਉਣ ਵੇਲੇ ਇੱਕ ਚਮਚਾ ਖਾਕੇ ਆਂਵਦਾ ਕੰਮ ਕਰਦਾਂ ਬਿਨਾਂ ਦਿਹਾੜੇ ਤੋਂ ਬਹੁਤ ਵਧੀਆ ਏ ਕਿਉਂ ਕੇ ਉੱਠਣ ਸਾਰ ਚਾਹ ਪੀਕੇ ਖੇਤ ਵੱਲ ਜਾਨੇ ਆ ਚਾਰੇ ਪਾਸੇ ਖੇਤ ਦੇ ਗੇੜਾ ਗੱਢਕੇ ਫੇਰ ਹਰਾ ਵੱਢ ਕੇ ਉਸ ਤੋਂ ਵਾਦ ਘਰ ਵਾਸਤੇ ਸਬਜ਼ੀ ਤੋੜ ਕੇ ਘਰ ਛੱਡ ਆਉਣਾ ਫੇਰ ਖਾਣਾ ਖਾਕੇ ਖੇਤ ਨੂੰ ਯਾਈ ਦਾ ਜਿਹੜਾ ਕਿਸਾਨ ਆਂਵਦਾ ਆਪ ਕੰਮ ਕਰਦਾ ਏ ਦੇ ਹਾੜੀ ਤੈ ਝੋਨੇ ਵੇਲੇ ਮਹੀਨਾ ਵੀਹ ਦਿਨ ਭੋਰਾ ਚੂਡੀ ਖਾ ਲੈਂਦੇ ਉਹ ਕੋਈ ਮਾੜੀ ਗੱਲ ਨਹੀਂ ਇਸ ਵੀਡੀਓ ਵਿਚ ਬਹੁਤ ਵਧੀਆ ਸੁਝਾਅ ਦਿੱਤਾ ਜਿਊਂਦੇ ਵੱਸਦੇ ਰਹੋ 🎉🎉❤❤

  • @sukhdeepsidhu2342
    @sukhdeepsidhu2342 Před měsícem +1

    Very nice story 🎉🎉

  • @sarvansinghgill4702
    @sarvansinghgill4702 Před měsícem

    ਬਹੁਤ ਹੀ ਵਧੀਆ ਵੀਡੀਓ ਆ

  • @manpreetsidhu2178
    @manpreetsidhu2178 Před měsícem

    Y ji bahut bahut jayeda sohni te vdia video aa te bahut jayeda vdia suneya ditta pra eve hi hundi aa

  • @AmandeepSingh-sz8ku
    @AmandeepSingh-sz8ku Před měsícem

    Bhut Vdia Kita madam ne 😂😂😂😂seebo. W rgi nL eda hi howe😂

  • @satveersidhugagubrar864
    @satveersidhugagubrar864 Před měsícem

    ਆ ਤਾਂ ਸਾਡੇ ਘਰ ਦਾ ਹਾਲ a kamun ala ekla Kahn ala wala

  • @baljitsingh4854
    @baljitsingh4854 Před měsícem

    Jinder and Sandeep Rama laddi tuhadia videos story bahut vadia hn or followers bahut ghat kadae sochia keu k koi series puri ne kardae 1ja 2 videos bna k agley start kar landae ho mind na karna c soch na jrurr all team good acting God bless you all team members (from USA 🇺🇸

  • @SukhpreetKauruppal
    @SukhpreetKauruppal Před měsícem

    Nice stroy ❤❤

  • @dalbirSinghghuman-fn6ch
    @dalbirSinghghuman-fn6ch Před měsícem

    Good concept

  • @jaskarandhindsa6818
    @jaskarandhindsa6818 Před měsícem +1

    ❤❤❤

  • @joginderbrar6005
    @joginderbrar6005 Před měsícem +2

    Bai series Puri v kardeya kro

  • @gurnoorsingh1520
    @gurnoorsingh1520 Před měsícem

    Veri nice video ka dusra bhag jarur hai bhai

  • @darshansinghcheema6383
    @darshansinghcheema6383 Před měsícem

    Very nice video

  • @harpreetsinghdhillon8704
    @harpreetsinghdhillon8704 Před měsícem

    Good video bro 👌

  • @Parminder-GurnoorRai0322
    @Parminder-GurnoorRai0322 Před měsícem

    Bhut vadia video Jinder veer, jo pending series aa kise de 2 part kise de 3 oh v porian krdo veer

  • @Manraj__Singh_0786
    @Manraj__Singh_0786 Před měsícem +1

    ਬਹੁਤ ਵਧੀਆ ਵੀਡੀਓ ਬਾਈ ਹਰ ਘਰ ਦੀ ਕਹਾਣੀ ਆ❤️🙏🙏

  • @harmandhaliwal2842
    @harmandhaliwal2842 Před měsícem

    Very nice Video Bhai ji

  • @sukhbitkaursukhbitkaur4113
    @sukhbitkaursukhbitkaur4113 Před měsícem

    Bhut bhut vadhia video ji. Gbu

  • @darshansingh5731
    @darshansingh5731 Před 27 dny

    ਅਸਲ ਵਿੱਚ ਜਿੰਦਰ ਬਾਈ ਸੀਬੋ ਤੇਲ ਮੰਗਦੀ ਐ ਦੇ ਇਸਨੂੰ ਮਾ ਮਾ ਨੀ ਹੈਗੀ ਇਹ ਇਕ ਲਾਲਚੀ ਜਨਾਨੀ ਐ ਅੱਗੇ ਬਹੂ ਦੀ ਕੀ ਮੋਰਨੀ ਸੂਦੀ ਐ ਅੱਡ ਹੋਜਾ ਪਰੇ ਸਾਰੀ ਟੀਮ ਦਾ ਧੰਨਵਾਦ

  • @soniuppal161
    @soniuppal161 Před měsícem

    Kaint video

  • @jagsirdhaliwal4932
    @jagsirdhaliwal4932 Před měsícem

    End gall bat a

  • @sukhdhillonpb4671
    @sukhdhillonpb4671 Před měsícem +1

    ਥੋੜੇ ਬਹੁਤ ਤਾ ਪੈਸ਼ੇ ਉਧਾਰ ਹੁਦੇ ਕੱਠੇ ਪੰਜਤਾਲੀ ਹਜਾਰ ਰਾਮਾ ਵੀਹ ਲਾਡੀ ਤਿੰਨ ਬਾਪੂ ਸੱਠ ਝੋਨੇ ਵਾਲੇ ਹਜੇ ਵੀ ਨਸੀਬ ਕਹਿਦੀ ਪੈਸ਼ੇ ਪੇਕੇ ਜਾਦੇ ਚੱਲ ਅੱਡ ਕਰਾ ਤੁਹਾਨੂੰ ਅੱਡ ਹੋ ਜਾਓ ਵਧੀਆ ਜੇ

  • @bagichasingh-fy6lx
    @bagichasingh-fy6lx Před měsícem

    Nice Jinder bi

  • @sgr25sikanderali98
    @sgr25sikanderali98 Před měsícem

    Nyc vedio ❤❤❤

  • @jojanpreetsinghdhindsa
    @jojanpreetsinghdhindsa Před měsícem +1

    Nyc❤

  • @ਲਵਜੋਤ_ਗਿੱਲ
    @ਲਵਜੋਤ_ਗਿੱਲ Před měsícem +2

    ਤੇਰੇ ਆਲਾ ਵੀ ਕਿ ਕਰੇ ਓਹਦੇ ਨਾਲ ਤਾਂ ਓਹ ਗੱਲ ਹੋਈ ਪਈ ਐ
    ਜਿੰਦ ਕੱਲੀ ਤੇ ਮੁਲਾਜ਼ੇਦਰ ਵਾਹਲੇ ਮੈਂ ਕਿਹਦਾ - ਕਿਹਦਾ ਮਾਣ ਰੱਖਲਾ

  • @GurmejHundal-li1oe
    @GurmejHundal-li1oe Před měsícem +2

    ਸੀਬੋ ਕਦੀ ਪੁੱਤ ਦੇ ਘਰ ਵਾਲੀ ਕਦੀ ਕਰਨੈਲ ਦੇ ਘਰ ਵਾਲੀ ਬਣ ਜਾਂਦੀ ਵੀਡੀਓ ਬਹੁਤ ਘੈਟ

  • @manjindersingh5679
    @manjindersingh5679 Před měsícem

    Very nice ji 👌

  • @user-jw3se2ew4v
    @user-jw3se2ew4v Před měsícem +1

    Nice

  • @user-xp7yx1wm8i
    @user-xp7yx1wm8i Před měsícem

    Nice bro

  • @Gurjeetsingh-mx9ic
    @Gurjeetsingh-mx9ic Před měsícem

    Very nice video ❤❤❤

  • @suchasingh3466
    @suchasingh3466 Před měsícem

    Very nice video❤❤

  • @SukhdeepSingh-yb9dm
    @SukhdeepSingh-yb9dm Před měsícem

    Very nice

  • @TejwinderSingh-gp7cf
    @TejwinderSingh-gp7cf Před měsícem

    Nice video to

  • @RAJVIRRAIKOTIA
    @RAJVIRRAIKOTIA Před měsícem

    Bhot vdya ji eda fi video hor la k aoji

  • @salindersingh7708
    @salindersingh7708 Před měsícem

    👍👍👍👍👍👍👍

  • @Anmolnagra_1
    @Anmolnagra_1 Před měsícem

    ❤😂

  • @user-sq2kv5ws8v
    @user-sq2kv5ws8v Před měsícem

    ❤❤❤😂

  • @Anmolnagra_1
    @Anmolnagra_1 Před měsícem

    ❤❤❤❤😂

  • @jaswindersinghkhatran8787
    @jaswindersinghkhatran8787 Před měsícem +1

    😂😂

  • @ChahalCom
    @ChahalCom Před 29 dny

    Pes to Bina koi nhi pushda Pisa hi mukh

  • @dayasingh3989
    @dayasingh3989 Před 29 dny

    Bhai jinder harek roll vich Jaan pa dinda

  • @Parminder_chahal31
    @Parminder_chahal31 Před měsícem

    Nimma bulaade ala 😅😂

  • @13deeppardeep
    @13deeppardeep Před měsícem

    second part kdo aau ehda

  • @mandeepsinghrehal6751
    @mandeepsinghrehal6751 Před měsícem

    Koi Gal nu sire ta la do

  • @amanmander0088
    @amanmander0088 Před měsícem

    Hlo bai sangrur teri dadi dakhal c ? 5 month ch

  • @Sxndhu_44
    @Sxndhu_44 Před měsícem

    ਹਰਮਨ ਛਿੱਤਰ ਫੜ ਲੈ ਜੋ ਪੈਸੇ ਮੰਗੇ ਉਹ ਦੇ ਸਿਰ ਵਿੱਚ ਮਾਰ ਫਿਰ ਤੇਰੇ ਪੈਰ ਘਰ ਵਿੱਚ ਲੱਗਣ ਦੇ ਗੇ

  • @ManinderSingh-jd9kl
    @ManinderSingh-jd9kl Před měsícem

    2ja bhag ve pa do

  • @jaspreetkaur7619
    @jaspreetkaur7619 Před měsícem

    22ज सातसरी अकाल मैनू वी अपणे नालं रलालो कोई छोटा मोटा रोल देदियो मै राजेंद्र सिंह राजस्थान तूसी अपणा नबंर भेजो

  • @GurlalSinghKhivakalan
    @GurlalSinghKhivakalan Před měsícem +1

    ❤❤❤

  • @Manpreetsingh-op9ui
    @Manpreetsingh-op9ui Před měsícem

    Nice

  • @MandeepSingh-cl3sw
    @MandeepSingh-cl3sw Před měsícem

    ❤❤❤